🏡 ਸਾਡੇ ਹੀ ਘਰ ਵਿੱਚ ਐਂਟਰੀ ਬੰਦ! 😲 | ਕੀ ਹੋਇਆ?
Вставка
- Опубліковано 7 лют 2025
- ਅੱਜ ਇੱਕ ਅਜੀਬੋ-ਗਰੀਬ ਹਾਲਤ ਬਣ ਗਈ - ਸਾਡੇ ਹੀ ਘਰ ਵਿੱਚ ਸਾਨੂੰ ਹੀ ਐਂਟਰੀ ਬੰਦ ਹੋ ਗਈ! 😳
ਇਹ ਕਿਵੇਂ ਹੋਇਆ? ਕਿਸ ਨੇ ਲਾਇਆ ਤਾਲਾ? ਜਾਂ ਕੋਈ ਮਜ਼ਾਕ ਬਣ ਗਿਆ? 😂
📌 ਇਸ ਵੀਡੀਓ ਵਿੱਚ ਤੁਸੀਂ ਵੇਖੋਗੇ:
✅ ਘਰ ਵਿੱਚ ਐਂਟਰੀ ਕਿਉਂ ਬੰਦ ਹੋਈ?
✅ ਕੀ ਇਹ ਕਿਸੇ ਦੀ ਚਲਾਕੀ ਸੀ ਜਾਂ ਕੋਈ ਗਲਤੀ?
✅ ਐਨ ਮੋਕੇ ਤੇ ਕੀ ਕੀਤਾ? - ਕਿਤੇ ਦਿੱਸਮ ਤੋੜਨੀ ਪਈ? 🤯
👉 ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਹਾਲਾਤ ਵੇਖੇ?
ਕਮੇੰਟ ਕਰਕੇ ਦੱਸੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ! ❤️🎥
Kl nu ਗੁਜਰ ਦਾਰੂ ਪੀ ਕੇ ਮਰ ਗਿਆ thude ghr pena a veer ਗੁਜਰ de ghrwale ne thanu khana a veer kise hor nu rakhlo koi gal ni je mera msg galta lagya sorry bro
Gujjar bai zindabad!!!
Gujjar bai gujjar bai gujjar bai
ਜਸਵੀਰ ਮਾਹਲ ਬਾਈ ਜੀ,ਸਤ ਸ੍ਰੀ ਅਕਾਲ ਜੀ,
ਸਭ ਤੋਂ ਪਹਿਲਾਂ, ਨਿਮੇਂ ਵਾਲੀ ਪਾਸੇ ਦੀ ਕੰਧ ਪੂਰੀ ਲਿਪਾਈ ਕਰਵਾ ਦਿਉ ਬਾਈ ਜੀ, ਸਾਈਡ ਵਾਲੀ ਵੀ ਪੂਰੀ ਲਿਪਾਈ ਕਰਵਾਉਣੀ ਪੈਣੀ ਏ।
ਹੁਣ ਗੁੱਜਰ ਦੀ ਗੱਲ:
ਇਸ ਬੇਕਾਰ ਬੰਦੇ ਤੋਂ ਤੁਸੀਂ ਕੀ ਕਰਵਾਉਣਾ? ਕੋਈ ਵਧੀਆ ਬੰਦਾ ਰੱਖੋ। ਦਰਵਾਜ਼ੇ ਵਾਲੇ ਬੰਦੇ ਨੇ ਤੁਹਾਡੀ ਮੋਟਰ ਦੀ ਕੀ ਰੱਖਣੀ ਰੱਖਣੀ ਆ, ਜਿਸ ਨੂੰ ਇਸ ਤੋਂ ਬਿਨਾਂ ਹੋਰ ਕੋਈ ਮਤਲਬ ਨਹੀਂ। ਬਾਕੀ ਤੁਹਾਡੀ ਮਰਜ਼ੀ ਆ, ਤੁਸੀਂ ਪੁੱਛਿਆ ਸੀ, ਇਸ ਕਰਕੇ ਮੈਂ ਆਪਣੇ ਵਿਚਾਰ ਦਿੱਤੇ ਨੇ।
ਘਰ ਦੀ ਸਰਕਾਰ ਤੇ ਭਾਬੀ ਜੀ ਦੀ ਗੱਲ:
ਸਾਡੇ ਵਿੱਚ ਵੀ ਐਨੀ ਥੋੜ੍ਹੀ ਬਹੁਤ ਲੜਾਈ ਹੋ ਜਾਂਦੀ ਆ, ਪਰ ਪਿਆਰ ਵੀ ਬਹੁਤ ਜ਼ਿਆਦਾ ਆ ਇੱਕ ਦੂਜੇ ਨਾਲ।
ਮੇਹਕ ਭਤੀਜ ਨੂੰ ਬਹੁਤ ਸਾਰਾ ਪਿਆਰ।
ਇਸ ਨੇ DSP, ਤਹਿਸੀਲਦਾਰ ਅਤੇ ਹੋਰ ਪੋਸਟਾਂ ਲਈ ਅਪਲਾਈ ਕੀਤਾ ਹੋਇਆ ਆ, ਮੈਂ ਤੁਹਾਨੂੰ ਰੀਮਾਈਂਡ ਕਰਵਾਉਣਾ ਭੁੱਲ ਗਿਆ ਸੀ ਭਾਈ ਜੀ।
ਹੋਰ ਸਭ ਵਧੀਆ!
