ਨਵੇਂ ਲਾਗੂ ਹੋਏ ਕਾਨੂੰਨਾਂ ਨਾਲ ਲੋਕਾਂ ਦਾ ਫਾਇਦਾ ਜਾਂ ਨੁਕਸਾਨ ?ਪੁਲੀਸ ਨੂੰ ਮਿਲੀ ਹੋਰ ਖੁੱਲ੍ਹੀ ਛੁੱਟੀ

Поділитися
Вставка
  • Опубліковано 30 чер 2024
  • ਨਵੇਂ ਲਾਗੂ ਹੋਏ ਕਾਨੂੰਨਾਂ ਨਾਲ ਲੋਕਾਂ ਦਾ ਫਾਇਦਾ ਜਾਂ ਨੁਕਸਾਨ ?
    ਪੁਲੀਸ ਨੂੰ ਮਿਲੀ ਹੋਰ ਖੁੱਲ੍ਹੀ ਛੁੱਟੀ
    ਹਾਈਕੋਰਟ ਦੇ ਵਕੀਲ ਨੇ ਹੈਰਾਨੀਜਨਕ ਤੱਥ ਰੱਖੇ ਸਾਹਮਣੇ
    #abcpunjab #punjab #law #newlaw #police #advocate #highcourt
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 27

  • @jatinderdeol6942
    @jatinderdeol6942 8 днів тому +14

    ਸਾਊਥ ਦੇ ਸੂਬੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਪੰਜਾਬ ਦਾ ਗੁਲਾਮ, ਮੂਰਖ਼ ਮੁੱਖ ਮੰਤਰੀ ਲਾਗੂ ਕਰਨ ਨੂੰ ਤਿਆਰ ਹੈ।

  • @sarabjitSingh-vd2lz
    @sarabjitSingh-vd2lz 8 днів тому +9

    Very good sar ਵਕੀਲ ਸਰ ਇਹ ਕਨੂੰਨ ਤਾਨਾਸ਼ਾਹੀ ਕਨੂੰਨ ਹੈ। ਇਹ। ਕੈਸਲ ਹੋਣਾ ਚਾਹੀਦਾ ਹੈ ।

  • @BalkarSingh-dc1oq
    @BalkarSingh-dc1oq 8 днів тому +13

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

    • @user-gk3xm5qi1h
      @user-gk3xm5qi1h 8 днів тому

      ਦੂਜੀਆਂ ਸਟੇਟਾਂ ਵਾਂਗ ਭਗਵੰਤ ਮਾਨ ਨੇ ਕਨੂੰਨਾ ਦਾ ਵਿਰੋਧ ਕੀ ਕਰਨਾ ਸੀ,ਇਹਨੇ ਤੇ ਕਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ੨੦੦੦੦ ਪੁਲਿਸ ਵਾਲੇ ਨਵੇਂ ਕਨੂੰਨਾਂ ਦੀ ਜਾਣਕਾਰੀ ਲਈ ਟ੍ਰੇਨਿੰਗ ਭੇਜ ਦਿੱਤੇ ਸੀ

  • @jashpalsingh1875
    @jashpalsingh1875 8 днів тому +5

    ਤਾਨਾਸ਼ਾਹੀ ਕਾਨੂੰਨ

  • @sardarsaab1007
    @sardarsaab1007 8 днів тому +20

    ਸਿੱਖਾਂ ਲਈ ਪਹਿਲਾਂ ਵੀ ਕੋਈ ਕਨੂੰਨ ਨਹੀਂ ਸੀ ਸਿੱਖਾਂ ਨੂੰ ਕੋਈ ਫ਼ਰਕ ਨਹੀਂ ਪੈਣਾ

  • @user-lf7pb5tj3g
    @user-lf7pb5tj3g 6 днів тому +1

    ਇਹ ਕਾਨੂੰਨ ਬਿਲਕੁਲ ਗਲਤ ਹੈ ਕਿਉ ਕਿ ਪੁਲਿਸ ਇਮਾਨਦਾਰ ਨਹੀ ਹੈ ਜੇਲਾਂ ਵਿੱਚ ਜਾ ਕੇ ਵੇਖੋ ਕਿੰਨੇ ਬੰਦੇ ਝੂਠੇ ਪਰਚੇ ਪਾਕੇ ਡੱਕੇ ਹੋਏ ਨੇ।

