Virsa Singh Valtoha | 'ਕਿਹੜੇ ਕਾਨੂੰਨ 'ਚ ਲਿਖਿਆ ਕੀ ਵੋਟਾਂ ਜਿੱਤਣ ਨਾਲ ਜੇਲ੍ਹ ਚੋਂ ਬਾਹਰ ਆ ਜਾਂਦੈ ਬੰਦਾ' | N18V

Поділитися
Вставка
  • Опубліковано 4 тра 2024
  • Virsa Singh Valtoha | 'ਕਿਹੜੇ ਕਾਨੂੰਨ 'ਚ ਲਿਖਿਆ ਕੀ ਵੋਟਾਂ ਜਿੱਤਣ ਨਾਲ ਜੇਲ੍ਹ ਚੋਂ ਬਾਹਰ ਆ ਜਾਂਦੈ ਬੰਦਾ' | N18V
    #amritpalsingh #virsasinghvaltoha #news18punjab #loksabhaelection2024 #KhadoorSahibSeat #elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 460

  • @user-sl9uu8uo3x
    @user-sl9uu8uo3x 12 днів тому +45

    ਇਹਨਾਂ ਨੇ ਅਮ੍ਰਿਤਪਾਲ ਸਿੰਘ ਨੂੰ ਅੰਦਰ ਕਰਵਾਇਆ

  • @sandhu3507
    @sandhu3507 13 днів тому +117

    ਵਲਟੋਹੇ ਤੂੰ ਤਾਂ ਜੰਮਣ ਵਾਲੀ ਦਾ ਖ਼ਾਨਾ ਖਰਾਬ ਹੀ ਕੀਤਾ

  • @dassguru1
    @dassguru1 12 днів тому +46

    ਕੀ ਜਗਤਾਰ ਸਿੰਘ ਹਵਾਰਾ ਚੋਣ ਨਹੀਂ ਲੜ ਸਕਦੇ ਜਗਤਾਰ ਸਿੰਘ ਜੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਵੀ ਜੇਲ ਵਿੱਚੋਂ ਬਾਹਰ ਆ ਸਕਣ

  • @davinderkaur4271
    @davinderkaur4271 13 днів тому +83

    ਤੇਰੀ ਹਾਰ ਪੱਕੀ ਜ਼ਮਾਨਤ ਜ਼ਬਤ

  • @harbhajansingh9967
    @harbhajansingh9967 10 днів тому +9

    ਅਕਾਲੀ ਲੀਡਰਸ਼ਿਪ ਨੇ ਸਿੱਖ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਇਥੋਂ ਤੱਕ ਕਿ 90 ਪ੍ਰਸੈਂਟ ਬੇੜਾ ਗ਼ਰਕ ਕੀਤਾ ਨਤੀਜਾ ਨਿਕਲਿਆ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਵਿੱਚ ਸ਼ਰਮਨਾਕ ਹਾਰ ਹੋਈ ਹੁਣ ਵੀ ਪੰਜਾਬ ਦੇ ਲੋਕ ਅਕਾਲੀ ਲੀਡਰਸ਼ਿਪ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਮਾਮਲੇ ਵਿਚ ਪਰਮਾਤਮਾ ਦੀ ਤਲਵਾਰ ਇਨ੍ਹਾਂ ਪੰਥਕ ਲੀਡਰਾਂ ਅਤੇ ਧਰਮ ਦੇ ਠੇਕੇਦਾਰਾਂ ਉਤੇ ਚੱਲੇਗੀ। ਪਰਮਾਤਮਾ ਦੇ ਨਿਆਂ ਤੋਂ ਕੋਈ ਨਹੀਂ ਬਚਾ ਸਕਦਾ। 92 ਸੀਟਾਂ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਕੋਲੋਂ ਖੋਹ ਕੇ ਕਰਾਰਾ ਜਵਾਬ ਦਿੱਤਾ। ਹੁਣ ਫਿਰ ਦੁਬਾਰਾ ਅਕਾਲੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੇ ਲੋਕਾਂ ਨੂੰ ਅਕਾਲੀਆਂ ਲੀਡਰਸ਼ਿਪ ਤੋਂ ਕੋਈ ਵੀ ਉਮੀਦ ਨਹੀਂ। ਪਰਮਾਤਮਾ ਵੱਲੋਂ ਸਜ਼ਾ ਪਹਿਲਾਂ ਵੀ ਮਿਲੀ ਅਤੇ ਆਉਣ ਵਾਲੀਆਂ ਵੋਟਾਂ ਵਿੱਚ ਵੀ ਬਹੁਤ ਵੱਡੀ ਸਜ਼ਾ ਮਿਲੂਗੀ।

  • @SukhwinderSinghSukhwinde-tj6ij
    @SukhwinderSinghSukhwinde-tj6ij 13 днів тому +63

    ਵਲਟੋਹਾ ਤੂੰ ਮੂੰਹ ਕਾਲਾ ਕਰਵਾਉਣ ਲਈ ਖਲੋ ਗਿਆ।
    ਕੰਜਰਾ ਆਪਣੀ ਤਰੀਫ ਆਪ ਕਰੀ ਜਾਣਾ। 😁😁😂😂
    ਕੋਈ ਵੀ ਤੈਨੂੰ ਚੰਗਾ ਨਹੀਂ ਚਾਹੁੰਦਾ।

  • @kaursidhusardarni2304
    @kaursidhusardarni2304 13 днів тому +52

    ਬੰਦੀ ਸਿੰਘ ਵੀ ਤੁਸੀ ਬੰਦ ਕਰਵਾਏ ਸੀ ਕਿਉ ਕਿ ਭਾਈ ਹਵਾਰਾ ਨੂੰ ਸਿੱਖ ਕੌਮ ਨੇ ਅਕਾਲ ਤਖਤ ਦਾ ਜਥੇਦਾਰ ਬਣਾਇਆ ਸੀ ਸੰਤ ਜਰਨੈਲ ਸਿੰਘ ਦੇ ਤੁਸੀ ਦੁਸ਼ਮਣ ਗੱਦਾਰ ਸੀ ਬੰਦੀ ਸਿੰਘਾਂ ਨੂੰ ਨੀਲੀਆਂ ਪੱਗਾਂ ਵਾਲਿਆਂ ਨੇ ਜੇਲਾਂ ਵਿੱਚ ਧੱਕਿਆ ਸਜਾ ਪੂਰੀ ਹੋਣ ਤੇ ਵੀ ਤੁਸੀ ਕੀ ਕੀਤਾ ਪੰਜਾਬ ਦੇ ਸੌਦਾਗਰੋ ਦਲਾਲੋ ਹੁਣ ਵੋਟਾਂ ਨਹੀ ਥੋਨੂੰ ਲਾਹਨਤਾਂ ਹੀ ਪੈਣੀਆਂ ਸਨ ਤੁਸੀ ਮਿਲੀਭੁਗਤ ਸਿੱਖ ਕੌਮ ਦੇ ਸੌਦੇ ਪੰਜਾਬ ਦੇ ਸੌਦੇ ਹੀ ਕੀਤੇ

  • @GurmukhSingh-cz2vm
    @GurmukhSingh-cz2vm 13 днів тому +25

    ਤੁਸੀਂ ਸਿਰਸਾ ਦੇ ਚੇਲੇ ਜੋ ਸਿੱਖ ਕੋਮ ਦਾ ਨਕਸਾਨ ਕੀਤਾ ਉਹ ਭੁਲਣ ਯੋਗ ਨਹੀਂ ਭਾਈ ਅਮ੍ਰਿਤਪਾਲ ਸਿੰਘ ਜੀਦਾਬਾਦ ਭੌਂਕਣ

