Bhain to push k kehnda c maa d tlashi laini bapu sada gum ho gia ja fe jeeja luk min le grwe vrgi run ve syd oh bnda inna glt ni c jinna eh lok bna dende ne
The Great Legend Ustad Amar Singh Chamkila Sahib ji is an international brand. I Love him from the core of my heart. He is one & only great God gifted personality. He is the master of all singers He is a great writer, musician,composer & singer.He is evergreen singer.Old is Gold. He is real king of Punjabi Music.
ਚਮਕੀਲਾ ਵਾਕਿਆ ਹੀ ਅਮਰ ਹੈ ਅਮਰ ਹੀ ਰਹੇਗਾ,ਰਹਿੰਦੀ ਦੁਨੀਆਂ ਯਾਦ ਕਰੂਗੀ
ਮੈਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ
ਜੋੜੀ ਨੂੰ ਅੱਜ ਵੀ ਬਹੁਤ ਪਿਆਰ ਕਰਦੀ ਹਾਂ 💐💐
ਹ
ਪਹਿਲਾਂ ਵੀ ਚਮਕੀਲੇ ਸੁਣ ਦਾ ਸੀ ਹੁਣ ਵੀ ਚਮਕੀਲਾ ਸੁਣਦਾ ਹੈ
ਚਮਕੀਲਾ ਦੀ ਬੜੀ ਯਾਦ ਆਉਦੀ ਹੈ ਇੱਕ ਵਾਰੀ ਇੱਸ ਦੁਨੀਆਂ ਤੇ ਆਕੇ ਵੇਖ ਤਰਸ ਰਹੇ ਨੇ ਲੋਕ ਮੇਨੂੰ ਵੀ ਤੇਰੇ ਦਰਬਾਰ ਦੇ ਦਰਸ਼ਨ ਬਖਸ਼
ਚਮਕੀਲਾ ਬਾਈ ਨਹੀਂ ਮਰਿਆ ਅਜੇ ਉਹ ਜਿੰਦਾ ਹੈ ਲੋਕਾਂ ਦੇ ਦਿਲਾਂ ਵਿੱਚ 💓💖💖
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ .....ਗਾਇਆ ਕਿਸੇ ਨੇ ਹੁਣ ਤੱਕ ਇਹੋ ਜਿਹਾ ਚਮਕੀਲਾ ਕੋਈ ਹੋਰ ਨਹੀਂ ਬਣ ਸਕਦਾ
ਚਮਕੀਲਾ ਹੀ ਇਕ ਅਜਿਹਾ ਕਲਾਕਾਰ ਹੈ ਜਿਸ ਦੇ ਗਾਏ ਸਾਰੇ ਹੀ ਗੀਤ ਹਿੱਟ ਹਨ।
ਜਦ ਤਕ ਧਰਤੀ ਤੇ ਦੁੱਨੀਆ ਵੱਸਦੀ ਰਹੂੰਗੀ ਅਸਮਾਨ ਵਿੱਚ ਸੂਰਜ ਚੰਦ ਸਿਤਾਰੇ ਰਹਿਣਗੇ ਤਦ ਤਕ ਚਮਕੀਲੇ ਦਾ ਨਾਮ ਲੋਕਾ ਦੀ ਜ਼ੁਬਾਨ ਤੇ ਰਹੂੰਗਾ
ਘਰ ਘਰ ਗਾਣੇ ਵੱਜਦੇ ਰਹਿਣਗੇ ਏਵੇ ਨੀ ਬੱਬੂ ਮਾਨ ਨੇ ਗਾਇਆ ਕਿ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ ਕੁੱੜੀਆ ਵੀ ਫੈਨ ਨੇ ਬਾਈ ਚਮਕੀਲੇ ਦੇ ਗੀਤਾ ਦੀਆ ਘੈਂਟ ਕਲਾਕਾਰ ਸੀ ਯਾਰੋ ਅਮਰ ਸਿੰਘ ਚਮਕੀਲਾ
