Nighi Galbaat with G Khan | Garry Sandhu | Sonam Bajwa | Sardar's Take
Вставка
- Опубліковано 4 жов 2024
- G khan is one of the most honest celebrity I have met in my life and this conversation proves that. He answered candid on the caste system in the punjabi music industry, his love life, heart break and what not! Watch the full interview and let me know your thoughts!
For collaborations mail on teamjagmanvirk@gmail.com
G khan interview | g khan biography | g khan personal life | g khan live show | g khan live on Nurpur mela | g khan garry sandhu friendship | g khan Sonam bajwa | g khan heartbreak | g khan Sardar’s take | punjabi podcast with g khan | full interview with g khan | g khan candid | g khan best interview till date | new punjabi films 2024 | g khan | arjan dhillon | hustinder | sidhu moose wala | khan saab | latest punjabi films 2024 | g khan songs | g khan on marasi community |
#gkhan #garrysandhu #sonambajwa
ਬੜੀ ਗੱਲ ਦਿਲ ਨੂੰ ਲੱਗੀ G.KHAN,ਤੂੰ ਆਪਣੀਆ ਨੂੰ ਬਹੁਤ ਪਿਆਰ ਕਰਦਾ ਹੈ .ਜੋ ਆਵਦੀਆ ਨਾਲ ਜੁੜ ਕੇ ਰਹਿੰਦਾ ਉਹ ਬਹੁਤ ਦੂਰ ਤੇ ਸਿਤਾਰਾ ਹਮੇਸਾ ਬਣੀਆਂ ਰਹਿੰਦਾ .ਜਿਉਂ ਪੁੱਤ
ਜੀ ਖਾਨ ਵੀਰ ਜੀ ਦੀ ਸੋਚ ਬਹੁਤ ਸੋਹਣੀ ਹੈ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ ਮੇਰੇ ਵੀਰ ਜੀ ਖਾਨ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਜੀ ਜਿੰਨੀ ਹੁਣ ਆਪਣੀ ਭੈਣ ਨੂੰ ਪਿਆਰ ਕਰਦਾ ਉਨਾ ਹੀ ਸਭ ਨੂੰ ਪਿਆਰ ਕਰਦਾ
Is piche Soch Bai Garry Sandhu di AA g khan bhut vdia insan aa Jo Apne ustad de kahe te chalda ..asi live sunde rahe Garry Sandhu g khan de chalde live vich hi Bai Garry ne bolya C g khan nu K loka di help karya Kari mnu bhut Khusi hoye gi
Sir....मैं वाल्मीकि कोम karnal,हरियाणा से संबंधित हु. आप लोगों ने जो वाल्मीकि कोम और Identity पर बात की वो दिल को छू जाने वाली और realty हैं इस टॉपिक पर बातचीत की.....इसके लिए दिल से धन्यवाद ⚘️⚘️⚘️⚘️⚘️
