Punjabi funny questions video in public places🤣 🤣 kala sapp @KalaSapp7 public funny reaction video

Поділитися
Вставка
  • Опубліковано 18 чер 2024
  • #funnyquestions #kalasapp #funny #producerdxx #publicreaction #comedy #punjabifunnyvideos

КОМЕНТАРІ • 123

  • @gurpreetmaan123
    @gurpreetmaan123 6 днів тому +13

    ਅੱਜ ਪਹਿਲੀ ਵਾਰ ਪਬਲਿਕ ਸਵਾਲ ਜਵਾਬ ਸੁਣੇ ਪੰਜਾਬੀ ਵਿੱਚ. ਨਹੀਂ ਤਾਂ ਹਿੰਦੀ ਵਾਲੇ ਹੀ ਆਉਂਦੇ ਸਨ. ਧੰਨਵਾਦ ਵੀਰ ਲੱਗੇ ਰਹੋ ਮੁੰਨਾ ਭਾਈ 👌👌👍

  • @KauraRauli-jk4ss
    @KauraRauli-jk4ss 2 дні тому +5

    Tjarba kam aunda sigt wala apna tajarba das gea😅😅

  • @user-oq9ty8gd6r
    @user-oq9ty8gd6r 15 днів тому +34

    ਸੁਫਨਾ ਦੇਖ ਸਕਦੇ ਆ ਪਰ ਫੋਟੋ ਨਹੀਂ ਖਿੱਚ ਸਕਦੇ।

  • @manindersingh3080
    @manindersingh3080 12 днів тому +4

    Great with out Galli nice concept

  • @VarinderSingh-jy1dv
    @VarinderSingh-jy1dv 4 дні тому +1

    Wah ji wah

  • @sumanpreetkaur8376
    @sumanpreetkaur8376 2 дні тому +4

    ਪਰਛਾਵਾ

  • @baljitsingh6957
    @baljitsingh6957 3 дні тому +2

    ਬਹੁਤ ਵਧੀਆ ਉਪਰਾਲਾ ਹੈ ਜੀ

  • @Pindrii
    @Pindrii День тому +1

    Good content veer g.

  • @criminal_ur
    @criminal_ur 2 дні тому +2

    ❤❤

  • @baldevdhaliwal8865
    @baldevdhaliwal8865 15 годин тому +1

    Very nice

  • @shivanisharma5562
    @shivanisharma5562 4 дні тому +6

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @VikkiJi-xt5cj
    @VikkiJi-xt5cj 12 днів тому +3

    Good bro ❤❤❤❤❤

  • @manindersingh3080
    @manindersingh3080 12 днів тому +1

    Good bro

  • @sukhchahal2123
    @sukhchahal2123 2 дні тому +1

    Love u aa kale khichi rakh kmm ajj mileaa tera chanal subscribe krta ♥️♥️

    • @KalaSapp7
      @KalaSapp7  2 дні тому

      Bhut bhut dhanvaad g 🥰🥰

  • @lifestruth9066
    @lifestruth9066 6 днів тому +2

    Cigrate wale bai ne ta apne experience da poora fayda chukya 😂😂😂😂😂

  • @HardeepHarry-lg1jc
    @HardeepHarry-lg1jc 16 днів тому +2

    ❤❤🎉

  • @kirandeep1518
    @kirandeep1518 3 дні тому +1

    Very nice 👍❤

  • @GameOver-eh7um
    @GameOver-eh7um 19 годин тому +1

    ਬੀੜੀ😂

  • @user-vy1tc6cx5v
    @user-vy1tc6cx5v 7 днів тому +3

    Veere avaj bahut sohni c vr di 🎉🎉🎉🎉

  • @KamaljeetSingh-z1v
    @KamaljeetSingh-z1v 17 днів тому +1

    Najar

  • @GabbbarDhindsa
    @GabbbarDhindsa 4 дні тому +2

    Kala Actor ❤

  • @bkumar9123
    @bkumar9123 День тому +1

    Maut

  • @simranjeetsingh8326
    @simranjeetsingh8326 2 дні тому +1

    ਪਰਸ਼ਵਾ

  • @HarjinderSingh-mv1mg
    @HarjinderSingh-mv1mg 13 днів тому +2

    Supna

    • @KalaSapp7
      @KalaSapp7  13 днів тому

      Haanji bilkul sahi aaa

  • @SinghSingh-qc5yd
    @SinghSingh-qc5yd 7 днів тому +3

    ਤੇਰਾ ਆਪਣਾ ਮੋਬਾਈਲ ਦੀ ਫੋਟੋ ਨਹੀਂ ਖਿੱਚ ਸਕਦਾ

  • @ZORAWARSINGHDHILLON-no7hy
    @ZORAWARSINGHDHILLON-no7hy 4 дні тому +3

    ਬੀੜੀਅਾ ਸਿਗਰਟ ਖਿਚ ਖਿਚ ਹੀ ਸੋਟੀਅਾ ਕਰਦੇ ਨੇ ਭੲੀੲੇ

  • @chanchalsingh9938
    @chanchalsingh9938 2 дні тому +2

    ਗਾਣਾ ਐਵੈ ਟਾਈਮ ਪਾਸ ਕਰਨ

  • @BeantSingh-ms4jm
    @BeantSingh-ms4jm 18 днів тому +8

    Dream ਸੁਪਨੇ first answer

  • @TaraSingh-gs2qz
    @TaraSingh-gs2qz 10 днів тому +4

    ਬਾਈ ਜੀ ਸੁਫਨਾ ਆ ਜਾਂਦਾ ਸੁਫਨਾ ਦੀ ਫੋਟੋ ਨਹੀਂ ਖਿੱਚ ਸਕਦੇ ਮੇਰਾ ਨਾਮ ਤਾਰਾ ਸਿੰਘ ਪਿੰਡ ਭੈਣੀ ਕਲਾ

