Sanjha Pariwar , ਸਾਂਝਾ ਪਰਿਵਾਰ , Part-41 / SEASON -2 /VICKY PREET , New Punjabi Video 2024

Поділитися
Вставка
  • Опубліковано 10 лип 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • Розваги

КОМЕНТАРІ • 573

  • @gurdeepkaur5145
    @gurdeepkaur5145 26 днів тому +117

    ਬਹੁਤ ਵਧੀਆ ਵੀਡੀਓ ਹੈ ਪਰ ਇੱਕ ਮਾਂ ਹੀ ਜਾਣਦੀ ਹੈ ਬੱਚਾ ਦੇਣਾ ਬਹੁਤ ਅੌਖਾ ਹੈ ਪਰ ਜੀਤਾਂ ਦੀ ਗੱਲ ਸਹੀ ਹੈ ਜਦੋਂ ਦੇ ਹੀ ਦਿੱਤਾ ਪੱਕਾ ਕੰਮ ਕਰਨਾ ਚਾਹੀਦਾ

  • @pindervirk9494
    @pindervirk9494 26 днів тому +37

    ਬਹੁਤ ਹੀ ਸੋਹਣੀ ਵੀਡੀਓ ‌ਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🥰

  • @gurjitsahi4968
    @gurjitsahi4968 26 днів тому +47

    ਸੋਨੁ।ਜੇ।ਕਵਲ।ਨਾਲ।।ਰਲ।ਕੇ।ਕੰਮ।ਕਰਦਾ।।ਤਾਂ।ਵਿੱਕੀ।ਨੁ।ਗੁਂਸਾ। ਕਰਨਾ।ਚਾਹੀਦਾ।ਸੀ।ਹੁਣ।ਤਾਂ।ਕੰਵਲ।ਨੇ।ਕੰਮ।ਸ਼ੁਰੂ।ਕੀਤਾ।ਹੈ।ਹੁਣ।ਕਿ।ਸੜੀ।ਜਾਂਦਾ।ਹੈ

  • @NavjotKaur-fe9cd
    @NavjotKaur-fe9cd 26 днів тому +11

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji sarbat da pala kro waheguru ji

  • @mr.mrsbatt62
    @mr.mrsbatt62 26 днів тому +14

    ਮੈ ਵੀ ਆਪਣੇ ਵੀਰ ਜੀ ਤੂ ਬੇਟਾ ਲਾਇਆ ਏ ਪਰ ਮੇਰਾ ਵੀਰ ਭਾਬੀ ਬਹੁਤ ਖੁਸ਼ ਹੋਕੇ ਮੇਰੇ ਝੋਲੀ ਵਿੱਚ ਪਾਇਆ ਭੈਣ ਭਰਾ ਬਹੁਤ ਖੁਸ਼ ਹਾਂ

  • @sandeepbatth968
    @sandeepbatth968 26 днів тому +12

    ਸਨਦੀਪ ਦੀਦੀ ਐਵੇਂ ਨਾ ਕਰੋ ਉਹਨਾਂ ਨੂੰ ਰੱਬ ਨੇ ਨਹੀਂ ਦਿੱਤਾ ਜੀਤਾ ਦੀਦੀ ਨੂੰ ਪੁੱਛੋ ਸਨਦੀਪ ਦੀਦੀ ਕੰਮ ਕਰ ਕੇ ਸਿਰ ਸਵਾਹ ਪਾ ਲਈ

  • @sehajpreetsingh7288
    @sehajpreetsingh7288 25 днів тому +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @rajinderkaur9099
    @rajinderkaur9099 26 днів тому +40

    ਮਾਂ ਵਾਸਤੇ ਆਪਣਾ ਬੱਚਾ ਦੇਣਾ ਬਹੁਤ ਹੀ ਮੁਸ਼ਕਲ ਹੈ

  • @SukhwinderSingh-wq5ip
    @SukhwinderSingh-wq5ip 26 днів тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurkamalbansal9668
    @gurkamalbansal9668 26 днів тому +40

