ਸਾਰੇ ਭੈਣ ਭਰਾਵਾਂ ਦੇ ਪਿਆਰ ਸਦਕੇ ਸੋਨੀ ਫੇਰ ਹਾਜਰ ਹੈ ਜੀ… ਸੱਚ ਮੁਚ ਹੀ ਦਿਲੋ ਹੀਰਾਂ ਬੰਦਾ ਸੋਨੀ ਜਮੀ ਸਾਫ ਦਿਲ..

Поділитися
Вставка
  • Опубліковано 10 вер 2024

КОМЕНТАРІ • 622

  • @gurpreetsandhu9374
    @gurpreetsandhu9374 2 роки тому +88

    ਸੋਨੀ ਵੀਰ ਬੱਚੇ ਵਾਲੀ ਗੱਲ ਸੱਚ ਦੱਸ ਰਿਹਾ ਹੈl ਲਗਭਗ 20-22 ਸਾਲ ਪੁਰਾਣੀ ਗੱਲ ਹੈ l ਵੀਰ ਨੂੰ ਪੁਰਾਣੀਆਂ ਗੱਲਾਂ ਯਾਦ ਨੇ .... ਵਾਹਿਗਰੂ ਜੀ ਵੀਰ ਨੂੰ ਚੜਦੀ ਕਲਾਂ ਵਿੱਚ ਰੱਖਣ 🙏

    • @Gagu001
      @Gagu001 2 роки тому +8

      Hanji brother appa v Suneya c Eh gal

    • @HARDEEPSINGH-jn4fe
      @HARDEEPSINGH-jn4fe 2 роки тому +4

      Hnji eh main b suni ae gal

    • @lalysingh4323
      @lalysingh4323 2 роки тому +3

      Haji eh gl mai v suni aa phla

    • @gollurana7853
      @gollurana7853 2 роки тому +3

      Sach das reha bilkul
      Mere frend ne sunayi eh gall

    • @montumahna9198
      @montumahna9198 2 роки тому +3

      Sach gal hai bache vali

  • @PB08ROHITGAMING
    @PB08ROHITGAMING 2 роки тому +18

    ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਦਸਦਾ ਲੋਕਾਂ ਅੱਗੇ,ਆਪਣੇ ਪਾਪਾ ਨੂੰ ਲਕੋਂਦਾ ਨੀ,ਉਹ ਬੰਦਾ ਰੱਬ ਦੀ ਨਜ਼ਰ ਚ ਹਮੇਸ਼ਾ ਸੱਚ ਤੇ ਵੱਡਾ ਹੁੰਦਾ,,like ਗੋਗੀ ਵੀਰ ❣️

  • @superjitkaur8924
    @superjitkaur8924 2 роки тому +36

    ਪਾਲ ਵੀਰ ਜੀ, ਤੁਸੀਂ ਰੱਬ ਦਾ ਰੂਪ ਓ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ।
    ਗੋਗੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ। ਪਰਮਾਤਮਾ ਸੋਨੀ ਤੇ ਗੋਗੀ ਨੂੰ ਤੰਦਰੁਸਤੀ ਬਖ਼ਸ਼ੇ।

  • @KuldeepKuldeep-wu1qd
    @KuldeepKuldeep-wu1qd 2 роки тому +4

    ਵੀਰ ਜੀ ਸੋਨੀ ਵੀਰ ਨੇ ਬੱਚੇ ਵਾਲੀ ਗੱਲ ਸੱਚ ਦੱਸੀ ਹੈ। ਸਾਡੇ ਬਜ਼ੁਰਗਾਂ ਨੇ ਵੀ ਇਹ ਗੱਲ ਦੱਸੀ ਸੀ। ਇਹ ਬਹੁਤ ਪੁਰਾਣੀ ਗੱਲ ਹੈ

  • @Jatt-r4s
    @Jatt-r4s 5 місяців тому +3

    Waheguru waheguru waheguru waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kungfupanda5516
    @kungfupanda5516 2 роки тому +11

    ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਬਹੁਤ ਵਧੀਆ ਸੇਵਾ ਕਰ ਰਹੇ ਹੋ 🙏🙏🙏🙏

  • @rvsingh1248
    @rvsingh1248 2 роки тому +5

    ਕੋਈ ਨਾਟਕ ਨੀ ਵੀਰ ਇਹ ਸੱਚੀ ਗੱਲ ਆ ਜੀ ਖ਼ਬਰ ਵ ਆਈ ਸੀ ਇਸ ਗੱਲ ਦੀ

  • @AmandeepKaur-oj6fq
    @AmandeepKaur-oj6fq 11 місяців тому +3

    ਬੱਚੇ ਦੇ ਮੀਟ ਵਾਲੀ ਗੱਲ ਬਿਲਕੁਲ ਸਹੀ ਆ ਵਾਹਿਗੁਰੂ ਜੀ
    ਪਹਿਲਾਂ ਰੌਲਾ ਪਿਆ ਇਸ ਗਲ਼ ਦਾ ਜੀ

  • @akshaymanocha12
    @akshaymanocha12 2 роки тому +9

    Wahe guruji Soni veer jaldi theek hove… 🎉 70 percent hongya h thora rh gya h

  • @sukhpalmadesha4856
    @sukhpalmadesha4856 2 роки тому +36

    ਸੋਨੀ ਇਕ ਭੋਲ਼ਾ ਤੇ ਸ਼ਰੀਫ਼, ਸੱਚਾ ਇਨਸਾਨ ਹੈ ਜੀ।

    • @NikkaLanedar
      @NikkaLanedar 2 роки тому +2

      ਬੱਚਿਆ ਵਰਗਾ ਹੈ

  • @manjindersingh4593
    @manjindersingh4593 2 роки тому +6

    Soni veer di bacha vali gall bilkul shi a sach bolda pya a a gall Punjab dii hii a 🙏 wmk 🙏

  • @jasvirkaur5248
    @jasvirkaur5248 2 роки тому +28

    Waheguru ji mere Pal veer ji nu Lambi umar kare ❤️🙏🙏

  • @Gurdeepsingh-bt7lr
    @Gurdeepsingh-bt7lr 2 роки тому +44

    ਬਹੁਤ ਵਧੀਆ ਜੀ ਗੋਗੀ ਵੀ ਠੀਕ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ

  • @ajitsingh7679
    @ajitsingh7679 Рік тому +2

    ਖਾਲਸਾ ਜੀ sony ਬਹੁਤ ਹੀ ਵਧੀਆ ਗੱਲਾਂ ਕਰਦਾ ਇੰਨਾ ਦੇ ਦਿਲ ਵਿਚ ਕੋਈ ਨਾ ਕੋਈ ਦਰਦ ਹੈ ਕੋਈ ਨਾ ਕੋਈ ਹਾਦਸਾ ਇਹਦੇ ਨਾਲ ਵਾਪਰਿਆ ਹੈ ਉਹ ਇਸ ਸਹਿਜਤਾ ਨਾਲ ਗੱਲਾਂ ਕਰਦਾ ਹੈ ਬਹੁਤ ਸਿਆਣਾ ਹੈ ਪਰਮਾਤਮਾ ਨੂੰ ਛੇਤੀ ਤੋਂ ਛੇਤੀ ਗਿਆਨ ਬਖਸ਼ਿਸ਼ ਕਰੇ

  • @rvsingh1248
    @rvsingh1248 2 роки тому +5

    ਇਹ ਬੱਚੇ ਦਾ ਮੀਟ ਬਣਾਉਣ ਵਾਲੀ ਗੱਲ ਸੱਚ ਆ ਵੀਰ ਜੀ

  • @jarmansandhu1722
    @jarmansandhu1722 2 роки тому +17

    @palkharaud paji Jehdi gall Soni veer ne kahi a bachey wali ehh gall shi a🥺💯 mere masad g de pind Di eh gll a ohna ne mennu v dssi c eh 2ya 3 saal pehla eh gll suni c mai🙏 mai hairaan a enna dimaag a Soni veer da ki yaad a enni waddi gll🙏 wmk tuhaddey sareyan te, ❤️🙏

