Newsroom Kathera | Partap Bajwa ਦੀਆਂ Bittu ਨੂੰ ਖਰੀਆਂ-ਖਰੀਆਂ, Khaira ਨੂੰ ਸੀਟ ਦੇਣ ਦਾ ਦੱਸਿਆ ਕਾਰਨ | N18V

Поділитися
Вставка
  • Опубліковано 4 тра 2024
  • Newsroom Kathera | Partap Bajwa ਦੀਆਂ Bittu ਨੂੰ ਖਰੀਆਂ-ਖਰੀਆਂ, Khaira ਨੂੰ ਸੀਟ ਦੇਣ ਦਾ ਦੱਸਿਆ ਕਾਰਨ | N18V
    Leader of opposition Partap Singh Bajwa Exclusive Interview with News18, Throwing Light on the Election Scenario. 'NEWSROOM ਕਟਹਿਰਾ' 'ਚ Partap Singh Bajwa | News18 Punjab
    #newsroomkathera #sukhjinderrandhawa #news18punjab #newsroomwitnessbox
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Partap Singh Bajwa | Partap Singh Bajwa news | Partap Singh Bajwa interview | newsroom katehra | Partap Singh Bajwa on news18 | Partap Singh Bajwa news18 interview | congress | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 154

  • @sukhvirsinghmaan4928
    @sukhvirsinghmaan4928 Місяць тому +6

    ਇਹ ਬੰਦਾ ਆਮ ਜਾਂ ਨਵੇ ਉਠੇ ਬੰਦੇ ਨੂ ਲੀਡਰ ਬਣਦਾ ਦੇਖ ਜਮਾਂ ਈ ਸਵਾਹ ਹੋ ਜਾਦਾ ,, ਬਹੁਤ ਤਕਲੀਫ ਹੁਦੀ ਇਸ ਨੂ ਕਿ ਆਪ ਦੀ ਸਰਕਾਰ ਕਿਓ ਬਣ ਗੲੀ

  • @user-dp2eh4pv3d
    @user-dp2eh4pv3d 22 дні тому +13

    ਬਾਜਵਾ ਸਾਬ ਓਦੋਂ ਰਾਜ ਸਭਾ ਮੈਂਬਰ ਹੁੰਦੇ ਸਨ ,ਇੱਕ ਬੱਚਾ ਬਿਮਾਰ ਸੀ ਤੇ ਦਿੱਲੀ ਏਮਸ ਵਿਚ ਦਾਖਲ ਸੀ । ਉਸ ਤੇ ਵੀਹ ਲੱਖ ਦਾ ਖ਼ਰਚ ਆਉਣਾ ਸੀ ਪਰ ਪਰਿਵਾਰ ਕੋਲ ਪੈਸੇ ਨਹੀਂ ਸਨ। ਉਹ ਬਾਜਵਾ ਸਾਬ ਦੇ ਹਲਕੇ ਦੇ ਨਹੀਂ ਸਨ , ਬੱਚੇ ਦੇ ਬਾਪ ਨੇ ਬਾਜਵਾ ਸਾਬ ਤੱਕ ਪਹੁੰਚ ਕੀਤੀ। ਬਾਜਵਾ ਸਾਬ ਨੇ ਬੱਚੇ ਦਾ ਇਲਾਜ ਸਰਕਾਰੀ ਅਤੇ ਆਪਣੇ ਖਰਚੇ ਤੇ ਕਰਵਾਇਆ, ਅੱਜ ਉਹ ਬੱਚਾ ਆਪਣੇ ਪਰਿਵਾਰ ਵਿੱਚ ਹੱਸ ਖੇਡ ਰਿਹਾ ਹੈ। 2022 ਵਿੱਚ ਉਸ ਬੱਚੇ ਤੇ ਬਾਪ ਨੇ ਬਾਜਵਾ ਸਾਬ ਲਈ ਪ੍ਰਚਾਰ ਵੀ ਕੀਤਾ। ਇਸ ਲਈ ਬਾਜਵਾ ਸਾਬ ਸੀਐਮ ਬਣਨ ਦੇ ਕਾਬਲ ਹਨ