  • @davinderkaur5095
    @davinderkaur5095 11 днів тому +45

    ਜੁਤੀਆਂ ਦਾ ਹਾਰ ਲਭ। ਰਿਹਾ ਵੋਟਾਂ ਤੋਂ ਪਹਿਲਾ ਹੀ ਪਾ ਦਿੰਉ

  • @Gahjakks
    @Gahjakks 13 днів тому +52

    ਹੁਣ ਬੁੜਾ ਹੋਇਆ ਕੀ ਕਰੇ ਗਾ ਜਦੋਂ ਤੈਥੋਂ ਪਹਿਲਾਂ ਕੁ ਛ ਨੀ ਹੋਇਆ ਘਰੇ ਬੈਠ ਕੇ ਰੱਬ ਨਾਮ ਲੈ

  • @jagrajsandhu8421
    @jagrajsandhu8421 11 днів тому +16

    ਹੁਣ ਵਲਟੋਹਾ, ਬਹੁਤ ਲੋਕਾਂ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ, ਹੁਣ ਘਰ ਬੈਠ ਜਾ,
    ਬੜਾ ਧੰਨ ਦੌਲਤ ਜਾਇਦਾਦਾਂ ਇਕੱਠੀਆਂ ਕਰ ਲੲਈਆਂ,
    ,, ਕੁਝ ਨਾਲ ਨਹੀਂ ਜਾਣਾਂ, ਛੱਡ ਇਥੇ ਹੀ ਜਾਂਣਾਂ ਪੈਣਾ ਹੈ,

  • @pavittarsingh739
    @pavittarsingh739 13 днів тому +80

    ਚੌਰਿਆ ਤੇਰੇ ਚਿਹਰੇ ਦੀ ਰੌਣਕ ਕਿੱਥੇ ਆ ? ਜੇ ਤੇਰੀ ਜਮਾਨਤ ਜਬਤ ਹੋ ਗਈ ਤਾਂ ਸਮਝ ਤੇਰੀ ਕਰਤੂਤ ਮਾੜੀ ਆ। ਅਰਾਮ ਕਰ ਘਰੇ ਬਹਿ ਕੇ, ਚੰਗਾ ਰਹੇਂਗਾ।

  • @bindeersingh1997
    @bindeersingh1997 12 днів тому +28

    ਵਿਰਸਿਆ ਤੇਰੇ ਨਾਲੋਂ ਵੱਡਾ ਹੋਰ ਕੋਈ ਗਦਾਰ ਨਹੀਂ। ਤੂੰ ਗੱਲਾਂ ਕਰਦਾਂ ਪੰਥ ਦੀਆਂ। ਬੇਸ਼ਰਮਾਂ

    • @santokhsinghsoni667
      @santokhsinghsoni667 6 днів тому

      Valto ha tuci teree party badal an ne jo punjab da bura haal keeta ohs da hisabpahla deo

  • @sandhu3507
    @sandhu3507 13 днів тому +81

    ਚੂਹੇ ਦੰਦੇ ਵਾਲੇ ਵਲਟੋਹਾ ਰੰਗ ਉੱਡਿਆ ਪਿਆ😜

  • @deepasingh1455
    @deepasingh1455 13 днів тому +61

    ਐਤਕੀਂ ਸੰਗਤਾਂ ਦਾ ਮਨ ਭਾਈ ਅੰਮਿ੍ਤਪਾਲ ਸਿੰਘ ਨੂੰ ਜਿੱਤਉਣ ਦਾ ਬਣ ਚੁੱਕਾ ਹੈ।

  • @user-nv1cq4dv5i
    @user-nv1cq4dv5i 11 днів тому +34

    ਕਿਹੜੇ ਕਨੂੰਨ ਚ ਲਿਖਿਆ ਅੰਮ੍ਰਿਤ ਸੰਚਾਰ ਕਰਣ ਨਸ਼ੇ ਛਡਾਉਣ ਤੇ ਜੇਲ੍ਹਾਂ ਚ ਸਿੱਟ ਦਿਓ

  • @balvirsingh5810
    @balvirsingh5810 13 днів тому +16

    ਵਲਟੋਹਾ ਕੰਪਨੀ ਇਹਨਾਂ ਨੇ ਹੀ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਅੰਦਰ ਕਰਵਾਇਆ

  • @RanjeetSingh-hs7fm
    @RanjeetSingh-hs7fm 13 днів тому +57

    ਵਲਟੋਹਾ ਆਰਾਮ ਕਰਨ ਦਾ ਸਮਾਂ ਹੈ ਘਰੇ ਬਹ ਕੇ ਰਾਮ ਨਾਮ ਦਾ ਜਾਪ ਕਰੋ

  • @BannyJodhan
    @BannyJodhan 13 днів тому +18

    ਲੋਕਾਂ ਦੀ ਜਮੀਰ ਮਰੀ ਹੋਈ ਹੈ ਜਿਹੜੇ ਹਾਲੇ ਵੀ ਨਾਲ ਤੁਰੇ ਫਿਰਦੇ ਨੇ।ਬਾਕੀ ਹੁਣ ਹੀ ਪਤਾ ਲੱਗਿਆ ਸਾਰੇ ਮੱਦਿਆਂ ਦਾ ਇੰਨਾਂ ਦੀਆਂ ਵਧੀਕੀਆਂ ਕਰਕੇ ਹੀ ਪੰਜਾਬ ਪਿੱਛੇ ਪੈ ਗਿਆ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਹਰ ਜਾ ਚੁੱਕੇ ਨੇ ਤੇ ਜਾ ਵੀ ਰਹੇ ਨੇ ਹੁਣ ਮੁੱਦੇ ਚੇਤੇ ਆਉਂਦੇ ਨੇ ਪੰਜਾਬ ਦੇ ਪਹਿਲਾਂ ਸੱਤਾ ਚ ਰਹਿ ਕੇ ਵੀ ਇਹ ਸੁੱਤੇ ਪਏ ਸੀ।ਪੁੱਛੋ ਤੁਸੀ ਕੀ ਅਾਰ ਐੱਸ ਐੱਸ ਦਾ ਮੈਂਬਰ ਬਣਨ ਗਏ ਸੀ ਭਾਈ ਸਾਬ ਦੇ ਮਾਪਿਆਂ ਕੋਲ ਹੁਣ ਉਨਾਂ ਸਮਰਥਨ ਨਹੀਂ ਦਿੱਤਾ ਉਹ ਆਰ ਐਂਸ ਐੱਸ ਦਾ ਹੋ ਗਿਆ।ਲੋਕ ਸਭ ਸਮਝਦੇ ਨੇ ਚੀਕਾਂ ਕਢਾਉਣਗੇ ਚੀਕਾਂ ਫਿਕਰ ਨਾ ਕਰੋ।

  • @harjitSingh-lc2ls
    @harjitSingh-lc2ls 9 днів тому +3

    ਜਵਾਨ ਤੇ ਜਬਤ ਹੋਊ ਤੇਰੀ ਹਾਰੇਗਾ ਪੱਕਾ

  • @user-sx4jn5ui7w
    @user-sx4jn5ui7w 13 днів тому +72

    ਤੁਸੀਂ ਠੇਕਾ ਲਿਆ ਉਮਰ ਭਰ ਦਾ ਅੱਗੇ ਦੀ ਤਿਆਰੀ ਕਰੋ

  • @rajwinderpunia9905
    @rajwinderpunia9905 13 днів тому +15

    ਵਲਟੋਹੇ ਦੇ ਦਰਦ ਜਿਆਦਾ ਹੁੰਦਾ

  • @Bajwasaab713
    @Bajwasaab713 13 днів тому +42

    ਲੋਕਾ ਦਾ ਹੁੰਗਾਰਾ 2022 ਵਿੱਚ ਝਾੜੂ ਵੱਲ ਸੀ ਤੇ 2024 ਵਿਚ ਖਡੂਰ ਸਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ 🙏

