ਕੰਘਾ ਰੱਖੋ ! ਪਰ ਨਾ ਕਰੋ ਇਹ ਪੰਜ ਗਲਤੀਆਂ || Sikh ! Don't make these five mistakes | Giani Gurpreet Singh

Поділитися
Вставка
  • Опубліковано 9 лют 2025
  • ਕੰਘੇ ਦੀ ਸੰਭਾਲ ਵਿੱਚ ਨਾ ਕਰੋ ਇਹ ਪੰਜ (5) ਗਲਤੀਆਂ !
    ਕੰਘੇ ਦੀ ਰਹਿਤ ਮਰਿਆਦਾ || ਗਿਆਨੀ ਗੁਰਪ੍ਰੀਤ ਸਿੰਘ ਜੀ
    Rehat Maryada About Kangha

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    00:24 First
    01:33 Second
    02:18 Third
    03:07 Fourth
    04:04 Fifth
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #maryada #waheguru #gurbani

КОМЕНТАРІ • 194

  • @karmsingh4103
    @karmsingh4103 2 роки тому +19

    ਬਹੁਤ ਗਲਤੀਆਂ ਠੀਕ ਹੋ ਗਈਆਂ ਸੁਣ ਕੇ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurbachanakal7651
    @gurbachanakal7651 10 місяців тому +6

    ਸਤਿਕਾਰ ਯੋਗ ਖ਼ਾਲਸਾ ਜੀ, ਗੁਰਫਤਿਹ । ਮੇਰੀ ਬੇਨਤੀ ਨੂੰ ਜ਼ਰਾ ਕੁ ਸੰਜੀਦਗੀ ਨਾਲ ਵਿਚਾਰ ਕੇ ਮੈਨੂੰ ਸੇਧ ਬਖ਼ਸ਼ਣਾ ਜੀ।, ਕਿਉੰਕਿ ਅੱਜ ਤੀਕ ਕਿਸੀ ਵੀ ਗੁਰਮੁਖ ਪਿਆਰੇ ਨੇ ਗੋਹ ਨਾਲ ਇਹਨੂੰ ਪੜ੍ਹਿਆ ਨਹੀੰ ਯ ਮੈਨੂੰ ਉੱਤਰ ਨਹੀ ਦਿੱਤਾ।
    ਮੈਂ ਤਕਰੀਬਨ ਹਰ ਰੋਜ਼ ਦੇਖ ਰਿਹਾ ਹਾਂ ਕਿ ਵੱਡੇ ਵੱਡੇ ਪੰਥਕ ਲੀਡਰ, ਰਾਗੀ, ਕੀਰਤਨੀਏ , ਕਥਾਕਾਰ,ਜਥੇਦਾਰ ਆਦਿ ਜਦੋਂ ਭੀ ਵਿਦੇਸ਼ਾਂ ਵਿੱਚ ਯਾਤਰਾ ਤੇ ਆਉੰਦੇ ਹਨ, ਆਪਣੇ ਗਾਤਰੇ ਉਤਾਰ ਦੇਂਦੇ ਹਨ ਤੇ ਜਹਾਜ ਤੋ ਉਤਰਨ ਬਾਹਦ ਦੁਬਾਰਾ ਗਾਤਰਾ ਗੱਲ ਵਿਚ ਪਾ ਲੈੰਦੇ ਹਨ। ਇਸੀ ਤਰ੍ਹਾਂ ਕਈ ਲੋਕੀ ਪ੍ਰਦੇਸ਼ ਵਿੱਚ ਆ। ਕੇ ਅਪਣੇ ਕੇਸ ਸ਼ਹੀਦ ਕਰ ਲੈੰਦੇ ਹਨ, ਤੇ ਅਪਣੀ ਮਰਜ਼ੀ ਨਾਲ ਦੁਬਾਰਾ ਕੇਸ ਸਜਾੱ ਲੈੰਦੇ ਹਨ ਤੇ ਕੇਸਾਂ ਨੂੰ ਭੱਦੇ ਸ਼ਬਦ ਵਰਤਵਕੇ ਮਜ਼ਾਕਾਂ ਕਰਦੇ ਹਨ।ਕੀ ਇਹ ਬੇਅਦਬੀ ਨਹੀਂ ਹੈ, ਯ ਕੀ ਇਹ ਕੁਰੈਹਤੀ ਬਖ਼ਸ਼ਣ ਯੋਗ ਹੈ। ਆਸ ਹੈ ਤੁਸੀ ਮੈਨੂੰ ਇਸ ਦੁਬਿਧਾ ਵਿਚੌ ਕਢੋ ਗੇ।

