ਦੇਖੋ ! ਸਰੇਅਾਮ ਕਸੂਤਾ ਫਸਿਅਾ ਕਬੱਡੀ ਖਿਡਾਰੀ ਸਨਮਾਨ ਚ | Kabaddi Player | Kabaddi Cup 2022

Поділитися
Вставка
  • Опубліковано 23 січ 2025

КОМЕНТАРІ • 247

  • @chhinalivenews5517
    @chhinalivenews5517 2 роки тому +136

    ਬਹੁਤ ਸਰਮ ਵਾਲੀ ਗੱਲ ਹੈ, ਕੋਈ ਨੀ ਵੀਰ ਮੈ ਪਾਉਣਾ ਗਰੁੱਪ ਵਿੱਚ, ਸਾਈਦ ਕੋਈ ਖੇਡ ਪਰਮੋਟਰ ਫੜੂ ਬਾਂਹ ਇਸ ਵੀਰ ਦੀ

  • @harvindersingh7848
    @harvindersingh7848 2 роки тому +116

    ਵਾਹਿਗੁਰੂ ਜੀ ਦੀ ਕਿਰਪਾ ਨਾਲ 5/5 ਮੋਟਰਸਾਈਕਲ ਖੜੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਸਾਡੀ ਅਰਦਾਸ ਆ ਸ਼ਹੀਦਾਂ ਸਿੰਘਾਂ ਦੀ ਪ੍ਰੇਰਨਾ ਸਦਕਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ

    • @Fitness_goal201
      @Fitness_goal201 2 роки тому +6

      BOLE SO NEHAAL SAT SHIRI AKAAL JI🙏🏻❤️

  • @Seerat1213
    @Seerat1213 2 роки тому +23

    ਹਮੇਸ਼ਾ ਕੁਝ ਸਿੱਖਣ ਨੂੰ ਮਿੱਲਦਾ ਵੀਰੇ ਵਾਹਿਗੁਰੂ ਜੀ ਬਹੁਤ ਕਿਰਪਾ ਕਰਨਗੇ

  • @makhankalas660
    @makhankalas660 2 роки тому

    ਇਹ ਬਹੁਤ ਗਲਤ ਗੱਲ ਹੈ ਸਨਮਾਨ ਦੋ ਤਰਾਂ ਨਾਲ ਹੁੰਦਾ ਹੈ ਇੱਕ ਤਾਂ ਖਿਡਾਰੀ ਦਾ ਦਿੱਲ ਤੋਂ ਮਾਨ ਸਨਮਾਨ ਕੀਤਾ ਜਾਂਦਾ ਹੈ ਆਪਣੇ ਇਲਾਕੇ ਦਾ ਹੈ ਜਾਂ ਆਪਣਾ ਪਸੰਦੀਦਾ ਖਿਡਾਰੀ ਹੈ ਉਸਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਖਿਡਾਰੀ ਕਿਹੜਾ ਕਹਿੰਦੇ ਹਾਂ ਕਿ ਸਾਡਾ ਸਨਮਾਨ ਕਰੋ ਜੇ ਕੋਈ ਖਿਡਾਰੀ ਕਹਿੰਦਾ ਹੈ ਤਾਂ ਆਪਣੇ ਤੋਂ ਪੁੱਗਦਾ ਹੈ ਸਨਮਾਨ ਕਰ ਦਿਓ ਨਹੀ ਖਿਡਾਰੀ ਨੂੰ ਕਹਿ ਦਿਓ ਅਸੀ ਸਨਮਾਨ ਨਹੀਂ ਕਰ ਸਕਦੇ ਜੋ ਪੁੱਗਦਾ ਹੈ ਉਸ ਨਾਲ ਸਨਮਾਨਿਤ ਕਰ ਦਿਓ , ਇੱਕ ਹੁੰਦਾ ਫੋਕੀ ਵਾਹ ਵਾਹ ਖੱਟਣ ਕਰਕੇ ਖਿਡਾਰੀ ਨੂੰ ਸਨਮਾਨਿਤ ਕਰ ਦਿੰਦੇ ਨੇ ਮੇਰਾ ਨਾਂ ਹੋਵੇ ਜਾਂ ਕਿਸੇ ਦੂਜੇ ਦੀ ਰੀਸ ਵਿੱਚ ਉਹ ਸਨਮਾਨ ਕਰ ਰਿਹਾ ਹੈ ਆਪਾ ਵੀ ਕਰਦੇ ਹਾਂ, ਫੋਕੀ ਵਾਹ ਵਾਹ ਦੇ ਚੱਕਰ ਵਿੱਚ ਇਹ ਬਦਨਾਮੀ ਨੂੰ ਵੀ ਯਾਦ ਨਹੀ ਰੱਖਦੇ, ਵੀਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਕਿਸਨੇ ਕੀਤਾ ਹੈ ਇਹ ਘੱਟ ਪਤਾ ਲੱਗਿਆ ਹੋਣਾ ਜਾ ਕੋਈ ਵੀ ਕਬੱਡੀ ਖੇਡ ਵਿੱਚ ਇੰਟਰਸਟ ਰੱਖਦਾ ਹੈ ਉਹਨਾਂ ਨੂੰ ਪਤਾ ਹੈ ਪਰ ਹੁਣ ਪੂਰੀ ਦੁਨੀਆ ਨੂੰ ਪਤਾ ਲੱਗੇ ਗਾ ਕਿ ਡਾਊਨ ਪੇਮੈਂਟ 11000 ਦੇ ਕੇ ਕਿਸਤਾ ਤੇ ਮੋਟਰਸਾਈਕਲ ਲਿਆ ਕੇ ਦਿੱਤਾ ਸੀ ਹੁਣ ਕਿਸਤਾ ਨਹੀਂ ਭਰੀਆ ਜਾ ਰਹੀਆ ਤਾਂ ਕਹਿੰਦਾ ਮੇਰੀ ਬਿਗੜ ਗਈ ਲੰਢੂ ਪ੍ਰਮੋਟਰ ਬਣੀਆ ਫਿਰਦਾ ਹੈ ਉਹਨੂੰ ਤਾਂ ਬਦਨਾਮੀ ਦਾ ਕੋਈ ਚੱਕਰ ਨਹੀ ਪਰ ਲੰਢੂ ਪ੍ਰਮੋਟਰ ਦੀ ਵਜਾ ਨਾਲ ਖਿਡਾਰੀ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਪਰਿਵਾਰ ਨੂੰ ਬਹੁਤ ਦੁੱਖ ਪਹੁੰਚਿਆ ਹੈ ਪਿੰਡ ਦੇ ਜਿਹੜੇ ਲੋਕ ਵੀਰ ਦੀ ਵਧੀਆ ਖੇਡ ਤੋਂ ਤਰੱਕੀ ਤੋਂ ਸੜਦੇ ਨੇ ਉਹਨਾਂ ਨੂੰ ਗੱਲਾਂ ਬਣਾਉਣ ਨੂੰ ਮਿਲ ਜਾਣਗੀਆਂ, ਜਿਹੜੇ ਵੀਰ ਲੰਢੂ ਪ੍ਰਮੋਟਰ ਨੂੰ ਜਾਣਦੇ ਨੇ ਉਹ ਉਸ ਦੀ ਜਰੂਰ ਬੇਜਤੀ ਕਰਨ ਤੇ ਉਸ ਨੂੰ ਪ੍ਰਮੋਟਰ ਕਹਿ ਕੇ ਬੁਲਾਇਆ ਕਰੋ ਕਿਹਾ ਕਰੋ ਹੋਰ ਜੀ ਪ੍ਰਮੋਟਰ ਸਾਬ ਹੁਣ ਕਿੰਨੇ ਮੋਟਰਸਾਈਕਲ ਦੇ ਰਹੇ ਹੋ ਸਨਮਾਨ ਵਿੱਚ ਜਾ ਗੱਡੀਆ ਦੀਆ ਕਰੋ ਗੇ ਤਾਂ ਕਿ ਸਾਲੇ ਨੂੰ ਇਹਸਾਸ ਹੋਵੇ, ਇਸ ਲੰਢੂ ਘਟੀਆ ਇਨਸਾਨ ਨੇ ਤਾਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵੀ ਬਦਨਾਮ ਕਰ ਦਿੱਤਾ ਹੈ ਇਸ ਸਾਲੇ ਤੇ ਕਾਰਵਾਈ ਕਰੋ ਨਾਲੇ ਸਾਲੇ ਲੰਢੂ ਦਾ ਬਾਈਕਾਟ ਕਰੋ ਫੇਰ ਪਤਾ ਲੱਗੇ ਗਾ ਨਾਲੇ ਹੋਰਾ ਦੇ ਇਸਦੇ ਵਰਗੀਆਂ ਦੇ ਵੀ ਕੰਨ ਹੋਣਗੇ ਐਵੇਂ ਘਟੀਆ ਕੰਮ ਕਰਨ ਨਾਲ ਕਬੱਡੀ ਨੂੰ ਪਿਆਰ ਕਰਨ ਵਾਲੇ ਵੀ ਕੋਈ ਕਸਰ ਨਹੀਂ ਛੱਡਦੇ

  • @ਅਰਸ਼ਗਿੱਲ
    @ਅਰਸ਼ਗਿੱਲ 2 роки тому +54

    ਬਾਈ ਹੈਗੇ ਸੱਬੇ ਥਿਆੜੇ ਵਰਗੇ ਗੋਪਾ ਬੈਸ ਸੁੱਖਾ ਚੱਕਾਂ ਵਾਲਾ ਬਾਈ ਜੇ ਕਮੈਟ ਦੇਖਦੇ । ਬਾਈ ਕਰਦੋ ਸੇਵਾ ਜਵਾਕ ਦਾ ਦਿਲ ਟੁੱਟ ਜਾਉ