    • @user-wi8qv7ue5v
      @user-wi8qv7ue5v 10 днів тому

      ਵੀਹ ਵੀਹ ਲੱਖ। ਸਰਪੰਚਾ। ਤੋ। ਲਿਆ ਸੀ

  • @MastanRai99
    @MastanRai99 12 днів тому +11

    ਵਲਟੋਹਾ ਅਜੇ ਵੀ ਬਹਿਜਾ ਇਜਤ ਬਚ ਜਾਓਗੀ ਜਾਂਦੀ ਵਾਰ ਕੋਈ ਚੰਗ ਕੰਮ ਕਰ ਲੇ ਕੇ ਬਾਦਲ ਵਾਂਗੋ ਗਾਲਾ ਖਾਂਦੇ ਜਾਣਾ

  • @HarpreetSingh-eq8ey
    @HarpreetSingh-eq8ey 13 днів тому +13

    Amritpal singh zindabad

  • @parmindersaini6456
    @parmindersaini6456 13 днів тому +64

    ਅੰਮਿ੍ਰਤਪਾਲ ਜਿੱਤਾਓ ਵਲਟੋਹਾ ਭਜਾਓ

    • @narindersingh1273
      @narindersingh1273 8 днів тому +1

      Mere veer jazbati ho ke vota na pao..Tusi kamm dekh,jo tuhade halke da vikas kare,unna nu vote pauni chahidi aa mere veer...
      Menu eh samjh nahi aa rahi Tusi Amritpal nu ki soch ke vot paun lagge o...
      Tusi chaune o kall tuhade bache hath vich vaddia vaddia Guns le ke ghuman ...
      Veere ajj loka nu Rozgar di lod aa..kamm di lod aa..Mehnagi to bachan di lod aa..
      Ik gall hor boht krh rahe aa je tusi Amritpal nu vote na pai tuhadi zamir mari hoi aa ..
      Sangroor to Simranjit maan nu jita te loka ne dhai sala vich ik kamm gin va do jo kita hove ohne ...jehda banda Saheede Azam Bhagat singh nu attwadi dassi janda ,onu vote pauni aa mere veer...jit ke vi kita dasso menu ..
      Iss lai mere veer changa banda ,kamm karaun vala onu dekh ke vot pao...
      Jazbati ho ke na votr pai kise nu...
      Jit vi gya ki karoo , pehla ta o jail vich aa NSA lagya hoya o bahar nahi aa sakda..je bahar vi aunda ki karoo tuhade halke vaste..
      Kehde project,kehde medical College..kehde school kholu...Grant hi nahi milni...Mp vali grant hi milni aa bass...a5 crore saal da
      Ohde nal ki karoo...inna vadda halka ..Sirf kursia table hi milne aa bass ..
      Iss lai tusi boht siane o soch samjh ke vot pao...apni vote na khrab kro Amritpal piche

    • @parmindersaini6456
      @parmindersaini6456 8 днів тому

      @@narindersingh1273ਕੀ ਤੁਸੀਂ ਜਾਣਦੇ ਹੋ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਇਹ ਵਲਟੋਹਾ ਐਡ ਬਾਦਲ ਹਨ ।ਮਹਿੰਗਾਈ ਵਧਾਉਣ ਵਾਲੇ , ਪੰਜਾਬ ਦਾ ਪਾਣੀ ਵੇਚਣ ਵਾਲੇ, ਮਾਫੀਆ ਲਿਆਉਣ ਵਾਲੇ, ਬਰਗਾੜੀ ਗੋਲੀ ਇਸੇ ਵਲਟੋਹਾ ਕੰਜਰ ਦੇ ਕਹਿਣ ਤੇ ਚੱਲੀ ਸੀ। ਹੁਣ ਇਸ ਕੰਜਰ ਨੂੰ ਬੰਦੀ ਸਿੰਘ ਯਾਦ ਆ ਗਏ ਹਨ ਪਹਿਲਾ ਇਹ ਕੰਜਰ ਕਿੱਥੇ ਮਰ ਗਿਆ ਸੀ ।ਭਗਤ ਸਿੰਘ ਹੈ ਹੀ ਅੱਤਵਾਦੀ ਸੀ ਨਹੀ ਯਕੀਨ ਤਾਂ ਕਪੂਰ ਸਿੰਘ ਦੀ ਕਿਤਾਬ ਪੜ ।ਰਹੀ ਗੱਲ ਇਸਦੇ ਕੰਮਾਂ ਦੀ ਕੋਈ ਦੱਸਦੇ ਇਸ ਨੇ ਕੁਝ ਚਜਦਾ ਕੰਮ ਕੀਤਾ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਇਆ ਇਸਨੇ ।ਕਿਹੜੇ ਸਕੂਲਾਂ ਕਾਲਜਾਂ ਦੀ ਹਾਲਤ ਸੁਧਾਰੀ ਇਸਨੇ ਤਦੇ ਨੌਜਵਾਨ ਬਾਹਰ ਨੂੰ ਭੱਜ ਰਹੇ ਹਨ ।

    • @googleuser747
      @googleuser747 8 днів тому +2

      ਇਸ ਨੂੰ ਜਜ਼ਬਾਤੀ ਹੋਣਾ ਨਹੀਂ ਕਹਿੰਦੇ ਇਸ ਨੂੰ ਸੱਚ ਦਾ ਸਾਥ ਦੇਣਾ ਕਹਿੰਦੇ ਨੇ ਅੰਧਭਗਤ ਜੀ!ਪਤਾ ਮੈਨੂੰ ਤੇਰੇ ਵਰਗੇਆ ਨੂੰ ਹੁਣ 🌶🌶🌶🌶🌶 ਬਹੁਤ ਲੱਗ ਰਾਹੀਂਆ ਨੇ ਕੇ ਪੰਜਾਬ ਜਾਗ ਕਿਉਂ ਪਿਆ! ਚੱਲ ਕੋਈ ਨੀ ਵੀਰ ਡਾਕਟਰ ਤੋ ਕਰੀਮ ਲੈ ਲੁੳ ਲਈ।ਵੈਸੇ ਵੀਰੇ ਇਸ ਨੂੰ ਲਹਿਰ ਕਹਿੰਦੇ ਨੇ ਜਜ਼ਬਾਤੀ ਹੋਣਾ ਨਹੀਂ ਕਹਿੰਦੇ।

    • @Sardars001
      @Sardars001 7 днів тому

      ​@@narindersingh1273ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਵੀਰ । ਚੁੱਪ ਹੀ ਚੰਗੀ ਐ । ਇੱਕ ਪਾਸੇ ਬਹਿ ਕੇ , ਤਮਾਸ਼ਾ ਵੇਖ ।

  • @FanBappuDe3630
    @FanBappuDe3630 13 днів тому +45

    ਵਿਰਸਾ ਸਾਬ ਤੁਸੀਂ ਤਾਂ ਪਹਿਲਾਂ ਹੀ ਦਰਬਾਰ ਸਾਹਿਬ ਚੋ ਬਾਹਾਂ ਖੜੀਆ ਕਰਕੇ ਬਾਹਰ ਆਏ ਸੀ ਤੁਹਾਡੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਨਾ ਤੇ ਗੱਲ ਆ ਔਰ ਨਾ ਤੇ ਗਟਸ ਆ ਤੁਹਾਡੇ ਵਿੱਚ 🙏🙏🙏🙏

    • @rickysingh2775
      @rickysingh2775 13 днів тому +1

      Khaa banda waltoha your kartoot not good 👍🏻 why you hands up from golden temple

    • @googleuser747
      @googleuser747 8 днів тому +1

      Dear sir, the real name is Darbar Sahib, not the golden temple

  • @ranranjit237
    @ranranjit237 13 днів тому +21

    ਵਲਟੋਹਾ ਸਾਹਿਬ। ਜੇਲ ਚੇ ਜੇ ਜਿਤ ਜਾਂਦਾ ਹੈ ਤਾਂ ਰਿਹਾਅ ਕਰਨਾ ਪੈਦਾ ਸਰਕਾਰ ਨੂੰ। ਕਿਉਂਕਿ ਜੰਤਾ ਨਾਲ ਹੇ ਤਾ ਹੀ ਜਤਾਇਆ ਹੈ