    • @magdasuraj
      @magdasuraj 9 місяців тому +1

      Pese agge sab kuj maaf a babeya nu ji

  • @gurdipsingh8628
    @gurdipsingh8628 2 роки тому +14

    💠ਧੰਨ ਸ੍ਰੀ ਵਾਹਿਗੁਰੂ ਜੀ 💠
    ਆਪਣੀ ਕਿਰਪਾ ਕਰੋ, ਆਪ ਜੀ ਵਲੋਂ ਬਖਸ਼ੀ ਸਿੱਖੀ ਦੀ ਮਰਿਆਦਾ ਤੋੜ ਤੱਕ ਨਿਭੀ ਜਾਵੇ ਜੀ।
    ਸਿੰਘ ਸਾਹਿਬ ਜੀ ਧੰਨਵਾਦੀ ਹਾਂ ਆਪ ਜੀ ਨੇ ਜੋ ਸਿੱਖੀ ਦਾ ਗਿਆਨ ਬਖਸ਼ਿਆ ਹੈ ਜੀ।
    💥✨💦🙏🙏🙏🙏🙏💦✨💥

  • @MehakMehak-v1v
    @MehakMehak-v1v 5 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Singhmandip
    @Singhmandip 2 роки тому +13

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @fatehdeepsingh9591
    @fatehdeepsingh9591 2 роки тому +9

    ਗਿਆਨੀ ਜੀ ਸੇਵਾ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਤੇ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਹੈ 🙏🙏🙏

  • @jagirsingh4881
    @jagirsingh4881 4 місяці тому +3

    ਵਾਹਿ ਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @sandeepsingh3779
    @sandeepsingh3779 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਿੱਖਿਆ ਬਹੁਤ ਵਧੀਆ ਲੱਗੀ ਜੀ ਤੁਹਾਡੇ

  • @Naharsingh-c2n
    @Naharsingh-c2n 15 днів тому

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏

  • @surmeetamarjitsingh-zn9dg
    @surmeetamarjitsingh-zn9dg Рік тому +8

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਆਪ ਜੀ ਦੇ ਸਾਰੇ ਹੀ ਵੀਡੀਓਜ਼ ਲਈ ਧੰਨਵਾਦ ਭਾਈ ਸਾਹਿਬ ਜੀ 🙏

    • @khalsafauj6076
      @khalsafauj6076 Рік тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @talwindersingh5905
    @talwindersingh5905 5 місяців тому +2

    Waheguru Waheguru Waheguru Ji

  • @khalsa_channel_
    @khalsa_channel_ 7 місяців тому +2

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਨੂੰ ਸੌਣ ਵੇਲੇ ਦਸਤਾਰ ਖੁੱਲ ਜਾਂਦੀ ਇਸ ਬਾਰੇ ਦੱਸੋ

  • @charanjitsingh4388
    @charanjitsingh4388 9 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ । ਕੰਘਾ ਲੱਕੜ ਦਾ ਵੱਡਾ ਵੀ ਮਿਲ ਜਾਂਦਾ ਹੈ ।

    • @BALDEVSINGH-o3n
      @BALDEVSINGH-o3n 8 місяців тому

      ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫ਼ਤਿਹ ਮਾਂਨਯੋਗ ਭਾਈ ਸਾਹਿਬ ਜੀ ਇੱਕ ਬੇਨਤੀ ਹੈ ਜੀ ਮੇਰੇ ਕੇਸ
      ਝੜਨ ਕਾਰਣ ਕੰਘਾ ਸੁਤੇ ਪਏ ਦੇ ਕੇਸਾਂ ਵਿੱਚੋਂ ਡਿਗ ਪੈਂਦਾ ਹੈ।ਉਸ ਹਾਲਤ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਜੀ?
      ੜ ਨ