    • @gurjar1315
      @gurjar1315 2 роки тому +1

      Mein vi sunya the ye news

  • @Arsh_Sandhu377
    @Arsh_Sandhu377 2 роки тому +25

    ਭੋਲਾ ਪੰਛੀ ਸੋਨੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਇਹੋ ਜਿਹੇ ਬੰਦੇਆ ਨੁੰ । ਪਾਲ ਵੀਰ ਸਦਾ ਸੁੱਖੀ ਰਹੋ ਜੀ 🙏🙏🙏🙏

  • @yadvindrapuri449
    @yadvindrapuri449 Рік тому +1

    Respected Pal Sahab Ji,
    SatSriAkal Ji,
    Manavta ki bhalai or suraksha ke liye din raat jitni mehnat or bhalai aapji karte hain, ye Sbb bahot jayada kable taarif hai.
    Parmatma aapji ko isi tarha taakat bakhshi ji or aapko lambi umer den.
    Main aapka Dil ki gehrai se shukaragujar hoon ji.

  • @goutamchillale6918
    @goutamchillale6918 2 роки тому +6

    Sir..am form south India..no words to you whatever you are doing this favor to this people

  • @BalwinderKaur-mu9zb
    @BalwinderKaur-mu9zb 2 роки тому +3

    ਗੋਗੀ ਪੁੱਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਵਾਹਿਗੁਰੂ ਇਹਨੂੰ ਤੰਦਰੁਸਤ ਰੱਖਣ ਅਤੇ ਖੁਸ਼ੀਆ ਬੱਖਸ਼ਣ 🙏

  • @gaganx8487
    @gaganx8487 2 роки тому +11

    ਰੂਹ ਖੁਸ਼ ਹੋ ਗਈ ਵੀਰ ਸੋਨੀ ਦੀਆਂ ਗੱਲਾਂ ਸੁਣ ਕੇ

  • @Camerile989
    @Camerile989 2 роки тому +27

    ਇਹ ਜਿਹੜੀ ਸੋਨੀ ਨੇ ਗੱਲ ਦੱਸੀ ਹੈ ਬੱਚੇ ਦੇ ਮੀਟ ਵਾਲੀ ਇਹ ਮੈਂ ਵੀ ਕਈ ਬੰਦਿਆਂ ਤੋਂ ਸੁਣੀ ਹੈ ਜੀ.... ਇਹ ਬਿਲਕੁਲ ਸੁੱਚ ਹੈ ਜੀ 🙏

  • @loveallots9843
    @loveallots9843 Рік тому +2

    Man khush hogya bhai ki batte sunke wah oyee soni bhai ladle

  • @zazai4128
    @zazai4128 2 роки тому +52

    I am muslim and from Afghanistan 🇦🇫 I Love my Sikh brothers and sisters.

    • @NatureGirl1111
      @NatureGirl1111 2 роки тому

      🥰🥰

    • @user-cq8hw3ni7g
      @user-cq8hw3ni7g 2 роки тому +3

      U people attacked our gurdwara in Kabul and killed .

    • @jagsirsinghgill4501
      @jagsirsinghgill4501 2 роки тому

      What is porkistan Zazai

    • @zazai4128
      @zazai4128 2 роки тому +1

      @@jagsirsinghgill4501 pakistan

    • @Balbirsinghusa
      @Balbirsinghusa 2 роки тому

      Brother there is only 164 Sikh peoples left in afghan Stan now.May all people leaving afganstan very soon to Canada or India.which is very sad

  • @Jasmine007-l8w
    @Jasmine007-l8w 2 роки тому +4

    Jinna bhola face unnia e bholian gallan Soni diyan ..jdon v me Soni dee koi video dekh Leni a meri rooh andar tak khid jandi ae..kini b dukhi howa Soni veer de video dekh k man nu skoon ja mil janda ..rabb Soni nu bht bddi umr bkhse tandrusti dewe..viah hoje Soni veer da jldi bholi te Soni ji kudi mile Soni veer nu..Dil bht krda k awan miln Soni nu miln awa pind lachkani ..par majburi ae..rabb khush rkhe ..Paul veer ji thanku Soni de video paun lyi ..pls jldi pa dya kro video Soni veer de ..🙏🙏🙏🙏🙏

