ਨੂਹ ਤੇ ਸੱਸ ਦਾ ਪੈ ਗਿਆ ਜੱਫਾ 😆 ਹੋਰ ਕਰਾਲੋ lovemarrige ।। latest Punjabi comedy video 2022

Поділитися
Вставка
  • Опубліковано 14 жов 2024
  • team member - Lovely - 7710771508
    -Sandeep ( ਸੇਰਾ) - 8283918717
    instagram page nu follow kro - ...
    Facebook Page - / jatt-sauda-47137251993...
    #jattsauda #jattsauda new video

КОМЕНТАРІ • 719

  • @gurpreetsinghdhaliwal6428
    @gurpreetsinghdhaliwal6428 2 роки тому +66

    ਜਿਦਰਾ ਬਾਈ ਗੱਲਾ ਕਿਥੋਂ ਭਾਲ ਕੇ ਲਿਉਨਾ ਕੈਦਾ ਮੁੰਡਾ ਦੇਖਣ ਤਾਂ ਐ ਆਉਂਦੇ ਸੀ ਜਿਮੇਂ ਸੱਜਰ ਸੂਈ ਮੱਝ ਤੇ ਵਪਾਰੀ ਆਉਂਦੇ ਨੇ ਬਹੁਤ ਵਧੀਆ ਗੱਲ ਆ

    • @KUNALKOHLIVINES
      @KUNALKOHLIVINES 2 роки тому

      ua-cam.com/video/00VZjNb9I-g/v-deo.html

    • @manseeratnagra3926
      @manseeratnagra3926 2 роки тому +1

      @@KUNALKOHLIVINES 8888

    • @harbhajansingh5390
      @harbhajansingh5390 2 роки тому

      💝💝💝👍👍💝💝👍👍👍💝💝💝👍👍💝💝👍👍👍💝💝💝👍👍💝💝👍👍👍💝💝💝👍💝👍

    • @harmashkumar6270
      @harmashkumar6270 2 роки тому +1

      ਔਔਔ

  • @klartv8251
    @klartv8251 2 роки тому +17

    ਬਹੁਤ ਵਧੀਆ ਮੇਰੇ ਵੀਰ
    Very nice 👍❤️

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @gurdeepdhaliwal3668
    @gurdeepdhaliwal3668 2 роки тому +2

    ਯਾਰ ਹੈਗੇ ਵੀ ਸਿਰਾ ਨੇ ਬਾਕੀ ਪੈਂਡੂ ਮੱਤ ਘੈਟਆ

  • @rajabrar7879
    @rajabrar7879 2 роки тому +6

    ਜਿੰਦਰ ਬਾਈ ਤੇ ਸੀਬੋ ਤਾ ਸਿਰਾ ਕਰਾਈ ਜਾਦੇ ਆ ਬਹੁਤ ਸੋਹਣੀ ਵੀ ਡੀ ਉ ਹੈ ਵੀਰੇ ਸੇਰਾ ਵੀ ਪੂਰੀ ਅਤ

  • @kalamalgoyal8803
    @kalamalgoyal8803 2 роки тому +29

    ਆਮ ਪੇਂਡੂ ਪਰਿਵਾਰਾਂ ਦੀ ਕਥਾ ਪੇਸ਼ ਕੀਤੀ ਗਈ ਹੈ ਜੀ। ਧੰਨਵਾਦ ਜਿੰਦਰ ਵੀਰ ਜੀ ਦਾ।💯💯💯💯💯💯👌👌👌👌👌👌👌😀😀😀😀😀😀😀

