ਜ਼ੀਰੋ ਬਲੈਂਸ ਖਾਤੇ ਫਾਇਦੇ। benifit of Jan dhan account। PMJDY Benifit।

Поділитися
Вставка
  • Опубліковано 3 гру 2024

КОМЕНТАРІ • 80

  • @RanjitKaur-sb8oq
    @RanjitKaur-sb8oq 9 місяців тому +32

    ਸਾਨੂੰ ਤਾਂ ਕੋਈ ਪੈਸਾ ਨਹੀਂ ਮਿਲਿਆ ਅਸੀਂ ਤਾਂ ਬਹੁਤ ਗਰੀਬ ਹਾਂ 😢

  • @ManjeetKaur-k8f
    @ManjeetKaur-k8f 5 місяців тому +4

    ਸਾਨੂੰ ਗਰੀਬਾਂ ਨੂੰ ਯਾਦਾ ਗੱਲਾਂ ਨਾ ਸੁਣਾਉ ਲੋੜ ਨਹੀਂ ਸਾਨੂੰ ਇਹ ਨੋਲਜ ਦੇਉ ਕੇ ਜਦੋਂ ਦਾ ਮੋਦੀ ਬਣਾਇਆ ਏ ਉਦੋਂ ਦਾ ਜਿਰੋ ਖਾਤਾ ਖਿਲਾਇਆ ਹੈ ਕੁਜ ਨਹੀਂ ਮਿਲਿਆ ਕਹਿੰਦੇ ਸੀ ਖਾਤੇ ਖਾਲਾਉ ਤੇ ਅਸੀ ਪੈਸੇ ਪਾਵਾਂਗੇ

  • @HarjaapAman
    @HarjaapAman 8 місяців тому +12

    ਅਸੀਂ ਬਹੁਤ ਗਰੀਬ ਹਾਂ ਸਾਨੂੰ ਕਦੇ ਵੀ ਕੋਈ ਪੈਸਾ ਨਹੀਂ ਮਿਲਿਆ

  • @Harshx_.001
    @Harshx_.001 8 місяців тому +7

    ਕਹਿੰਦੇ ਸਾਰੇ ਨੇ ਪਰ ਪੈਸੇ ਦਿੰਦੇ ਕੋਈ ਨੀ ਅਜੇ ਤੱਕ ਇਕ ਵੀ ਰੁਪਏ ਨਹੀਂ ਆਇਆ

  • @sarabjeetkaur-rd8kd
    @sarabjeetkaur-rd8kd 5 місяців тому +8

    0 ਬੈਂਲਸ ਖਾਤਾ ਹੈ ਸਟੇਟ ਬੈਂਕ ਆਫ਼ ਇੰਡੀਆ ਹੈ 2014 ਵਿੱਚ ਖੁਲਵਾਇਆ ਸੀ ਅਜੇ ਤੱਕ ਕੋਈ ਪੈਸਾ ਨਹੀਂ ਆਇਆ ❤❤❤❤❤❤❤❤❤

  • @anamika5470
    @anamika5470 9 місяців тому +5

    ਸਾਨੂੰ ਤਾਂ ਮਿਲਿਆ ਨਹੀਂ 6000 ਰੁੱਪਏ😢

  • @AmritKaur-vq2gh
    @AmritKaur-vq2gh 6 місяців тому +1

    ਮੈਨੂੰ ਤਾਂ ਮੋਦੀ ਜੀ ਅੱਜ ਤੱਕ ਜ਼ੀਰੋ ਬੈਲਿੰਸ ਖਾਤੇ ਵਿੱਚ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ

  • @Manisingh-e8t
    @Manisingh-e8t 3 місяці тому

    Bilkul sach hai ina valo kuj nhi aanda

  • @baljindersinghbaljinder4787
    @baljindersinghbaljinder4787 5 місяців тому +1

    Hanji loak down time cylender scheme mili c modi account vich same subcity vi mil rahi hai

  • @ritugarg3762
    @ritugarg3762 5 місяців тому

    Eh kive pta lgu ga ki sada aadhar card AC nal link h ja nhi..kitho te kive pta kriye