  • @RanjeetSingh-vn3kb
    @RanjeetSingh-vn3kb 2 роки тому +85

    Good Bro tu ਸੁਚੇਤ ਕੀਤਾ ਸਭ ਨੂੰ - ਵੀਡੀਉ ਨੂੰ ਦੱਬਕੇ ਸੇਅਰ ਜਰੂਰ ਕਰਉਿ

  • @tarsemsingh9429
    @tarsemsingh9429 2 роки тому +5

    ਬਾਈ ਬੱਬਲੂ ਦਾ ਧੰਨਵਾਦ ਬਾਈ ਜਿਨ੍ਹਾਂ ਸਾਰੀਆਂ ਕਿਸ਼ਤਾਂ ਭਾਰੀਆਂ

  • @harvindersingh7848
    @harvindersingh7848 2 роки тому +4

    ਬਹੁਤ ਬਹੁਤ ਹੀ ਸ਼ਰਮਨਾਕ ਗੱਲ ਹੈ
    ਪਿਪਲਾਂਵਾਲਾ ਹੁਸ਼ਿਆਰਪੁਰ ਵਿਖੇ ਤੋ

  • @pammabrar5171
    @pammabrar5171 2 роки тому +5

    ਬਹੁਤ ਮਾੜੀ ਗੱਲ ਏ ਜੀ ਇਸ ਤਰਾਂ ਨੀ ਕਰਨਾ ਚਾਹੀਦਾ ਸੀ ਪਲੇਅਰ ਨਾਲ ਉਸ ਵੀਰ ਨੂੰ

  • @Sidhujass-sn1zr
    @Sidhujass-sn1zr 2 роки тому +25

    ਬਹੁਤ ਸਰਮ ਵਾਲੀ ਗੱਲ ਆ ਯਰ ਕਈ ਬੰਦੇ ਆਪਦਾ ਨਾਮ ਬਲੋਣ ਲਈ ਕਮੈਂਟਰੀ ਵਾਲੇ ਤੋ ਬੁਲਵਾ ਤਾ ਦਿੰਦੇ ਆ ਬਾਅਦ ਚ ਤੁਹਾਨੂੰ ਪਤਾ ਹੀ ਆ ਪਰ ਕਬੱਡੀ ਕਈ ਬੰਦੇ ਏਦਾ ਦੇ ਵੀ ਆ ਯਰ ਜਿੰਨਾ ਦਾ ਦਿਲ ਰੱਬ ਨੇ ਬਹੁਤ ਵੱਡਾ ਦਿੱਤਾ ਆ

  • @gurdeepsinghgurdeepsingh1471
    @gurdeepsinghgurdeepsingh1471 2 роки тому +22

    ਖਿਡਾਰੀਆਂ ਦਾ ਸਨਮਾਨ ਕਰਦੇ ਉਹ ਜਾਂ ਉਸਦੀ ਬਦਨਾਮੀ 🙏🙏 ਭਰਾਵਾਂ ਏਵੇਂ ਨਾ ਕਰੀਆ ਕਰੇ

  • @jsb7660
    @jsb7660 2 роки тому

    ਅਉਕਾਤ ਵਿੱਚ ਰਹਿ ਕੇ ਇਨਾਮ ਰੱਖੋ ਤੇ ਸਨਮਾਨ ਕਰੋ.. ਜੇ b ਚ ਦੱਮ ਹੈਨੀ ਤਾਂ ਪੰਗਾ ਨਾਂ ਲਵੋ... ਧੱਕਾ ਹੋਇਆ ਬਾਈ ਨਾਲ... ਬਾਈ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਘਰੇ ਮੋਟਰਸਾਈਕਲ ਖੜ੍ਹਾ ਕਰਕੇ ਆਓ... ਪਹਿਲਾ ਅਨਾਓਸ ਮੈਂਟ ਕਰਵਾਓ ਉਨ੍ਹਾਂ ਦੇ ਪਿੰਡ ਫੇਰ bike ਬਾਪਿਸ ਕਰੋ live hoke...

  • @harjeet_maan_
    @harjeet_maan_ 2 роки тому +3

    ਜੇਬ ਵਿੱਚ ਦਿਵਾਨੀ ਹੋਵੇ ਨਾ ਕੁਮੈਟੇਟਰ ਕੋਲ ਖੜ੍ਹੇ ਹੋਕੇ ਭੋਕੀ,ਦਾ ਨੀ ਹੁੰਦਾ ਘੁੱਟ ਦਾਰੂ ਦੀ ਬੇਜ਼ਤੀ ਕਰਾਈ ਖਿਡਾਰੀ ਨੇ ਕਿਹੜਾ ਕਿਹਾ ਸੀ

  • @avimaan4011
    @avimaan4011 2 роки тому +1

    ਵੀਰੋ ਡੁੱਬ ਕੇ ਮਰ ਜਾਣ ਸਨਮਾਨ ਕਰਨ ਵਾਲੇ ਛਾਲ ਛੇਰਾ ਵਾਲੀ ਕੰਮ ਗੀਦੜਾ ਵਾਲੇ ਖਿਡਾਰੀ ਅੈਵੇ ਨਹੀਂ ਬਣਦੇ ਘਰ ਖਾ ਜਾਂਦੇ ਨੇ ਲੋਕ ਇਹ ਕੰਮ ਕਰਨ ਲੱਗ ਪਏ ਵੀਰੋ ਇਹ ਲੋਹਾ ਹੈ ਬੰਦਾ ਮਿਟੀ ਦਾ ਮਿਟੀ ਵਿਚ ਰੱਲ ਜਾਣਾ ਇਨਸਾਨ ਬਣ ਜੋ ਛੇਤਾਨ ਨਾ ਬਣੋ ਇਹ ਜਿੰਦਗੀ ਵਾਰ ਵਾਰ ਨਹੀਂ ਮਿਲਣੀ ਜੇ ਦਾਨ ਕਰਨਾ ਹੈ ਦਾਨ ਹੀ ਰੇਹਣ ਦੇਆ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕੱਰੋ ਜਾਕੇ ਇਸ ਜੀਦੜੀ ਦਾ ਕੀ ਕਰਨਾ ਜੋ ਸਾਧਾ ਨਾਲ ਮਾਰੇ ਠੱਗੀਆ ਮੈਂ ਗੋਰਾ ਸਿੰਘ ਮਾਨ ਬੀਕਰ ਖਿਡਾਰੀ ਦਾ ਪਿਤਾ

