best electric geyser || best geyser in india 5 star || electric geyser price
Вставка
- Опубліковано 13 жов 2023
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
electric geyser 25 ltr price
electric geyser 5 ltr price
electric geyser 3 ltr price
Electric geyser price near me
Electric geyser price in india
electric geyser for bathroom
2 liter geyser price
water geyser 15 ltr
water heater rod
instant water heater price
geyser water heater
best water heater in india
50 litre geyser price
bajaj water heater price
100 litre geyser prices
geyser prices at cashbuild
50 litre geyser
geyser prices at builders warehouse
200 litre geyser price
dewhot gas geyser
how does a gas geyser work
kwikot geyser guarantee
kwikot solar geyser prices
v guard water heater price list
kwikot geyser installation
gas geyser
convert kwikot to solar geysers
second hand gas geyser for sale
solar geyser with gas backup
solar geyser vs electric geyser
high pressure vs low pressure solar geyser
bosch gas geysers south africa
duratherm geyser prices
gas geyser reviews south africa
junkers gas geyser manual
solar geysers price list
eskom solar geyser prices
solar geyser wholesale price - Наука та технологія
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਤਹੁਡਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
BPL ਦੇ ਬਹੁਤ ਵਧੀਆ TV ਸੀ
ਬਹੁਤ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ
ਹਾੰ ਸੇਵਕ ਵੀਰ ਵੀਡੀਓ ਲਈ ਧੰਨਵਾਦ, ਇੱਕ ਵੀਡੀਓ ਗੈਸ ਗੀਜਰ/ਬਿਜਲੀ ਗੀਜਰ ਦੀ ਬਣਾਓ ਤੇ ਜਾਣਕਾਰੀ ਦੇਵੋ ਕਿਹੜਾ ਠੀਕ ਰਹੇਗਾ,15, Ltrਵਾਲਾ 60 ਦਿਨਾ ਚੋ ਕਿੰਨੀ ਯੂਨਿਟ ਖਪਤ ਕਰੇਗਾ ਜਰੂਰ ਦੱਸਣਾ ਧੰਨਵਾਦ ਵੀਰ
Sir, thanks for an infomative vlog on Glass lined Geyser, I have yesterday purchased Havells Glass lined Geyser in Chandigarh it’ price is Rs.10,200/- Capacity 25 Lts, 5 stars & 2Kwa, free insallation today it has all installation accessories, thanks
ਬਾਈ ਜੀ ਐਨੋਡ ਰਾੜ ਅਤੇ ਸੇਫਟੀ ਵਾਲ ਨਾਲ ਜੋ ਪ੍ਰੇਸ਼ਾਨੀਆਂ ਆਉਂਦੀਆਂ ਨੇ ਓਸ ਤੇ ਵੀ ਚਾਨਣਾ ਪਾਓ
Thanks Sir very very knowledgeable 🙏
ਬਹੁਤ ਵਧੀਆ ਜਾਨਕਾਰੀ ਦੇ ਰਹੇ ਹੋ ਵੀਰ ਜੀ 👍
ਬਹੁਤ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਧੰਨਵਾਦ ਜੀ
Very nice Sardar saab....kamaal di explanation hai twhadi...👍👍👍👍👍
Thanks Bai ji.Bishnoi 29
Bahut vadhiya jaankari hai bhaji 🙏
Great bhai ji
Bohat mehnat lagdi Bai di ehna vedio nu bnaon te
ਬਾਈ ਜੀ ਜੇਕਰ ਗੀਜਰ ਨੂੰ ਪਾਣੀ ਦੀ ਸਪਲਾਈ ਘੱਟ ਹੋ ਜਾਵੇ ਜਾਂ ਟੈਂਕੀ ਤੋਂ ਪਾਣੀ ਨਾ ਆਵੇ ਤਾਂ ਓਵਰ ਹੀਟ ਪ੍ਰੋਟੈਕਸ਼ਨ ਕੰਮ ਕਰੇਗਾ ਤੇ ਗੀਜਰ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ।ਇਸ ਬਾਰੇ ਜਰੂਰ ਦੱਸਣਾ ਜੀ, ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ ਵਾਹਿਗੁਰੂ ਭਲੀ ਕਰੇ ਜੀ
ਵਾਈ ਜੀ ਮੈਂ ਕੱਲ ਲਿਆਂਦਾ ਨਵਾਂ ਗੀਜਰ 5 ਸਟਾਰ ਆ ਪਰ ਇਹ ਪਾਣੀ ਗਰਮ ਨਹੀਂ ਕਰਦਾ ਪੂਰਾ ਥੋੜਾਂ ਜਿਹਾਂ ਹੀ ਗਰਮ ਕਰਦਾ ਇਹਦਾ ਸਵਿੱਚ ਵੀ ਫੁੱਲ ਗਰਮ ਤੇ ਕੀਤਾ ਹੋਇਆ ਕਿ ਚੱਕਰ ਆ
ਵੀਰ ਜੀ ਇਹ ਦੱਸੋ ਕਿ ਸਰਦੀਆਂ ਵਿੱਚ ਗੀਜਰ ਵਰਤੋਂ ਤੋਂ ਬਾਅਦ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ।
Good wayof explanation.