    • @SukhwinderSinghSukhwinde-tj6ij
      @SukhwinderSinghSukhwinde-tj6ij 10 днів тому +1

      ਇਹਨਾ ਗਦਾਰਾ ਦੇ ਨਾਮ ਨਾਲ ਸਾਹਿਬ ਸ਼ਬਦ ਨਾ ਵਰਤਿਆ ਕਰੋ ਜੀ 🙏🙏
      ਬਾਦਲ ਐਂਡ ਕੰਪਨੀ R S S ਦੇ ਦੱਲੇ ਆ।

    • @JagdevSingh-nx2jx
      @JagdevSingh-nx2jx 6 днів тому

      ਇਸ ਕੁੱਤੇ ਨਾਲ ਸਾਹਿਬ ਨਾ ਲਾਉ ਵੀਰ ਜੀ 🙏

  • @davinderkaur5095
    @davinderkaur5095 11 днів тому +13

    ਬਸ ਕਰ ਬੰਦ ਕਰ ਆਪਣਾ ਕੂੜੀਆਂ ਵਡਆਈਆਂ ਸਭ ਤੈਰੀਆਂ ਕਰਤੂੰਤਾ ਚਾਣਦੇ ਹਨ

  • @Baldevsinghnangal-wy9wu
    @Baldevsinghnangal-wy9wu 13 днів тому +49

    ਕਰਤੂਤ ਤਾਂ ਤੇਰੀ ਛਿੱਤਰਾਂ ਵਾਲੀ ਹੈ।

  • @Brar-Farming744
    @Brar-Farming744 12 днів тому +7

    ਪ੍ਰਕਾਸ਼ ਬਾਦਲ ਵਾਲੀ ਹੋਣੀ ਆ ਇਹਦੇ ਨਾਲ, ਜਿੱਤ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹੋਣੀ ਆ ।

  • @goldyjaituwala6418
    @goldyjaituwala6418 11 днів тому +5

    ਵਲਟੋਹਾ ਨੂੰ ਰਾਤ ਨੂੰ ਨੀਂਦ ਨੀ ਆਂਦੀ ਯਰ

  • @SukhdevSingh-pz8ii
    @SukhdevSingh-pz8ii 13 днів тому +46

    ਵਲਟੋਹਾ ਜੀ ਤੇਰੇ ਮੂੰਹ ਤੇ ਦਾੜੀ ਮੂਛ ਹੈ ਕੋਈ ਬੰਦਿਆਂ ਵਾਲੀ ਗਲ ਕਰੋ।।

    • @sandhu3507
      @sandhu3507 13 днів тому

      ਚੂਹੇ ਦੰਦੇ ਦੇ ਵਾਲੇ ਵਲਟੋਹੇ ਨੇ ਗੱਲ ਚੰਗੀ ਨੀ ਕਰਨੀ “ ਕਿਉਕਿ ਗ਼ੱਦਾਰ ਬਾਦਲਾਂ ਦਾ ਦਗੜਦੱਲਾ

    • @gurmailsingh7199
      @gurmailsingh7199 7 днів тому

      15 SAL RAJ KITA BADAL JUN
      DALI NE
      N

  • @gillproductions4587
    @gillproductions4587 8 днів тому +4

    😂😂 ਗੱਲਾ ਇਹ ਕਰਦਾ ਸਰਮ ਮੈਨੂੰ ਆਉਦੀ ਆ😂😂😂

  • @user-ix3zc5gm8w
    @user-ix3zc5gm8w 11 днів тому +6

    ਕਮੈਂਟ ਤਾਂ ਪੜ੍ਹ ਲੈ ਪਹਿਲਾਂ

  • @user-zr7sb9op4m
    @user-zr7sb9op4m 8 днів тому +3

    ਵਲਟੋਹਾ ਸਾਬ ਬਾਂਹਵਾਂ ਹੁਣੇ ਈ ਖੜੀਆਂ ਕਰ ਲੈ ਚੰਗਾ ਰਹੇਂਗਾ ਕਿਉਂਕਿ ਕਰਤੂਤਾਂ ਤੁਹਾਡੀਆਂ ਮਾੜੀਆਂ ਵਾਂ ਵੋਟਾਂ ਚ ਲੱਭਣਾ ਕੁਝ ਨਹੀਂ 😅

  • @goldyjaituwala6418
    @goldyjaituwala6418 11 днів тому +6

    ਵਲਟੋਹਾ ਸਾਹਿਬ ਰਹਿਣ ਦੋ ਰਹਿਣ ਦੋ ਹੁਣ ਸ਼ੋਸ਼ਲ ਮੀਡੀਆ ਦਾ ਜੁਮਨਾ ਚਲ ਰਿਹਾ ਤੁਸੀਂ ਬੰਦੀ ਸਿੰਘਾ ਦੀ ਗੱਲ ਕਰਦੇ ਹੋ। ਇਹ ਤਾਂ mp ਦੀ ਗੱਲ ਆ ਜਦੋ 25 ਸਾਲ ਤੂਹਾਡੇ ਪਾਪੇ ਨੇ ਰਾਜ ਕਿਤੇ ਉਸ ਸਮੇ ਤਾਂ ਤੁਸੀਂ ਕੁੱਝ ਕੀਤਾ ਨੀ।

  • @Nirmalsinghkhahir
    @Nirmalsinghkhahir 9 днів тому +3

    ਤੁਹਾਨੂੰ ਵਲਟੋਹਾ ਸਾਹਿਬ ਸਾਫ ਸਾਫ ਨਜ਼ਰ ਆਉਂਦਾ ਪਿਆ ਵਾ ਐਦਕੀ ਮੈਦਾਨ ਹਰ ਗਿਆਇਹ ਪੰਜਾਬ ਆ ਵਲਟੋਆ ਸਾਹਿਬ ਜਿਹਨੂੰ ਮਰਜ਼ੀ ਤਖਤ ਤੇ ਬਿਠਾ ਦਿੰਦਾ ਤੇ ਜਿਹਨੂੰ ਮਰਜ਼ੀ ਤਾਕਤ ਤੋਂ ਲਾਹ ਦਿੰਦਾ

  • @pavittarsingh739
    @pavittarsingh739 13 днів тому +34

    ਵਲਟੋਹਾ ਮੂਧਾ ਵੱਜਣਾ ਤਾਂ ਇੱਕ ਪਾਸੇ ਖੂਹ ਵਿੱਚ ਈ ਡਿਗ ਜਾਣਾ।

  • @gulzarsinghgharyala9974
    @gulzarsinghgharyala9974 11 днів тому +5

    ਵਾਹਿਗੁਰੂ ਕਿਰਪਾ ਕਰੋ। ਸਿੱਖ ਕੌਮ ਨੂੰ ਏਕਤਾ ਇਥਪਾਕ ਚੜਦੀਕਲਾ ਕਰੇ। ਗੁਰਮੁਖੋ ਗਾਲ੍ਹਾਂ ਨਾ ਕੱਡੋ ਕਲਗੀਧਰ ਪਾਤਸ਼ਾਹ ਨੇ ਜਿਨੂੰ ਵਡਿਆਈ ਦੇਣੀ ਹੈ ਉਸਨੂੰ ਬਕਸ ਦੇਣੀ ਹੈ। ਵਾਹਿਗੁਰੂ ਜੀ

