ਤੂਤਲਾ ਪ੍ਰਹੌਣਾ !! TUTTLA PARHONA 😚 LATEST COMEDY VIDEO 2023 !! NUMBERDAR UBHIA

Поділитися
Вставка
  • Опубліковано 2 жов 2024
  • NumberdarUbhiaOct Facebook Page:-👥 / bapu.ubhia
    Instagra:-Instagram www.instagram/....
    www.snapchat.c...
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, , kuldeep dosanj ,Maninder
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    #1trending
    Story writter TAINI KOTAKPURA 9988105100
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________
    #comedy #funny #numberdarubhia #mera #bapuubhia #merana

КОМЕНТАРІ • 359

  • @JagsirSingh-xy6wj
    @JagsirSingh-xy6wj Рік тому +2

    Ok👌

  • @ParminderSingh-uu9bl
    @ParminderSingh-uu9bl Рік тому +1

    Good

  • @RamshKumar-z6r
    @RamshKumar-z6r 21 день тому +1

    Very nice vedio 🙏

  • @kulwinderknagra3640
    @kulwinderknagra3640 Рік тому +6

    ਵੈਰੀ ਨਾਈਸ ਵੀਡੀਓ 🙏❤🙏

  • @harmandhaliwal2842
    @harmandhaliwal2842 Рік тому +2

    Nice Video Bhai ji

  • @ParmjeetKaur-kk8wh
    @ParmjeetKaur-kk8wh 11 місяців тому +2

    Nice

  • @Ak_maan
    @Ak_maan Рік тому +3

    Nice video

  • @HarmailSingh-n2t
    @HarmailSingh-n2t 9 місяців тому +1

    😮

  • @gurkiratsidhu2677
    @gurkiratsidhu2677 Рік тому +2

    Nice

  • @mohinderpurewal9701
    @mohinderpurewal9701 11 місяців тому +1

    Vary nice

  • @rampalsharma1299
    @rampalsharma1299 Рік тому +12

    ਵਾਹ ਜੀ ਵਾਹ ਬਹੁਤ ਹੀ ਵਧੀਆ ਵੀਡੀਓ ਲੱਗੀ ਪ੍ਰਮਾਤਮਾ ਪੂਰੀ ਨੂੰ ਚੜ੍ਹਦੀ ਕਲਾ ਵਿਚ ਰੱਖੇ‌ 💐💐, 💐💐

    • @suchasingh3466
      @suchasingh3466 Рік тому

      Very nice video 🙏🏽🙏🏽🙏🏽🙏🏽🙏🏽🙏🏽🙏🏽👌👌👌👌👌👌

    • @harbhajnsingh3627
      @harbhajnsingh3627 Рік тому

      ​@@suchasingh3466The❤4

  • @jasveermodegill6676
    @jasveermodegill6676 Рік тому +1

    😂😂😂😂😂

  • @tilakrajsharma4027
    @tilakrajsharma4027 Рік тому +1

    Good

  • @kaursukhidhillon9272
    @kaursukhidhillon9272 Рік тому +3

    Very nice video ji God bless you

  • @charanjeetkaur115
    @charanjeetkaur115 Рік тому +1

    👌👌👌👌👌🌹

  • @amanjotsinghgaming2200
    @amanjotsinghgaming2200 Рік тому +1

    Tharky bhudha 😂😂😂

  • @ashokhans9269
    @ashokhans9269 Рік тому +1

    Kuri da Sawa bot bdia

  • @DarshanSingh-jo5jt
    @DarshanSingh-jo5jt Рік тому +10

    ਬਹੁਤ ਹੀ ਵਧੀਆ ਮੁਵੀ ਹੈ ਜੀ

  • @palwinderkaur5461
    @palwinderkaur5461 Рік тому

    Bahout vadia vedio le ke aye ho Mann khush ho gaya

  • @JagseerSingh-t2f
    @JagseerSingh-t2f Місяць тому

    VeryNice

  • @SukhSidhu-g2q
    @SukhSidhu-g2q 10 місяців тому

    Bohot he ghaint acting kri aa😂😂😂

  • @rachhpalsingh78466
    @rachhpalsingh78466 Рік тому +4

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @kanshiramsharma2403
    @kanshiramsharma2403 Рік тому