  • @lovejotsingh8576
    @lovejotsingh8576 2 роки тому +11

    ਸੋਨੀ ਜਿਸ ਬੱਚੇ ਦੀ ਗੱਲ ਕਰ ਰਿਹਾ ਓਹ ਬਿਲਕੁੱਲ ਸੱਚ ਆ ਬਾਈ ਜੀ ਬੱਚੇ ਦੀ ਮੁੰਦਰੀ ਆ ਗਈ ਸੀ ਓਸ ਬੰਦੇ ਦੀ ਕੋਲੀ ਵਿੱਚ ਜਿਸ ਦਾ ਬੱਚਾ ਸੀ

    • @KamalJeet-lu2po
      @KamalJeet-lu2po 2 роки тому

      Ryt ji. Minu v ਮੇਰੀ ਮਾਂ ne dsi c..

  • @user-ex6mu9ud4p
    @user-ex6mu9ud4p 2 роки тому +11

    Support. Karo gareeba d te naale pal karoud veer te waheguru mehar kare

  • @user-bc8id4uw3p
    @user-bc8id4uw3p 2 роки тому +8

    Waheguru ji 🙏 ਬਾਈ ਸਿੱਧੂ ਦੇ ਮਾਂ- ਪਾਪਾ ਤੇ ਮੇਹਰ ਭਰੀਆਂ ਹੱਥ ਰੱਖਣਾ 🙏

  • @anmolanmol988
    @anmolanmol988 Рік тому +1

    ਪਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਉਪਰ ਇਸੇ ਤਰ੍ਹਾਂ ਸੇਵਾ ਕਰਦੇ ਰਹੋ

  • @surjitsingh6142
    @surjitsingh6142 Рік тому +2

    ਪਾਲ ਖਰੌੜ ਵੀਰ ਜੀ ਤੁਸੀਂ ਅੱਜ ਦੇ ਸਮੇਂ ਦੇ ਭਗਤ ਪੂਰਨ ਸਿੰਘ ਜੀ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।

  • @BalrajSingh-sr6fv
    @BalrajSingh-sr6fv 7 місяців тому +2

    ਵਾਹਿਗੁਰੂ ਜੀ 🙏🙏🙏🙏🙏👍👍👍

  • @ramanrandhawa8269
    @ramanrandhawa8269 2 роки тому +9

    Sony b bahut loka te tawa lga dinda.😂😂 He is pure soul.. Jo BOLDA dil to BOLDA
    Mein b suni bacche wali gall.

    • @gursidhu895
      @gursidhu895 Рік тому

      ਸਹੀ ਗੱਲ ਆ ਜੀ

  • @nishantdhiman702
    @nishantdhiman702 2 роки тому +5

    Waheguru ji da Khalsa Waheguru ji di Fateh 🙏🏻🙏🏻🙏🏻🙏🏻🙏🏻🙏🏻🙏🏻

  • @sandhuschannel2114
    @sandhuschannel2114 2 роки тому +4

    Sony veer diyaan poliyaan galla, Sony veer rub daa Banda vaa ❤️ God bless you Sony veere ❤️🙏👍

  • @bahadurali561
    @bahadurali561 7 місяців тому +1

    Soni Love you bhai jan forms Pakistan

  • @skbal3425
    @skbal3425 2 роки тому +7

    🙏🏻🙏🏻 khudaa sb da bhla krn Amen ✝️✝️

  • @sandhy_Usa22
    @sandhy_Usa22 2 роки тому +2

    Gogi veer bhot syana hogya vich jhe te bhot mada hal c bai da dekhya nai c janda waheguru kirpa kre 🙏🏻🙏🏻 god bless pal bro 🙏🏻

