99 ਸਾਲਾਂ ਜ਼ਮੀਨ ਕਿਵੇਂ ਖ਼ਰੀਦੀ ਜਾਂ ਸਕਦੀ ਹੈ। Question answer land record session -16| @punjabdeheere1

Поділитися
Вставка
  • Опубліковано 9 вер 2024
  • 99 ਸਾਲਾਂ ਜ਼ਮੀਨ ਕਿਵੇਂ ਖ਼ਰੀਦੀ ਜਾਂ ਸਕਦੀ ਹੈ। Question answer land record session -16| @punjabdeheere1
    Your Query:-
    #punjabdeheere1
    #landrecordpunjab
    #jamabandipunjab
    ਹੁਣ ਇਸ ਚੈਨਲ ਤੇ ਹਰ ਤੀਜੇ ਦਿਨ ਜ਼ਮੀਨ , ਫ਼ਰਦ, ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ, ਲਾਲ ਲਕੀਰ ਅਤੇ ਵਿਸ਼ਿਆਂ ਸੰਬੰਧੀ ਵੀਡੀਓ ਮਿਲੇਗੀ ਅਤੇ ਹੋਰ ਸਵਾਲ ਨੇ ਤਾਂ ਆਪਣੇ ਕਮੈਂਟ ਕਰੋ ਜੀ
    Punjab de heere channel
    Land record Punjab question answer session

КОМЕНТАРІ • 17

  • @PunjabDeHeere1
    @PunjabDeHeere1  Місяць тому +5

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @sukudevsingh5065
    @sukudevsingh5065 Місяць тому +2

    Good g

  • @surinderkumar1767
    @surinderkumar1767 Місяць тому +1

    Good information

  • @ranjitsinghshergill9077
    @ranjitsinghshergill9077 Місяць тому +3

    ਰਹਿਨ ਹੋਈ ਜਮੀਨ ਦੀ ਮਿਆਦ ਕਿਨੇ ਸਮੇ ਮੁਰਤਹਿਨ ਮਾਲਕ ਬਣ ਸਕਦੈ

  • @kiranbala2807
    @kiranbala2807 Місяць тому +1

    👍👍

  • @SardoolsinghKang
    @SardoolsinghKang Місяць тому +1

    ਐਸ ਸੀ ਭਾਈਚਾਰੇ ਨੂੰ ਅਲਾਟ ਵੇਲੇ ਦਿਤੇ ਗੲਏ ਤਿਨ ਮਰਲੇ ਦੀ ਅਬਾਦੀ ਦਾ ਆਉਣ ਵਾਲੀ ਪੀੜੀ ਵਿਰਾਸਤੀ ਮਾਲਕ ਹਨ?

  • @s.srandhawa3632
    @s.srandhawa3632 Місяць тому +1

    ਸਾਡੀ ਜਮੀਨ 18 ਮਰਲੇ ਜਮਾਬੰਦੀ ਵਿੱਚ ਆਉਦੀ ਹੈ ਪਰ ਲੱਠੇ ਉਪਰ ਕਰਮਾ ਦੇ ਹਿਸਾਬ ਨਾਲ 22ਮਰਲੇ ਬਨਦੇ ਹੈ ਰਿਕਾਰਡ ਵੀ ਪਿਛਲੇ ਚੈਕ ਕਰ ਲਈਆ ਇਸ ਦਾ ਕੋਈ ਹੱਲ ਦੱਸੋ ਕਿਸ ਤੋ ਠੀਕ ਹੋਵੇਗਾ

  • @user-jw9cj3iw5j
    @user-jw9cj3iw5j Місяць тому +1

    🙏🏻

  • @SewakasiChahal
    @SewakasiChahal Місяць тому +1

    ਮੇਰਾ ਸਵਾਲ ਆ ਕਿ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋਈ ਤਾਂ ਜ਼ਮੀਨ ਮੇਰੀ ਦਾਦੀ ਦੇ ਨਾਮ ਹੋ ਗਈ ਤੇ ਜਦੋਂ ਮੇਰੀ ਦਾਦੀ ਦੀ ਮੌਤ ਹੋਈ ਤਾਂ ਜ਼ਮੀਨ ਵਾਪਸ ਮੇਰੇ ਤੇ ਮੇਰੀਆਂ ਭੈਣਾਂ ਨਾਮ ਹੋ ਗਈ ਤੇ ਪੂਰੀ ਕਾਨੂੰਨੀ ਕਾਰਵਾਈ ਨਾਲ ਮੇਰੇ ਤੇ ਮੇਰੀਆ ਭੈਣਾਂ ਨਾਮ ਹੋਈ ਤੇ ਹੁਣ ਮੇਰਾ ਚਾਚਾ ਰੌਲਾ ਪਾ ਰਿਹਾ ਕਿ ਮੇਰੀ ਦਾਦੀ ਦੀ ਜ਼ਮੀਨ ਦਾ ਹਿੱਸਾ ਮੇਰੇ ਨਾਮ ਹੋਵੇ ਤੇ ਕੋਰਟ ਕੇਸ ਕਰ ਰੱਖਿਆ ਹੈ ਕੀ ਉਹ ਜ਼ਮੀਨ ਦਾ ਹੱਕਦਾਰ ਹੋਵੇਗਾ ਜਾਂ ਨਹੀਂ ਕਿਰਪਾ ਕਰਕੇ ਜ਼ਰੂਰ ਦੱਸੋ

  • @waheguruji1530
    @waheguruji1530 Місяць тому +1

    Sir don't worry about sarkar ka lost. Pz reply truely.
    This person not giving proper reply.

  • @rishudadwal-ze4uq
    @rishudadwal-ze4uq Місяць тому +1

    Sir ji namaskar mein ek gall puchna chahunda se sir istemaal de duran asi 100kanal di registry kiti (bella dariya) kush time baad istemaal tutt gya velle vich rakba kat hai ab humari Avadi Virani aur chai bhi chali jayegi ya jo no likhe hain bo hi jayenge sirf

  • @MalkeetSinghDhaliwal-w9v
    @MalkeetSinghDhaliwal-w9v Годину тому

    Asi apne chache to digree karvai ha oh kida ho gai

  • @jangbirsingh9743
    @jangbirsingh9743 Місяць тому +1

    ਵੀਰ ਜੀ ਬੇਨਤੀ ਹੈ ।ਕਿ ਜਮਾਬੰਦੀ ਵਿੱਚ ਕੋਈ ਵਿਆਕਤੀ ਆਪਣਾ ਪੁਰਾਣਾ ਨਾਮ ਕਿਵੇ ਬਦਲ ਸਕਦਾ ਹੈ ਜਿਸ ਵਿੱਚ ਸਾਰੇ ਡਾਕੁਮੈਟ ਨਵੇ ਨਾਮ ਤੇ ਦਰਜ ਹਨ

  • @user-jw9cj3iw5j
    @user-jw9cj3iw5j Місяць тому +1

    J husband apni wife de nam Jameen krva dve or badh ch wife divorce lai lve phir husband case la k jameen vapis lai sakda??