ਆਦੇਸ਼ ਅਕਾਲ ਤਖ਼ਤ ਦਾ! ਨਹੀਂ ਟਲਦੇ ਬਾਦਲਕੇ! ਹੁਣ ਆਰ ਜਾਂ ਪਾਰ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal

Поділитися
Вставка
  • Опубліковано 29 жов 2024

КОМЕНТАРІ • 38

  • @takhatpanjab
    @takhatpanjab  День тому +8

    ua-cam.com/video/Ayl_5x7Wtnk/v-deo.html
    ਮੱਚਿਆ ਘਮਾਸਾਨ! ਕੁੜਿੱਕੀ 'ਚ ਭਗਵੰਤ ਮਾਨ! ਪਰਦੇ ਨੰਗੇ ਕਰਤੇ ਹਾਈ ਕੋਰਟ ਨੇ! ਡਾ. ਗਰਗ ਤੋਂ ਸੁਣੋ। Bhagwant Mann

  • @Parmjitsingh-t3w4k
    @Parmjitsingh-t3w4k 12 годин тому +6

    ਵਲਟੋਹਾ ਆਪਣੇ ਆਪ ਨਹੀਂ ਸੁਖਬੀਰ ਦੀ ਕਮੀਨਗੀ ਵਲਟੋਹੇ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਕਰਦਾ।

  • @lakhveersingh3040
    @lakhveersingh3040 6 годин тому

    Satnam Shri waheguru

  • @Ravisher0770
    @Ravisher0770 11 годин тому +1

    ਸੁਖਵਿੰਦਰ ਸਿੰਘ ਜੀ ,,,1984. ਦਾ ਹੱਦ ਚੜੱ
    M l ਗੱਸਪੁਰ ਜੀ ਨੂੰ ਪਛੱ ਜੀ ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤

  • @PpritamSingh-u8g
    @PpritamSingh-u8g 4 години тому

    ਦਿਵਾਲੀ ਅੰਮ੍ਰਿਤਸਰ ਸਾਹਿਬ ਯਾ ਪੰਜਾਬ ਸਰਕਾਰ ਨਹੀਂ ਮਨਾਉਣੀ ਚਾਹਿਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmveersandhu8860
    @parmveersandhu8860 15 годин тому +2

    ਇਕ ਅਰਦਾਸ ਸਿਮਰੋ ਨੈ ਕੀਤੀ ਸੀ ਦੂਜੀ ਵਲਟੋਏ ਨੈ ਕਰਤੀ ਹੁਣ ਇਨਸਾਫ ਰੱਬ ਨੈ ਕਰਨਾ ਜੀ

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 16 годин тому +2

    🙏🙏🙏🙏

  • @majorsingh5396
    @majorsingh5396 14 годин тому +2

    ਸੁਖਵੀਰ ਬਾਦਲ ਦੀ ਧਾਰਮਿਕ ਸਜਾ ਨੂੰ ਲੇਟ ਕਰਨ ਦਾ ਕੀ ਫੰਡਾ ਹੈ

  • @RachhpalSingh-n3l
    @RachhpalSingh-n3l 14 годин тому +1

    ਨਿਰੰਕਾਰੀਏ ਨੂੰ ਦਿਲੀ ਲੈ ਗਿਆ ਬਾਦਲ ਇਹ ਕਾਡ ਬਾਦਲ ਨੇ ਕਰਵਾਇਆ ਇਹ ਦੋਸ਼ੀ ਨੇ ਜੋ ਇਹਨਾ ਮਗਰ ਬੋਲਦੇ ਓਹ ਵੀ ਦੋਸ਼ੀ ਨੇ ਬਾਦਲ ਤਨਖਾਈਆ ਅਜੇ ਵੀ ਬੋਲੀ ਜਾਂਦਾ ਇਸਨੂੰ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਸਾਹਿਬ ਨੂੰ ਬਲਾਉਣਾ ਚਾਹੀਦਾ

  • @baldevsinghbrar4335
    @baldevsinghbrar4335 16 годин тому +4

    1/11/24 ਨੂੰ ਦਿਵਾਲੀ ਨਹੀ ਮਨਾਉਣੀ ਚਾਹੀਦੀ ਸਿੱਖ ਕੌਮ ਨੂੰ ਪਰ ਬਾਦਲਕਿਆ ਨੇ ਸਹੀਦਾਂ ਦੀਆਂ ਲਾਸਾ ਤੇ ਰਾਜ ਕੀਤਾ ਰਿਪੋਰਟ ਕਲੋਜ ਕੌਣ ਕਰੇ ਮਨਜੀਤ ਸਿੰਘ ਜੀ ਗੋਲਮੋਲ ਗੱਲ ਨਾ ਕਰੋ ਅਕਾਲੀ ਦਲ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕੀਤਾ

