ਜੇਲ੍ਹ 'ਚੋਂ ਰਿਹਾਅ ਹੁੰਦਿਆਂ ਹੀ ਮਾਲਵਿੰਦਰ ਸਿੰਘ ਮਾਲੀ ਨੇ ਠੋਕੀ ਸਰਕਾਰ! Malvinder Singh Mali Release | Jail

Поділитися
Вставка
  • Опубліковано 29 жов 2024

КОМЕНТАРІ • 137

  • @takhatpanjab
    @takhatpanjab  3 години тому +11

    ua-cam.com/video/VBcOaSFEmdc/v-deo.html
    ਆਦੇਸ਼ ਅਕਾਲ ਤਖ਼ਤ ਦਾ! ਨਹੀਂ ਟਲਦੇ ਬਾਦਲਕੇ! ਹੁਣ ਆਰ ਜਾਂ ਪਾਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal

    • @laazdeep213
      @laazdeep213 Годину тому +1

      OPEN LION MALLI SAHIB WAHEGURU ji aap ji nu hamesha khush or Chardi kla ch Rakhe ji

  • @jasvirsingh1759
    @jasvirsingh1759 2 години тому +26

    ਜਿੱਤ ਹਮੇਸ਼ਾ ਹੀ ਸੱਚ ਦੀ ਹੁੰਦੀ ਹੈ। ਲੋਕਾਂ ਦੀ ਤਾਕਤ ਅੱਗੇ ਜਾਬਰ ਸਰਕਾਰਾਂ ਨੂੰ ਝੁਕਣਾ ਹੀ ਪੈਣਾ ਹੈ।

  • @balwantsinghmangat5637
    @balwantsinghmangat5637 Годину тому +15

    ਮਾਲੀ ਸਾਹਿਬ ਵਦੀਆ ਇੰਨਸਾਨ, ਸੱਚ ਤੇ ਪਹਿਰਾ ਦੇਣ ਵਾਲਾ।

  • @shivdevsingh4287
    @shivdevsingh4287 Годину тому +13

    ਪੰਜਾਬ ਅਤੇ ਇਨਸਾਨੀਅਤ ਦਾ ਮਦਈ ਮਾਲਵਿੰਦਰ ਸਿੰਘ ਮਾਲੀ -----ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।

  • @devindersingh7201
    @devindersingh7201 Годину тому +6

    ਮਾਲਵਿੰਦਰ ਸਿੰਘ ਮਾਲੀ ਜ਼ਿੰਦਾਬਾਦ ਪਰਮਾਤਮਾ ਜੀ
    ਬਾਈ ਨੂੰ ਹਮੇਸ਼ਾ ਚੜਦੀ ਕਲਾ
    ਵਿੱਚ ਰੱਖੇ ਜੀ

  • @gurcharansingh3029
    @gurcharansingh3029 Годину тому +15

    ਝਾੜੂ ਵਾਲਿਆਂ ਨੂੰ ਹਰਿਆਣਾ ਵਿੱਚ ਰਾਜਭਾਗ ਚਾਹੀਦਾ ਸੀ।ਇਸ ਲਈ ਪੰਜਾਬ ਨੂੰ ਅੱਖੋਂ ਪ੍ਰੋੱਖੇ ਕੀਤਾ।ਪਰ ਭਾਜਪਾ ਨੇ ਕੇਜਰੀ ਨਾਲ ਖੇਡਕੇ ਜ਼ੀਰੋ ਕਰ ਦਿੱਤਾ