  • @darshan2895
    @darshan2895 Місяць тому +2

    Yha kha say la aaya

  • @user-pn1cs2os9m
    @user-pn1cs2os9m Місяць тому +1

    Man is very grate ji thanks

  • @AvtarSingh-yw5ed
    @AvtarSingh-yw5ed Місяць тому +6

    Bilkul Sahi gal kite a bajwa saab ne ❤

  • @user-xf6yx4zg1t
    @user-xf6yx4zg1t 29 днів тому

    Very very nice 👍👍👍👍 vichar

  • @saabtung2519
    @saabtung2519 29 днів тому

    Very nice

  • @harjeetthind6620
    @harjeetthind6620 Місяць тому +1

    ਖਹਿਰੇ ਦੀ ਜ਼ਮਾਨਤ ਜ਼ਬਤ ਹੋਣੀ ਆ , ਕਿਹੜਾ ਤਕੜਾ ਬਠਿੰਡੇ ਤੋਂ 3% ਵੋਟ ਪਈ ਸੀ ।

  • @Sing-ek2ed
    @Sing-ek2ed Місяць тому +1

    Very mature leader partap Singh bajwa majail

  • @user-yv9ji7ix4f
    @user-yv9ji7ix4f 17 днів тому

    Great ji

  • @saabtung2519
    @saabtung2519 26 днів тому +7

    ਗੱਲ ਕਰਨ ਦਾ ਤਰੀਕਾ ਤੇ ਹਾਜ਼ਿਰ ਜਵਾਬੀ ਬਾਜਵਾਂ ਸਾਹਿਬ ਦੀ ਕਮਾਲ ਦੀ ਹੈ,
    ਘੈਂਟ ਲੀਡਰ ਕਾਂਗਰਸ ਵਿਚ

  • @bobbysidhu8414
    @bobbysidhu8414 Місяць тому

    👍👍

  • @NishanSingh-ii5kc
    @NishanSingh-ii5kc 29 днів тому +1

    India Bharat kithe aa

  • @pardeepsharma5127
    @pardeepsharma5127 Місяць тому +3

    BAJWA.ZINDA.BAD

  • @kamaljitdhindsaPB70aale
    @kamaljitdhindsaPB70aale 22 дні тому +1

    ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ

  • @PrabhjotSinghPandher38
    @PrabhjotSinghPandher38 Місяць тому

    MR Bajwa has great sense of humor 😊

  • @prxxt7368
    @prxxt7368 26 днів тому

    Saab tubewell connection deva do ji please 🙏🙏🙏🙏🙏🙏🙏🙏🙏🙏🙏 9:54 9:56 9:58 10:00 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @inderbatth2966
    @inderbatth2966 29 днів тому

    ਸ੍ਰ ਪ੍ਰਤਾਪ ਸਿੰਘ ਬਾਜਵਾ ਜ਼ਿੰਦਾਬਾਦ

  • @Singhsbhagurudwara
    @Singhsbhagurudwara 14 днів тому

    ਬਾਜਵਾ ਸਾਹਬ ਦਲਵੀਰ ਸਿੰਘ ਗੋਲਡੀ ਨੇ75000 ਹਜਾਰ ਵੋਟ ਉਦੋ ਲਈ ਜਦੋ ਤੁਹਾਡੇ ਵੱਡੇ ਲੀਡਰ ਚੱਡਿਆਂ ਵਿੱਚ ਪੁੱਛ ਦੇ ਭੱਜ ਗਏ। ਕਾਂਗਰਸ ਦੇ ਵੱਡੇ ਲੀਡਰ A C ਹੋਟਲਾ ਵਿੱਚ ਆਰਾਮ ਫੁਰਮਾ ਕੇ ਡਰਾਈ ਫਰੂਟ ਖਾ ਮੁੜ ਜਾਦੇ ਸੀ।ਵਰਕਰ ਇਹ ਸਭ ਕੁੱਛ ਦੇਖ ਬੜੇ ਦੁਖੀ ਹੁੱਦੇ ਸੀ।ਬਾਜਵ ਸਾਹਬ ਹੁਣ ਕਾਂਗਰਸ ਦੀ ਚੱਗੀ ਪੁਜੀਸ਼ਨ। ਪਰ ਖਹਿਰਾ ਸਾਹਬ ਸਗਰੂਰ ਸੀਟ ਤੋ ਬੁਰੀ ਤਰਾ ਹਾਰ ਰਹਿਆ।ਬਾਜਵਾ ਸਾਹਬ ਤੁਹਾਡੇ ਗਲਤ ਫੈਸਲੇ ਕਰਕੇ ਪੰਜਾਬ ਦੀਆ ਕਈ ਸੀਟ ਜਿੱਤੀਆ ਸੀਟ ਹਾਰ ਰਹੇ ਹੋ।

  • @baldevsinghbaldevsinghmakk5615
    @baldevsinghbaldevsinghmakk5615 Місяць тому +3

