Soni veer koi Rabb roopi rooh aa veere, kinna siddha sadha te bhola hai eh veer, Pal veere eho jihe rabb roopi veeran diyan duanbaa tuhade naal ne veere, Allah Waheguru, Parmatama tuhanu chardiyan kalan ch rakhhe.
Dil khush ho jata hai aap dono ko dekh kar..aap kitna kam kar rehe ho in logon k liye.. Sony tho dil ka kitna saaf insan hai.kitna tarsta hai apne parivar se milne k liye..jab ye baat karte hai tho dil karta hai ki sunte hi reho... bhagwan innehe jaldi se puri tarah theek kar de. 🙏🙏
Rabb aa baba ji Soni veere cha mnu ni sareya nu ਦਿਸਦਾ a Baba ji eho jiyan video dekh k rooh kush hundi aa pal veer ji rabb ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏
Soni Brother You are such a clean heart men with a clean mind , I saw his every video from the starting of his journey at Apna Faraz , He is so innocent we all can feel his neat and clean soul ,Pal Sir Please take care of him always and let him take out with you in public places once in a week ,may God always bless him with alot of Happiness..
Thanks to all Angel's. We shouldn't forget precious contribution done by Sikh community. I don't have words. I feel very motivated. Please give my regards to your family.Waheguru je.
May Almighty Allah Ta'ala Bless our Brother Veer Soni Ji to recover fully from his mental health n fullfill his wishes to find a life partner n live happily in life,🙏🤲
soni vr ji di akhan ch rab disda 🙏😌bohot pyara vr mera permatma di kirpa hoi jarror lachkani akke jaunga main fatehgarh sahib to aa ji 🙏❤😘baba ji soni vr ji nu sade sab valon bohot bohot pyar 🙏🙏🙏🙏ਵਾਹਿਗੁਰੂ ਜੀ🙏
Waheguru ji meher kre Sony veer the Beshey Soni agge nalo kafi thik aa ji waheguru ji meher kre jaldi Sehatjab Hove👌🏻🙏🏻🙏🏻🙏🏻🙏🏻🙏🏻 Good bless you Paul veer ❤️❤️❤️👌🏻🙏🏼🙏🏼🙏🏼🙏🏼🙏🏼🙏🏼🙏🏼
Pal veer ji plz Soni de Papa de nal video jrur bnana 🙏ardas wahegur ji de Age Sade veer pal ate (apna faraz seva) de Sare veera te mehar bharia haat rkhna 🙏🙏🙏🙏
ਵਾਹਿਗੁਰੂ ਜੀ ਪਾਲ ਵੀਰ ਅਤੇ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਦੇ ਰਹਿਣਾ ਚੜਦੀ ਕਲਾ ਰੱਖਣਾ ਵੀਰ ਜੀ ਖਾਲਸਾ ਰੁਪ ਦੀ ਚੜ੍ਹਦੀ ਕਲਾ ਰਹੇਗੀ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਭਲੀ ਕਰਨਗੇ
