difference between tiny vs normal nozzels in swaraj 855 ਕਿਰਲੋਸਕਰ ਦਾ ਫਰਕ ਨੀ ਨੋਜਲਾਂ ਦਾ ਵੀਰੋ

Поділитися
Вставка
  • Опубліковано 6 жов 2024
  • #ਸਵਰਾਜ_855 #ਕਿਰਲੋਸਕਰ_ਇੰਜਣ #ਬੜਕ
    our other social media platforms
    our new UA-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

КОМЕНТАРІ • 342

  • @gursharansra015
    @gursharansra015 4 роки тому +34

    ਸਾਡੇ ਪਿੰਡ ਸਾਰੇ ਪੈਸੇ ਪਹਿਲਾ ਦੇ ਕੇ ਸਪੈਸ਼ਲ ਮੰਗਵਾਇਆ ਸੀ ਪੂਨੇ ਵਾਲਾ
    ਸੱਭ ਤੋਂ ਮਾੜਾ ਨਿਕਲਿਆ ਉਹ।

  • @ਕੁਲਦੀਪਸਿੰਘ-ਤ9ਠ

    ਵੀਰ ਰੱਬ ਕਰੇ ਤੁਸੀੰ ਦਿਨ ਰਾਤ ਤਰੱਕੀ ਕਰੋ,ਸਾਫ ਦਿਲ ਬੰਦਾ ਦੁਨੀਆ ਚ 🌟 ਵਾਂਗੂੰ ਚਮਕਦਾ ਹੁੰਦਾ,ਓਹਨੂੰ ਕਿਸੇ ਫਲੈਸ਼ ਦੀ ਲੋੜ ਨੀ ਹੁੰਦੀ, ਜਾਣਕਾਰੀ ਜਿੰਨੀ ਹੋਵੇ ਓਹਨੀ ਥੋੜ੍ਹੀ ,

  • @kuljeetmaan9790
    @kuljeetmaan9790 4 роки тому +30

    Video ਬਹੁਤ ਕੰਮ ਦੀਆ ਹੁੰਦੀਆ ਯਾਰ ਤੇਰੀਆਂ
    Baki ਮੈ ta ਤੇਰੀ ਆਵਾਜ਼ da fan ਆ
    👌🏻👌🏻👌🏻👌🏻

  • @inderpreetsingh6145
    @inderpreetsingh6145 2 роки тому +1

    ਸਵਰਾਜ 855 ਨਵੇ ਮਾਡਲ ਪਤਲੀਆ ਨਿਉਜਲਾ ਵਾਲੇ ਨੇ ਪਿਸਟਮ ਤੇ ਚਮਚਾ ਤੇਲ ਦਾ ਸੁੱਟਣਾ ਪਰ ਪੁਰਾਣਾ 855 ਮਾਡਲ ਕਰਲੋਸਕਰ ਮੋਟੀਆ ਨਿਉਜਲਾ ਵਾਲਾ ਤਾ ਕੜਸੀ ਤੇਲ ਦੀ ਸਿੱਟਦਾ ਪਿਸਟਮ ਤੇ ਫਰਕ ਤਾ ਹੈਗਾ ਈ ਆ ਬਾਈ

  • @gill307wale2
    @gill307wale2 3 роки тому +2

    ਬਾਈ ਮੇਰੇ ਕੋਲ 855 2020 ਮਾਡਲ 16 ਦੇ ਟਾਇਰ ਕੋਈ ਚੱਕਰ ਨਹੀਂ ਜਿਥੇ ਮਰਜ਼ੀ ਸਿੰਘ ਫਸਾ ਦੇ ਪਤੰਦਰ ਦਬਦਾ ਨਹੀਂ ਅੱਗ ਨਿਰੀ ਅੱਗ

  • @zimidaratractors478
    @zimidaratractors478 4 роки тому +1

    Pollution nobes Karke changes Karne pende aa company nu Baki mere hesab NAL new swaraj heavy aa trolly te nale vahi nu

  • @parmeetsingh5151
    @parmeetsingh5151 4 роки тому +3

    FE ਅਤੇ simple ਸਵਰਾਜ ਵਿਚ ਵੀ ਨੋਜ਼ਲਾਂ ਦਾ ਫਰਕ ਹੈ
    FE ਦੀ ਨੋਜਲ 4 ਸੁਰਾਖ ਵਾਲੀ ਆ
    Simple ਸਵਰਾਜ ਦੀ 5 ਸੁਰਾਖ ਵਾਲੀ ਆ
    ਇਸੇ ਚੱਕਰ ਵਿਚ ਹੀ ਆਵਾਜ਼ ਦਾ ਫਰਕ ਪੈਂਦਾ
    ਬਾਕੀ ਵੀਰ ਜੀ ਕਿਰਲੋਸਕਰ ਵਾਲੇ ਮੁੱਦੇ ਤੇ ਲੋਕਾਂ ਨਾਲ ਸਿਰ ਖਪਾਈ ਕਰਨੀ ਔਖੀ ਆ

