Punjabi Patents and their experience in Australia

Поділитися
Вставка
  • Опубліковано 27 жов 2024

КОМЕНТАРІ • 454

  • @sakinderboparai3046
    @sakinderboparai3046 2 роки тому +100

    ਨਾਭੀ ਪੱਗ ਵਾਲੇ ਵੀਰ ਨੇਂ ਸਹੀ ਕਿਹਾ । ਸੁਖ ਨਾਮ ਜਪਣ ਵਿੱਚ ਹੈ । ਲੋਕ ਮੁੰਡੇ ਕੁੜੀਅਾਂੇਪੋਤਿਅਾਂ ਕੋਲੋ ਸੁੱਖ ਭਾਲਦੇ ਨੇ ।

    • @indervirsidhu8549
      @indervirsidhu8549 2 роки тому +2

      Absolutely right. Very well said.

    • @lohiasaab8059
      @lohiasaab8059 2 роки тому +3

      ਬਹੁਤ ਵਧੀਆ ਕਿਹਾ ਹੈ ਜੀ ਤੁਸੀਂ

    • @ashokklair2629
      @ashokklair2629 2 роки тому +1

      Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ।
      ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ।
      ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ।
      ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

    • @maudgomery1682
      @maudgomery1682 2 роки тому

      Fare viah v nuhi karauna chahida

    • @rajinderdhiman9366
      @rajinderdhiman9366 2 роки тому

      True

  • @arman__90-e1q
    @arman__90-e1q 2 роки тому +30

    ਦੁਨੀਆ ਨੂੰ ਕਿਤੇ ਢੋਈ ਨਹੀਂ ਮਿਲਦੀ ਜਿਹੜੇ ਪੰਜਾਬ ਵਿੱਚ ਹਨ ਓਹਨਾ ਨੂ ਲਗਦਾ ਫੌਰਨ ਹੀ ਸਵਰਗ ਆ ਤੇ ਜਿਹੜੇ ਬਾਹਰ ਨੇ ਉਹ ਪੰਜਾਬ ਨੂੰ ਯਾਦ ਕਰੀ ਜਾਂਦੇ ਨੇ 👍

    • @shivanisharma5562
      @shivanisharma5562 Рік тому

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @bhaimangalsinghgurdaspurwa1070
      @bhaimangalsinghgurdaspurwa1070 Рік тому

      Gal thek a paji

  • @MandeepSingh-xv6cw
    @MandeepSingh-xv6cw 2 роки тому +39

    ਕੀਹਦਾ ਆਪਣੀ ਮਿੱਟੀ ਛੱਡਣ ਨੂੰ ਦਿਲ ਕਰਦਾ ਪਰ ਸਾਡੀਆਂ ਸਰਕਾਰਾਂ ਸਾਡੀਆਂ ਨਹੀਂ ਬਣੀਆਂ ਬਹੁਤ ਦੁੱਖ ਹੁੰਦਾ ਜਦੋਂ ਸਾਡੇ ਹੋਣ ਹਾਰ ਨੌਜਵਾਨ ਆਪਣੀ ਮਿੱਟੀ ਛੱਡ ਕੇ ਜਾਂਦੇ

  • @sukhmandersingh3618
    @sukhmandersingh3618 2 роки тому +40

    ਬਾਪੂ ਜੀ ਜਦੋ ਡਾਲਰ ਕੋਲ ਹੋਣ ਓਦੋਂ ਹੀ ਇੰਡੀਆ ਚੰਗਾ ਲਗਦਾ ਹੁਣ ਜੋ ਮਰਜੀ ਕਹੀਂ ਜਾਓ

  • @merapunjab6443
    @merapunjab6443 2 роки тому +39

    ਜਿਹੜੇ ਧੀ ਨੇ ਬੁਲਾਏ ਉਸ ਨੂੰ ਜਵਾਈ ਘੂਰੇ ਪੁੱਤ ਕੋਲ ਨੂੰਹ ਮੁਥਾਜ ਰਹਿਣਾ ਸੌਖਾ ਨਹੀਂ। ਇਨਸਾਨ ਕਦੇ ਟਿਕਦਾ ਨਹੀਂ ਜੇਕਰ ਦੋ ਦੋ ਥਾਂਈਂ ਠਾਹਰਾਂ ਹੋਣ 🙏🙏

  • @kaursingh8369
    @kaursingh8369 2 роки тому +21

    ਓਹ ਮੇਰੇ ਮਾਂ-ਪਿਓ ਸਾਰੀਆਂ ਗੱਲਾਂ ਸਾਰੀਆਂ ਮੌਜਾਂ ਇੱਕ ਜਗ੍ਹਾ ਇੱਕਠੀਆਂ ਨਹੀਂ ਮਿਲ ਸਕਦਾ ਪੰਜਾਬ ਵਿੱਚ ਕੀ ਐ ਲੁਟਾਂ ਖੋਹਾਂ ਚੋਰੀਆਂ ਡਕੈਤੀਆਂ ਕਤਲੋਗਾਰਤ ਗ਼ਰੀਬੀ ਸ਼ੋਰ ਪ੍ਰਦੂਸ਼ਣ ਇਸ ਤੋਂ ਬਿਨਾਂ ਕੁਸ਼ ਨੀ ਹੁਣ ਤਾਂ ਤੁਸੀਂ ਖੁਸ਼ ਕਿਸਮਤ ਇਨਸਾਨ ਓ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਤੰਦਰੁਸਤੀ ਬਖ਼ਸ਼ੇ ਤੁਹਾਨੂੰ 🙏

  • @harjotsingh5469
    @harjotsingh5469 2 роки тому +13

    ਬਾਹਰ ਵੀ ਜਾਣਾ ਤੇ ਬਾਹਰ ਦੀ ਜ਼ਿੰਦਗੀ ਨੂੰ ਭਂਡੀ ਵੀ ਜਾਣਾ ।
    Get your act together people.

  • @sukhbirsinghdhanoa2692
    @sukhbirsinghdhanoa2692 2 роки тому +148

    ਭਲਿਓ ਲੋਕੋ ਆਸਟ੍ਰੇਲੀਆ ਕਿਹੜਾ ਥੋਨੂੰ ਰੱਸਾ ਪਾਈ ਬੈਠਾ ਹੈ । ਟਿਕਟ ਲਉ ਵਾਪਿਸ ਪਿੰਡ ਪਹੁੰਚੋ । ਆਸਟ੍ਰੇਲੀਆ ਛੱਡਣਾ ਨੀ ਪਰ ਇੰਡੀਆ ਵਧੀਆ ਇੰਡੀਆ ਵਧੀਆ ਦੀ ਰੱਟ ਲਾਈ ਜਾਣੀ ਐ ।

    • @HeeraSingh-kw5bv
      @HeeraSingh-kw5bv 2 роки тому +15

      ਪੈਸੇ ਦੀ ਦੌੜ ਨੂੰ ਭੱਜੇ ਫਿਰਦੇ ਲੋਕ
      ਅਸੀਂ ਤਾਂ ਇਥੇ ਅਨੰਦ ਲੈ ਰਹੇ ਇੰਡੀਆ ਵਿੱਚ

    • @sakinderboparai3046
      @sakinderboparai3046 2 роки тому +22

      ਰੱਸਾ ਨੀ ਪਾੲਿਅਾਂ ਜਦੋਂ ਮੁੰਡੇ ਕੁੜੀਅਾਂ ਚਲੇ ਗੲੇ । ਜੇ ਬਜੁਰਗ ਬਿਮਾਰ ਹੋ ਗੲੇ । ਲੋਕ ਕਹਿਣਗੇ ਮੁੰਡੇ ਕੁੜੀਅਾਂ ਪੁੱਛਦੇ ਨੀ ਮਾਪਿਅਾਂ ਨੂੰ । ਬੰਦਾ ਫਸ ਜਾਂਦਾ ਹੈ

    • @bhagwontsingh2704
      @bhagwontsingh2704 2 роки тому +11

      ਇਹਨਾਂ ਦੀ ਕਿਹਣੀ,ਕਥਨੀ ਵਿਚ ਬੜਾ ਫ਼ਰਕ ਹੈ ਜੀ, ਖ਼ਾਸ ਕਰਕੇ ਖੁਲੀਆਂ ਦਾਹੜੀਆਂ ਅਤੇ ਗਾਤਰੇ ਧਾਰੀਂ ਵਾਲਿਆਂ ਦੇ ,ਸਚ ਬੁਹੁਤ ਚੁਭਦਾ ਸੋ ਕੲੀਆਂ ਨੂੰ ਬਹੁਤ ਚੁਭਣਾ ।

    • @lohiasaab8059
      @lohiasaab8059 2 роки тому +16

      ਇਹ ਲੋਕ ਮੁਫ਼ਤ ਵਿੱਚ ਐਸ਼ ਭਾਲਦੇ ਫਿਰਦੇ ਹਨ, ਜਿਹੜੇ ਅੱਜ ਝੋਨਾ ਲਾਉਂਦੇ ਫਿਰਦੇ ਹਨ ਉਨ੍ਹਾਂ ਨੂੰ ਪੁੱਛ ਕੇ ਵੇਖੋ ਰੋਟੀ ਕਿਵੇਂ ਕਮਾਈ ਜਾਂਦੀ ਹੈ। ਆਸਟ੍ਰੇਲੀਆ ਵਿੱਚ ਜੇ ਔਖੇ ਹੋ ਤਾਂ ਪੰਜਾਬ ਵਿੱਚ ਆ ਕੇ ਝੋਨਾ ਲਾਉਣ ਲੱਗ ਜਾਓ।

