ਸੁਖਬੀਰ ਬਾਦਲ ਦੀ ਬੰਦ ਚਿੱਠੀ ਅੰਦਰ ਕੀ ਲਿਖਿਆ ? ਸੁੱਚਾ ਸਿੰਘ ਛੋਟੇਪੁਰ ਨੇ ਕੱਢ ਲਿਆਂਦਾ ਨਵਾਂ ਸੱਪ| Oneindia Punjabi

Поділитися
Вставка
  • Опубліковано 6 вер 2024
  • ਸੁਖਬੀਰ ਬਾਦਲ ਦੀ ਬੰਦ ਚਿੱਠੀ ਅੰਦਰ ਕੀ ਲਿਖਿਆ?
    ਸੁੱਚਾ ਸਿੰਘ ਛੋਟੇਪੁਰ ਨੇ ਕੱਢ ਲਿਆਂਦਾ ਨਵਾਂ ਸੱਪ
    ਬਾਦਲ ਦਾ ਪਰਦਾਫਾਸ਼- ਛੋਟੇਪੁਰ ਨੇ ਬਣਾ'ਤੀ ਰੇਲ
    #sukhbirbadal #akalidal #suchasinghchotepur #punjabnews #latestnews #oneindiapunjabi
    ਸੁਖਬੀਰ ਸਿੰਘ ਬਾਦਲ ਦੀ ਬੰਦ ਲਿਪਾਫੇ ਵਾਲੀ ਚਿਠੀ 'ਤੇ ਬੋਲੇ ਸੁੱਚਾ ਸਿੰਘ ਛੋਟੇਪੁਰ
    ਕਿਹਾ ਬੰਦ ਲਿਫਾਫਿਆਂ ਨੇ ਹੀ ਇਹ ਦਿਨ ਦਿਖਾਏ ਨੇ- ਖੁੱਲੇ ਲਿਫਾਫਿਆਂ 'ਚ ਹੁੰਦੀਆਂ ਗੱਲਾਂ
    ਜੇ ਸੌਦੇ ਸਾਧ ਨੂੰ ਵੀ ਬੰਦ ਲਿਪਾਫੇ ਵਿੱਚ ਨਾ ਬਛਸ਼ਿਆ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ
    ਸ੍ਰੀ ਅਕਾਲ ਤਖਤ ਵਿੱਚ ਆ ਗਈ ਗਿਰਾਵਟ- ਬੰਦ ਲਿਫਾਫਾ ਕਲਚਰ ਛੱਡ ਨਹੀਂ ਰਹੇ
    ਸ੍ਰੀ ਅਕਾਲ ਤਖਤ ਨੂੰ ਵੀ ਅਪੀਲ ਕੀਤੀ- ਜਨਤਕ ਕਰੋ ਕੋਈ ਚੀਜ਼ ਛੁਪਾਉਣੀ ਨਹੀਂ ਚਾਹੀਦੀ
    ਸੁੱਚਾ ਸਿੰਘ ਛੋਟੇਪੁਰ ਦਾ ਦਾਅਵਾ- ਅਕਾਲਤਖਤ ਸਾਹਿਬ ਦਾ ਜਥੇਦਾਰ ਕੇਡਦਾ ਖੇਡਾਂ?
    ਸੌਦਾ ਸਾਧ ਨੂੰ ਵੀ ਕਦੀ ਸੁਆਫ ਕਰ'ਤਾ ਕਦੀ ਨਹੀਂ ਕੀਤਾ
    ਕੋਰ ਕਮੇਟੀ ਭੰਗ ਕਰਨ ਦਾ ਮਕਸਦ ਅਕਾਲੀਦਲ ਸੁਦਾਰ ਲਹਿਰ ਦੇ ਲੀਡਰਾਂ ਨੂੰ ਲਾਂਭੇ ਕਰਨਾ ਹੈ
    BJP ਤੋਂ ਵੱਧ ਤੋਂ ਵੱਧ ਫਾਇਦਾਂ ਬਾਦਲਾਂ ਨੇ ਲਿਆ
    ਅਟਲ ਬਿਹਾਰੀ ਵਾਜਪਈ ਵੇਲੇ ਸੁਖਬੀਰ ਬਾਦਲ ਅਤੇ ਹੁਣ ਮੋਦੀ ਸਰਕਾਰ ਵੇਲੇ ਹਰਸਿਮਰਤ ਕੌਰ ਬਾਦਲ ਰਹੇ ਮੰਤਰੀ