  • @KuldeepSingh-zq8zn
    @KuldeepSingh-zq8zn 2 години тому +13

    ਸੱਚ ਦੀ ਅਵਾਜ ਦੀ ਜਿੱਤ ਹੋਈ 👍🏼👍🏼👍🏼👍🏼👍🏼👍🏼👍🏼

  • @GurmailSingh-mf8qd
    @GurmailSingh-mf8qd Годину тому +5

    ਵਾਹਿਗੁਰੂ ਮਿਹਰ ਕਰੇ

  • @SarbjitSingh-ek1si
    @SarbjitSingh-ek1si 2 години тому +13

    ਹਮੇਸਾ ਸੱਚ ਦੀ ਜਿੱਤ ਹੋੲੀ ਹੈ ਤੇ ਹੁੰਦੀ ਰਹੇ ਗੀ

  • @gurcharanbhinderchan4607
    @gurcharanbhinderchan4607 2 години тому +18

    ਮਾਲਵਿੰਦਰ ਮਾਲੀ ਦਲੇਰ ਇਨਸਾਨ ਹਨ ।ਇਹਨਾਂ ਅਤੇ ਹੋਰਨਾਂ ਦੀ ਅਵਾਜਬੰਦੀ ਸਰਕਾਰ ਨੂੰ ਮਹਿੰਗੀ ਪਵੇਗੀ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ!

  • @gurdeepsinghgill9041
    @gurdeepsinghgill9041 2 години тому +5

    ਮਾਲੀ ਸਾਹਿਬ ਜਿੰਦਾਬਾਦ।

  • @KuldeepSingh-n7t5c
    @KuldeepSingh-n7t5c 57 хвилин тому +2

    ਮਾਲੀ ਸਾਹਿਬ ਦੇ ਬਾਹਰ ਆਉਣ ਤੇ ਅਸੀਂ ਕਰਤੀਕਾਰੀ ਯੁਨੀਅਨ ਦੀ ਸਪੋਰਟ ਕਰਦਾ ਹਾਂ

  • @PsyMathRajinderSivian
    @PsyMathRajinderSivian Годину тому +5

    ਲੋਕ ਏਕਤਾ ਤੇ ਸੰਘਰਸ਼ ਦੀ ਜਿੱਤ, ਮਾਲਵਿੰਦਰ ਸਿੰਘ ਮਾਲੀ ਦੇ ਹੌਸਲੇ ਤੇ ਦਲੇਰੀ ਨੂੰ ਸਲਾਮ

  • @PartapsinghRana-ui7hl
    @PartapsinghRana-ui7hl 2 години тому +12

    ਮਾਲੀ ਸਾਹਿਬ ਜੀ ਤੁਹਾਡੀ ਵਰਗੇ ਨੇਤਾਵਾ ਲੋੜ ਹੈ ਪੰਜਾਬ ਨੂ

  • @chanansingh9060
    @chanansingh9060 2 години тому +11

    ਮਾਲੀ ਸਾਹਿਬ ਜਿੰਦਾਬਾਦ-ਜਿੰਦਾਬਾਦ
    ਪੰਜਾਬ ਦੇ ਲੋਕਾ ਨੂੰ ਇੱਕਠੇ ਹੋ ਕੇ ਲੜਨਾ ਪਵੇਗਾ। ਨਹੀਂ ਤਾ ਪੰਜਾਬ ਨੂੰ ਦਿੱਲੀ(ਕੇਜਰੀਵਾਲ ਵਰਗੇ) ਤੇ ਦਿੱਲੀ ਵਾਲੇ ਲੁੱਟ ਕੇ ਖਾਂ ਜਾਣਗੇ।

  • @harjindersingh8791
    @harjindersingh8791 Годину тому +4

    ਮਾਲਵਿੰਦਰ ਸਿੰਘ ਮਾਲੀ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @harmitsingh3753
    @harmitsingh3753 2 години тому +11