Sony nu chardi Kala rhakhay
SONY. VEER. JI. KOI. GAL. BAAT. SUNAO. JI
Lollipopllll llllllpplllpllllll Pl Lllplpll Lo llamalllll Pl place
Chinna pura Jaya Mera Veera
@@rajinderkumar7143o😊insaan 25:03
ਪਹਿਲਾ ਨਾਲੋ ਸੋਨੀ ਵੀਰ ਹੋਰ ਵੀ ਵਧੀਆ ਠੀਕ ਹੋ ਗਿਆ ਵਾਹਗੁਰੂ ਜੀ ਪਾਲ ਵੀਰ ਨੂੰ ਚੜਦੀਕਲਾ ਚ ਰੱਖੇ 🙏🙏 ਸਾਰੇ ਵੀਰਾ ਤੇ ਮੇਹਰ ਪਰਿਆਂ ਹੱਥ ਰੱਖੇ🙏🙏
Wahaguru ji waheguru ji
Wahaguru ji ka Khalsa waheguru ji da fatha
ਜਿਉਂਦਾ ਵਸਦਾ ਰਹਿ ਸੋਨੀ ਵੀਰ, ਪਾਲ ਵੀਰ ਨੂੰ ਗੂਰੁ ਮਾਹਰਾਜ ਚੜ੍ਹਦੀਕਲਾ ਵਿਚ ਰੱਖੇ
Love you nai pal ji
Love you Bai pal ji
ਸੋਨੀ ਵੀਰ ਤੇ ਨਿਹਾਲਾ ਵੀਰ ਚੱੜਦੀ ਕਲਾ ਵਿਚ ਰਹਿਣ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਭਾਈ ਸਾਹਿਬ ਭਾਈ ਪਾਲ ਖਰੌੜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਧੰਨ ਹੋ ਤੁਸੀਂ ਅਤੇ ਧੰਨ ਹੋ ਤੁਹਾਡੀ ਕਮਾਈ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸੋਚ ਅਤੇ ਸੰਸਥਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ।
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ ਪਾਲ ਬਾਈ ਨੂੰ ਇਸ ਤਰਾਂ ਸੇਵਾ ਕਰਨ ਦਾ ਬਲ ਬਖ਼ਸ਼ੇ ਵਾਹਿਗੁਰੂ ਜੀ
ਸੋਨੀ ਬਾਈ ਨੂੰ ਵਾਹਿਗੁਰੂ ਖੁਸ਼ ਰੱਖਣ ਤੇ ਤੰਦਰੁਸਤੀਆਂ ਬਖਸ਼ਣ 🙏 ਪਾਲ ਵੀਰੇ ਦੀ ਸੋਚ ਨੂੰ ਦਿਲੋਂ ਸਲੂਟ 🙏🙏
ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ ਲਚਕਾਣੀ ਸੇਵਾ ਸੋਸਾਇਟੀ ਤੇ ਬਹੁਤ ਵਧੀਆ ਕੰਮ ਕਰਦੇ ਹੋ ਸੋਨੇ ਦੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋਨੀ ਦੀਆਂ ਗੱਲਾਂ ਵੀ ਬਹੁਤ ਸੋਹਣੀਆਂ , ਜੀਅ ਕਰਦਾ ਸੁਣੀ ਚੱਲੀਏ ਗੱਲਾਂ🙏🙏🇺🇸🇺🇸
Soni Veere da dil bht saaf aa rab da Banda jo bolda dilo bolda koe Dil ch khoot nhi aa rab chardikala ch rakhn ehda e sewa krde raho
ਪਾਲ ਪੁਤ ਸੋਨੀ ਨੇ ਸਹੀ ਕਿਹਾ ਬੱਦਾ ਨਾਮ ਜਪਣ ਅੋਦਾ ਆਪਾ ਝਮੇਲਿਆਂ ਵਿੱਚ ਫਸ ਜਾਦੇਆ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸਾਰੇ ਪ੍ਰਵਾਰ ਨੂੰ ਚੱੜਦੀ ਕਲਾ ਰੱਖੇ ਬਹੁਤ ਵਧੀਆ ਕੱਮ ਕਰਦੇਆ ਪੁਤ ਵਾਹਿਗੁਰੂ ਤੁਹਾਡੀ ਲੱਮੀ ਉਮਰ ਕਰੇ 👍👍⭐️🌹👌❤️🌸🌺🙏🙏
Love u pal bhai ji..saade Pakistan 🇵🇰 walo full spot h bhai ji..tusi bala changa kaam kari jande ho..love u soni bhai❤❤👍👍👍
ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਇੰਨੀ ਵੱਡੀ ਜੁਮੇਵਾਰੀ ਨਿਭਾਉਣੀ ਹਰ ਇਕ ਦੇ ਵਸ ਦੀ ਗੱਲ ਨਹੀ ਹੁੰਦੀ
Salam baba ji' Dil Sy Salam and respect for Soni veer Khush rahen'Ameen
AMEEN
Salam
Soni veer koi Rabb roopi rooh aa veere, kinna siddha sadha te bhola hai eh veer, Pal veere eho jihe rabb roopi veeran diyan duanbaa tuhade naal ne veere, Allah Waheguru, Parmatama tuhanu chardiyan kalan ch rakhhe.