    ਸੁਖਪਾਲ ਖਹਿਰਾ , ਸੰਗਰੂਰ ਵਿੱਚ ਸਿਰਫ ਤੇ ਸਿਰਫ , ਭਗਵੰਤ ਸਿੰਘ ਮਾਨ ਨੂੰ ਆਪਣੀ ਨਿੱਜੀ ਕਿੜ ਕਢਣ ਲਈ ਪਿਟਣਾ ਪਿਟ ਰਿਹਾ ਹੈ . ਸੰਗਰੂਰ ਦੀ ਪਬਲਿਕ ਹੀ ਫੈਸਲਾ ਕਰੇਗੀ . ਪੰਜਾਬ ਦੀ ਜਨਤਾ ਆਪਣਾ ਯੋਗ ਲੀਡਰ ਚੁਣੇਗੀ ਤੇ ਵਿਕਾਊ ਤੇ ਮੌਕਾਪ੍ਰਸਤ ਲੀਡਰਾਂ ਨੂੰ ਨਹੀ ਚੁਣੇਗੀ .

  • @Singh-by1z
    @Singh-by1z Місяць тому

    Excellent BajwA sab

  • @LimonNimvu-yl9nq
    @LimonNimvu-yl9nq Місяць тому +1

    Good partap bajwa

  • @jagjeevsingh991
    @jagjeevsingh991 Місяць тому +1

    Bazwa ji punjab congrees prejident bno

  • @parampaltiwana3129
    @parampaltiwana3129 Місяць тому

    Jdo vota aundia odo punjab yaad ah janda

    • @ManjitSingh-ro8ib
      @ManjitSingh-ro8ib 29 днів тому

      Sariya nu veer koi v nhi chajda..apne matlab rakde aa 3partia c hun simranjeet maan v ehi km krda panth de naam te

  • @vikasKumar-to9uy
    @vikasKumar-to9uy Місяць тому +1

    Jituta ravneet bittu jindabad BJP narinder modi ji ❤❤💪🙏

  • @sukhpalsingh4115
    @sukhpalsingh4115 Місяць тому +7

    ਮੁੱਖ ਮੰਤਰੀ ਨਹੀ ਬਣ ਸਕਦਾ ਬਾਜਵਾ ਸਾਹਿਬ ਜੀ

  • @kamaljitdhindsaPB70aale
    @kamaljitdhindsaPB70aale 22 дні тому +1

    ਏ ਮੁੱਖ ਮੰਤਰੀ ਦੀ ਕੁਰਸੀ ਭਾਲ ਰਿਹਾ ਹੈ ਜੀ

  • @bikramjitsingh9146
    @bikramjitsingh9146 Місяць тому +1

    Partap singh bajwa jindabad

  • @sonysingh291
    @sonysingh291 Місяць тому

    ਬਾਜਵਾ 👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎

  • @Sunnysharmabholenaathkapremi
    @Sunnysharmabholenaathkapremi Місяць тому +11

    ਬਾਜਵਾ ਸਾਬ ਰੋਣਾ ਬੰਦ ਕਰੋ … ਮੁੱਖ ਮੰਤਰੀ ਦੀ ਭੁੱਖ ਨਾ ਰੱਖੋ … ਸੀਨੀਅਰ most ਹੋਣ ਨਾਲ ਕੋਈ ਮੁੱਖ ਮੰਤਰੀ ਬਨਣ ਦੇ ਕਾਬਲ ਨਹੀ ਬਣ ਜਾਂਦਾ …. ਲੀਡਰ ਓਹ ਹੁੰਦਾ ਜੋ ਲੋਕਾ ਦੀ ਪਸੰਦ ਹੋਵੇ ਤੇ ਮੁੱਖ ਮੰਤਰੀ ਵੀ ਓਹੀ ਬਣ ਸਕਦਾ … ਲੋਕਾ ਨੂ ਵੋਟ ਦੇਣ ਵਾਲੇ ਫੁੱਦੂ ਨਾ ਸਮਜੋ …

  • @NavtejKhosa-mu7dj
    @NavtejKhosa-mu7dj 18 днів тому

    ਇਹੇ ਬਾਜਵਾ ਸਾਹਿਬ ਸੋਡੇ ਤੇ ਲੱਗਦੀ ਜੀ ਸੋਨੂੰ ਵੀ ਦਿਲੀੱ ਘਲੇਆ ਸੀ

  • @sonysingh291
    @sonysingh291 Місяць тому

    Bhagwant ਮਾਨ sab ਜ਼ਿੰਦਾਬਾਦ very good cm punjab love you ਮਾਨ sab ji ❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @rajeshvaid1972
    @rajeshvaid1972 Місяць тому +1

    Journalist saab nu eh nahi pata ki Muslim community nu OBC bana ke reservation diti congress ne .
    Aur kissan bill te congress de manifesto ch bhi si 2019 ch.