    Nice video

  • @sukhiduggankaur384
    @sukhiduggankaur384 Рік тому +14

    ਬਾਪੂ ਜੀ ਦਾ ਝੋਲ਼ਾ ਹੀ ਬਹੁਤ ਸੋਹਣਾ ਆ,❤❤❤❤

    • @goramann376
      @goramann376 Рік тому

      Right sister ji ਝੋਲਾ ਹੀ ਬਹੁਤ ਵਧੀਆ ਭੈਣ ਜੀ 🙏🏻🙏🏻🙏🏻

    • @IqbalSandhu-pb5cv
      @IqbalSandhu-pb5cv Рік тому +1

      ਇਸ ਤਰਾਂ ਦੇ ਝੋਲੇ 40 ਸਾਲ ਪਹਿਲਾਂ ਹੁੰਦੇ ਦੀ ਸਕੂਲ ਪੜਦਿਆਂ ਕਿਤਾਬਾਂ ਕਾਪੀਆਂ ਪਾ ਕਿ ਸਕੂਲ ਲਿਜਾਂਦੇ ਹੁੰਦੇ ਸੀ

    • @dilnoorjhajj1579
      @dilnoorjhajj1579 Рік тому

      ​@@IqbalSandhu-pb5cvoooooooooi😊

    • @BRKuree
      @BRKuree 19 днів тому

      Very nice commedy thanks

  • @karandhiman7365
    @karandhiman7365 Рік тому +3

    🙏🙏🙏🙏🙏🙏

  • @mylovelyuniversesikhworldc8311

    Very nice 👍👍❤❤

  • @hakamsinghhakamsingh8832
    @hakamsinghhakamsingh8832 Рік тому +4

    ਨੰਬਰਦਾਰ ਸਹਿਬ ਬਹੁਤ ਵਧੀਆ

  • @JagjeetSingh-bq4og
    @JagjeetSingh-bq4og Рік тому +1

    Very nice video bapu ji

  • @ManinderKaur-wr8oi
    @ManinderKaur-wr8oi Рік тому +4

    ਤਾਏ ਨੇ ਵੀ ਤੁਤਲਾ ਕੇ kyea ਤੱਤੜੀ ਕਾਲ 😂😂😂😂

  • @simranpreet1550
    @simranpreet1550 Рік тому +9

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ❤❤❤❤❤❤

  • @ManpreetSingh-nq9zo
    @ManpreetSingh-nq9zo 5 місяців тому +8

    ਵੈਰੀ ਨਾਈਸ video

  • @neelybutta3576
    @neelybutta3576 8 місяців тому

    Super .party❤

  • @sunildhuper2450
    @sunildhuper2450 9 місяців тому

    Bott vadhiya

  • @tejindersingh9676
    @tejindersingh9676 Рік тому +3

    ਸਿਰਾ ਈ ਕਰਤਾ ਮੱਗਰ ਨੇ ਬੌਹਤ ਵਧੀਆ ਵਹਿਗੁਰੂ ਤੱਰਕੀ ਦੇਵੇ ਸਾਰੀ ਟੀਮ ਨੁ

  • @KiranKaur-yr6vj
    @KiranKaur-yr6vj Рік тому

    Happy 😊 happy 😊 day happy birthday 🥳 congratulations 🎉

  • @gurjindersingh3638
    @gurjindersingh3638 Рік тому +8

    Sari team nu sat Shri akal numberder g 🙏 bahut vadia video kuldeep Kaur g good acting all the best 👍🙏🥀💙🥀👌 Yamuna Nagar