  • @hrpbswaraj855kambojsumit6
    @hrpbswaraj855kambojsumit6 4 роки тому +4

    ਬਾਈ ਜੀ ਇਸਪੈਰੀਮੈਨਟ ਚਾਰ ਸਾਲ ਪਹਿਲਾਂ ਹੀ ਕਰਤਾ 855 ਜੇ ਮੋਡਲ ਦੇ fe ha ਤਾ ਪੰਜ ਸਰਾਖਾ ਦੀ ਨੋਜਲ ਹੋਦੀ ਹੈ ਪੰਜ ਸਰਾਖਾ ਵਾਲੀ ਨੋਜਲ ਬਰੀਕ ਹੈ ਤੈ ਫੋਗ ਫੂਆਰ ਥੂਆ ਵਾਗ ਹੋ ਕੇ ਨਿਕਲਦਾ ਹੈ ਡੀਜਲ ਤੈ ਚਾਰ ਸੁਰਾਖ ਵਾਲੇ ਦੇ ਦੋੋ ਰੋਗ ਵੀ ਨੇ ਜੋ ਮਿਸਤਰੀ ਵੀ ਨਹੀਂ ਫੜ ਸਕੇ ਸੇਤੀ ਕੋਈ ਵੀਰਲਾ ਹੀ ਜਾਨਦਾ ਜੀਨੇ 20 ਸਾਲ ਚਲਿਆ ਹੈ ਇਕ ਰੋਗ ਤਾਂ ਥੋੜਾ ਕਚਾ ਬਗਾ ਥੂਆ ਤੈ ਦੂਜਾ ਰੋਗ ਸਲੇਸਰ ਚੋ ਕਾਲਾ ਤੇਲ ਅੋਨਾ 99%ਮਿਸਤਰੀ ਜਾਂ ਜਿਮੀਦਾਰ ਐਸੇ ਰੋਲੇ ਨੇ ਮਾਰ ਤੈ ਮੈਨੂੰ ਵੀ ਮਿਸਤਰੀ ਨੇ ਬਹੁਤ ਰਗੜਾਂ ਸੀ ਇਜਨ ਸਾਰਾ ਕਰਤਾ ਤੈ ਸਲੇਸਰ ਚੋ ਤੇਲ ਔਨਾ ਨਹੀ ਰੂਕਾ ਤੈ ਪੰਜ ਸੁਰਾਖ ਵਾਲੇ ਦੇ ਕੋਈ ਪਰੋਬਲਮ ਨਹੀ ਪੰਜ ਸੁਰਾਖ ਦੀਆਂ ਨੋਜਲ ਪਵਾਤੀਆ ਤੇ ਹੋਰ ਬਿਨਾ ਕੁਛ ਛੇੜੇ ਦੋਨੇ ਰੋਗ ਹਟ ਗੇ ਤੈ ਅਵਾਜ਼ ਚਗੇ ਫੋਰ ਸਟਾਰ ਜਹੀ ਹੈ ਬਾਕੀ ਪੂਰਾਨੇ ਬਜ਼ੁਰਗਾ ਵਾੱਗੋ ਪੂਰਾਨਾ ਟਰੈਕਟਰ🚜 855 ਖੂਲ ਕੇ ਚਲਦਾ ਹੈ 13 ਮੋਡਲ ਕਿਰਲੋਸਕਰ ਨਾਲੋਂ ਵੀ 1996 ਦਾ ਕਿਰਲੋਸਕਰ ਖੂਲ ਕੇ ਚਲਦਾ ਹੈ ਤੈ 19 ਮੋਡਲ ਨੂੰ ਤਾਂ ਹਟ ਪਿਛੇ ਕਰਦਾ ਹੈ ਇਕੋ ਮਸੀਨ ਤੂੜੀ ਵਾਲੀ ਤੇ ਇੱਕ ਵਾਨ ਚ ਤਿਨੇ ਮੋਡਲ ਚਲਾਏ ਨੇ 96ਮੋਡਲ ਥੂਆ ਮਾਰੂ ਤੇ ਚਕੱਰ ਨਹੀ ਤੋੜਦਾ ਤੇ ਨਵੇਂ ਚਕਰ ਤੋਂੜਦੇ ਨੇ ਤੇ ਥੂਆ ਨਹੀਂ ਦਖੋਦੇ ਗੇ ਪੂਰਾਨੇ ਤੇਲ ਲੋੜ ਦੇ ਹਿਸਾਬ ਨਾਲ ਵਦ ਖਿਚਨਾ ਸੂਰੂ ਕਰ ਦਿੰਦੇ ਨੇ ਤੇ ਦੂਜੇ ਨਹੀਂ ਜੇ ਦਬੇ ਹੀ ਨਾ ਤਾਂ ਪੰਜਾਬੀਆਂ ਨੇ ਤਾਂ ਕਹਿਨਾਂ ਹੈ ਕੇ ਜੋਰ ਪੂਰਾਨਾ ਵਦ ਮਾਰਦਾ ਨਵੇਂ ਮੋਡਲ ਦੇ ਡੀਜਲ ਖਰਚਾ ਬਨਣ ਕਰਕੇ ਕਿਰਲੋਸਕਰ ਦਾ ਇਕ ਵਹਿਮ ਜਿਹਾ ਬਣ ਗਿਆ ਤਾਂ ਨਵਾਂ ਜੋਰ ਥੋੜਾ ਜਿਹਾ ਘਟ ਲੋਦਾ ਹੈ । ਹੋਰ ਇਜਨ ਬਾਕੀ ਸਾਰਾ ਸੇਮ ਹੈ ਚਾਹੇ 2020 ਮੋਡਲ ਦੇ ਕਿਰਲੋਸਕਰ ਦੀ ਕਿਟ ਪਾਲੋ ਸਬ ਕੂਝ ਇਕੋ ਹੈ ਬਾਕੀ ਨੋਟ 96 ਮੋਡਲ ਵੀ 6 ਝਰੀ ਕਿਰਾੇ ਹੋਆ ਹੈ

