ਕਲਾਕਾਰੀ ਦਾ ਕੀੜਾ ਭਾਗ 05 PUNJABI BEST SHORT MOVIE 2024 | PUNJABI FILM VCR WALE JATT

Поділитися
Вставка
  • Опубліковано 15 вер 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

КОМЕНТАРІ • 76

  • @karmjitrai146
    @karmjitrai146 17 днів тому +11

    ਬਹੁਤ ਹੀ ਵਧੀਆ ਫ਼ਿਲਮ ਆ ਬਾਈ ਜੀ ਰੂਹ ਖੁਸ ਹੋ ਗਈ ਫ਼ਿਲਮ ਦੇਖ ਕੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਗਈ ਬਾਈ ਜੀ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਸੀ 😂😂 ਲੜੀ ਟੁੱਟਣ ਨਾ ਦਿਉ ਭੋਲੇ ਬਾਈ ❤ 20 ਜਾਂ 25 ਭਾਗ ਹੋਰ ਬਣਾਇਉ ਭੋਲੇ ਬਾਈ ਪਲੀਜ ❤ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ❤ ਰਾਏ ਨਾਭਾ ❤

  • @RajuMaan-k2t
    @RajuMaan-k2t 17 днів тому +5

    ਹਾ ਜੀ ਆਗਿਆ ਭੋਲਾ ਹਮੀਰਗੜ੍ਹ ਆਲਾ, ਭੋਲੇ ਜੱਟਵੈੜ, ਨੇ ਅੱਧੇ ਲੋਕਾ ਅਕਲ ਲਿਆਤੀ 🙏ਵਾਹਿਗੁਰੂ ਇਹਨਾ ਤੇ ਮੋਹਰ ਭਰਿਆ ਹੱਥ ਰੱਖੇ🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏

  • @naibsingh5273
    @naibsingh5273 17 днів тому +5

    ਭੋਲੇ ਖਾੜਾ ਤਾਂ ਬਹੁਤ ਭਖਿਆ ਸੀ ਪਰ ਬੋਦੇ ਤੇ ਪੱਮੀ ਨੇ ਕੰਮ ਖਰਾਬ ਕਰਤਾ ਭੋਲੇ ਵੀਰ ਜਿਸ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਛੋਡ ਕੇ ਭਾਗੇ ਬਹੁਤ ਵਧੀਆ ਸਿਖਿਆ ਮਿਲੀ ਤੁਹਾਡੀ ਮੂਵੀ ਤੋਂ ਅੱਜ ਕੱਲ ਹਰ ਕੋਈ ਕਲਾਕਾਰ ਬਣਨ ਨੂੰ ਫਿਰਦਾ

  • @gurjindersingh3638
    @gurjindersingh3638 17 днів тому +4

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਅਕਟਿੰਗ ਨਜ਼ਾਰਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ 😂😂

  • @reshamsingh7501
    @reshamsingh7501 17 днів тому +3

    ਭੋਲ਼ੇ ਤੇਰੀ ਮਾਂ ਦੀ ਐਕਿੰਟਗ ਬਹੁਤ ਹੀ ਅੱਤ ਹੈ ਗੱਲਾਂ ਸੁਣ ਕੇ ਮੈਨੂੰ ਬਹੁਤ ਹਾਸਾ ਆਇਆ ਰੇਸਮ ਸਿੰਘ ਨਵਾ ਸ਼ਹਿਰ

  • @kuljitsingh2620
    @kuljitsingh2620 17 днів тому +4

    ਬਹੁਤ ਵਧੀਆ ਵੀਡੀਓ ਬਣਾਈ ਹੈ ਭੋਲੇ ਨੇ ਮਨ ਖੁਸ਼ ਹੋ ਗਿਆ ਦੇਖ ਕੇ

  • @SukhwinderSingh-wq5ip
    @SukhwinderSingh-wq5ip 13 днів тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @boharsingh7725
    @boharsingh7725 17 днів тому +5

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @Jasdeepchahal-jw3wl
    @Jasdeepchahal-jw3wl 17 днів тому +3