    • @KomalD-cb2bu
      @KomalD-cb2bu Місяць тому

      Right. They should have asked him about what congress did in Karnataka.

  • @GurdeepSingh-su5ev
    @GurdeepSingh-su5ev 19 днів тому

    ਜੋ ਮਰਜੀ ਕਹੋ ਬਾਜਵਾ ਸਾਹਿਬ ਨੇ ਬਹੁਤ ਵਧੀਆ ਤੇ ਸੋਚਣ ਸਮਝਣ ਵਾਲੇ ਜਵਾਬ ਦਿੱਤੇ ਖਾਸ ਕਰਕੇ ਬਿੱਟੂ ਦੇ ਸਬੰਧ ਕੋਈ ਪਾਰਟੀ ਕਿਵੇਂ ਕਿਸੇ ਇਤਬਾਰ ਕਰੇਗੀ ਜਿਹੜਾ ਬਿੱਟੂ ਕਾਗਰਸ ਨੂੰ ਆਪਣੀ ਮਾਂ ਪਾਰਟੀ ਕਹਿੰਦਾ ਹੁੰਦਾ ਸੀ।

  • @parmindersingh4772
    @parmindersingh4772 26 днів тому +2

    ਮੁੰਡਿਆਂ ਨੂੰ ਇਕ ਇਕ ਕੋਰੜ ਦਿਓ ਬਾਜਵਾ ਜੀ

  • @anandkalyan4321
    @anandkalyan4321 Місяць тому +1

    Next Cm bajwa

  • @ranjitsinghdyal6639
    @ranjitsinghdyal6639 Місяць тому +1

    Bajwa ji dekh lena si ke kine pani vich he

  • @ranjitsinghdyal6639
    @ranjitsinghdyal6639 Місяць тому +5

    Bajwa sahib Captain jije bare bol Arsude charna vich beth da si

  • @kamaljitdhindsaPB70aale
    @kamaljitdhindsaPB70aale 22 дні тому +1

    ਤੂਸੀਂ ਸਾਰੇ ਲਿਡਰ ਡਬੇਟ ਬਾਸਤੇ ਬੁਲਾਏ ਸੀ। ਤੁਸੀਂ ਉਥੇ ਪਹੁੰਚੇ ਕਿਉਂ ਨਹੀਂ ਜਦ ਉਥੇ ਗਲਾਂ ਕਰਨੀ ਬੱਬਰ ਸ਼ੇਰ ਨਾਲ। ਸਬ ਤੋਂ ਜਾਆਦਾ ਰਾਜ ਰਿਹਾ ਥੋਡੀ ਪਾਰਟੀ ਦਾ ਰਿਹਾ ਤੁਸੀਂ ਕਿਆ ਕਰੀਆ। ਏਨਾ ਕਰਜਾ ਨਹੀਂ ਹੋਣਾ ਸੀ ਪੰਜਾਬ ਵਿੱਚ ਏ ਥੋਡੀ ਦੇਨ ਹੈ ਸਾਰੀ। ਸਰਦਾਰ ਭਗਵੰਤ ਸਿੰਘ ਮਾਨ ਜੀ। ਸਾਰਾ ਠਿਕ ਕਰਨ ਤੇ ਲਗੀਆ ਹੋਇਆ ਹੈ ਜੀ

  • @jattone1
    @jattone1 29 днів тому

    Barre thikhe hunde ne Sialkotiye..

  • @RajKumar-ge1gl
    @RajKumar-ge1gl Місяць тому

    Bajwa ji super Lader ❤❤

  • @parkashsingh8825
    @parkashsingh8825 Місяць тому

    Bittu ne apne grand father de quote whicho congress time apne brother nu. DSP bharti karvia if jamii jagdi hi ta apne brother da resign devia