    • @GURUKAMAL_TV
      @GURUKAMAL_TV 2 роки тому +2

      bhapu ji sabh janke krde a v sade jawak kmm kitho karnge new jarneshn te gal krde a v lok ethe apne jawaka nu na pejan , sadi garibhi rawe par ee ta amirr hoge ena nu mudna chaida

  • @HardevSingh-gb7xm
    @HardevSingh-gb7xm 2 роки тому +15

    ਭਾਰਤ ਬੈਠੇ ਤਾਂ ਹਾਏ Australia, ਜਦ ਆਸਟ੍ਰੇਲੀਆ ਤੇ ਹਾਏ ਭਾਰਤ

  • @ranjeetkaur6746
    @ranjeetkaur6746 2 роки тому +10

    ਪ੍ਰੋ. ਪੂਰਨ ਸਿੰਘ ਜੀ ਨੇ ਕਿਹਾ ਹੈ 'ਪਿੱਪਲ ਦੇ ਪੱਤਿਆ ਵੇ ਕਿਉਂ ਖੜ ਖੜ ਲਾਈ ਹੈ ਪਤ ਚੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ' ਪੰਜਾਬ ਵਿੱਚ ਕਿਹੜੇ ਸਾਡੇ ਬੱਚੇ ਹਰ ਵੇਲੇ ਸਾਡੇ ਕੋਲ ਬੈਠੇ ਰਹਿੰਦੇ ਹਨ।

    • @ashokklair2629
      @ashokklair2629 2 роки тому

      @Ranjeet Kaur ਭੈਣ ਜੀ! ਨੰਵਿਆਂ ਨੇ ਵੀ ਖੜ ਖੜ ਕਰਨੈ, ਤੇ ਪੁਰਾਣੇ ਹੋਕੇ ਝੜ ਜਾਣੈ।
      👉🏿ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।।

  • @amriksinghdhanoa7646
    @amriksinghdhanoa7646 2 роки тому +3

    ਇਹ ਜੋ ਐਵੈ ਬੋਲੀ ਜਾਦੇ ਇਹ ਇਹ ਬਿਲਕੁਲ ਗਲਤ ਕਹਿਰਹੈ ਬਿਲਕੁਲ ਗਲਤ ਹੈ । ਅਖੈ ਕੰਨ ਤੇ ਅਖਾ ਬੰਦ ਕਰ ਲਉ ਤਾ ਪਿੰਡ ਚਲੈ ਜਾਵੋ । ਨਾਲੇ ਪੈਸੈ ਵੀ ਚਾਹੀੰਦੇ ਹਨ। ਜਿਸ ਕੰਮ ਨੂੰ ਕਰਨਾ ਹੈ।ਜਿਸ ਤੋ ਪੈਸਾ ਕਮਾਉਣਾ ਹੈ ।

    • @bhagwontsingh2704
      @bhagwontsingh2704 2 роки тому +1

      ਪਖੰਡੀ ਲੋਕ ਹਨ ਜੀ ਇਹ ਸਭ ,ਕਰਨਾ ਕੁੱਝ, ਕਹਿਣਾ ਕੁੱਝ।

  • @jaspalsingh9068
    @jaspalsingh9068 2 роки тому +5

    ਰਬ ਦਾ ਸ਼ੁਕਰ ਕਰੋ ਜੋ ਸੁੱਖ ਸਹੂਲਤਾਂ ਇਨ੍ਹਾਂ ਮੁਲਕਾਂ ਵਿੱਚ ਹੈ ਸਾਡੇ ਮੁਲਕਾਂ ਵਿਚ ਨਹੀਂ

  • @btsarmyforever2953
    @btsarmyforever2953 2 роки тому +36

    ਤੁਹਾਡਾ ਆਪਣਾ ਭਾਰਤ ਤੁਹਾਨੂੰ ਉਡੀਕ ਰਿਹਾ ਹੈ । ਭਾਰਤ ਆਖਦਾ ਮੇਰੀਆਂ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ ਆਜੋ ਪਰਦੇਸੀਉ ਵਾਸਤਾ ਹੇ ਪਿਆਰ ਦਾ । सभी भारतीय भारत की आंखों के तारे और भारत सभी भारतीयों की आंखों का तारा। भारत और भारतीय एक जिंद एक जान है । हम भारतीय कहीं भी चले जाएं पर हमारा दिल धड़कता हमेशा अपने देश भारत के लिए ही है।

    • @mohinderkaur7867
      @mohinderkaur7867 2 роки тому +1

      Very nice ji I love my India

    • @kulwindersingh677
      @kulwindersingh677 2 роки тому

      Mainu lagda thuda putt nu goli nahi mari ta na chtta the bahtt chriaa hona ais Leia tusi kah raha ho key jaldi ajja pardaisia

    • @Official_Basran
      @Official_Basran 2 роки тому +2

      ਉਨ੍ਹਾਂ ਨੇ ਭਾਰਤ ਆਕੇ ਆਪਣੇ ਬੱਚੇ ਮਰਾਉਣੇ ਆ ਇੰਡੀਆ ਬੇਕਾਰ ਦੇਸ਼

  • @blocksingh8216
    @blocksingh8216 2 роки тому +8

    Very nice feed back from these respected people ,we wish they all have a great time Newcastle

  • @varindersingh4140
    @varindersingh4140 2 роки тому +3

    ਲੋਕ ਜਿੰਨੇ ਜਿਆਦਾ ਧਾਰਮਿਕ ਓਨੇ ਹੀ ਜਿਆਦਾ ਅਸ਼ਾਂਤ ਰਹਿੰਦੇ ਹਨ

  • @ਬਾਗ਼ੀਸੁਖਮਿੰਦਰ

    ਬਹੁਤੇ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਤੋਂ ਬਾਅਦ ਇਹ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਨੂੰ ਜਿਉੰਣਾ ਹੀ ਨਹੀਂ ਆਉਂਦਾ। ਅਸੀਂ ਆਪਣੇ ਲਈ ਨਹੀਂ ਜਿਉਂਦੇ ਸਿਰਫ਼ ਆਪਣੇ ਬੱਚਿਆਂ ਲਈ ਹੀ ਜਿਉਂਦੇ ਹਾਂ।

  • @kuljitsinghsingh2525
    @kuljitsinghsingh2525 2 роки тому +15

    ਭਾਈ ਸਾਹਿਬ ਤੁਸੀਂ ਗ਼ਲਤ ਕਹਿ ਰਹੇ ਹੋ ਅਗਰ ਤੁਸੀਂ ਲੋਕਾਂ ਨੇ ਪਹਿਲਾਂ ਹੀ ਸਮੇਂ ਦੀਆਂ ਸਰਕਾਰਾਂ ਨੂੰ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਹੁੰਦਾ ਤਾਂ ਸਾਡਾ ਯੂਥ ਬਾਹਰਲੇ ਮੁਲਕਾਂ ਵਿੱਚ ਨਾਂ ਜਾਂਦੇ. ਉਸ ਵਕਤ ਤਾਂ ਅਸੀਂ ਸਾਰੇ ਅਕਾਲੀ, ਕਾਂਗਰਸ, ਭਾਜਪਾ ਅਤੇ ਅੱਜ ਦੀ ਤਰ੍ਹਾਂ ਆਪ ਵਾਲੇ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਸੀ. ਉਸ ਵਕਤ ਅਸੀਂ ਸਾਰੇ ਹੀ ਸਿਸਟਮ ਨੂੰ ਵਿਗਾੜਨ ਲਈ ਜੁੰਮੇਵਾਰ ਹਾਂ. ਅਗਰ ਯੂਥ ਨੂੰ ਅਪਣਾ ਭਵਿੱਖ ਦਿਸਦਾ ਹੋਵੇ, ਤਾਂ ਉਸ ਦਾ ਵੀ ਦਿਲ ਨਹੀਂ ਕਰਦਾ ਕਿ ਉਹ ਅਪਣਾ ਮੁਲਕ, ਅਪਣੀ ਮਿੱਟੀ ਅਤੇ ਪਰਿਵਾਰ ਨੂੰ ਛੱਡ ਕੇ ਬਾਹਰ ਜਾਵੇ ਅਤੇ ਸਾਰੀ ਜ਼ਿੰਦਗੀ ਤੜਪਦਾ ਰਹੇ ਅਪਣੇ ਪਿਆਰਿਆਂ ਲਈ. ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਬਾਹਰਲੇ ਮੁਲਕਾਂ ਨੇ ਸਾਡੇ ਬੱਚਿਆਂ ਨੂੰ ਇੱਜ਼ਤ ਵਾਲੀ ਜ਼ਿੰਦਗੀ ਦਿੱਤੀ ਹੈ. ਬਾਕੀ ਇਸ ਖ਼ਰਾਬ ਸਿਸਟਮ ਦੇ ਅਸੀਂ ਸਾਰੇ ਜਿੰਮੇਵਾਰ ਹਾਂ ਜਿਨਾਂ ਨੇ ਕਦੇ ਵੀ ਅਪਣੇ ਮੁਲਕ ਬਾਰੇ ਨਹੀਂ ਸੋਚਿਆ, ਜੇ ਸੋਚਿਆ ਤਾਂ ਸਿਰਫ ਅਪਣੇ ਲਈ ਤੇ ਅਪਣੇ ਪਰਿਵਾਰ ਲਈ.

