ਸਿਰੇ ਦੀ ਠੰਡ ਵਿੱਚ ਫੌਜੀਆਂ ਨਾਲ ਸਫ਼ਰ Coldest Palace in India | Punjabi Travel Couple | Ripan Khushi

Поділитися
Вставка
  • Опубліковано 8 лют 2025

КОМЕНТАРІ • 247

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 6 днів тому +24

    ਪੰਜਾਬ ਪੰਜ ਦਰਿਆਵਾਂ ਦੀ ਹੋਂਦ ਕਾਰਨ ਹੀ ਪੰਜਾਬ ਹੈ। ਪਰ ਲਗਦਾ ਹੈ ਪੰਜਾਬੀਆਂ ਨੂੰ ਆਪਣੇ ਇਹਨਾਂ ਦਰਿਆਵਾਂ ਨਾਲ਼ ਕੋਈ ਮੋਹ ਪਿਆਰ ਨਹੀਂ ਰਿਹਾ। ਕਿਸੇ ਵੀ ਪੰਜਾਬੀ ਵਲੌਗਰ ਨੇ ਲਹਿੰਦੇ ਜਾਂ ਚੜ੍ਹਦੇ ਪੰਜਾਬ ਵਿੱਚ ਵਗਦੇ ਦਰਿਆਵਾਂ ਦੇ ਪਹਾੜੀ ਸੋਮਿਆਂ ਦੀ ਨਿਸ਼ਾਨੀ, ਮੈਦਾਨੀ ਇਲਾਕਿਆਂ ਵਿੱਚ ਉਹਨਾਂ ਦੀ ਰਵਾਨੀ ਤੇ ਸਮੁੰਦਰ ਤਕ ਜਾਣ ਦੀ ਕਹਾਣੀ ਲੋਕਾਂ ਨੂੰ ਨਹੀਂ ਦਿਖਾਈ। ਪੰਜਾਬੀ ਤਹਿਜ਼ੀਬ ਦੀ ਸ਼ੁਰੂਆਤ ਦਰਿਆਵਾਂ ਕੰਢੇ ਹੀ ਹੋਈ ਸੀ। ਇਹਨਾਂ ਦੇ ਕੰਢਿਆਂ ਤੇ ਬਥੇਰੀਆਂ ਪੁਰਾਤਨ ਬਸਤੀਆਂ ਮੌਜੂਦ ਹਨ ਜਿਹਨਾਂ ਦਾ ਲੰਮਾ ਇਤਿਹਾਸ ਹੈ। ਬੇਨਤੀ ਹੈ ਕਿ ਇੱਕ ਇੱਕ ਕਰਕੇ ਸਾਰੇ ਦਰਿਆਵਾਂ ਬਾਰੇ ਵਲੌਗ ਬਣਾਏ ਜਾਣ।

  • @HarpreetSingh-ux1ex
    @HarpreetSingh-ux1ex 6 днів тому +34

    ਨਵੇਂ ਸਫ਼ਰਾਂ ਦੀ ਸ਼ੁਰੂਆਤ ਦੇਖਣ ਲਈ ਮਿਲਣਗੇ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏

  • @kuldeepsangha910
    @kuldeepsangha910 6 днів тому +11

    ਵੀਰ ਖੁਸ਼ੀ ਲਏ good। ਆ ਰੈਸਟ ਜਿੰਨਾ ਟਾਇਮ baby ਨਈ ਹੁੰਦਾ ਕਿਉਕਿ ਸਫ਼ਰ ਦਰੁਨ ਕੁਝ ਵਾਪਰ v sakda apa nu ਰਿਸਕ ਨਈ ਲੈਣਾ ਚਾਹੀਦਾ god bless you kushi bhen hope so baby will be healthy nd wealthy

  • @manjindersinghbhullar8221
    @manjindersinghbhullar8221 6 днів тому +12

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ranjitsinghgoria3816
    @ranjitsinghgoria3816 5 днів тому +8

    ਪਾਲੀ ਨੇ ਕੰਗਣਾ ਦੇ ਵੱਜੇ ਥੱਪੜ ਦੀ ਯਾਦ ਤਾਜਾ ਕਰਵਾ ਦਿੱਤੀ ।

    • @pali_rupaheri
      @pali_rupaheri 5 днів тому

      mera ta choti bahan nu milan nu jee karda si sawad liya dita si gal lal karke kangna di