КОМЕНТАРІ • 23

  • @gurcharansinghgill8521
    @gurcharansinghgill8521 Місяць тому +5

    ਛੋਟੇਪੁਰ ਜੀ ਤੁਸੀਂ ਦਲਬਦਲੀਆਂ ਵਿੱਚ ਬਹੁਤ ਸਮਾਂ ਗਵਾ ਲਿਆ ਹੈ

  • @gurcharansinghgill8093
    @gurcharansinghgill8093 Місяць тому

    ਵਾਹਿਗੁਰੂ ਜੀ

  • @Khalsa-kf3wt
    @Khalsa-kf3wt Місяць тому +1

    ਇਹ ਉਹ ਬੰਦਾ ਹੈ ਛੋਟੇਪੁਰ ਜਿਹੜਾ ਸੰਤ ਜਰਨੈਲ ਸਿੰਘ ਭਿਡਰਾ ਵਾਲਿਆਂ ਦੀ ਹਰ ਵੇਲੇ ਵਿਰੋਧਤਾ ਕਰਦਾ ਰਿਹਾ

  • @user-jk5jx1qn4v
    @user-jk5jx1qn4v Місяць тому +2

    ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬ ਨੂੰ ਆਪੀਲ ਹੈਂ ਕਿ ਹੁਣ 1984 ਤੋਂ ਲੈ ਕੇ ਹੋਈਆ ਸਿੱਖ ਕੌਮ ਅਤੇ ਪੰਜਾਬ ਵਿਰੋਧੀ ਗਤੀਵਿਧੀਆ ਵਿੱਚ ਸ਼ਾਮਿਲ ਸਾਰੇ ਸਿੱਖ ਆਗੂਆ ਦੀ ਜਾਚ ਕਰਵਾਈ ਜਾਵੇ ਕਿ ਕੋਣ ਸਮੇਂ ਦੀਆ ਕੇਂਦਰੀ ਸਰਕਾਰਾ ਭਾਵੇਂ ਉਹ ਕਾਂਗਰਸ ਦੀਆਂ ਸਰਕਾਰਾ ਹੋਣ ਭਾਵੇਂ ਬੀਜੇਪੀ ਦੀਆਂ ਸਰਕਾਰਾ ਹੋਣ ਕਿਸ ਸਿੱਖ ਲੀਡਰ ਕੋਮ ਨਾਲ ਪੰਜਾਬ ਨਾਲ ਗਦਾਰੀਆ ਕੀਤੀਆ ਸਿੱਖ ਕੋਮ ਵਿੱਚ ਸ਼ਾਮਿਲ ਕਾਲੀਆ ਭੇਡਾ ਨੂੰ ਨੰਗਾ ਕੀਤਾ ਜਾਵੇ ਸੋਚਣ ਵਾਲੀ ਗੱਲ ਹੈ ਕਿ 1991 ਦੀਆਂ ਵਿਧਾਨ ਸਭਾ ਚੋਣਾਂ ਕੇਦਰ ਦੀ ਉਸ ਵੇਲੇ ਦੀ ਨਵੀਂ ਬਣੀ ਨਰਸਿਮ੍ਹਾ ਰਾਓ ਸਰਕਾਰ ਨੇ ਚੋਣ ਕਮਿਸ਼ਨ ਕੀ ਐਨ ਸੈਸ਼ਨ ਤੇ ਦਬਾਅ ਬਣਾ ਕੇ ਵੋਟਾ ਪੈਣ ਤੋਂ ਇੱਕ ਦਿਨ ਪਹਿਲਾਂ ਰੱਦ ਕਰ ਦਿੱਤੀਆ ਉਦੋਂ ਕੇਵਲ ਕਾਂਗਰਸ ਪਾਰਟੀ ਦਾ ਬਾਈਕਾਟ ਸੀ ਬਾਕੀ ਸਾਰੇ ਅਕਾਲੀ ਦਲ ਫੈਡਰੇਸ਼ਨਾ ਅੱਡੋ ਅੱਡ ਚੋਣਾ ਲੜ ਰਹੇ ਸਨ ਸ਼ੋਮਣੀ ਅਕਾਲੀ ਦਲ ਬਾਦਲ ਦੇ ਉਸ ਵੇਲੇ 30 ਦੇ ਕਰੀਬ ਉਮੀਦਵਾਰ ਗੋਲੀਆ ਮਾਰਕੇ ਮਾਰ ਦਿੱਤੇ ਗਏ ਖਾੜਕੂ ਧਿਰਾ ਵਲੋਂ ਜਿਹਨਾਂ ਵਿੱਚ ਭਾਈ ਸ਼ਮਿੰਦਰ ਸਿੰਘ ਸਾਬਕਾ ਮੰਤਰੀ ਹਰਭਜਨ ਸਿੰਘ ਸੰਧੂ ਸਸਪਾਲ ਸਿੰਘ ਰਾਜਾਸ਼ਾਹੀ ਸਾਬਕਾ ਸਾਬਕਾ ਐਮ ਐਲ ਏ ਦਲਬੀਰ ਸਿੰਘ ਰਾਣੀਕੇ ਸਾਬਕਾ ਐਮ ਐਲ ਏ ਬਲਵੰਤ ਸਿੰਘ ਸਰਹਾਲ ਹਲਕਾ ਬੰਗਾ ਸ਼ਾਮਿਲ ਸਨ ਪਰ 1992 ਜਨਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਸ਼ੋਮਣੀ ਅਕਾਲੀ ਦਲ ਸਮੇਤ ਸਾਰੀਆ ਪੰਥਕ ਧਿਰਾਂ ਦੀ ਧੋਣ ਤੇ ਗੋਡਾ ਰੱਖ ਖਾੜਕੂ ਧਿਰਾਂ ਵਲੋ ਬਾਈਕਾਟ ਕਰਵਾਇਆ ਗਿਆ ਉਦੋਂ ਕਾਂਗਰਸ ਕੇਵਲ 5 ਫੀਸਦੀ ਵੋਟਾ ਲੈ ਕੇ ਪੰਜਾਬ ਵਿੱਚ 87 ਸੀਟਾ ਜਿੱਤ ਕੇ ਬੇਅੰਤ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾ ਗੲੀ ਰੱਜ ਇਸ ਸਰਕਾਰ ਨੇ ਕੇਪੀ ਐਸ ਗਿੱਲ ਨੂੰ ਡੀ ਜੀ ਪੀ ਲਗਾ ਬੇਦੋਸ਼ੇ ਸਿੱਖ ਨੋਜਵਾਨਾ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਉਸ ਬਾਈਕਾਟ ਕਰਵਾਉਣ ਵਿੱਚ ਪੰਜਾਬ ਦੇ3 ਆਗੂਆ ਦਾ ਨਾਮ ਵੱਜਦਾ ਹੈ ਸੁੱਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਅਤੇ ਹਰਮਿੰਦਰ ਸਿੰਘ ਗਿੱਲ ਇਹਨਾ ਦੀ ਅਤੇ ਬਾਕੀ ਉਸ ਵੇਲੇ ਦੇ ਸਿੱਖ ਸਿਆਸਤ ਵਿੱਚ ਸਰਗਰਮ ਆਗੂਆ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਸਿੱਖ ਬੁਧੀਜੀਵੀਆ ਦੀ 11 ਮੈਂਬਰੀ ਕਮੇਟੀ ਬਣਾ ਕੇ ਜਾਚ ਕਰਵਾਈ ਉਸ ਸਮੇਂ ਕਿਹੜਾ ਸਿੱਖ ਆਗੂ ਕਾਂਗਰਸ ਦੀ ਨਰਸਿਮ੍ਹਾ ਰਾਓ ਸਰਕਾਰ ਨਾਲ ਮਿਲਿਆ ਸੀ ਦੁੱਧ ਦਾ ਦੁੱਧ ਅਤੇ ਪਾਣੀ ਹੋਣਾ ਚਾਹੀਦਾ ਹੈ ਇਹਨਾ ਲੀਡਰਾ ਨੇ ਆਪਣੇ ਘਰ ਨੋਟਾਂ ਨਾਲ ਭਰੇ ਹਨ ਪੰਜਾਬ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਉਸ ਸਮੇਂ ਦੋਰਾਨ