    ਬਹੁਤ ਬਹੁਤ ਸਵਾਗਤ ਮਾਲੀ ਸਾਹਿਬ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ

  • @manjitkaur5642
    @manjitkaur5642 Годину тому +1

    Waheg guru ji

  • @jagjiwansinghdeu7027
    @jagjiwansinghdeu7027 2 години тому +12

    ਟੌਹੜਾ ਸਾਹਿਬ ਦਾ ਮਾਲਾ ਸਿੰਘ ਸੱਚਮੁੱਚ ਮੱਲ ਹੈ। ਜੇਲ੍ਹ ਵਿੱਚੋਂ ਹੋਰ ਤਕੜਾ ਹੋ ਕੇ ਆਇਆ ਹੈ।

  • @JarnailSingh-ud5kg
    @JarnailSingh-ud5kg 2 години тому +8

    ਸੱਚ ਦੀ ਜਿੱਤ ਜ਼ਿੰਦਾਬਾਦ ।

  • @hardeepsidhu1877
    @hardeepsidhu1877 2 години тому +7

    ਸਾਡੇ ਬੱਲੋਂ ਮਾਲਵੀਦਰ ਸਿੰਘ ਜੀ ਨੂੰ ਮਵਾਰਕਾ ਸੱਚ ਦੀ ਆਵਾਜ਼ ਜੀਦਾ ਬਾਦ

  • @ChamCham-d6s
    @ChamCham-d6s Годину тому +9

    ਮਾਲੀ ਜੀ , ਜੇਲ੍ਹ ਵਿਚ ਰਹਿ ਕੇ ਭਾਵੇਂ ਸਰੀਰਕ ਤੌਰ ਤੇ ਕਮਜੋਰ ਹੋਏ ਹਨ, ਨੈਤਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਹੋਕੇ ਨਿਕਲੇ ਹਨ।

  • @SK-io4gd
    @SK-io4gd Годину тому +8

    ਮਾਲੀ ਸਾਹਿਬ ਹੁਣ ਨਾਟਕ ਮੰਡਲੀ ਦੀ ਹਿੱਕ ਦਾ ਬਹੁਤ ਵੱਡਾ ਬਰੋਟਾ ਬਣ ਕੇ ਉੱਭਰਨ ਗੇ

  • @WarinderVirk
    @WarinderVirk Годину тому +3

    ਮਾਲੀ'ਸਾਹਿਬ'ਇਕ'ਨਿਧੜਕ'ਪਾੱਤਰ'ਕਾਰ'ਏ''ਜੇ'ਟੋਹੜਾ'ਸਾਬ'ਨਾਲ'ਖੜ'ਗਿਆ'ਤਾ'ਤੋੜ'ਤੱਕ'ਸਾਥ'ਦਿਤਾ'ਸੀ'ਊਸ'ਟੇਮ'ਵੀ'ਬੋਹਤ'ਵਾਰ ਦਬਾਏ'ਤੇ''ਕੲਈ'ਵਾਰ'ਖਰੀਦਨ'ਦੀ'ਕੋਸਸ'ਕੀਤੀ'ਪਰ'ਆਪ'ਬਿਲ'ਕੂਲ ਸਚਾਈ'ਤੇ'ਖੜੇ'ਰਹੈ'ਹ'ਰਜਿਦਰ'ਸਿਘ ਹਰਿਆਊ'ਪਾਤੜਾ'

