Gidderbaha 'ਚ ਭਿੜੇ ਅਕਾਲੀ-ਕਾਂਗਰਸੀ-ਆਪ ਦੇ ਵਰਕਰ, ਮਿੰਟਾਂ 'ਚ ਮਾਹੌਲ ਹੋਇਆ ਤੱਤਾ | Punjab Bypoll

Поділитися
Вставка
  • Опубліковано 29 жов 2024

КОМЕНТАРІ • 60

  • @RameshKumar-fr1vz
    @RameshKumar-fr1vz Годину тому +1

    ਬੀਜੇਪੀ ਹੀ ਸਾਂਭੂਗੀ ਪੰਜਾਬ ਨੂੰ ਇੱਕ ਨਾ ਇੱਕ ਦਿਨ ਸੱਚ ਮੰਨਣਾ ਹੀ ਪਵੇਗਾ ਕਿ ਇਹ ਬੀਜੇਪੀ ਦੇ ਵਸ ਦੀ ਗੱਲ ਰਹਿ ਗਈ ਹੈ ਲਾਸਟ ਬੀਜੇਪੀ ਹੀ ਹਲ਼ ਹੈ

  • @KuldeepSingh-nx3lc
    @KuldeepSingh-nx3lc 7 годин тому +11

    ਉਹ ਭਰਾਵੋ ਕਿਉ ਜਿਦ ਜਦਾਈ ਕਰੀ ਜਾਦੇ ਹੋ ਸਰਕਾਰ ਕੋਈ ਹੋਵੇ ਨੀਤੀਆ ਸਾਰਿਆ ਦੀਆ ਇਕੋ ਹਨ ❤❤

  • @rabrakha4686
    @rabrakha4686 Годину тому +1

    ਜਿੱਤੂ ਤਾਂ ਅਮਿ੍ਤਾ ਵੜਿੰਗ ਹੀ,ਮੈਂ ਵੀ ਸ਼ਰਤ ਲਾਉਣ ਨੂੰ ਤਿਆਰ,ਖੈਰ ਜੇ ਕੰਮਾ ਦੀ ਗੱਲ ਕਰੀਏ,ਤਾਂ ਕੰਮ ਕੋਈ ਨਹੀਂ ਕਰਦਾ,

  • @GurdeepSingh-me5id
    @GurdeepSingh-me5id 7 годин тому +7

    ਵੜਿੰਗ ਸਾਹਿਬ ਜ਼ਿੰਦਾਬਾਦ ਰਹੇਗਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਗੇ ਤੇ ਸਫਲਤਾ ਬਖਸ਼ਣਗੇ

    • @gursewakbrar1692
      @gursewakbrar1692 4 години тому

      Ji Bai ji warring sahab jrur jitenge onha de sir te maa Indra
      Gandhi da hath he

  • @dansinghmannmann3456
    @dansinghmannmann3456 5 годин тому +3

    ਵਾਹ ਓ ਮਾ ਦਿਆ ਸੇਰਾ ਕੇ ਮੈ ਗੋਲੀਆਂ ਵੇਚਣ ਵਾਲੇ ਮਗਰ ਗਿਆ ਸੀ ਕਿ ਗੋਲੀਆਂ ਤੇਨੂ ਨਸ਼ਾ ਨਹੀਂ ਲਗਦਾ ਵਾਹ ਵੀ ਵਾਹ ਇਹੋ ਜਿਹੇ ਵੀਰ ਚਾਹੀਦੇ ਹਨ ਜੀ ਸਮਗਲਰਾਂ ਨੁ ਜਮਾਨਤ ਕਰਨਗੇ ਸਰਮ ਕਰੋ ਕੁਝ ਜਾਰ