  • @gurcharnsingh6469
    @gurcharnsingh6469 2 роки тому

    ਬਾਈ ਜਿਹੜੇ ਬੰਦੇ ਨੇ ਇਹ ਦਿੱਤਾ ਮੋਟਰਸਾਇਕਲ ਓਸ ਵਾਸਤੇ ਬਹੁਤ ਮਾੜੀ ਗੱਲ ਜਾ ਉਹ ਕਿਸ਼ਤਾ ਭਰੇ ਪਰ ਜੇ ਉਹ ਬੰਦਾ ਕਿਸਤਾ ਨਹੀ ਭਰਦਾ ਫਿਰ ਪਿੰਡ ਵਾਲੇ ਇੱਕਠੇ ਹੋਕੈ ਕੰਪਨੀ ਨੂੰ ਪੈਸੇ ਦੇਣ ਅਗਰਾਈ ਕਰਕੇ ਏਸ ਖਿਡਾਰੀ ਦਾ ਮਨੋਬਲ ਵਧੂਗਾ ਜਦੋ ਪਿੰਡ ਨੇ ਇਹ ਕੰਮ ਕਰਤਾ ਤੇ ਕਰਨਾ ਵੀ ਚਾਹੀਦਾ

  • @pindawalems3753
    @pindawalems3753 2 роки тому +49

    ਬਾਈ ਏਦੁ ਤਾਂ ਨਾ ਸਨਮਾਨ ਕਰਦਾਂ
    ਨਾਲੇ 11 ਹਜ਼ਾਰ ਉਦਾਂ ਗਿਆ ਨਾ
    ਸੁੱਖਮਨ ਦੇ ਕੰਮ ਆਇਆ

  • @manjeetsingh-sh2ky
    @manjeetsingh-sh2ky 2 роки тому +14

    Waheguru meher kri meri jind jann te🙏❤

  • @pawanpreetsingh4660
    @pawanpreetsingh4660 2 роки тому +8

    ਮਾੜੀ ਗੱਲ ਬਾਈ ਜੀ

  • @bablisingh742
    @bablisingh742 2 роки тому +9

    Waheguru ji meher kryo y ty

  • @MANREET702
    @MANREET702 2 роки тому +25

    *ਬਹੁਤ ਮਾੜੀ ਗੱਲ ਆ ਗਰੀਬ ਬੰਦੇ ਨਾਲ ਮਜ਼ਾਕ ਕੀਤਾ*

  • @gurlabhsingh8072
    @gurlabhsingh8072 2 роки тому

    ਲੋਕ ਬਹੁਤ ਹੀ ਬੇਸ਼ਰਮ ਹਨ

  • @preetpannu3849
    @preetpannu3849 2 роки тому +13

    .. ਮਾੜੀ ਗੱਲ ਹੈ ..

  • @rajbirdhaliwal2707
    @rajbirdhaliwal2707 2 роки тому

    ਹੱਦ ਹੁੰਦੀ ਐ ਬਾਈ ਜਦੋਂ ਆਰ ਸੀ ਬਨੀ ਉਪਰ ਬੈਂਕ ਦਾ ਨਾਮ ਹੁੰਦਾ ਬਾਈ ਕਹਿੰਦਾ ਪਤਾ ਨਹੀਂ ਸੀ,ਜਦੋਂ ਬੈਂਕ ਨੇ ਸਾਈਨ ਕਰਵਾਏ ਓਦੋਂ ਵੀ ਪਤਾ ਨਹੀਂ ਲਗਿਆ

  • @SandeepSingh-se6wo
    @SandeepSingh-se6wo 2 роки тому +6

    Sarpanch te pind wale sehjog naal veer di madad kro ji ..🙏🙏🙏🙏🙏🙏🙏🙏

  • @merimaakhedkabaddi2745
    @merimaakhedkabaddi2745 2 роки тому

    *ਬਹੁਤ ਮਾੜੀ ਗੱਲ ਕੀਤੀ ਯਾਰ*

  • @Majhailpb58
    @Majhailpb58 2 роки тому +4

    ਜੇ ਇਹ ਗੱਲ ਸੱਚੀ ਵਾ ਤਾ ਲੱਖ ਦੀ ਲਾਹਨਤ ਵਾ ਇਹੋ ਜਿਹਾ ਸਨਮਾਨ ਦੇਣ ਵਾਲੇ ਤੇ...ਇਸ ਭਰਾ ਨੂੰ ਕੋਈ ਕਮੀ ਨੀ ਆਉਣੀ ਸਨਮਾਨਾਂ ਦੀ,ਮਾਲਕ ਹੋਰ ਦੇ ਦੇਵੇਗਾ... ਉਸ ਬੰਦੇ ਨੇ ਆਪਣੀ ਹੀ ਇਮੇਜ ਖਰਾਬ ਕੀਤੀ ਵਾ...