    ਨਾਂ ਵਿੱਕੀ ਤੂੰ ਹੋਖਾ ਤਾ ਇੰਦਾ ਜ਼ਿੰਦਾ ਤੂ ਪੇਸੈ ਦਿੱਤੇ ਹੁੰਦੇ 😅😅

  • @ManpreetKaur-fn1bd
    @ManpreetKaur-fn1bd 26 днів тому +7

    ਅੱਜ ਵਧੀਆ ਲੱਗੀ ਵੀਡੀਉ 🎉❤ ਪਹਿਲਾਂ ਸ਼ੁਰੂ ਤੋਂ ਜਦੋਂ ਦੇਖੀ ਵੀਡੀਉ ਉਦੋਂ ਐਨੀ ਵਧੀਆ ਨਹੀਂ ਸੀ ਲੱਗੀ ਵੀਡੀਉ ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ 🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏

  • @sushmadogra-oo3pk
    @sushmadogra-oo3pk 26 днів тому +16

    Jita da red suit kmaal lgdaaa acting v kmaal h ❤❤

  • @Jatinder731
    @Jatinder731 26 днів тому +35

    Dekhn toh pehla like krta asi

  • @JassiKaur-qp8zy
    @JassiKaur-qp8zy 26 днів тому +14

    ਸੰਦੀਪ ਇਥੇ ਬਹੁਤ ਬਹੁਤ ਗਲਤ ਆ ਸੰਦੀਪ ਜਿਸ ਤਰ੍ਹਾਂ ਜੀਤਾ ਨੂੰ ਬੋਲ ਰਹੀ ਮੈਨੂੰ ਤਾਂ ਬਹੁਤ ਗੁੱਸਾ ਆ ਰਿਹਾ ਚਲੋ ਠੀਕ ਹੈ ਆਪਣੇ ਜਿਗਰ ਦਾ ਟੁਕੜਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਪਰ ਅਗਰ ਦੇਹੀ ਦਿੱਤਾ ਤਾਂ ਸੰਦੀਪ ਦਾ ਕਿਉ ਬੋਲ ਰਹੀ ਮੇਰਾ ਜੀ ਕਰਦਾ ਸੰਦੀਪ ਦਾ ਮੂੰਹ ਤੋੜਵਾ

  • @seemasuri6284
    @seemasuri6284 26 днів тому +15

    Janam Dene Wale se palne wala mahaan hai .Devki Maa ka Laal Yashoda ka lalla kehlaay .Jai Shri Krishna

  • @bikramjitsingh7435
    @bikramjitsingh7435 26 днів тому +76

    ਵਿਕੀ ਵੱਲ ਦੇਖ ਕੇ ਲੱਗਦਾ ਜਿਦਾਂ ਲੁਧਿਆਣਾ ਤੋ ਆਇਆ ਹੈ 😅😊

  • @Rajbeerkaur1234-c9y
    @Rajbeerkaur1234-c9y 26 днів тому +15

    ਜਦੋਂ ਤੂੰ ਸਾਰੇ ਟੱਬਰ ਸਦਾਈ ਬਣਾਇਆ ਸੀ ਪਰੀਤ ਕੋਰੈ

  • @rajwantkaur2937
    @rajwantkaur2937 26 днів тому +78

    ਆਪਣਾ ਬੱਚਾ ਦੇਣਾ ਬਹੁਤ ਮੁਸ਼ਕਿਲ 😢

    • @Malwa_pb_29
      @Malwa_pb_29 26 днів тому

      Ryt g

    • @rajzoya1412
      @rajzoya1412 26 днів тому +1

      I will never give my child to anybody... Bache jine marji hon kudi ya munda ..it's not easy

    • @gurnamsingh8800
      @gurnamsingh8800 26 днів тому +1

      ))