  • @mahinderkaur8646
    @mahinderkaur8646 Місяць тому +1

    Sukhbir singh badal jindabad

  • @gagankaur4209
    @gagankaur4209 Місяць тому +2

    ਪਾਪੀ ਕੋ ਮਾਰਨੇ ਕਿ ਲਈ ਪਾਪ ਮਹਾਬਲੀ ਨੇ ਬਾਦਲਾਂ ਤੇ ਬਾਦਲ ਲਾਣੇ ਦੇ ਇਨ੍ਹਾਂ ਸਾਰੇ ਜਥੇਦਾਰਾਂ ਦੇ ਪਾਪ ਹੀ ਬਹੁਤ ਨੇ ਆਪੇ ਬੇੜਾ ਗਰਕਣਾ ਇਨ੍ਹਾਂ ਦਾ

  • @joginderbhogal7608
    @joginderbhogal7608 Місяць тому

    ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਪਹੁੰਚਦੀਆਂ ਸ਼ਕਾਇਤਾਂ ਦਾ ਨਿਪਟਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਉੱਪਰ ਪੰਥ ਦੇ ਰੂਬਰੂ ਹੀ ਹੋ ਸਕਦਾ ਹੈ,ਇਹੀ ਪਰੰਪਰਾ ਹੈ। ਜੇ ਇਸ ਜਥੇਦਾਰ ਨੇ ਚਲਾਕੀ ਕੀਤੀ ਤਾਂ ਖਾਮਿਆਜ਼ਾ ਭੁਗਤਣਾ ਹੀ ਪਏਗਾ।ਜਥੇਦਾਰ ਪੰਥ ਦੇ ਤਖ਼ਤ ਦਾ ਹੈ ਨਾ ਕਿ ਕਿਸੇ ਦਾ ਨਿੱਜੀ।

  • @gurcharansinghgill8093
    @gurcharansinghgill8093 Місяць тому

    ਗੁਰੂ

  • @gurcharansinghgill8093
    @gurcharansinghgill8093 Місяць тому

  • @malkeetsingh9865
    @malkeetsingh9865 Місяць тому +1

    🎉

  • @beantsingh8325
    @beantsingh8325 Місяць тому +2

    ਬੰਦ ਲਿਫਾਫੇ ਤਾ ਪਹਿਲਾ ਵੀ ਚਰਚਾ ਵਿੱਚ ਰਹਿੰਦੇ ਸੀਕਕੌੲਈ ਫਰਕ ਨਹੀਂ ਪੈਣਾ ਲੌਕੌਸੌਚੌ ਆਕਾਵਲੀਆਾ ਦੀਚੌਧਰ ਵਿਚ ਪੰਥ ਨੂੰ ਖਤਰਾ ਹੀ ਰਹੇਗਾ ਅਸਲੀ ਪਂਥਕਵਿਆਕਤੀ। ਹੀ ਪੰਥ ਦੀ ਕਮਾਡਡ ਸਾਬਣ ਜੇ ਸਿਆਸੀ ਨਾ ਹੋਣ???