  • @gurpartapsinghrai3292
    @gurpartapsinghrai3292 2 роки тому +7

    ਇਹੀ ਹਾਲ ਹੁੰਦਾ ਲਵ ਮੈਰਿਜ ਤੋ ਬਾਅਦ 👍👍

  • @DilpreetSingh-fd1ds
    @DilpreetSingh-fd1ds 2 роки тому

    Bhoot Vadhiaa ਐਦਾ ਦਾ ਸਿਰਿ ਸਾਨੂੰ ਵੀ ਚਾਈ ਦਾ ਅਵਾ Endless

  • @sukhdhillonpb4671
    @sukhdhillonpb4671 2 роки тому +19

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਪੂਰੀ ਟੀਮ ਦੀ ਲਾਡੀ ਬਾਪੂ ਦੀ ਐਕਟਿੰਗ ਬਹੁਤ ਵਧੀਆ ਕਰਦਾ ਸੇਰਾ ਜਿੰਦਰ ਲੱਵਲੀ ਬੇਬੇ ਜੀ ਰਾਣੋ ਇਹ ਸਾਰੇ ਵੀ ਬਹੁਤ ਵਧੀਆ ਐਕਟਰ 🙏🏻🙏🏻

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @paviterchahal5074
    @paviterchahal5074 Рік тому +1

    ਸੀਬੋ, ਬਹੁਤ ਵਧੀਆ ਜੀ

  • @guppidandiwal5728
    @guppidandiwal5728 2 роки тому +4

    LADDI di acting bhut sohni hundì a jm sirraa 👌👌👌👌👍👍👍👍

  • @gulshanpreet2016
    @gulshanpreet2016 2 роки тому +3

    Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘❤️

  • @sampurangrewal5740
    @sampurangrewal5740 2 роки тому +1

    ਇੱਕ -ਦੋ ਤਕਨੀਕੀ ਗਲਤੀਆਂ ਜਿਵੇਂ ਬੁੜ੍ਹੀ ਕਹਿੰਦੀ ਨੌਕਰ ਨੂੰ ਕਹਿੰਦੀ ਤੇਰੀ ਤਾਈ ਘਰੇ ਆ,ਨੌਕਰ ਉਸ ਨੂੰ ਅੰਬੋ ਕਹਿੰਦਾ,ਨੌਕਰ ਦੀ ਅੰਬੋ ,ਬੁੜ੍ਹੀ ਨੂੰ ਵੀ ਮੁੰਡੇ ਦਾ ਵਿਆਹ ਕਰਾਉਣ ਦੀ ਗੱਲ ਕਰਦੀ ਪਰ ਬੁੜ੍ਹਾ ਉਸ ਨੂੰ ਪੁੱਛਦਾ ਮੂੰਹਾਂ ਸੇਵਾ ਕਰਦੀਆਂ ਨੇ, ਪਰ ਬਹੁਤ ਹੀ ਵਧੀਆ ਕਨਸੈਪਟ ਅਤੇ ਪੇਸ਼ਕਾਰੀ ਹੈ , ਅੱਜ ਤੱਕ ਦੀ ਸਭ ਤੋਂ ਵਧੀਆ ਮੂਵੀ।ਸਭ ਦੇ ਰੋਲ ਵਧੀਆ , ਪਰ ਸੀਬੋ ਤਾਂ ਲੋਹੜਾ,ਅੱਤ ਦਾ ਰੋਲ, ਪੂਰੀ ਟੀਮ ਨੂੰ ਵਧਾਈਆਂ ।

  • @GurjantSingh-sb9nz
    @GurjantSingh-sb9nz 2 роки тому

    20:08 te omg 🤣🤣🤣🤣🤣🤪🤪🤪aida he dendi aina nu tadke tatiya sewiyaa bnaa k 🤪🤪

  • @SukhwinderSingh-wq5ip
    @SukhwinderSingh-wq5ip 2 роки тому +31

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਜਿੰਦਰ ਸਿਰਾ ਸਾਰੀ ਟੀਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ArshChahal47
    @ArshChahal47 2 роки тому +5

    ਜਿੰਦਰ, ਲਾਡੀ, ਨਸੀਬ ਬੇਬੇ 👍

  • @beimaan..
    @beimaan.. 2 роки тому +2

    😅 babe di acting shi a

  • @HarjinderBhullar6076
    @HarjinderBhullar6076 2 роки тому +1

    ਬੇਬੇ ਉਭੇ ਵਾਲੀ ਸਹੀ ਗੱਲ ਕਹਿੰਦੀ ਆ ਕੰਮ ਤੋਂ ਬਿਨਾਂ ਜੱਟਾਂ ਦਾ ਕੁਸ਼ ਨੀ ਬਣਦਾ ਕੰਮ ਤਾਂ ਕਰਨਾ ਪੈਂਦਾ

