Exclusive | ਅੱਜ ਤੋਂ ਥਾਣਿਆਂ ਦਾ ਬਦਲ ਗਿਆ ਕੰਮਕਾਜ, 3 ਨਵੇਂ ਕਾਨੂੰਨ ਲਾਗੂ, Detail ਨਾਲ ਸਮਝੋ

Поділитися
Вставка
  • Опубліковано 30 чер 2024
  • #police #policestation #newlaws
    Exclusive | ਅੱਜ ਤੋਂ ਥਾਣਿਆਂ ਦਾ ਬਦਲ ਗਿਆ ਕੰਮਕਾਜ, 3 ਨਵੇਂ ਕਾਨੂੰਨ ਲਾਗੂ, Detail ਨਾਲ ਸਮਝੋ
    Exclusive | The functioning of police stations has changed from today, 3 new laws have come into force, understand it in detail
    #police #policestation #newlaws #laws #interview #details #lawupdates #policework #newsupdate #latestnews #todaynews #latestnewstoday #breakingnews #livenews #nationalnews #dainiksavera #punjab
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 8

  • @ranjitmalhi1773
    @ranjitmalhi1773 21 день тому +1

    ਜਿਸ ਦੇਸ਼ ਦੇ ਕਾਨੂੰਨ ਸਖਤ ਹੋਣ ਉਹਨਾ ਦੋਸ਼ਾਂ ਵਿਚ ਅਪਰਾਧ ਦਰ ਘੱਟ ਹੁੰਦੀ ਹੈ,,ਜਿਵੇਂ ਕਿ ਡੁਬੱਈ,,,,,ਚੰਡੀਗੜ੍ਹ ਵਿਚ ਟ੍ਰੈਫਿਕ ਕਾਨੂੰਨ ਸਖਤ ਹਨ,,ਵੱਡੇ ਵੱਡੇ ਅਫਸਰ ਤੇ ਸਿਆਸਤਦਾਨ ਚੰਡੀਗੜ੍ਹ ਵਿਚ ਪਹੁੰਚਣ ਤੋਂ ਪਹਿਲਾਂ ਸੀਟ ਬੈਲਟ ਲਗਾ ਲੈਂਦੇ ਹਨ ,,, ਵੱਡੇ ਵੱਡੇ ਤਫਤੀਸ਼ੀ ਅਫਸਰਾਂ ਨੂੰ ਕਾਨੂੰਨ ਦੁਬਾਰਾ ਯਾਦ ਕਰਨਾ ਪਵੇਗਾ

  • @HarpreetSingh-yp8zq
    @HarpreetSingh-yp8zq 14 днів тому +1

    ਪਾਕਿਸਤਾਨ ਵੀ ਗਰੀਬ ਦੇਸ਼ ਹੈ ਲੋਕਾਂ ਨੂੰ ਦੇਣ ਲਈ ਸਰਕਾਰ ਕੋਲ ਕੁੱਝ ਨਹੀਂ ਇਮਰਾਨ ਖਾਨ ਆਕੇ ਐਲਾਨ ਕਰਦਾ ਹਜ਼ਰਤ ਮੁਹੰਮਦ ਸਾਹਿਬ ਦੇ ਨਾਮ ਅੱਗੇ ਹੁਣ ਸਾਰੇ ਸਲੱਲਾ ਏ ਵਾਲੇ ਵਸੱਲਮ ਲਾਕੇ ਗੱਲ ਕਰਨਗੇ ਤੇ ਲੋਕ ਇਦਾਂ ਕਰਨ ਲੱਗ ਗਏ ਤੇ ਅੱਲਾ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ, ਮੋਦੀ ਕੋਲ ਵੀ ਦੇਣ ਨੂੰ ਕੁਝ ਨਹੀਂ ਸੀ, ਦੇਸ਼ ਨੂੰ ਲੋਕਾਂ ਤੋਂ ਖੋਹ ਰਹੇ ਆਰ ਐਸ ਐਸ ਵਾਲੇ, ਆਪ ਸੂਟ 10-10 ਲੱਖ ਦੇ ਪਾ ਰਿਹਾ ਮੋਦੀ ਰੋਜ਼,ਬੂਟ ਲੱਖ ਤੋਂ ਘੱਟ ਨਹੀਂ ਪੌਂਦਾ ਹੋਣਾ, ਡਾਕੂ ਆ ਪਏ india ਤੇ oh sorry ! ਭਾਰਤ ਤੇ।

  • @didarsingh-d9i
    @didarsingh-d9i 21 день тому +1

    ਬਹੁਤ ਵਧੀਆ ਜਾਣਕਾਰੀ ਜੀ

  • @mittiputtmajhail2960
    @mittiputtmajhail2960 28 днів тому +2

    Why they named them so stupid and hard to say? IPC, Cr.PC and IEA were simple and straight. 180 days are too long. Mr. Gautam isright that who will enforce it?

  • @sandeepmasih5143
    @sandeepmasih5143 28 днів тому +2

    Thanks for the updates sir 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