  • @AmandeepSingh-m8o
    @AmandeepSingh-m8o 3 години тому +1

    ਮਾੜੀ ਗੱਲ ਹੈ ਬਾਈਜੀ ਲੜਾਈ ਵਿੱਚ ਕੁਝ ਨਹੀ ਰੱਖਿਆ

  • @sarbjitsandhu8530
    @sarbjitsandhu8530 2 години тому +1

    Raja wading jindabad

  • @santlashmanmuni6045
    @santlashmanmuni6045 9 годин тому +6

    ਮਨਪ੍ਰੀਤ ਬਾਦਲ ਤੋਂ ਇਹ ਵੀ ਪੁੱਛ ਲਵੋ ਬਠਿੰਡਾ ਦਾ ਥਰਮਲ ਪਲਾਂਟ ਕਹਿੰਦਾ ਹੁੰਦਾ ਸੀ ਕਦੇ ਬੰਦ ਨਹੀਂ ਹੋਵੇਗਾ

    • @virpalkaursidhu1651
      @virpalkaursidhu1651 7 годин тому

      ਸਾਰੇ ਝੂਠ ਬੋਲ ਰਹੇ ਆ।

    • @virpalkaursidhu1651
      @virpalkaursidhu1651 7 годин тому

      ਸਾਰੇ ਇਕੋ ਥੈਲੀ ਦੇ ਚੱਟੇ ਵੱਟੇ ਆ, ਕਿਉਂ ਆਪਸ ਵਿੱਚ ਧੜੇ ਬਣਾ ਰਹੇ ਹਨ,,????

  • @surindersingh2233
    @surindersingh2233 4 години тому +1

    ਇਹੋ ਜਿਹੇ ਲੋਕਾਂ ਨੇ ਬੇੜਾ ਗਰਕ ਕਰਵਾਇਆ ਪੰਜਾਬ ਦਾ

  • @rabrakha4686
    @rabrakha4686 Годину тому

    ਝਾੜੂ ਤੇ ਦਰੀਆਂ ਵਿਸ਼ਾਉਣ ਵਾਲਿਆਂ ਨੂੰ ਕਿਸੇ ਨਹੀਂ ਪੁੱਛਿਆ,ਜੀਹਨਾ ਨੇ ਇਹਨਾ ਵਾਸਤੇ ਕੁਰਸੀਆਂ ਤਿਆਰ ਕੀਤੀਆਂ,

  • @JaswinderSidhu-e7b
    @JaswinderSidhu-e7b 4 години тому

    ਰਾਜਾ ਵੜਿੰਗ ਜਿੰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸਣ

  • @gurujisingh584
    @gurujisingh584 Годину тому

    ਮਨਪ੍ਰੀਤ ਨੇ ਕਿਹੜਾ ਆਪਣੇ ਘਰੋਂ ਪੈਸੇ ਦਿੱਤੇ ਉਹ ਲੋਕਾਂ ਦਾ ਪੈਸਾ ਸੀ ਲੋਕਾਂ ਨੂੰ ਹੀ ਮਿਲਣਾ ਸੀ

  • @Nirbhai-x2o
    @Nirbhai-x2o 3 години тому

    ਖਾਲੀ ਪੀਪਾ ਖਾਲੀ ਰਹਿਣਾ ਚਾਹੀਦਾ

  • @sarbjitsandhu8530
    @sarbjitsandhu8530 2 години тому

    Amrita wading winner

  • @harcharansingh6037
    @harcharansingh6037 Годину тому

    ਇੱਕ ਬਾਬਾ ਕਹਿੰਦਾ ਅਸੀਂ ਖਰਚੇ ਕੱਨਿਓ ਤੱਗ ਸੀ ਤਾਂ ਹੀ ਡਿੰਪੀ ਢਿੱਲੋਂ ਨੂੰ ਜੁਆਨ ਕਰਵਾਇਆ ਸੀ

  • @surindersingh2233
    @surindersingh2233 4 години тому

    ਇਹੋ ਜਿਹੇ ਲੋਕਾਂ ਦੀ ਸਹਿ ਤੇ ਲੀਡਰ ਬੇੜਾ ਗਰਕ ਕਰਦੇ ਆ

  • @happybrar5825
    @happybrar5825 5 годин тому

    ਕਿਉ ਲੀਡਰਾਂ ਪਿੱਛੇ ਲੜੀ ਜਾਨੇ ਆ ਤੁਸੀਂ ਕੋਈ ਵੀ ਸਹੂਲਤ ਆਉਂਦੀ ਓਹ ਤੇ ਲੋਕਾਂ ਦੇ ਦਿੱਤੇ ਟੈਕਸ ਵਿੱਚੋ ਹੀ ਆਉਂਦੀ ਆ

