#live

Поділитися
Вставка
  • Опубліковано 30 вер 2024

КОМЕНТАРІ • 2

  • @harmeshmaan5202
    @harmeshmaan5202 3 місяці тому +7

    ਕੰਨਵਰ ਗਰੇਵਾਲ ਦੀ ਕੋਈ ਵੀ ਕਲਾਕਾਰ ਰੀਸ ਨਹੀਂ ਕਰ ਸਕਦਾ ਮੈਂ ਤਾਂ ਦਿੱਲੀ ਧਰਨੇ ਵਿੱਚ ਵੇਖਿਆ ਗਰੇਵਾਲ ਨੂੰ ਬਹੁਤ ਵੱਡੀ ਸੋਚ ਦਾ ਮਾਲਕ ਹੈ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ। ਬਹੁਤ ਸਾਰੇ ਕਲਾਕਾਰ ਕੁੱਝ ਹੋਰ ਹੀ ਸੁਣਾਈ ਜਾਂਦੇ ਨੇ ਇੱਕ ਕੰਨਵਰ ਗਰੇਵਾਲ ਵੇਖਿਆ ਲੋਕਾਂ ਦੇ ਬੱਚਿਆਂ ਨੂੰ ਸਹੀ ਰਸਤੇ ਪੌਂਦਾ ਏਹ ਹੁੰਦੀਆਂ ਕਲਾਕਾਰੀ ਨਾਲੇ ਦਿੱਲੀ ਧਰਨੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਬਾਈ ਨੇ। ਦਿਲੋਂ ਸਲਾਮ ਕਰਦਾ ਮੈਂ ਬਾਈ ਨੂੰ ਵਾਹਿਗੁਰੂ ਮੇਹਰ ਕਰੇ ਬਾਈ ਤੇ

  • @princebhagat-xw8bw
    @princebhagat-xw8bw 3 місяці тому +2

    ❤❤🙏🙏