WaheGuru Ji ਸਾਰੀ ਸੰਸਥਾ ਤੇ ਮਿਹਰ ਕਰਨ । ਪਲ ਵੀਰ ਜੀ ਤੇ v
ਸੋਨੀ ਵੀਰ ਦੀ ਵੀਡੀਓ ਦੀ ਬਹੁਤ ਉਡੀਕ ਹੁੰਦੀ ਆ ਵੀਰੇ
ਛੋਟੇ ਵੀਰ ਸੋਨੀ ਨੂੰ ਸੋਝੀ ਪੂਰੀ ਹੈ। ਕੀ ਫਰਜ਼ ਬਣਦਾ ਇਨਸਾਨ ਦਾ ਕੀ ਕਰਨਾ ਹੁੰਦਾ ਅਤੇ ਕਰਨ ਕਿ ਲੱਗ ਜਾਂਦਾ ਇਸ ਦੁਨੀਆਦਾਰੀ ਤੇ ਪਰਮਾਤਮਾ ਸੋਨੀ ਵੀਰ ਨੂੰ ਹਮੇਸ਼ਾ ਖੁਸ਼ ਰੱਖਣ ਜੀ ਬਹੁਤ ਹੀ ਬਦਲਾਅ ਆਇਆ ਇਸ ਵੀਰੇ ਦੀ ਜ਼ਿੰਦਗੀ ਵਿਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਅਤੇ ਤੁਹਾਡੀ ਸਮੁਚੀ ਟੀਮ ਦਾ ਪਰਮਾਤਮਾ ਹਮੇਸ਼ਾ ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ
ਵਾਹਿਗੁਰੂ ਜੀ ਮਿਹਰ ਕਰਨ ਸੋਨੀ ਵੀਰ ਦਾ ਆਪਣਾ ਪਰਿਵਾਰ ਸੁਖੀ ਵਸੇ ਏਹੀ ਅਰਦਾਸ ਆ ਵਾਹਿਗੁਰੂ ਅੱਗੇ🙏🙏ਪਾਲ ਵੀਰ ਵਾਹਿਗੁਰੂ ਜੀ ਲੰਮੀਆ ਉਮਰਾਂ ਬਖਸ਼ਣ 🙏🙏🙏🙏🙏🙏
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵੀਰ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸੋਨੀ ਵੀਰ ਜੀ ਤੇ ਰੱਬ ਜਰੂਰ ਮੇਹਰ ਕਰਨਗੇ
ਪਾਲ ਵੀਰ ਤੇ ਸੋਨੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ
Soni putar God tuhadi chadi jrur karan gay jo baba ji sab di seva karde hn una nu kot kot parnam🙏🙏🙏🙏🙏
Sir ji Sony veer ji nu rabb lami Umar bakshey
Pal Veere Sony veer sadaa sub daa rub daa Banda vaa waheguru ji Mehar pariyaa hath rakhee sadee Sony Veer utte ❤️💖👌👍👍
Dil khush ho jata hai aap dono ko dekh kar..aap kitna kam kar rehe ho in logon k liye.. Sony tho dil ka kitna saaf insan hai.kitna tarsta hai apne parivar se milne k liye..jab ye baat karte hai tho dil karta hai ki sunte hi reho... bhagwan innehe jaldi se puri tarah theek kar de. 🙏🙏
Waheguru Ji Chardikala Vich Rakhan Satpal Singh Veer Ji tahanu nd tuhade Family nd sab Manukhta de sewa Sab to vaddi sewa wale parivaar nu ♥