  • @naseebchand8371
    @naseebchand8371 9 днів тому +6

    ਪੁਲਿਸ ਦੇ ਖਿਲਾਫ ਕੇਸ਼ ਲੜਣ ਵਾਲੇ ਵਕੀਲਾਂ ਨੂੰ ਵੀ ਹੋ ਸਕਦੀ ਹੈ ਜੇਲ੍ਹ,, ਪੁਲਿਸ ਹੋਲੀਸੋਲੀ ਇਨਚਾਰਜ ਰਹੇਗੀ ਵਕੀਲਾਂ ਅਤੇ ਜੱਜਾਂ ਨੂੰ ਵੀ ਪੁਲਿਸ ਜੇਲ੍ਹ ਵਿੱਚ ਭੇਜ ਸਕਦੀ

  • @DeepakKumar-gh6hk
    @DeepakKumar-gh6hk 8 днів тому +3

    ਹੁਣ ਬੋਲਣ ਤੋਂ ਪਹਿਲਾਂ ਲੱਖ ਵਾਰੀ ਸੋਚਣਾ ਪੈਣਾ

  • @ranagnz7442
    @ranagnz7442 7 днів тому

    ਬਹੁਤ ਵਧੀਆ ਜਾਣਕਾਰੀ ਵਕੀਲ ਸਾਹਿਬ ਧੰਨਵਾਦ।

  • @DUSHMAN-bk4in
    @DUSHMAN-bk4in 9 днів тому +5

    ਲਾਧੁਕਾ ਸਾਹਿਬ ਤੁਸੀ ਨਾ ਫਿਕਰ ਕਰੋ ਕਿਉ ਕਿ ਤੁਸੀ ਹੁਣ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਹੋ ।

  • @HarsimarGhuman
    @HarsimarGhuman 8 днів тому

    Right

  • @BaljeetSingh-fr3by
    @BaljeetSingh-fr3by 8 днів тому

    🙏🙏

  • @Kkk19649
    @Kkk19649 9 днів тому +8

    ਜਗਤਾਰ ਸਿੰਘ ਸਿੱਧੂ ਰੌਸ਼ਨ ਦਿਮਾਗ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਐਵੇਂ ਲਗਦਾ ਇਸ ਦੇਸ਼ ਦੇ ਹਾਕਮ ਹੀ ਇਸ ਦੇਸ਼ ਦਾ ਭੱਠਾ ਬਿਠਾਉਣਗੇ।ਇਹਨਾਂ ਨੂੰ ਇਹ ਨੀ ਪਤਾ ਭਾਵੇਂ ਕੁੱਝ ਵੀ ਹੋਵੇ ਜਿਸ ਦੇ ਅੰਦਰ ਅਣਖ ਸ਼ਰਮ ਹੋਵੇਗੀ ਓਹ ਗੰਦੇ ਸਿਸਟਮ ਦੇ ਖਿਲਾਫ ਜਰੂਰ ਆਵਾਜ਼ ਬੁਲੰਦ ਕਰੇਗਾ। ਕਿਓਕਿ ਜੁਲਮ ਕਰਨ ਨਾਲੋ ਜੁਲਮ ਸਹਿਣਾ ਜਿਆਦਾ ਪਾਪ ਹੈ। ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਇਹ ਹਾਕਮ ਜੁਲਮ ਤਸ਼ੱਦਦ ਰਾਹੀਂ ਦਬਾਉਣਾ ਚਾਹੁੰਦੇ ਹਨ। ਜੋਂ ਇਨ੍ਹਾਂ ਦੀ ਗਲਤ ਫਹਿਮੀ ਹੈ।

  • @harrysethi9650
    @harrysethi9650 7 днів тому

    North korea types

  • @vasdevsharma7530
    @vasdevsharma7530 4 дні тому

    Hnias krima vich hatkdi ha kiu gamrah krda ha

  • @lovelysinghjk1827
    @lovelysinghjk1827 3 дні тому

    Police wala ta phela dala aa

  • @rajindersandhu9414
    @rajindersandhu9414 9 днів тому +2

    It can be changed ?