Babu Mann na chamkila thodi ban Jana ji . Chamkila chamkila hi see
Thanks bro 🙏🙏🙏🙏
Yas sir
ਉਹ ਤਾਂ ਅੱਜ ਵੀ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਤੇ ਕਰਦਾ ਹੀ ਰਹੂ 🙏🏻🙏🏻🙏🏻🙏🏻🙏🏻
ਸੁਪਰ ਸਟਾਰ ਚਮਕੀਲੇ 22 ਜੀ ਜਿੰਦਾਬਾਦ ਹੈਤੇ ਜਿੰਦਾ ਬਾਦ ਰਹਿਣਗੇ
ਅਮਰ ਜੋੜੀ, ਅਮਰ ਅਵਾਜ।
ਸਦਾ ਅਮਰ ਰਹੇਗੀ।
😭😭😭😭😭😭😭😭😭😭😭😭😭😭😭😭😭😭🙏 ਰੱਬਾ ਭੇਜ ਦੇ ਫੇਰ ਬਾਬਾ ਚਮਕੀਲੇ ਨੂੰ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਬਿਲਕੁਲ ਸੱਚ ਆ । ਵੱਡਾ ਬਾਈ ਤੇ ਬੀਬੀ ਅੱਜ ਵੀ ਜਿਊਂਦਾ ਅਤੇ ਸੱਭ ਦੇ ਦਿਲਾਂ ਵਿੱਚ ਵੱਸ ਰਹੇ ਨੇ।
Chamkilaa ustaad a aaj v
RABB VEERE DI BHENN JI DI ATMA NU SHANTI BAKHASHAN JI.
ਬੰਦਾ ਬਹੁਤ ਵਧੀਅਾਂ ਸੀ
ਸਾਨੂੰ ਵਾਰ ਵਾਰ ਯਾਦ ਆਵੇ
ਚਮਕੀਲੇ ਤੇ ਅਮਰਜੋਤ ਤੇਰੀ
ਵਿਰਕ ਸਾਹਬ, ਸ਼ਿਵੀਆਂ ਸਾਹਬ ਬਲਤੇਜ ਸਰਾਂ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ
ਬਾਈ ਜੀ pitic Live ਵਾਲੇਆ ਦਾ ਬਹੁੱਤ ਬਹੁੱਤ ਧੰਨਵਾਦ ਜੀ ਤੁੱਸੀ ਚਮਕਿਲਾ ਦੁਬਾਰਾ ਜਿਉਦਾ ਕਰ ਦਿੱਤਾ ਧੰਨਵਾਦ ਜੀ
ਬਹੁਤ ਵਧੀਆ ਭਾਜੀ ਪ੍ਰਮਾਤਮਾ ਮੇਹਰ ਕਰੇ
Amar Singh chamkila the great legendary singer always superduper hit aa..chamkile da koi mukabla nii kr skda..the great legend eh aaa..
ਅਮਰ ਚਮਕੀਲਾ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ
ੳੁਸਤਾਦ ਚਮਕੀਲਾ ਅਮਰ ਹੀ ਰਹੂ
ਉਸਤਾਦ ਚਮਕੀਲਾ ਤੇ ਅਮਰਜੋਤ ਕੋਰ ਹਮੇਸ਼ਾ ਅਮਰ ਰਹਿਣਗੇ
ਬਾਈ ਬਲਤੇਜ ਸਰਾਂ ਤੇ ਬਾਈ ਸਵਰਨ ਸਿਵਿਆ ਜੀ
ਬਹੁਤ ਧੰਨਵਾਦ ਬਾਈ ਅਮਰ ਸਿੰਘ ਅਮਰ ਰਹੁਗਾ
Chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢📢📢📢📢📢📢📢
Sh. Amar singh chamkila ate amarjot g de harek chahun wale nu dill toh salute karda.
Wah kya baat hai. Tuhanu vi salute a ji dil to.