    • @jassdhaliwal9455
      @jassdhaliwal9455 4 роки тому

      Bai mere kol 97 model aaa
      Odhiyaa kalliya nozelaa badlniyaa pean geyaaa

    • @hrpbswaraj855kambojsumit6
      @hrpbswaraj855kambojsumit6 4 роки тому

      ਸਿਰਫ਼ ਬਾਈ ਆਨਦਰੋ ਗਨਾਂ ਕਲੀਆ ਅਫਈ ਮੋਡਲ ਦੀ ਪਾ ਦੀ ਤਿਨੇ ਬਾਹਰੋ ਜੇ ਪੰਪ ਸਹੀ ਹੈ ਤਾਂ ਕੁਝ ਹੋਰ ਕਰਨ ਦੀ ਲੋੜ ਨਹੀਂ ਸਲੇਸਰ ਚੋ ਕਾਲਾਂ ਤੇਲ ਆਦਾ ਹੈ ਜਾ ਨਹੀਂ ਜਰੂਰ ਦਸੀ ਬਾਈ

    • @jassdhaliwal9455
      @jassdhaliwal9455 4 роки тому

      Nhi bai oil te dhuaa ta ni marda
      Vese okk sarra kuj
      Ki karchaa auuu ga badln da

    • @hrpbswaraj855kambojsumit6
      @hrpbswaraj855kambojsumit6 4 роки тому

      2000

    • @Patiala420
      @Patiala420 4 роки тому

      y na dhua mrda na kujj v krda bs awaj bnoni aa apa ta new ali neojla kive bdlnia peen gia fer??

  • @thasota2706
    @thasota2706 Рік тому

    Bai apne kol do ਦੋਵੇਂ 1998 ਮਾਡਲ ਆ ਸਿਰਾ oil ਖਰਚਾ ਬਹੁਤ ਘੱਟ ਜੋਰ ਬਹੁਤ ਆਵਾਜ਼ ਗੱਲਾਂ ਪਰੇ ਬੜਕ

  • @amolsingh138
    @amolsingh138 4 роки тому +2

    Veer g 855 vich 2012 vich show vali jali anoi shuru hoi ce second trctor mara khal vich 2008 ya 2010 modal ne a
    ke pata show badli hova malk ne
    Siraa veer g end kari chal

  • @deadlydevils4248
    @deadlydevils4248 4 роки тому +3

    Apne kol 2008 mode 855 3 star full barak . Pura sambal ke rakhya hoeya 👌👌👌👌👌👌👌👌👌👌

  • @rajniwala8473
    @rajniwala8473 2 роки тому +1

    Mere kol Swaraj 735 a vr o blow marda start hon sar hi marn lag jada odi engine hou ke hor kus dasi vr

  • @sawarnsingh2274
    @sawarnsingh2274 4 роки тому +1

    ਬਾਈ ਜੀ ਬਹੁਤ ਕੰਮ ਦੀਆਂ ਹੁੰਦੀਆਂ ਸਾਰੀਆਂ ਵੀਡੀਓ ਤੇਰੀਆਂ

  • @dilpreetsidhu066
    @dilpreetsidhu066 4 роки тому +10

    Kirloskar brand aa Dunia brand dekhdi aa sirf kirloskar te loka da visvas jyada veer

  • @gurvinderkingra6576
    @gurvinderkingra6576 4 роки тому +33

    ਕਰਲੋਸ ਵਾਲਾ 10 ਚॅਕਰ ਵੀ ਨੀ ਤੋੜਦਾ ਦੂਜਾ 100 ਚॅਕਰ ਤੋੜ ਜਾਦਾ 1998 model ਤॅਕ 55 HP ਅਾਈਅਾ ਹੁਣ ਵਾਲਾ 52 HP ਹੀ ਅਾੳੁਦਾ ਪਰਾਣੇ 855 ਦੀ ਖਚਾਈ ਜਾਦਾ ਸੀ

    • @hrpbswaraj855kambojsumit6
      @hrpbswaraj855kambojsumit6 4 роки тому +1

      ਆਚ ਪੀ ਤਾਂ 49 ਹੀ ਸੀ ਪਰ ਖੁਰਾਕ ਦਾ ਵਟਾ ਹੈ ਨ

    • @amritgill2274
      @amritgill2274 4 роки тому +1

      Veere eh ta aunda hi 49 aa

    • @pargatcheema9815
      @pargatcheema9815 4 роки тому

      1998 apna kol

    • @HarsimranjeetBrar
      @HarsimranjeetBrar 4 роки тому +1

      Asi 16 De Tyres Aala 855 Leya Si 2001 Vich, Oh Vi 55HP Aa

    • @sonysran903
      @sonysran903 4 роки тому

      jma sahi a bai..nela coalar vla thodi sho upro gali keti aunde c o bot jan dar c

  • @kamaljeetsingh3775
    @kamaljeetsingh3775 4 роки тому +1

    Mere kol 2004 model a kirloskar motiya nozzel wala FE v a Oil break v a karcha v kht a jor bhot a

  • @rajwinderbains2481
    @rajwinderbains2481 4 роки тому +4

    ਬਰੀਕ ਨੋਜਲਾਂ ਵਾਲਾ ਆਪਣੇ ਕੋਲ 10 ਲੀਟਰ ਡੀਜਲ ਪੀਂਦੇ ਰੋਟਾਵੇਟਰ ਤੇ ਤੇ 98 ਮਾਡਲ 7 ਲੀਟਰ ਤੇ ਦਬਦਾ ਵੀ ਘੱਟ ਏ