  • @hakamsingh6861
    @hakamsingh6861 Місяць тому +2

    ਤੂੰ ਦਸ ਉਏ ਪੰਜਾਬ ਦਾ ਕਿਹੜਾ ਕੰਮ ਕਰਾਇਆ ਪਾਣੀਆਂ ਦਾ ਮਸਲਾ ਹਲ ਕਰਾਇਆ ਚੰਡੀਗੜ ਪੰਜਾਬ ਨੂੰ ਦਵਾਇਆ ਕਈ ਸਾਰੇ ਮੰਗਾਂ ਦਵਾਈਆਂ?ਇਹਨਾਂ ਨੇ ਕੁਰਸੀ ਤੇ ਬੈਠਣਾ ਹੁੰਦਾ ਫਿਰਤੂੰਕੌਣ ਮੈਂ ਕੌਣ?ਸਾਰਿਆ ਨੂੰ ਨੌਕਰੀ ਭੀ ਦੇਦੂ ਮਹਿੰਗਾਈ ਭੀ ਘਟ ਕਰਦੂ ਸਾਰੇਕੰਮ ਤੁਹਾਡੇ ਪਿੰਡ ਚ ਬੈਠਾ ਹੀ ਕਰਕੇ ਜਾੳ ਜਿਹੜਾ ਮਰਜੀ ਕੰਮ ਕਰਾ ਲੳ ਅਜ?

    • @ManjitSingh-ro8ib
      @ManjitSingh-ro8ib 29 днів тому

      Vr jdo c mehangai ghat c hun loka nu push ghar ghar jae ke ki hal aa

  • @pritammanshahia3030
    @pritammanshahia3030 Місяць тому

    ਬਾਜਵਾ ਜੀ ਅੱਜ ਕੱਲ ਲੀਡਰਾ ਦੇ ਕਿਹੜੇ ਵਚਣ ਹਨ ਤੁਹਡੇ ਕੈਪਟਨ ਵੀ ਵਚਣ ਦਿੱਤੇ ਸੀ ਮੈ ਹੁਣ ਲਕੈਸਨ ਨਹੀ ਲੜਗਾ ਜਦੋ ਚੋਣਾ ਦਾ ਟਾਈਮ ਆਇਆ ਤਾ ਕਹਿਦਾ ਮੈਥੋ ਬਿਨਾ ਪੰਜਾਬ ਹੀ ਨਹੀ ਬਚਣਾ ਅੱਜੇ ਪੰਜਾਬ ਕੈਲੋਫਰੋਣੀ ਨਹੀ ਬਣਾਆ

  • @swaransingh5014
    @swaransingh5014 Місяць тому +2

    Cm bnado na koi vision aa na koi policy aa thode kol

  • @ramindersandhu1948
    @ramindersandhu1948 16 днів тому

    Ummar ch te senerata ch tript rajinder Singh bajwa tohhady toe senor te vaddy ne

  • @harjeetthind6620
    @harjeetthind6620 Місяць тому

    ਆਪਦੇ ਮੁੰਡੇ ਨੂੰ ਐਕਟਰ ਬਣਾਉਣ ਲਈ ਗੋਲਡੀ ਦੇ ਤਰਲੇ ਕਰਦਾ ਸੀ , ਹੁਣ ਉਹ ਮਾੜਾ candidate ਹੋ ਗਇਆਂ ।

  • @SewakSingh-me4ey
    @SewakSingh-me4ey Місяць тому

    Fir tuc keo akh de ho ki hoon CM me bani ki thodi dade lahi aaaa Mr Bajwa

  • @GuriSingh-xw1mp
    @GuriSingh-xw1mp Місяць тому

    Bajwa❤ 👍👍👍👍👍👍👍

  • @gamelikeapro7338
    @gamelikeapro7338 25 днів тому

    Hiii

  • @KaviSingh-vb2ns
    @KaviSingh-vb2ns Місяць тому +1

    Kise khak ni karna jhoot bolda

  • @vikasKumar-to9uy
    @vikasKumar-to9uy Місяць тому +1

    Abki bar 400 par ❤

  • @kuldeepsohi7910
    @kuldeepsohi7910 Місяць тому

    Eh v captain de end te chl gea c goldy nu tra v ehi haal a

  • @AmrikSingh-cb5ry
    @AmrikSingh-cb5ry Місяць тому

    Bajara Sahab jhooth na bolo

  • @jaggasanghera3979
    @jaggasanghera3979 25 днів тому +1

    ਆਪ ਪਾਰਟੀ ਨੂੰ ਹਿਲਾਉਣਾ ਬਹੁਤ ਔਖਾ ਹੈ ਹੁਣ ਕਿਉਂਕਿ ਤੁਸੀ ਝੂੰਠ ਦਾ ਸਹਾਰਾ ਲੈਦੇ ਹੋ ਮਾਣ ਸਾਬ ਸੱਚ ਦਾ