  • @goldyjaituwala6418
    @goldyjaituwala6418 11 днів тому +7

    ਜੇ ਤੇਰੇ ਵਰਗੇ ਬੰਦੇ ਪੰਥਕ ਨਾ ਹੁੰਦੇ ਤਾਂ ਪੰਥ ਨੂੰ ਕੋਈ ਅੜਕਿਆ ਨੀ ਸੀ ਤੁਸੀਂ ਹੀ ਪੰਥ ਤੇ ਸ਼ੂਰੇ ਚਲਾਏ ਆ।

  • @gurdevsingh3103
    @gurdevsingh3103 7 днів тому +4

    ਬੇਸਰਮੀ ਦੀ ਹੱਦ ਹੁੰਦੀ ਕਮੇਟ ਪੜਕੇ ਵੇਖ ਮੁਰਖ ਬੰਦਿਆਂ

  • @kaursidhusardarni2304
    @kaursidhusardarni2304 13 днів тому +11

    ਲੱਖਾ ਸਿਧਾਣਾਂ ਵੀ ਜੇਲ ਵਿੱਚ ਹੀ ਚੌਣ ਲੜ ਕੇ ਜਿੱਤਿਆ ਅਤੇ ਜੇਲ ਚੋਂ ਬਾਹਰ ਆਇਆ ਸੀ ਬਾਹਰ ਕਿਉ ਨਹੀ ਆ ਸਕਦੇ ਸਾਫ ਪਤਾ ਲਗਦਾ ਹੈ ਕਿ ਇਹਨਾਂ ਦਲਾਲਾਂ ਨੇ ਹੀ ਬੰਦੀ ਸਿੰਘਾਂ ਨੂੰ ਬੰਦ ਕਰਨ ਤੇ ਪੂਰਾ ਹੱਥ ਇਹਨਾਂ ਦਾ ਹੈ ਅਤੇ ਅਮ੍ਰਿਤਪਾਲ ਸਿੰਘ ਜਥੇ ਨੂੰ ਵੀ ਇਹੀ ਬਾਹਰ ਨਹੀ ਅਉਣ ਦੇਦੇਂ ਇਹਨਾਂ ਸਰਕਾਰੀ ਦਲਾਲਾਂ ਨੂੰ ਹੀ ਕਿਉ ਕੁਰਸੀਆ ਚਾਹੀਦੀਆਂ ਸਨ ਕਿਹੜੇ ਪੰਥਕ ਹੋ ਤੁਸੀਂ ਵਿਰਸਾ ਸਿੰਘ ਜੀ ਜਰਨੈਲ ਓਹੀ ਹੁੰਦੇ ਜੋ ਸਿੱਖ ਕੌਮ ਦੇ ਹੱਕਾਂ ਲਈ ਲੜਦੇ ਸਨ ਤੁਸੀ ਹੋ ਕੌਣ ਪੰਜਾਬ ਨਾਲ ਹੁੰਦੇ ਧੱਕੇ ਨੌਜਵਾਨ ਮਾਰੇ ਜਾ ਰਹੇ ਗੈੰਗਸਟਰ ਬਣਾ ਰਹੇ ਨਸ਼ੇ ਸ਼ਰੇਆਮ ਬੇਅਦਬੀਆਂ ਰੇਪ ਤੁਸੀ ਕੀਤਾ ਕੀ ਹੈ ਤੁਸੀ ਤਾਂ ਕਲੰਕ ਹੋ ਤਮਾਸ਼ਾ ਦੇਖਣ ਵਾਲੇ ਹੋ ਦੁਨੀਆ ਮਰਦੀ ਰਹੇ ਥੋਨੂੰ ਸਿਰਫ ਕੁਰਸੀਆ ਨਾਲ ਹੀ ਮਤਲਬ ਹੁੰਦਾ

  • @user-nv1cq4dv5i
    @user-nv1cq4dv5i 11 днів тому +4

    ਓਹੀ ਕਨੂੰਨ ਜਿਹੜੇ ਚ ਮਾਨ ਬਾਹਰ ਆਇਆ ਸੀ,,ਪੀਪੇ ਤਾਂ ਕੀ ਵਰੋਧੀਆਂ ਦੀ ਫੁੰਡ ਵੀ ਬੰਦ ਕਰਤੀ ਸੀ ਵੋਟਾਂ ਨਾਲ

  • @KulwinderSingh-sn8tl
    @KulwinderSingh-sn8tl 13 днів тому +17

    Simrnjiit sihg man ਜੇਲ ਵਿਚ ਜਿਤੇ c

  • @mankiratsingh-mp1iq
    @mankiratsingh-mp1iq 9 днів тому +3

    ਲਗਦਾ ਵਲਟੋਹਾ ਆਪਣੇ ਤੇ ਸੁਆਹ ਪੁਆਉਗਾ ਜਰੂਰ ਪੱਕਾ ਫਿਰ ਅਰਾਮ ਨਾਲ ਬੇਠੇਗਾ

  • @balwindersingh7006
    @balwindersingh7006 11 днів тому +4

    ਤੇਰੀ ਕਰਤੂਤ ਨਹੀ ਚਗੀ ਤੁਸ਼ੀ ਬਾਦਲਾ ਦਾ ਟੋਲੇ ਪੰਜਾਬ ਤੇ ਸ਼ਿਖਾ ਦੇ ਗਦਾਰ ਹੋ ਖਡੂਰ ਸਾਹਿਬ ਵਾਲਿਆ ਇਸ ਦਲਾਲ ਦੇ ਪਿੰਡਾ ਵਿੱਚ ਬੂਥ ਨਹੀ ਲਗਣੇ ਚਾਹੀਦੇ

  • @Gahjakks
    @Gahjakks 13 днів тому +13

    ਹਾਰ ਦਾ ਹਾਰ ਜੀ ਤੋਂ ਮਰਜ਼ੀ ਪਵਾਲੈ ਅੰਮ੍ਰਿਤਪਾਲ ਸਾਰੇ ਪੰਜਾਬ ਲਈ ਜਿੱਤਣਾ ਜਰੂਰ ਹੈ ਥੋੜ੍ਹੇ ਦਿਨ ਪਹਿਲਾਂ ਤੂੰ ਕੈਦਾ ਸੀ ਕਿ ਮੈ ਸਆਸਤ ਛੱਡਦੂ ਜੇ ਸਿੰਘ ਬਹਾਰ ਆ ਜਾਣ ਜਾਣ ਜਾਣ ਜਾਣ

  • @user-yj5ue3ih1m
    @user-yj5ue3ih1m 12 днів тому +4

    ਸਿਵਿਆਂ ਵਿੱਚ ਜਾਣ ਦੀ ਤਿਆਰੀ ਕਰ ਸੱਤਰ ਵਰ੍ਹੇ ਲੰਘ ਗਏ ਉਦੋਂ ਤੋਂ ਤਾਂ ਕੁਸ ਕਰਿਆ ਨਹੀਂ
    ਹੁਣ ਮੌਕਾ ਦੇਣਾ ਭਾਈ ਸਾਹਿਬ ਨੌਜਵਾਨਾਂ ਨੂੰ ਸੱਤਰ ਸਾਲ ਪੰਜਾਬ ਨੂੰ ਖਾ ਕੇ ਅਜੇ ਤਕ ਢਿੱਡ ਨਹੀਂ ਭਰਿਆ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

  • @sukhwindersran2154
    @sukhwindersran2154 12 днів тому +5

    ਪੱਥ ਅਤੇ ਕੌਮ ਦੇ ਗਦਾਰ ਹਰਾਉਣਾ ਜਰੂਰੀ

  • @amandeepkaur7064
    @amandeepkaur7064 13 днів тому +4

    ਆਹ ਸਮਾਜ ਤੇ ਤੇਰਾ ਬਹੁਤ ਵਧੀਆ ਗਾਂਡੂਆਂ ਵਾਲਾ

  • @charanjeetsingh8943
    @charanjeetsingh8943 13 днів тому +11

    ਸੱਚੀ ਗੱਲ ਆ ਗਈ ਮੂੰਹ ਤੇ।
    ਭਲਾ ਜਦੋਂ ਭਾਈ ਰਾਜੋਆਣਾ ਦੀ ਭੈਣ ਨੂੰ ਚੋਣ ਵਿੱਚ ਲਿਆਂਦਾ ਸੀ , ਕੀ ਕਿਹਾ ਸੀ ਉਦੋਂ?????