  • @lakhwindersingh8010
    @lakhwindersingh8010 4 роки тому +3

    ਵੀਰ ਹਾਲੈਂਡ 3630 ਕਿਹੜਾ ਮਾਡਲ ਘੱਟ ਤੇਲ ਵਿੱਚ ਵੱਧ ਕੰਮ ਕਰਦਾ। ਕਿਹੜਾ ਮਾਡਲ ਕਾਮਯਾਬ ਰਿਹਾ

  • @rinkuvlogs8467
    @rinkuvlogs8467 4 роки тому +11

    ਬਾਈ ਜੀ ਮੋਟੀ ਨੋਜਲ 4 ਸੁਰਾਖ ਵਾਲੀ ਸੀ ਤੇ ਪਤਲੀ ਨੋਜਲ 5 ਸੁਰਾਖ ਵਾਲੀ ਹੈ

  • @namdeepsinghbrar12
    @namdeepsinghbrar12 4 роки тому

    2005:wala term 2 a te duja term 3 a pencil nozal wala... head te injector da angle dekho dova da frk a dova ch

  • @balkaran_namma
    @balkaran_namma 4 роки тому +1

    Ik gal hor dekhlio veer..
    Eh 3498 cc engnie b ae aw swaraj da te 3318 cc engn b ae aw ohna da frk aw chkr todn bala

  • @hspb1397
    @hspb1397 4 роки тому +3

    Veer g patliaaa nozzla aale tractor te FE likheya aaun lag gya c ... FE - fuel efficient

  • @yadwindersingh3628
    @yadwindersingh3628 4 роки тому

    Thnx mere kol 98 modal 735 fe hai full jor marda rutavatar v chalda 7 fut da

  • @zimidaratractors478
    @zimidaratractors478 4 роки тому

    Kirloskar engine Pune wala Hun vi vst Shakti 9054,tracluxx ,agriking,ace 550,swadesh tractor vich onda aa par swaraj engine jina kamjab nai kio k torque less aa swaraj engine de mukable

  • @Raju-dh6xs
    @Raju-dh6xs 4 роки тому +1

    Hanji paji Thodia all video sira a

  • @rajwinderbains2481
    @rajwinderbains2481 4 роки тому

    ਪਤਲੀਆਂ ਨੋਜਲਾਂ ਵਾਲੇ ਟਰੈਕਟਰ ਲੋਡ ਤੇ ਖਰਚਾ ਜਿਆਦਾ ਕਰਦੇ ਨੇ ਤੇ ਜੋਰ ਘੱਟ ਲਾਓੰਦੇ ਨੇ ਪਰ ਮੋਟੀਆਂ ਨੋਜਲ ਵਾਲੇ ਟਰੈਕਟਰਾਂ ਦਾ ਖਰਚਾ ਘੱਟ ਹੈ, ਆਪਾਂ ਚਾਰ ਟਰੈਕਟਰ ਰੱਖੇ ਨੇ 855,, 98,2005,2005,2017,.. ਤੇ ਏਨਾ ਸਾਰੇ ਵਿਚੋਂ 98 ਮਾਡਲ ਵਿੱਚ ਜੋਰ ਜਿਆਦਾ ਅੰਦਰ ਪੰਪ ਵਾਲੇ ਵਿੱਚ ਜਿਹਦਾ ਇੰਜਣ ਵੀ ਨਾਲ ਦਾ ਹਜੇ ਤੀਕ, ਪਰ ਬਾਕੀਆਂ ਵਿੱਚ ਜੋਰ ਘੱਟ ਤੇ ਖਰਚਾ ਜਿਆਦਾ ਏ, ਮੋਟੀਆਂ ਨੋਜਲਾਂ ਵਾਲੇ ਟਰੈਕਟਰ ਵਿੱਚ 5 ਰਿੰਗ ਨੇ ਤੇ ਪਤਲੀਆਂ ਨੇਜਲਾਂ ਵਾਲੇ ਵਿੱਚ 3 ਰਿੰਗ, ਤੇ ਬਾਕੀ ਪਲੰਜਰਾਂ ਦਾ ਫਰਕ ਏ, 2005 ਵਿੱਚ ਦੋਵੇਂ ਰੱਖੇ ਨੇ ਮੋਟੀਆਂ ਤੇ ਬਰੀਕ ਨੋਜਲਾਂ ਵਾਲੇ, ਮੋਟੀਆਂ ਵਾਲੇ ਵੱਧ ਜੋਰ ਮਾਰਦੇ ਨੇ ਚੱਕਰ ਨੀ ਤੋੜਦੇ, 2005 ਵਾਲੇ ਦੋਵੇਂ ਹੀ ਕਿਰਲੋਸਕਰ ਵਾਲੇ ਸੀ, ਤੇ ਏਨਾ ਤਿੰਨਾ ਵਿੱਚੋਂ 98 ਮਾਡਲ ਸਦਾਬਹਾਰ ਹੈ, ਮੋਟੀਆਂ ਨੋਜਲਾਂ ਵਾਲੇ ਜਦੋਂ ਚਲਦੇ ਨੇ ਖੇਤ ਵਿੱਚ ਤਾਂ ਓਨਾ ਦੀ ਸਲਾਂਸਰ ਦੀ ਅਵਾਜ਼ ਫਿਕੀ ਰਹੂ ਤੇ ਬਰੀਕ ਨੋਜਲਾਂ ਵਾਲੇ ਦੀ ਅਵਾਜ਼ ਜਿਆਦਾ ਸੁਣਦੀ ਹੈ ਨਵੇਂ ਮਾਡਲ ਸਲਾਂਸਰ ਤੇ

  • @harjitsingh9701
    @harjitsingh9701 3 роки тому

    veere odo mahinda kirloakar nalo link tod k bina patent lain to engine tyar krn di try kr riha c hun par kamyab ni hoya hun kirloskar kolo patent lai k same engine tyar kr riha mahinda bus maarka ni haiga uper .