  • @sukhjot___kaur4125
    @sukhjot___kaur4125 2 роки тому +1

    37 ਮਾਲ ਪੁੜੇ 🤣🤣👌👌

  • @aman4488
    @aman4488 2 роки тому +11

    Rano b boht vdea actress a ...sare team ghaint ..sira 🌷🌷🌷🌷🌷💐💐

  • @babbubajwa3314
    @babbubajwa3314 2 роки тому +23

    ਬੁੱਢਾ ਜਿੰਦਰ ਨੂੰ ਹੀ ਬਣਾਇਆ ਕਰੋ 😂

    • @KUNALKOHLIVINES
      @KUNALKOHLIVINES 2 роки тому

      ua-cam.com/video/DO0tY-54Rdc/v-deo.html

    • @sampurangrewal5740
      @sampurangrewal5740 2 роки тому

      ਜਿੰਦਰ ਬੁੱਢਾ ਨਹੀਂ ਬਣ ਸਕਦਾ, ਨੌਜਵਾਨ ਹੈ ਕਰੰਟ ਵੱਧ ਹੈ , ਚਾਹੇBHP /Vatt ਘੱਟ ਆ।

  • @GagandeepSingh-qy9tp
    @GagandeepSingh-qy9tp 2 роки тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌👌💯💯

  • @GaganDeep-if6sc
    @GaganDeep-if6sc 2 роки тому +2

    ਬਹੁਤ ਵਾਧੀਆ਼਼ ਹੈ ਗਗ੍ਨਾ ਜ੍ਹਲਵੇੜਾ

  • @jagseersinghmaan6153
    @jagseersinghmaan6153 2 роки тому +1

    ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਐ ਪੱਰ ਝਿੰਦਰ ਜਮਾਂ ਸਿਰਾ ਕਰਾ ਦਿੰਦੈ।