  • @yadwinder.sekhon
    @yadwinder.sekhon 2 години тому +10

    ਸੱਚ ਦੀ ਜਿੱਤ ਮਾਲੀ ਜੀ ।

  • @KuldeepSingh-nx3lc
    @KuldeepSingh-nx3lc Годину тому +9

    ਮਾਲਵਿੰਦਰ ਸਿੰਘ ਮਾਲੀ ਜਿਦਾਬਾਦ ਜਿਦਾਬਾਦ ਜਿਦਾਬਾਦ ❤❤

  • @manjitsingh-lb2nb
    @manjitsingh-lb2nb 2 години тому +7

    ਮਾਲੀ ਸਾਹਿਬ ਚੜ੍ਹਦੀ ਕਲਾ ਵਾਲੇ ਇਨਸਾਨ ਹਨ

  • @JagdeepSingh-lc6ll
    @JagdeepSingh-lc6ll 2 години тому +10

    ਮਾਲੀ ਸਾਬ੍ਹ ਜ਼ਿੰਦਾਬਾਦ

  • @paramjitsingh769
    @paramjitsingh769 2 години тому +13

    ਮਾਲੀ ਜੀ ਜ਼ਿੰਦਾਬਾਦ

  • @paramdeepgill7557
    @paramdeepgill7557 2 години тому +6

    ਮਾਲੀ ਸਾਹਿਬ ਤੁਸੀਂ ਇੱਕ ਜਿੰਦਾ ਦਿਲ ਇਨਸਾਨ ਦੋ ਮੈਂ ਖੁਦ ਮੇਰਾ ਪਰਿਵਾਰ ਸਤਿਕਾਰ ਕਰਦਾ

  • @GurjeetRalla
    @GurjeetRalla Годину тому +1

    ਮਾਲੀ ਜਿੰਦਾਬਾਦ

  • @dhaniram2082
    @dhaniram2082 47 хвилин тому +2

    ਮਾਲੀ ਸਾਹਿਬ ਆਪ ਜਿਹੇ ਲੋਕਾਂ ਕੋਲ ਪੰਜਾਬ ਦੀ ਵਾਗਡੋਰ ਹੋਣੀ ਚਾਹੀਦੀ ਹੈ

  • @Matrix-ln8gt
    @Matrix-ln8gt Годину тому +4

    ਲੋਕਾਂ ਦੀ ਜਿੱਤ ਤਾ ਹ ਜੇ 27 ਦੀਆਂ ਵੋਟਾਂ ਜਿਤਾ ਕੇ ਸਰਕਾਰ ਦੇ ਵਿੱਚ ਇਹਨਾਂ ਨੂੰ ਥਾਂ ਮਿਲੇ

  • @veersingh7113
    @veersingh7113 35 хвилин тому +1

    ਸੱਚ ਦੀ ਅਵਾਜ਼ ਸਰਕਾਰਾਂ ਕਦੇ ਵੀ ਬੰਦ ਨਹੀਂ ਕਰ ਸਕਦੀਆਂ । ਮਾਲੀ ਸਾਹਿਬ ਬਿਲਕੁੱਲ ਸਹੀ ਗੱਲਾਂ ਕਰਦੇ ਹਨ।

  • @jagjitsingh-wl9bg
    @jagjitsingh-wl9bg 2 години тому +7

    ਬਾਦਲ ਪਰਿਵਾਰ ਵਾਲਾ ਹਾਲ ਹੋਣ ਜਾ ਰਿਹੈ ਆਮ ਪਾਰਟੀ ਦਾ

    • @SK-io4gd
      @SK-io4gd Годину тому +3

      ਉਨ੍ਹਾਂ ਤੋਂ ਵੀ ਬਦਤਰ ਹੋਣਾ ਚਾਹੀਦਾ

  • @SawarnSingh-i4h
    @SawarnSingh-i4h Годину тому +2

    Bahut vadhya ji

  • @SK-io4gd
    @SK-io4gd Годину тому +6

    ਸੱਚ ਦੀ ਜਿੱਤ, ਸਾਮੰਤਵਾਦੀ ਵਿਵਸਥਾ ਲਈ ਨਮੋਸ਼ੀ

  • @GurdevSingh-m3t
    @GurdevSingh-m3t Годину тому +3

    ਮਾਲੀ ਸਾਹਿਬ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ❤❤❤

  • @bhagwantsingh2037
    @bhagwantsingh2037 2 години тому +5

    ਸਚ ਦੀ ਆਵਾਜ ਬੁਲੰਦ ਹੋਗਈ ਬਿਲਕੁਲ ਸਹੀ ਸੋਚਦੀ ਅਵਾਜ਼ ਸਾਂਝੇ ਤੌਰਤੇ ਉਠੀ ਹੈ

  • @paramdeepgill7557
    @paramdeepgill7557 2 години тому +4

    ਮਾਲੀ ਸਾਹਿਬ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਬ ਤੁਸੀਂ ਆਪਣੀ ਬੇਬਾਕੀ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਮਾਲੀ ਸਾਹਿਬ ਜਿੰਦਾਬਾਦ