  • @amanchahal1531
    @amanchahal1531 Рік тому +2

    ,😂😂😂😂😂 very nice video y

  • @MdAnower-zx3ju
    @MdAnower-zx3ju Рік тому

    Preet Love you
    Bapu Love you

  • @JeetDhaliwal-q2l
    @JeetDhaliwal-q2l Рік тому

    👍👍👍

  • @JeetDhaliwal-q2l
    @JeetDhaliwal-q2l Рік тому +1

    Nice 😂😂

  • @jaspreetkaur8231
    @jaspreetkaur8231 Рік тому

    Par sanu ta sebo aunti de acting bohat vdeya lagdi

  • @darshansingh2024
    @darshansingh2024 Рік тому +2

    Very nice g 😂😂

  • @happyhappysingh1745
    @happyhappysingh1745 Рік тому +12

    Very Very nice video👍🙏👍🙏👍🙏👍❤❤❤❤

  • @sukhdhillonpb4671
    @sukhdhillonpb4671 Рік тому +2

    ਮੱਗਰ ਨੇ ਤੁਤਲੇ ਦਾ ਰੋਲ ਬਹੁਤ ਵਧੀਆ ਤੀਤਾ ਥੱਦ ਥਾਣੀ ਤੋਤੀ ਖਾਣੀ ਤਾਹ ਪੀਣੀ ਰੂਪਾ ਨੰਬਰਦਾਰ ਪ੍ਰੀਤ ਮਹਿਦਰ ਕੌਰ ਬਹੁਤ ਵਧੀਆ ਸਾਰੇ 7 ਫੁੱਟਾ ਰੂਪਾ

  • @kulwimdersingh1379
    @kulwimdersingh1379 Рік тому +5

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @MANJITSingh-wh2fd
    @MANJITSingh-wh2fd Рік тому

    Very nice video bapu ji sat shri Akal Sari team nu 🙏🙏📹👍

  • @kulwinderknagra3640
    @kulwinderknagra3640 Рік тому +1

    🙏🙏❤❤

  • @IqbalSandhu-pb5cv
    @IqbalSandhu-pb5cv Рік тому +29

    ਮੱਘਰ ਦੀ ਸੱਸ ਦੀ ਬੋਲ ਬਾਣੀਁ ਬਹੁਤ ਵਧੀਆ ਸੀਬੋ ਨਾਲੋਂ ਵੀ ਦੋ ਕਦਮ ਅੱਗੇ

  • @kulwinderknagra3640
    @kulwinderknagra3640 Рік тому +6

    ਰੂਪ ਸਿੰਘ ਵਧੀਆ ਰੋਲ ❤

  • @PreetArman166
    @PreetArman166 Рік тому +2

    ਮੈਂ ਕੋਈ ਰੋਲ ਕਰਨਾ ਚਾਓਣਾ ਥੋਡੇ ਨਾਲ

  • @anshvir1712
    @anshvir1712 Рік тому

    Roop singh di acting very nice

  • @numberdargogi
    @numberdargogi Рік тому +37

    ਵਾਈ ਜੀ ਪਲੀਜ ਮੈਨੂੰ ਵੀ ਮੌਕਾ ਦਿਉ ਜੀ। ਮੈਂ ਤੁਹਾਨੂੰ ਮਿਲੀਆ ਵੀ ਸੀ। ਜੇ ਚੰਗਾ ਲੱਗਿਆ ਤਾਂ ਜ਼ਰੂਰ ਮੌਕਾ ਦਿਉ

    • @KamleshKumar-wy3il
      @KamleshKumar-wy3il Місяць тому +5

      22:28

    • @KamleshKumar-wy3il
      @KamleshKumar-wy3il Місяць тому

      88😮😅😅😅😅😊😅😅😅😮😅😅😅😅😅😅😅😅😅😅😅😅😅😅😅😅😅😅😅😅😅😮😮😅😅😅😅😅😅😅😅😅😅😅😅😅😅😅😅😅😅😅😮😅😅😅😅😅😅😮😮😅😅😅😅😅😮😅😅😅😅😅😅😅😅😅😅😅😅😅😅😮😅😅😅😅😅😅😅😅😅😅😅😅😅😅😅😮😅😅😅😅😅😅😅😅😅😅😮😅😅😅😅😅😅😅😅😅😅😅😅😅😅😅😮😮😅😅😅😅😅😅😮😅😅😅😅😅😅😅😮😅😅😅😅😅😅😅😅😅😮😅😅😅😅😅