  • @satnamdhillon9479
    @satnamdhillon9479 2 роки тому +3

    Waheguru jii maher krna sb te 🙏

  • @shahidcool1458
    @shahidcool1458 2 роки тому +1

    Galt gal Yaar eida thoda hunda e koi ne veer dil hola na kar samman ALLAH. Hor diwu ga koi ne ALLAH BLESS YOU

  • @gurjeetsingh-vt4hv
    @gurjeetsingh-vt4hv 2 роки тому +16

    Yrr Galt gall a ja ta karda he na sanman oh vichra kina vadia player a eda he palyer Da Dil tutt Da yrr fulla nall tractor ala dhaka hoya Jado Da oh vadia Ni Khel da kyu ki ohda v Dil totya hoya eda he

  • @kanumaan3945
    @kanumaan3945 2 роки тому +14

    Sukhman veer honsla na shado koi gal nahi tera koi ksor nhi ik mortor sykil di ki gal aa gadiyan nal sanman honge mehnit yari rakh fall upr wala deoga jror 🙏

  • @JagdishSingh-jy6rm
    @JagdishSingh-jy6rm 2 роки тому +8

    ਵੀਰੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਨਾਮ ਕਮਾਉਣਾ ਤਾਂ ਖਰੇ ਉਤਰੋ 11000 ਦੇ ਦਿੰਦਾ ਜੇ ਤੇਰੇ ਕੁਝ ਨਹੀਂ ਸੀ

  • @salmamalik6917
    @salmamalik6917 2 роки тому +1

    Player Bai di koi gall samj hi Nahi aundi
    Camera man Saab thoda kol Jake video bnaunde ta ,,,Jo VEER di awaz clear sundi

  • @bikermsinghbikermsingh9863
    @bikermsinghbikermsingh9863 2 роки тому

    22 ਬਹੁਤ ਮਾੜੀ ਗੱਲ ਐ

  • @jugseerwalia2391
    @jugseerwalia2391 2 роки тому +1

    Waheguru ji mehr rkhio es veer th

  • @user-ajayalia12
    @user-ajayalia12 2 роки тому

    Bhai yar jisnu swal puchde ho ohnu v mic 🎤 de deya karo.... Bus tuhadi theek hai theek hai hi sun rhi....

  • @SatnamSingh-qx2fw
    @SatnamSingh-qx2fw 2 роки тому

    🙏Waheguru🙏Ji🙏Mehar🙏
    🙏Kre🙏Ji🙏
    🙏 🙏 🙏 🙏 🙏

  • @VickySingh-pr3qj
    @VickySingh-pr3qj 2 роки тому +1

    Kaka yaar sira ji

  • @officialkapilkhamano7485
    @officialkapilkhamano7485 2 роки тому

    Mic ta use kar lo veer

  • @NavjotSingh-fl5kx
    @NavjotSingh-fl5kx 2 роки тому +2

    Wmk 🙏

  • @silandersingh4157
    @silandersingh4157 2 роки тому

    ਬਹੁਤ ਮਾੜੀ ਗੱਲ ਆ

  • @Pardeepsingh0044
    @Pardeepsingh0044 2 роки тому +21

    ਲੱਖ ਦੀ ਲਾਹਣਤ ਆ ਐਹੋ ਜਿਹੇ ਫੁਕਰੇ ਤੇ ਜੋ ਮੈਂ ਮੈਂ ਦੇ ਚੱਕਰ ਚ ਮੋਟਰਸਾਈਕਲ ਦਿੰਦਾ , ਨਾਲ਼ੇ ਚਾਹੇ ਬੇਸ਼ੱਕ ਬਿਗੜ ਵੀ ਜਾਵੇ ਤੈਂਨੂੰ ਚਵਲ਼ਾ ਜਿਹਾ ਕਿਹਾ ਕਿਸਨੇ ਸੀ ਮੋਟਰਸਾਇਕਲ ਦੇਣ ਨੂੰ ਤੇ ਉਹ ਵੀ ਕਿਸ਼ਤਾਂ ਤੇ , ਜੇ ਲੱਤਾਂ ਬਜਨ ਨਹੀ ਝੱਲਦੀਆਂ ਤਾਂ ਐਹੋ ਜਿਹੇ **ਪੰਗੇ ਲੈਂਦੇ ਕਿਉਂ ਹੋ ?? 👎👎👎👎 ਆ ਥੂ