    • @namanpreet6003
      @namanpreet6003 26 днів тому

      Ryt m v apna bacha apne deor nu detta

    • @ManpreetsinghJalalabad-yy4bn
      @ManpreetsinghJalalabad-yy4bn 26 днів тому +3

      @@namanpreet6003 ਹਾਂਜੀ ਮੈਂ ਵੀ ਆਪਣੇ ਜੇਠ ਦੀ ਬੇਟੀ ਲਈ ਆ ਉਹ ਹੁਣ ਨੌ ਸਾਲ ਦੀ ਆ ਪਰ ਮੇਰੇ ਜੇਠ ਜਠਾਣੀ ਨੇ ਕਦੇ ਵੀ ਇਸ ਤਰਾਂ ਨਹੀਂ ਕੀਤਾ ਜਿਦਾਂ ਸੰਦੀਪ ਕਰਦੀ ਆ

  • @PreetSingh-lm6rt
    @PreetSingh-lm6rt 26 днів тому +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ

  • @balkarsinghbakhora
    @balkarsinghbakhora 26 днів тому +17

    Sira acting sari team members di best of luck

  • @ManpreetsinghJalalabad-yy4bn
    @ManpreetsinghJalalabad-yy4bn 26 днів тому +28

    ਸੰਦੀਪ ਜਿਦਾਂ ਤੂੰ ਬਚਾ ਦੇ ਕੇ ਦਖਲ ਅੰਦਾਜੀ ਕਰਨੋਂ ਨਹੀਂ ਹਟਦੀ ਉਸੇ ਤਰਾਂ ਇਕ ਦਿਨ ਐਸਾ ਵੀ ਆਉਣਾ ਸੀ ਕਿ ਤੂੰ ਬਚਾ ਖੋਹ ਵੀ ਸਕਦੀ ਸੀ

  • @satnamhundal7933
    @satnamhundal7933 26 днів тому +21

    ਸੰਦੀਪ ਨੇ ਚੰਗਿਆਈ ਨਕਾਬ ਪਾਇਆਂ ਸੀ ਅੱਜ ਉਤਰ ਗਿਆ ਮਿਸਣੀ

  • @786brar
    @786brar 26 днів тому +12

    ਵੀਡੀਓ ਬਹੁਤ ਸੋਹਣੀ ਹੈ ਪਲੀਜ਼ ਵਿੱਕੀ ਦਾ ਰੋਲ ਨੈਗੇਟਿਵ ਨਹੀਂ ਪੋਜੀਟਿਵ ਰੋਲ ਕਰਦੋ

  • @Rajbeerkaur1234-c9y
    @Rajbeerkaur1234-c9y 26 днів тому +11

    ਜੀਤਾ ਦੀ ਐਕਟਿੰਗ ਜਿਆਦਾ ਹੀ ਅੋਵਰ ਹੋ ਰਹੀ ਵਾ

  • @rashmisharma4699
    @rashmisharma4699 26 днів тому +7

    Very beautiful video ❤❤❤ Guru Ji bless you always hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤

  • @HappySingh-sf4pz
    @HappySingh-sf4pz 26 днів тому +4

    Aaj jeeta te sonu ne matching kiti aa bht vdiya lgg rhe aa ❤❤

  • @maninderkaur8408
    @maninderkaur8408 26 днів тому +5

    Kawel bhut hi samjhdari kerda bless you beta weldon

  • @karmitakaur3390
    @karmitakaur3390 26 днів тому +48

    Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @NavpreetKaur-qt2hh
      @NavpreetKaur-qt2hh 26 днів тому +5