  • @PalveerDhillon98
    @PalveerDhillon98 4 години тому

    ਬਿਲ ਕੁਲ ਸਹੀ ਕਿਹਾ

  • @KikarSingh-l4v
    @KikarSingh-l4v 3 години тому

    ਕੂਈ ਵੀ ਸਰਕਾਰ ਆਜਾਵੇ ਚਟਾ ਨਹੀ ਬਦ ਹੂਦਾ ਜਿਨਾ ਮਰਜੀ ਜੌਰ ਲਾਲੋ

  • @GurjantSingh-pl6ld
    @GurjantSingh-pl6ld 8 годин тому +4

    Akalidal jindabad

  • @ManminderAulakh
    @ManminderAulakh 9 годин тому +2

    ਚਿੱਟੇ ਵਾਲੀ ਫੜੀ ਤਾਂ ਹੈ ਮਾਨ ਸਰਕਾਰ ਨੇ ਜ਼ਹਿੜੀ ਪਹਿਲਾਂ ਕਾਂਗਰਸ ਵਿੱਚ ਐਮ ਐਲ ਏ ਸੀ ਹੁਣ ਭਾਜਪਾ ਵਿੱਚ ਹੈ

  • @KikarSingh-l4v
    @KikarSingh-l4v 3 години тому

    ਰਾਜਾ ਵਡਗ ਜਿਤਕੇ ਕੀ ਕਰੌਊ ਇਕ ਸਿਟ

  • @bhagsingh2098
    @bhagsingh2098 8 годин тому

    ਆਪ ਵਾਲਿਆਂ ਨੂੰ ਹਰਾਇਆ ਜਾਵੇ

  • @GurjantSingh-pl6ld
    @GurjantSingh-pl6ld 8 годин тому +3

    Sukhbeer badal jindabad

  • @JagdevSingh-t5b
    @JagdevSingh-t5b 2 години тому

    ❤🎉jatt vad dharm da muda

  • @BhupinderSingh-f2r
    @BhupinderSingh-f2r 3 години тому +1

    Ena nu kaho tusi Eighty four Bhul gay

    • @Nirbhai-x2o
      @Nirbhai-x2o 3 години тому +1

      ਏਥੋ ਸਿੱਧ ਹੁੰਦਾ ਅਸੀ ਜੁਤੀ ਦੇ ਯਾਰ ਹਾਂ

  • @NirmallSingh-yu8bq
    @NirmallSingh-yu8bq 2 години тому

    ਇਹੀ ਕਾਗਰਸ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ

  • @GurdeepSingh-me5id
    @GurdeepSingh-me5id 7 годин тому +1

    ਮੋਦੀ ਤੇ ਮਨਪ੍ਰੀਤ ਕਿਹੜਾ ਘਰੋ ਲਾਏ ਖਜ਼ਾਨਾ ਜਨਤਾ ਦੇ ਟੈਕਸਾਂ ਦਾ ਇਕੱਠਾ ਹੁੰਦਾ

  • @gurdeepsinghgrewal5329
    @gurdeepsinghgrewal5329 4 години тому

    ਲੁਧਿਆਣਾ ਤਾਂ ਹੈ ਈ ਕਾਗਰਸੀ ਹਲਕਾ ਕੋਈ ਖੜਦਾ ਜਿੱਤ ਹੀ ਜਾਣਾ ਸੀ

  • @sonujammu4462
    @sonujammu4462 4 години тому

    Leadera piche ladi jayo hor na koi kam karayo

  • @NirmallSingh-yu8bq
    @NirmallSingh-yu8bq 3 години тому

    ਓ ਭਰਾਵਾ ਤੂੰ ਅਕਾਲੀ ਦਲ ਦੀ ਗੱਲ ਕਰਦੇ ਖੇਤਾਂ ਵਿੱਚ ਮੋਟਰਾਂ ਦੀ ਮੋਟਰਾਂ ਦੇਕੇ ਨਹਿਰਾਂ ਦਾ ਪਾਣੀ ਤਾ ਬਾਲਾਸਰ ਵਿੱਚ ਲੈ ਗਿਆ ਕੀ ਕਰੀਏ ਮੋਟਰਾਂ ਦਾ ਚਿੱਟੇ ਦਾ ਨਸਾ ਵੀ ਅਕਾਲੀ ਦਲ ਨੇ ਲਿਆਦਾ ਬੱਲੇ ਓ ਤੇਰੀ ਸੋਚ ਦੇ