  • @jagjitsinghsingh119
    @jagjitsinghsingh119 2 роки тому +3

    ਬੇਬੇ ਦੀ ਐਕਟਿੰਗ ਬਹੁਤ ਵਧੀਆ ਏ 🙏🙏

  • @pargatsinghshergill7468
    @pargatsinghshergill7468 2 роки тому +8

    ਬਹੁਤ ਵਧੀਆ ਵੀਡੀਓ ਬਾਈ ਜਿੰਦਰਾ ਫੁੱਲ ਹਾਸਾ 😅👍👍👌👌💯💯💯💯

  • @kulwantsingh-ug8zg
    @kulwantsingh-ug8zg 2 роки тому +43

    ਬਹੁਤ ਵਧੀਆ। ਸਭ ਦੀ ਬਿਲਕੁੱਲ natural ਐਕਟਿੰਗ

    • @KUNALKOHLIVINES
      @KUNALKOHLIVINES 2 роки тому +2

      ua-cam.com/video/slKxeLpyzLU/v-deo.html

    • @harbhajansingh5390
      @harbhajansingh5390 2 роки тому

      👍👍💝💝👍👍💝💝👍👍💝💝👍👍💝💝👍👍💝💝👍👍💝💝👍👍💝💝👍👍💝💝👍👍💝💝👍💝👍💝👍💝👍💝👍👍💝👍💝👍💝👍💝👍

    • @satnamsidhu6946
      @satnamsidhu6946 2 роки тому

      00

    • @subegsingh5621
      @subegsingh5621 2 роки тому

      W

    • @ramanthakur8497
      @ramanthakur8497 2 роки тому

      @@satnamsidhu6946 A

  • @manjindersinghbhullar8221
    @manjindersinghbhullar8221 2 роки тому +7

    ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ 👍👍👍👍👍👍

  • @gurjeetsingh5877
    @gurjeetsingh5877 2 роки тому +2

    ਬਾਈ ਐਕਟਰ ਸਾਰੇ ਸਿਰੇ ਦੇ ਨੇ ਰੀਅਲ ਐਕਟਿੰਗ,,,,,,,,,

  • @GurpreetSingh-nn1ee
    @GurpreetSingh-nn1ee 2 роки тому

    ਮੈਨੂੰ ਵੀ ਪਸੰਦ ਨੀ ਆਈ ਇਆਆ😂😃😃😃

  • @pamikumar7937
    @pamikumar7937 2 роки тому +7

    ਓਹ ਬੱਲੇ ਜਿੰਦਰਾ 😂😂😂😂 ਮੈ ਤਾਂ ਤੇਰਾ ਫੈਨ

    • @Harmanbhilowal
      @Harmanbhilowal 2 роки тому

      ua-cam.com/video/Pqb8b32cafY/v-deo.html

  • @sukhapunjabi1369
    @sukhapunjabi1369 2 роки тому

    ਬੇਬੇ ਦੀ ਐਂਕਟਗ ਬਹੁਤ ਵਧੀਆ

  • @pkkehollandalezimidar8708
    @pkkehollandalezimidar8708 2 роки тому +3

    anmol jinder shera ehh tino bndea dah iko darja ajj de tym 👌👌👌

  • @kamaldeepsingh6260
    @kamaldeepsingh6260 2 роки тому +1

    ਦੁੱਧ ਚ ਸੇਵੀਆਂ।ਹਾਹਾਹਾਹਾ

  • @JarnailSingh-em3jx
    @JarnailSingh-em3jx 2 роки тому

    ਬਹੁਤ ਵਧੀਆ ਲੱਗਿਆ

  • @AngrejSingh-ix5eo
    @AngrejSingh-ix5eo 2 роки тому

    bahut bahut vadiya vedio bnayi h prmatma tuhanu tarakian deve

  • @varinderghuman878
    @varinderghuman878 2 роки тому +8

    Laddi ਬਾਪੂ alle role ch ਚਿਬ kad da acting alle bai👌👌

  • @labhsinghgill1026
    @labhsinghgill1026 2 роки тому

    God bless you jindar bro bhot vadiya video bnai a jeonde raho veere sare

  • @Mann5153
    @Mann5153 2 роки тому

    ਜਿੰਦਰ ਜਮਾਂ ਸਿਰਾਂ ਈ ਲਾਈ ਜਾਣਾ....

  • @EmazeEmaze
    @EmazeEmaze 2 роки тому +1

    Bhut vdiya bhut sohna legya te hassa vi bhut aya eve lege rho waheguru maher kre eve hee hor video's bande raho bhai love you ❤ all team 😇🤗😊

