ਪ੍ਰੋਹਣੇ ਦੀ ਸੱਸ ਨਾਲ ਲੜਾਈ ( ਭਾਗ ਦੂਜਾ ) • Latest New Comedy Movie 2022 • Best New Punjabi Film 2022

Поділитися
Вставка
  • Опубліковано 20 січ 2022
  • Directed and Editing by :- Swarn Dhaliwal ( 8872587117 )
    • For Business Enquiry email us at :-
    Dhaliwalswarn4@gmail.com
    .........
    Story writer.... ਹਾਕਮ ਭੋਲਾ ( VCR WALE JATT )
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    ............
    ਲਛਮਣ ਲੱਛਾ , ਪ੍ਰੀਤ ਦਿੜਬਾ , ਸਾਹਜਿਲਾਂ ਸੰਗਰੂਰ
    ............
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Music Credit :- Mehra Music Beats
    ..................
    Follow kro Instagram and Facebook te @VCRWALEJATT
    .........
    Apna Second Channel V Subscribe Krlo @VCR WALE Vlogs
    ...........................................
    Our Social Whatsapp Contact :- 8872587117
    .......
    #newpunjabimovie2022 #vcrwalejatt #comedyvideo #newpunjabifilm #prohana #punjabivideo #desimastipindawale #desimasti

КОМЕНТАРІ • 287

  • @iqbalsandhu9344
    @iqbalsandhu9344 2 роки тому +3

    ਬਹੁਤ ਸਕੀਮੀਂ ਐਂ ਭੋਲਿਆ ਮੰਨਗੇ ਤੇਰੀ ਤੇ ਤੇਰੇ ਦੋਸਤ ਦੀ ਸਕੀਮ ਨੂੰ

  • @RameshKumar-pu4fo

    ਭੋਲੇ ਬਾਈ ਵੀਡੀਓ ਬਹੁਤ ਵਧੀਆ ਬਣਾਈ ਹੈ ਸਭ ਤੋਂ ਵਧੀਆ ਰੋਲ ਤੇਰ ਹ ਮੇਲਾ ਸਿੰਘ ਦਾ ਰੋਲ ਵੀ ਵਧੀਆ ਬਹੁਤ ਵਧੀਆ ਰੋਲ ਤਾ ਤੇਰਾ ਹੀ ਹ ਤੇਰੀ ਰੀਸ ਕੋਈ ਨਹੀਂ ਕਰ ਸਕਦਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਬਸ ਮੈਨੂੰ ਇਹ ਦੱਸ ਦੇ ਇੱਕ ਗੱਲ ਵੀ ਤੇਰੇ ਕੁੱਟ ਕਿਉਂ ਪੈਂਦੀ ਹੈ ਘਰਾਂ ਵਿੱਚ ਤੂੰ

  • @sheerabilling8112
    @sheerabilling8112 2 роки тому +1

    ਭੋਲੇ ਨਾਲ ਕੁੜੀ ਬਹੁਤ ਸੋਹਣੀ ਆ ਵੀਡੀਓ ਚ

  • @palkhehra3850
    @palkhehra3850 2 роки тому +1

    Very nice bhole bi bhole de ਸਹੁਰੇ ਨੇ ਰਿਸ਼ਤੇਦਾਰੀ ਦਾ ਮਤਲਬ ਦੱਸ ਦਿੱਤਾ

  • @RameshKumar-pu4fo

    ਭੋਲੇ ਬਾਈ ਵੀਡੀਓ ਬਹੁਤ ਵਧੀਆ ਬਣਾਈ ਹੈ ਤੇਰਾ ਰੋਡ ਸਭ ਤੋਂ ਵਧੀਆ ਭੁੱਲੇ ਭੋਲੇ ਰੋਡ ਸਭ ਤੋਂ ਵਧੀਆ ਇੱਕ ਗੱਲ ਦੱਸ ਭੋਲੇ ਤੈਨੂੰ ਘਰਵਾਲੀ ਕੁਟਦੀ ਕਿਉਂ ਕੁੱਟ ਬਹੁਤ ਜਿਆਦਾ ਪੈਂਦੀ ਹ

  • @rameshbansal1991
    @rameshbansal1991 2 роки тому +1

    ਬਹੁਤ ਵਧੀਆ ਰੋਲ ਭੋਲੇ ਤੇ ਰਾਣੋ ਦਾ

  • @shinderpalmaan9917
    @shinderpalmaan9917 2 роки тому +1

    Bahut he vedia acting Bhola bai ji

  • @sarwandassmehton3421
    @sarwandassmehton3421 2 роки тому +2

    Bahut bahut hi badiya hai Ji God bless you all your team good wishes ji 🌹🌹🙏🙏🙏🙏🙏🌹🌹🎈🎈💐💐👌👌🎉🎉

  • @sukhmaansaab1963
    @sukhmaansaab1963 2 роки тому +2

    ਘੈਂਟ ਵੀਡੀਉ ਜੀ ,,,,, 👌👌👌👌

  • @sukhmaansaab1963
    @sukhmaansaab1963 2 роки тому +1

    ਲੱਛੇ ਬਾਈ ਦੀ ਐਕਟਿੰਗ ਸਿਰਾ ਹੁੰਦੀ ਅਾ

  • @sukhdevsidhu9172
    @sukhdevsidhu9172 2 роки тому +1

    ਬਹੁਤ ਵਧੀਆ ਜੀ

  • @CHAHAL-er9zf
    @CHAHAL-er9zf 2 роки тому +2

    Ghaint video

  • @NavdeepSingh-fy4qg
    @NavdeepSingh-fy4qg 2 роки тому +1

    ਬਹੁਤ ਵਧੀਆ ਭੋਲੇ ਵੀਰ

  • @jasveersinghgill3982
    @jasveersinghgill3982 2 роки тому +2

    ਭੋਲੇ ਬਾਈ ਜੀ ਬਹੁਤ ਵਧੀਆ ਵੀੜੀਓ ਹੈ। ਰੱਬ ਤਰੱਕੀਆਂ ਕਰਨ

  • @amarjitgill6128
    @amarjitgill6128 2 роки тому +1

    Video Bali ji bauhat wadhiya ae par bhole di acting kamal di ae

  • @user-qp9dl6wc7i

    Vari nice❤❤💐💐bhola veer ji di bhuttt video ekting hundi aa gd💐💐💐🙏👍👍👍

  • @user-vd3by4xo7r

    Kon kon dekh reha ਅੱਜ ਵੀ

  • @singhisking1711
    @singhisking1711 2 роки тому +1

    Ghaint aa 💖 💓 ♥ 💕 💗 😍

  • @rupinderdhillon2374

    ਵੀਡੀਓ ਬਹੁਤ ਹੀ ਵਧੀਆ ਲੱਗੀ

  • @randeepsidhu987
    @randeepsidhu987 2 роки тому +1

    ਬਹੁਤ ਵਧਿਆ ਵੀਡੀਓ ਬਣਾਈ ਤੁਸੀਂ ਜੀ ਭੋਲੇ ਦੀ ,ਭੋਲੇ ਦੇ ਸੋਹਰੇ ਤੇ ਸੱਸ ਦੀ ਐਕਟਿੰਗ ਬੜੀ ਜਬਰਦਸਤ ਸੀ ਜੀ