  • @SatnamSingh-hr5vx
    @SatnamSingh-hr5vx 2 години тому

    ਮਨਜੀਤ ਸਿੰਘ ਜੀ 1978 ਤੋਂ ਲੈ ਕੈ 2017 ਤੱਕ ਜੋ ਕੁੱਝ ਹੋਇਆਂ ਉਹ ਬਾਦਲਾਂ ਦੀ ਦੇਣ ਹੈ ਬਾਦਲਾਂ ਨੇ ਜੋ ਹੁਣ ਤੱਕ ਅਕਾਲ ਤਖੱਤ ਸਾਹਿਬ ਨਾਲ ਜੋ ਖੇਡ ਖੇਡੀ ਹੈ ਕੌਮ ਸੱਭ ਕੁੱਝ ਜਾਣ ਦੀ ਹੈ ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਬਾਦਲ ਦੱਲ ਦਾ ਹੁਣ ਕੱਖ ਨਹੀ ਰਹਿਣਾ ਜੋ ਸਿਮਰੋ ਨੇ ਅਰਦਾਸ ਕੀਤੀ ਹੈ ਉਹ ਪਰਵਾਨ ਹੋ ਚੁੱਕੀ ਹੈ

  • @BalvinderSingh-x2s
    @BalvinderSingh-x2s 15 годин тому

    ਸਿੱਖ ਸੰਸਥਾਵਾਂ ਜਾਂ ਕੋਈ ਵੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਜਾਂ ਕੋਈ ਹੋਰ ਸੰਸਥਾ, ਅਖ਼ਬਾਰਾਂ ਵਿੱਚ, Social media ਤੇ ਇਸ਼ਤਿਹਾਰ ਦੇਵੇ, ਦਿੱਲੀ 1984 ਦੰਗਿਆਂ ਬਾਰੇ ਜਾਣਕਾਰੀ ਦੇਣ ਬਾਰੇ, ਭੀੜ ਨੂੰ ਕੌਣ ਲੈ ਕੇ ਆਇਆ, ਇਨਾਮ ਵੀ ਰੱਖਿਆ ਜਾਵੇ । ਭੀੜ ਨੂੰ ਕੋਈ ਨਾ ਕੋਈ ਤਾਂ ਜ਼ਰੂਰ ਲੈ ਕੇ ਆਇਆ ? ਉਹ ਕਿਹੜਾ ਗਰੁੱਪ ਲੈ ਕੇ ਆਇਆ, ਜ਼ਿੰਮੇਵਾਰ ਉਹ ਗਰੁੱਪ ਹੈ ।

  • @bb-vi5db
    @bb-vi5db 2 години тому

    ਸੁਖਵਿੰਦਰ ਜੀ ਮਨਜੀਤ ਸਿੰਘ ਜੀ ਅਕਾਲ ਤਖਤ ਬਾਦਲ ਕੇ ਚਲਾਉਦੇ ਹਨ ਤੇ ਚਲਾਉਣ ਗੇ ਵੀ ਜਥੇਦਾਰ ਬਾਦਲ ਤੋ ਛੋਟੇ ਹਨ ਜੇ ਮਸਲੇ ਖਤਮ ਹੋਗੇ ਬਾਦਲ ਨੁ ਕੋਣ ਪੁਛੇ ਗਾ ਪਾਣੀਆ ਦਾ ਮਸਲਾ ਅਨੰਦਪੁਰ ਸਹਿਬ ਜੀ ਦਾ ਮਸਲਾ ਚੰਡੀਗੜ ਪੰਜਾਬ ਦਾ ਦਾ ਮਸਲਾ ਬਾਦਲ ਚੰਡੀਗ਼ੜ ਛੱਡ ਦਫਤਰ ਮੋਹਾਲੀ ਲੈ ਆਏ ਹੁਣ ਸਾਰਾ ਕੁਝ ਮੋਦੀ ਸਰਕਾਰ ਨੇ ਖੋ ਲਿਆ ਅੱਤਵਾਦ ਨਾਲੋ ਮਾੜਾ ਸਮਾ ਹੈ ਅੱਜ ਕਿਸਾਨਾ ਦਾ ਕੀ ਹਾਲ ਹੈ ਭਾਜਪਾ ਤੇ ਮਾਨ ਨੇ ਕਿਸਾਨ ਰੋਲ ਦਿਤੇ ਜੋ 70 ਸਾਲ ਵਿਚ ਆਹ ਸਮਾ ਨੀ ਵੇਖਿਆ ਕਿਸਾਨ ਰੁਲ ਗੲਏ