  • @sandeepsippy9434
    @sandeepsippy9434 2 роки тому +14

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 👳🙏

  • @DeepSingh-kw7hx
    @DeepSingh-kw7hx 2 роки тому +19

    ਵਹਿਗੂਰ ਜੀ ਸੋਨੀ ਤੇ ਆਪਣਾ ਮੇਹਰ ਭਰਿਆ ਹਥ ਰਖਿਆ ਉ🙏🙏🙏

  • @malkitsinghsidhu3598
    @malkitsinghsidhu3598 2 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @GurmeetKaur-vf3cz
    @GurmeetKaur-vf3cz 2 роки тому +7

    Pal veer ji...84 vich jo hoya..oh saare desh layi...sharm di gal hai......jin loga ne eho ja karj kitta unha da koi deen dharam ni hunda...saade naal saare log rehnde ne..hindu. Vi rehnde ne...saare 84 nu genocide..kehnde ne... waheguru Ji ka khalsa waheguru ji ki Fateh.

  • @sarbjitkaur9202
    @sarbjitkaur9202 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏🙏

  • @loveallots9843
    @loveallots9843 Рік тому +1

    Wahe guru ji khalsa wahe guru ji fateh

  • @HarpreetSingh-qh2mb
    @HarpreetSingh-qh2mb Рік тому +1

    Sony g da dil vakya hi bhut saf h g sachiyan galan karde aa Singh g 😊😊😊😊😊

  • @PunjabPortal1109
    @PunjabPortal1109 2 роки тому +2

    22 bache di gall sachi das reha sony vir

  • @neelambhatia...8231
    @neelambhatia...8231 2 роки тому +6

    1984 da o mnjar asi v kdi bhul nhi sakde 😭😭🙏🏻asi khud apne sikh pdosiya nu...upr terrace wale kamre ch 3din rkhya 😭😭🙏🏻o sare Bach gye ..bt Ona da ghr dangayi lut k le gye....bot bhyanak c o sma 😭😭😭🙏🏻insaan hi insaan da dushman...

  • @SatnamSingh-yu3fu
    @SatnamSingh-yu3fu 5 місяців тому

    Hanji ਬੱਚੇ ਵਾਲੀ ਗੱਲ ਅਸੀ ਵੀ ਸੁਣੀ ਹੋਈ ਆ, ਸੱਚੀ ਗੱਲ ਆ y ਸੋਨੀ ਵੀਰ ਦੀ

  • @rickyjohal1020
    @rickyjohal1020 2 роки тому +4

    बहुत-बहुत dhanyvad aapka pal veer ji, Soni Veer di video upload karan lai rooh khush ho jadi soni veer di video dekh dekh kar

  • @lakhbinderjitsingh7795
    @lakhbinderjitsingh7795 Рік тому +1

    Satnam waheguruji, Soniji vere Simran har har time ji waheguru waheguru waheguru waheguru ji 🙏😇🌍 ok

  • @toheedahmadtoheedahmad4094
    @toheedahmadtoheedahmad4094 2 роки тому

    I'm Pakistan narowall punjab krtar Aslam olicom g ap bhot acha Kam kr rhy hin g Allapak ap ko khosh rakhy or apñi hefzo emAn min rakhy aamen sumameen jzaq Alla g

  • @sekhripreeti8515
    @sekhripreeti8515 2 роки тому +19

    Goggi is very sweet soul...God bless

  • @Ranjeetsingh-no5xl
    @Ranjeetsingh-no5xl 2 роки тому +1

    ਜਿਹੜੀ ਸੋਨੀ ਵੀਰ ਗੱਲ ਦਸ ਰਿਹਾ...ਕੇ ਬੱਚੇ ਨੂੰ ਮਾਰ ਕੇ ਖਾ ਗਏ ਸੀ...ਅਸੀਂ ਵੀ ਸੁਣੀ ਹੈ ਇਹ ਗੱਲ......ਸੱਚੀ ਗੱਲ ਹੈ ਇਹ

  • @sattitaprianwala
    @sattitaprianwala Рік тому +3

    ਪਾਲ ਖਰੌੜ.... ਜ਼ਿੰਦਾਬਾਦ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @gurusharanpalsinghrandhawa6069
    @gurusharanpalsinghrandhawa6069 2 роки тому +7