ਵੱਧੀਆ ਜਾਣਕਾਰੀ pitci ਚੈਨਲ ਨੂੰਮੁਬਾਰਕਾਂ
ਚਮਕੀਲਾ ਜੀ ਅਤੇ ਅਮਰ ਜੋਤ ਸਦਾ ਰਹਿਣਗੇ ਅਮਰ ਜੀ ਅਤੇ ਅਮਰ ਹੈ ਜੀ
ਅਮਰ ਸਿੰਘ ਚਮਕੀਲਾ ਸ਼ਦਾ ਅਮਰ
ਬਹੁਤ ਵਧੀਆ
ਸਿਵੀਆ ਤੇ ਹੋਰਨਾਂ ਦੇ ਭਾਵੁਕ ਤੇ ਸੱਚੇ ਬੋਲਾਂ ਦੁਆਰਾ ਚਮਕੀਲਾ ਤੇ ਅਮਰਜੋਤ ਨੂੰ ਸੱਚੀ ਸ਼ਰਧਾਂਜਲੀ ।
ਚਮਕੀਲੇ ਨੇ ਛੇਵੀਂ ਕਲਾਸ ‘ਚ ਪੜ੍ਹਦੇ ਨੇ ਗੀਤ ਲਿਖ ਮਾਰਿਆਂ ਸੀ ।ਜਦ ਕਿ ਛੇਵੀਂ ਵਾਲੇ ਜੁਆਕਾਂ ਨੂੰ ਨੱਕ ਪੂੰਝਣਾ ਨਹੀਂ ਆਉਦਾ ।
@@ਭੌਰਅਵਤਾਰ Kya baat a very nice
Jaswinder Kaur ji 🙏
Bhain to push k kehnda c maa d tlashi laini bapu sada gum ho gia ja fe jeeja luk min le grwe vrgi run ve syd oh bnda inna glt ni c jinna eh lok bna dende ne
ਚਮਕੀਲਾ ਗੰਦੇ ਗੀਤ ਨਹੀਂ । ਸਗੋਂ ਕਰਾਰੇ ਗੀਤ ਗਾਉਦਾ ਸੀ। ਗੰਦੀ ਚੀਜ਼ ਨੂੰ ਤਾਂ ਢੱਕ ਲਿਆ ਜਾਂਦਾ ਹੈ। ਉਹ ਕਰਾਰੇ ਸੁਵਾਦ ਗੀਤ ਗਾਉਂਦਾ ਸੀ। ਤਾਹੀਂ ਤਾਂ ਅੱਜ ਵੀ ਸੁਣਦੇ ਹਾਂ।
ਆ ਜਿਹੜੇ ਭੈਣ ਭਰਾ ਚਮਕੀਲੇ ਦੀ ਬਰਸੀ ਤੇ ਆਏਂ ਨੇ ਇਹ ਆਪਣੇ ਬੱਚਿਆਂ ਨੂੰ ਚਮਕੀਲੇ ਦੇ ਵੱਧ ਤੋਂ ਵੱਧ ਗੀਤ ਸੁਨਿਏ ਕਰਨ ਛੈਦ ਕੋਈ ਚਮਕੀਲੇ ਬਣ ਜੇ
ਜਿੰਨਾ ਚਮਕੀਲੇ ਨੂੰ ਮਾਰਿਆ ਅੱਜ ਉਨ੍ਹਾਂ ਦੀ ਮੜ੍ਹੀ ਵੀ ਨਹੀਂ ਲੱਭਦੀ ਪਰ ਚਮਕੀਲੇ ਦੀ ਚੜ੍ਹਾਈ ਅੱਜ ਵੀ ਹੈ ਉਨ੍ਹਾਂ ਕੁੱਤਿਆਂ ਨੂੰ ਕੋਈ ਨਹੀਂ ਪੁੱਛਦਾ
@Maddux Roman TV an
O
O
YES
ਬਾਈ ਚਮਕੀਲੇ ਦੀ ਕਲਮ , ਸਬਦਾਂ ਨੂੰ ਪਰੋ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ , ਮੁਹਾਰਤ ਹਾਸਲ ਸੀ,, ਜਿਵੇਂ ਕਿ,,, ਤੇਲ ਹਿਜਰ ਦਾ ਗਮ ਦੀ ਭੱਠੀ ਹੰਜੂਆਂ ਦੇ ਫੁੱਲ ਤਲ ਲੈ ,
ਬਾਈ ਚਮਕੀਲੇ ਦੀ ਕਲਮ ਸ਼ਬਦਾ ਬਹੁਤ ਚੰਗਾ ਕੋਈ ਗਾ ਨਹੀ ਗਾਸਕਦਾ
I miss you 😘😘
Amar Singh Chamkila 1😘😘
The Great Legend Ustad Amar Singh Chamkila Sahib ji is an international brand. I Love him from the core of my heart. He is one & only great God gifted personality. He is the master of all singers He is a great writer, musician,composer & singer.He is evergreen singer.Old is Gold. He is real king of Punjabi Music.