    • @KalaSapp7
      @KalaSapp7  10 днів тому +1

      Haanji bilkul sahi aaa

  • @rajwinderkaur5118
    @rajwinderkaur5118 17 днів тому +1

    Dream

    • @KalaSapp7
      @KalaSapp7  14 днів тому

      Haanji bilkul sahi aaa

  • @JasPinder-gx3xs
    @JasPinder-gx3xs 3 дні тому +1

    PAHELASWAL ANS. SUPNNA JO RAAT DEE NEED VICHH DISDA HAI RS DHALIWALL ❤

  • @billafauji9254
    @billafauji9254 2 дні тому +1

    ਪਰਛਾਵਾਂ ਦੇਖਿਆ ਜਾ ਸਕਦਾ ਫੋਟੋ ਨਹੀਂ ਖਿੱਚ ਸਕਦੇ

    • @KalaSapp7
      @KalaSapp7  2 дні тому

      Kyun ni khich sakde bilkul khich sakde aa

  • @simranjeetsingh8326
    @simranjeetsingh8326 2 дні тому +1

    ਪਰਛਾਂਵਾਂ

  • @navkaran.32bor97
    @navkaran.32bor97 2 дні тому

    Bai milna a tainu kithe aona pauga

  • @HarjeetSingh-mb8rc
    @HarjeetSingh-mb8rc 9 днів тому +1

    Hva

  • @user-es5eb9yj1u
    @user-es5eb9yj1u 6 днів тому +4

    ਹਵਾ ਦੀ ਫੋਟੋ ਨਹੀਂ ਖਿੱਚ ਸਕਦੇ

  • @-Unknown-5911
    @-Unknown-5911 4 дні тому +1

    Chanel name bada different aa😂😂😂😂😂😂

  • @kakugarg3733
    @kakugarg3733 17 днів тому +1

    Darem

  • @Paraforce959
    @Paraforce959 12 днів тому +1

    Song wala tiktok time tuhde nal hunda c

  • @KulvinderSingh-yc6yb
    @KulvinderSingh-yc6yb Годину тому +1

    Supne UP 27 vale

  • @LovepreetSingh-go2hf
    @LovepreetSingh-go2hf Годину тому +1

    ਸੁਪਨਾ

  • @vakilsingh9773
    @vakilsingh9773 4 дні тому +2

    ਸੁਫ਼ਨਾ

  • @BaljeetSinghSonu-qi2ib
    @BaljeetSinghSonu-qi2ib 4 дні тому +1

    Good

  • @jitendernapher5567
    @jitendernapher5567 8 днів тому +1

    Y tera pind kehda

    • @KalaSapp7
      @KalaSapp7  8 днів тому

      Sorry bai eh ni dass sakda 🥰

  • @VikasanotVikasanot
    @VikasanotVikasanot 6 днів тому +2

    Cigaret

    • @KalaSapp7
      @KalaSapp7  6 днів тому

      Haanji bilkul sahi aaa

  • @dhaliwal_avtar8947
    @dhaliwal_avtar8947 16 днів тому +2

    Hawa, air

    • @KalaSapp7
      @KalaSapp7  14 днів тому

      Hawa nu dekh ni sakde

  • @shivanisharma5562
    @shivanisharma5562 4 дні тому +1

    ਖਰੜ ਵਿਖੇ ਤੁਸੀਂ ਇਸ ਗੂੰਡੇ ਨੂੰ ਦੇਖ਼ ਸਕਦੇ ਹਨ ਪਰ ਫੋਟੋ ਨਹੀਂ ਖਿਚ ਸਕਦੇ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-ch7pn9lz3w
    @user-ch7pn9lz3w 5 днів тому +2

    Bai g answer ta de diya kro

    • @KalaSapp7
      @KalaSapp7  5 днів тому

      Bai fer tusi apna dimag ni laayuna

    • @user-ch7pn9lz3w
      @user-ch7pn9lz3w 5 днів тому

      Bai g asi jo schya ptaa lag janda sahi k galat a end te das Diya kro

  • @user-vy1tc6cx5v
    @user-vy1tc6cx5v 7 днів тому +1

    ਵੱਖੀਪਾੜ ਜ਼ਿੰਦਾਬਾਦ ❤❤

  • @user-fw2dt5kq8z
    @user-fw2dt5kq8z 4 дні тому +2

    Supne

  • @user-qk7zw5iv3c
    @user-qk7zw5iv3c 4 дні тому +1

    ਆਪਣਾ ਪਸਰਾਵਾ

  • @sharmamoga0001
    @sharmamoga0001 3 дні тому +1

    Veer galt nu sai kr ta yr

  • @pindwale3190
    @pindwale3190 9 днів тому +1

    Sigrat jini khicho onni shotti ho jandi

    • @KalaSapp7
      @KalaSapp7  9 днів тому

      Haanji bilkul sahi aaa

  • @user-kv9ze2de6d
    @user-kv9ze2de6d 18 днів тому +3

    Pad

    • @BahadarSingh-cr1xr
      @BahadarSingh-cr1xr 15 днів тому +1

      😂😂

    • @KalaSapp7
      @KalaSapp7  13 днів тому

      😂😂

    • @KalaSapp7
      @KalaSapp7  13 днів тому

      😂😂

    • @KaurJ-oh6mk
      @KaurJ-oh6mk 3 дні тому +1

      ਹਾਏ ਰੱਬਾ ਮੇਰਾ ਹਾਸਾ ਨੀ ਬੰਦ ਹੁੰਦਾ ਕੰਮੈਂਟ ਪੜ k 😂😂😂😂😂😂😂😂😂😂😂😂

  • @ZORAWARSINGHDHILLON-no7hy
    @ZORAWARSINGHDHILLON-no7hy 4 дні тому +1

    ਸੁਪਨੇ ਦੇਖਦੇ ਸਭ ਨੇ ਪਰ ਫੋਟੋ ਖਿਚਕੇ ਨੀ ਦਿਖਾ ਸਕਦੇ

  • @KaranKumar-yf9bs
    @KaranKumar-yf9bs 15 днів тому +1

    Answer Katie dear kro ne questions fake lagde

  • @jarnailsingh6276
    @jarnailsingh6276 16 днів тому +1

    ਸੁਪਨਾ

  • @momdad1692
    @momdad1692 10 днів тому +1

    ਸੁਪਨਾ