  • @user-tg3dj8kv3r
    @user-tg3dj8kv3r 13 днів тому +4

    ਵਲਟੋਹਾ ਸਾਬ ਮਾਫ ਕਰਿੳ ਤੈਨੂੰ ਤੇਰੇ
    ਨਾਲ ਦਿਅਆ ਵੀ ਵੋਟ ਨ,ਈ

  • @user-cy3qy8ih6z
    @user-cy3qy8ih6z 12 днів тому +3

    ਵਡਿਓਟ ਚੋਹ੍ਰਰਾ ਚਵਲ ਬਾਵਾ ਉਤੇ

  • @psingh-3073
    @psingh-3073 13 днів тому +5

    ਆਪਣੀਆ ਕੁਰਸੀਆਂ ਪਿੱਛੇ ਜਿਨ੍ਹਾਂ ਬੇੜਾ ਸਿੱਖ ਪੰਥ ਦਾ ਅਕਾਲੀਆਂ/ਬਾਦਲਾਂ ਨੇ ਗਰਕ ਕੀਤਾ ਹੈ ਉਨ੍ਹਾਂ ਹੋਰ ਕਿਸੇ ਨੇ ਨਹੀਂ ਕੀਤਾ। ਅਜੇ ਵੀ ਬਾਜ ਨਹੀਂ ਆ ਰਹੇ

  • @lakhwindersandhu-xb6nn
    @lakhwindersandhu-xb6nn 7 днів тому +2

    ਵਲਟੋਹਾ ਸਾਹਿਬ ਧਾਡੀ 10 ਸਾਲ ਸਰਕਾਰ ਰਹੀ ਆ ਉਂਦੋ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ ਕਿਓਂ ਹੁਣ ਧਾਡਾ ਵਜ਼ੂਦ ਨਹੀਂ ਰਿਹਾ ਤੇ ਹੁਣ ਧਾਨੂੰ ਬੰਦੀ ਸਿੰਘ ਯਾਦ ਆ ਗੲਏ ਆ

  • @daljitsingh974
    @daljitsingh974 13 днів тому +13

    ਐਮ ਪੀ ਭਾਈ ਅਤਿੰਦਰਪਾਲ ਸਿੰਘ ਪਟਿਆਲ ਵਾਲੇ ਜਿਤ ਕਰਕੇ ਜੇਲ ਤੋ ਬਾਹਰ ਆਏ ਸੀ ਦਸੋ ਜੀ ਜਬਾਬ ਦੇਵੋ

    • @SukhwinderSinghSukhwinde-tj6ij
      @SukhwinderSinghSukhwinde-tj6ij 8 днів тому

      ਜਵਾਬ ਕੀ ਦੇਣਾ ਇਹਨਾ ਕੰਜਰਾਂ ਨੇ
      ਜਵਾਬ ਜਨਤਾ ਦਵੇਗੀ ‌।
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️

  • @user-cy3qy8ih6z
    @user-cy3qy8ih6z 12 днів тому +4

    ਹੋਂਣਹ ਨੀ ਬੰਹਨੀ ਪੇਂਠ ਵਲਤੋਵਾ ਆ ਐ

  • @jagrajsandhu8421
    @jagrajsandhu8421 11 днів тому +3

    ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਪਹਿਲਾਂ ਰਾਜ ਕਾਲ ਦੌਰਾਨ ਕਿਉਂ ਨਹੀਂ ਕਰਵਾਏ,

  • @HarmeetsandhuHarmeetsandhu
    @HarmeetsandhuHarmeetsandhu 13 днів тому +19

    ਸਾਨੂੰ ਤਾਂ ਪਤਾ ਹੀ ਲੱਗ ਗਿਆ ਤੁਸੀਂ ਸਾਨੂੰ ਕੀ ਸਮਝਦੇ ਹੋ ਝੁਠ ਮਰਨਾ ਬੰਦ ਕਰ ਦੇਵੋ

  • @Mannsingh-mv3un
    @Mannsingh-mv3un 11 днів тому +6

    1975 ਵਿੱਚ ਜਿੰਨੇ ਵੀ ਇੰਦਰਾ ਪਾਪਣ ਨੇ ਜੇਲ੍ਹ ਵਿੱਚ ਬੰਦ ਕੀਤੇ ,ਸਾਰੇ ਹੀ ਜਿੱਤ ਕੇ ਲੋਕ ਸਭਾ ਵਿਚ ਗਏ, ਅਤੇ ਇੰਦਰਾ ਦਾ ਅਤੇ ਕਾਂਗਰਸ ਦਾ ਭੋਗ ਪਾਇਆ।
    ਹੁਣ ਮੋਦੀ ਪਾਪੀ ਦਾ ਖਾਤਮਾ ਕਰੇਗਾ ਵੋਟਰ ਅਤੇ ਭਾਜਪਾ ਦਾ ਭੋਗ ਪਾਵੇਗਾ ਭਾਰਤ ਦਾ ਵੋਟਰ।
    ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਲਿਖਿਆ ਜਾਵੇਗਾ, ਸ੍ਰੀ ਖਡੂਰ ਸਾਹਿਬ ਹਲਕੇ ਦਾ, ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਜਿਤਣ ਗੇ।
    ਪਹਿਲਾਂ ਕਾਂਗਰਸੀ ,ਅਕਾਲੀ ਮਹਾਂਪੁਰਸ਼ਾਂ ਨੂੰ ਅਤਿਵਾਦੀ ਕਹਿ ਕੇ ਖਤਮ ਕਰ ਦਿੰਦੇ ਸੀ।

  • @JagdevSingh-nx2jx
    @JagdevSingh-nx2jx 6 днів тому +1

    ਸਾਰੇ ਹੀ ਮੇਰੇ ਵੀਰਾਂ, ਭਰਾਵਾਂ ਦੀ ਜਾਣਕਾਰੀ ਲਈ ਦਾਸ ਦੱਸ ਰਿਹਾ ਹੈ ਕਿ ਭਾਈ ਰਣਧੀਰ ਸਿੰਘ ਜੋ ਅਖੰਡ ਕੀਰਤਨੀ ਜੱਥੇ ਵਾਲੇ ਹੋਏ ਹੈ ਉਹ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ 1915 ਤੋਂ 1930 ਦੇ ਲਗਭਗ ਦੀਆਂ ਅਲੱਗ ਅਲੱਗ ਜੇਲਾਂ ਵਿੱਚ ਹੋਰ ਸਿੰਘਾਂ ਸਮੇਤ ਬੰਦ ਰਹੇ ਹਨ ਉਸ ਟਾਇਮ ਉਨ੍ਹਾਂ ਵਿੱਚ ਇੱਕ ਵਲਟੋਹਾ ਦੀ ਇੱਕ ਝੂਠ ਵੀ ਸੀ ਉਸ ਦਾ ਨਾਮ ਸੀ ਮੰਗਲ ਸਿੰਘ ਵਲਟੋਹਾ ਜਿਸ ਨੇ ਸਿੰਘਾਂ ਨਾਲ ਵੇਲੇ ਵੀ ਗੱਦਾਰੀ ਕੀਤੀ ਸੀ। ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ਹੈ ਜਿਸ ਦਾ ਨਾਮ ਹੈ ਜ਼ੇਲ ਚਿਠੀਆਂ ਤੁਸੀਂ ਉਹ ਕਿਤਾਬ ਪੜ੍ਹ ਸਕਦੇ ਹੋ 🙏🙏