    Waheguru Ji Ka Khalsa
    Waheguru Ji Ki Fateh
    🙏🌹🙏

  • @baghelkulana7502
    @baghelkulana7502 2 роки тому

    ਰੱਬ ਵਰਗਾ ਬੰਦਾ ਪਾਲ ਖਰੋੜ ਬਹੁਤ ਵੱਡੀ ਮਨੁੱਖਤਾ ਦੀ ਸੇਵਾ 🙏🏽🙏🏽🌹🙏🏽🙏🏽

  • @daljeetpaneswar5670
    @daljeetpaneswar5670 8 місяців тому

    Veer ji tusi ik un fogetable society banaaee hai Sare farajmaa maa he hundi hai ch aahe kini v umar ho jaave per maa papa da piar kadi v nahi bhulda n he ohna wali feelings aaundi hai sab veeraan de maa papa theek rehan God bless u all be happy always

  • @sukhpalsingh5627
    @sukhpalsingh5627 2 роки тому +2

    ਸੋਨੀ ਤੇ ਗੋਗੀ ਘੈਂਟ ਬੰਦੇ ਆ ਜੀ । ਵਾਹਿਗੁਰੂ ਮੇਹਰ ਕਰੇ ਪਰਾਵਾ ਤੇ

  • @sattitaprianwala
    @sattitaprianwala Рік тому

    ਪਾਲ ਵੀਰੇ ਗੋਗੀ ਵੀਰ ਵੀ ਪੂਰੀ ਚੜਦੀ ਕਲਾ ਵਿਚ ਹੋਗੇ ਨੇ ਅਤੇ ਬੋਹੁਤ ਹੀ ਅਕਲ ਵਾਲੇ ਇਨਸਾਨ ਨੇ

  • @SukhjiderDhaliwal
    @SukhjiderDhaliwal 5 місяців тому

    Waheguru Waheguru Waheguru Waheguru Tera Aasra

  • @kaurman466
    @kaurman466 2 роки тому +4

    Waheguru ji eda he hasde rakhi mere punjab nu,,🥰🥰🥰🥰🥰

    • @gursidhu895
      @gursidhu895 Рік тому +1

      ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @jasandipsingh235
    @jasandipsingh235 2 роки тому +8

    Waheguru Ji ❤❤❤🙏🙏🙏

  • @navjot473
    @navjot473 2 роки тому +2

    Parmatma sare veera nu jaldi thik karn soni veer or gogi veer nu dekh k dil khus ho janda

  • @gagansandhusaad8191
    @gagansandhusaad8191 6 місяців тому +1

    Waheguru ji 🙏🙏

  • @BigPanddaa
    @BigPanddaa 2 роки тому

    Eh hai rab da banda. Kenda bhave atwadi hove bhave foji dard tan hundi hai ….

  • @MANDEEPSINGH-lg8gd
    @MANDEEPSINGH-lg8gd 7 місяців тому +1

    Sachi gall ਵੀਰ ji

  • @jagpal005
    @jagpal005 2 роки тому +21

    ❤️❤️❤️❤️🙏🏻🙏🏻🙏🏻🙏🏻ਦਿਲ ਬਹੁਤ ਕਰਦਾ ਪਾਲ ਵੀਰੇ ਤੁਹਾਡੇ ਦਰਸਨ ਕਰਨ ਨੂੰ 🙏🏻🙏🏻ਵਾਹਿਗੁਰੂ ਚੜ੍ਹਦੀਆ ਕਲਾ ਬਖਸੇ 🙏🏻🙏🏻🙏🏻🙏🏻