    ਭੋਲਾ ਤਾਂ ਭੋਲਾ🎉 ਹੀ ਆ🎉

  • @seemabansal1671
    @seemabansal1671 17 днів тому +3

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹

  • @CopycatX01
    @CopycatX01 17 днів тому +6

    ਬਹੁਤ ਵਧੀਆ ਵੀਡੀਓ ਆ ਭੋਲੇ ਬਾਣੀ ਜੀ ਬੋਦਾ ਵੀ ਸਿਰਾ ਕਰਦਾ ਆ ਵਾਈ ਗੁਲਾਬ ਸਿੰਘ ਸੈਣੀ ਰਤਿਆ ਪਤੇਹਵਾਦ ਲਵ ਯੁ ਟਰਾਲੀਆ ਪਰ ਕੇ

  • @TejwinderSingh-gp7cf
    @TejwinderSingh-gp7cf 16 днів тому +2

    Nice video 👍👍👍👍👍👍👍👍👍👍👍👍👍👍👍👍👍👍👍👍👍👍

  • @mallmann8309
    @mallmann8309 15 днів тому +1

    ਬਹੁਤ ਹੀ ਵਧੀਆਅਖਾੜਾ ਪੇਸ ਕੀਤਾ ਰੂਹ ਖੁਸ ਕਰ ਦਿਤੀ ਭੋਲੇ ਸੈਲਜਾਂ। ਬੱਬੂ ਨੂੰ ਮਾਤ ਪਾ ਦਿਤਾ। ਬਾਪੂ ੱ- ਮਲ ਮਾਨ ਕਨੇਡਾ।

  • @sarwandassmehton3421
    @sarwandassmehton3421 17 днів тому +2

    Haanji ki Haal ehh ji thodaaaaaaaaaaaaaaaaaaaaaaaa VCR Wale Jatt team waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏🙏🙏

  • @BittuBittugill-v5m
    @BittuBittugill-v5m 17 днів тому +3

    ਬਹੁਤ ਵਧਿਅ ਵਿਡਿੳ ਭੌਲੈ ਬਾੲਈ❤❤❤❤❤

  • @malkeetSingh-cn4oi
    @malkeetSingh-cn4oi 17 днів тому +3

    Bhole Veerji Very Good Video hai Bhaiji

  • @daljeetjeeti383
    @daljeetjeeti383 17 днів тому +3

    ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਚੰਨੋ ਦੀ ਅਵਾਜ ਬਹੁਤ ਵਧੀਆ ਹੈ

  • @sukhwindersingh770
    @sukhwindersingh770 16 днів тому +1

    Nice acting by all team but bhola & channo by super acting

  • @billabinning3025
    @billabinning3025 16 днів тому +1

    Attt c mitroooo ❤

  • @GursewakSingh-bv7uj
    @GursewakSingh-bv7uj 17 днів тому +4

    ਬਾਈ ਯਰ ਪੈਧਾ ਗੜ ਜਾਣਗੀਆ ਮਾਸ ਪੋਲਾ ਏ ਥੱਲੇ ਚਾਦਰ ਬਾਛਾਦੋ

    • @JaspreetSingh-jy2pj
      @JaspreetSingh-jy2pj 16 днів тому +1

      ਮਾਸ ਤਾਂ ਸੁਣਿਆ ਤੇਰੇ ਘਰੇ ਵੀ ਪੋਲਾ ਹੀ ਆ,,ਪਤਾ ਨੀ ਉਹਦੇ ਥੱਲੇ ਕੋਈ ਚਾਦਰ ਵਿਛਾਉਂਦਾ ਪਤਾ ਨੀ ਨਹੀਂ😂