      Tu fir shuru ho gyi drama krn ethe

    • @RajniKumari-tj4be
      @RajniKumari-tj4be 26 днів тому

      😂😂

    • @KuljeetkourVirk-nr9px
      @KuljeetkourVirk-nr9px 26 днів тому +1

      ਭੈਣ ਤੇਰੇ ਆਪਣੇ ਬੱਚੇ ਨੀ ਹੈਗਾ ਐਵੇ ਦੂਜੇ ਨੂੰ ਰੋਈ ਜਾਇਆ ਕਰ

    • @boparai1480
      @boparai1480 26 днів тому +1

      ਇਹਨਾ ਕੋਲੋਂ ਬੱਸ ਦੋ ਹੀ msg ਹੁੰਦੇ ਆ😂😂

    • @vishalsingh-qb3ng
      @vishalsingh-qb3ng 26 днів тому

      @@NavpreetKaur-qt2hhright

  • @SatinderKaur-vp1zk
    @SatinderKaur-vp1zk 26 днів тому +2

    Sonio ne bilkul sahi kia very emotional story waheguru ji mehar kran ji

  • @user-rh3uc9pn3k
    @user-rh3uc9pn3k 26 днів тому +5

    ਦਿੱਲੀਉ ਜਹਾਜ ਤੇ ਆਇਆ ਘਰੇ ਹੀ ਉਤਰ ਗਿਆ

  • @Kuljitkaur-qu3tb
    @Kuljitkaur-qu3tb 26 днів тому +4

    Vadia story aa god bless you all family members

  • @gillbrother7786
    @gillbrother7786 26 днів тому +1

    Dhan Dhan baba deep singh ji mehar karo sab ta ❤❤❤❤

  • @NavjotKaur-fe9cd
    @NavjotKaur-fe9cd 25 днів тому +1

    Sahi kah rahe kawal Veer g ne loka nu message dita vadia tuc.

  • @user-qm2kr1zz2c
    @user-qm2kr1zz2c 26 днів тому +1

    ਸੰਦੀਪ ਨੂ ਦਿਲ❤❤❤❤ ਤੇ ਦੁਖ ਹੇ ਰਿਹਾ ਬਸਰਾਵਾ ਖੂਨ ਰੇ ਰਿਹਾ

  • @ramansandhu2626
    @ramansandhu2626 26 днів тому +6

    Apna bache Apna hi a par jita v bilkul shi a

  • @sarabjeetkaur910
    @sarabjeetkaur910 26 днів тому +2

    ਚਾਚੀ ਬੜੀ ਚੰਗੀ ਲੂਤੀਆ ਲਾਉਣੀ ਅੱਗ ਲਾਉਣੀ ਸਨਦੀਪ ਅਕਲ ਨੂੰ ਹੱਥ ਮਾਰ ਸਨਦੀਪ ਜੇ ਇੱਕ ਵਾਰ ਦੇ ਦਿੱਤਾ ਤਾਂ ਫਿਰ ਐਦਾਂ ਨੀ ਕਰੀ ਦਾ❤❤

  • @PrabhjotKaur-iu9fp
    @PrabhjotKaur-iu9fp 26 днів тому +5

    Boht vdia episode c aj ❤

  • @Ishamn
    @Ishamn 26 днів тому +9

    Sonu veer te jeeta te bht tars aya

    • @user-du7eg7zx2r
      @user-du7eg7zx2r 26 днів тому +1

      Hor sandeep hun kyu boldi aa pehla sochna c k dena k nhi . J dey deta ta koi ahsaan ni keta . Hun kyu tappdi aa

    • @jaswindersinghbarring4310
      @jaswindersinghbarring4310 25 днів тому

      Ha ji paln wali maa ve bahut dil nu pyaar nal phar k te ohnu vadi wadi aas nal paldi aa ...mai palya e ji ek beta hun 7 saal ho gye bahut dukh lagda jado koi eve bolda ji 😢.... Sukhvinder kaur Barnala 🙏🏻🌹

  • @kuldeepkaur2959
    @kuldeepkaur2959 26 днів тому +1

    Jithe apna bacha 🎉kise nu dena bhut okha othe dooje da lena v bhut okha.bvyt nyc story 🎉