  • @kulwantsingh3925
    @kulwantsingh3925 2 роки тому +7

    I don't know, why they talk like this. I came in Australia in 2006 on contributory visa. My elder son came here in 2002 on study Visa. After getting PR ,he sponsored me . I came here by paying abt 72000 dollors as a parmanent resident with my younger son ages 15 n wife. Within few days I got a job in Supermarket n had done for 12 years n after reaching to the age of Australian pention, I left the job n started getting Australian pention n house rent since then. Sons are well settled n living independent lives. Went to India in 2009 n 2012 n faced so many chuglian. Ten years on never been to India. I love💖 Australia, no sound pollution, no la la.😄.
    In Australia if aged people of India face difficulty to communicate,it is not the fault of Australians, it is their skill not to communicate .

    • @mohinderbhumbla1334
      @mohinderbhumbla1334 2 роки тому +1

      S.kulwant Singh ji, Sat Sri Akal. Brother I fully agree, appreciate, & endorse your views. Be blessed always. Ameen.

    • @piku4547
      @piku4547 2 роки тому +1

      Elders have clearly mentioned how Australia or any other foreign land for that matter, has only 'maya' to offer.. but not 'dharam'. Obviously if in Punjab if everyone got enough 'maya'.. no one would've travelled to Australia. That's also a truth.. that there are enough challenges in India. But there's something missing in Australia which we all know.. they're just putting that out.

  • @jks3840
    @jks3840 2 роки тому +9

    100% Truth spoken by all participants. I am 75 years old and living in TORONTO since 2014 and agree that we should support our children to settle down abroad.

    • @khushmeetgill
      @khushmeetgill 2 роки тому +1

      ਬਿਲਕੁਲ ਸਹੀ ਹੈ ਧਰਮ ਖਤਮ ਹੋ ਜਾਣਾ ਇਹਨਾ ਬਚਿਆ ਕੋਲ ਨਾ ਟਾਇਮ ਹੈ ਨਾ ਹੀ ਧਰਮ ਹੈ

    • @14pvk
      @14pvk 2 роки тому

      @@khushmeetgill How come Biharis and UP wallahs are thriving in Punjab? And u Pagari wallahs are all running away cos I guys cannot work there.Very son it will become Punbihar state of India.

  • @mohindersingh2455
    @mohindersingh2455 2 роки тому +39

    ਪੰਜਾਬੀਓ ਤੁਸੀ ਕਿਤੇ ਵੀ ਖੁਸ਼ ਨਹੀਂ ਰਹਿ ਸਕਦੇ ਤੁਸੀ ਤਾਂ ਰੋਦੇਂ ਹੀ ਰਹਿਣਾ ਇਥੇ ਵੀ ਤੇ ਉਥੇ ਵੀ

    • @ginnisandhu8853
      @ginnisandhu8853 2 роки тому +2

      😂😂😂😂

    • @ginnisandhu8853
      @ginnisandhu8853 2 роки тому +1

      ਇਹਨਾਂ ਨੇ ਜਾਣਾ ਵੀ ਹੈਗਾ ਤੇ ਉਸ ਮੁਲਕ ਦੀ ਨਿੰਦਾ ਵੀ ਕਰਨੀ ਹੈ ......

    • @ginnisandhu8853
      @ginnisandhu8853 2 роки тому +1

      ਜੇਕਰ ਏਨੀ ਹੀ ਤਕਲੀਫ ਹੈ ਤਾਂ ਆਏ ਹੀ ਕਿਉ

    • @hardipsingh7691
      @hardipsingh7691 2 роки тому +1

      I'm totally agree with you

    • @randhawarandhawa2225
      @randhawarandhawa2225 2 роки тому +2

      @@ginnisandhu8853 pehla aap he parents kahle pende sanu bula lo flana chal gya ye vo people gets never satisfied

  • @shavindersingh710
    @shavindersingh710 Рік тому

    1. ਸਾਡੀ ਸਮੱਸਿਆ ਇਹ ਹੈ। ਜਦੋਂ ਪੰਜਾਬ ਚ ਹੁੰਦੇ ਹਾਂ ਤਾਂ ਅਸੀਂ ਬਾਹਰਲੇ ਮੁਲਕ ਜਾਣ ਹੈ। ਜਦੋਂ ਬਾਹਰਲੇ ਮੁਲਕ ਚਲੇ ਜਾਂਦੇ ਹਾਂ। ਫਿਰ ਪੰਜਾਬ ਜਾਣਾ ਹੈ।
    2. ਹਰ ਕੋਈ ਬਾਹਰਲੇ ਮੁਲਕਾਂ ਜਾਣ ਲਈ ਕਾਹਲਾ ਹੈ। ਜੇਕਰ ਕਿਸੇ ਦਾ ਪੰਜਾਬ ਚ ਵੀ ਕੰਮ ਵਧੀਆ ਚਲਦਾ ਹੈ ਤਾਂ ਵੀ ਬਾਹਰਲੇ ਮੁਲਕ ਜਾਣ ਹੈ।
    3. ਪਹਿਲਾਂ ਦੁਆਬੇ ਵਾਲ਼ੇ ਜਾਂਦੇ। ਕਿਉਂ ਕਿ ਜ਼ਮੀਨਾ ਘੱਟ ਸੀ। ਰੋਜ਼ਗਾਰ ਦੀ ਸਮੱਸਿਆ ਸੀ।
    4. ਪੰਜਾਬ ਚ ਕੋਈ ਰਹਿਣ ਨਹੀਂ ਚਾਹੁੰਦੇ। ਕਿ ਪੰਜਾਬ ਰਹਿਣਾ ਲਈ ਐਨਾ ਮਾੜਾ ਹੋ ਗਿਆ।
    5. ਜੇਕਰ ਨਸ਼ਿਆਂ ਤੇ ਹੋਰ ਸਮੱਸਿਆ ਦੀ ਗੱਲ ਹੈ ਤਾਂ ਉਥੇ ਦੇ ਮੁਲਕਾਂ ਚ ਕਿਤੇ ਨਾ ਕਿਤੇ ਹੈ।

  • @HardevSingh-gb7xm
    @HardevSingh-gb7xm 2 роки тому +8

    ਜਿਹੜੇ ਇੰਡੀਆ ਬੈਠੇ ਉਹ ਔਖੇ ਨੇ ਕੇ ਮੇਰਾ ਪੁੱਤ ਧੀ ਸੈੱਟ ਹੋ ਜਾਵੇ ਜਿਹੜੇ ਆਸਟ੍ਰੇਲੀਆ ਨੇ ਉਹ ਵੀ ਲਗਦਾ ਔਖੇ ਨੇ

  • @jaswantgrewal7419
    @jaswantgrewal7419 2 роки тому +7

    Good honest views are given!

  • @balwindersinghjattana5770
    @balwindersinghjattana5770 Рік тому

    ਬਾਬੂ ਜੀ ਆਹ ਬਾਹਰ ਜਾਣ ਦੀ ਅੱਗ ਨੇ ਰਿਸਤੇ ਪਿਆਰ ਮੋਹ ਅਪਣਾਪਣ ਖੋਹ ਲਿਆ ਆਪਣੇ ਪੰਜਾਬ ਦੇ ਲੋਕਾਂ ਨੇ ਬਾਹਰ ਜਾਣ ਨੂੰ ਐਸੇ ਢੰਗ ਨਾਲ ਪੇਸ ਕੀਤਾ ਕਿ ਬਰੇਨਵਾਸ ਕਰਤਾ ਕੋਈ ਵੀ ਫਲੌਸਫਰ ਬੁੱਧੀਜੀਵੀ ਮੇਰੇ ਨਾਲ ਸਰਤ ਲਾਏ ਜਦੋਂ ਤੋਂ ਲੋਕ ਬਾਹਰ ਗੲਏ ਨੇ ਹੁਣ ਤੱਕ ਕਾਮਯਾਬ ਹੋਏ ਨੇ ਡਾਟਾ ਦੇਣ ਮੈਂ ਦਸ ਗੁਣਾ ਬਾਹਰ ਦੇ ਚੱਕਰ ਚ ਬਰਬਾਦ ਲੋਕਾ ਦਾ ਡਾਟਾ ਦਿਊਂ

  • @gurwinderchawla9830
    @gurwinderchawla9830 2 роки тому +6

    Very nice to hear the experiences of life from the cultured people who explained Trith of life very well Thanks for showing such true stories

    • @Punjabikangaroo
      @Punjabikangaroo  2 роки тому

      Thank You...Please share and support..
      Subscribe our youtube channel for upcoming videos