  • @vikasKumar-to9uy
    @vikasKumar-to9uy Місяць тому +1

    Bajurg hogya hun ghar behja kyu apni izzat rol reaha

  • @balrajsingh8247
    @balrajsingh8247 Місяць тому +19

    ਬਹੁਤ ਹੀ ਵਧੀਆ ਤੇ ਸਮਝਦਾਰ ਲੀਡਰ ਆ ਤੇ ਪੁਰਾਣਾਂ ਖੁੱਡ ਆ ਸਰਦਾਰ ਬਾਜਵਾ,, ਹੰਡਿਆ ਹੋਇਆ ਤੇ ਤਰਜਬੇਦਾਰ ਸਿਆਸਤਦਾਨ ਏ ਬਾਜਵਾ ਸਾਹਬ

  • @ManjitSingh-ro8ib
    @ManjitSingh-ro8ib 29 днів тому

    Congress for vote

  • @kamaljitdhindsaPB70aale
    @kamaljitdhindsaPB70aale 22 дні тому

    ਥੱਲੇ ਚਡਾੰ ਕਾਂਗਰਸ ਦਾ ਓਪਰ ਚਡਾੰ ਬਿਜੇਪੀ ਦਾ ਏ ਹਾਲ ਨੇ ਇਨ੍ਹਾਂ ਦੇ। ਤਾਹੀਂ ਕੋਈ ਇਡੀ ਦਾ ਛਾਪਾ ਬਜਦਾ ਹੈ

  • @vikasKumar-to9uy
    @vikasKumar-to9uy Місяць тому +1

    Sirre da fuddu Banda hor koe nhi miliya interview ly tuhanu paji ...

  • @darshansingh4585
    @darshansingh4585 25 днів тому

    ਬਾਜਵਾ ਸਾਹਿਬ ਤੁਸੀ ਦਾਰੂ ਕਦੋ ਤੋ ਸ਼ੱਡੀ ਆ

  • @asharani6758
    @asharani6758 Місяць тому

    Jehra anchor kehda congress ne sc bc da reservation muslim nu de dena godi media jo kehda wh sun k agge bol. Dinde aa ena da dumag ni kam krda ki kida likhea ap pd k ni soch skde. Nafarat falla rhe eh pb ch

  • @goguisukwinder617
    @goguisukwinder617 28 днів тому

    ਦਫਾ ਕਰੋ ਇਸ ਚੈਨਲ ਤੇ ਵਿੱੱਚੇ ਬਾਜਵ ਨੂੰ

  • @harpal.singh.sahotabamnara2199
    @harpal.singh.sahotabamnara2199 Місяць тому

    13 ਦੀਆਂ 13 ਮਾਨ ਦਲ 85 ਵਿੱਚ ਲੈਗਿਆਸੀ

  • @onkarsahota1677
    @onkarsahota1677 28 днів тому

    ਸਾਰੀਆਂ ਪਾਰਟੀਆਂ ਦੇਸ਼ ਦੇ ਵਿੱਚ ਲੁੱਟ ਮਾਰ ਕਰਦੀਆਂ ਹਨ ਜਿਸ ਵਿੱਚ ਪੰਜਾਬ ਦਾ ਸਭ ਤੋਂ ਵੱਧ ਮਾੜਾਂ ਹਾਲ ਹੈ ਪੰਜਾਬ ਦੇ ਪੰਜਾਬੀ ਲੀਡਰ ਪੰਜਾਬ ਲਈ ਕੱਖ਼ ਨਹੀਂ ਕਰਦੇ ਉਲਟਾ ਲੁੱਟ ਮਾਰ ਕਰਦੇ ਹਨ।

  • @harwinder2601
    @harwinder2601 Місяць тому +12

    ਚਾਲਾਕੀਆਂ ਨਾਲ਼ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਣੀ , ਹਾਂ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ।

  • @JasPinder-gx3xs
    @JasPinder-gx3xs Місяць тому

    O,ZAAR,JE,BAJWA,SAHIB,C,M,PUNJAB,BUN,JANGE,KEE,TERA,DHID,DUKHDAI, RS DHALIWALL FDK PUNJAB ❤

  • @sakatarsingh21
    @sakatarsingh21 День тому

    Bajwa ji good Leader

  • @bantmangat8363
    @bantmangat8363 Місяць тому

    Wĥÿ Bittu ran to BJP Bajwa je..?

  • @user-er5rj2mf6y
    @user-er5rj2mf6y 15 днів тому

    Raja.ji.zindbad.ldh.