ਜੀ ਖਾਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
G,Khan👌 ਵਧੀਆ ਬੰਦਾ ❤️ਦਿਲ ਦਾ 👍ਆਪਣੇ ਘਰ ਦੀ ਗ਼ਰੀਬੀ ਚੱਕੀ ਆ ਬੰਦੇ ਨੇ ਆਪਣੇ ਮਾਂ ਪਿਓ ਨੂੰ ਸੌਖਾ ਕਰਿਆ Garry Sandhu ਨੇ ਜ਼ਿੰਦਗੀ ਬਣਾ ਤੀ ਮੌਕਾ ਦੇ ਕੇ ਉਹ ਵਧਿਆ ਇਨਸਾਨ ਹੈ ❤️ਦਿਲ ਦਾ ਕਿਸੇ ਨੂੰ ਰੋਟੀ ਪੋਣਾ (ਕੰਮ) ਚ ਸੱਬ ਤੋਂ ਵੱਡਾ ਪੁੰਨ ਦਾ ਕੰਮ ਆ ਜੇ ਕਿਸੇ ਨੂੰ ਰੱਬ ਨੇ ਕੋਈ ਰੁਤਬਾ ਦਿੱਤਾ ਹੈ ਤਾਂ ਕਿਸੇ ਗਰੀਬ ਦੀ ਮੱਦਤ ਜਰੂਰ ਕਰਿਆ ਕਰੋ ਬਾਕੀ Garry ਬੋਹਤ ਚੰਗਾ ❤️ਦਿਲ ਦਾ ਵਾਹਿਗੁਰੂ ਚੜ੍ਹਦੀ ਬਖਸ਼ਣ 🙏
G khan ਉਸਤਾਦ ਬਹੁਤ ਵਧੀਆਂ ਇੰਨਸਾਨ ਨੇ ਗਾਉਦੇਂ ਵੀ ਬਾ ਕਮਾਲ ਨੇ ਅੱਲਾਹ ਪਾਕ ਤਾਹਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ਣ ❤❤❤❤❤
Nice bro
25:52 RAKA BAI❣❣🔥
ਬਹੁਤ ਧਾਕੜ ਇੰਟਰਵਿਊ ਬੇਬਾਕ ਬੋਲ G khan🔥🔥
💯✅👍 ਜੀ ਖਾਨ ਵੀਰ ਜੀ ਬਹੁਤ ਨਾਈਸ ਸੋਚਦੇ ਹੋ ਤੁਸੀਂ ਬਹੁਤ ਅੱਗੇ ਜਾਓਗੇ ਸਲੂਟ ਆ ਤੁਹਾਡੀ ਸੋਚ ਨੂੰ ਸਤਿ ਸ੍ਰੀ ਅਕਾਲ ਸਰਦਾਰ ਵੀਰ ਜੀ ਬਹੁਤ ਅੱਛੀ ਸੋਚ ਹੈ ਤੁਹਾਡੀ ਵੀਰ ਜੀ 👍🙏💯✅
G khan ਬਾਈ ਬਹੁਤ ਵਧੀਆ ਇਨਸਾਨ ਹਨ ਹਰ ਗੱਲ ਸੱਚ ਬੋਲਦਾ ਹੈ ਵੀਰ।
ਜੀ ਖਾਨ ਦੇ ਇਸ ਐਪਿਸੋਡ ਨੂੰ ਦੇਖ ਕੇ ਹੁਸਤਿੰਦਰ ਦਾ ਗਾਣਾ ਉੱਚਿਆਂ ਘਰਾਂ ਦੀਏ ਜਾਈਏ ਚੇਤੇ ਆ ਗਿਆ ਜੌ ਅਕਸਰ ਸੁਣਦਾ ਹੁੰਦਾ ਜੌ ਪੰਜਾਬ ਦੇ ਬਹੁਤ ਡੂੰਘੇ ਵਿਸ਼ੇ ਦੀ ਚਰਚਾ ਕਰਦਾ ਹੈ ਤੇ ਇਸ ਏਪਿਸੋਡ ਦੇ ਵਿਚ ਵੀ ਹੋਈ ਹੋਈ ਹੈ ਜੌ ਕਿ ਚੰਗੀ ਗੱਲ ਹੈ।। ਵੈਸੇ ਇਕੱਲੇ ਪੰਜਾਬ ਚ ਨਹੀਂ ਸਾਰੇ ਭਾਰਤ ਚ upper cast ਦਾ ਸਿਸਟਮ ਚਲ ਰਿਹਾ ਜੌ ਸਦੀਆਂ ਤੋਂ ਚਲ ਰਿਹਾ ਕੋਈ ਮਸਲਾ ਅੱਜ ਦਾ ਨਹੀਂ।।।
Interview wala 22 dya Galla bhutt hi vadia ❤
G Khan ਬਾਈ ਬਹੁਤ kaint ਬੰਦਾ ਮੈਂ ਮਿਲਿਆ ਬਾਈ ਨੂੰ ❤❤❤❤
ਜੀ ਖਾਨ ਜੀ ਤੁਸੀ ਬਹੁਤ ਹੀ ਚੰਗੇ ਇੰਨਸਾਨ ਹੋ ਜੀ 💫
❤
❤❤
G Khan ਬੰਦਾ ਬਹੁਤ good..a
ਮੇਰੇ ਫੇਬਰਟ ਸਿਗਰ G khan💗💗💗😍😍😍
Bahut wadiya lgeya G Khan veer de interview dekh ke
Bahot vdiya lagiyan sodiya Galla G khan ji pehli vaar live dekhi bahut vdiya lagi me v sodi fan ho gyi❤❤
Dil dha hira bnda g khan ❤love u bai jeo ❤
Bhot shoni rooh da Malik aa g khan bai❤
ਮੈਂ ਵੀ ਭਦੌੜ ਦਾ ਬਾਈ ਜੀ। ਵੀਰੇ ਦੀ ਪੈਰੀਂ ਹੱਥ ਵਾਲੀ ਗੱਲ ਸਿਰਾ ਜੀ।
22 bhadur pind 2 aa ya ikki AA?? Ikk tn Sena bhadur aa e ohi AA tuhada ??