  • @satnamji__waheguriji
    @satnamji__waheguriji 2 роки тому +4

    Waheguru ji saria nu chardi kla ch rakhe

  • @MVIRDI5
    @MVIRDI5 2 роки тому +3

    waheguru ji ka kahlsa waheguru ji ki fahte ji

  • @fojiidifojjn7268
    @fojiidifojjn7268 2 роки тому +5

    🙏🙏ਵਾਹਿਗੁਰੂ ਜੀ mehr ਕਰਨਗੇ ਸੋਨੀ veer ਤੇ

  • @sandeepbhucho9814
    @sandeepbhucho9814 2 роки тому +2

    Waheguru jii mehrr karnn sareyaa te 🙏🏻🙏🏻🙏🏻🙏🏻🙏🏻

  • @JagseerSingh-lm4bm
    @JagseerSingh-lm4bm 2 роки тому +1

    ਬਾਬਾ ਜੀ ਸਹੀ ਗੱਲ ਕਹਿੰਦਾ ਸੋਨੀ ਇਹ ਗੱਲ ਹੋਈ ਸੀਂ ਪਤਾ ਨੀ ਕਿਹੜੇ ਪਿੰਡ ਖਾ ਗਏ ਸੀ ਛੋਟਾ ਜਾ ਬੱਚਾ ਜ਼ੀਰੀ ਲਾਉਣ ਆਏ ਸੀ ਓ ਬਈਏ ਸਹੀ ਗੱਲ ਆ ਬਾਬਾ ਜੀ ਇਹ

  • @veerharoon
    @veerharoon 2 роки тому +3

    Love you from Pakistan 🇵🇰 Punjab ❤️❣️

  • @gursewaksingh8299
    @gursewaksingh8299 2 роки тому +6

    Waheguru ji es pariwar te mehar bharia hath rakhan ji.

  • @raipuriabrothers8888
    @raipuriabrothers8888 2 роки тому +2

    waheguru ji ka khalsa Shri waheguru ji ki Fateh 🙏🙏 pal veere waheguru thonu lambiya umran bakshe ji

  • @RoseMartin-oq5ce
    @RoseMartin-oq5ce Місяць тому

    ਸੋਨੀ ਵੀਰ ਦੀਆਂ। ਬਹੁਤ ਚੰਗੀਆਂ ਹਨ

  • @jogimultani3431
    @jogimultani3431 2 роки тому

    ਗੋਪੀ ਤੇ ਸੋਨੀ ਤੈ ਬਾਕੀ ਸਾਰੇ ਵੀਰਾ ਤੇ ਵਾਹੇਗੂਰੁ ਮੇਹਰ ਕੱਰਣ

  • @pammikaur66
    @pammikaur66 2 роки тому +8

    Nice video. I am feeling very sorry for Gogi. He is much much better than before.

    • @Gagu001
      @Gagu001 2 роки тому +1

      Waheguru ji

  • @jasspreet171
    @jasspreet171 2 роки тому

    Bche. Wali gl schi aw g sahi kehnda sony veer🙏🏼🙏🏼🙏🏼🙏🏼

  • @SandeepSekhon-ms6dd
    @SandeepSekhon-ms6dd 2 роки тому +2

    Waheguru ji waheguru ji ❤️❤️❤️ waheguru ji 🙏🙏🙏🙏🙏🙏🙏

  • @bimladevi856
    @bimladevi856 2 роки тому +5

    god bless to satpal veer ate soni.

  • @Gagu001
    @Gagu001 2 роки тому +4

    Waheguru ji

  • @kuldeepkaur4632
    @kuldeepkaur4632 2 роки тому

    Me eh video First Time dekhi aa Sony Is best

  • @jeetsidhu2449
    @jeetsidhu2449 11 місяців тому +1

    ਵਾਹਿਗੂਰੁ ਜੀ

  • @pindadalifestyle682
    @pindadalifestyle682 2 роки тому +6

    ਵਾਹਿਗੁਰੂ ਜੀ ਮੇਹਰ ਕਰਨ

  • @nanusodhi4081
    @nanusodhi4081 2 роки тому

    Eh bache vali bilkul shi gl keh reha baba g Soni Parmatma thanu chardikla bakshe sareya nu