  • @DalvirSingh-lk9rc
    @DalvirSingh-lk9rc 7 днів тому

    ਞੋਟਰਾ ਨੂੰ ਬੇਨਤੀ ਹੈ ਕਿ ਬਿੰਟੂ ਰਿੰਕੂ ਦੀਆ ਗੋਡਨੀਆ ਲਞਾ ਦਿਆ ਜੇ

  • @JagbirPannu-mp4iu
    @JagbirPannu-mp4iu 29 днів тому

    Samajdharleadhar

  • @Sing-ek2ed
    @Sing-ek2ed Місяць тому

    Bajwa saab puraaane khund ne,,, Baki te bache nee saare

  • @jagtarSingh-rl2dn
    @jagtarSingh-rl2dn Місяць тому

    BAJWA JI TUHANU 2 SEETAN MILNIAN

  • @jagroopsandhu9349
    @jagroopsandhu9349 Місяць тому

    ਕਾਗਰਸ ਨੂੰ ਕਾਗਰਸੀ ਹੀ ਮਾਰ ਰਹੇ ਹਨ

  • @Unitedstateslife
    @Unitedstateslife 25 днів тому

    Kyo there where shere kari jana mama chaj nal punjabi ch gal kar
    Bhagwant maan dia gallan tusi ullu sabit kar dinde ho wich wich bhaiyan di punjabi wang english bol ke

  • @sonygrewal1931
    @sonygrewal1931 Місяць тому +1

    Captain Amrinder da ex toilet 🚽 paper Bajwa,, captain da old cook 🧑‍🍳 Bajwa

  • @gamelikeapro7338
    @gamelikeapro7338 25 днів тому

    Hiii guy 🎉😢😢😢😢😢😅😅😅😮😮😮😂😂❤❤❤😊😊😊😊

  • @kamaljitdhindsaPB70aale
    @kamaljitdhindsaPB70aale 22 дні тому

    ਤੇਰਾ ਬਾਪੂ ਛੇ ਵਜੇ ਫਾਈਲਾਂ ਮਗਵਾ ਲੈਂਦਾ ਹੈ। ਭੰਗੜਾ ਪਾਉਣ ਕੋਈ ਜੁਰਮ ਨਹੀਂ ਹੈ ਬਾਜਵਾ ਜੀ

  • @parampaltiwana3129
    @parampaltiwana3129 Місяць тому

    55 saal tusi rahe tusi ki kita hun tak jo hun karlo ge 😂😂😂

    • @ManjitSingh-ro8ib
      @ManjitSingh-ro8ib 29 днів тому

      Sanu ta pta ki kita tu modi da dek la,😂😂😂

  • @user-dp2eh4pv3d
    @user-dp2eh4pv3d 28 днів тому

    ਸਾਡੇ ਜਿਲੇ ਗੁਰਦਾਸਪੁਰ ਦੇ ਧਾਕੜ ਲੀਡਰ ਬਾਜਵਾ ਸਾਬ। ਜਿਹੜੇ ਮਰਜ਼ੀ ਹਲਕੇ ਜਾਂ ਪਾਰਟੀ ਦਾ ਬੰਦਾ ਚਲਿਆ ਜਾਵੇ ਉਸਨੂੰ ਨਾਹ ਨਹੀਂ ਕਰਦੇ

  • @JASPRITSINGH-ci3gx
    @JASPRITSINGH-ci3gx Місяць тому

    No chalaki

  • @IAS_Aspirant2026
    @IAS_Aspirant2026 Місяць тому +1

    Bajwa saab bhul jo punjab ch koi seat aaugi tuhadi 13 seata aa rhi hai BHAGWANT MAAN di 😊😊

  • @user-cy3qy8ih6z
    @user-cy3qy8ih6z 25 днів тому

    ਮਿੱਠੇ ਲਟੇਰੇ ਪੰਜਾਬ. ਸਿੰਘਾ ਤੇਰੇ ਪੀੜੀ ਦਰ. ਹਣ. ਮੁਕਣ. ਆਲੇ ਜਾਪਦਿਆ

  • @jagmailsingh22
    @jagmailsingh22 Місяць тому

    ਬਹੁਤ ਵਧੀਆ ਬਾਜਵਾ ਸਾਬ

  • @Saanjh_chauhan
    @Saanjh_chauhan Місяць тому

    What a liar !!
    Go and watch manmohan singh speech saaf saaf kehya ohna ne pehla haq muslims da hai ... secondly u said 70 saal ch assi kehra kisi da sonaa ya ghar kho leyaa .. par sharm aundi kehnde hoe? 70 saal ch tuc banaya ki hai desh da ? Scams te scams kitte ne ... eh question krlo tuhade toh tuc topic badal dinde ho...