  • @jatindersinghgill2212
    @jatindersinghgill2212 2 роки тому

    ਇਹੋ ਜਿਹੇ ਫੁਕਰੇ ਬੰਦੇ ਦਾ ਕੀ ਆ ਪਹਿਲਾ ਤਾ ਆਪਣੇ ਨੰਬਰ ਬਣਾਉਣ ਲਈ ਮੋਟਰਸਾਈਕਲ ਦੇ ਦਿੱਤਾ ਉਸਨੂੰ ਮੋਟਰਸਾਈਕਲ ਦੇਣ ਦੇ ਟਾਈਮ ਸ਼ਰਮ ਨੀ ਆਈ ਕੇ ਬਾਆਦ ਵਿੱਚ ਜਦੋ ਲੋਕਾ ਨੂੰ ਪਤਾ ਲੱਗੂ ਮੇਰੀ ਬੇਜਤੀ ਕਿਨੀ ਹੋਉਗੀ ਪਰ ਬਾਈ ਉਹ ਬੰਦਾ ਈ ਬੇਸ਼ਰਮ ਹੋਣਾ ਜਿਨੇ ਇਹ ਸੋਚਿਆ ਨੀ ਜੇ ਬਾਆਦ ਵਿਚ ਪੱਤਾ ਲੱਗੂ ਮੇਰੀ ਕਿਨੀ ਕ ਇਜੱਤ ਰਹੇਗੀ ਇਹ ਜਿਹੇ ਲੋਕਾ ਤੋ ਰੱਬ ਹੀ ਬਚਾਅ ਵੇ ਬਾਕੀ ਬਾਈ ਤੂ ਹੋਸਲਾ ਨਾ ਛੱਡ ਪ੍ਰਮਾਤਮਾ ਤੈਨੂ ਹੋਰ ਤਰੱਕੀਆ ਦੇਉ ਕੋਈ ਨੀ ਬੀਰੇ ਰੱਬ ਤੈਨੂ ਇਸ ਤੋ ਵੀ ਵੱਧ ਚੀਜਾ ਦੇਉ ਤੂ ਮਿਹਨਤ ਕਰੀ ਚੱਲ ਬਾਬਾ ਭੱਲੀ ਕਰੇ

  • @luckyjagera6287
    @luckyjagera6287 2 роки тому +5

    Whaguru ji 🙏🏼🙏🏼

  • @lavpreetsingh1813
    @lavpreetsingh1813 2 роки тому

    ਬਾਈ ਇਕੱਲੇ ਵੀਡਿਓ ਬਣਾਉਣ ਵਾਲੇ ਦੀ ਅਵਾਜ ਆਉਂਦੀ ਦੂਜਿਆਂ ਦੀ ਤਾਂ ਸਮਜ ਨੀ ਆਉਂਦੀ

  • @pardeepbal8468
    @pardeepbal8468 2 роки тому +8

    Veera koi gal ni honsla ni shadna baba mehar kre 🙏🙏

  • @insane6368
    @insane6368 2 роки тому

    Bai ji ik vaar sangat Mandi di Bajaj di agency ne vi kabaddi player nu sammanit kita si baad ch pta lageya vi motorcycle te laon kita

  • @manikalyanmanikalyan1290
    @manikalyanmanikalyan1290 2 роки тому

    Bai yaar tusi aupr eeh likhta ksuta fasiua kihdari kade na fasiua agla bika Dedug waps hor ki hoju tusi taa eeh likhta jive becare ne katl karta hove

  • @madhusumel1573
    @madhusumel1573 2 роки тому +2

    Kina balance motercycle da veer

  • @internationalpunjabichanne7992
    @internationalpunjabichanne7992 2 роки тому

    Sat Shri akaal sukhman veer

  • @manidandiwal1123
    @manidandiwal1123 2 роки тому +22

    Sukhman vdia nrm player aa

  • @o.pgorakapoorpind6908
    @o.pgorakapoorpind6908 2 роки тому

    ਹਰਦੁਲਾਹਨਤ ਇਸ ਤਰ੍ਹਾਂ ਦੇ ਗੰਦੇ ਬੰਦਿਆਂ ਨੂੰ ਜਾਂ ਤਾਂ ਸਨਮਾਨ ਕਰਦਾਂ ਹੀ ਨਾ ਜ਼ੇਕਰ ਕੀਤਾ ਹੈ ਤਾਂ ਕਿਸ਼ਤਾਂ ਦੇਣੀਆਂ ਚਾਹੀਦੀਆਂ ਹਨ

  • @unitedcolors2920
    @unitedcolors2920 2 роки тому +18

    ਲੱਖ ਲਾਹਨਤ ਏਦਾਂ ਦੇ ਬੰਦੇ ਦੇ

  • @ziddisardarji3381
    @ziddisardarji3381 2 роки тому +4

    Waheguru mahar Kara

  • @nishansinghhayer4231
    @nishansinghhayer4231 2 роки тому

    Bohat Mari gal a 22 ji

  • @fankabaddide6048
    @fankabaddide6048 2 роки тому +1

    ਬਹੁਤ ਮਾੜਾ ਹੋਇਆ ਜੀ

  • @ManavSaggal
    @ManavSaggal 2 роки тому +1

    R.I.P Sandeep veere

  • @kulwantkumarkumar970
    @kulwantkumarkumar970 2 роки тому +1

    Bhot gall aa

  • @khanealaap3185
    @khanealaap3185 2 роки тому +12

    Ehde ch playr di ta ki glti aa jede ne ditta ohnu fdn jake

  • @babbukhan1493
    @babbukhan1493 2 роки тому +4

    Jaimal meetu bagrian nal gal karo veer g

  • @singhpannu1381
    @singhpannu1381 2 роки тому

    Ohh bhra video bnauni tan sikhla mike te tan kise di awaaz sun nhi rhi ohh vichare eni dooron boli jamde aa.