  • @MajorSingh-po6xd
    @MajorSingh-po6xd 6 днів тому +4

    ਪੰਜਾਬੀ ਟਰੈਵਲ ਕਪਲ ਦਾ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ

  • @harbhajansingh8872
    @harbhajansingh8872 3 дні тому +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @MALIKQASIM.44
    @MALIKQASIM.44 6 днів тому +8

    Love you all sardars veers from 🇵🇰 Punjab ❤

  • @HansdeepNafriya
    @HansdeepNafriya 10 годин тому

    ਬਾਈ ਜੀ ਸਟਿੱਕ ਕੈਮਰਾ ਕਿਹੜਾ ਤੁਹਾਡੇ ਕੋਲ ਬਹੁਤ vdia ਵੀਡੀਓ ਬਣਦਿਆ ਤੁਹਾਡੀਆ 🙏

  • @zahoorahmad456
    @zahoorahmad456 6 днів тому +3

    Allah pak ap ko sehat tandrusti wali Zindagi day Ameen

  • @DilbagSingh-xh8sd
    @DilbagSingh-xh8sd 4 дні тому

    ਧੰਨਵਾਦ ਬਾਈ ਨਵੇਂ ਸਫਰ ਦੀਆਂ ਮੁਬਾਰਕਾਂ ਮਾਲਕ ਸਿਰ ਤੇ ਮੇਹਰ ਭਰਿਆ ਹੱਥ ਰੱਖੇ❤❤ ਧਾਲੀਵਾਲ

  • @RamandeepKaur-kl8iz
    @RamandeepKaur-kl8iz 6 днів тому +3

    Well come back veer ji nd khushi sunya c ki waheguru ji tu jo mngiye o milda a me thodi short video dekh ryi ty soch ryi ki kado tada koi vlog ayega ty just correct osy time ty tada vlog agiya sachi tusi bhut vadiya lgdy o sanu ❤

  • @bhindajand3960
    @bhindajand3960 6 днів тому +2

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @devinderrandhawa4175
    @devinderrandhawa4175 5 днів тому +2

    ਵੀਰੇ ਕਿੰਨੇ ਦਿਨਾਂ ਦਾ ਟੂਰ ਹੈ, ਇਹ ਚੰਗੀ ਗੱਲ ਹੈ ਕਿ ਖੁਸ਼ੀ ਭੈਣ ਨੂੰ ਰੈਸਟ ਕਰਨ ਦਿੱਤਾ ❤❤

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ। ਪਹਾੜੀ ਸਫਰ ਸਫਲ ਰਹੇ

  • @SukhwinderSingh-wq5ip
    @SukhwinderSingh-wq5ip 5 днів тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @jashanvinayak7277
    @jashanvinayak7277 6 днів тому +6

    Pali 22 bahut mitha bolda❤

  • @rajaarora9974
    @rajaarora9974 6 днів тому +2

    Paji ine din bahut Miss kita tuhanu te tuhade vlogs nu....
    God bless you always.......

  • @TravelwithPunjabi1313
    @TravelwithPunjabi1313 5 днів тому

    ਬਹੁਤ ਖੂਬ ਬਾਈ ਜੁੜੇ ਰਹਾਂ ਗਏ ਦਰਾਸ ਦੇ ਸਫ਼ਰਾਂ ਨਾਲ 🎉

  • @SukhwinderWraich
    @SukhwinderWraich 6 днів тому +4

    Wali wait c veere blog di❤❤

  • @KuldeepFastway-m1u
    @KuldeepFastway-m1u 3 дні тому

    ਬਾਈ ਪਾਲੀ ਨੂੰ ਪਾਕਿਸਤਾਨ ਸਾਰਾ ਘੁਮਾ ਦੇਣਾ ਸੀ ਚਲ ਅਗਲੀ ਵਾਰ ਤੁਸੀ ਪਾਕਿਸਤਾਨ ਵਿਚ ਤਿੰਨੋ ਜਾਣੇ ਘੁਮੀੳ ਜੀ ਵਾਹੀਗੁਰੂ ਜੀ ਤੰਦਰੁਸਤੀ ਦੇਣ ਜੀ❤❤❤