  • @nachhatarsidhu7259
    @nachhatarsidhu7259 2 роки тому +1

    8.30 , ਲਾਲ ਕੋਟੀ ਵਾਲੀ ਬੀਬੀ ਦੋਹਰੀ ਗਲ ਕਰਦੀ ਹੈ । ਇਕ ਪਾਸੇ ਕਹੀ ਜਾਂਦੀ ਐ ਅਸੀਂ ਐਥੇ ਬਹੁਤ ਖੁਸ਼ ਹਾਂ । ਦੂਜੇ ਪਲ ਛਜੂ ਦੇ ਚੁਬਾਰੇ ਵਾਲੀ ਬਾਤ ਪਾਕੇ ਝੂਰੀ ਜਾਂਦੀ ਹੈ । ਬੇਨਤੀ ਹੈ ਬੀਬੀ ਜੀ ਨੂੰ ਜੇ Australia ਜਾਂ ਕਿਸੇ ਹੋਰ ਪੱਛਮੀ ਦੇਸ਼ ਵਿੱਚ ਖੁਸ਼ ਰਹਿਣੈ ਤਾਂ ਇਕ ਬੇੜੀ ਦੇ ਸਵਾਰ ਬਣੋ , ਫਿਰ ਦੇਖੋ ਖੁਸ਼ੀ ਕੀ ਹੁੰਦੀ ਐ । From North America . ਧੰਨਵਾਦ ।

  • @Redlionvideography
    @Redlionvideography 2 роки тому +7

    ਇਹੀ ਬਾਬੇ ਬੀਬੀਆਂ ਹੁੰਦੇ ਜਿਹੜੇ ਪਿੰਡ ਬੈਠ ਕੇ ਪਿੰਡ ਆਲਿਆਂ ਤੋ ਸੂਗ ਕੇ ਤੇ ਬਾਹਰਲੇ ਦੇਸ਼ ਦੀਆਂ ਫੁਕਰੀਆਂ ਮਾਰ ਰਹੇ ਹੁੰਦੇ.. ਬਈ ਮੁੜ ਆਉ ਪਿੰਡ ਇੱਥੇ ਕਿਹੜਾ ਵੜਨ ਨਹੀਂ ਦਿੰਦੇ

  • @baldevbhullar3062
    @baldevbhullar3062 2 роки тому +4

    ਵਿਹਲੀਆਂ ਖਾਣ ਵਾਲਿਆਂ ਨੂੰ ਬਾਹਰ ਬਹੁਤ ਔਖਾ। ਜੇ ਸੁਖ ਚਾਹੀਦਾ ਗੁਰੂਨਾਨਕ ਦੀ ਬਾਣੀ ਨਾਲ ਜੁੜ ਕੇ ਰਹੋ। ਏਸੇ ਰੌਲੇ ਗੌਲੇ ਵਿਚ ਅੰਤ ਸਮਾਂ ਨੇੜੇ ਆ ਰਿਹਾ।ਅਗਲੀ ਤਿਆਰੀ ਕਰੋ। 🙏

  • @mangatsingh670
    @mangatsingh670 2 роки тому +3

    ਸਾਡੇ ਦੇਸ਼ ਵਰਗਾ ਕੋਈ ਦੇਸ਼ ਨਹੀਂ ਜੇਕਰ ਐਥੇ ਸਿਸਟਮ ਸਹੀ ਹੋਵੇ ਐਥੇ ਦਾ ਸਿਸਟਮ ਬਹੁਤ ਖ਼ਰਾਬ ਹੈ ਇਹ ਨੂੰ ਖ਼ਰਾਬ ਵੀ ਆਪਣੇ ਲੋਕਾਂ ਨੇ ਕੀਤਾ ਹੈ ਪਹਿਲਾਂ ਮੁਫ਼ਤਖੋਰੀ ਮਗਰ ਲੱਗ ਕੇ ਲੋਟੂ ਪਾਰਟੀਆਂ ਨੂੰ ਵੋਟਾਂ ਪਾਉਂਦੇ ਰਹੇ ਕਦੇ ਸੋਚਿਆ ਨਹੀਂ ਜੇਕਰ ਟਾਇਮ ਸਿਰ ਸੋਚਿਆ ਹੁੰਦਾ ਲੋਟੂ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕੀਤੇ ਹੁੰਦੇ ਤਾਂ ਇਹ ਦਿਨ ਦੇਖਣੇ ਨਹੀਂ ਪੈਂਦੇ ਸੀ

  • @ashokklair2629
    @ashokklair2629 2 роки тому +2

    Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ।
    ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ।
    ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ।
    ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

  • @lohiasaab8059
    @lohiasaab8059 2 роки тому +26

    ਆਸਟ੍ਰੇਲੀਆ ਵਿੱਚ ਜੇ ਔਖੇ ਹੋ ਤਾਂ ਪੰਜਾਬ ਵਿੱਚ ਆ ਕੇ ਝੋਨਾ ਲਾਉਣ ਲੱਗ ਜਾਓ।
    ਮਿਹਨਤ ਦੀ ਰੋਟੀ ਮਿੱਠੀ ਲੱਗੇਗੀ।

  • @balrajsingh8901
    @balrajsingh8901 2 роки тому +14

    ਬਾਹਰਲੇ ਮੁਲਕਾਂ ਵਿੱਚ ਬੱਚੇ ਸਾਂਭਣ ਵਾਲੇ ਬਹੁਤ ਤਨਖਾਹ ਲੈਂਦੇ ਹਨ ਕੀ ਤੁਹਾਡੇ ਬੱਚੇ ਉਸ ਤੋਂ ਅੱਧਾ ਵੀ ਖੁਸ਼ੀ ਖੁਸ਼ੀ ਤੁਹਾਨੂੰ ਦਿੰਦੇ ਹਨ। ਸ਼ਾਇਦ ਨਹੀਂ। ਇਸ ਕਰਕੇ ਏਨੀਂ ਘੁਟਣ ਮਹਿਸੂਸ ਕਰਦੇ ਹੋ। ਬਲਰਾਜ ਸਿੰਘ ਕੋਰੇ ਵਾਲ

  • @samddam871
    @samddam871 2 роки тому +1

    Very nice video veer g ....keep it up bro

  • @karanpreet6292
    @karanpreet6292 Рік тому +1

    Bahut vadia keha Bapu ji Asi Darm kmon me aay

  • @sukhwinderbatth9521
    @sukhwinderbatth9521 2 роки тому +3

    ਭੈਣ ਜੀ ਇੰਡੀਆ ਵਿਚ ਵੀ ਬਹੁਤ ਸਾਰੀਆਂ ਨੂੰਹਾਂ ਨੇ ਜਿਹੜੀਆ ਸੱਸ ਸਹੁਰੇ ਨੂੰ ਬੋਝ ਸਮਝਦੀਆਂ ਨੇ, ਤੁਸੀ ਨਵੇ ਜਮਾਨੇ ਦੀ ਗਲ ਕਰਦੇ ਤੁਹਾਡੇ ਸਾਡੇ ਸਮੇਂ ਵਿਚ ਵੀ ਇਹੋ ਕੁਝ ਸੀ

  • @gurshersingh4451
    @gurshersingh4451 2 роки тому +3

    Keep it up guys, Such an different and productive effort 🤞

  • @shahbazsingh9366
    @shahbazsingh9366 2 роки тому +9

    ਸ ਸਾਹਬ ਦੀ ਗੱਲ ਸਹੀ ਆ ਕਿ ਅਸੀਂ ਧਰਮ ਕਮਾਉਣ ਆਏ ਈ ਨੀ ਆਸਟਰੇਲੀਆ , ਸਾਡੇ ਬੱਚੇ ਪਦਾਰਥ ਕਮਾਉਣ ਆਏ ਹਨ ਤੇ ਪਦਾਰਥ ਟੈਂਸ਼ਨ ਹੈ, ਪਂਜਾਬ ਈ ਸਹੀ ਹੈ

  • @preetkaur9896
    @preetkaur9896 Рік тому +3

    ਬਹੁਤ ਵਧਿਆ ਜੀ 🙏

  • @pindadalifestyle682
    @pindadalifestyle682 2 роки тому +16

    ਸਾਨੂੰ ਬਲਾ ਲਵੋ ਅਸੀ ਵੀ ਚਾਹ ਪੂਰਾ ਕਰ ਲਈਏ

  • @sonubala5195
    @sonubala5195 2 роки тому +5

    👍 uncle ji 🙏 bilkul sahi keha "maya vich shanti nhi dhrm vich h

  • @pritpalsingh5160
    @pritpalsingh5160 2 роки тому +2

    ਜਿਹੜੇ ਸਰਦਾਰ 1988 ਵਿੱਚ ਅਸਟ੍ਰੇਲੀਆ ਗਏ ਸਨ ਇਹਨਾਂ ਠੇਕੇਦਾਰ ਬਹੁਤ ਵਧਿਆ ਵਰਣਨ ਕੀਤਾ ਹੈ
    ਬਾਕੀ ਔਰਤਾਂ ਨੇ ਵੀ ਵਧੀਆ ਤਜਰਬਾ ਸਾਂਝਾ ਕੀਤਾ ਹੈ ਜੀ