  • @Ggjhsovixbbtibx
    @Ggjhsovixbbtibx 9 місяців тому +6

    ਮੈਂ ਤਾਂ ਐਕਸ ਬੈਂਕ ਵਿੱਚ ਜ਼ੀਰੋ ਬੈਲੈਂਸ ਵਾਲਾ ਖਾਤਾ ਖੁਲਾਇਆ ਹੈ ਭਾਜੀ ਮੇਰਾ ਤਾਂ ਕੋਈ ਪੈਸਾ ਨਹੀਂ ਆਇਆ ਕਹਿੰਦੇ ਲੋਕਾਂ ਦੇ ਛੇ ਛੇ ਹਜ਼ਾਰ ਰੁਪਏ ਕਿਰਪਾ ਕੱਢ ਕਰਕੇ ਸਾਡੇ ਵੀ 6000 ਰੁਪ ਪਵਾ ਦਓ ਪੈਂਦੇ ਆ

  • @GurmeetSingh-kc2jx
    @GurmeetSingh-kc2jx 9 місяців тому +3

    Ver je panjab.and.sind.bank.
    Jan.dhan.jojna.AC.no.ha.2018.
    Ta.asy.lon.mangh.rahi.hi.ta.banak.nhay.thai.rhay

  • @ritugarg3762
    @ritugarg3762 5 місяців тому

    Ki eh atm da charges v lgde ne bank wale

  • @AmritKaur-vq2gh
    @AmritKaur-vq2gh 6 місяців тому

    ਮੇਰਾ ਜ਼ੀਰੋ ਵਾਲਾ ਐਸ ਬੀ ਆਈ ਦਾ ਹੈ ਦੋ ਸਾਲ ਤੋਂ ਉੱਪਰ ਹੋ ਗਿਆ ਕੋਈ ਪੈਸਾ ਨਹੀਂ ਅੱਜ ਤੱਕ ਮਿਲਿਆ

  • @jaspindersinghjassujassu5106
    @jaspindersinghjassujassu5106 4 місяці тому +1

    Shakot wich tha haja thak ni aa passa assi tha kafai bara copy chak karai wa

  • @SamarNandan-q8p
    @SamarNandan-q8p 8 місяців тому +2

    Mera ty modi wala ha1 rupyea be nihi aya sewa lockdowan to

  • @RajKiran-g9x
    @RajKiran-g9x 7 місяців тому +3

    ਵੀਰ ਜੀ ਤੁਸੀਂ ਕਿਉ ਮਜ਼ਾਕ, ਕਰਦੇ,ਗਰੀਬਾ,ਨੂੰ, ਰੱਬ ਤੁ ਡਰ ਕੇ ਰਹੀਏ

    • @dksocialhelp
      @dksocialhelp  7 місяців тому

      Bhai g sab kuchh sach hai par bank wale kam karke raji nhi hunde ..

  • @paramjitsandhu8821
    @paramjitsandhu8821 5 місяців тому

    ਜੇ ਇੰਨਾ ਬੈਗਾ ਵਿੰਚ ਖਤਾ ਪਹਿਲਾ ਹੋਵੇ ਪੈਸਿਆ ਵਾਲਾ 0 ਵਾਲਾ ਕਿਵੇ ਖਾਤਾ ਖੋਲ ਸਕਦੇ

  • @jagdishrai5091
    @jagdishrai5091 8 місяців тому +4

    ਟੱਟੂ ਵੀ ਨਹੀ ਆਇਆ ਪੈਸੇ ਨਾ ਪੈਸੇ ਮਾਮਾ ਮੋਦੀ ਪੈਸੇ ਕਿਥੋਂ ਪਾ ਰਹਾ ਹੈ ਐਵੇ ਝੂਠ ਠੋਕ ਦੇਦੇ ਨੇ ਚਮਚੇ ਮੋਦੀ ਕੇ