ਕਦੋਂ ਆਉਣਾ ਇੰਗਲੈਂਡ?
ਮੈਨੂੰ ਜ਼ਰੂਰ ਦੱਸਣਾ, ਜੇਕਰ ਕੋਈ ਪੇਪਰਵਰਕ ਦੀ ਲੋੜ ਹੋਵੇ ਤਾਂ ਮੈਨੂੰ ਕਦੇ ਵੀ ਦੱਸੋ।
ਚਰਨ ਸਿੰਘ
ਇੰਗਲੈਂਡ
🙏🙏🙏🙏🙏🙏💞💞🤗
bai.srk.. G
Bai Gujer nu. Tusi. Sire
Chada. Ya g
Thoda Tusi control kro
Ape. Sidha Ho Jana g
Jai gujjar nu daru pe kai mooter te kuch ho gya bai tuhada naam lgna es li pehla kese paper te likhva lo Love from Malaysia 🇲🇾
Gujjar kaint banda ha
Kallu zindabad
Kaalu jindabad 🐕🤍
😢😢😢🎉🎉🎉❤❤❤❤❤❤❤
Bhaji Gujjar Saab good 👍 entertainment
Gujjer varga ak Mera kol se sarabi menu bhot manga pea Bine dase chale gea usde Ghar wala ne mare te f i r ve karva dati 15 din bad pata laga vo Kasi Machain wala dost naal M P jona vaden chala gea usnu laben te fir hal karn vich 1 lakh to upar Rs lag gea ❤
Beautiful vlog veere
Gujjar. Yes. Jiiii. 🙏🙏🙏🙏🙏🙏
Come gujjar
miss gujjar bhai
Love Kalo doggy 🐕🐾🐾🐾🐶💖 UK
Kallu poora kush aa nwe ghr ch
ਗੁੱਜਰ ਬਾਈ ਦਾਰੂ ਬਹੁਤ ਪੀਂਦਾ
Kalu de yaad rahuge
Lai a bai nale motor di rakhi te nale kise garreb da didh bharda
We miss gujar baitaal leke aao ji
5:31 thode kalu 🐕 da muah lagda kadd uper jithe paint nhi hoya
Check karke reply kri bro ❤️
paji gujjar no la ki ao asi miss kar dain an from pakistan punjab
Missing Gujjar bai ❤
6 earth di ki load a??? 2 Kara lo. Boht a... Ik back t ik ghar d bahar kar k wire pa do upar nu ya park vch Karo
🙏🙏🙏🙏🙏🙏🙏🙏🙏
ਭਾਈ ਜਿਉਂਦਾ ਹਾਥੀ ਕੱਖ਼ ਦਾ ਮਰਿਆ ਸਵਾ ਲੱਖ ਦਾ। ਖੁਦਾ ਨਾ ਖਾਸਤਾ ਜੇ ਗੁੱਜਰ ਨੂੰ ਕੁੱਝ ਹੋ ਗਿਆ ਗੁੱਜਰ ਦੇ ਘਰ ਵਾਲਿਆਂ ਨੇ ਤਾਂ ਇਹ ਕਹਿਣਾ ਸਾਡਾ ਬੰਦਾ ਤਾਂ ਬਹੁਤ ਕਮਾਉ ਸੀ ਗੁੱਜਰ 5/7 ਲੱਖ ਨੂੰ ਪਉ । ਸਾਡੇ ਪਿੰਡ ਹੋਇਆ ਸੀ।ਇਸ ਲਈ ਗੁੱਜਰ ਦੇ ਵਾਰਸਾਂ ਤੋ ਲਿਖਵਾ ਕੇ ਲੈ ਲਿਓ।
Hai ta bada haram da par phir v miss you gujjar bai
gujjar bai nu laaa ayo paji
43:07 aiwe ni zidd jehi kri jayi di 😂
Hun ta home ministry ne vi kehta ,
Bahla ziddi aa bai 🤪
❤❤
Bhaji chid labor nu permote na karo. Boycott karo. India wich child labor ban hai
ਜਸਵੀਰ ਬਾਈ ਜੀ ਗੁੱਸਾ ਨਹੀਂ ਕਰਨਾ ਜੇ ਆਪਣੇ ਖੇਤਾਂ ਵਿੱਚ ਬੰਦਾ ਕੰਮ ਕਰਦੇ ਨੂੰ ਕੋਈ ਗੱਲ ਬਾਤ ਹੋ ਜਾਵੇ ਤਾਂ ਬਹੁਤ ਔਖਾਂ ਹੋ ਜਾਂਦਾ ਪਰ ਗੁਜ਼ਰ ਨੂੰ ਤਾਂ ਦਾਰੂ ਤੋਂ ਬਿਨਾਂ ਕੋਈ ਮਤਲਬ ਨਹੀਂ ਜੇ ਕਿਤੇ ਖਾਂ ਪੀ ਕੇ ਕੋਈ ਗੱਲ ਬਾਤ ਹੋ ਗਈ ਤਾ ਐ ਸਮਝ ਦਾਸ ਲੱਖ ਰੁਪਏ ਹੈਂ ਨਹੀਂ