  • @ਪੀਬੀ08ਤੇਲੰਡਨਵਾਲੇ

    ਪਹਿਲਾਂ ਮੁਰਗੇ ਨੂੰ ਪਿੱਛੇ ਚੁੱਪ ਕਰਵਾਓ। ਬੋਲੀ ਜਾਂਦਾ ਪਿੱਛੇ। ਕੁੱਛ ਸੁਣਨ ਨੀ ਦਿੰਦਾ। ਐਵੇਂ ਪ੍ਰਧਾਨ ਬਣਿਆ ਫਿਰਦਾ।

    • @gurtejkhokher4318
      @gurtejkhokher4318 2 роки тому

      22 G ਤੇਰੀ ਗੱਲ ਠੀਕ ਹੈ ਮੁਰਗੇ ਨੇ ਖਾਉਰੂ ਪਾ ਰੱਖਿਆ ਕੁੱਝ ਸੁਣਨ ਨਹੀਂ ਦਿੰਦਾ ਪਹਿਲਾਂ ਮੁਰਗੇ ਨੂੰ ਚੁੱਪ ਕਰਾਉਣਾ ਚਾਹੀਦਾ ਸੀ

  • @gurlabhsingh8072
    @gurlabhsingh8072 2 роки тому

    ਕਿਸਤਾ ਦਾ ਤਾਂ ਸਰ ਜਾਵੇ ਗਾ ਸੁੱਕਰ ਕਰ ਚੋਰੀ ਦਾ ਨਹੀਂ ਦੇ ਦਿੱਤਾ

  • @HappySingh-ff6vb
    @HappySingh-ff6vb 2 роки тому +3

    Pehla ta aa jihda pichay 🐔 nay rolla paia,Ida kum kado.

  • @pulwantsingh7845
    @pulwantsingh7845 2 роки тому

    Bhai thorra uchi bolo kukarr uchi bolda thode nalo

  • @gurwindersidhu8890
    @gurwindersidhu8890 2 роки тому

    Veere usdi pic kda k turnament te blao sare turnament te

  • @keeplearning9566
    @keeplearning9566 2 роки тому +1

    Bhut madi gall aa y ehh ta🙅
    Ehna kolo ta bhajji janda malk ta sb dekhda y hissaab ta dena pau

  • @sikanderlightandsound9224
    @sikanderlightandsound9224 2 роки тому +1

    Ai shere karti aa sukhman chahla nu koi na koi hall jroor houga

  • @jotsidhu4007
    @jotsidhu4007 2 роки тому +1

    Ohnu fdo y ja k jis turnamnt te sman kita ose te bhula k de dyo bapis bki sukhmn veer koi chkr ni tu hasla rakh baba mhr kro ik din tu gadiya wala jror howe ga best wishz

  • @golababa786
    @golababa786 Рік тому

    ਮਾਈਕ 1ਹੋਰ ਲਏ ਬਾਈ ਵਾਜ ਦੀ ਸਮਜ ਨੀ ਓਦੀ

  • @madhusumel1573
    @madhusumel1573 2 роки тому

    Kina loan. Veer dasoge. Agency wale nu bolo ki no diyo. Veer sanmaan wale te agency. Walya da

  • @lakkhalakkhaladhar4653
    @lakkhalakkhaladhar4653 2 роки тому

    ਵੀਰ ਮਾਇਕ ਤਾਂ ਦੇ ਦਿੰਦਾ ਖਿਡਾਰੀ ਨੂੰ ਧਿਆਨ ਰੱਖਿਆ kar

  • @sony1041
    @sony1041 2 роки тому

    Baki yr Us ghatiya bnde ne ta jo Krna C krta hun Panchayat or Pind de ja chl apne warge Veer Mill k Mottaecycle de sakde an or Jo jo mere Veer help kr skde an ta com te reply kro Veer aapa Help kriye Munde di gl kushni nhi ohda Dil tuttju

  • @HarjinderSingh-hi7fi
    @HarjinderSingh-hi7fi 2 роки тому +1

    Sukhman end vr te sare yaae

  • @simrasidhu9281
    @simrasidhu9281 2 роки тому

    Avaaj ta ni audi ni

  • @GurpreetSingh-me5wd
    @GurpreetSingh-me5wd 2 роки тому +1

    Wahaguru.je Meher.karan.ge.veer.tenson.ne.leni

    • @gurlalsinghaulakhgurlalsin9374
      @gurlalsinghaulakhgurlalsin9374 2 роки тому

      ਜੇ ਕਿਸਤਾਂ ਖਿਡਾਰੀ ਤੋਂ ਭਰਵੌਣੀਆਂ ਸੀ ਤਾਂ ਮੋਟਰਸਾਈਕਲ ਤੇ ਆਪਣਾਂ ਨਾਂਮ ਢੂਈ ਮਰੌਂਣ ਨੂੰ ਲਖਵਾਇਆ ਏ ਲਖ ਲਾਹਣਤ ਤੇਰੇ ਸਨਮਾਨਤ ਕਰਨ ਦੇ ਫਿਰ ਓਨਾ ਕਰ ਦਿੰਦਾ ਜਿੰਨਾ ਜੇਹਬ ਵਿੱਚ ਸੀ ਉਹਦੇ ਕੰਮ ਤਾਂ ਆਉਂਦਾ

  • @diljeetsingh.1953
    @diljeetsingh.1953 2 роки тому

    Bhai ehda koi kasur ni veer da ede kol rhen do bike ohde galme vich hath pao

  • @randeepsinghchahal.2400
    @randeepsinghchahal.2400 2 роки тому

    ਆਵਾਜ ਤਾਂ ਆਉਦੀ ਨੀਂ

  • @punjabitruckernwports7148
    @punjabitruckernwports7148 2 роки тому

    Veer how much money left ?