  • @gugu_vlogs
    @gugu_vlogs 7 місяців тому +2

    Satnam Sri waheguru ji

  • @PargatSingh-jk1uw
    @PargatSingh-jk1uw 2 роки тому +7

    ਬਹੁਤ ਹੀ ਵਧੀਆ ਢੰਗ ਹੈ ਜੀ ਖਾਲਸਾ ਜੀ ਆਪ ਜੀ ਦਾ 🙏🌹🌹🌹🌹🌹😊

  • @JK-hr4rq
    @JK-hr4rq 7 місяців тому +1

    Thanks Waheguru ji 🙏🙏

  • @gianisatnamsingh448
    @gianisatnamsingh448 2 роки тому +11

    ਬਹੁਤ ਵਧੀਆ ਉਪਰਾਲਾ

    • @laddiguru8074
      @laddiguru8074 Рік тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ

    • @laddiguru8074
      @laddiguru8074 Рік тому +1

      ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ

  • @simrat_singh8118
    @simrat_singh8118 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ

    • @gianigurpreetsinghji
      @gianigurpreetsinghji  2 роки тому +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @ranjotraman6725
      @ranjotraman6725 2 роки тому +1

      @@gianigurpreetsinghji ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਹਿਤ ਮਰਿਆਦਾ ਤੇ ਵੀਡਿਓ ਬਾਨੋ ਜੀ

  • @GurdeepSingh-nabha
    @GurdeepSingh-nabha 9 місяців тому +1

    ਵਾਹਿਗਰੂ ਜੀਓ ❤❤

  • @BalwinderSingh-jq9sz
    @BalwinderSingh-jq9sz 9 місяців тому +1

    ❤❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏🌷🙏🌷🙏🌷🙏🌷🙏🌷

  • @PargatSingh-jk1uw
    @PargatSingh-jk1uw 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ theak ਹੋ ਜੀ ਸਾਰੇ ਜੀ 🙏♥️🙏♥️🙏♥️🌹🌹🌹🌹😊

  • @harjitkaur3959
    @harjitkaur3959 9 місяців тому +2

    ਧੰਨਵਾਦ ਜੀ🙏🙏

  • @balveersinghsandhu3833
    @balveersinghsandhu3833 15 днів тому

    ਬਹੁਤ ਵਧੀਆ ਜੀ

  • @malkeetsooch9124
    @malkeetsooch9124 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ll👏

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @onkarsingh9693
    @onkarsingh9693 2 роки тому +2

    ਵਾਹਿਗਰੂ ਜੀ

  • @SatnamSingh-wt6gp
    @SatnamSingh-wt6gp Рік тому +2

    Waheguru ji waheguru ji

  • @Singh_saab_pvc
    @Singh_saab_pvc 2 роки тому +5

    ਬਹੁਤ ਵਧੀਆ ਜੀ 🙏🙏

  • @DAVINDERSINGH-uq9bt
    @DAVINDERSINGH-uq9bt 2 роки тому +5

    ਵਾਹਿਗੁਰੂ ਤੇਰਾ ਸ਼ੁਕਰ ਹੈ❤️🙏🏼

  • @purminderkumar6358
    @purminderkumar6358 2 роки тому +8

    ਗਿਆਨੀ ਜੀ ਸਤਿ ਸ੍ਰੀ ਆਕਾਲ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਜੀ ਸੁਖਮਨੀ ਸਾਹਿਬ ਦਾ ਪਾਠ ਅਸੀਂ ਦੇ ਭਾਗਾਂ ਵਿਚ ਕਰ ਸਕਦੇ ਹਾਂ

  • @shawindersingh6931
    @shawindersingh6931 Рік тому +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @DaljeetSingh-bn6vi
    @DaljeetSingh-bn6vi Рік тому +1