  • @AmanjotSingh-uu1dc
    @AmanjotSingh-uu1dc 26 днів тому +5

    ਜ ਮਜ਼ਾ ਆਇਆ ਦੇਖਣ ਤੇ

  • @Gurnoorvirk-9822
    @Gurnoorvirk-9822 26 днів тому +211

    ਅੱਜ ਜ਼ਿਆਦਾ ਮਜ਼ਾ ਆਈਆਂ ਸਟੋਰੀ ਵੇਖਣ ਵਿੱਚ 😂😂ਆਪਣਾਂ ਧੀ ਪੁੱਤਰ ਕਿਸੇ ਨੂੰ ਦੇਣਾ ਬਹੁਤ ਅਔਖਾ ਹੁੰਦਾ ਮੇ ਸੰਦੀਪ ਦਾ ਦਰਦ ਸਮਝ ਸਕਦੀ ਹਾ😢😮

    • @armanjotsandhawalia9068
      @armanjotsandhawalia9068 26 днів тому +11

      Nothing is impossible

    • @anmolkahlon1974
      @anmolkahlon1974 26 днів тому +23

      ਜਦੋ ਦਿਲ ਕੱਡ ਕੇ ਦੇ ਦਿਤਾ ਫਿਰ ਕੋਈ ਮੁਸ਼ਿਕਲ ਨਹੀ ਫਿਰ ਲਿਖਤੀ ਹੋਣਾ ਬਹੁਤ ਜਰੂਰੀ ਲੈ ਜੀਤਾ ਦੀਦੀ ਸਹੀ ਕਿਹ ਰਹੀ ਵਿਕੀ ਪਰੀਤ ਨਹੀ ਸੁਧਰ ਸਕਦੇ

    • @jyotivashisht-tx1vs
      @jyotivashisht-tx1vs 26 днів тому +5

      Te jinu de k aas ditti ohde ki bitti eh v socho yrrr

    • @user-bq1rj9vz5g
      @user-bq1rj9vz5g 26 днів тому +2

      Jeeta galat aa

    • @happyhappysidhu923
      @happyhappysidhu923 26 днів тому

      Ryt​@@jyotivashisht-tx1vs

  • @user-ou3jf4ot2w
    @user-ou3jf4ot2w 26 днів тому +3

    ਜੀਤਾਂ ਸੋਨੂੰ ਸਹੀ ਹਨ❤❤

  • @anhadsinghrandhawa312
    @anhadsinghrandhawa312 26 днів тому +9

    ਖਸਮ ਨੂੰ ਪਾਰਲਰ ਦਾ ਵੀ ਦਸ ਦਿੰਦੀ ਫੋਨ ਲਾਕੇ 😂

  • @Sant.sipahi
    @Sant.sipahi 26 днів тому +20

    Tuhade sari family nu dekh Ke sare mnu apne parivar varge lagde aa Waheguru ji tuhanu hor rehmatha bakshan 👏👏👏👏

  • @bikramgill5035
    @bikramgill5035 26 днів тому +36

    ਜੀਤਾ ਸਹੀ ਹੈ ਬੱਚੇ ਨੂੰ ਝੋਲੀ ਵਿੱਚ ਪਾਉਣ ਲੱਗੇ ਨਾਮ ਕਰਵਾ ਲਈਦਾ

    • @user-nd7ig7bh6f
      @user-nd7ig7bh6f 26 днів тому +2

      Ini v kahli c jeeta apni bhen de mgr lgi a

    • @profDeepsukhdeol
      @profDeepsukhdeol 26 днів тому

      ​@@user-nd7ig7bh6f6-7 mhine de bache da adhar card bn janda,othe parents da name likhna painda
      Jeeta sahi c

  • @gurvinderkullar5431
    @gurvinderkullar5431 25 днів тому

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @Mehakpreet-786
    @Mehakpreet-786 26 днів тому +17