  • @lehrisukhraj1405
    @lehrisukhraj1405 5 місяців тому

    ਕੁੱਝ ਨਹੀਂ ਮਿਲਣਾ ਐਵੇਂ ਸ਼ੁਦਾਈ ਬਣਾਉਣ ਦੇ ਨੇ

  • @jattlifedhindsa3090
    @jattlifedhindsa3090 Місяць тому

    sade kahte wich nhi aaye

  • @Janvi_Bhavna_vlog2923
    @Janvi_Bhavna_vlog2923 9 місяців тому +2

    Nice information

  • @YadwinderKhosa-pq9us
    @YadwinderKhosa-pq9us 9 місяців тому +6

    ਸਾਨੂੰ ਨਹੀ ਮਿਲੇ

  • @gurmeetsharma9945
    @gurmeetsharma9945 Місяць тому

    ਮੈਨੂੰ ਤਾਂ ਆਪ 6000ਰੁਪੲਏ ਨਹੀਂ ਮਿਲਾ ਮੇਰਾ 0ਜੀਰੋ ਬੇਲੈਸ ਹੈ ਖ਼ਾਤਾ ਹੈ

  • @KomalpreetKaur-le2ho
    @KomalpreetKaur-le2ho 7 місяців тому

    ਵੀਰ ਜੀ ਮੇਰਾ ਖਾਤਾ ਵੀ ਐਸ ਬੀ ਆਈ ਦਾ ਹੈ ਜ਼ੀਰੋ ਬੈਲੈਂਸ ਵਾਲਾ ਮੈਨੂੰ ਵੀ ਇਸ ਵਿੱਚੋਂ ਕੋਈ ਲੱਭ ਨਹੀਂ ਮਿਲਿਆ ਕੀ ਕਰ ਸਕਦੇ ਹਾਂ ਇਸ ਬਾਰੇ ਦੱਸੋ

  • @pb26shorts39
    @pb26shorts39 9 місяців тому +3

    👍🏻

  • @MamtaSidhu-q3q
    @MamtaSidhu-q3q 3 місяці тому

    22ji lockdaon vich aye c pase

  • @SatnamSingh-kf9kk
    @SatnamSingh-kf9kk 9 місяців тому +1

    thankyou

  • @Shubham_Sharma_Comedy
    @Shubham_Sharma_Comedy 7 місяців тому +1

    Bank ka account ke kitne Aadhar card lekar gaye the Barnala mein copy to Shayad kisi Ko nahin bheji yah bhi nahin pata kaun si Bank wale the kitne logon se form liye copy to I hi nahin😂

