Bhagwant Mann| 'ਉਹ ਡਰੀ ਜਾਂਦੇ ਕਿਉਂਕਿ ਹੁਣ ਪਰਚੇ ਪੈਣਗੇ'

Поділитися
Вставка
  • Опубліковано 7 вер 2024
  • Bhagwant Mann| 'ਉਹ ਡਰੀ ਜਾਂਦੇ ਕਿਉਂਕਿ ਹੁਣ ਪਰਚੇ ਪੈਣਗੇ'
    #JalandharWest #MohinderBhagat #SheetalAngural #SurinderKaur #SurjitKaur #BhagwantMann #cmmann #ABPSanjha #ABPLIVE
    ਇਹ ਚਿਤਾਵਨੀ ਸੀਐੱਮ ਮਾਨ ਨੇ ਬਿਨ੍ਹਾਂ ਨਾਮ ਲਏ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਐੱਮਪੀ ਨੂੰ ਦਿੱਤੀ ਐ, ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਰੋਡ ਸ਼ੋਅ ਕੱਢ ਰਹੇ ਸੀ, ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਹੋ ਰਹੀ ਐ, ਮੁੱਖ ਮੰਤਰੀ ਨੇ ਆਪ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 14

  • @harjindersingh5683
    @harjindersingh5683 2 місяці тому +2

    ਮਾਨ ਸਾਹਿਬ ਦਾ ਸੁਫਨਾ ਰੰਗਲਾ ਪੰਜਾਬ ਬਣਾਉਣ ਦਾ ।ਇਹੋ ਜਿਹਾ ਲੀਡਰ ਭਾਲਿਆ ਨਹੀਂ ਲੱਭਣਾ । ਬਹੁਤ ਹੀ ਈਮਾਨਦਾਰ ਲੀਡਰ

  • @SimranjeetSingh-lp9mb
    @SimranjeetSingh-lp9mb 2 місяці тому +2

    Sahi baat hai sir

  • @SarwansinghSarwan-ik6og
    @SarwansinghSarwan-ik6og Місяць тому +1

    Punjab de san cm maan sab ji jinda bad g cm god bless you dil to sulat g❤❤

  • @arnsthans8850
    @arnsthans8850 Місяць тому +1

    ਬਾਕੀ ਗੱਲ ਇਹ ਹੈ ਪੰਜਾਬ ਦੇ ਭਗਵੰਤ ਮਾਨ ਜੀ ਜੇਕਰ ਤੁਸੀਂ ਇਸ ਮਸ਼ੀਨ ਦੀ ਗੱਲ ਕੀਤੀ ਹੈ ਤਾਂ ਇਹ ਵੀ ਆਜਾਵੇਗੀ ਜੇਕਰ ਤੁਸੀਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਹੈ ਇਹ ਵੀ ਹੋ ਜਾਵੇਗਾ ਜੇਕਰ ਪਾਪੀਆਂ ਦਾ ਨਾਸ਼ ਕਰਨਾ ਹੈ ਇਹ ਵੀ ਹੋ ਜਾਵੇਗਾ ਜੇਕਰ ਤੁਸੀਂ ਪੰਜਾਬ ਨੂੰ ਸਹੀ ਰਾਹ ਤੇ ਲਿਓਣਾ ਹੈ ਤਾਂ ਉਹ ਹੋ ਜਾਵੇਗਾ ਕੰਮ ਕਰਨ ਵਾਸਤੇ ਇਨਸਾਨ ਦਾਂ ਮੰਨ ਸਾਫ਼ ਹੋਣਾ ਚਾਹੀਦਾ ਹੈ ਉਹ ਸਿਰਫ਼ ਮਾਂਨ ਸਾਹਿਬ ਜੀ ਦਾਂ ਹੈ ਪੰਜਾਬ ਨੂੰ ਤਾਂ ਚਲੋਣ ਵਾਲੇ ਬਹੁਤ ਆਏਂ ਪਰ ਉਹ ਹੀ ਪੰਜਾਬ ਨੂੰ ਲੁੱਟ ਕੇ ਲੈ ਗਏ ਤੁਹਾਡੇ ਵਾਸਤੇ ਅਸੀਂ ਦੁਆਵਾਂ ਕਰਦੇਂ ਹਾ ਪੰਜਾਬ ਵਿੱਚ ਤੁਸਾਡਾ ਹੀ ਰਾਜ਼ ਰਹੇ ਧਨਵਾਦ ਜੀ ❤❤❤❤❤❤❤

  • @Sarjeevansingh687-fy9mp
    @Sarjeevansingh687-fy9mp Місяць тому +1

    Right. Ji

  • @Anonymous-lj1zp
    @Anonymous-lj1zp 2 місяці тому +2

    Aap zindabad

  • @SandeepSinghSonu-eh1yz
    @SandeepSinghSonu-eh1yz Місяць тому +1

    ਮਾਨ ਸਾਬ ਸਹੀ ਗੱਲ

  • @harjindersingh5683
    @harjindersingh5683 2 місяці тому +1

    ਲੋਕਾਂ ਨੂੰ ਸਮਝ ਨਹੀਂ ਆ ਰਹੀ । ਇਹ ਵਿਕਾਊ ਚੈਨਲਾਂ ਪਿੱਛੇ ਲੱਗ ਕੇ ਭਗਵੰਤ ਮਾਨ ਨੂੰ ਮਾੜਾ ਦੱਸ ਰਹੇ ਹਨ । ਜਦ ਲੋਕਾਂ ਨੇ ਐਨਾ ਈਮਾਨਦਾਰ ਤੇ ਸ਼ਵੀ ਵਾਲਾ ਲੀਡਰ ਗਵਾ ਲਿਆ ਓਦੋਂ ਲੋਕਾਂ ਨੂੰ ਸਮਝ ਆਵੇਗਾ ।

  • @inderjitsingh9476
    @inderjitsingh9476 2 місяці тому +2

    Bjp ਵਾਲਿਆਂ ਤੇ ਪਰਚੇ ਬਣਦੇ ਵੀ ਆ ਕਿਉਂਕਿ ਸੈਂਟਰ ਇਹਨਾਂ ਨੇ ਵੀ ਅੱਤ ਮਚਾਈਉ ਆ ਇਹਨਾਂ ਨੇ

  • @gagansharma3651
    @gagansharma3651 2 місяці тому +4

    Bas stage milni chahidi comedy shuru

  • @martinamorgenstern4002
    @martinamorgenstern4002 2 місяці тому +5

    Fukra,ਸਿਰੇ da gapodi nikama cm

  • @AffectionateFlipFlops-uu4qp
    @AffectionateFlipFlops-uu4qp 2 місяці тому +1

    बस 2 साल hor रोड शो वास्ते फिर kine पूछना tenu