    • @Punjabikangaroo
      @Punjabikangaroo  2 роки тому

      ਉਹਨਾ ਦੀ ਇਟਰਵਿਊ ਜਲਦ ਆ ਰਹੀ ਜੀ….ਚੈਲਨ ਸਬਸਕਰਾਇਬ ਕਰੋ ਜੀ

  • @nazarsingh1123
    @nazarsingh1123 2 роки тому +1

    ਆਸਟ੍ਰੇਲੀਆ ਵਿੱਚ ਸਭ ਵਧੀਆ ਹੀ ਹੈ ਥੋੜਾ ਬਹੁਤਾ ਓਪਰਾਪਨ ਤਾਂ ਜੇਕਰ ਪੰਜਾਬ ਤੋਂ ਮਦਰਾਸ ਜਾਂ ਕਲਕੱਤੇ ਜਾ ਕੇ ਕੰਮ ਸ਼ੁਰੂ ਕਰੀਏ ਤਾਂ ਓਥੇ ਵੀ ਮਹਿਸੂਸ ਹੋਵੇਗਾ ਬਾਕੀ ਜ਼ਿੰਦਗੀ ਜਿਊਣ ਦੇ ਅਸੂਲ ਇਥੇ ਪੰਜਾਬ ਨਾਲੋਂ ਬਹੁਤ ਬਹੁਤ ਵਧੀਆ ਹਨ

  • @talwindersingh8929
    @talwindersingh8929 2 роки тому +1

    ਸਰਕਾਰ ਨੇ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਬਾਹਰ ਭਜਾਏ ਹਨ। ਅਫਸੋਸ ਜੋ ਪੰਜਾਬ ਛੱਡ ਗਏ ਉਹਨਾਂ ਨੇ ਕਦੇ ਹੁਣ ਪੰਜਾਬ ਨਹੀ ਮੁੜਣਾ । ਹੌਲੀ ਹੌਲੀ ਉਹਨਾ ਨੇ ਪੰਜਾਬ ਵਿੱਚੋਂ ਸਾਰੀ ਜਮੀਨ ਜਾਇਦਾਦ ਵੇਚ ਜਾਣੀ ਹੈ

  • @Satish1517
    @Satish1517 2 роки тому +4

    ਸਿਰਫ਼ ਥੋਨੂੰ ਸਲਾਮ ਨੀ ਕਰਦਾ ਕੋਈ ਇਹੀ ਗਲ਼ ਆਂ ਇਥੇ ਮਾੜੇ ਕਿਸਾਨ ਮਜਦੂਰ ਤੋਂ ਵਿਆਜ ਨੀ ਖਾਣ ਨੂੰ ਮਿਲਦਾ ਬੱਸ ਇਹੀ ਗਲ਼ ਆਂ

  • @ajmerdhillon3013
    @ajmerdhillon3013 2 роки тому +6

    ਗੱਲਾ ਨਾਲ ਪੰਜਾਬ ਨਹੀਂ ਬਚਣਾ ਪੰਜਾਬ ਵਾਪਸੀ ਕਰੋ ਚੰਗਿਆਂ ਚੀਜ਼ਾਂ ਸਿੱਖ ਕੇ ਵਾਪਸ ਆਉ ਅਤੇ ਮਾੜੀਆਂ ਉੱਥੇ ਛੱਡ ਕੇ ਆਉ ।

  • @kulwantbedi4669
    @kulwantbedi4669 2 роки тому +4

    We are fully satisfied in Australia with blessings of Waheguru.

    • @Punjabikangaroo
      @Punjabikangaroo  2 роки тому

      Please subscribe our channel...Full Video with Uppal ji is coming Soon

  • @jassi.tv6860
    @jassi.tv6860 2 роки тому

    ਜਿੱਦਾਂ ਪੰਜਾਬ ਦੀ ਨੌਜਵਾਨੀ ਬਾਹਰ ਦੇ ਮੁਲਕਾਂ ਨੂੰ ਤੁਰੀ ਜਾਂਦੀ ਹੈ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੇ ਬਿਹਾਰ ਯੂਪੀ ਦਾ ਕਬਜ਼ਾ ਹੋ ਜਾਉਗਾ ( ਰੰਗ ਪੰਜਾਬ ਦੇ ) ਚੈਨਲ ਨੇ ਇੱਕ ਇੰਟਰਿਵਊ ਵਿੱਚ ਖੁਲਾਸਾ ਕੀਤਾ ਕਿੱਦਾਂ ਬਈਆ ਦੀ ਆਮਦ ਪੰਜਾਬ ਵਿੱਚ ਵਧ ਰਹੀ

  • @maradona1789
    @maradona1789 2 роки тому

    ਇਹ ਮਾਈਆਂ ਔਰਤਾਂ ਇਸ ਲਈ ਦੁੱਖੀ ਹਨ,ਕਿਉਂਕਿ ਇਹਨਾਂ ਨੂੰ ਨੂੰਹਾਂ ਦੀਆਂ ਚੁਗਲੀਆਂ ਕਰਨ ਲਈ ਕੋਈ ਆਂਢ ਗੁਆਂਢ ਨਹੀਂ ਲਁਭਦਾ ਹੈ, ਬੁੱਢੇ ਤਾਂ ਦੁਖੀ ਹਨ ਕਿਉਂਕਿ ਇਹ ਪੁੱਤ ਪੋਤਰੇ ਪੋਤਰੀ ਨੂੰ ਦਬਕਾ ਨਹੀਂ ਮਾਰ ਸਕਦੇ ਹਨ, ਅਤੇ ਸ਼ਰਾਬ ਖੇੜਨ ਲਈ ਕੋਈ ਆਂਢ ਗੁਆਂਢ ਨਹੀਂ ਲਁਭਦਾ ਨਾ ਕੋਈ ਯਾਰ ਬੇਲੀ ਲਁਭਦਾ ਹੈ, ਮੇਰੀਆਂ ਉਪਰੋਕਤ ਗੱਲਾ 100% ਸੱਚੀਆ ਹਨ।

  • @binasoren8715
    @binasoren8715 Рік тому +1

    Very good 👍👍👍👍👍

  • @harjinderaulakh9542
    @harjinderaulakh9542 2 роки тому +13

    ਲੈ ਦੇ ਕੇ ਗੱਲ ਕਿ ਮੌਹ ਮਾਯਾ ਨੀ ਛੁਟਦੀ ਪਰ ਆਖਰੀ ਸਮਾਂ ਰੱਬ ਦਾ ਨਾਮ ਹੀ ਕੰਮ ਔਣਾਂ ਹੈ🙏🏻

    • @ashokklair2629
      @ashokklair2629 2 роки тому

      @Harjinder Aulakh & Sakinder Booarai ਜੀ! ਜੋ ਤੁਸੀ ਨਾਭੀ ਪੱਗ ਵਾਲੇ ਦੀ ਗੱਲ ਨੂੰ **((ਸਹੀ))** ਕਹਿਕੇ ਕੁੰਮੈਂਝ ਕੀਤੈ, ਕਿ **(ਨਾਮੁ))** ਜਪਣ ਵਿਚ ਹੀ ਸੁਖ ਹੈ।
      ਤੇ ਅਗੇ ਤੁਹਾਡੇ ਕੁੰਮੈਟ ਨੂੰ ਬਹੁਤ ਪ੍ਰੇਮੀਆ ਨੇ **((👍🏿))** ਲਾਇਕ ਕੀਤੈ।
      ਸੋ ਇਹ **(ਨਾਮ*ਜਪਣ*ਵਿਚ*ਹੀ*ਸੁਖ*ਹੈ)** ਵਾਲੀ ਗੱਲ ਅਸਕਲ੍ਹ ਦੇ, ਪਰਚਾਰਕ, ਸਿਖ ਮਿਸਨਰੀ, ਤੇ ਢਢਰੀ ਬਰਗੇ ਪ੍ਰਚਾਰਕ ਵੀ ਨਾਮੁ ਦੀ ਗੱਲ ਨਹੀ ਕਰਦੇ।
      ਸੋ ਸਿਕੰਦਰ ਬੋਪਾਰਾਏ ਜੀ, ਤੁਸੀ ਨਾਮੁ ਦੀ ਗੱਲ ਨੂੰ ਸਮਝਿਐ! ਧੰਨਵਾਦ ਜੀ!!

    • @harjinderaulakh9542
      @harjinderaulakh9542 2 роки тому

      Like lai bahut sukriya ji🙏🏻

  • @JaswantSingh-kb7vg
    @JaswantSingh-kb7vg Рік тому +1

    Na hi English ayundi hai
    Na hi work krn the age hai
    Daily bus jana ja sky train jana kdi garmi kdi snow bhut okhaa, gonge banna penda, na kisi they ghar jana na kisi nu ghar bulana kiunke putt nuh the ghar hai 😭😭😭😭😭😭😭😭😭😭💔