  • @jasbirkaur8274
    @jasbirkaur8274 6 днів тому +3

    All the best for new venture nd adventure Stay blessed❤

  • @jattbabapb1313
    @jattbabapb1313 5 днів тому

    ਰਿਪਨ ਤੁਸੀਂ ਸਹੀ ਕਿਹਾ ਹੈ। ਪੰਜਾਬੀ ਗਲਤ ਲਿਖੀ ਹੈ। ਸੁਦੇਸੀ ਨਹੀਂ ਸਵਦੇਸ਼ੀ ਲਿਖਣਾ ਸੀ। ਜੇ ਘਰੇਲੂ ਉਡਾਣਾਂ ਲਿਖ ਦਿੰਦੇ ਹੋਰ ਵੀ ਚੰਗਾ ਹੁੰਦਾ

  • @MALIKQASIM.44
    @MALIKQASIM.44 6 днів тому +3

    Charda punjab te landa punjab brother brother❤❤ love you from Punjab Pakistan

  • @chamkaur_sher_gill
    @chamkaur_sher_gill 6 днів тому +4

    Sat Sri akll veer ji 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @davinderpal987
    @davinderpal987 5 днів тому

    ਜ਼ਿੰਦਗੀ ਦੇ ਹੁਸੀਨ ਪਲਾਂ ਦੀਆਂ ਵੰਨਗੀਆਂ ਪੇਸ਼ ਹੋਣ ਜਾ ਰਹੇ ਰਿਪਨ ਜੀ ਆਪ ਜੀ ਨੂੰ ਬਹੁਤ ਸਾਰੀਆ ਖੁਸੀਆ

  • @sonukhanna9998
    @sonukhanna9998 5 днів тому +1

    Boss mubarka early, Paramatma tohadi family ch badha karee❤❤

  • @GurmeetSingh-q6l6l
    @GurmeetSingh-q6l6l 5 днів тому +2

    ਬਾਈ ਏਅਰਪੋਰਟ ਉਹੀ ਆ ਜਿੱਥੇ ਕੰਗਣਾ ਪਾਗਲ ਜਨਾਨੀ ਦੇ ਲਫੇੜੇ ਪਏ ਸੀ😂😂😂😅😅😊😊

  • @PreetDhaliwal-xh6dm
    @PreetDhaliwal-xh6dm 6 днів тому +3

    Looks nice Chandigarh Airport thanks you happy now good visit 💕😍💐🙏

  • @manikatron4278
    @manikatron4278 5 днів тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @hsgill4083
    @hsgill4083 5 днів тому

    ਨਵੇਂ ਸਫ਼ਰ ਦੀਆਂ ਮੁਬਾਰਕਾਂ ਜੀ

  • @Avinoorsinghmaan
    @Avinoorsinghmaan 5 днів тому

    ਬਹੁਤ ਬਹੁਤ ਧੰਨਵਾਦ ਵੀਰ ਜੀ 🎉🎉🎉🎉🎉 ਪਰਮਾਤਮਾ ਮਿਹਰ ਭਰਿਆ ਹੱਥ ਰੱਖੇ

  • @sukhjitsingh4712
    @sukhjitsingh4712 6 днів тому +5

    Best journey of leh and cong.of khusi pragnent.😅

  • @RajandeepSingh-o4k
    @RajandeepSingh-o4k 6 днів тому +5

    ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਕਿਸ ਦਿਨ ਵੀਡੀਓ ਪਾਓਗੇ

  • @satnamsinghpurba9584
    @satnamsinghpurba9584 6 днів тому +3

    Best of luck new journey 👌👌

  • @SurinderSingh-ce5rh
    @SurinderSingh-ce5rh 6 днів тому +2

    Waheguru ji hamesha khush rakhe

  • @EkampreetEkam-d2q
    @EkampreetEkam-d2q 6 днів тому +3

    God bless you with happiness and good wishes to you ❤️❤️ and good for ladakh enjoy ❤🎉🎉🎉😊😊🎉🎉🎉🎉🎉🎉

    • @EkamMsnvi
      @EkamMsnvi 5 днів тому

      Good ji amaging ❤❤?😊😊🎉🎉🎉

  • @zahoorahmad456
    @zahoorahmad456 6 днів тому +1

    Love 💕💕 you work bro thanks Love ❤ from Pakistan

  • @sushilgarggarg1478
    @sushilgarggarg1478 6 днів тому +3

    BEST WISHES FOR NEW JOURNEY ❤️ ✨️ 💕 💖 👌 ♥️ ❤️ ✨️

  • @HarpreetSingh-ux1ex
    @HarpreetSingh-ux1ex 6 днів тому +2

    ❤ ਸਤਿ ਸ੍ਰੀ ਅਕਾਲ ਜੀ 🙏

  • @HardeepSingh-tr5qb
    @HardeepSingh-tr5qb 5 днів тому

    Ripan lambi sma to tuhanu mis kar riha se. Bhut changa hoia ji tusa dubara vlog shuru keta ji.tuhada dhanwad ji.❤deepa bathinda to❤❤