    • @sumarbhaati4885
      @sumarbhaati4885 12 днів тому

      @@JaspreetSingh-jy2pj👌👌

  • @majorsingh1124
    @majorsingh1124 17 днів тому +2

    Very nice vod ji🎉🎉🎉🎉🎉❤❤❤❤❤

  • @Manpreet-ic8pw
    @Manpreet-ic8pw 15 днів тому +2

    Bohet vadia video a pami y

  • @AjeetSingh-md5eb
    @AjeetSingh-md5eb 16 днів тому +2

    ਭੋਲਾ ਹੈਂਡ ਲਾਭ ਹੀਰਾ ਸੈਲਜਾ ਹੈਂਡ ਅਮਰ ਜੋਤ ਤੇ ਸਟੇਜਸੈਕਟਰੀ ਸਨੀਤਾ ਭਟਾਲ ਜਦੋਂ ਸੁਨੀਤਾ ਨੇ ਮੇਕ ਅਪ ਕਰ ਲਿਆ 18 ਸਾਲ ਦੀ ਕੁੜੀ ਨੂੰ ਕਿਸੇ ਛੱਡ ਦਿੰਦੀ ਆ ਲੱਕ ਤੋਂ ਉੱਪਰ ਤੱਕ ਦਾ ਚਾਕ ਰੱਖਦੀਆ ਕੁੜਤੀ ਦੇਹੋ ਬਾਕੀ ਆ ਪੂਰੀਆਂ ਦਿਖਾਉਂਦੀ ਆ ਤੇ ਪਿੱਛਾ ਪੂਰਾ ਦਿਖਾਉਂਦੀ ਆ

  • @prabhdeepsingh7456
    @prabhdeepsingh7456 17 днів тому +2

    Very nice ❤

  • @championgamemap6485
    @championgamemap6485 16 днів тому +1

    ❤😂ਬਹੁਤ ਵਧੀਆ ਭੋਲਾ ਸਰਪੰਚ ਜੱਟਵੈੜ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @PannaLalMajoka
    @PannaLalMajoka 14 днів тому +1

    Very nice video ❤❤❤❤❤❤❤❤❤❤

  • @minchukalsi7904
    @minchukalsi7904 16 днів тому +1

    ਬਾਈ ਭੋਲੇ ਤੂੰ ਤਾਂ ਠੀਕ ਹੈ ਪਰ ਤੇਰੀ ਗਉਣ ਵਾਲੀ ਧੇਲੇ ਦੀ ਨੀ ਆਵਾਜ਼ ਬਾਈ ਸੱਚੀ ਗੱਲ ਹੈ

  • @HarinderSingh-iv5io
    @HarinderSingh-iv5io 17 днів тому +2

    Full comedy episode

  • @sarbjeetdhiman7859
    @sarbjeetdhiman7859 17 днів тому +1

    Nice video 👌👌👌

  • @naibsingh5273
    @naibsingh5273 17 днів тому +2

    ਬਹੁਤ ਵਧੀਆ ਹਾਸੇ ਵਾਲੀ ਵੀਡੀਓ ਭੋਲੇ ਤੇਰੀ ਤਾਂ ਇੰਟਰਵਿਊ ਸੁਣ ਲੲਈ ਸੀ ਸ਼ੈਲਜਾ ਨੂੰ ਕਹਿ ਆਪਣੀ ਇੰਟਰਵਿਊ ਜਰੂਰ ਦੇਵੇ ਕਿਉਂਕਿ ਸਰੋਤਿਆ ਨੂੰ ਆਪਣੇ ਐਕਟਰਾਂ ਬਾਰੇ ਜਾਨਣ ਦੀ ਤਾਂਘ ਹੁੰਦੀ ਹੈ