  • @harjeetsingh1681
    @harjeetsingh1681 4 роки тому +1

    ਬਾਈ ਜੀ ਕਿਲੋਸਕਰ ਤੇ ਸਿੰਪਲ ਟਰੈਕਟਰ ਦਾ ਤੋਰਾ ਫਰਕ ਹ ਜਦ ਮਰਜੀ ਚੱਕ ਕਰ ਲਈ ਸਿੰਪਲ ਇੰਜਣ ਦਾ ਟੋਰਕ ਕਿਲੋਸਕਰ ਨਾਲੋਂ ਥੋੜ੍ਹਾ ਜਾ ਵਾਦ ਹੋਂਦਾ ਹ ਸਾਡੇ ਕੋਲ 1992 ਤੋਂ swaraj ਹੀ ਹੈ

  • @ramandeepsinghkalandergarh5744
    @ramandeepsinghkalandergarh5744 4 роки тому +6

    ਗਿਆਨ ਦਾ ਭੰਡਾਰ d infotainment

  • @JagdevSingh-lj1xu
    @JagdevSingh-lj1xu 4 роки тому +1

    ਬਾਈ ਪਿੰਡ ਕਿਹੜਾ ਦਸ ਦੇ੍ ਅਸੀ ਪਿੰਡ ਗਿੱਲ ਲੁਧਿਆਣਾ ਜਗਦੇਵ ਸਿੰਘ ਪਿੰਡ ਗਿੱਲ ਮੈ ਸਭਤੋਂ ਪਿਹਲਾ ਮੈਂ ਲਿਆ ਸੀ ਇਸ ਮੁਕਾਬਲੇ ਕੋੲੀ ਟਰੈਕਟਰ ਨਹੀਂ ਮੈਂ ,,

  • @balwantbrar824
    @balwantbrar824 4 роки тому +6

    ਬਾਈ ਦੀਆਂ ਨੌਜਲਾਂ ਕਿਹੜੀਆਂ ਮੋਟੀਆਂ ਕਿ ਪਤਲੀਆਂ

  • @HarvinderSingh-ff5kt
    @HarvinderSingh-ff5kt 4 роки тому +11

    ਮਹਿੰਦਰਾ ਨੇ ਆਕੇ ਨੋਜਲਾ ਬਦਲੀਆ ਹਨ

  • @avtarsinghavtarsingh7740
    @avtarsinghavtarsingh7740 4 роки тому

    ਧੰਨਵਾਦ ਜੀ

  • @dhaliwal9997
    @dhaliwal9997 2 роки тому +1

    22 assi tractor da engine krayya 7 model da assi kirloskar kehhke kit letti aa 22 ji jankaari vdaaaaO

  • @rangogerman9892
    @rangogerman9892 3 роки тому

    22 g mai used tractor lena,3,50,000 laney ,farmtrac 60 ja 855 vicho kehra lwa,kirpa krkey apni raey dsso

  • @charda-panjab-lehnda-panjab
    @charda-panjab-lehnda-panjab 2 роки тому

    Bhaji purania mortiyan nozela hun mil skdia ya nhi plz dso

  • @gurkiratbhullar9343
    @gurkiratbhullar9343 4 роки тому +3

    5620 v/s 3630 special addition da review deyo bai

  • @jasmeetsandhu7889
    @jasmeetsandhu7889 4 роки тому +3

    Bai hydraulic system bare dc and pc bare daso

  • @amarsidhu554
    @amarsidhu554 4 роки тому +3

    Bai pune ale swaraj tractor vare ve dsso😇

  • @lakhwinderbatth41
    @lakhwinderbatth41 4 роки тому +1

    Veer eh sab POLLUTION NORMS of Govt karke patli nozzle lai hai oh hun agge ton har tractor wich patli aayegi moti band ho chuki hai

  • @sandeepdhillon6719
    @sandeepdhillon6719 4 роки тому +2

    Sat Sri akal ji Sara vero

  • @indersingh8583
    @indersingh8583 4 роки тому +1

    22 sada Kool hai kirloskar 2016 model sirra tractor ah asi buk krayea c 5moth lage c