  • @jogasingh984
    @jogasingh984 Годину тому +3

    ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ ਜਿੰਦਾਬਾਦ

  • @majordhanoa9670
    @majordhanoa9670 Годину тому +2

    ਸੀ ਐਮ ਬਣਕੇ ਪੰਜਾਬ ਨੂੰ ਬਚਾਉ ਕਿਸੇ ਦਾ ਞਿਰੋਧ ਕਰ ਕੁਛ ਨਹੀ ਬਣਦਾ ਵਿਚਾਰ ਅਤੇ ਸੋਚ ਸੋਡੀ ਠੀਕ ਹੈ

  • @cleverfox2879
    @cleverfox2879 Годину тому +1

    ਮਾਲੀ ਜੀ ਤਗੜੇ ਹੋ ਕੇ ਬੋਲੋਂ ਪੰਜਾਬ ਤੁਹਾਡੇ ਨਾਲ ਹੈ ਜੀ

  • @realsujansingh
    @realsujansingh Годину тому +3

    Malli pb daa bhoomi puttr zindabad zindabad❤❤❤❤❤❤❤🎉🎉🎉🎉🎉🎉🎉🎉🎉🎉

  • @angrejparmar6637
    @angrejparmar6637 Годину тому +3

    ਵਾਹ ਉਹ ਸ਼ੇਰ ਬੰਦਿਆ ਮੈਂ ਤੁਹਾਨੂੰ ਤੁਹਾਡੇ ਕਾਲਿਜ ਦੇ ਟਾਈਮ ਤੋਂ ਵਾਚਦਾ ਰਿਹਾਂ ਰੱਖ ਵਿਖਾਈ ਆ, ਏਨੀਆਂ ਨੀਚ ਹਰਕਤਾਂ ਇਸ ਸਰਕਾਰ ਤੋਂ ਆਸ ਨਹੀਂ ਸੀ ਪਰ ਕੋਈ ਨਹੀਂ ਜਰਾਂਗੇ.

  • @ManjitSingh-kq7fo
    @ManjitSingh-kq7fo Годину тому +1

    ਜਿਹੜੇ ਅੰਦਰ ਬੈਠੇ ਉਹਨਾਂ ਦਾ ਵੀ ਸੋਚੋ

  • @GurdevSingh-ck1mh
    @GurdevSingh-ck1mh 2 години тому +4

    Malvinder Mali ji Veri nice and intelligent person

  • @dilbagsingh9690
    @dilbagsingh9690 Годину тому +2

    ਮਾਲੀ ਜਿੰਦਾਬਾਦ ਅਸੀ ਤਾ ਤੇਰੇ ਨਾਲ ਖੱੜੇ

  • @MrSingh-ii6yl
    @MrSingh-ii6yl Годину тому +2

    ਵਾਕਿਆ ਹੀ ਪੰਜਾਬ ਦੀ ਬਗੀਚੀ ਦਾ ਮਾਲੀ ਜਿਹੜਾ ਸਮੇਂ ਸਮੇਂ ਬਗੀਚੀ ਨੂੰ ਲੱਗਣ ਜਾ ਰਹੀਆਂ ਜਾ ਲੱਗ ਚੁੱਕੀਆਂ ਬਿਮਾਰੀਆਂ ਤੋਂ ਪੰਜਾਬੀਆਂ ਨੂੰ ਸੁਚੇਤ ਕਰਦਾ ਹੈ ❤❤❤❤❤