  • @RajuMaan-k2t
    @RajuMaan-k2t 17 днів тому +1

    ਭੋਲੇ ਨੂੰ ਕੌਣ ਕੋਣ ਪਿਆਰ ਕਰਦਾ ਤਾਂ ਕਮੈਟ ਲਾਇਕ ਕਰਕੇ ਦੱਸੂ ਬਾਈ 👌👌👌👌👌👌👌👌👌👌👌👌👌👌

  • @SandeepGerwal-in8fs
    @SandeepGerwal-in8fs 17 днів тому +2

    Nice

  • @PalaAULAKH
    @PalaAULAKH 14 днів тому +1

    👌👌❤❤👍👍

  • @amandhindsa6492
    @amandhindsa6492 16 днів тому +1

    Last seen very funny 🤣🤣🤣

  • @jagdishram6460
    @jagdishram6460 15 днів тому +1

    Chamkela 🎉🎉🎉🎉😅👍👍

  • @RajwantSingh-qh4qn
    @RajwantSingh-qh4qn 17 днів тому +2

    Patiala TALR DERBA Mandi

  • @amarjitsingh1946
    @amarjitsingh1946 17 днів тому +2

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ ❤❤

  • @Aman_sandhu790
    @Aman_sandhu790 17 днів тому +2

    15 bhag tk leke ayo😂😂

  • @manjitvirk8548
    @manjitvirk8548 17 днів тому +2

    Very nice video ji 😂😂❤❤❤

  • @TamanTiwana-os8gg
    @TamanTiwana-os8gg 14 днів тому +1

    Att 😂😂😂 jodi

  • @JotBoda2
    @JotBoda2 17 днів тому +2

    ❤❤❤❤🎉🎉🎉 nice 👍👍👍

  • @ramsharanmuktsari2637
    @ramsharanmuktsari2637 17 днів тому +2

    Bhola jindabad... ❤ ❤ ❤ 😂 😂 😂 🎉 🎉🎉

  • @KuldeepSingh-nu9ez
    @KuldeepSingh-nu9ez 17 днів тому +2

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @sukhwindersidhu9105
    @sukhwindersidhu9105 17 днів тому +22

    ਵੀਰ ਜੀ ਵੀਡੀਓ ਨਾਮ ਹੋਣ ਚਾਹੀਦਾ ਸੀ ਸੀਰੀ ਨੇ ਸਕੀਮ ਲਾ ਮਾਲਕ ਦੀ ਫੱਟੀ ਪੋਚੀ ਅਤੇ ਘਰ ਬਾਹਰ ਦਾ ਬੇੜਾ ਗ਼ਰਕ ਕੀਤਾ ਅਤੇ ਦਿਹਾਤੀ ਕਰਨ ਤੇ ਲਗਾ ਦਿੱਤਾ। ਕਿਉਂਕਿ ਹੁਣ ਨਾ ਖੇਤ ਜਾਣਗੇ ਅਤੇ ਨਾ ਹੀ ਫਸਲ ਬਾੜੀ ਵੇਖਣ ਦੀ ਅਤੇ ਨਾ ਹੀ ਮਾਲ ਡੰਗਰ ਕਿਸੇ ਨੇ ਸਭੰਲਣਾ ਖੇਤੇ ਫਸਲ ਗਈ ਅਤੇ ਘਰੋ ਦੁੱਧ ਗਿਆ ਹੁਣ ਮਾਲ ਡੰਗਰ ਵੀ ਵਿਕੇਗਾ ਅਤੇ ਜ਼ਮੀਨ ਜਾਇਦਾਦ ਵੀ ਵਿਕੇਗੀ

  • @JagjitSingh-yy8hy
    @JagjitSingh-yy8hy 17 днів тому +2

    Al teem nice 🎉

  • @RajuMaan-k2t
    @RajuMaan-k2t 17 днів тому +1

    ਭੋਲੇ ਬਾਈ ਸੈਲਜਾ ਦਾ ਢਿੱਡ ਵੱਡਾ ਕੀ ਗਾਉਣ ਨੂੰ, ਕੀ ਕੈਹਦਾ , ਭੋਲੇ ਕੋਈ ਹੱਡ ਨੀ ਖੁਬਦਾ, ਪੋਲੀ ਤਾ ਕੋਈ ਵੀ ਚੀਜ਼ ਆ ਤਾ ਚੰਗੀ ਹੁੰਦੀ ਆ,, ਬੋਦਾ ਫੜਨ ਨੂੰ ਮੂਹਰੇ ਰਹਿਦਾ ਬੋਦੇ ਨੂੰ ਫੜਾਇਆ ਕਰੋ💪💪💪💪💪💪💪💪💪💪💪💪💪