  • @gaganmaan8474
    @gaganmaan8474 2 роки тому

    Jo hona c ho geya hun pind wale rall k paise kr dain.. aida chnga nhi lgda agle da mnn dukhi hunda

  • @ParminderSingh-yg1qh
    @ParminderSingh-yg1qh 2 роки тому

    ਵੀਰੇ ਮਾਨ ਹਾਨੀ ਦਾ ਕੇਸ ਕਰਦੇ ਵੀਰੇ

  • @manjitsingh5108
    @manjitsingh5108 2 роки тому

    Poori gal baat da ee ni pta lgda y hona di aawaaj ee ni ondi tu y mike dena c ja phn nede kr lai da hunda

  • @faqirsingh4723
    @faqirsingh4723 2 роки тому

    Nice. Ok 🌷🌷🌷🌷🌷👍

  • @amrinderrorian8388
    @amrinderrorian8388 2 роки тому +11

    Ehde nalo ta Sanman hi na karda

  • @anilkhurana8531
    @anilkhurana8531 2 роки тому +1

    GALT gal hai veer Ek gal hai GOD G N TERA PALA HE KETA HAI SAD NA HO VEER TERA PALA HE KETA GOD G N MANILA VEER

  • @Avtar2007
    @Avtar2007 2 роки тому

    Right

  • @devindersinghbenipal8170
    @devindersinghbenipal8170 2 роки тому

    ਇਹ ਸਿਰਫ ਸੁਖਮਨ ਮੀਰਪੁਰ ਦਾ ਅਪਮਾਨ ਨਹੀਂ ਹੈ ਬਲਕਿ ਪੂਰੀ ਖੇਡ ਜਗਤ ਦਾ ਅਪਮਾਨ ਹੈ, ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਘਟੀਆ ਕੰਮ ਕਰਨ ਵਾਲਿਆਂ ਨੂੰ।

  • @ranaathoularana7150
    @ranaathoularana7150 2 роки тому

    Sukhman veer ma USA ton han veer tu apna no pa Mera veer

  • @jasspreetsingh5444
    @jasspreetsingh5444 2 роки тому

    Waheguru ji

  • @rajathind84
    @rajathind84 2 роки тому

    Mobil number de veer eho je bande nu galla kadiye lahnat eho je bande te

  • @satwantsingh4118
    @satwantsingh4118 2 роки тому

    ਯਾਰ ਨਵੇਂ ਖਿਡਾਰੀਆਂ ਦਾ ਸ਼ੋਸ਼ਣ ਨਾਂ ਕਰੋ

  • @anmol2262
    @anmol2262 2 роки тому +2

    Buhat buri gall kita vir naal

  • @GurwinderSingh-tg1mo
    @GurwinderSingh-tg1mo 2 роки тому +1

    Jhaa yar

  • @RakeshKumar-sq9if
    @RakeshKumar-sq9if 2 роки тому +2

    Bahut madi gal a

  • @kseven307
    @kseven307 2 роки тому +1

    Palyer de kihda proof lage ne jo ehde ghar aa gye Ajensy wale jis ne kista te laita aa osde kol jan

  • @Sukhchain1926
    @Sukhchain1926 2 роки тому +2

    ਬਾਈ ਐਹੋ ਜੇ ਸਨਮਾਨ ਨਾਲ਼ੋਂ ਤਾਂ ਉਂਜ ਠੀਕ ਸੀ ਤੂੰ
    ਸੱਚ ਇਹ ਆ ਕੇ ਉਹਤੋਂ ਕਿਸ਼ਤਾਂ ਨਾ ਸੀ ਭਰ ਹੁੰਦੀਆਂ, ਬੱਸ ਤੇਰੇ ਤੇ ਸਕੀਮ ਲਾ ਗਿਆ 😂😂😂

  • @ranjitrai5891
    @ranjitrai5891 2 роки тому

    Bohat sharm wali gal aa

  • @punjabiboy9521
    @punjabiboy9521 2 роки тому

    Bai pehla ta murga bnao patili ch bolda bahut h

  • @kamalrapper7316
    @kamalrapper7316 2 роки тому

    Yaar jehde na te loan hoya oh fsu ga
    Tusi morercycle wapis na kryo
    Kuj ni hunda

  • @jaspalsingh6284
    @jaspalsingh6284 2 роки тому

    Mama kukar hi pre krlo

  • @manidandiwal1123
    @manidandiwal1123 2 роки тому +6

    Gopi ta area da full vadda londa ga sara area janda