  • @reetuchahal721
    @reetuchahal721 9 хвилин тому +1

    ਮੁਬਾਰਕਾਂ ਮਾਲੀ ਸਾਬ 🎉

  • @SarbjitSingh-ek1si
    @SarbjitSingh-ek1si Годину тому +3

    ਸਰ ੫੯੯੪ ਸਿਲੈਕਟਡ ਟੀਚਰਾ ਨੂੰ ਨਿਯੁੱਕਤੀ ਪੱਤਰ ਨਹੀ ਦੇ ਰਹੇ ਸਗੋ ਡਾਗਾ ਦੀ ਸੇਵਾ ਕਰ ਰਹੇ ਹਨ

  • @HardevsinghSihra-br2yy
    @HardevsinghSihra-br2yy 2 години тому +4

    ਸਤਿ ਸ੍ਰੀ ਆਕਾਲ ਜੀ,,,, ਬਾਈ ਜੀ,, ਮਾਲਵਿੰਦਰ ਸਿੰਘ ਜੀ,,,,ਮਾਲੀ ਸਾਹਿਬ,,,,,

  • @Ravisher0770
    @Ravisher0770 2 години тому +4

    ਬਾਬਾ ਜੀ ਵਾਹਿਗੁਰੂ ਭਲੀ ਕਰੇ ❤❤❤❤

  • @majordhanoa9670
    @majordhanoa9670 Годину тому +3

    ਪੱਤਰਕਾਰ ਛੱਡੋ ਸੀ ਐਮ ਲਈ ਕਰੋ ਤਿਆਰੀ 27 ਲਈ

  • @mukhtiarsinghsandhu7348
    @mukhtiarsinghsandhu7348 Годину тому +5

    Dr. Pyara lal garg sahib zindabaad. He is the person to lead.

  • @Fatehsidhu07
    @Fatehsidhu07 Годину тому +2

    ਭੇਡਾਂ ਮੁੰਨੀਆਂ ਜਾਂ ਸਕਦੀਆਂ ਨੇ ਸਮਝਾਈਆਂ ਨਹੀਂ ਜਾ ਸਕਦੀਆਂ

  • @JagsirSingh-b2c
    @JagsirSingh-b2c 23 хвилини тому +1

    ਮਾਲੀ ਸਾਹਿਬ ਜਿਦਵਾਦ

  • @ParamjitKaur-lk2ft
    @ParamjitKaur-lk2ft 54 хвилини тому +1

    Waheguru ji

  • @hardevsingh4429
    @hardevsingh4429 Годину тому +1

    Messenger of truth, a fearless personality.

  • @jagsidhu1965
    @jagsidhu1965 2 години тому +4

    Malwinder Mali Sahib ji Great Man.

  • @sukhpalsingh6665
    @sukhpalsingh6665 41 хвилина тому +1

    WAHE.GURU.G

  • @ParmindersinghBanger
    @ParmindersinghBanger 2 години тому +5

    Malwinder singh maali is great parson

  • @roshansharma8079
    @roshansharma8079 Годину тому +1

    ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਹੀਂ ਉਸ ਮਾਲਕ ਜੀ ਦੀ ਚੱਕੀ ਚਲਦੀ ਹੌਲੀ ਹੈ ਪੀਸਦੀ ਬਹੁਤ ਬਰੀਕ ਹੈ ਇਥੇ ਕਰਨੀ ਭਰਨੀ ਪੈਂਦੀ ਹੈ ਜੋ ਜੁਰਮ ਕਰਨ ਪਛਤਾਉਂਦੇ ਨੇ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @technicalad8501
    @technicalad8501 31 хвилина тому

    ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵੱਡੇ ਕਿਸਾਨਾਂ ਅਤੇ ਸਰਮਾਏਦਾਰਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਨੇ ਆਰਥਿਕ ਬਰਾਬਰਤਾ ਲਈ ਲੜਾਈ ਲੜੀ ਸੀ ਤੇ ਉਸ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਰਾਜ ਵਿੱਚ ਹੁਣ ਵੀ ਇਨਸਾਨ ਵੱਲੋਂ ਇਨਸਾਨ ਦੀ ਲੁੱਟ ਜਾਰੀ ਹੈ।

  • @gurindersidhu1625
    @gurindersidhu1625 Годину тому +2

    Mali sahib jinda bAd

  • @butasingh4607
    @butasingh4607 2 години тому +3

    ਮਾਲੀ ਸਾਬ ਜਿੰਦਾਵਾਦ

  • @SukhjinderKaur-u3r
    @SukhjinderKaur-u3r Годину тому +2

    God bles you

  • @gurjindersingh4666
    @gurjindersingh4666 2 години тому +4

    Salute.Malli.Shib.ji❤

  • @butasinghsidhu6576
    @butasinghsidhu6576 Годину тому +2

    We shoud be proud of Malwinder Mali.and the people haxing same thinking for betterment of people punjab.