  • @gurjindersingh3638
    @gurjindersingh3638 Рік тому

    Magar g very super acting maza aa gaya g 🙏🤣🤣

  • @gurbakshsingh5869
    @gurbakshsingh5869 Рік тому +1

    Bapu g da beg bhuot vadia , great team work

  • @mandepsingh1564
    @mandepsingh1564 Рік тому

    Baapu the best

  • @YuvrajSingh-ge3rb
    @YuvrajSingh-ge3rb Рік тому +1

    ਛੜੇ ਤਾਂ ਰੱਬ ਦੇ ਪਰੌ ਣੇ ਹੁੰਦੇ ਨੇ

  • @NetworkMarketingBuisnees29
    @NetworkMarketingBuisnees29 Рік тому +1

    Bebe di salwar ton eve lgda bebe ta vichari km ee bht krdi

  • @LovePreet-qj3zf
    @LovePreet-qj3zf Рік тому +10

    Bahut sohni video aa paapu ji part 71 jaldi le ke ayo 👍✌️👌❤️🙏🏼

  • @nardevsingh5359
    @nardevsingh5359 Рік тому +20

    ਬਹੁਤ ਵਧੀਆ

  • @kulwinderknagra3640
    @kulwinderknagra3640 Рік тому +3

    ਰੂਪ ਸਿੰਘ ਵਿਚਾਰਾ ਕਿੰਨਾ ਸੁਕਿਆ ਜਿਹਾ ਹੈ

  • @Harsh-k5p
    @Harsh-k5p Рік тому

    Magar da bag ta ghre reh gya

  • @balwantsingh-sm6be
    @balwantsingh-sm6be Рік тому +2

    Very nice video Numberdar ji, Acting of Kuldeep kaur ,Preet n Maghar is very nice God bless team 👍

  • @arshdeepsingh789
    @arshdeepsingh789 Рік тому +2

    Episode 71 kado au ji

  • @surjeetsinghguliani3601
    @surjeetsinghguliani3601 Рік тому +6

    ਬਹੁਤ ਵਧੀਆ ਵੀਡੀੳ 👍👍ਲੇਕਿਨ ਮੱਘਰ ਦੀ ਸੱਸ ਦਾ ਰੋਲ ਨਿੰਦਣਯੋਗ ਹੈ ।ਘਰ ਵਾਲੇ ਅਤੇ ਜੇਠ ਲਈ ਬੋਲੀ ਮਾਤੀ ਹੈ ।ਪਿੰਡਾਂ ਵਿੱਚ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜੋ ਤੁਸੀਂ ਵੀਡੀੳ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ।

  • @I_mohdeep__
    @I_mohdeep__ Рік тому +3

    Very nice video ji ❤❤
    Rabb sonu tara kya deve 😅😊

  • @Tv13P
    @Tv13P 3 місяці тому +3

    ਇਕ ਪਾਸੇ ਛੋਟਾਂ ਭਰਾਂ ਦੁੱਜੇ ਪਾਸੇ ਜੇਠ ਕਿਉਂ? ਤੱਤ

  • @jaswindersinghbatth617
    @jaswindersinghbatth617 Рік тому +6

    Video very very nice thanks all the best 👍 all team members 🙏🏻 sat Sri akal bapu Ji Bless you 🙏🏻

  • @kulwinderknagra3640
    @kulwinderknagra3640 Рік тому +3

    😄😄😄😫 ਬਾਪੂ ਵਿਚਾਰਾ ਉਸ ਨੂੰ ਸਮਝ ਨਹੀ ਆ ਰਹੀ😄😄😄😄

  • @pritamrupana9550
    @pritamrupana9550 4 місяці тому +1

    Maghar di SAS da bahut wadia roll huda a we are watch ing from Canada morning and evening. My wife surinder Rupana always watching your channel. GOD BLESS YOU.