  • @sakinderboparai3046
    @sakinderboparai3046 2 роки тому +16

    ਓ ਭਰਾਵੋ ਭੈਣੋਂ ਤੁਸੀਂ ਯੂ ਟਿੳੂਬ ਤੇ ਸੰਤ ਮਸ਼ਕੀਨ ਜੀ ਦੀ ਕਥਾ ਸੁਣੋ । ਸੰਤ ੲੀਸ਼ਰ ਸਿੰਘ ਜੀ ਦੇ ਦੀਵਾਨ ਸੁਣੋ ।ਹੁਣ ਅਾਪਣਾ ਨਾਮ ਜਪਣ ਦਾ ਮੌਕਾ ਹੈ । ਰੋਟੀ ਖਾਓ ਬਾਣੀ ਪੜੋ ਸੁਣੋਂ । ਗੁਰਦੁਅਾਰਾ ਸਾਹਿਬ ਜਾ ਕੇ ਸੇਵਾ ਕਰੋ । ਗੁਰਬਾਣੀ ਵਿੱਚ ਲਿਖਿਅਾ ਹੈ ।ਕਿ ਪਰਮਾਤਮਾਂ ਨੇ ਸਾਡੇ ਨੱਕ ਵਿੱਚ ਨੱਥ ਪਾੲੀ ਹੋੲੀ ਹੈ। ਜਿੱਥੇ ੳੁਸ ਨੇ ਲਿਜਾਣਾ ਹੈ। ਲੈ ਜਾਂਦਾ ਹੈ । ਪਰ ਅਸੀ ਕਹਿੰਦੇ ਹਾਂ ਵਿਦੇਸ਼ ਪੈਸੇ ਕਮਾਓਣ ਜਾਂਦੇ ਹਾਂ । ਪਰ ਸਾਡਾ ਦਾਣਾਂ ਪਾਣੀ ਲਿਖਿਅਾ ਹੈ । ਗੁਰਬਾਣੀ ਰੇਡੀਓ ਲੈ ਕੇ ਸੀ੍ ਗੁਰੂ ਗਰੰਥ ਸਾਹਿਬ ਦਾ ਪਾਠ ਸੁਣੋ ਜੀ । ਮੁੰਡੇ ਨੂੰਹਾਂ ਦੇ ਕੰਮਾਂ ਵਿੱਚ ਦਖਲ ਨਾਂ ਦੇਵੋ ।

  • @naranjansingh7211
    @naranjansingh7211 2 роки тому +1

    Please make Australia Chajju de chabarey also.

  • @bravepunjab9008
    @bravepunjab9008 2 роки тому +2

    living in canada since 2003. now life is very hard in these countries due to inflation.
    90% panjabi sirf ik mahina india showoff krn de chakkr ch avdi life kmma ch khrab kr rhe han...only 5-7% own good businesses.
    if u hv a good life in india than never come to these countries. here life is just photogenic.
    koi vi tuhanu sach nhi dsu coz people feel ashamed. getting PR is not a big deal.
    approx. u need 6000$-6500$ to just run the house te kmai after 30% tax kush nhi bachda.
    rhi gal system di sab kush ho reha ethe...chori, thaggi, murder, jealousy, mehangai, accident,poor healthcare, racism, political corruption etc etc
    je india vich 50-60 hjar vi kma rhe ho, ta sade nalo bht chngge ho....koi mortgage,insurance da stress ta ni.....
    none of urs relative, frnd tell this harsh reality coz oh sirf showoff fukri marna chaunde aa....
    come here just for vacations.
    rest is upon u...life is urs

  • @KuldeepSingh-id8kq
    @KuldeepSingh-id8kq 2 роки тому

    Bilkul sachia 🇺🇸🇺🇸gala ne Sare hi veera teh bhenna dia Jis tarah y ji ne khia gaddia teh rihenn walia all da rights barra badhia lagia y ji bachia tohh bina kush nhi hai teh bachia nu b mapia nu Rabb da roop samjhanna chahida y ji eh resta hi eho jhaia whaguru ji sabh nu tendruti bakhnni charrdi Kala vich rekhenn thanks❤❤🌹🌹🙏🙏

  • @47nsb
    @47nsb 2 роки тому

    Please also give detail of location of every recording

  • @sandeegill2112
    @sandeegill2112 2 роки тому +1

    ਇਥੇ ਨਾ ਗੱਲ ਇੰਡੀਆ ਦੀ ਏ ਨਾ ਆਸਟ੍ਰੇਲੀਆ ਦੀ, ਅਸਲ ਚ ਗੱਲ ਘਰ ਦੇ ਮਾਹੌਲ ਦੀ ਏ ਜਿਹਨਾਂ ਦੇ ਬੱਚੇ ਮਾਂ ਪਿਓ ਨਾਲ ਵਧੀਆ ਪੇਸ਼ ਆਂ ਰਹੇ ਨੇ ਤੇ ਏ ਸਮਝ ਰਹੇ ਨੇ ਕੇ ਇੰਡੀਆ ਤੋਂ ਸਾਡੇ ਮਾਂ ਪਿਓ ਸਾਡੇ ਬੱਚਿਆਂ ਦੀ ਖਾਤਿਰ ਇਥੇ ਆਏ ਨੇ ਤੇ ਸਾਡੇ ਬੱਚਿਆਂ ਨੂੰ ਸੰਭਾਲ ਰਹੇ ਨੇ ਘਰ ਦਾ ਮਾਹੌਲ ਉਥੇ ਆਪੇ ਇੰਡੀਆ ਵਰਗਾ ਏ ਪਰ ਜਿਥੇ ਇੰਡੀਆ ਤੋਂ ਮਾਂ ਪਿਓ ਨੂੰ ਸਿਰਫ ਬੱਚਿਆਂ ਦੀ ਸੰਭਾਲ ਲਈ ਤਾਂ ਸੱਦ ਲਿਆ ਜਾਂਦਾ ਪਰ ਉਹਨਾਂ ਨੂੰ ਬਣਦੀ ਰਿਸਪੈਕਟ ਨਹੀਂ ਦਿੱਤੀ ਜਾਂਦੀ ਨਾ ਹੀ ਉਹਨਾਂ ਨਾਲ ਘਰ ਦੇ ਕੰਮਕਾਰ ਚ ਬੀਬੀਆਂ ਵੱਲੋ ਨੌਕਰੀ ਤੋਂ ਆਂ ਕੇ ਹੱਥ ਵਾਂਡਾਇਆ ਜਾਂਦਾ ਤੇ ਇਹੀ ਸਮਝਿਆ ਜਾਂਦਾ ਏ ਪੀ ਏਨਾ ਪੈਸਾ ਖਰਚ ਕੇ ਇਹਨਾਂ ਨੂੰ ਕਿਉਂ ਸੱਦਿਆ ਏ ਇਥੇ ਜੇਘਰ ਦਾ ਕੰਮ ਵੀ ਆਪ ਕਰਨਾ ਉਥੇ ਫੇਰ ਮੁਸ਼ਕਿਲ ਆਂ ਹੀ ਜਾਂਦੀ ਏ ਕਿਓਂਕਿ ਪਰੈਂਟਸ ਰਿਸਪੈਕਟ ਮੰਗਦੇ ਨੇ ਖਾਣਾ ਪੀਣਾ ਤਾਂ ਸਬ ਮਿਲ ਈ ਜਾਂਦਾ ਏ ਸੋ ਮੁਸ਼ਕਿਲ ਇੰਡੀਆ ਆਸਟ੍ਰੇਲੀਆ ਦੀ ਨਹੀਂ ਘਰ ਦੇ ਮਾਹੌਲ ਦੀ ਏ ਹੋਰ ਕੁੱਜ ਨਹੀਂ 🌹

    • @rajmanjinderkaur4928
      @rajmanjinderkaur4928 2 роки тому

      ਬਿਲਕੁਲ ਸਹੀ ਕਿਹਾ ਤੁਸੀਂ ਪਰਮਾਤਮਾ ਸਰਬੱਤ ਸੰਗਤ ਨੂੰ ਖੁਸ਼ੀਆਂ ਬਖਸ਼ੇ 🙏🏼🙏🏼🙏🏼🙏🏼🙏🏼

  • @sahilhundal5054
    @sahilhundal5054 2 роки тому +12

    ਆਜੋ ਇੰਡੀਆ ਤੂਹਾਨੂੰ ਉਡੀਕ ਰਿਹਾ

  • @singhsatwinder7
    @singhsatwinder7 2 роки тому +4

    Same here in Canada.

  • @nareshchand6198
    @nareshchand6198 2 роки тому +1

    Life is not what you think. Life is what you live.

  • @nachhatarsidhu7259
    @nachhatarsidhu7259 2 роки тому

    Sir Ji we are not here only for money . We and our kids are here in these countries also for batter life which you can't avail in Punjab . Agree or not but its the truth . Thanks .

  • @dkkhalsa1551
    @dkkhalsa1551 2 роки тому +2

    ਮੇਰੇ uncle ਕਹਿੰਦੇ ਸਨ ਬਾਹਰ ਦੇਸ਼ਾਂ ਚ ਨਾ ਕਰਨ ਨਾ ਧਰਮ ਨਾ ਸ਼ਰਮ
    ਕੰਮ ਕੋਈ ਕਰ ਕੇ ਖੁਸ਼ ਨੀ ।।।।ਰੋਟੀ ਖਾਣ ਲਈ ਨੂੰਹ ਹੋਵੇ ਜਾਂ ਧੀ ਕੰਮ ਤਾਂ ਕਰਾਉਣਗੇ ਹੀ

  • @preetkaur9896
    @preetkaur9896 Рік тому +2

    ਬਾਬਾ ਜੀ ਬਹੁਤ ਵਧਿਆ ਕਿਹਾ 🙏

  • @sukhdeepkajla4372
    @sukhdeepkajla4372 Рік тому

    Bapu ji ne bilkul sahi keha ki dharm cho hi shanti milni a maya cho kdi v nhi milni .par sab kujh pta hon de bavjood v insaan maya cho hi sukh labda a te sari umar maya pichhe hi doreya firda a. Gurbani da furmaan hai
    MAYA HOYI NAAGNI ,JAGAT RHI LAPTAYE
    ISKI SEWA JO KRE USHI KO FER KHAYE.