    Waheguru ji ka khalsa
    Waheguru ji ki fateh
    bahut dhanvad khalsa ji

  • @GURBANIGAAVAHBHAI
    @GURBANIGAAVAHBHAI 2 роки тому +2

    Waheguru ji ka khalsa waheguru ji ki fateh giani ji

  • @yuvrajsingh8155
    @yuvrajsingh8155 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @SATNAMSINGH-oc5sj
    @SATNAMSINGH-oc5sj 2 роки тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❣️♥️

  • @malkeetsingh-ti4bh
    @malkeetsingh-ti4bh 2 роки тому +4

    ਭਾਈ ਸਾਬ ਕਿਰਪਾ ਕਰਕੇ ਇਸੇ ਤਰ੍ਹਾਂ ਦਾੜੇ ਦੀ ਸਾਂਭ ਸੰਭਾਲ ਬਾਰੇ ਵੀ ਵੀਡੀਓ ਬਣਾਉਣੀ ਜੀ।

  • @gurmukhsingh4269
    @gurmukhsingh4269 10 місяців тому +1

    Good information thanks 🙏

  • @paramjitkaur6638
    @paramjitkaur6638 2 роки тому +5

    Thanks

  • @Bhupindersingh-yl6xe
    @Bhupindersingh-yl6xe 2 роки тому +2

    ਵਾਹਿਗੁਰੂ ਵਾਹਿਗੁਰੂ ਜੀ

  • @JaspalSingh-hx9go
    @JaspalSingh-hx9go 2 роки тому +1

    ਵਾਹਿਗੁਰੂ ਜੀ

  • @gurtejsingh7624
    @gurtejsingh7624 2 роки тому +2

    ਬਹੁਤ ਬਹੁਤ ਧੰਨਵਾਦ ਜੀ

  • @AkashDeep-gb9vz
    @AkashDeep-gb9vz Рік тому +1

    Waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏

  • @RavinderSingh-ve5hr
    @RavinderSingh-ve5hr 2 роки тому +2

    ਧੰਨਵਾਦ ਭਾਈ ਸਾਹਿਬ ਜੀ

  • @jagdeepsingh3603
    @jagdeepsingh3603 2 роки тому +4

    Dhanvad 🙏🌸🙏❤️

  • @laddiguru8074
    @laddiguru8074 Рік тому +1

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @BalvinderSingh-qt6tv
    @BalvinderSingh-qt6tv 2 роки тому +1

    Rom rom rom rom rom sukar hai ap je dia

  • @gavydeol1085
    @gavydeol1085 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🌼

  • @hariomomkar4546
    @hariomomkar4546 Рік тому +1

    ਵਾਹੇਗੁਰੂ

  • @skattar_xng_turban
    @skattar_xng_turban 2 роки тому +1

    ਬੋਹਤ ਧਨਵਾਦ

  • @samshersinghsamshersingh4267
    @samshersinghsamshersingh4267 Рік тому +1

    ਠੀਕ ਹੈ ਜੀ

  • @swarnjeetkaur614
    @swarnjeetkaur614 2 роки тому +10

    ਪੁਰਾਣੇ ਕੜੇ ਦਾ ਕੀ ਕਰਨਾ ਚਾਹੀਦਾ ਹੈ ਦਸਿਓ g

  • @kernailsingh1314
    @kernailsingh1314 2 роки тому +3

    VAHEGURU JI KA KHALSA
    VAHEGURU JI KI FATEH 🙏💯🎶🌍🙏WAS DOING FEW MISTAKES DHANVAAD JI GIANI JI 🙏💯
    LOVE AND RESPECT SIR