  • @gurtejshing6785
    @gurtejshing6785 Рік тому +1

    ਬੁੱਢਾ ਵੀ ਲਛਨ ਕਰਦਾ ਹੈ ਖੰਡ ਦੀ ਸਮਝ ਆਈ ਤਾਂ ਜਾਂਦੀ ਹੈ

  • @pritamrupana9550
    @pritamrupana9550 4 місяці тому +1

    Bae ji da roll bahut wadia huda. All actor play good roll. We watching from Canada my wife Surinder Rupana is your fain. She watching you day to night.Roop roll always very good.

  • @charanjeetsingh9799
    @charanjeetsingh9799 Рік тому +6

    ਕੁਦਰਤੀ ਕਾਮੇਡੀ ਕੀਤੀ ਅੈ ਸਭ ਨੇ ਪਰ ਮੱਘਰ ਦੀ ਸੱਸ ਓਵਰ ਅੈਕਟਿੰਗ ਕਰ ਰਹੀ ਹੈ ਬਾਪੂ ਦੀ ਅੈਕਟਿੰਗ ਬਾ-ਕਮਾਲ

  • @swarnsingh4401
    @swarnsingh4401 Рік тому +4

    Nice ❤❤

  • @gaganbrar9181
    @gaganbrar9181 Рік тому +6

    Nice video 👌👌👌👍👍

  • @MangalSingh-qj5pm
    @MangalSingh-qj5pm 9 місяців тому +1

    😂😂😂

  • @RaviVerma-t9o
    @RaviVerma-t9o Місяць тому

    Pehele aa budi malwai de keem kerdi se 😂

  • @mohinderpurewal9701
    @mohinderpurewal9701 10 місяців тому +1

    Roop, Singh, wadhia kamady

  • @GurpreetSingh-fq7di
    @GurpreetSingh-fq7di Рік тому +3

    Very nice video Bappu Ji your all team members work awesome ❤️👍🌹🙏🙏

  • @malkitghai4314
    @malkitghai4314 8 місяців тому +1

    ਵੀਡੀਓ ਤਕਰੀਬਨ 50 ਸਾਲ ਪਿਛੇ ਲੈ ਗਈ, ਇਸ ਵੀਡੀਓ ਦੇ ਪਾਤਰ ਬੇਸ਼ੱਕ ਕਲਪਨਿਕ ਨੇ,ਪਰ ਸਚੀ ਕਹਾਣੀ ਦੇ ਅਧਾਰਿਤ ਪੇਸ਼ਕਸ਼ ਸੀ,ਸਭ ਤੋਂ ਵਧੀਆ ਪੇਸ਼ਕਾਰੀ ਪ੍ਰੀਤ ਦੀ ਮੰਮੀ ਦੀ ਸੀ, ਜਿਸਨੇ ਦੋਹਾਂ ਭਰਾਵਾਂ ਦੀ ਬਸ ਕਰਾਈ ਰਖੀ, ਮੈਂ ਇਸ ਤਰਾਂ ਦੇ ਮਹੌਲ ਦੇਖੇ ਹਨ, 1970 ਦੇ ਸਮੇਂ ਤੱਕ, ਇਕ ਔਰਤ ਹੀ ਕਈ ਵਾਰ ਸਾਰੇ ਪਰਿਵਾਰ ਦਾ ਜਿਉਣਾ ਮੁਸ਼ਕਿਲ ਕਰ ਦਿੰਦੀ ਸੀ,ਕੋਈ ਸਮਾਂ ਸੀ,ਭਰਾ ਭਰਾ ਇਕੱਠਾ ਪਰਿਵਾਰ ਚਲਾ ਲੈਦੇਂ ਸਨ,ਸਾਰੀ ਉਮਰ, ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਵੱਖਰੇ ਘਰ ਬਣਾ ਲੈਂਦੇ ਹਨ, ਵਿਰਲੇ ਹਨ,ਜੋ ਭਰਾ ਇਕੱਠ ਵਿਚ ਰਹਿ ਰਹੇ ਹਨ,ਬਾਕੀ ਵੀਡੀਓ ਬਹੁਤ ਵਧੀਆ ਹੀ ਵਧੀਆ ਲਗੀ, ।