  • @reshamsingh5906
    @reshamsingh5906 Місяць тому

    ਸ੍ਰੀ ਆਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਸਲਿਆਂ ਬਾਰੇ ਗੌਰ ਕਰੋ ਅਤੇ ਸਿੰਘ ਸਾਹਿਬ ਗਿਆਨੀ ਅਕਾਲੀ ਫੂਲਾ ਸਿੰਘ ਜੀ ਖਾਲਸਾ ਜਥੇਦਾਰ ਜੀ ਦੀ ਮਿਸਾਲ ਬਣ ਕੇ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਤੇ ਸਖਤ ਤੋਂ ਸਖਤ ਸਜ਼ਾ ਦੇ ਕੇ ਮਿਸਾਲ ਕਾਇਮ ਕਰਨ । ਸੰਗਤ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਤੁਹਾਨੂੰ ਵੀ ਮੁਆਫ ਨਹੀਂ ਕਰੇਗੀ । ਜੇਕਰ ਚਮਚਾਗਿਰੀ ਕਰਨ ਦੀ ਕੋਸ਼ਿਸ਼ ਕੀਤੀ । ਜਿਵੇਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜਥੇਦਾਰ ਜੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਲਿਹਾਜ਼ ਨਹੀਂ ਕੀਤਾ ਸੀ, ਉਸ ਤਰ੍ਹਾਂ ਬਾਦਲਾਂ ਅਤੇ ਉਸ ਦੇ ਹਮਾਇਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ । ਪਹਿਲਾਂ ਇਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦੱਲ ਦੀ ਪ੍ਰਧਾਨਗੀ ਵਾਪਸ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਬੰਦਿਆਂ ਨੂੰ ਪ੍ਰਧਾਨਗੀ ਦੀ ਸੰਹੂ ਚੁਕਾਉ । ਤਾਂ ਜ਼ੋ ਸਿੱਖ ਕੌਮ ਦੇਸ਼ ਵਿਦੇਸ਼ ਵਿੱਚ ਸਿਰ ਉੱਚਾ ਕਰਕੇ ਜ਼ਿੰਦਗੀ ਬਸਰ ਕਰ ਸਕਣ ।

  • @RsGill-d4b
    @RsGill-d4b Місяць тому

    ਇਹਨਾਂ ਬਾਦਲਾਂ ਨੇ ਕੈਪਟਨ ਨਾਲ ਸਮਝੌਤਾ ਵੀ ਡਬੲਈ ਵਿਚ ਕੀਤਾ ਸੀ।

  • @makhansidhu1693
    @makhansidhu1693 Місяць тому

    ਸਲੇਡਾ ਕੀ ਕਰੂਗਾ ਹੁਣ

  • @user-ot1ti6ux8s
    @user-ot1ti6ux8s Місяць тому

    Jathedar raghbir singh should have not taken lifafa from sukhbir badal. Because matter affect whole sikh jagat. Sukhbir should appear before all the five jathedar simultanously to explain his stand. Jathedar can give him next date to appear for decision, to discuss among themselves. In this case sukhbir is not nimana sikh but a traitor as sikh jagat think. Better for him is to leave all political and religious post , become nimana first, admit mistakes, bow his head infront of jathedar for punishment.

  • @gurindersidhu1625
    @gurindersidhu1625 Місяць тому

    Bagi jad khande c ous time badal sahib change c

  • @gurindersidhu1625
    @gurindersidhu1625 Місяць тому

    Badal sahib da jo putna put lavo

  • @gurindersidhu1625
    @gurindersidhu1625 Місяць тому

    Cbootepur de char moohhh

  • @kinskins3895
    @kinskins3895 Місяць тому

    Sote pur ji je kuch sharam hai ter karlo bhagiya nee bhi latter deti tee pardhan nee bhi de deti kiu Kom da ghan Kari jande ho media vich

  • @GurmailSingh-ox6dy
    @GurmailSingh-ox6dy Місяць тому

    Band chithi which jathedar dhami nu eh samjhaia gia ki mene tenu pardhangi diti TU daga na de javi pehla vangu tankhah LA ke mamala naberi pardhan ta me hi banana hai Sikh ta evi hi panj piyare pardhan Kahi jade han appa banan Thora dene han.

  • @gurindersidhu1625
    @gurindersidhu1625 Місяць тому

    Sardar sukhbir singh badal jinda bad