    Sandeep didi da ah roop pehli waar dekhya ਲੜਾਈ ਵਾਲਾ

  • @SushmaMehta-ro8th
    @SushmaMehta-ro8th 26 днів тому +4

    Heart touching and Emotional Story

  • @SmilePreet-nn3ks
    @SmilePreet-nn3ks 26 днів тому +2

    Bhaut vdia video aa thank you ❤❤

  • @sakkatarsingh760
    @sakkatarsingh760 26 днів тому +3

    Kamal veer bahut samjdaar

  • @Bhavnarajvlogs
    @Bhavnarajvlogs 26 днів тому +45

    ਸੰਦੀਪ ਤਾਂ ਪੂਰੀ ਬੇਬੇ ਆ😂

  • @palwinderkaur5461
    @palwinderkaur5461 23 дні тому

    Excellent work all team members

  • @anmolkahlon1974
    @anmolkahlon1974 26 днів тому +42

    Sandeep jdo da dita fr paper vich lhken vich ki problam etha sandeep glt a jeeta bilkul sahi

  • @bribjotchawla6475
    @bribjotchawla6475 26 днів тому +3

    Waise v Baki stories naalo kuch alag role hai. Sandeep lyi❤

  • @amanpreetkaur9386
    @amanpreetkaur9386 26 днів тому +2

    Bhot vadia episode 👌👌👌👌

  • @SmilingFjord-vb4ji
    @SmilingFjord-vb4ji 26 днів тому +1

    Bohot vadia video va thank you

  • @Seerat.kaur9319
    @Seerat.kaur9319 25 днів тому +2

    Ajj sandeep ta preety da fass bhut chamk da bhut shain lgdi a

  • @Noordhaliwalpunjab
    @Noordhaliwalpunjab 25 днів тому

    13/7/24
    ਪੰਜਾਬੀ ਜਾਗਰਣ ਵਾਲਿਆਂ ਨੇ ਸੰਦੀਪ ਦੀਦੀ ਤੇ ਮੰਮੀ ਜੀ ਦੀ ਪਿਕ ਲਗਾਈ ਵਾ ❤❤

  • @sekhon6344
    @sekhon6344 26 днів тому +33

    ਵਿੱਕੀ ਤਾ ਝੋਲਾ ਚੱਕ ਬਣਾਇਆ ਫਿਰਦਾ 😂😂😂😂

  • @HarjeetSingh-op6zd
    @HarjeetSingh-op6zd 26 днів тому +2

    Ghant story sat Sri akal ji

  • @Sant.sipahi
    @Sant.sipahi 26 днів тому +10

    Ssa saria nu episode jaldi pa diya karo pls

  • @Anitarani.........
    @Anitarani......... 26 днів тому +1

    God aching family members g🎉🎉🎉🎉

  • @Ravioli..
    @Ravioli.. 25 днів тому

    ਗੱਲ ਜ ਨਈ ਬਨੀ , ਪਹਿਲੀ ਵਾਲੀ ਚ ਸਬ ਠੀਕ ਹੋ ਗਿਆ ਸੀ . ਹੁਣ ਫੇਰ ਹੁਹੀ ਝਗੜੈ. ਹੁਣ ਤੇ ਸਭ ਨੂ ਨਾਲ ਰਹਿ ਕੇ ਕੰਮ ਕਰ ਕੇ ਦਿਖਾਣਾ ਚਾਹੀਦਾ ਸੀ.

  • @sandeepbatth968
    @sandeepbatth968 26 днів тому +3

    ਆਹ ਵਿਕੀ ਭਰਾ ਤੇ ਦਰਵਾਜ਼ੇ ਅੱਗੇ ਬੈਠਾ ਸੀ

  • @Maninder_brar
    @Maninder_brar 26 днів тому +1

    ਬੱਚਾ ਦੇਣਾ ਮੁਸ਼ਕਿਲ ਤਾਂ ਬਹੁਤ ਹੈ ਪਰ ਸੰਦੀਪ ਦੀ ਰਜਾਮੰਦੀ ਨਾਲ ਹੀ ਕਮਲ ਨੇ ਇਹ ਫੈਸਲਾ ਲਿਆ ਸੀ,,,ਸੰਦੀਪ ਤੇ ਜੀਤਾ ਦੇ ਰਵਈਏ ਚ ਬਦਲਾਅ ਆ ਗਿਆ,,,,ਬਹੁਤ ਵਧੀਆ episode 💞 Maninder Brar