Very good information
Nice information veer g
safety valve te jrur video bnao ji
Veer ji please share information about potable geyser
Good video
Good information 👍 👌
Veer ji water filters te v video bnao jrur
The storage tank is made of durable Nano Poly Bond Technology that ensures excellent Corrosion Resistance and Excellent Oxidation Resistance even in High Temperature and Pressure aacha hai ya glass line???
Make vedio on buying a perfect roof fan
Nyc paji
Good 22g
Nice video
Veer ji kera heater best hai room vaste ehs te video bano
Tel kadan di cold compress machine te video bnao domestic aur professional purpose lai.. ludhiana de koi seller hon..
Sir kine mm wire use kar sakde a is lai
ਵੀਰ ਇਹ ਦੋ ਹਜ਼ਾਰ ਵਾਟ ਵਾਲਾ ਗੀਜਰ ਕਿੰਨੇ ਕਿਲੋਵਾਟ ਵਿੱਚ ਗਿਣਿਆ ਜਾਵੇਗਾ ਜਾ ਪਾਵਰ ਪਲੱਗ ਦੇ ਵਿੱਚ ਹੀ ਗਿਣਿਆ ਜਾਵੇਗਾ, ਦੱਸਿਓ ਜ਼ਰੂਰ
2000 w da
👍
bai ji, eh gyser andarr launda chahida ja bahar?
Sub meter kis company da hai g nd kitho buy kita c, ih vdhiya quality da lag riha
J Ghar ch earthing na hovey ta dabble pol di MCB 100% lagani chayi di tey MCB off karkey bath lo
veer ji Bpl da geyser kive rahega??
Everon. Capany da geager heater sir ji kida de company ji vdya dasna ji
Best company.. crompton ja Bpl
Thanks 22 Ji for information 👍🏻
❤
veer ji earth kidha karna jroor daso ,minu ik var leakage current lag chuka bhot dangerous⚡ shock c
ਸੇਵਕ ਵੀਰ ਜੀ ਸਵ ਮੀਟਰ ਦੇ ਬਾਲਕ ਤੇ ਟੇਪ ਕਿਉਂ ਲਗਾਈ ਆ ਇਹ ਵੀ ਕਰਨ ਜ਼ਰੂਰ ਦੱਸੋਓ ਜੀ
Jadon v geyser thle nahona ta switch off kar deya Karo, Sade ta kade problem ai nahi.
ਵਧਿਆ ਜਾਣਕਾਰੀ ਆ 22g
Earth di ਜਗ੍ਹਾ rccb ਵਰਤ ਸਕਦੇ ਆ ?
600unit maff
ਵੀਰ ਜੀ ਗੀਜਰ ਵਿੱਚ 8 Bar 6 Bar ਇਹਨਾਂ ਦਾ ਕੀ ਮਤਲਬ ਹੁੰਦਾ
Portable gyser बिना रोड दे कोई tac
ਰਸੋਈ ਵਾਸਤੇ ਦੱਸੋ ਬਾਈ ਕੇਹੜਾ ਗਿਜ਼ਰ ਠੀਕ ਰਹੋ ਦੱਸੋ
Crompton rapid jet 3 ltr
Price ki hai ehda ?