    • @MandeepSingh-kr6kq
      @MandeepSingh-kr6kq 4 роки тому

      ਬਾਈ ਜੀ ਆਪਣਾ ਨੰਬਰ ਭੇਜਣਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ।

  • @NEETA...GREWAL
    @NEETA...GREWAL 3 роки тому

    10000000% sahi a keha bai ne .....❤👍😊

  • @amanamangrewal600
    @amanamangrewal600 4 роки тому +6

    Veer sada kol 855 2010 model a
    Oho 963 jina Tel khanda aa

  • @jagseerdhillon7063
    @jagseerdhillon7063 2 роки тому

    Bai ji dutez fhar de tractor te
    Ik vdo bna ke jankari dena ji
    🙏🙏🙏🙏

  • @lakhvirsingh5714
    @lakhvirsingh5714 4 роки тому +2

    Eh ikale swaraj ch he ne roula v kirloskr vdia ja duja
    Eh hrek comny de tractr ch he hunda
    John deere ch kehde a blck engine ala best a
    Hollnd ch kehde a 13/14 modl ale best a
    Arjun ch dlx aunde se jo pehla oh best a
    Eh sbb loka de rivaj bnaye hoye a
    Kise nu k best lgda kise nu k
    Hrek de apni apni soch a koi kiwe vrti jnda koi kiwe varti jnda

  • @jaswinderbrar100
    @jaswinderbrar100 4 роки тому

    ਬਾਈ new holland 5620 ਤੇ ਵੀਡੀਓ ਬਣਾਉ ਇੰਨਲਾਈਨ ਪੰਪ ਕਾਮਯਾਬ ਰਹੂੰ ? New holland 5510 ਦੇ 48ਗੇਅਰ ਵਾਲਾ ਕਿਵੇਂ ਰਹੂ

  • @amarjeetsingh9508
    @amarjeetsingh9508 4 роки тому +7

    Kime oo ਦੇਵਤਿਉ😃😉😍😍

  • @princebrhampurtiwana1187
    @princebrhampurtiwana1187 3 роки тому

    2000 model de patli aaee k motiaa Nojla veer baki main bilku samat ha tuhadi gal nal main ek 17 modl lia 855 oho vi bhot vadiaa

  • @iqbalsingh8002
    @iqbalsingh8002 4 роки тому

    97 model swaraj te v bnao veer g full video sare ki ki difference ne aj de swaraj nalo tkda marha kiwe a

  • @Hruptractortochan
    @Hruptractortochan Рік тому

    Bhai aab 855 5 star m aab mota nojle laga da toh badk bad jaige rply

  • @satkartarfarm
    @satkartarfarm 4 роки тому +1

    Dova engines ch kuch vi fark nhi pr Swaraj aje vi kuch percent engine kirloskar to lainda , mera cousin swaraj engine plant da manager hai , INDERJIT SINGH ENGINE PLANT ch posting hai 8 phase Industrial area

  • @MandeepSingh-ln9bc
    @MandeepSingh-ln9bc 4 роки тому +9

    2014 modal karloskar engine pure badk marda

  • @raspindergrewal8781
    @raspindergrewal8781 3 роки тому

    ਬਹੁਤ ਵਧੀਆ ਬਾਈ ।

  • @happypannu3496
    @happypannu3496 4 роки тому +1

    Veer ji 855 di 1 high kini speed aa km

  • @vickyjatt4188
    @vickyjatt4188 4 роки тому +2

    vir sade kol 2005 model ae motiya niujlha ch tell khrcha boht kath ae puri aatt kroda

  • @balwantyadav7901
    @balwantyadav7901 4 роки тому +1

    Veer ji ye bina kirloskar stamp Wala engion Mahindra company ka hai kyoki swraj ne apni company bech di Mahindra ko isliye Mahindra ne fuel cuntuption kam Karne ke liye engion me badlaw kiye hai

  • @KuldeepSingh-hf5xn
    @KuldeepSingh-hf5xn 4 роки тому

    ਮੇਰੇ ਕੋਲ ਸਵਰਾਜ,855,fe,2011, ਮਾਡਲ,,,,ਕਿਰਲੋਸਕਰ ਦਾ ਇੰਜਨ ੍ਪਤਲੀਆ। ਵਾਲਾ ਹੈ ਡੀਜ਼ਲ ਖਰਚਾ ਕਾਨਪੁਰ ਤੋਂ, ਸਂਗਰੂਰ ਤੱਕ 117,,ਲੀਟਰ,,2, ਟਰਾਲੀਆਂ ਤੇ 1, ਮਸ਼ੀਨ, ਤੇ ਟਰੈਕਟਰ,, ਵਾਪਰ, ਆਇਆ

  • @khokharsaab
    @khokharsaab 4 роки тому

    veer mera swaraj 855 fe model 2009 furr furr fukare ch bahut marda h. ki reason ho sakda h veer. plz veer g dsna

  • @paramsraow4405
    @paramsraow4405 4 роки тому

    Veer 855 14 de tire bahr kddn de nuksaan hagge ja koi frk ni penda 22 plz reply

  • @sandhupreetvlogs
    @sandhupreetvlogs 2 роки тому

    ਵੀਰ ਜੀ ਸਵਰਾਜ ਦੀ ਬੱੜਕ ਜਿਆਦਾ ਏ ਕਲੋਕਸਰ ਇਜਨ ਨਾਲੋ

  • @davinderjattana8411
    @davinderjattana8411 4 роки тому +1

    Nice yy

  • @deepukular1298
    @deepukular1298 3 роки тому

    Veer Kirloskar stamp laundi Kyu aa fer company ,,,,plz Answer,,,,,mere kol 2014 model 855 aa mere to Kirloskar stamp de kuch paise extra le ge c agency wale,,,,,, company Kirloskar stamp la ke ki proof krna chaundi aa ji,,,,,plz khul ke dso