  • @GurnamSingh-
    @GurnamSingh- Рік тому +1

    ਵਾਹਿਗੁਰੂ ਜੀ ਮੇਹਰ ਕਰੋ❤

  • @sukhwinderkaurkaur3076
    @sukhwinderkaurkaur3076 Рік тому +1

    Waheguru waheguru ji

  • @harsharankaur9353
    @harsharankaur9353 Місяць тому

    Thanks bhai sahib ji

  • @SandeepSingh-nx6wz
    @SandeepSingh-nx6wz Рік тому +1

    Wahiguru ji ka Khalsa waheguru ji ki fateh,

  • @Bgamer2682
    @Bgamer2682 Рік тому +1

    ਭਾਈ ਸਾਹਿਬ ਜੀ ਮੈਂ ਹੁਣ ਹੀ ਅੰਮ੍ਰਿਤ ਦੀ ਦਾਤ ਲਈ ਹੈ ਮੇਰੇ ਪਰਿਵਾਰ ਜਾ ਰਿਸ਼ਤੇਦਾਰੀ ਵਿੱਚ ਦੂਰ ਦੂਰ ਤਕ ਕਿਸੇ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਇਸ ਲਈ ਸਵਾਲ ਹੈ ਕੇ ਕਿਸੇ ਹੋਰ ਦੇ ਘਰ ਲੰਗਰ ਸਕਣ ਲਈ ਕੀ ਧਿਆਨ ਚ ਰੱਖੀਏ ਕਈ ਲੋਗ ਚ ਮਾਸ ਦਾ ਸੇਵਨ ਵੀ ਕਰਦੇ ਹਨ

  • @navjotkaur3531
    @navjotkaur3531 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @gianigurpreetsinghji
      @gianigurpreetsinghji  2 роки тому +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @JashanDeep-op9jr
      @JashanDeep-op9jr Рік тому

      Pakhand na phla guru sahib gurbani parh Suraj prakash granth na padhke sana​@@gianigurpreetsinghji

  • @jassisran3737
    @jassisran3737 2 роки тому

    ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ 🙏

  • @kaurisprincess627
    @kaurisprincess627 2 роки тому +2

    ਵਾਹਿਗੁਰੂ ਜੀ 🙏🏻🌺

  • @Ratinder_singh05
    @Ratinder_singh05 2 роки тому +1

    Waheguru ji 🙏

  • @parshansingh8409
    @parshansingh8409 2 роки тому +1

    SHRI WAHEGURU JI KA KHALSA SHRI WAHEGURU JI KI FATAH JI

  • @dhanwantsingh1200
    @dhanwantsingh1200 2 роки тому +1

    Satnam Waheguru ji 🙏🏻

  • @parminderkaur9127
    @parminderkaur9127 2 роки тому +1

    Shukrana waheguru

  • @xizedd
    @xizedd 10 місяців тому

    Waheguru ji thanks

  • @tejindersingh4285
    @tejindersingh4285 2 роки тому

    Bahut bahut vadhia jankari diti tusi Bhai sahib ji

  • @sardartaranbirsingh
    @sardartaranbirsingh Рік тому +1

    ਬਸ ਇਸੇ ਤਰਾ ਹੀ ਰਹਿਤ ਮਰਿਯਾਦਾ ਬਾਰੇ ਸ਼ੰਕੇ ਦੂਰ ਕਰਦੇ ਰਹੋ ਜੀ🙏

  • @varinderkaur8266
    @varinderkaur8266 2 роки тому

    Waheguru ji ka khalsa waheguru ji ki fahte ji thanks for great information

  • @LakhwinderSingh-vy5qc
    @LakhwinderSingh-vy5qc 2 роки тому

    Waheguru ji

  • @HarjeetSingh-jj3rr
    @HarjeetSingh-jj3rr 2 роки тому

    Waheguru ji Ka Khalsa waheguru ji ki fateh

  • @sukhpalsingh-zn3vl
    @sukhpalsingh-zn3vl 2 роки тому +1

    Waheguru ji dheri wali kirpan di sale te pabandi honi chahia

    • @onkarsingh7608
      @onkarsingh7608 2 роки тому

      Sukhpal ji, samajh nahin laggi??
      ..🙏

  • @amandeep8181
    @amandeep8181 2 роки тому

    Waheguru ji ka khalsa waheguru ji ki ਫਤਿਹ

  • @b1223344
    @b1223344 2 роки тому

    Great veer ji

  • @AmanDeep-yk3up
    @AmanDeep-yk3up 2 роки тому

    Danbad baba g

  • @khalsa-waris
    @khalsa-waris 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਖਾਲਸਾ ਜੀ , ਕੰਘਾ ਰਾਤ ਨੂੰ ਸੋਣ ਲਗੇ ਕਿੱਦਾਂ ਰੱਖ ਸਕਦੇ ਹਾਂ ਜੀ ਜੇ ਕੇਸਾਂ ਚ ਨਾ ਰੱਖਿਆ ਜਾਵੇ ਅਤੇ ਕੀ ਰਾਤ ਸੁੱਤੇ ਹੋਏ ਵੀ ਕੇਸਾਂ ਨੂੰ ਢੱਕ ਕੇ ਸੋਣਾ ਚਾਹੀਦਾ ਹੈ ਜੀ ?