  • @SukhdevSingh-tb4hf
    @SukhdevSingh-tb4hf 13 днів тому +10

    Tu nhi jitnaa
    Chon parchar chadd de

  • @Gahjakks
    @Gahjakks 13 днів тому +8

    ਅੱਜ ਤੂੰ ਕਹਿ ਰਿਹਾ ਕਿ ਸਿੰਘ ਵਾਰ ਆਉਣੇ ਚਾਹੀਦੇ ਨੇ

    • @SukhwinderSinghSukhwinde-tj6ij
      @SukhwinderSinghSukhwinde-tj6ij 13 днів тому +2

      ਆਪਣੀ ਸਰਕਾਰ ਵੇਲੇ ਇਹਨਾਂ ਦੱਲਿਆਂ ਨੂੰ ਬੰਦੀ ਸਿੰਘਾਂ ਦਾ ਚੇਤਾ ਨਹੀਂ ਆਇਆ।

  • @officialjhamkeanwala
    @officialjhamkeanwala 13 днів тому +29

    ਆਜਾ ਤੈਨੂੰ ਦਿੰਨੇ ਆ ਵੋਟਾਂ ਹੁਣ ਤਾਂ ਭਾਈ ਅੰਮ੍ਰਿਤਪਾਲ ਹੀ ਜਿੱਤੂਗਾ

  • @simranjeet1063
    @simranjeet1063 8 днів тому +2

    ਵਾਹਿਗੁਰੂ ਮੇਹਰ ਕਰੇ ਗਦਾਰਾ ਨੂੰ ਭਜਾਉ

  • @JaskarnBhullar-wn4xv
    @JaskarnBhullar-wn4xv 13 днів тому +5

    ਵਿਰਸਾ ਸਿੰਘ ਜੀ ਅੰਮ੍ਰਿਤਪਾਲ ਸਿੰਘ ਓਸੈ ਕਨੂੰਨ ਨਾਲ ਬਹਾਰ ਆਈ ਜ੍ਹਿਨੇ ਨਾਲ ਮੋਦੀ ਤੇ ਲਗੀਆਂ ਪਾਬੰਦੀਆਂ ਹਟੀਆਂ ਸੀ

  • @sahibsidhu6800
    @sahibsidhu6800 7 днів тому +1

    ਇਹ ਹੱਕ ਮਾਝੇ ਵਾਲਿਆ ਦਾ ਹੈ ਪੰਥ ਨੂੰ ਜਿਤਾਉਣ ਦਾ

  • @ytshortsupdates
    @ytshortsupdates 13 днів тому +6

    Bas tu hun eho kuj karan joga a

  • @sabiagroindustries1888
    @sabiagroindustries1888 9 днів тому +1

    ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਰਦਾਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਜਿੱਤਣਗੇ ਇਹ ਮੇਰਾ ਵਿਸ਼ਵਾਸ ਹੈ 🙏

  • @Deep-py4gs
    @Deep-py4gs 7 днів тому +1

    30 ਸਾਲ ਬਾਅਦ ਇਹਨੂੰ ਬੰਦੀ ਸਿੰਘ ਦਿੱਸਣ ਲੱਗੇ ਨੇ ਪਹਿਲਾਂ ਛੁਣਛਣਾ ਫੜ੍ਹ ਕੇ ਬੈਠੇ ਸੀ ਤੇਰਾ ਪ੍ਰਧਾਨ ਤਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦਾ ਸੀ ਹੁਣ ਵੋਟਾਂ ਆ ਗਈਆਂ ਤਾਂ ਇਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਾਦ ਆ ਗਈ। ਮੈਂ ਗਰੰਟੀ ਨਾਲ ਕਹਿੰਦਾ ਜੇ ਬਾਦਲ ਲਾਣਾ ਜਿੱਤ ਵੀ ਗਿਆ ਵੈਸੇ ਤਾਂ ਕੋਈ ਉਮੀਦ ਨੀ ਪਰ ਫੇਰ ਵੀ ਜੇ ਮੰਨ ਲਈਏ ਇਹਨਾਂ ਨੇ ਜਿੱਤਣ ਤੋਂ ਬਾਅਦ ਬੰਦੀ ਸਿੰਘਾਂ ਦੀ ਗੱਲ ਤੱਕ ਨੀ ਕਰਨੀ। 25 ਸਾਲ ਬਾਦਲ ਪਰਿਵਾਰ ਸੱਤਾ ਵਿੱਚ ਸੀ ਉਦੋਂ ਤਾਂ ਕੱਢਾਏ ਨੀ ਬਾਹਰ ਬੰਦੀ ਸਿੰਘ ਹੁਣ ਤੁਸੀ ਸਾਰੇ ਕੱਢਾ ਦੇਣੇ। ਜੇ ਵਲਟੋਹਾ ਕੁਰਬਾਨੀ ਦੀ ਗੱਲ ਕਰਦਾ ਦੱਸ ਸਾਲ ਜੇਲ੍ਹ ਕੱਟਣ ਦੀ ਗੱਲ ਕਰਦਾ ਤਾਂ ਕੌਮ ਨੇ ਇਹਨੂੰ ਦੋ ਬਾਰ ਜਿੱਤਾ ਕੇ ਦੱਸ ਸਾਲ ਲਈ ਕੁਰਸੀ ਵੀ ਦਿੱਤੀ ਆ ਹੁਣ ਸਾਰੀ ਉਮਰ ਕੌਮ ਵਲਟੋਹੇ ਵਰਗੇ ਸਰਕਾਰੀ ਬੰਦਿਆ ਨੂੰ ਥੋੜੀ ਜਿੱਤਾਈ ਜਾਵੇ।ਬਹੁਤ ਕੁਝ ਬਣਾ ਲਿਆ ਵਲਟੋਹਾ ਸਿਆਂ ਤੂੰ ਕੁਰਸੀ ਦੀ ਦੁਰਵਰਤੋਂ ਕਰਕੇ ਹੁਣ ਨੀ ਕੁਝ ਮਿਲਣਾ ਅਰਾਮ ਨਾਲ ਹਰਾਮਦੀ ਕਮਾਈ ਤੋਂ ਮੌਜ ਕਰ। ਹੁਣ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੀ ਐਮ ਪੀ ਬਣੂ ਲਿੱਖ ਕੇ ਰੱਖ ਲੈ।

  • @SurinderKaur-us6br
    @SurinderKaur-us6br 13 днів тому +6

    dekho kive jhuth bol riha aa bhai sahib amrit pal di kon rees kr sakda aa

  • @lakhwindersandhu-xb6nn
    @lakhwindersandhu-xb6nn 7 днів тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਚੱਲ ਰਹੇ ਆ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਸੂਝਵਾਨ ਨੇ

  • @SukhwinderSingh-jg1je
    @SukhwinderSingh-jg1je 7 днів тому +1

    ਚਾਰ ਜੀਅ ਨਹੀਂ ਸਮੁੱਚਾ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ।

  • @amritpal6979
    @amritpal6979 13 днів тому +5

    Ooe tu oohi nahi jehda baha khadian Kar ke baher aaeasi

  • @jasdeepsingh7745
    @jasdeepsingh7745 13 днів тому +4

    Bhai Amritpal Singh Khalsa G is great great Zindabaad g g

  • @lakhwindersandhu-xb6nn
    @lakhwindersandhu-xb6nn 7 днів тому +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਚੋਣ ਲੜਨ ਧਾਡੇ ਸਾਟੀਫਕੇਟ ਦੀ ਲੋੜ ਨਹੀਂ