Me wait karda rehna garry bai g khan veer da song kado aunaaa wait hundi aa
ਰੀਲਾਂ ਵਾਲਾ ਗਿਆਨ ਬਹੁਤ ਘਾਤਕ ਵਾ ਬਹੁਤੇ ਘਰ ਰਿਲੇਸ਼ਨਸ਼ਿਪ ਰੀਲਾਂ ਕਰਕੇ ਕਲੇਸ਼ ਵਿੱਚ ਚੱਲ ਰਹੇ
Bahut Ghait G Khan Bro ❤❤ Sirra Gall batt 😍😍🏅🏅
Waheguru bless you with more happiness and success in your life 😊🙏
G khan bai jama sach bolda Love you bai ❤
Great person
Great singer
Big respect brother
Such a pure soul ❤❤
Yrr kitna innocent banda ha 😊
Kinna ki hunda.. kinna hunda
Sohni gall baat ❤
Bai g proud of you village my bhadaur
Mint 26:00 to 29:00 taking on valmiki G khan😍
Bai diyan gallan boht soniya ne majboor krta sara boht dhiyan nal sunan waliyan gallan
ਲਵ ਯੂ ਜੀ ਖਾਨ ਜੀ ਰੈਲੀ ਬਰੋ ਯੂ ਆਰ ਗਰੇਟ ਬਕ ਤੁਸੀਂ ਮੰਨਦੇ ਹੋ ਆਪਣੇ ਉਸਤਾਦ ਨੂੰ ਦੀ ਵਿਸ਼ ਹੈ ਸਾਡੇ ਸਾਰੇ ਪੰਜਾਬ ਦੇ ਵਿਸ਼ ਹੈ ਤੁਸੀਂ ਬਹੁਤ ਦੂਰ ਤੱਕ ਜਾਓਗੇ ਇਕ ਛੋਟੀ ਜਿਹੀ ਰਿਕੁਐਸਟ ਹੈਗੀ ਹ ਜੀ ਖਾਨ ਜੀ ਨੂੰ ਕਿ ਜਦ ਵੀ ਤੁਹਾਨੂੰ ਟਾਈਮ ਮਿਲੇ ਤੇ ਆਪਣੇ ਸਟਾਰ ਨੂੰ ਇੱਕ ਛੋਟੀ ਜਿਹੀ ਹੈਲੋ ਕਰ ਦਿਓ ਰਾਹੁਲ ਪਠਾਨਕੋਟ ਵੱਲੋਂ ਲਵ ਯੂ ਗਾਈਜ਼
G khan dil da ghaint bnda ❤❤ he is very kind hearted person ❤
G Khan Bhai ji AAP bught badiya singer tho ho but App bught badiya insaan bi ho God aapko bught badiya rekhe I proud you 👏 thanku so much 👌👌
Osmm G Khan...waheguru bless you always ❤
Love from Pakistan G khan Bhai ❤
O gallan kithe reh giya song wa kmal gayea bro love you g khan
Love you dilo bro ❤
Ï Proud ßê valmiki
Vry nyc podcast g khan te... Sardar sahb question v.... End ne... 🎉
Interview len wale veer vich Galbaat da slika Bhot h. Rab chardikla vich rkhye.