    • @gianigurpreetsinghji
      @gianigurpreetsinghji  5 місяців тому

      ਬਿਲਕੁਲ ਢੱਕ ਕੇ ਸੌਂਣਾ ਹੈ

    • @khalsa-waris
      @khalsa-waris 5 місяців тому

      @@gianigurpreetsinghji ਧੰਨਵਾਦ ਖਾਲਸਾ ਜੀ । 🙏🏻

  • @amriksingh4475
    @amriksingh4475 2 роки тому

    Waheguru

  • @GURBANIGAAVAHBHAI
    @GURBANIGAAVAHBHAI 2 роки тому

    nyc ustad ji

  • @SsHome-bq7bs
    @SsHome-bq7bs 9 місяців тому +9

    ਬਾਬਾ ਜੀ ਸੌਣ ਵੇਲੇ ਦਸਤਾਰ ਕੰਘਾ ਲੱਥ ਜਾਂਦੇ ਹੈ ਉਸ ਬਾਰੇ ਵੀ ਦੱਸੋ

    • @gianigurpreetsinghji
      @gianigurpreetsinghji  9 місяців тому +6

      ਕਿਸੇ ਧਾਗੇ ਨਾਲ ਜੂੜੇ ਨਾਲ ਬੰਨ੍ਹ ਸਕਦੇ ਹੋ ।
      ਜੇ ਸਿਰ ਦੇ ਕੇਸ ਛੋਟੇ ਹਨ ਤਾਂ ਗਾਤਰੇ ਨਾਲ ਬੰਨ੍ਹ ਲਵੋ ਜਾਂ ਜੇਬ ਚ ਪਾ ਲਵੋ ।

  • @anmolsingh9424
    @anmolsingh9424 Рік тому

    🙏🙏

  • @gurjantkaur6401
    @gurjantkaur6401 2 роки тому

    Waheguru ji da Khalsa waheguru ji di fateh ji 🙏🙏🙏🙏🙏 waheguru waheguru waheguru waheguru waheguru waheguru 🙏🙏🙏🙏🙏 waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏 waheguru waheguru waheguru 🙏🙏🙏🙏

  • @onkarsingh7608
    @onkarsingh7608 2 роки тому

    Baba ji ,
    INSAANIAT &. NATURE MOTHER Dee Sambhal varey v Seva wastey v dasso ji.🙏
    Thanks 😊
    🙏

  • @BaldevSingh-ld6nz
    @BaldevSingh-ld6nz 3 місяці тому

    Tute kanghe nu kithe rakhana ji daso

  • @shadow_gfx01
    @shadow_gfx01 Рік тому

    Waheguru ji satho galti hoye ne 2 ta ma hun ke kra Manu hun pta lga ha te manhun ke kra waheguru ji khalsa ji dso

  • @RituArora-y8d
    @RituArora-y8d 7 місяців тому

    Jo kes chdd jande ne ya kanga krde samay tut jande ne ohna da ki krna chahida ae

  • @rakeshkumarrakeshkumar5681
    @rakeshkumarrakeshkumar5681 8 місяців тому

    Baba ji sat shree akal ji baba ji 5 baniya da path jruri hai yah 3 baniya da bhi kar skde ne khalsa ji

  • @komal6116
    @komal6116 2 роки тому +2

    Thank you for the knowledge 🙏

  • @sushilchhina7506
    @sushilchhina7506 29 днів тому

    “WAHEGURU Ji ka Khalsa,
    WAHEGURU Ji ki FATEH.”
    Khalsa Ji,
    Please tell me about Gurpurb Akhandpath dee arambta te Bhog dee timing Guru maryada de anusar kee hai.
    I am very upset about my Gurdawara( Guelph Sikh society ,Canada)
    -Akhandpath parkashpurb Guru GOBIND Singh Ji
    Arambh:--. 4or 5 PM. Was in the evening.
    Just want to know is that right according to maryada.
    I am 86 yrs old never
    BHOG.