  • @JIWANJYOT1282
    @JIWANJYOT1282 6 днів тому +1

    Sat Sri akal veer g gob job❤❤❤❤❤❤❤❤❤❤❤❤❤❤buht vadiya hundia tuhadia video rab tuhanu chaddi kallan vich rakhe hmesa

  • @makhanchahal8778
    @makhanchahal8778 5 днів тому

    ਅਸੀਂ ਗਰਮੀ ਵਿੱਚ ਗਏ ਸੀ ਬਹੁਤ ਸੋਹਣਾ ਸਾਰਾ ਕੁਝ ਕਿਆ ਬਾਤ

  • @AmriksinghRalh-ug7nn
    @AmriksinghRalh-ug7nn 6 днів тому +5

    ਸਤਿ ਸ਼੍ਰੀ ਅਕਾਲ ਬਾਈ ਜੀ 🙏🙏 ਨਵੇਂ ਸਫ਼ਰ ਲਈ ਤੁਹਾਨੂੰ ਸ਼ੁੱਭ ਕਾਮਨਾਵਾਂ

  • @harjindersingh3262
    @harjindersingh3262 6 днів тому +3

    Best of luck new journey

  • @SurinderKaur-hq9tj
    @SurinderKaur-hq9tj 4 дні тому

    Rippentap da panic jammer.soo cool Mansa

  • @KulwinderKaur-us9jy
    @KulwinderKaur-us9jy 6 днів тому +1

    God bless you also Khushi ❤❤

  • @ManjitKaurDhillon-x7m
    @ManjitKaurDhillon-x7m 6 днів тому +2

    ਤਰਨਤਾਰਨ ਤੋ 🙏🙏🌳🌳

  • @ijeet76
    @ijeet76 6 днів тому +2

    only airport with :Golgappeyaan di rehri"

  • @AwaisMubashir-n6i
    @AwaisMubashir-n6i 6 днів тому +1

    God bless you I'm Awais Mubashar from Lahore Pakistan

  • @sushilgarggarg1478
    @sushilgarggarg1478 6 днів тому +2

    Best of luck new journey ❤❤❤❤❤❤❤❤❤❤❤

  • @sarbjitkaur4151
    @sarbjitkaur4151 6 днів тому +1

    ਕਮਰੇ ਚ ਪੱਖੇ ਦੀ ਸਹੂਲਤ ਵੀ

  • @baljitkaur691
    @baljitkaur691 5 днів тому

    ਵਾਹਿਗੁਰੂ ਜੀ

  • @BalkarSingh-dc1oq
    @BalkarSingh-dc1oq 6 днів тому +1

    ਬਹੁਤ ਹੀ ਵਧੀਆ

  • @sonysaini7984
    @sonysaini7984 5 днів тому +2

    ਖੁਸ਼ੀ ਮੈਂਨੂੰ lgda pegent ਹੈ

  • @jaspalmaanjaspalmaan9473
    @jaspalmaanjaspalmaan9473 6 днів тому +1

    ਸਤਿ ਸ੍ਰੀ ਆਕਾਲ ਵੀਰ ਰਿਪਨ

  • @PrinceAngelvlogs
    @PrinceAngelvlogs 5 днів тому

    ਖੁਸ਼ੀ ਭਾਭੀ ਤੋਂ ਬਿਨ੍ਹਾਂ ਵਲੌਗ ਉਪਰਾ ਜਿਹਾ ਲਗਦਾ।
    ਚਲੋ ਕੋਈ ਗੱਲ ਨੀ ਭਾਭੀ ਨੂੰ ਰੈਸਟ ਵੀ ਜਰੂਰੀ ਆ।
    ਖੰਨਾ ਸਾਡਾ ਸ਼ਹਿਰ ਆ।