  • @Rider..p_r_i_n_c_e
    @Rider..p_r_i_n_c_e 2 роки тому

    baba ji sony vr nu hmesha layi etthi rakhlo 🙏💕pllz

  • @baljitkaur8113
    @baljitkaur8113 2 роки тому +4

    Sony veer te goggi veer bhut bhoole hai.wahaguru ehna u kush rakhe🙏🙏

    • @Gagu001
      @Gagu001 2 роки тому

      Sahi gal aa sister eh rabi ruha hundiya ne ji

  • @designersuitssiviaboutique9943
    @designersuitssiviaboutique9943 2 роки тому

    ਮੈਂਨੂੰ ਲਗਦਾ ਆ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਹੋ ਜਿਹੇ ਅਸਥਾਨ ਬਨ੍ਹਣੇ ਚਾਹੀਦੇ ਹਨ 🙏🏼ਸਲਾਮ ਆ ਪਾਲ ਵੀਰ ਨੂੰ 🙏🏼

  • @ManmeetSandhu-Music
    @ManmeetSandhu-Music 2 роки тому +11

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
    ਸੋਨੀ ਵੀਰ ਨੇ ਬਹੁਤ ਹੀ ਜਲਦੀ ਠੀਕ ਹੋ ਜਾਣਾ ਬਾਬਾ ਮੇਹਰ ਕਰੇ 🙏😊

  • @balwinderkaur8933
    @balwinderkaur8933 2 роки тому

    ਸੋਨੀ ਵੀਰੇ ਦੀ ਇਹ ਗੱਲ ਸੱਚੀ ਐ ਬੈਈਆ ਨੇ ਬੱਚੇ ਨੂੰ ਮਾਰ ਕੇ ਖੜਾ ਦਿੱਤਾ ਸੀ ਬੱਚੇ ਦੀ ਉਂਗਲ ਦੀ ਅੰਗੂਠੀ ਪਛਾਣ ਲਈ ਸੀ

  • @Sukhmaniboutique7
    @Sukhmaniboutique7 2 роки тому +21

    ਰੂਹ ਖੁਸ਼ ਹੋ ਜਾਂਦੀ ਆ ਵੀਰੇ ਨੂੰ ਦੇਖ ਕੇ।

    • @Gagu001
      @Gagu001 2 роки тому +1

      Waheguru ji
      Sahi gal aa Eh rabi ruha hundiya ne ji

  • @vikramjeetsharma2682
    @vikramjeetsharma2682 Рік тому

    pal veer tusi great ho aap no mare Omar lag jave

  • @romanreigns8596
    @romanreigns8596 2 роки тому

    Gogi bai ne bot sohni gall sunai. . . Waheguru g

  • @sudhasharma759
    @sudhasharma759 2 роки тому

    Great job veer soni baut enosent hai Soni

  • @GurjeetSingh-ux4dx
    @GurjeetSingh-ux4dx 2 роки тому +3

    ਸੋਨੀ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @shubhamshukla1710
    @shubhamshukla1710 Рік тому

    Baba ji mein v up toh aa par sare bande Edda de ni hunde mein thodiya sariya videos dekhda te Mera v Mann dukhda akha Nam ho jandiya ne but baaiye baiyee bolde changa ni lgda baaki tu c bho vdia Kam Kar re oo rabb tenu cha di Kala ch rakhe
    Waheguru g da khalsa te Waheguru g di fateh ❤ lub ju ❤

  • @pkps6563
    @pkps6563 Рік тому

    Veera bhut purnigl Bache wali Sachi ae

  • @taniyathakur9545
    @taniyathakur9545 2 роки тому +3

    Jo Soni Baat Suna raha tha na baap ki bacche ki bhaiyon wali vah Baat sach Hai

  • @maan..beiman815
    @maan..beiman815 2 роки тому

    Pal veere soni veer diya gallan sun k bht sukoon milta h bht jyada plzz pal veere thoda jldi video dala kro plzz 🙏🏻🙏🏻🙏🏻🙏🏻🙏🏻

  • @kiranpal3847
    @kiranpal3847 2 роки тому +2

    Wahe gurua ji pal kharoud good job friend family keep up good job 👏🇨🇦😍😍😍🥰👏😘😌🧐 canada rip