  • @gurvinderusingthe2097
    @gurvinderusingthe2097 Годину тому +1

    Malwinder Mali,
    Zindabad, Zindabad,Zindabad.

  • @surjitsinghnagra3248
    @surjitsinghnagra3248 Годину тому +1

    Punjab da sher malvinder singh malli zindabad

  • @hskhunger5714
    @hskhunger5714 2 години тому +3

    Salutes to Mali sahib

  • @hardialsingh5972
    @hardialsingh5972 Годину тому +2

    🌹❤️🙏🙏🙏🙏🙏

  • @SurprisedArcticBirds-ft4ro
    @SurprisedArcticBirds-ft4ro 28 хвилин тому +1

    Malli ji jidabad

  • @amriksingh-hb8gv
    @amriksingh-hb8gv 2 години тому +4

    Malli ji is great warrior

  • @TejSandhu-l5g
    @TejSandhu-l5g Годину тому +2

    Kisan ekta jindabad

  • @ParmindersinghBanger
    @ParmindersinghBanger 2 години тому +4

    Malli jandabaad

  • @rajkumar142
    @rajkumar142 2 години тому +1

    Quite right

  • @sumerkataria9314
    @sumerkataria9314 12 хвилин тому

    TRUTH always Win

  • @gurcharansingh5273
    @gurcharansingh5273 Годину тому +1

    Mali sab zindabad.

  • @KalaFalaura
    @KalaFalaura Годину тому +1

    Good

  • @SurjitBhullar-m5j
    @SurjitBhullar-m5j 45 хвилин тому +1

    Good mali ji

  • @SukhwinderSingh-nx9uh
    @SukhwinderSingh-nx9uh 24 хвилини тому

    Very good g

  • @sukhdevsingh3990
    @sukhdevsingh3990 2 години тому +4

    Mali zindabad

  • @angatsingh1555
    @angatsingh1555 Годину тому

    Good.job

  • @sukhpalsingh6665
    @sukhpalsingh6665 34 хвилини тому

    ❤❤❤❤❤❤

  • @gurlalsingh7085
    @gurlalsingh7085 Годину тому +1

    👍🌹🙏💯🇮🇳

  • @GursharanSingh-k6i
    @GursharanSingh-k6i 53 хвилини тому

    Sar Salam ap ko

  • @Ranjitsingh-bm9fw
    @Ranjitsingh-bm9fw Годину тому +1

    Sach dee hameshan jit hundi hye

  • @charanjeetsingh6137
    @charanjeetsingh6137 21 хвилина тому

    MALLI SAAB ZINDABAAD😊

  • @JarnailSingh-zw3cf
    @JarnailSingh-zw3cf Годину тому

    Very good mali ji

  • @Amarjitsingh-fx4ff
    @Amarjitsingh-fx4ff 13 хвилин тому

    🎉🎉🎉🎉

  • @sarwansingh87
    @sarwansingh87 2 години тому +3

    Mali.sab.jenda.bad.haryana.se

  • @rajjosan7097
    @rajjosan7097 Годину тому +2

    Mali ji nda bad

  • @swindersingh3909
    @swindersingh3909 33 хвилини тому

    M l jindabad

  • @majordhanoa9670
    @majordhanoa9670 Годину тому +2

    ਬਸਰਮ ਦੀ ਡਲੀ ਦਾਲ ਕਹਿੰਦੇ ਭੁਝੇ ਸਬਾਤ ਲਗਦੀ ਹੈ

  • @sohandhindsa5804
    @sohandhindsa5804 Годину тому

    Malwinder sahib jindabad ❤

  • @mohinderpalsinghbrar4958
    @mohinderpalsinghbrar4958 2 години тому +1

    Welcome Malwinder Mali

  • @jagsidhu1965
    @jagsidhu1965 2 години тому +1

    Mali Sahib Ji Brave lion.

  • @gurcharansinghmangat4983
    @gurcharansinghmangat4983 52 хвилини тому

    MALA JI ZINDABAD