  • @sukhwindersidhu2823
    @sukhwindersidhu2823 2 місяці тому

    Baljinder, singh

  • @ekam__ff8408
    @ekam__ff8408 3 місяці тому

    🙏🙏🙏🙏

  • @bhavikavlog1998
    @bhavikavlog1998 9 місяців тому +3

    Mera ०belans, wala, khata ha, phir bhi BOI, 1000R, nhi de, rhe, kyu

  • @KomalpreetKaur-le2ho
    @KomalpreetKaur-le2ho 7 місяців тому

    Veer g mera khata 0 blec vala hai par koi pesa nhi mileaa

  • @kanwaljitkaur2136
    @kanwaljitkaur2136 6 місяців тому

    Na sada koe rashan card banda ha te na he koe rashan milda sanu

  • @prabjotkaurkaur8735
    @prabjotkaurkaur8735 9 місяців тому +3

    Ah ta band ho gyaa g mera

  • @pb05wale18
    @pb05wale18 8 місяців тому +1

    Sanu v kade ne aya 1 rup v

  • @ManjitSandhu-cw5hl
    @ManjitSandhu-cw5hl 8 місяців тому +1

    Manjitkaur

  • @GursewakSingh-oq8rq
    @GursewakSingh-oq8rq 5 місяців тому

    Koi gal da mooh ser mi bad jabloa msr gia

  • @swindersingh9025
    @swindersingh9025 8 місяців тому

    😀😀😀😀😀

  • @ManpreetKaurKaur-u2w
    @ManpreetKaurKaur-u2w 8 місяців тому

    Sonu to yadi branch kitni Bank nibandha Modi

  • @goldysingh7987
    @goldysingh7987 9 місяців тому +3

    ਸਾਨੂੰ ਤਾਂ ਮਿਲੈ ਨੀ

  • @reetagill1902
    @reetagill1902 6 місяців тому

    Mire khud ni aya

  • @kanwaljitkaur2136
    @kanwaljitkaur2136 6 місяців тому

    Sada ta koe 0 zero wala account nahi kholda

  • @JaswindarLilad
    @JaswindarLilad 8 місяців тому

    Mujh nhi mile

  • @KarnawalGaming
    @KarnawalGaming 8 місяців тому

    ਸਾਨੂੰ ਤਾਂ ਨਾਂ ਪੇਸੈਨਾਹੀ, ਮੱਲੇ

  • @kanwaljitkaur2136
    @kanwaljitkaur2136 6 місяців тому

    Sanu ta koe ve nahi lab milda

  • @ibhatia3028
    @ibhatia3028 8 місяців тому +1

    मुझे कोई पैसे नहीं मिले

  • @RajendraSingh-u1j
    @RajendraSingh-u1j 8 місяців тому +1

    Sanu bhi koi Paisa nahin mila jindagi bewafa

  • @CharnjitkaurKaur-r8x
    @CharnjitkaurKaur-r8x 8 місяців тому +1

    , ih ih tun hi dass bapu de

  • @SatnamSingh-pv9xi
    @SatnamSingh-pv9xi 7 місяців тому

    Mara v 0 belans wala modi wala ha nahi aai 6000

  • @jaswinderjaswinderdeol2847
    @jaswinderjaswinderdeol2847 9 місяців тому +1

    Vote najdik ha

  • @karmjeetkaur8158
    @karmjeetkaur8158 9 місяців тому +1

    Sanu ta kdy ni ay pesy modi valy chi

  • @You-h5m8i
    @You-h5m8i 8 місяців тому +1

    Nahi pase mela

  • @GurpreetSingh-us3gs
    @GurpreetSingh-us3gs 9 місяців тому +2

    ਸਾਨੂ ਤਾਂ ਨੀ ਮਾਏ ਪਾਸੇ ਨੀ ਕੋਨੀ ਮਾਵੀ

  • @princerao590
    @princerao590 3 місяці тому

    Sanu ka koi paisa Nahin Milega

  • @JaspreetSinghGoldey
    @JaspreetSinghGoldey 6 місяців тому

    Nahi malia pasa

  • @DavinderKaur-vh2ox
    @DavinderKaur-vh2ox 5 місяців тому

    Mainu ta koi paisa ni aia

  • @NeetuChoudhry-o7o
    @NeetuChoudhry-o7o 9 місяців тому

    Sanu ta mile nhi

  • @MandeepKaur-e7x7l
    @MandeepKaur-e7x7l Місяць тому

    Gup te gup

  • @dhamanjot4963
    @dhamanjot4963 7 місяців тому

    0

  • @MamtaSidhu-q3q
    @MamtaSidhu-q3q 3 місяці тому

    6000 😅

  • @MannuDadwal
    @MannuDadwal 9 місяців тому

    Everyone it fake

  • @gurdeepsinghsingh9306
    @gurdeepsinghsingh9306 9 місяців тому +2

    ❤❤❤❤😂🎉😢😮😅😊

  • @RadheyRadhey-oq6ci
    @RadheyRadhey-oq6ci 5 місяців тому

    Koi pease nhi aude

  • @akshandsadhna-qv2kh
    @akshandsadhna-qv2kh 6 місяців тому

    jhooth kush ni anda

  • @sukhveerkaur7153
    @sukhveerkaur7153 7 місяців тому

    Nh malla

  • @swindersingh9025
    @swindersingh9025 8 місяців тому

    😠😡😡😡😡😩😩😩😩😩😩

  • @GurdeepKaur-c8v
    @GurdeepKaur-c8v 3 місяці тому

    Bakwas

  • @kanwaljitkaur2136
    @kanwaljitkaur2136 6 місяців тому

    Greba da koe ne hunda sare vota lae ke mukar jande hun

  • @Harshx_.001
    @Harshx_.001 8 місяців тому +33

    ਕਹਿੰਦੇ ਸਾਰੇ ਨੇ ਪਰ ਪੈਸੇ ਦਿੰਦੇ ਕੋਈ ਨੀ ਅਜੇ ਤੱਕ ਇਕ ਵੀ ਰੁਪਏ ਨਹੀਂ ਆਇਆ

  • @gurjotjatt7262
    @gurjotjatt7262 9 місяців тому +1

    ਸਾਨੂੰ ਨਹੀ ਮਿਲੇ