Hanju aa Gaye akkhan ch. Veer chamkile Te beeba amarjyot g Di aatma NU shanti deve rabb mehar kre
PITIC thanks for information very thankyou
Top jori chamkila Bai ji
ਅਮਿੱਟ ਤੇ ਅਮਰ ਅਵਾਜ਼ ਅਮਰਜੋਤ ਅਤੇ ਅਮਰ ਸਿੰਘ ਚਮਕੀਲਾ ਜੀ
ਸੁਪਰ ਸਟਾਰ ਅਮਰ ਸਿੰਘ ਕਮਕੀਲਾ
ਸੁਪਰ ਸਟਾਰ ਅਮਰ ਸਿੰਘ ਚਮਕੀਲੇ ਅਮਰ ਜੋਤ ਅਮਰ ਰਹੇ
Amar singh chamkila amarjot amar ho gyaa te.. 2- 4 song's siwia de gaa ke ehnu vi bhut mahshoor krr gyaa
Amar chmkila bhav bhini sardanjali. Manjit gill
Chamkila veer Amar hy Amar rh
y ga
ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ
T
ਇਹ।ਸਿਵਿਆਂ ।ਦੀ।ਗੱਲ।ਬਿਲਕੁਲ ।ਸਹੀ।ਹੈ ।ਸਦੀਕ ।ਰਣਜੀਤ ।ਕੌਰ।ਕੁਲਦੀਪ ।ਮਾਣਕ।ਚਮਕੀਲੇ ।ਦੇ।ਸੰਸਕਾਰ
।ਪੁਜੇ।ਸਨ।ਹੌਰ।ਕੌਈ।ਨਹੀ
ੳਸਤਾਦ ਜੀ ਅਜ ਵੀ ਸਾਢੇ ਦਿਲਾਂ ਵਿਚ ਵਸਦੇ ਨੇ
ਉਸ ਜੋੜੀ ਨੂੰ ਕਦੇ ਭੁਲ ਨਹੀ ਹੋਣਾ
Super duper hit jodi amar singh chamkila and amar jot ji I miss you
Miss you chamkila ji
ਅਮਰ ਸਿੰਘ ਚਮਕੀਲਾ ਅਮਰ ਹੈ ਅਮਰ ਰਹੂ ਗਾ ਸਿੰਦਾ ਗਾਇਕ ਮੁਰਦਾ ਵਾਧ
ਅਮਰ ਸਿੰਘ ਚਮਕੀਲਾ ਜਿੰਦਾਬਾਦ ਅਮਰ ਰਹੇ
Great singer Amar Singh chimikila
Great
ਮੜੀਅਾ ਤੇ ਲਗਦੇ miss you
Live u chamkila Ji nu
💖❤❤❤🌺🌸🌸
Good sivia ji
I miss you chamkila
ਤੀਰ ਨਿਸ਼ਾਨੇ ਉੱਤੇ ਬਾਈ ਚਮਕੀਲਾ ਮਾਰ ਗਿਆ।। siraa
very good job sir 🤝👌
Life time super star Chamkila ji 🙏🙏🙏💝💝💝💝💓💓💓💙💙💙💙💖💖💖💚💚💚💚💜💜💜💜💜
ਸਿਵਿਆ ਬਹੁਤ ਵਧੀਆ ਗੀਤਕਾਰ ਹੈ ।
ਹੁਣ ਵਾਲਾ ਸਮਾ ਵੇਖੀਏ ਤਾ ੳਨਾ ਨੇ ਤਾ ਸੱਚ ਗਾਇਆ ਸੀ
Chamkila ji jindabad
All ways missing 22ji nu
Very good paji
ਵਧੀਆ ਜਾਣਕਾਰੀ ਦੇ ਰਹੇ ਹੋ ਵਿਰਕ ਸਾਹਿਬ ਜੀ
All time superhit
very very very good man c insan c good couple
Great singer🎤