  • @gorakalsi5558
    @gorakalsi5558 26 днів тому +1

    Bhut wadia❤

  • @manjitkaur6747
    @manjitkaur6747 24 дні тому

    Bohur vdia apisode🎉❤sandeep tu bacha de dita hun sabber kr❤❤bacha ghar vich hi rehna aa🎉❤

  • @ramindersandhu1948
    @ramindersandhu1948 26 днів тому +10

    Har ghar ch jannannia he gharra ch pangy paunddeeaa patta nahi ihna jannaniaa ch ghatteea soch kio hunddi aa.ohu e veer hundy aa jihary pahilla ikethy hundy badd ch marriage toe badd ih jannanniaa kio vakh kar dendeeaa ne

  • @Nirbhay828
    @Nirbhay828 26 днів тому

    Bahut vadiya story God bless you all beautiful family ❤❤❤❤❤❤❤❤❤❤❤

  • @sunnybains1304
    @sunnybains1304 19 днів тому

    . Kamle sandeep . God bl❤

  • @BhullarPreet-
    @BhullarPreet- 26 днів тому

    Bhut vadia story ❤❤ God bless you ❤❤

  • @writermangabhagowalmusic4235
    @writermangabhagowalmusic4235 26 днів тому

    Bahot vadia video ji congratulations all teem nu ji

  • @karamsingh8792
    @karamsingh8792 26 днів тому +1

    Very good veer Ji jeonda reh

  • @manrajsamra2444
    @manrajsamra2444 26 днів тому +13

    Kamal veer Sahi gl krde aa 🙏

  • @harwinderkaur6932
    @harwinderkaur6932 26 днів тому +1

    Sai kita jeeta ne jad Sundeep ne bacha de dita te sine karn vich ke problem hai ❤ you all family members 🙏🙏

  • @SukhwinderKaur-qf6bs
    @SukhwinderKaur-qf6bs 26 днів тому +2

    ਏਥੇ ਸੰਦੀਪ ਗਲਤ ਆ

  • @DineshDinesh-nv3bn
    @DineshDinesh-nv3bn 26 днів тому +2

    V nyc video god bless u

  • @vanshutaak2177
    @vanshutaak2177 26 днів тому +9

    ❤❤❤love you all family members

  • @ManpreetKaur89076
    @ManpreetKaur89076 26 днів тому +10

    Kawal paaji...sonu ne dsya c taanu..vicky bre...slah hoyi c restraunt di....vicky sai a apni jga...ya sonu dsda vicky nu..ya u dsde...dowa ne dsya ni onu kuj v

  • @inderpreetkhalsa5383
    @inderpreetkhalsa5383 26 днів тому

    Sonu veer ji awesome, bhut vadiya

  • @user-rz7bc1hu2x
    @user-rz7bc1hu2x 26 днів тому +1

    Bahut vadia

  • @navneetthakurrani2073
    @navneetthakurrani2073 26 днів тому +3

    Mata ji di gal da Manu buhat maja

  • @amandeepmangat2501
    @amandeepmangat2501 26 днів тому +3

    ਬਹੁਤ ਵਧੀਆ

  • @user-dg4sb2wr2b
    @user-dg4sb2wr2b 26 днів тому +10

    Viky te bhaya vagu bag chk ke lyA😂

  • @Noordhaliwalpunjab
    @Noordhaliwalpunjab 26 днів тому +4

    12 ਸਾਲ ਬਾਅਦ ਮੇਰੇ ਦੋ ਬੇਟੇ ਹੋਏ, ਮੈਂ ਨੀਂ ਕਿਸੇ ਨੂੰ ਇਕ ਵੀ ਦੇ ਸਕੀ ਰਿਸ਼ਤੇਦਾਰ ਮੰਗਦੇ ਵੀ ਸੀ,❤