  • @dildiyasadran2582
    @dildiyasadran2582 Місяць тому

    ਬਾਜਵਾ ਜੀ ਸਿਆਣੇ ਤਾਂ ਹੁਣ ਹੀ ਬਣ ਜਾਉ ਸਾਰੀ ਉਮਰ ਲੰਘ ਗਿਈ ਹੈ ਹੁਣ ਨਹੀਂ ਕਿਸੇ ਮੂੰਹ ਲਾਉਣਾਂ

  • @user-xv6ix5kl6b
    @user-xv6ix5kl6b Місяць тому

    ਬਕਵਾਸ

  • @kamaljitdhindsaPB70aale
    @kamaljitdhindsaPB70aale 22 дні тому

    ਆਮ ਆਦਮੀ ਪਾਰਟੀ ਤੇ ਬਹੁਤ ਦੁਖੀ ਹਨ ਬਾਜਵਾ ਜੀ। ਆਮ ਆਦਮੀ ਦੇ ਤਿਹ ਪੁਤ ਕਿਉਂ ਬਣਗੇ। ਇਹ ਤਿਹ ਪੁਤ ਫੇਰ ਮਾਜਨਗੇ ਥੋਨੂੰ

  • @billaghuman7389
    @billaghuman7389 29 днів тому

    ਅਰਾਮ ਕਰ ਬਾਜਵਾ ਕਿਉ ਇਸ ਉਮਰ ਵਿੱਚ ਬੇਜਤੀ ਕਰਵਾ ਰਿਹਾ।

  • @user-gd9pp9hy2r
    @user-gd9pp9hy2r 24 дні тому +1

    ਸ, ਪ੍ਰਤਾਪ ਸਿੰਘ ਬਾਜਵਾ ਸੀ ਐਮ ਦੀ ਕੁਰਸੀ ਦੇ ਲਾਇਕ ਵੀ ਨੇਂ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯

  • @sukhvirsinghmaan4928
    @sukhvirsinghmaan4928 Місяць тому

    ਏਸ ਵਾਰ ਬਾਜਵੇ ਨੇ ਕਾਂਗਰਸ ਡੋਬ ਦੇਣੀ ਪਹਿਲਾਂ ਸਿੱਧੂ ਤੇ ਚੰਨੀ ਦੇ ਚੱਕਰ ਚ ਮਾਰੀ ਗਈ,,

  • @ajaibsingh6130
    @ajaibsingh6130 28 днів тому

    Not😮🎉😢😢😂

  • @KaviSingh-vb2ns
    @KaviSingh-vb2ns Місяць тому +1

    Mudda te koi. Bolda nhi

  • @kuldipsharma2869
    @kuldipsharma2869 Місяць тому

    गलत बोल रहे ने बाजवा सर

  • @JasPinder-gx3xs
    @JasPinder-gx3xs Місяць тому

    PORANA,LEADER,TUJURBE,DAR,HUN,BAJWA,SAHIB,MODI,DE,RUG,,RUG,DE,JANKAR,HUN, RS DHALIWALL FDK PUNJAB ❤

  • @TarsemSingh-wl7oc
    @TarsemSingh-wl7oc Місяць тому

    Eh sab chaur

  • @lakhwinderpannu8592
    @lakhwinderpannu8592 Місяць тому

    ਲੋਕਾਂ ਵਿੱਚ ਰੋਹ ਹੈ ਮੋਦੀ ਖ਼ਿਲਾਫ਼ ਤੇ ਇਹ ਸਿਲਵਰ ਸੰਪੂਰਨ ਭੌਂ ਭੌਂ ਕੇ ਆਪ ਤੇ ਹੀ ਤਵਾ ਲਾਈ ਜਾਂਦਾ ।

  • @Cajuevsbkecsnks
    @Cajuevsbkecsnks Місяць тому

    Sidhu tan maskhara hai onu uder hi rehan deo

  • @uniquethingvlog
    @uniquethingvlog 29 днів тому

    ਏਨੂ ਢੈੜ ਨੂੰ ਕਿਹੜਾ ਪੁਛਦਾ ਐਵੀਂ ਗਿੱਦੜਾਂ ਦਾ ਗੂਹ ਪਹਾੜੀ ਝੜਾਇਆ