  • @yadwindersinghbrar4967
    @yadwindersinghbrar4967 4 роки тому

    Bhai 1990 ,2005 14 d 16 tyer wala hun 2018 sanu 2018 best laga

  • @SukhpalSingh-lb5fs
    @SukhpalSingh-lb5fs 4 роки тому +1

    Jihne 1997,1998 model use keete a , ohna nu pasand ni new model

  • @yadwindergill9371
    @yadwindergill9371 4 роки тому

    J kise kol patlyia neohzla vala trator hove ta oh moti neohzl lwa sakda k nhi

  • @ParamjeetSingh-bv2pg
    @ParamjeetSingh-bv2pg 4 роки тому

    Paji 960 bare vi video bnao ki lena chahida ja nhi

  • @sardulsingh9842
    @sardulsingh9842 Рік тому

    Good write

  • @wajirsingh3432
    @wajirsingh3432 4 роки тому

    Veer ji Sade kol swaraj 735 tractor model no.2004 hai jisda kirloskar engine has baht wadia khichai karda par hun tractor cho farak hai hun techlogy hi fi hai swaraj poora chikke bandh tractor hair Loki aive wahem karde aa wahem da koi ilaaj nahi

  • @JaspalSingh-jo5qr
    @JaspalSingh-jo5qr 4 роки тому +3

    Good g ਕੁਝ ਗੱਲਾਂ ਨੂੰ ਬਾਰ ਬਾਰ ਦੁਹਰਾਇਆ (7-8 ਵਾਰ) ਜਾਂਦਾ ਹੈ

    • @pendujatt2892
      @pendujatt2892 4 роки тому +1

      mal khade ch pta ni lgda 😂😂

    • @Dinfotainmentlive
      @Dinfotainmentlive  4 роки тому +2

      @@pendujatt2892 oh v koi jurat ala e khandai ,,maal khana enna saukha ni ,,jinna teinu lagdai ,,

    • @pendujatt2892
      @pendujatt2892 4 роки тому

      😂😂😂

    • @gindabajwa7690
      @gindabajwa7690 4 роки тому +1

      @@pendujatt2892 tu khala je jhal hunda

    • @sohi5103
      @sohi5103 4 роки тому

      @@Dinfotainmentlive ਵੀਰ ਜੀ ਆਪਦਾ ਨੰਬਰ ਫੌਨ ਦਿਓ ਜਰੂਰੀ ਬਹੁਤ ਜਰੂਰੀ ਹੈ ਜਲਦੀ ਕੁਮੈਟ ਕਲਿੰਕ ਕਰਕੇ ਸੈਡ ਕਰ ਦਿਉ

  • @farmer6638
    @farmer6638 4 роки тому +2

    Mere kol 2005 modal te 2020 modal aw 2005 wala ni dbda

  • @goppiuppal9529
    @goppiuppal9529 4 роки тому

    Jad ton mahindra ne company le li odon ton hi bareek nojal aa rahi ya .te sound v thodi katt ya

  • @sonynumberdar
    @sonynumberdar 4 роки тому

    Y which swaraj te fe likheya aunda pehla waleya tee aunda nhi ehdee v jankri deo

  • @davindersingh6557
    @davindersingh6557 3 роки тому

    Bhai G jo 855 wich Barik Nojal A change kr skda aa moti Pa Skda Aa Ja Nhii Voice Ni trector di jyida

  • @kamalmaan2167
    @kamalmaan2167 4 роки тому

    ਕਿਰਲੋਸਕਰ ਤਾਂ 735 ਵੀ ਬੋਲਦਾ ,ਸਾਡੇ ਆਲਾ 855 2014 ਮਾਡਲ ਵੀ ਨੀ ਉਹੋ ਜਿਹੀ ਗੱਲ ਬਣਾ ਸਕਿਆ । ਬਾਕੀ ਜਿਹੜੇ ਨਵੇ ਸਵਾਰਾਜ ਆ ਇਹ 2500,2600 ਚੱਕਰ ਤੇ ਸੋਂ ਜਿਹੇ ਜਾਂਦੇ ਆ ਵਾਇਬਰੇਸਨ ਵੀ ਘੱਟ ਆ ਨਵਿਆ ਦੀ

  • @badalsinghghumann8766
    @badalsinghghumann8766 4 роки тому +6

    ਕਿਰਲੋਸਕਾਰ ਦੀ ਕਿੱਟ ਅਲੱਗ ਆਉਦੀ ਆ

  • @sukhminderdhillon2827
    @sukhminderdhillon2827 4 роки тому

    Bai ji star da ki fark hunda ohde bare dasio 1star 2star 5star

  • @JagdeepSingh-fl8jj
    @JagdeepSingh-fl8jj 4 роки тому +1

    Good bai g

  • @harjitsingh9701
    @harjitsingh9701 4 роки тому

    Sach bol riha bai tu 735 ch v awaaj da fark aya c 2006 to baad

  • @jagseersingh5082
    @jagseersingh5082 4 роки тому

    ਬਾਈ 14.9.24ਵਾਲੇ 855 ਦੇ16.9.28 ਦੇ ਟਾਇਰ ਪਾਏ ਜਾ ਸਕਦੇ ਨੇ ਵੀਰ ਜੀ ਦੱਸੋ

  • @royalnature_0006
    @royalnature_0006 4 роки тому

    Kirloskar ch v 2 type di nosel aw m ko 1993 aw ohdia nosel 2005 wale nalo frkk aw 855FE dia ptlia aayia FUEL EFFICIENT