  • @Jashanb
    @Jashanb 2 роки тому +23

    ਬਹੁਤ ਵਧੀਆ ਬਾਈ ਜੀ❤️❤️

  • @gurisandhu2365
    @gurisandhu2365 2 роки тому +12

    God bless you all Jatt sauda team 🙏🙏

  • @mandeep__kaur123
    @mandeep__kaur123 2 роки тому +2

    Lovely ਵਿਚਾਰਾ 😂😂😂😂👌👌👌👌👌👌👌👌👌

  • @rajwinderhundal8271
    @rajwinderhundal8271 2 роки тому

    ਬਹੁਤ ਵਧੀਆ ਵੀਡੀਓ

  • @drkaramvirsingh990
    @drkaramvirsingh990 2 роки тому

    SAMAJ NU BAHUT HI VADIA MESSAGE DITTA TUSI IS VIDEO RAHIN .NICE VIDEO

  • @Anitarani.........
    @Anitarani......... 2 роки тому +1

    Bhut vsdia Bro

  • @sanjayKumar-fv6dj
    @sanjayKumar-fv6dj 2 роки тому +7

    ਬਹੁਤ ਵਧੀਆ ਵੀਰ ਜੀ।👌👌👌

  • @kulvirkaur22
    @kulvirkaur22 2 роки тому

    Bebe.... Di acting jabardast ha

  • @sukhpalsingh9477
    @sukhpalsingh9477 2 роки тому +1

    ਗੱਟੇ ਸਾਂਗ ਦੂ

  • @kulwindersidhu7341
    @kulwindersidhu7341 2 роки тому +13

    ਜਿਦਰ y ਮਿਸਤਰੀਆਂ ਤੇ ਵੀ ਕੋਈ ਵੀਡੀਓ ਬਣਾਓ

  • @gurbindersinghgill6279
    @gurbindersinghgill6279 2 роки тому +2

    y ਤੁਸ਼ੀ ਕਮੇਡੀ ਵੀਡਿਓ ਕਰਿਆ ਕਰੋ

  • @seemakalra5552
    @seemakalra5552 2 роки тому

    Bahut vadiya video 👌🏾 👍

  • @surendersheoran1696
    @surendersheoran1696 2 роки тому +3

    Surender sheoran kheowali sirsa nice video

  • @makhansinghmakhan5241
    @makhansinghmakhan5241 2 роки тому

    Very very nice video g makhan singh Panch namol

  • @bahadursingh3185
    @bahadursingh3185 2 роки тому +2

    ਕਰਨੈਲ ਸਿੰਘ ਬਾਬਾ ਸਿਰਾ ਕਰਾ ਗਿਆ

  • @sukhpalbhullar2085
    @sukhpalbhullar2085 2 роки тому +3

    ਬਹੁਤ ਵਧੀਆ ਵੀਡੀਓ 👌🥰🥰🥰

    • @harbhajansingh5390
      @harbhajansingh5390 2 роки тому

      👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝

  • @jassapatwari
    @jassapatwari 2 роки тому +4

    ਬਹੁਤ ਖੂਬ ਜਿੰਦਰ ਵੀਰ

  • @54mrbola
    @54mrbola 2 роки тому

    ਐਥੇ ਰੱਖ!

  • @jastejkaur8325
    @jastejkaur8325 2 роки тому +1

    Jinder mera yaar att jahda kadhda filma de butt Love u veer

  • @laddijawandha6234
    @laddijawandha6234 2 роки тому

    Bahut ghaint video hai jii

  • @sukhchainsinghsukhchain9177
    @sukhchainsinghsukhchain9177 2 роки тому +1

    ਲਵ ਮੈਰਿਜ ਦਾ ਦੂਜਾ ਭਾਗ ਜੀ

  • @official-cd2ek
    @official-cd2ek 2 роки тому +1

    Baba di acting ladi vr tuhi krya kr mera veer knt lgda yrr fit bethda pura sirraaa 𝓸👍👍👍

  • @sukhjinderdhillon2589
    @sukhjinderdhillon2589 2 роки тому +5

    ਸਿਰਾ ਵੀਡੀੳ ਬਾਈ 👍👍👍👍👍

  • @HarmanSingh-mv2lv
    @HarmanSingh-mv2lv 2 роки тому +1

    Nice 22 ji😘😘😘

  • @harjitkaurdhillon6367
    @harjitkaurdhillon6367 2 роки тому

    Bahut vadia Video ji

  • @sharnbajwa1984
    @sharnbajwa1984 2 роки тому

    Bhut ghaint video c 😂😍

  • @kuldipbadyal1013
    @kuldipbadyal1013 2 роки тому

    बहुत बड़िया वीडियो वीर जी

  • @DIGITAL__GAMER-rg1qj
    @DIGITAL__GAMER-rg1qj 2 роки тому

    Bahut vadia video hai ji 🌹🌹🌹🌹 God bless you 🙏🙏🙏🙏🙏🙏🙏 Sira he kar dinde Jatt sodhe wale 🤫🤫😜😜😜😜😜🤔🤔🤔🤔🤔🤔🤔

  • @jaggabhullar9262
    @jaggabhullar9262 2 роки тому

    Jinder y sirra video aa

  • @beimaan..
    @beimaan.. 2 роки тому +1

    Munde di acting bout vdia best a bai 😍😅

  • @kalamalgoyal8803
    @kalamalgoyal8803 2 роки тому +1

    37 ਮਾਲ੍ਹਪੂੜੇ ! ਵਾਹ ਬਈ ਜਿੰਦਰਾ!!