Na leke ayi gujar nu
sat shri akal ji. 🙏🙏🙏
Appa nhi miss karde na le ke aayeyo koi fyda nhi ohda
Miss you gujar bai
Missing gujjar bhai
Vlog bnd krde bas hor kj n chahida
😢porrii stalish kyu nehi chrrai
Bai guzzar bai rakhi gat rakhda tu guzzar bai de rakhi vadh rakhda Eh sauda ghatte da aa
Gujjar nalo kalu chnga
Gujjr nalo ta kalu wafadar aa
ਗੁੱਜਰ ਬਾਈ ਲਿਆ ਜੀ
ਜਸਵੀਰ ਬਾਈ ਵਿਹੜੇ ਚ ਚਿੱਟੀ ਤੇ ਬਲੈਕ ਟੇਲ ਲਗਵਾਇਓ ਬਹੁਤ ਹੀ ਵਧੀਆ ਲਗਦੀ ਮੈ ਵੀ ਬਲੈਕ and white hi ਲਗਵਾਈ
11:39 raat nu thalee na laliili bhulkhee vich mera veer kade rang de bahane😂😂😂kuch aur hi rang cadh dewe.. kadi biharii pilulyaa leke nanke toh aunn patna ton ki lo ji chand chadtta jaan mahal banya naya papa 3 aulaad na gandii na majja na suwad😂😂😂
Miss gujjar bahi
Gujar bai ❤❤❤❤❤❤
Gujjar zindabad
No to gujjr
Nice vlog bai ji 🙏🙏🙏🙏🙏
Nice 🎉🎉🎉🎉
ਮੁਫਤ ਦੀ ਚੜਦੀ ਵੀ ਘਟ ਹੈ।
Vadiya j chaleya gya gappi bnda
No gujjr
How stupid lifting slabs from other gutters to make way for his car make a new slabs for your entrance Love From UK
Great video
No gujjar
Veer ji singer kon se
Pavittar Lasoi
Missing gujar bhai
Do block paving not tile
Laky awo yr gujjar bai no dil nhi lgda sada ty
ਮੈ ਸ਼ਰਾਬੀ ਮੇਰਾ ਜਾਰ ਸ਼ਰਾਬੀ,ਗੁਜਰ 😂 ਆਪ ਹੀ ਆ ਜਾਉ ਜਦੋਂ ਪੈਸੇ ਮੁਕ ਗੇ
Lovely
Chips zira wala flore bna y outside dygain pa k sira LG jo nale tile to 100 time stronger
Earth lye boor bahar nali wali kandh kol krio jyada deeply lod ni just slaab chahidi aa uthy nali krke sill rhegi
JAI SINGH DHOORI. ja SEWAK SINGH di video you tube te vekhyeo
Earth sare Ghar vich ak he dab hundi 6 keo lanoe bhai
Gujjar bina suaaaaad ni aonda veer ji.labho osnu.
Le aa bai gujjar betal nu 😅
Yes gujar
Nice
gujjar bai aaja ve...lai aao bai nu paji
Gujar
Bie too ve ghot la lalya Kar
Thand sab koj calie jana
Gujjar should not come
nice vpog maja agya singer kon c koi batyao acha gatta hai next star in action ladka good hai bhai
❤❤❤❤❤