    • @royalnature_0006
      @royalnature_0006 4 роки тому

      @swaraj king 855 mere wale de piston de ring v 5 pende aw 😂💪💪

    • @royalnature_0006
      @royalnature_0006 4 роки тому

      @swaraj king 855 855 FE nu ring 3 aye a

  • @karmsandhu6621
    @karmsandhu6621 4 роки тому

    Veer g 98 to badd tractor da hed vich v fark aiea a a v daso nale o mote ball c hun ball patle aunde na

  • @tarvinderbrar3870
    @tarvinderbrar3870 4 роки тому +2

    ਬਾਈ ਜੀ 855 1999 2000 ਚ ਆਏਆ ਸੀ ਕੋਕਾਕੋਲਾ ਕਲਰ ਚ ਕਿਰਪਾ ਕਰਕੇ ੳਦੇ ਬਾਰੇ ਜਾਨਕਾਰੀ ਦੇੳ ੳਦਾ ਫਰਕ ਸੀ ਆਮ 855 ਨਾਲੋ

    • @amanthind538
      @amanthind538 4 роки тому

      @swaraj king 855 ajja mere pind mehal kalan 1999 model nabi jhra mrji la ayi 855 fr dekhi khra fail aa

  • @ravvchahal4645
    @ravvchahal4645 4 роки тому

    4wd vs 2wd tractor 🚜 te video bnyo Brother .....
    Kehre da jaida faidaa....oil da kharchaa kihda ght ahh....🚜🚜🚜🚜🚜🚜🚜🚜🚜🚜🚜

  • @gurbhejsingh5267
    @gurbhejsingh5267 4 роки тому

    Baai chorse show wale tractor da review kro plz
    Te naale tractor wich FE da ki mtlb h ji

  • @GurjantSingh-dw7hp
    @GurjantSingh-dw7hp 4 роки тому

    Very good veer ji

  • @cohanbai4849
    @cohanbai4849 2 роки тому

    👍👍👍👍👍

  • @samreetsingh9790
    @samreetsingh9790 4 роки тому

    Veer ji dusra tractor 855 2012- 13 model lagda manu

  • @khetiwalejatt8849
    @khetiwalejatt8849 4 роки тому +2

    Y mere kol 855 modal 11kirloshkr a bathera tel pinda badak batheri a jan batheri a pehla arjun605 c ode nalo dugna lenda

  • @ManpreetSingh-th9by
    @ManpreetSingh-th9by 4 роки тому +5

    Veer 12+3 speed ch swaraj 855 kd ayu..

  • @gindabajwa7690
    @gindabajwa7690 4 роки тому

    Khichi chal veer kam nu full sport a

  • @Sukh0080-n9u
    @Sukh0080-n9u 4 роки тому

    Pehla ala ta rangoda si reeper nu hun ale vich gall ni lok jo marji kahi jan sade kol si 55hp vich aunda si oh sanu pta ohde zoor da ja sade pind ale a nu pta

  • @harpreetdhaliwal2170
    @harpreetdhaliwal2170 4 роки тому +20

    ਇਹ ਵੀ ਨਹੀਂ ਦਬਦਾ ਪਤੰਦਰ ਮੁਸੇਵਾਲਾ ਵਾਂਗੂ

  • @HarsimranjeetBrar
    @HarsimranjeetBrar 4 роки тому

    Asi Comparison Kar Ke Vekheya
    Non- Kisloskar Patliya Nozels Wale Da 2010 Te Kisloskar Patliya Nozla Wala 2006
    Poora Farak Aa Avaaj Vich Te Zor Vich Vi
    Non Kisloskar 11 Hala Noo 4 Low Ch Khichda. Par Kirloskar Wala 2 High Ch Khichda.
    You Are Wrong Bro ⚠️

  • @bhindadhillon83
    @bhindadhillon83 4 роки тому +1

    Mere kol kirlosker 98 model aa oh hai mohali wala

  • @gsgamer3828
    @gsgamer3828 4 роки тому +1

    ਬਾਈ ਸੋਨਾਲੀਕਾ 7 ,8ਮਾਡਲ ਤੇਲ ਘੱਟ ਖਾਂਦੇ ਆ19,20 ਸਿਕੰਦਰ ਮਾਡਲ ਜਿਆਦਾ ਤੇਲ ਖਾਂਦੇ ਆ ਕੀ ਕਾਰਨ ਆ

  • @Rajveersingh-li5dn
    @Rajveersingh-li5dn 4 роки тому +2

    Vire asiii new Holland 3630 laina plz ohda ik var full review krdo te nweee da price dso ki kthe tkk mil jnda

    • @sukhsingh6432
      @sukhsingh6432 4 роки тому +1

      4x4 da time aa veer thod rupee jad v lag jan kanjuci na Kari veer diesel kharca ghat aa 4x4 da 2x2 nalo

    • @Rajveersingh-li5dn
      @Rajveersingh-li5dn 4 роки тому

      @@sukhsingh6432 vire 4by4 alaa kmm ni saade enaa ehvi taa lai reha ki kraae te lgaa lea kraage

  • @barjindersidhubarjindersid3861
    @barjindersidhubarjindersid3861 4 роки тому

    Y ji mara kol 855 old model bhot power full aa

  • @lovedeepdhaliwal3187
    @lovedeepdhaliwal3187 4 роки тому

    Y eisher 485 di video v bnade yrr v kiva o trakter te khobi a ode ch

  • @prabhbajwa2598
    @prabhbajwa2598 4 роки тому

    Paji mahindra tractorda hisa awaz karda
    Plz vedio bano solutionja problem di 🙏🙏