  • @balwindersingh3135
    @balwindersingh3135 13 днів тому +7

    Teri v sarkar rahi c jad ke kita cccc
    Bandi singh jad v cc

  • @HarpinderSingh-lz5vr
    @HarpinderSingh-lz5vr 13 днів тому +4

    Uncle ji tusi kini war jate o odo tusi amude nai choke

  • @SukhwinderSingh-jg1je
    @SukhwinderSingh-jg1je 7 днів тому +1

    ਲਾਹਨਤਾਂ ਤੇਰੇ ਸਿੱਖ ਅਖਵਾਉਣ ਦੇ ਪੰਥਕ ਤੇ ਦੂਰ ਦੀ ਗੱਲ ਹੈ

  • @sukhwantsingh6001
    @sukhwantsingh6001 13 днів тому +1

    ਵਾਹਿਗੁਰੂ ਜੀ

  • @sunnygosal8712
    @sunnygosal8712 13 днів тому +4

    Balle akalio shabas tuhade

  • @ShimmuRampura
    @ShimmuRampura 10 днів тому +1

    ਬਾਕੀ 12 ਸੀਟਾਂ ਦਾ ਤਾਂ ਪਤਾ ਨ੍ਹੀ ਪਰ ਆਹ ਵਲਟੋਹੀ ਦੀ ਜ਼ਮਾਨਤ 101% ਜ਼ਬਤ ਹੋਵੇਗੀ,,,,,

  • @Khalsa805
    @Khalsa805 13 днів тому +3

    Apni vadaai ap he kri janda😅

  • @ranranjit237
    @ranranjit237 7 днів тому +1

    ਵਲਟੋਹਾ ਸਾਹਿਬ ਕਿਉ ਫ਼ਿਕਰ ਪੈ ਗਿਆ ਆਪ ਨੂੰ। ਅੰਮਿ੍ਰਤਪਾਲ ਜੇ ਜਿਤ ਗਿਆ ਬਾਹਰ ਆਉ ਗਾ ਕਨੂੰਨ ਹੈ।

  • @DaljitSingh-gq8rm
    @DaljitSingh-gq8rm 8 днів тому +1

    ਇਸਦੀ ਸਕਲ ਤੋ ਹੀ ਨਫਰਤ ਹੁਦੀ ਹੈ ਬੇਸਰਮ ਬੰਦਾ ਇਸ ਨੂੰ ਸਰਮ ਆਉਣੀ ਚਾਹੀਦੀ ਹੈ

  • @sukhdevshing409
    @sukhdevshing409 13 днів тому +2

    Bapo. Noo. Greeb. Jad. Aa. Ge. Hon Wahe. Guru. Wahe Guru. Kro. Hon

  • @sunnygosal8712
    @sunnygosal8712 13 днів тому +3

    Traki ta tuhadi hi hundi hai

  • @Khalsa805
    @Khalsa805 13 днів тому +2

    Vote for amritpal Singh only

  • @user-gd8pz7uq9y
    @user-gd8pz7uq9y 13 днів тому +3

    Ha je ha g

  • @SABHRAWASIKHTV
    @SABHRAWASIKHTV 13 днів тому +6

    ਕੇੜ੍ਹੇ ਕਨੂੰਨ ਚ ਲ਼ਿਖਿਆ ਬਿਨਾ ਗੱਲ ਤੋ ੨ ਸਾਲ NSA ਲਗੇ ਵਲਟੋਹਾ ਜੀ

  • @GurmukhSingh-cz2vm
    @GurmukhSingh-cz2vm 13 днів тому +3

    ਜਾ ਡੀਵਰੁਗੜ

  • @harjinder7435
    @harjinder7435 6 днів тому +1

    ਵਲਟੋਹਾ ਦਾ ਤੇ ਆਕਾਲੀਆਂ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਭਾਈ ਸਾਹਿਬ ਬਾਹਰ ਨਾ ਆਵੇ ਏਹਨਾ ਦੀ ਚੌਧਰ ਖੁਸਦੀ ਨਜ਼ਰ ਆਉਂਦੀ ਆ ਕਰਤੂਤਾਂ ਤੇ ਏਹਨਾ ਦੀਆਂ ਪਹਿਲਾਂ ਤੋਂਹੀ ਮਾੜੀਆਂ ਨੇ ਏਹ ਲੁਟੇਰਾ ਏ

  • @jattmr.7911
    @jattmr.7911 7 днів тому

    ਵਿਰਸਾ ਸਿੰਘ ਵਲਟੋਹਾ ਸਾਹਿਬ ਇਸ ਵਾਰੀ ਤੇਰੀ ਹਾਰ ਪੱਕੀ ਆ। ਤੁਸੀਂ ਵਲਟੋਹਾ ਪਿੰਡ ਵਿੱਚੋਂ ਹੀ ਹਾਰ ਜਾਣਾ। ਵਿਰਸਾ ਸਿੰਘ ਜਦੋਂ ਵੋਟਾਂ ਆਉਂਦੀਆਂ ਉਸ ਵਕਤ ਬੰਦੀ ਸਿੰਘਾਂ ਦਾ ਚੈਤਾ ਆਉਂਦਾ। ਜਦੋਂ ਸਰਕਾਰ ਬਣ ਜਾਦੀ ਉਸ ਵਕਤ ਜ਼ੁਬਾਨ ਨੂੰ ਤਾਲਾਂ ਲੱਗ ਜਾਂਦਾ

  • @MrJeetapawar
    @MrJeetapawar 7 днів тому

    ਪੂਰਾ ਅਕਾਲੀ ਦਲ ਨੂੰ ਖਤਮ ਕਰ ਦੇਗਾ ਵਲਟੋਹਾ ਸਾਹਬ

  • @LakhwinderbhanguLakhbhan-li7jp
    @LakhwinderbhanguLakhbhan-li7jp 13 днів тому +3

    10 sal tu ki kita

  • @sahibsidhu6800
    @sahibsidhu6800 7 днів тому +1

    ਗੁਰੂ ਗ੍ਰੰਥ ਦੀ ਬੇਅਦਬੀ ਵਾਰੀ ਗੱਲ ਕੀਤੀ ਸੀ ਓਦੋ ਕਿਥੇ ਸੀ

  • @user-cy3qy8ih6z
    @user-cy3qy8ih6z 7 днів тому +1

    ਵਿਰਸਾ ਕਹਿੰਦਾ ਅਸੀ ਪਿਸੇ ਰਿਹ ਗੲਏ ਆ 😅ਅਸੀ ਕੱਲਾ ਕੱਲਾ ਨੌਜਵਾਨ ਡਿਬੜੂਗੜ ਭੇਜਣਾ ਸੀ ਪਰ ਅਸੀ ਇਹ ਕੰਮ ਨੀ ਕਰ ਸਕੇ
    ਲੱਖ,ਲਾਹਣਤ ਤਹਾਡੇ ਵਿਰਸਿਆ

  • @harcharansingh1737
    @harcharansingh1737 6 днів тому

    ਸਾਡੇ ਪਰਿਵਾਰ ਦੀਆਂ 9 ਵੋਟਾਂ ਹਨ ਕੋਈ ਕੁਝ ਕਹੇ ਪਰ ਅਸੀਂ ਵਲਟੋਹਾ ਸਾਹਿਬ ਨੁੰ ਪਾਵਾਂਗੇ ਸ਼੍ਰੋਮਣੀ ਅਕਾਲੀ ਦੱਲ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @jagsirsran855
    @jagsirsran855 6 днів тому

    ਭਰਾਵੋ ਅਮ੍ਰਿੰਤ ਪਾਲ ਸਿੰਘ ਨੂੰ ਇੱਕ ਇੱਕ ਵੋਟ ਪਾਉਣ ਵਾਹਿਗੁਰੂ ਜੀ ਦੀ ਬੇਅਬਦੀ ਕਰਵਾਉਣ ਵਾਲਿਆਂ ਨੂੰ ਵੋਟ ਨਾ ਪਾਉਣ