  • @gurbakshsingh5869
    @gurbakshsingh5869 Рік тому +4

    Very nice 😂😂

  • @beerasingh7821
    @beerasingh7821 Рік тому +4

    Ok 👍👍👌👌❤️❤️

  • @MakhanSingh-q9i
    @MakhanSingh-q9i 4 місяці тому +1

    ❤❤❤❤❤❤❤❤❤❤😊😊😊😊😊😊

  • @simarjeetkaur5763
    @simarjeetkaur5763 Рік тому +3

    😂😂😂 very nice video 😂😂

  • @kulwinderknagra3640
    @kulwinderknagra3640 Рік тому +2

    ਬਾਪੂ ਜੀ ਤੁਹਾਨੂੰ ਤੀਵੀਆ ਅੜਬਣੀਆ ਮਿਲਦੀਆ ਹਨ ਸੀਬੋ ਬੀਬੀ ਤਾ ਇਸ ਤੋ ਉਪਰ ਹੈ

  • @karanjf
    @karanjf 7 місяців тому

    Good Story

  • @Abhibhangu7
    @Abhibhangu7 Рік тому +1

    ❤❤❤

  • @amanjotsinghgaming2200
    @amanjotsinghgaming2200 Рік тому +1

    Kio change bhale tutle ho raho ho

  • @Layalpur123chakWale
    @Layalpur123chakWale Місяць тому

    ਆ ਬੂੜੀ ਵੀ ਪਾੱਗੂ ਤੋੰ ਲੋਟ ਆਓਦੀੰ ਆ ਜਾੱਪ ਨਾਮ

  • @MdMd-if3gh
    @MdMd-if3gh Рік тому +2

    Nice mager ge🇵🇰🇵🇰🇵🇰🇵🇰🇸🇦🇸🇦🇸🇦👌

  • @kuldipbadyal1013
    @kuldipbadyal1013 Рік тому +4

    ਬਹੁਤ ਹੀ ਸੁਹਣੀ ਵੀਡੀਓ ਵਣਾਈ ਹੈ ਮੱਗਰ ਸਿੰਘ ਕਮਾਲ ਕਰਤੀ ਵੀਰੇ ਇਹਦਾ ਦੂਜਾ ਪਾਰਟ ਵੀ ਛੇਤੀ ਬਣਾਓ ਇੰਤਜ਼ਾਰ ਕਰ ਰਹੇ ਹਾਂ

  • @jaspreetsinghkhalsa5162
    @jaspreetsinghkhalsa5162 Рік тому +3

    Nice video 👍👍👍👍👍👍🙏🙏🙏🙏🙏

  • @lavidhillon4227
    @lavidhillon4227 10 місяців тому

    Mai v km krna chahni aa ji sode nal

  • @kulvantthindthind7511
    @kulvantthindthind7511 Рік тому

    Sebo tho bina gal nhe bni

  • @armaansharma4499
    @armaansharma4499 Рік тому +2

    Mager vere very nice 👍👍 bapu g bhut vdia story aa kush reho sri team bhut vdia 😍👍👍

  • @Butasingh-v5l
    @Butasingh-v5l Рік тому +1

    😂😂😂

  • @jarnailbenipal5668
    @jarnailbenipal5668 Рік тому +9

    ਨੰਬਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਮੱਗਰ ਦੀ ਐਕਟਿੰਗ ਬਹੁਤ ਵਧੀਆ ਕੀਤੀ ਹੈ ਬਹੁਤ ਬਹੁਤ ਧੰਨਵਾਦ ਨੰਬਰਦਾਰ ਜੀ

  • @navneetkaurkaler5507
    @navneetkaurkaler5507 Рік тому +1

    😂😂😂😂😂😂😂😂🤣🤣🤣🤣🤣🤣🤣🤣

  • @jagseersingh8792
    @jagseersingh8792 Рік тому +4

    🎉🎉🎉🎉🎉🎉🎉

  • @palwinderkaur5461
    @palwinderkaur5461 Рік тому +1

    ਜਵਾਈ ਦੀ ਸ਼ਰਮ ਕਰ ਲਵੋ

  • @GurlalSinghKhivakalan
    @GurlalSinghKhivakalan Рік тому +3

    Very nice video