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ ਜੀ ਪਾਲ ਵੀਰ ਜੀ ਇਨ੍ਹਾਂ ਮਹਾਨਆਤਮਾਵਾਂ ਨੂੰ ਦੇਖ ਕੇ ਰੂਹ ਖ਼ੁਸ਼ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਨੇ ਕਿਸੈ ਨੂੰ ਹੋਣ ਨਾ ਹੋਣ ਸਾਨੂੰ ਕੋਈ ਭਗਤੀ ਕਰਨ ਦੀ ਲੋੜ ਨਹੀਂ ਹੈ ਸਗੋਂ ਇਹਨਾ ਰੂਹਾਂ ਦੇ ਦਰਸਨ ਕਰ ਕੇ ਆਪਣੇ ਸਾਰੇ ਦੁੱਖ ਪਤਾ ਨਹੀਂ ਕਿੱਥੇ ਚਲੇ ਜਾਂਦੇ ਹਨ ਜੀ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਵਾਹਿਗੁਰੂ ਜੀ ਸੋਨੀ ਵੀਰ ਅਤੇ ਪਾਲ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਜੀ
Rabb aa baba ji Soni veere cha mnu ni sareya nu ਦਿਸਦਾ a
Baba ji eho jiyan video dekh k rooh kush hundi aa pal veer ji rabb ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਵਾਹਿਗੁਰੂ ਪਾਲ ਵੀਰ ਤੁਹਾਨੂੰ ਚੜਦੀਕਲਾ ਵਿਚ ਰੱਖੇ
Sukmani sahib. Salok mahalla 9. Nitnem. Roz sab nu Sarwan karao. Guru sahib aap kirpa karenge
Sadee Sony veer nu 22,22 kehndi duniya special thanks ❤️ gulab Sidhu artist veer ji nu 👍👍
Soni Brother You are such a clean heart men with a clean mind , I saw his every video from the starting of his journey at Apna Faraz , He is so innocent we all can feel his neat and clean soul ,Pal Sir Please take care of him always and let him take out with you in public places once in a week ,may God always bless him with alot of Happiness..
ਵਾਹਿਗੁਰੂ ਜੀ 🙏, 🙏, 🙏🙏
ਨਕਲੀ ਭੈਣਾਂ ਤੇ ਭਰਾਵਾਂ ਨੂੰ ਕੀ ਕਰਨਾ ਅੱਜ ਕੱਲ ਭੈਣ ਭਰਾ ਪੈਸੇ ਵਾਲੇ ਭਾਵੇ ਚਾਹੇ ਦੁਨੀਆ ਨੂੰ ਲੁੱਟ ਕੇ ਚਾਹੈ ਡਾਕੂ ਹੋਵੇ ਬਸ ਪੈਸੇ ਹੋਣ ਅਸਲੀ ਭੈਣ ਭਰਾ ਪਾਲ ਸਿੰਘ ਵੀਰ ਜ ਤੁਸੀਂ ਮਾਂ ਪਿਓ ਵੀ ਤੁਸੀਂ ਹੋ ਜੋ ਰੁਲਦੀਆਂ ਨੂੰ ਡਿੱਗਿਆ ਨੂੰ ਚੁੱਕ ਗੱਲ ਨਾਲ ਲਾਉਂਦੇ ਹੋ ਫਿਰ ਸਾਫ ਸਫਾਈ ਕਰਨੀ ਦਿੰਨ ਰਾਤ ਦੇਖ ਭਾਲ ਇਹ ਜਿੰਮੇਵਾਰੀ ਉਹੀ ਨਿਭਾਉਦੇ ਜਿਥੇ ਵਾਹਿਗੁਰੂ ਆਪ ਕੇ ਬਾਹ ਫੜਦਾ ਬਹੁਤ ਬਹੁਤ ਔਖੀ ਘਾਲ ਕਮਾਈ ਹੈ ਆਪਣੇ ਬਚਿਆ ਦੀ ਗੰਦਗੀ ਸਾਫ ਕਰਨੀ ਔਖੀ ਹੈ ਧੰਨ ਹੱਨ ਓ ਵੀਰਨੋ ਤੁਸੀਂ ਜੋ ਕਰਦੇ ਜਦੋ ਸੋਚਦੇ ਹਾਂ ਸੋਚ ਵੀ ਛੋਟੀ ਹੋ ਜਾਂਦੀ ਤੁਹਾਡੀ ਕਮਾਈ ਬਹੁਤ ਵਡੀ ਸਲੂਟ ਹੈ ਇਸ ਕਮਾਈ ਨੂੰ 👏👏👏👏🙏🙏🙏🙏
ਸੋਨੀ ਵੀਰ ਇੱਕ ਰੱਬੀ ਰੂਹ ਆ ਵਾਰਿ ਗੁਰੂ ਉਸ ਤੇ ਹੋਰ ਕਿਰਪਾ ਕਰਨ ਤੇ ਨਾਲੇ ਪਾਲ ਵੀਰ ਤੇ ਵੀ🙏🙏