Paji tusi jedi cast ism bare gall kiti a bahut vadhia gal kiti a nale tuhade vichar sunn ke bahut vadhia lagga 👍🏻👍🏻
Cast topic te buht deeply gal kiti buht vadiya laga❤
G Khan veer down to earth love you bhai nu
G. Khan ❤❤ love you bro
G khan best singer human
Dil jeet laya khan na
Me kad vi sochiya nahi si bhai g khan ina saral sabhaw da banda h jeve thode naal gala kar raha hi te menu lag raha si bhai ji mere naal gala kar rahe h ❤❤❤
so bohot vadiya lagiya podcast bhai da
bhai age ho sake ta sucha yaar da vi podcast le ke aao
❤❤❤❤❤❤❤❤❤❤❤❤❤❤❤❤❤❤❤❤❤❤❤❤ Ine sare dil bhai g khan nu
G khan ustaad g ❤😊
Bahut vadiya g khan loving talk
G khan ji very good bai ji love❤❤ you savad aa gaya
ਜਦੌ ਉਹ ਕੁੜੀ ਜੀ ਖਾਨ ਨੂੰ ਅਜ ਦੇਖਦੀ ਹੋਣੀ ਤਾ ਰੋਦੀ ਹੋਣੀ😢😢
Yr bahut okha 22 agli da ghrwala nal baitha o dss v ni skdi ki mai hi o kudi aa 😂😂😂😂😂 mainu hi tanne de reha
Luv u G KHAN veere❤️❤️
Love you dill do g khan ji ❤❤❤❤❤❤❤❤❤❤❤
Raka bhi ka bhi podcast kro
G Khan nice singar
G khan sira bnda
Dil da heera banda g khan veera mera taa gwandi a mera pind himmatpura bhut ghaint bnda y
Insta tu wekh kai kon kon aya hai GKhan bahi dai podcast wekhan
Like kro
Love you ❤️ G khan bhai yyarr❤
G khan❤❤❤❤❤
waheguru ji tum dono ko khush rahe
G khan love u ❤ God bless🙏
G khan bai bohat down to earth bnda jis bnde ne madda time greebi dekhi hove oss bnde ch main ni anni chaidi te g khan good exmple a bai eda e rahi parmatma bhot agge la k jauga🙏🕉️
Khan y Dil da saf ,ta Sacha banda yr,
Raka ❤
G khan bai love you too much 😘😘😘😘😂
Ustad ji ❤❤
Good veer g❤
Interview wala 22dya Galla bhutt hi vadia❤❤
G khan kaint bnda chela v garry da kaint insan
Nice g khan vera ❤❤❤❤
Bhut ghant a Banda ❤
Siraaaa vr g khn
Love u Khan sahib,
Ustad ❤
22 ji sham nu 4 vaje kitta c podcast ❤😊 khan sab di ghadi te 04.47 hoye aa😊😊
Bhut vdiya gllan bai teria tenu milna jroor aa ik baar love you aa bai tenu Dil to ❤
best podcast ever till ❤️❤️❤️❤️❤️❤️❤️❤️❤️❤️❤️❤️❤️❤️❤️❤️
Bdia Laggya Veere Ehe Episode Sab To Badia Gal Jattaan Waali Laggi
Boht wadia bolyea castism bare pr ground level te boht mada hl e…..
Veerji g tusi dil de saf ho
Love you brother ❤❤
Hustinder bhai nal kro ik vaar podcast ❤
G khan ❤
RAKA❤
28:06 g khan bhai luvvvv uuu bhajiii❤❤❤❤
❤❤❤❤
Your thought about the cast is very nice 🫡🫡
Bhai hustinder de sad song ch ajj vi purane vibe ondi sun k dekho ❤
Veere nice❤❤
ਪਿੰਡ ਚ ਇਹਨਾਂ ਚੀਜਾਂ ਦੀ ਸ਼ੁਰੂਆਤ ਪਦਮ ਸ਼੍ਰੀ ਦਵਿੰਦਰ ਸਤਿਆਰਥੀ ਜੀ ਤੋਂ ਜਿੰਨਾ ਨੇ ਸਾਰੀ ਦੁਨੀਆ ਦੇ ਲੋਕ ਗੀਤਾ ਨੂੰ ਇਕੱਠਾ ਕਰਿਆ।
Interviewer is very sensible.
Sidhu moose wala 😢
bhaot vidya
Very good sir ji ❤❤❤
G khan ਵੀਰੇ ਨੂੰ ਮੈਂ ਇੱਕ ਵਾਰੀ ਮਿਲਣਾ ਚਾਹੁੰਦਾ ਹਾਂ ਰੱਬ ਮੇਰੀ ਛੇਤੀ ਦੁਆਂ ਕਬੂਲ ਕਰੇ ❤❤
Ji Khan Veer ji
Raka on top ❤