    • @sahibs0
      @sahibs0 8 днів тому +1

      Ammended

  • @AmrikSingh-jm3wi
    @AmrikSingh-jm3wi 8 днів тому +1

    ਲੋਕਾਂ ਨੂੰ ਪੁਲੀਸ ਦਾ ਡਰ ਜਰੂਰੀ ਆ ਪਹਿਲਾ ਲੋਕ ਪੁਲੀਸ ਤੋ ਡਰਦੇ ਸੀ ਇਸ ਕਰਕੇ ਜੁਰਮ ਬਹੁਤ ਘੱਟ ਹੁੰਦੇ ਸੀ ਹੁਣ ਲੋਕ ਪੁਲੀਸ ਦੇ ਗਲ ਪੇਦੈ ਨੇ ਜਿਸ ਆਦਮੀ ਨੇ ਕੋਈ ਗਲਤ ਕੰਮ ਨਹੀਂ ਕਰਨਾ ਉਸ ਲਈ ਜਿਹੜਾ ਮਰਜੀ ਕਨੂੰਨ ਹੋਵੇ

    • @user-gk3xm5qi1h
      @user-gk3xm5qi1h 8 днів тому +3

      ਭਰਾ ਫ਼ਿਕਰ ਨਾ ਕਰ ਇਹ ਗਾਜ ਕਿਸੇ ਤੇ ਵੀ ਡਿਗ ਸਕਦੀ ਆ,ਜਿਸ ਵਿਚ ਤੇਰੇ ਪਰਿਵਾਰ ਦਾ ਵੀ ਕੋਈ ਮੈਂਬਰ ਹੋ ਸਕਦਾ,ਅੱਗੇ ਕਿਹੜੇ ਜਾਇਜ਼ ਲੋਕਾ ਤੇ ਪਰਚੇ ਹੁੰਦੇ ਆ,ਹੁਣ ਤੇ ਹੋਰ ਸੌਖਾ ਹੋ ਗਿਆ ਇਹਦਾ ਮਤਲਬ ਇਹ ਨਹੀ ਕਿ ਗਲਤ ਕਰਨ ਵਾਲਿਆ ਤੇ ਹੋਣਾ ਇਹਦੇ ਨਾਲ ਹੱਕ ਮੰਗਣ ਵਾਲਿਆ ਨੂੰ ਵੀ ਕਿਸੇ ਵੀ ਕੇਸ ਤਹਿਤ ਜੇਲ ਚ ਸੁੱਟ ਦੇਣਗੇ ਇਹ ਜ਼ਿਆਦਾਤਰ ਹੱਕ ਮੰਗਣ ਵੀਲਿਆਂ ਕਰਕੇ ਬਣਾਏ ਆ,ਇਹ ਅੱਗ ਕਿਸੇ ਦੇ ਘਰ ਵੀ ਵੜ ਸਕਦੀ ਆ,ਨਾਲੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਹੜਾ ਕਿਸੇ ਨਾਲ ਲਾਗ-ਡਾਟ ਨੀ ਹੋਣੀ ਜਾਂ ਗਾਂਹ ਨਾ ਹੋਊ ਹੁਣ ਤਕੜਾ ਬੰਦਾ ਦੁਸ਼ਮਣੀ ਵੀ ਵਧੀਆ ਢੰਗ ਨਾਲ ਕੱਢ ਸਕਦਾ

  • @user-ii5zs6sg9r
    @user-ii5zs6sg9r 7 днів тому

    ghabrane ki jarurat nahi

  • @JasPinder-gx3xs
    @JasPinder-gx3xs 8 днів тому

    JEKUR POLICE OFICER AND AAM POLICE EMANDARI NAAL CHULN TAA KANOON THHEEK HUN BUT LUGDA NHI POLICE EMANDARI RHEGI ESS VICH GOVT LOKAN NOO GOLAAM BNA AHI HAI JO GIOVT KHE LOKE OHEE KURNA Bat aMM na LOKA LUEE KANOON THHEEK NHI HONGE RS DHALIWALL ❤

    • @364islamictube4
      @364islamictube4 8 днів тому

      Bhai eh pehla he Maan ne se hun ta sarkar ne hor khuli shutti deti gundagardi krn di

  • @Abhigarg939
    @Abhigarg939 6 днів тому

    Dharna lgao eh kanoon vapis hone chahide ne 😂😂😂😂