ਵੀਰ ਜੀ ਗੁਰਪ੍ਰੀਤ ਨੂੰ ਕਿਸੇ ਅਨਾਥ ਆਸ਼ਰਮ ਵਿਚ ਨਾ ਛਡੋ ਤੁਸੀ ਆਪਣੇ ਕੋਲੋਂ ਸੰਸਥਾ ਵਿੱਚ ਲ ਕੇ ਆਓ ਵੀਰੇ 🙏🙏🙏😰😰😰😰😰😰😰😰😰 ਬੇਨਤੀ ਹੈ ਵੀਰੇ ਕਿਰਪਾ ਕਰ ਕੇ ਗੁਰਪ੍ਰੀਤ ਨੂੰ ਆਪਣੇ ਕੋਲ ਲੈ ਆਓ
ਵੀਰ ਜੀ ਤੁਸੀ ਬਹੁਤ ਵਧੀਆ ਸੇਵਾ ਰਹੇ ਹੋ ਵਾਹਿਗੁਰ ਤਹਾਨ
ਚੜ੍ਹਦੀ ਕਲਾ ਵਿੱਚ ਰਖੇ
ਸੋਨੀ ਵੀਰ ਦੀਆਂ ਗੱਲਾਂ ਦਿਲ ਨੂੰ ਛੂਹ ਜਾਂਦੀਆਂ ਨੇ
ਸੋਨੀ ਵੀਰੇ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਲੰਮੀ ਉਮਰ ਤੇ ਤਰੱਕੀ ਬਖਸੇ ਵੀਰੇ
Guru roop pyaari sad sangat ji waheguru ji ka khalsa waheguru ji ki fateh
ਬਾਬਾ ਜੀ ਮੇਰੇ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ
🙏🏻❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻 ਮੇਹਰ ਕਰੋ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻
ਸਹੀ ਗੱਲ ਆ ਸੋਨੀ ਵੀਰ ਦੀ ਬੰਦਾ ਨਾਮ ਜੱਪਣ ਆਉਂਦਾ ਦੁਨੀਆ ਦਾਰੀ ਵਿੱਚ ਰੁਲ ਜਾਂਦਾ ਆਪਣੇ ਲੋਕਾਂ ਨਾਲੋਂ ਸਮਜਦਾਰ ਆ ਸੋਨੀ 🙏🙏🙏🙏
Proud of you Paul god bless you I am living in Canada but when ever I came back India I will meet you guys
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰੰ ਧੰਨਵਾਦ ਪਾਲ ਵੀਰ ਜੀ
Soni veer zinda'baad🇵🇰🇵🇰🇵🇰welcome ji zaror ao jii...
Love U Sade veer Paksthan walio 🙏🙏🇺🇸🇺🇸❤️❤️
ਬਾਈ ਪਾਲ ਖਰੋੜ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਕਸ਼ਣ ਸੋਨੀ ਬਾਈ ਬਹੁਤ ਹੀਰਾ ਬੰਦਾ
ਸੋਨੀ ਬਾਈ ਸੱਚਾ ਬੰਦਾ ਰੱਬ ਦਾ ਰੂਪ 🙏🙏🙏🙏🙏
Wahiguru ji mehir karn baba pal khrauod ji te soney baiee te meri dhi baj te sahij te parmatma sir te hath rkhe mera baba nanak ji🙏🙏🙏❤️❤️❤️❤️
Waheguru ji ....pal veere Guru Ram Das G app de lambe umar krn veer g apni bate nal jarur milauna
🙏🙏🙏🙏🙏🙏🙏🙏
Soni veere Pakistan ve tera, asi ve teray .
Bohat sara piar from Faisalabad Punjab Pakistan
Love u Pakistani from Punjab
Thanks to all Angel's. We shouldn't forget precious contribution done by Sikh community. I don't have words. I feel very motivated. Please give my regards to your family.Waheguru je.