  • @Ajit532
    @Ajit532 6 днів тому +1

    🙏🏻🙏🏻WAHEGURU JI WAHEGURU JI 🙏🏻🙏🏻

  • @Rose.942
    @Rose.942 4 дні тому

    Missed our sister bro 🌸

  • @sharanjitsinghgill2862
    @sharanjitsinghgill2862 6 днів тому +1

    ਸਤਿ ਸ੍ਰੀ ਅਕਾਲ ਬਾਈ ਜੀ

  • @sushilgarggarg1478
    @sushilgarggarg1478 6 днів тому +1

    BEST WISHES FOR NEW JOURNEY LEH-LADAKH TOUR ❤❤❤❤❤❤❤❤❤❤

  • @Singhsatvinder489
    @Singhsatvinder489 5 днів тому

    Apna india boht sona paji ik full toor krro

  • @HardeepSingh-h5v
    @HardeepSingh-h5v 6 днів тому +1

    ❤❤❤ਵੀਰ ਜੀ ਸਤਿ ਸ੍ਰੀ ਅਕਾਲ ਇਹ ਪੁਰਾਣੇ ਬਲੋਗ ਨੇ ਕਿ ਨਵਾਂ ਸਫਰ ਸ਼ੁਰੂ ਕਰਤਾ ਪਲੀਜ਼ ਦੱਸਿਓ ਜਰੂਰ❤❤❤

  • @sulakhandhaliwal6456
    @sulakhandhaliwal6456 6 днів тому +1

    Ripan bai eh siyal vich jammu or sri nagr chle jaande ne ghr sune chad ke leh snow nhi hundi airf thand te oxcizen di kmi hundi hai daras ja ke mili sadka te brf , kargil v brf nhi hundi.

  • @BalwinderSingh-qe8jv
    @BalwinderSingh-qe8jv 6 днів тому +2

    God bless you. B singh usa

  • @mafia4786
    @mafia4786 5 днів тому +1

    Khushi Bhain di Tha Hun Paali Bhain Aa Gye 😛😜🤪

  • @amitthakur8569
    @amitthakur8569 6 днів тому +1

    ਸਤਿ ਸ੍ਰੀ ਆਕਾਲ ਜੀ 🙏

  • @Viral-talks1985
    @Viral-talks1985 5 днів тому

    Paji Mumbai de khandala wal da tour lao ਬਾਹਰਲੇ ਦੇਸ਼ਾਂ ਚ ਤੁਸੀ ਬਹੁਤ ਘੁੰਮ ਲਿਆ ਹੁਣ ਇੰਡੀਆ ਦੇ ਵਿੱਚ ਘੁੰਮ ਕੇ ਸਾਨੂੰ ਇੰਡੀਆ ਦਿਖਾਓ