  • @NirmallSingh-yu8bq
    @NirmallSingh-yu8bq 3 години тому

    ਕੈਪਟਨ ਆਲੇ ਪੰਜ ਪੰਜ ਮਰਲੇ ਦੇ ਪਲਾਟ ਇਹਨਾਂ ਨੂੰ ਦਿਤੇ ਹੋਣਗੇ ਤਾ ਕਰਕੇ ਕਾਗਰਸ ਦੀ ਬੋਲੀ ਬੋਲਦੇ ਨੇ ਲਗਦੇ ਸਮਰਾਟ ਫੋਨ ਦੀ ਮਿਲਿਆ ਹੋਣਾ ਉਹਨੂੰ

  • @sukhwantsingh2513
    @sukhwantsingh2513 3 години тому

    Jatt,hona,taan,kabliat,da,koi,mitar,nhi,hunda,bhi,,,,,

  • @sardulsandhu1398
    @sardulsandhu1398 3 години тому

    Ticket na Mili duji party kursi chahidi

  • @JarnailSingh-xk7qs
    @JarnailSingh-xk7qs 3 години тому

    Amm ghar da Munda nu tiect deti ha bokar bhand na saram ni odi ehna Baysam camchia nu

  • @JarnailSingh-xk7qs
    @JarnailSingh-xk7qs 3 години тому

    Gal odi ni bhanda nu

  • @khushbrar7724
    @khushbrar7724 4 години тому

    Eh lok kde ni samjh skde.. jehda mrji jitt je,, thonu kuch ni milna ... Dimpy purana chor aa, Raja Smart chor aa, manpreet badal fudu furniture chor aa.. loko tusi naa ldo ehna chavla piche

  • @sardulsandhu1398
    @sardulsandhu1398 3 години тому

    Paltoo

  • @tarlochansingh5841
    @tarlochansingh5841 4 години тому +2

    Akalidal zindabad

  • @bhindersingh3718
    @bhindersingh3718 Годину тому

    AAP 👎🥃🐏🐏🐏

  • @kewalsekhon8206
    @kewalsekhon8206 2 години тому

    A a p 000⁰0

  • @PalveerDhillon98
    @PalveerDhillon98 4 години тому

    ਵੀਰ ਜੀ ਲੋਕ ਐ ਸਮਝੀ ਬੈਠੇ ਨੇ ਬੲਈ ਸਿਧੂ ਮੁਸੇ ਵਾਲਾ ਦੇ ਸੰਸਕਾਰ ਨਾਟਕ ਖੇਡਣ

  • @GulabSingh-ir5yr
    @GulabSingh-ir5yr 4 години тому

    0😊

  • @gurindergill9313
    @gurindergill9313 7 годин тому

    , I

  • @goldygoldychahal2723
    @goldygoldychahal2723 3 години тому

    ਬਾਬਾ ਮੇਲਾ ਚੋਲਾ ਪਾ ਕੇ ਇੰਦਰਾ ਦੇ ਪੁੱਤ ਦੀ ਸਪੋਰਟ ਕਰੀ ਜਾਂਦਾ

  • @JujharSingh-qu1be
    @JujharSingh-qu1be 9 годин тому

    Congress' ne sadda harmder teheaa lakh langh ina sardara.de.jjo rajje de rani de party degge pe