  • @Cheema310
    @Cheema310 26 днів тому +1

    ਲੁਧਿਆਣੇ ਵਾਲਾ ਬਾਈ ਵੀ ਆ ਗਿਆ 😂😂😂😂

  • @ParvinderKour-es7eb
    @ParvinderKour-es7eb 26 днів тому +3

    Very beautiful video 🙏🙏🙏

  • @sukhvirkaur-df3qb
    @sukhvirkaur-df3qb 26 днів тому +6

    ਵੱਡੇ ਹੋ ਕਿ ਗੋਰਵ ਤੇ ਬਬੂਲ ਦਾ ਰੋਲ ਦਿਉ

  • @kulwinderkaur6315
    @kulwinderkaur6315 26 днів тому

    Bhot bhediya video ji
    ❤❤❤❤❤❤❤

  • @kuldipkaurkuldip165
    @kuldipkaurkuldip165 26 днів тому +3

    Bahut vadia story a ji Vicky te preet de game nhi payi na

  • @arsheenkaur6670
    @arsheenkaur6670 26 днів тому +9

    Suit kitho stich krone oo Preeti massa ve ne sohne bne hunde.

  • @gillbrother7786
    @gillbrother7786 26 днів тому

    Buhat buhat soni video god bless you ❤❤❤❤❤

  • @SandeepKaur-wu8eh
    @SandeepKaur-wu8eh 26 днів тому +1

    ਬਹੁਤ ਵਧੀਆ ਸਟੋਰੀ

  • @SukhKahlon-uw6fw
    @SukhKahlon-uw6fw 26 днів тому +3

    ਕਵਲ ਭਾ ਜੀ ਵਿੱਕੀ ਭਾਜੀ ਪ੍ਰੀਤ ਦੀਦੀ ਸੋਨੂ ਵੀਰ ਜੀ ਜੀ ਤਾਂ ਦੀਦੀ ਜੀ ਤੇ ਸੰਦੀਪ ਦੀਦੀ ਦੀ ਜੀ ਤੇ ਸਾਰੀ ਭੂਆ ਜੀ ਫੈਮਲੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਵਲ ਵੀਰ ਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਡੀਓ ਹ ਸਾਂਝਾ ਸਾਂਝਾ ਪਰਿਵਾਰ ਬਹੁਤ ਵਧੀਆ ਲੱਗੀ ਵੇਖ ਕੇ ਤੋ ਡੇਰਾ ਬਾਬਾ ਨਾਨਕ ਤੋਂ

  • @RajwinderKaur-ek6ce
    @RajwinderKaur-ek6ce 26 днів тому +1

    God bless you all family 💕😊

  • @gursahibsinghturbanator7178
    @gursahibsinghturbanator7178 26 днів тому

    ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤

  • @surekhabhargava8625
    @surekhabhargava8625 26 днів тому +1

    ਜੀਤਾਂ ਨੂੰ ਪੁੱਛਣਾ ਚਾਹੀਦਾ ਸੀ ,ਸੰਦੀਪ ਨੂੰ

  • @BhagSingh-pb8jt
    @BhagSingh-pb8jt 26 днів тому +2

    ਕੰਵਲ ਵੀਰ ਦੀ ਐਕਟਿੰਗ ਦਾ ਕੋਈ ਜਾਵਬ ਨਈ

  • @Paramjeetdevi03
    @Paramjeetdevi03 26 днів тому +4

    Very beautiful video 👌👌👌👌👌👌👌

  • @ranjitgosal5868
    @ranjitgosal5868 25 днів тому

    Very beautiful story ❤️ 👍👍👍🏻👌👌👌