Havllas best hai
600unit maff hon karke 90%loka ne geyser bijli Wale lwa le
Good but Bai ji Sade heatmax de 1 gesyer 25 litters da laga hai Ludhianay bijali market jithe holsale da saman milda 3500 da ek govadia nu laya ke ditta 5 saal tank guarantee 2 sall di road te wadiya chalde han, Sade pahla 6000 wala lagya si o 5 saal after panni leack di problem aon lagi jadon laya sara galya peya si, Sade panni v bhot vadiya hai, fair v costly gyeser 5 saal kaddya chupp karke a he lawa lawo road ta o he rahndi hai, aa koi ac ta hai nahi ke star rating dekhiae , je kise ne gyeser lainna Howe shop Mai dass du tohanu onna ne 4500 tho gath nahi denna.
Dasso shop main ludhiana ton hi ha
@@mandeepsingh-to7mx bro Ludhiana book market de nal holsale dia shops han hunn oss shop da name yaad nahi aa reha tuse ki karna ek trick ya kise v geyser di shop te jao ossnu kaho jo main Amado heatmax da Geyer lai ke gaya si o de do, shop wala puchu ga kounsa tuse company da Naam Das dena te kahna jo main 3500 da lai gaya si, o tohanu hunn wadh kahuga oss ne tohanu 3700 da de denna , Mai bro airport te ya Canada chlya vapas, je shop da name yaad aa gya o v duss du tuse jao ta sahi ek baar
1 Kw da meter laga
Hai g kya kare
25 leter bigle walla gigar kon se compny wall lia ge
Crompton da Lela veera
Please BPL Adevatage ਨਾ ਕਰੋ
22G tuhanu sasta kive mil gya
Bpl reliance Kol hai hn
Lazer gesyer vidia hega k na jii
Gand hi aa lazer
rate ohda orient bajaj ton v zyda te quality ghatiya
30 saal ho gya . working ha..copper tank
Sahi gall ji.... ਅਸੀਂ ਵੀ 1998 ਦਾ ਲੱਗਿਆ ਪਿਛਲੇ ਸਾਲ ਹੀ ਉਤਾਰਿਆ ਹੈ... ਚਲਦਾ ਵਧੀਆ ਸੀ ਬਸ ਦੇਖਣ ਨੂੰ ਪੁਰਾਣਾ ਜਾ ਲਗਦਾ ਸੀ
ਵੀਰ ਜੀ ਅਰਥ ਕਿਸਤਰਾਂ ਕਰਨੀ ਚਾਹੀਦੀ ਹੈ ਇਸ ਤੇ ਵੀਡੀਓ ਜਰੂਰ ਕਰੋ
Daso ji
Bai ji you tube te video bhot han jo assli arath hai oss da kharcha 10000 k onda hai, tohade ghar vich arthing the wire chadhe hue hain ?
@@brarsaab007 ਵੀਰ ਜੀ ਅਰਥ ਦੀ ਤਾਰ ਤਾ ਪਾ ਦੀਆਂ ਗੇ ਅਰਥ ਕਰਨ ਦਾ ਪੱਤਾ ਲੱਗ ਜਾਵੇ
@@gursahibsingh9735 you tube te te lekho ghar ka arth kase karwae bhot video onn giya ek koyle wala arth hunda hai ek 7500 di bani banai road ondi hai tuse you tube te bhro video dekho.
👍
ਅਸੀਂ ਵੀ ਲਵਾਉਣਾ ਦਸੋ ਕਿਹੜਾ ਵਧੀਆ
Marc
ਗੀਜਰ jagur ਕੰਪਨੀ ਦਾ ਲਾਓ safe ਰਹੋ ਤੇ ਪਰਿਵਾਰ ਨੂੰ safe ਰੱਖੋ ਨਾਲੇ ਬਿਜਲੀ ਘੱਟ ਇਹ ਪੈਸੇ ਲੈਕੇ ਫੁਦੂ ਬਣਾ ਰਿਹਾ ਬਾਕੀ ਥੋਡੀ ਆਪਣੀ ਮਰਜੀ ਐ ਬਾਈ ਜੀ
ਵੀਰ ਜੀ ਆਪਣਾ ਮੋਬਾਇਲ ਨੰਬਰ ਦੱਸਿਉ ਮੈਂ Geyser ਬਾਰੇ ਜਾਣਕਾਰੀ ਲੇਣੀ ਆ
Bhai sewak singh je
Thoda phone number de dea bhut jrure kam hai je
ਵੀਰ ਜੀ ਆਪਣਾ ਮੋਬਾਇਲ ਨੰਬਰ ਸੈਂਡ ਕਰੋ ਤੁਹਾਡੇ ਨਾਲ ਗੱਲ ਕਰਨੀ ਹੈ
❤