Miss you 22 g
Very nice veer ji
Mahan sadi da Sab ton jyada femos chamkila
Kitab aa rahi hai thank you 🙏
Bhai ji menu bi kitab bejna me Himachal Pradesh se hu
Menu btana bhai ji jrur
ਸਦਾ ਬਹਾਰ ਜੋੜੀ
Chamkila aaj bi super star h
22.g miss you
ਚਮਕੀਲੇ ਜੀ ਨੂੰ ਖਤਮ ਕਰਨਾ ਨਾਂ ਮੁਮਕਨ ਆ
Love you Amar and Babbi
ਬਾਪੂ ਚਮਕੀਲਾ ਅਮਰ ਹੈ ਜੀ
ਸਵਰਗਵਾਸੀ ਚਮਕੀਲਾ ਏ ਤਾ ਸਵਰਗਾ ਵਿੱਚ ਤਾ ਬਹੁਤ ਭੀੜ ਇਕੱਠੀ ਹੋ ਗਈ ਹੋਣੀ ਏ
ਕੋਈ ਸੱਕ ਨੀ ਬਾਈ ਜੀ
Good coverage ji 👏 ❣️Great Chamkila ji🌾
Good singer se chamkeela g
ਚਮਕੀਲਾ ਹਰ ਇੱਕ ਨੀ ਬਣਾ
Nice
Eh hunde aw asli faan joo yaad kar roon lag jaan
Parmatma dobara Chamkila bhejde
ਅਸੀ ਕਿਸੇ ਵਿਆਹ ਤੇ ਜਾਈਏ ਸਪੈੱਸਲ ਚਮਕੀਲਾ ਲੋਬਿੰਦੇ ਹਾ
ਅਸਲ ਵਿੱਚ ਚਮਕੀਲਾ ਸਹਿਬ ਨੂੰ ਤੇ ਅਮਰਜੋਤ ਜੀ ਨੂੰ ਉਨ੍ਹਾਂ ਦੇ ਹੀ ਨਾ ਚਾਹੁੰਣ ਵਾਲਿਆਂ ਨੇ ਹੀ ਮਾਰ ਦਿੱਤਾ
ਪਰ ਕੀ ਮਿਲਿਆ
ਉਹ ਅਨਮੋਲ ਹੀਰਾ ਸੀ:
No 1 jodi amar Singh chamkila and biba amarjot kaur
I miss you chamkila Bai ji
Thanks all Ji ma ta Dugri to a 🙏🙏🙏🙏🙏
Waheguru ji
Wahaguru ji
Hamesha amar hi rahuga chamkila 🌷🌷🌷🌷🌷🌷
Amar. Saheed. Baba. Amar. Singh. Chamkila. And. Rajmata. Saheed. Bibi. Amarjot. Jindabad
Rabba ik war fir ohi sada chamkila veer bhej de
ਵਾਹ ਉਸਤਾਦ ਜੀ🙏
32 ਵੀ ਬਰਸੀ ਤੇ ਮਹਾਨ ਅਮਰ ਜੋੜੀ ਨੂੰ ਸਰਧਾਂ ਦੇ ਫੁੱਲ ਭੇਂਟ ਕਰਦੇ
CHAMKELE NU MAR K KINA KU CHANGA KAM KITA MARAN WALE MARVOUN WALE PASTAWA HI KR SAKDE AA
Me fevred singer chmkila g
Fan chamkila da 😭🙏🌹
miss you
bhot vadiya singer c amar singh chamkila g
Ah ghata kade pura nai houna Amar rahe jodi💐
Super star punjabi gayik