  • @DeepSingh-dn4od
    @DeepSingh-dn4od 17 днів тому +2

    Sunita di acting bahut sohni hai g

  • @KaranChahal4849
    @KaranChahal4849 17 днів тому +2

    Love you shailja ❤❤

  • @rupinderdhillon2374
    @rupinderdhillon2374 17 днів тому +3

    ਵਧੀਆ

  • @sidhu-647
    @sidhu-647 17 днів тому +2

    Nice video bro

  • @amandhindsa6492
    @amandhindsa6492 16 днів тому +1

    Stage te akhada bhut shona lgya

  • @GurpreetSarao-oe5ze
    @GurpreetSarao-oe5ze 17 днів тому +2

    Gòod

  • @SurjitSingh-oq5zz
    @SurjitSingh-oq5zz 17 днів тому +2

    🎉🎉❤❤

  • @PreetSandhu-m6h
    @PreetSandhu-m6h 9 днів тому +1

    Ik gall ta hain sach v hain kalakare gayki da ta mzak bnake rakhta jeve ki neetu satra wala. Sonu seto wala.. Mantri. Begra begra jdu de kalakar uthe aaa

  • @gursewakgursewak5904
    @gursewakgursewak5904 17 днів тому +2

    ❤❤

  • @sukhbitkaursukhbitkaur4113
    @sukhbitkaursukhbitkaur4113 17 днів тому +2

    Nice 😂😂

  • @soniuppal161
    @soniuppal161 17 днів тому +1

    Kaint video boda ji

  • @amandhindsa6492
    @amandhindsa6492 16 днів тому +1

    Haha shelja mera kl da klajaa dukh da ve mera kl da😅😅😅 shona goundi aa

  • @ShamikaBlackburn-z1z
    @ShamikaBlackburn-z1z 9 днів тому +1

    Jace Hollow

  • @user-bs7qf5pv6y
    @user-bs7qf5pv6y 17 днів тому +2

    Bhola Boda chano Sunita madam te pammi te Puri teem atat

  • @RahulKumar-gl5xy
    @RahulKumar-gl5xy 17 днів тому +2

    Bhola da salya Tu chdi pa lvi ta bnan pa lavi

  • @suchasingh3466
    @suchasingh3466 17 днів тому +1

    Very nice video 🙏🏼🙏🏼🙏🏼🙏🏼🙏🏼💙💙❤❤👌🏻👌🏻👌🏻👌🏻👌🏻👌🏻👌🏻😂

  • @AmarjitSingh-g5u
    @AmarjitSingh-g5u 17 днів тому +2

    ਭੋਲੇ ਸਵਾਦ ਨਹੀਂ ਅਦਾ

  • @baljitsingh-9674
    @baljitsingh-9674 16 днів тому +1

    Selja ne going de butt kar te

  • @dalbirSinghghuman-fn6ch
    @dalbirSinghghuman-fn6ch 17 днів тому

    Just comedy😂 as why poking nose into unknown world/field intentionally

  • @sahib9037
    @sahib9037 17 днів тому +2

    ਹਾਈ ਓਇ ਭੋਲੇ
    ਵੇਹ ਜੇ ਵੇੜਾ ਤੇਰਾ
    ਗੁਲਗਲੇ ਵਰਗੀ Run ਲਾ ਲਈ ਨਾਲ
    ਨਾ ਵੀਰ ਇਸ ਤਰਾ ਨਾ ਕਰ ਓਇ 😂😂
    ਕਰਾ ਦੇ ਗੱਲ ਯਾਰ

  • @TejwinderSingh-gp7cf
    @TejwinderSingh-gp7cf 16 днів тому +1

    Good Video ❤❤❤❤❤❤❤❤❤❤❤❤❤❤❤❤❤❤❤❤❤

  • @pritpalbrar1586
    @pritpalbrar1586 17 днів тому +3

    Nice

  • @chahalchahal1266
    @chahalchahal1266 17 днів тому +2

    ❤❤❤❤

  • @honeyhoney8465
    @honeyhoney8465 17 днів тому +1

    Nice

  • @jagdishrai2320
    @jagdishrai2320 17 днів тому +1

    Good