🙏
Bohat heera banda soni veer
Love from Pakistan Sialkot
Hay soni veer tu dil da saaf banda y kina guru da geean aa y nu waheguruji mehar krna prabu ji 🌷 🌸 🙏
Bhaut achha kam ho raha hai bhai ji sab theek hoga sbi ke pariwar mileghy bagban sb nu khush rkhye waheguru ji,🙏🙏🙏🙏🙏🙏
Love From Pakistan 😍
BiG Respect SarDaar Ge 😍
ਸੋਨੀ ਬੀਰ ਵਾਹਿਗੁਰੂ ਅੱਗੇ ਦੁਆ ਕਰ ਕੇ ਮੈਂ ਵੀ ਤੇਰੇ ਵਰਗਾ ਬਣ ਜਾਵਾ ਬਹੁਤ ਭਗਾਂ ਵਾਲਾ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੂੰ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਇਹ ਦੁਆ ਹੈ ਅਜੀਤ ਸਿੰਘ (ਰਾਜੂ
Waheguru ji bless you all....with lots of happiness and healthy life..
Waheguru ji ka Khalsa waheguru ji ki Fateh...🙏🙏
ਸੋਨੀ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰਖੇ
ਬਹੁਤ ਵਧੀਆ ਬਾਈ ਜੀ
Very nice sony veere nice video aa gallabhut soniya karde veere waheguru ji
Waheguru Ji Mehar Rakho Kuldeep Singh Sony Veer Ji te🙏 .Stay blessed and healthy 🙏
ਸਤਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ
Waheguru Ji Sab Veera nu Chardeklla ch Rakhen 🙏🙏🙏🙏🙏
ssa lji pal bhai pakistan jad ay ty mino sawa da muqa jaror dayo tuhdi pan pakistan punjab soni veera zindzbad
ਵਾਹਿਗੁਰੂ ਜੀ ਮੇਹਰ ਕਰਨ
ੴ☬ॐ卐☪✝ ਵਾਹਿਗੁਰੂ ਜੀ #ਸੋਨੀ_ਵੀਰ ਤੇ #ਪਾਲ_ਵੀਰ ਨੂੰ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਬਾਕੀ ਸਾਰੇ ਵੀਰਾ ਅੱਗੇ ਬੇਨਤੀ ਕਰਦੇ ਵਾ ਵੱਧ ਤੋ ਵੱਧ ਸੇਵਾ ਕਰੋ ਜਿਹੜੀ ਵੀ ਚੀਜ਼ ਦੀ #ਪਾਲ_ਵੀਰ ਹੁਣਾ ਨੂੰ ਲੋੜ ਵਾ ਵੱਧ ਤੋ ਵੱਧ ਸੇਵਾ ਪੁਚਾਉ ਜੀ
Waheguru sache paatshah ehna sab Veera nu theek krn waheguru ji dilo ardaas aa
Sony veer ty rabb tandrusi bakhshe chadi klaa ch rahe 🙏🙏
Gurbaani da Kirtan roz sawere sham Har time sunaya karo. Sab nu guru maharaj chardikala rakhe 👍🙏
ਵੀਰ ਜੀ ਅੱਖਾਂ ਭਰ ਆਉਂਦੀਆਂ ਨੇ ਸਾਰੇ ਵੀਰਾਂ ਨੂੰ ਦੇਖ ਕੇ ਵੀਰੇ ਗੋਗੀ ਦੀ ਵੀਡੀਓ ਵੀ ਬਣਾਇਆ ਕਰੋ। ਰੱਬ ਸੋਨੂ ਤੰਦਰੁਸਤੀ ਦੇਵੇ।
ਵਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏
WAH O VEER TERE WAHEGURU JI KIRPA KARAN HAMESA 🙏💐🙏🙏
Wahe guru ji ka khalsa wahe guru ji ki Fateh
ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
May Almighty Allah Ta'ala Bless our Brother Veer Soni Ji to recover fully from his mental health n fullfill his wishes to find a life partner n live happily in life,🙏🤲
Ameen
