ਰਹਿਨ ਹੋਈ ਜ਼ਮੀਨ ਦੀ ਮਿਆਦ ਕਿੰਨੀ ਹੁੰਦੀ ਹੈ। Question answer series land record।Jamabandi

Поділитися
Вставка
  • Опубліковано 12 вер 2024
  • ਰਹਿਨ ਹੋਈ ਜ਼ਮੀਨ ਦੀ ਮਿਆਦ ਕਿੰਨੀ ਹੈ। Question answer series land record | Jamabandi | ​⁠
    Your Query:-
    #punjabdeheere1
    #jamabandipunjab
    #landrecord
    ਕੋਈ ਹੋਰ ਜਾਣਕਾਰੀ ਲਈ ਕਮੈਂਟ ਕਰੋ ਜੀ
    Punjab de heere channel
    jamabandi punjab

КОМЕНТАРІ • 17

  • @surinderhanda2331
    @surinderhanda2331 17 днів тому

    ,,ਬਹੁਤ ਸੋਹਣੀ ਜਾਨਕਾਰੀ ਜੀ

  • @JagsirJagsir-s2y
    @JagsirJagsir-s2y 18 днів тому +2

    ਮੁਰੱਬੇ ਬੰਦੀ ਤੋਂ ਪਹਿਲਾਂ ਦੀ ਜ਼ਮੀਨ ਗਹਿਣੇ ਹੈ ਮੁਰਤਹਿਨ ਨੇ ਅੱਗੇ ਹੋਰ ਬੰਦੇ ਨੂੰ ਗਹਿਣੇ ਕਰ ਦਿੱਤੀ ਉਸ ਨੂੰ ਫੱਕ ਕਿਵੇਂ ਕਰਵਾਈੲਏ ੳਰਦੂ ਦਾ ਰਿਕਾਰਡ ਕਿਸੇ ਨੂੰ ਪੜ੍ਹਨਾ ਨਹੀਂ ਆਉਂਦਾ

  • @sarbjitsinghrajpur
    @sarbjitsinghrajpur 17 днів тому +1

    ਦੋ ਪਿੰਡਾਂ ਦੇ ਵਸੀਮੇ ਤੇ ਦੋਹਾਂ ਪਾਸੇ ਸਾਡੀ ਜਮੀਨ ਲਗਦੀ ਹੈ, ਜੇਕਰ ਇਕ ਜਾ ਦੋ ਕਰਮਾਂ ਵਸੀਮੇ ਤੇ ਵਧਦੀਆਂ ਹੋਣ ਤਾ ਕਨੂੰਨਣ ਤੋਰ ਤੇ ਉਸ ਤੇ ਕਿਸਦਾ ਹਕ ਹੋਵੇਗਾ ।

  • @preetdhaliwal9500
    @preetdhaliwal9500 11 годин тому

    Jamin di Taksim hogi aa ji intkal vi Chad gia par front wala kabza ik hisadar ni shad riha jad ka os khevat vich osda nam nahi ha, khangi Taksim hoia aa Sadi

  • @SukhmaniSahib01
    @SukhmaniSahib01 15 днів тому

    ਇੰਤਕਾਲ ਇੱਕ ਸਾਲ ਬਾਅਦ ਖਾਰਜ ਕੀਤਾ ਗਿਆ ਸੀ ਦੁਬਾਰਾ ਕਰ ਨਹੀਂ ਸਕਦੇ ਹਨ ਜਾ ਨਹੀਂ

  • @azadnewstv3308
    @azadnewstv3308 16 днів тому

    ਸਰ ਜੀ ਮੇਰੇ ਦਾਦਾ ਜੀ ਨੇ 1962 ਵਿੱਚ ਜਮੀਨ ਦੀ ਪੇਮਟ ਕਰ ਕੇ ਕਬਜਾ ਲੈ ਲਿਆ ਸੀ ਪਰ ਰਜੀਸਟਰੀ ਨਹੀ ਕਰਾਈ ਸੀ ੳਹ ਪੇਪਰ ਸਾਨੂੰ ਹੁਣ ਲੱਭੇ ਨੇ ਤੇ ਜਮੀਨ ਦਾ ਕਬਜਾ ਸਾਡੇ ਕੋਲ ਹੈ ਅਸੀ ੳਸ ਜਮੀਨ ਦੀ ਰਜੀਸਟਰੀ ਕਿਵੇ ਕਰਵਾ ਸਕਦੇ ਹਾ

  • @majorsingh6785
    @majorsingh6785 17 днів тому

    ਇਹ ਗੱਲ ਸੱਚ ਹੈ ਕਿ ਚਾਰ ਕਨਾਲ ਵਾਹੁਣ ਨਕਸੇ ਚਹੈ ਪਰੰਤੂ ਜਮਾਬੰਦੀ ਚ8ਕਨਾਲ ਹੈ

  • @supersingh3652
    @supersingh3652 15 днів тому

    ਵੀਰ ਜੀ ਮੇਨੂੰ ਪਟਵਾਰੀ ਦਾ ਟੇਲੀਫੁਨ ਦਿਉਜੀ

  • @surendermalik5448
    @surendermalik5448 16 днів тому

    Dear your advisor is an advocate or Retd Revenue officer

  • @AvtarSingh-su2rg
    @AvtarSingh-su2rg 18 днів тому

    👍👍👍

  • @SurjitSingh-zi1lb
    @SurjitSingh-zi1lb 18 днів тому

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @Amankumar-xs4uf
    @Amankumar-xs4uf 17 днів тому

    Paji jae kisee nae year 1985 wich jameen 2 dhira nae muul lae hove tae year 1991 wich jameen da bandowast ta jameen ik malak di kht jawee ta duggee di bd jaweee eh kiven hunda aa ehnu theek karwan da time v hunda aa hun theek ho sakdi aa

  • @JagtarsinghDhaliwal-fp2zd
    @JagtarsinghDhaliwal-fp2zd 18 днів тому

    Hamirgarh moonak lage

  • @harmanhayer8601
    @harmanhayer8601 17 днів тому

    ਦਾਦੀ ਦੇ ਨਾਮ ਪਿੰਡ ਵਿੱਚ ਘਰ ਵਾਲੀ ਜਗਾਹ ਦਾਦੀ ਦੀ ਮੌਤ ਤੋਂ ਬਾਅਦ ਵਸੀਅਤ ਦੇ ਜਰੀਏ ਪੋਤੇ ਦੇ ਨਾਮ ਟਰਾਂਸਫਰ ਹੋਈ ਹੈ। ਕੀ ਉਹ ਅੱਗੇ ਪੋਤੇ ਦੇ ਬੇਟੇ ਲਈ ਕਨੂੰਨੀ ਤੌਰ ਤੇ ਜੱਦੀ ਜਾਇਦਾਦ ਹੈ ਕੇ ਨਹੀਂ?