  • @jaswantrai5840
    @jaswantrai5840 13 годин тому

    Surinder Singh's observations are correct. Prof Manjit Singh je talks balanced way normally. Tragic happenings during 1980 to 1997 with the Sikhs were solely the creation and execution of congress party to get hindu majority votes. In order to divert from real culprits , some vested interests divert the attention towards SGPC, Akal Takhat sahib.viltoha should be given rigorous religious punishment.Political punishment undesirable.

  • @mukhtiarsinghgrewal7061
    @mukhtiarsinghgrewal7061 8 годин тому

    Manjit Singh pro badal family hai

  • @gurmeetbrar7127
    @gurmeetbrar7127 10 годин тому

    Is valtoha is greater than Jathedar Sahib

  • @RanjitSingh-xn2gv
    @RanjitSingh-xn2gv 15 годин тому

    Pro Sahib ji such bolon to na roko

  • @SurinderSingh-jk4er
    @SurinderSingh-jk4er 16 годин тому

    Congress party was in power both in centre at states and individuals and institutions were terrified not to raise issues regarding this tragedy You know Judiciary in Delhi kept sleeping during 1984 Delhi Sikh killings so much so Giani Zail Singh President of India could not do anything what more Henceto blame Only S G P C and S A D for all these shortcomings is not justified After all Valtoha is a man also he should be given justice

  • @RanjitSingh-xn2gv
    @RanjitSingh-xn2gv 15 годин тому

    Pro sahib. Diro na aap appni bat golmol ker rehaho

  • @realsujansingh
    @realsujansingh 14 годин тому

    Prof Khalra nu ihna ne mrva hee ditta c is laie drde lok sahmne nhi aunde sn

  • @malkiatsingh7193
    @malkiatsingh7193 12 годин тому

    T

  • @JasPinder-gx3xs
    @JasPinder-gx3xs 13 годин тому

    MANJIT SIDHA AAKH DEVE KE DIWALEE ESS KUR KE NHI MNAEE JAANI KE BADL FAIMLY 😮😢😅NE SIKHAN DEEAAN LASHA OUPER RAJ KITA ,GUL NOO GAMAOUNDE KIHRRHI GULLON DDURR DE HO RS DHALIWALL FDK ❤

  • @RanjitSingh-xn2gv
    @RanjitSingh-xn2gv 15 годин тому

    Nider mali sahab g parmatma ke ghar deer ha andeer nahi

  • @palchahal8158
    @palchahal8158 5 годин тому

    Na sukhvirji na sgpc etc da kasuur sare khrabi eh hh kei koi sikh(asli)hh hee nhi sabh oh sikh hn jinha ne sirf sir(head) pg ch fasaya hh na kei pg wale sikh hn

  • @palchahal8158
    @palchahal8158 5 годин тому

    Nihag singa nu puchho vltohe nu chuknh nu kahle kee dhami_sikhvir (kise ek nu v)chiknh de surat hh thodi

  • @BALWINDERSINGH-sb7cv
    @BALWINDERSINGH-sb7cv 12 годин тому

    ਅਕਾਲੀ ਦਲ ਪੰਜਾਬ ਵਿੱਚ ਨਫ਼ਰਤ ਦਾ ਪਾਤਰ ਬਣ ਗਿਆ ਹੈ । ਕੋਈ ਸਿੱਖ ਇਨਾਂ ਤੋ ਵਿਸ਼ਵਾਸ ਨਹੀ ਕਰਦਾ । ਅਕਲ ਕਰੋ -ਸੇਵਾ ਕਰੋ । ਅਕਾਲੀ ਦਲ ਨੂੰ ਵੀਰੋ ਲੀਰ ਕਰ ਦਿੱਤਾ ਹੈ । ਪਤਾ ਨਹੀਂ ਤੁਸੀਂ ਕਿਉਂ ਨਹੀ ਸਮਝ ਰਹੇ । ਕੌਮ ਦੀ ਨਫ਼ਰਤ ਨਾ ਸਹੇੜੋ । ਗੁਰੂ ਨਾਲ ਮੱਥਾ ਨਾ ਲਾਵੋ ।

  • @karansinghsaroya7074
    @karansinghsaroya7074 16 годин тому

    Jimni election vaste farman h