  • @MrBablabrar
    @MrBablabrar Рік тому

    🙏🙏🙏🙏🙏🙏🙏🙏

  • @sarjitsinghptcpunjabi2228
    @sarjitsinghptcpunjabi2228 Рік тому

    Bhai sahib ji prani da saskar smee kirpan nu lah lena chida hai jh nall he saskar kar dena chida hai ji

  • @sukhchainsingh-vl1zw
    @sukhchainsingh-vl1zw Рік тому

    ਬਿਨਾਂ ਅੰਮ੍ਰਿਤ ਛਕੇ ਵਰਤੋਂ ਕਰ ਸਕਦੇ ਹਾ ਹਜੇ ਰਹਿਤ ਵਿੱਚ ਪ੍ਰਪੱਕ ਹੋਣ ਦਾ ਅਭਿਆਸ ਕਰ ਰਹੇ ਹਾ ਕੀ ਕੰਘਾ ਕੇਸਾਂ ਵਿੱਚ ਲਗਾਈਏ

  • @singhpreet3611
    @singhpreet3611 2 роки тому

    🙏🏻❤

  • @gurvindesingh9623
    @gurvindesingh9623 Рік тому

    Veer ji main kanghe de vich Dor pai hui Hai Kaisa naal banal rahi sahi hai jahan galat

  • @gurmailsingh3811
    @gurmailsingh3811 Рік тому

    Baba ji ...jina de kes bilkul jhad ge oh Kangha kithe rakhan ge.

  • @navpreetkaurkhalsa6574
    @navpreetkaurkhalsa6574 Рік тому

    Waheguru Ji kirpa kr k meri ik help kro pls mai Amrit dhari hon di tyari kr rahi j Waheguru ji d Nadar Hove as soon as possible .... m trying my best for Rahat maryada ....ki mai Amrit dhari hon toh pehla kakkaar pehn sakdi haa

  • @gurleenkaur_45
    @gurleenkaur_45 2 роки тому

    Waheguru ji kanga jado tut jave taa ohna da pher ki karna chahida hai?

  • @navjotkaurkhalsa4324
    @navjotkaurkhalsa4324 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਜਦੋਂ ਲੱਕੜ ਦਾ ਕੰਘਾ ਟੋਟ ਜਾਵੇ ਤਾਂ ਕੰਘੇ ਦਾ ਸਸਕਾਰ ਕਰ ਦੇਣਾ ਚਾਹੀਦਾ ਹੈ ਜੀ? ਗਿਆਨ ਵਿੱਚ ਵਾਧਾ ਕਰਨਾ ਜੀ 🙏

    • @gianigurpreetsinghji
      @gianigurpreetsinghji  2 роки тому +1

      ਨਵਾਂ ਕੰਘਾ ਕੇਸਾਂ ਚ ਲਾਉਣ ਤੋਂ ਬਆਦ ਸਸਕਾਰ ਕਰਨਾ ਹੈ

    • @navjotkaurkhalsa4324
      @navjotkaurkhalsa4324 2 роки тому

      @@gianigurpreetsinghji ਧੰਨਵਾਦ ਜੀ 🙏

  • @Akali_Sukhjinder_Singh_Gsp
    @Akali_Sukhjinder_Singh_Gsp 2 роки тому

    ❤❤

  • @mummymummy1517
    @mummymummy1517 2 роки тому

    🙏🙏🙏🙏🙏🙏🙏

  • @ajaykhangura5975
    @ajaykhangura5975 2 роки тому

    🙏🏼🙏🏼🙏🏼

  • @BaljitSingh-yr7vc
    @BaljitSingh-yr7vc 22 дні тому

    ਸਿਰ ਵਿੱਚ ਵਾਲ ਨਾ ਹੋਣ ਤਾਂ ਕੰਘਾ ਕਿਥੇ ਲਾਈਏ