  • @kultarmand1945
    @kultarmand1945 2 роки тому +2

    Bht sohniya gallan kitiya Bajurgan ne

  • @jagdeepsinghgill1653
    @jagdeepsinghgill1653 2 роки тому

    ਬੰਦਿਆ ਤੇਰੀ ਸਮਝ ਨੀ ਆਈ 'ਜਦੋਂ ਪੰਜਾਬ ਹੁਨੈ ਬਾਹਰ ਨੂੰ ਭਜਦੈਂ ਜਦੋਂ ਬਾਹਰ ਹੁਨੈ ਘਰ ਨੂੰ ਭਜਦੈਂ!

  • @saytruth1382
    @saytruth1382 2 роки тому +1

    Employment compels migration.Punjabi are fit and versatile people who can withstand odd situations.Waheguru bless them.Keep fit to remain hit.

  • @micksingh792
    @micksingh792 2 роки тому +1

    You are few lucky people's who came in this country stop moaning . You are extremely lucky people's so thanks to God and please help your sons daughters with open heart because they are yours.

    • @piku4547
      @piku4547 2 роки тому +1

      They are helping their children already.. but they have to show the right path to their children as well.. they know the importance of Sikhi and Dharam. They are trying to show them that part of life for which all Australian and Europeans visit India everyday.

    • @dharamvirsingh7687
      @dharamvirsingh7687 Рік тому

      Ghr sukh wusea baher sukh paea jdon asi hi apnay smaj noo sahi saved nahi dy skey ty sanoo thankful hona chahida ay ehna countries da jinany sady youth noo rojgar dita ty.safty v

  • @ravinderkhanuja4611
    @ravinderkhanuja4611 2 роки тому +1

    bahuat bahuat chngi soch hei ji bhenji virji

  • @manisingh7304
    @manisingh7304 2 роки тому +3

    ਤੋਹਾਡੀ ਖਬਰ ਦੇਖੀ ਜਾਦੇ ਹਾਂ ਤੇ ਉਦੋ ਦੇ ਹੀ ਹਸੀ ਜਾਦੇਂ ਹਾਂ

  • @gurbajmaan9605
    @gurbajmaan9605 2 роки тому +9

    ਸਤਿ ਸ੍ਰੀ ਆਕਾਲ ਬਜ਼ੁਰਗੋ 🙏

  • @SukhdevSingh-nq2tc
    @SukhdevSingh-nq2tc 2 роки тому +2

    ਹਿਕਤੇ ਪਥਰ ਰਖਕੇ ਟਾੲੀਮ ਨਿਕਲ ਰਿਅੈ.ਅਣਖ ਜ਼ਮੀਰ ਤੇ
    ਸ਼ਰਮ ਮਾਰਕੇ ਰਹਿਣਾ ਪੈਂਦੈ.ਪੁਰਾਣਾ ਜ਼ਮਾਨਾ ਨਹੀ ..ਬੇਸ਼ਰਮੀ ਵਧਗੀ.ਬਸ ਹੋਰ ਕੁਝਨੀ.

  • @prahladoberoi1188
    @prahladoberoi1188 Рік тому

    Beta ji 804 visa te detail vedio banao te meharbaani hoyegi.

  • @phootphath4851
    @phootphath4851 2 роки тому

    ਜਦੋਂ ਕੋਈ ਵਿਦੇਸ਼ ਵਿਚੋਂ ਪੰਜਾਬ ਆਉਂਦਾ ਗੇੜਾ ਮਾਰਨ ਓਦੋਂ ਤਾਂ ਫੁਕਰੀਆਂ ਮਾਰ ਮਾਰ ਕੇ ਦਿਮਾਗ਼ ਖ਼ਰਾਬ ਕਰ ਦਿੰਦੇ ਨੇਂ ਜਿਵੇਂ ਸਾਰੀ ਦੁਨੀਆਂ ਦਾ ਪੈਸਾ ਸੁੱਖ ਸਹੂਲਤਾਂ ਸਾਰਾ ਕੁਸ਼ ਹੀ ਸਾਡੇ ਕੋਲ਼ ਹੈ।। ਚੰਗੇ ਵਦੀਆ ਘਰਾਂ ਦੇ ਮਾਲਿਕ ਵੀ ਬਾਹਰ ਜਾਕੇ ਗੁਲਾਮੀਂ ਕਰਦੇ ਨੇਂ।। ਮਾੜੇ ਘਰ ਦੇ ਬੰਦੇ ਦੀ ਤਾਂ ਮਜ਼ਬੂਰੀ ਹੈ ਬਾਹਰ ਜਾਕੇ ਪੈਸਾ ਕਮਾਉਣਾ ਤੇ ਜਾਣਾ ਚਾਹੀਦਾ ਵੀ ਹੈ।। ਪਰ ਚੰਗੇ ਘਰਾਂ ਦੇ ਲੋਕ ਵੀ ਨੀਂ ਹਟਦੇ।। ਸਿੱਧੀ ਗੱਲ ਹੈ।। ਜਿਸ ਕੋਲ਼ ਸਬਰ ਤੇ ਸੰਤੋਖ ਹੈ ਉਹ ਕਿਤੇ ਵੀ ਹੋਵੇ ਖੁਸ਼ ਰਹੂ।। ਨਹੀਂ ਤਾਂ ਪਤਾ ਹੀ ਹੈ

  • @jagmohansarao5273
    @jagmohansarao5273 2 роки тому +2

    India is great all time 👍👍

    • @nirmalsingh5231
      @nirmalsingh5231 2 роки тому

      Mai v paji canada one month reh k aayia parr punjab vargi khushi nhi

  • @balwantsinghdhadda2644
    @balwantsinghdhadda2644 2 роки тому

    Very nice discussion ji

  • @kiranmalhi1061
    @kiranmalhi1061 2 роки тому +1

    Elderly Uncle who said that we are here for money and want more stuff. Incorrect , as not everyone is after money and you can have follow your religion as you need to make time for it. Also, if you live where it’s all Indian communities regardless Hindu, Sikh or other’s they have competition as that person has that and I want that too. That is the reason why these people are not content with what they have as they have become very materialistic.
    I live in Australia as well as NZ due to work commitment and family . Have raised children who are content with what they ever and never run after money and it’s come to us as parents . Children follow their parents. I strongly disagree and have overseas since 1988. Had no issue getting job in NZ or Aust. Have very good job even after taking step in my career to do some voluntary work. Bottom line is you need to be a good person, have empathy and compassion for others and you can be a millionaire but if you are not a good person it’s not worth it.

  • @jatindersingh-bf1rz
    @jatindersingh-bf1rz 2 роки тому

    Last uncle g best speach

  • @kuldipkaurkalsi923
    @kuldipkaurkalsi923 Рік тому

    ਬਹੁਤ ਵਦੀਆ ਲੱਗਾ ਤੁਹਾਡੀਆ ਗੱਲਾ ਸੁਣ ਕਿ ਸ਼ੇਟਰ ਹੋਣੇ ਜਰੁਰੀ ਹੇ ਜੁ ਕਿ ਵਿਚ ਸ਼ੇਟਰ ਬਣੇ ਹੇ ਜੇਕਰ ਤੁਹਾਡਾ ਘਰ ਵਿਚ ਦਿਲ ਨਹੀ ਲਗਦਾ ਤੁਸੀ ਸ਼ੇਟਰ ਵਿਚ ਜਾ ਸਕਦੇ ਹੇ ਈਡੀਆ ਨਾਲੋ ਬਾਹਰ ਚੰਗਾ ਹੇ ਪੰਜਾਬ ਦੇ ਹਾਲਤ ਨਹੀ ਚੰਗੇ ਜਦੋ ਆਪਾ ੲੰਡੀਆ ਹੁਦੇ ਆਪਾ ਲੋਕਾ ਨੁ ਕਹਿਦੇ ਹੇ ਕਿ ਕਰਮਾ ਵਾਲੇ ਹੇ ਜਿਹੜੇ ਬਾਹਰ ਜਾਦੇ ਹੇ ਜਦੋ ਬਾਹਰ ਆ ਜਾਈਦਾ ਆਪਾ ਜਲਦੀ ਫੇਟ ਜਾਨੇ ਹੇ ਰਬ ਦਾ ਸੁਕਰਾਨਾ ਕਰੋ

  • @apnapanjabnaeemasif1007
    @apnapanjabnaeemasif1007 2 роки тому

    Nice bro good

  • @RanjitSingh-515
    @RanjitSingh-515 Рік тому +1

    ਜਿੰਨੀ ਅਜਾਦੀ ਭਾਰਤ ਵਿੱਚ ਹੈ ਦੁਨੀਆ ਦੇ ਕਿਸੇ ਮੁਲਕ ਵਿੱਚ ਨਹੀਂ ਹੈ ਜੇ ਤੁਸੀਂ ਬੰਧਨਾਂ ਵਿੱਚ ਰਹਿਣਾ ਉਹਦੇ ਵਾਸਤੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਹੈ ਜਿਹਨੇ ਅਜਾਦੀ ਲੈਣੀ ਆ ਉਹ ਭਾਰਤ ਚ ਰਹਿਣ