ਸੋਨੀ ਵੀਰ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
pal veere eda hi hamesha rio please,, assi thode naal a veere.. waheguru g thonu hor takat den
ਵਾਹਿਗੁਰੂ ਜੀ ਬੇਨਤੀ ਹੈ ਸੋਹਣੀ ਦੀਆਂ ਭੈਣਾਂ ਇੱਕ ਵਾਰ ਸੋਹਣੀ ਨੂੰ ਜਰੂਰ ਮਿਲ ਕੇ ਆਓ ਪਿੰਡ ਲਚਕਾਣੀ ਸੇਵਾ ਸੋਸਾਇਟੀ ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
God bless u sony veer ji ..always stay happy and healthy bro🙏🏻🙏🏻🙏🏻🙏🏻
soni vr ji di akhan ch rab disda 🙏😌bohot pyara vr mera permatma di kirpa hoi jarror lachkani akke jaunga main fatehgarh sahib to aa ji 🙏❤😘baba ji soni vr ji nu sade sab valon bohot bohot pyar 🙏🙏🙏🙏ਵਾਹਿਗੁਰੂ ਜੀ🙏
Ehna nu dekh ke manu mera veer yaad a janda 😢😢
Waheguru ji meher kre
Sony veer the
Beshey Soni agge nalo kafi thik aa ji waheguru ji meher kre jaldi
Sehatjab Hove👌🏻🙏🏻🙏🏻🙏🏻🙏🏻🙏🏻
Good bless you Paul veer
❤️❤️❤️👌🏻🙏🏼🙏🏼🙏🏼🙏🏼🙏🏼🙏🏼🙏🏼
Pal Brother you are doing a great and noble work, May ALLAH bless and protect you and your family always. Rab Ji Sab Nu Chardi Kala Vich Rakhe.
ਸਾਡੇ ਪਿੰਡ ਦਾ ਸੋਨੀ ਵੀਰ ਸੱਚੀ ਬਹੁਤ ਖੁਸ਼ੀ ਮਿੱਲੀ ਵੀਰ ਨੂੰ ਏਵੇ ਹੱਸਦੇ ਹੋਏ ਗੱਲ ਕਰਦਾ ਵੇਖ ਕੇ ਗੁਰੂ ਮਹਾਰਾਜ ਜੀ ਵੀਰ ਨੂੰ ਜਲਦੀ ਠੀਕ ਕਰਨ ਜੀ 🙏🙏
Please tuci ehdi sisters te hor family members nu kaho mil jan. sony diya galla to lagda kina miss kar reha apni family nu.
Pal veer ji plz Soni de Papa de nal video jrur bnana 🙏ardas wahegur ji de Age Sade veer pal ate (apna faraz seva) de Sare veera te mehar bharia haat rkhna 🙏🙏🙏🙏
ਵਾਹਿਗੁਰੂ ਜੀ ਮਿਹਰ ਕਰਨ ਇਕ ਵਾਰ ਤਾਂ ਸੋਨੀ ਵੀਰੇ ਨੂੰ ਮਿਲ ਕੇ ਜਰੂਰ ਜਾਊਗਾ❤️
Waheguru Ji sab nu tandrusti dena chardi kala bakhshana 🥰🙏
Kirpa karo waheguru ji es team te ,, good Luck 🤞, all team
Waheguru ji ka khalsa waheguru ji ki fateh 🙏🙇♀️
ਵਾਹਿਗੁਰੂ ਜੀ ਚਾੜਦੀ ਕੱਲਾ ਚ ਰਾਖੀਉ ਸੋਨੂੰ ਵੀਰ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸੋਨੀ ਵੀਰ ਹਮੇਸ਼ਾ ਖੁਸ਼ ਰਹੇ ,,,ਵਾਹਿਗੁਰੂ ਜੀ
satseri akal veerJi WaheGuru mehar karna veeran te 👏💪👌👍💙🙌👏
Ssa veere Mai Pakistan Tu an Mai bohat Khush aan video vich Lokaan Di help vekh k Allah Pak Sub nu Apni Rehmat da Saya Ata kry Ameen 🙏👑♥️♥️
Love ❤️ from Canada 🇨🇦
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸੋਨੀ ਵੀਰ ਤੇ ਪਾਲ ਵੀਰ ਜੀ ਨੂੰ
Waheguru ji mehar kreoo sab tee ❤️❤️❤️🙏🙏 sab nu jaldi thik karo