  • @semasinghbhullar3932
    @semasinghbhullar3932 2 роки тому +1

    Next. Part jaldi

  • @lovechahal9710
    @lovechahal9710 2 роки тому +5

    ਬਹੁਤ ਵਧੀਆ ਬਾਈ ਸਿਰਾ

  • @manpreetsingh8706
    @manpreetsingh8706 2 роки тому +1

    Beautiful nice ❤️

  • @lovepreetchahal7058
    @lovepreetchahal7058 2 роки тому +2

    Y jama sirra kokee hi la te end kra ta y

  • @jaggithikriwal208
    @jaggithikriwal208 2 роки тому

    Ghaint y video

  • @hardevsingh2741
    @hardevsingh2741 2 роки тому

    Mama..and..teem..very..very..nice..put

  • @KUDRATMEHARBAN
    @KUDRATMEHARBAN 6 місяців тому

    Rama varga chober pura punjab cha nhi sibo bebe g kahde ney mein nhi rama karnail di 2gi timi 😝😝😝😝😝

  • @balkarsinghmann1929
    @balkarsinghmann1929 2 роки тому +1

    Nice work bro

  • @HarjeetSingh-cp7gv
    @HarjeetSingh-cp7gv 2 роки тому

    ਬੁੱਗਰਾਂ ਵਾਲਾ ਜਿੰਦਰ ਸਿਰਾਂ ਬੰਦਾ ਆ

  • @gurjindersingh1612
    @gurjindersingh1612 2 роки тому +1

    Bahut vadia video jhinder acting best 😀🥀💖🥀👌

  • @sweta773
    @sweta773 2 роки тому

    Very nice video g thanks

  • @allpunjabivideo4404
    @allpunjabivideo4404 2 роки тому +1

    Sirra Jinder veer att love you

  • @GurjantSingh-sb9nz
    @GurjantSingh-sb9nz 2 роки тому

    19:30 te garm pani di raat lga dendi tadke k meri mata ne nhouna 🤣🤣🤣🤣🤣🤣🤣🤣🤣👌👌👌

  • @GulabSingh-mj5oh
    @GulabSingh-mj5oh 2 роки тому

    But he badhia
    Gall hair journey love marrieze waking lai

  • @ravibegum2894
    @ravibegum2894 2 роки тому +1

    End ta lovely di acting bhut vadia se

  • @sonysonychahal7799
    @sonysonychahal7799 2 роки тому

    Siraa jinder bai

  • @jaggithikriwal208
    @jaggithikriwal208 2 роки тому

    Fan of Jinder y de

  • @jagseersingh8561
    @jagseersingh8561 2 роки тому +2

    1800 ਜਵਾਕਾ ਦੀ ਕਲਾਸ ਲਾਉਦੀ ਆ

  • @harwindersingh5028
    @harwindersingh5028 2 роки тому

    ਕੇਟ।ਬਿਰੇ‌‌ ਸਿਰਾ‌ ਕਰਾਤਾ

  • @GurdeepSingh-hn8sw
    @GurdeepSingh-hn8sw 2 роки тому

    Bai sira hoea pya

  • @gagannehal3012
    @gagannehal3012 2 роки тому

    Sirra video baii👌👌👌

  • @rajniladher9140
    @rajniladher9140 2 роки тому

    👍👍👍👍 ਨਾਈਸ bro

  • @daljitsingh914
    @daljitsingh914 2 роки тому +4

    ਬਹੁਤ ਵਧੀਆ ਬਾਈ

  • @pawitarsingh7010
    @pawitarsingh7010 2 роки тому +1

    ਬੁਢੇ ਦੀ ਐਕਟਿੰਗ ਸ਼ੇਰਾ ਵਧੀਆ ਕਰਦਾ ਬਾਈ ਓਨੂ ਕਿਹਾ ਕਰੋ

  • @tersemsingh3713
    @tersemsingh3713 2 роки тому +1

    Nice video ji tarsemsingh

  • @RaviSingh-bl8gm
    @RaviSingh-bl8gm 2 роки тому

    Bahut vadia y

  • @AmandeepSingh-lc6jl
    @AmandeepSingh-lc6jl 2 роки тому +1

    ਬਹੁਤ ਵਧੀਆ ਵੀਡਿਓ ਵੀਰ ਜੀ