  • @jijag8758
    @jijag8758 2 роки тому

    ਇਹ ਆਪਣੇ ਬੱਚਿਆਂ ਨੂੰ ਪੁੱਛੋ ਕਿਵੇਂ ਪੱਕੇ ਹੋਏ । ਪਿੱਛੇ ਕੀ ਹੈ । ਕਿੰਨੇ ਯਤਨਾਂ ਨਾਲ ਥੋਨੂੰ ਬੁਲਾਇਆ ਹੋਣਾ ।

  • @goldenbrown3283
    @goldenbrown3283 2 роки тому +3

    Change is something that is not for everyone !!!! Change has its plus and minus !!!. Doesn't matter what country you live in but when there are changes to a person's lifestyle then there are reactions !!! It is very simple ... For every action there is a reaction !!. . These elderly people have not stated the real cause of the problem !!! It has nothing to do with age or the country you live in !!!. The change that these elderly people have a problem with is a big issue which everyone does not want to talk about !!!.. so I will sum it up !!! . In England there is a saying " every Englishman is a king in his own castle !!!. These elderly people lived in their own houses in India and had freedom to do what they wanted , live how they wanted to !!!. Now they have come to Australia and are living under the roof of their children !!!. That is the real problem !! They are no longer the landlord of the house !!!. They are the guest in the house !!!!. Their children make them feel like that because that is how the white man lives !!!. So they treat their parents in the same way white people do !!!Children of these parents need to be a bit more considerate of the change of life for their parents !!!. Don't do this , don't do that !! Don't wear these clothes , don't eat this , don't eat like that !!! These elderly people only know one way of life and that is how they have lived . Their children want them to change , their children want to change the very thing that makes them what they are !!!. The world is obsessed with money no matter what country you live in !!!. People have forgotten how to be content !!!. Why do I need a six bedroom house when there are only three people living in my house ???. The children of today are more interested in what they have as material goods than building a reputation for themselves as a person . Their parents mapped this out for them when they sent them to a foreign land !!. When you hand your children over to a different society then do not expect them not to change !!! THEY WILL CHANGE !!!. If someone from Punjab was to send their child to Bombay for a few years that child would come back as a different person !!!!! Your surroundings do change you !!!!. In England we also have another saying....
    WHEN IN ROME , DO AS THE ROMANS !!!! Simples ....

  • @kulbirsinghsandhu6472
    @kulbirsinghsandhu6472 2 роки тому +3

    Very good we also live in australia with kids we are very happy with kids and grand kids

  • @sukhwinderrehill9590
    @sukhwinderrehill9590 2 роки тому

    Kina changa tussi apne bchian kol gae hoe o shikaita shdo hasde bsde rhoji 🙏🙏❤️💕 eh daso chuglia India jinia hi ne ja fer ghat ne india ki rkhia apne bchia kol hi shine sukkar kro Tussi bchia kol ho 🙏🙏

  • @narinderkaur2777
    @narinderkaur2777 Рік тому

    tone of comments must be respectful

  • @kulwantbedi4669
    @kulwantbedi4669 2 роки тому

    Do not blame your children. Children are providing everything.

  • @lakhasingh6752
    @lakhasingh6752 2 роки тому +1

    Good knowledge peace in only religion

  • @rajendrabedi186
    @rajendrabedi186 2 роки тому +1

    Which city you are

  • @hardevsingh-gm9fr
    @hardevsingh-gm9fr 2 роки тому +2

    I am here since 1984 and I never ever have a problem to get a job. On that time worked in kellogs eight dollars per hour afterwards I had better jobs through out my Woking life.

    • @dyalsaraswati3915
      @dyalsaraswati3915 2 роки тому

      ETHE PDE LIKHE TE YOUNG INDIANS DE LOD H.NAKI EHNA BUDIA DE .EH OH LOK HN ZINI GHAR NOKAR RKHE HUNDE HN TE AUS AAKE EHNANU APNA KM KRDIA SHRM AUNDE H.EH OHI LOG HN ZINNI MUSEBALE NU HRAYA.PR ZADO MARIAA TE HANJUU BGANDE BEEDA CH EKHATHE HOE .2RE KIRDAR BALE

  • @inderjeetkaur7888
    @inderjeetkaur7888 2 роки тому

    Good.

  • @ManjitKaur-ix6tl
    @ManjitKaur-ix6tl 2 роки тому +1

    ਦੂਜਿਆਂ ਦੀ ਖੁਸ਼ੀ ਚ' ਆਪਣੀ ਖੁਸ਼ੀ ਹੈ ਵਾਹਿਗੁਰੂ

  • @harcharansingh9094
    @harcharansingh9094 2 роки тому

    Nice.

  • @surjitvirk872
    @surjitvirk872 2 роки тому

    ਸਜਨੋ! ਇਹ ਤਾਂ ਤੁਹਾਡੀ ਆਪਣੀ ਸੋਚ ਹੈ । ਅੱਧਾ ਭਰੇ ਗਲਾਸ ਨੂੰ ਕੋਈ ਅੱਧਾ ਭਰਿਆ ਦਸਦਾ ਹੈ ਅਤੇ ਕੋਈ ਅੱਧਾ ਖਾਲੀ। ਨਜਰ ਤੁਹਾਡੀ ਆਪਣੀ ਹੈ।
    ਕੀ ਭਾਰਤ ਵਿੱਚ ਤੁਸੀਂ ਅਮੀਰ ਹੁੰਦੇ ਹੋਏ ਬਚਿਆਂ ਤੋਂ ਖ਼ੁਸ਼ ਸੀ?
    ਨਹੀਂ ।
    ਕੀ ਭਾਰਤ ਜਾਂ ਪੰਜਾਬ ਸਰਕਾਰ ਤੁਹਾਨੂੰ ਇਥੇ ਮਿਲ ਰਹੀਆਂ ਸਲੂਹਤਾਂ ਅਗਲੇ 50-60 ਸਾਲਾ ਤਕ ਵੀ ਦੇ ਸਕਣ ਗੀਆਂ
    ਪਟਿਆਲੇ ਤੋਂ ਚੰਡੀਗੜ੍ਹ 67-68 ਕਿਲੋਮੀਟਰ ਹੈ। ਕੀ ਤੁਸੀਂ ਪੰਹੁਚਣ ਦਾ ਸਮਾਂ ਯਕੀਨ ਨਾਲ ਕਹਿ ਸਕਦੇ ਹੋ। ਦੋ ਢਾਈ ਘੰਟੇ ਵੀ ਲਗ ਸਕਦੇ ਹਨ ਪਰ ਇੱਥੇ ਤਾਂ ਇਹ ਸਫਰ ਆਮ ਤੌਰ ਤੇ ਅੱਧਾ ਘੰਟਾ ਵੀ ਨਹੀਂ ਲੈਂਦਾ।
    ਹਾਂ ਸਾਰੇ ਰਿਸ਼ਤੇਦਾਰ ਅਤੇ ਪੁਰਾਣੇ ਸਾਥੀ ਨਹੀਂ ਮਿਲਣੇ ਪਰ ਨਵੇ ਤਾਂ ਬਣਾ ਸਕਦੇ ਹੋ।
    ਰੱਬ ਰਾਖਾ।

  • @BaljinderKaur-tu4cc
    @BaljinderKaur-tu4cc 2 роки тому

    Wahaguru ji

  • @gurcharanbhathal8815
    @gurcharanbhathal8815 2 роки тому

    Good

  • @amarjitkaur990
    @amarjitkaur990 2 роки тому +1

    ਇਹ ਕਿਸ ਸ਼ਹਿਰ ਤੋਂ ਵਾਰਤਾਲਾਪ ਹੋਈ ਹੈ ?????? ਦਸਿਓ ਜੀ

  • @FaraattaTv
    @FaraattaTv 2 роки тому +1

    Paise karke ne aunda lok system Karke aunda , life secure , Job opportunities , rule nd regulations, baki sara kujh etha Amm mil janda har banda nu jehra mehnati , India tan amm banda iPhone nu hi tarsi janda 😀 , han bus India ali Ronak nhi Bahar sare apne apne kam ch busy ne ,

  • @ajmerdhillon3013
    @ajmerdhillon3013 2 роки тому +2

    ਤੁਹਾਨੂੰ ਕਿਸੇ ਨੇ ਇੱਥੇ ਬੰਨ ਕੇ ਨਹੀਂ ਰੱਖਿਆ ਮੇਰੇ ਪਿਤਾ ਨੂੰ ਹਰ ਸਾਲ ਜਾ ਕੇ ਮਿਲਦਾ ਰਿਹਾ ਚਾਲੀ ਸਾਲ ਪੰਜਾਬ ਵਿੱਚ ਉਹ ਕਦੇ ਵੀ ਬਾਹਰ ਆਉਣ ਵਾਸਤੇ ਨਹੀਂ ਮੰਨਿਆ ਸਾਰੀ ਉਮਰ ਸਰਦਾਰੀ ਕੀਤੀ ਪੰਜਾਬ ਵਿੱਚ ਤੁਹਾਨੂੰ ਕੋਈ ਵੀ ਇੱਥੇ ਧੱਕੇ ਨਾਲ ਲੈ ਕੇ ਨਹੀਂ ਆਉਦਾ🙏

  • @ManjitKaur-ix6tl
    @ManjitKaur-ix6tl 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