  • @mangalsingh8905
    @mangalsingh8905 5 днів тому

    Kye baat he Puttar Ripan
    Very Nice Very Beautiful
    Rab Sukhrakhe

  • @saman2156
    @saman2156 6 днів тому +2

    God bless you ❤️❤️🙏

  • @mandeepsidhu2830
    @mandeepsidhu2830 6 днів тому +2

    Waheguru ji

  • @RamanpreetToor
    @RamanpreetToor 6 днів тому +3

    Ripen nal new khushi❤❤❤

  • @happydrall52
    @happydrall52 6 днів тому +2

    ਰਿਪਨ ਬਾਈ ਪਾਪਾ ਬਣਨ ਗੇ

  • @Manojkamboj369
    @Manojkamboj369 5 днів тому

    Love from Sirsa (Haryana) ❤️❤️❤️🥰🥰🥰

  • @HajiMustfa-m4v
    @HajiMustfa-m4v 5 днів тому

    ❤Good video Yar ma Mustafa Pakistan sa ho yar ❤

  • @travelwithnagyal
    @travelwithnagyal 6 днів тому +1

    ਰਿਪਨ ਵੀਰੇ ਬਹੁਤ ਵਧੀਆ

  • @rajindersingh-so4hw
    @rajindersingh-so4hw 6 днів тому +1

    ਬਹੁਤ ਵਧੀਆ 🎉

  • @HarpreetkoonerKooner-lt2ip
    @HarpreetkoonerKooner-lt2ip 6 днів тому +2

    Nice aa ji vlog apni car te aunde wadia ji thand whic safe hundi car

  • @AliNawaz-bk8hv
    @AliNawaz-bk8hv 6 днів тому +1

    Well come back ❤❤❤ bout wait karaya

  • @sushilgarggarg1478
    @sushilgarggarg1478 6 днів тому +1

    Enjoy a new tour leh-Ladakh tour ✨️ 💕 💖 ❤️ 💛 💗 ✨️ 💕 💖 ❤️

  • @aman-fb6nr
    @aman-fb6nr 6 днів тому +1

    ❤❤ love you ladakh ❤❤

  • @JaskaranSingh-mr9hc
    @JaskaranSingh-mr9hc 6 днів тому +2

    sat sahri akal g ❤❤

  • @ankushsharma1667
    @ankushsharma1667 5 днів тому

    Chardikalan rakha tanu rab🎉🎉

  • @LakhwinderGill-f4y
    @LakhwinderGill-f4y 6 днів тому +1

    Very Beautiful Place 🎉🎉

  • @sandeepkumar-b8m3v
    @sandeepkumar-b8m3v 5 днів тому +1

    Punjab khanna asi v khanne alle aw 🙏🙏🙏🙏🙏

  • @monunarula6597
    @monunarula6597 5 днів тому

    🎉ਜੀ ਆਇਆਂ ਨੂੰ ❤

  • @KulwinderKaur-ch2nu
    @KulwinderKaur-ch2nu 6 днів тому +1

    Sat shri akal veer ji 🙏🙏

  • @rajkhalsa777
    @rajkhalsa777 5 днів тому

    ਰਿਪਨ ਵੀਰ ਨਵੇ ਸਫਰ ਦੀਆਂ ਮੂਬਾਰਕਾ

  • @PremSingh-ly7lx
    @PremSingh-ly7lx 5 днів тому

    👍 👌 ❤sunam udham singh wala 22g sangrur 🎉

  • @kulwantkaur9274
    @kulwantkaur9274 6 днів тому +1

    Bhut vadhia city

  • @gurtejsingh9710
    @gurtejsingh9710 6 днів тому +2

    वाहेगुरु जी।रब।तंदुरुस्ती यां।बकशे🎉🎉🎉🎉🎉

  • @SunnySingh-d1l
    @SunnySingh-d1l 5 днів тому

    Waheguruji 🎉🎉🎉🎉🎉

  • @jattbabapb1313
    @jattbabapb1313 5 днів тому +1

    ਰਿੰਪਨ ਜੀ ਮੇਰੇ ਵਲੋਂ ਪਾਲੀ ਨੂੰ ਸਤਿ ਸ੍ਰੀ ਅਕਾਲ ਕਹਿਣਾ ਕਿਉਂਕਿ ਮੇਰਾ ਗੁਆਂਢੀ ਪਿੰਡ ਦਾ ਹੈ

    • @pali_rupaheri
      @pali_rupaheri 5 днів тому

      sat sri akal bai ki hal ne ?? kehda pind hai tuhada ?

    • @jattbabapb1313
      @jattbabapb1313 5 днів тому +1

      @pali_rupaheri ਬਾਈ ਜੀ ਸਤਿ ਸ੍ਰੀ ਅਕਾਲ।
      ਮੇਰਾ ਪਿੰਡ ਪਲਾਸੌਰ ਹੈ

  • @6zrtzt
    @6zrtzt 6 днів тому +2

    Austria di vi honi chahidi

  • @abdulghafoor5030
    @abdulghafoor5030 6 днів тому +1

    Shukar hay aap ko daikha
    Lahore

  • @jagmeetsidhu6
    @jagmeetsidhu6 6 днів тому +3

    Sat Sri akal ji

  • @AhmedbilalAhmedbilal-w3t
    @AhmedbilalAhmedbilal-w3t 6 днів тому +1

    Main aapko 1 din message karne laga tha ki aapka bhi vlog Nahin aaya lekin aaj a Gaya aapka bhi vlog

  • @thind9204
    @thind9204 5 днів тому

    ਇਹਨਾ ਨੇ ਕਿਸੇ ਨੂੰ ਦੱਸਿਆ ਕਿ ਖੁਸ਼ੀ ਕੋਲ ਬੱਚਾ ਹੋਣ ਵਾਲਾ

  • @gurpalthandi8039
    @gurpalthandi8039 6 днів тому +1

    Well Come Back ❤

  • @surinderbajaj4381
    @surinderbajaj4381 4 дні тому

    So cool and very nice efforts bro.