Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

Поділитися
Вставка
  • Опубліковано 24 лип 2018
  • Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

КОМЕНТАРІ • 590

  • @nishansingh318
    @nishansingh318 4 роки тому +3

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
    ਇਕ ਵਾਰੀ ਫਿਰ ਬਾਬਾ ਜੀ ਨਾਲ ਗੱਲਬਾਤ ਕੀਤੀ ਜਾਵੇ
    ਮੇਹਰਬਾਨੀ

  • @dilbagbrar1400
    @dilbagbrar1400 5 років тому +2

    ਬਾਬਾ ਜੀ ਨੇ ਬਹੁਤ ਹੀ ਸੋਹਣੀਆਂ, ਸਿਆਣੀਆਂ ਤੇ ਸਿਖਿਆਦਾਇਕ ਗੱਲਾਂ ਕੀਤੀਆਂ...
    ਵਾਹਿਗੁਰੂ ਜੀ ਕ੍ਰਿਪਾ ਕਰਨ ਬਾਬਾ ਜੀ ਤੇ ਬਾਬਾ ਜੀ ਨੂੰ ਲੰਬੀਆਂ ਉਮਰਾਂ ਤੇ ਖੁਸ਼ੀਆਂ ਬਖਸ਼ਿਸ ਕਰਨ..... ਜੁੱਗ ਜੁੱਗ ਜੀ ਚੱਕ ਪਿੰਡ ਵਾਲਿਆ ਮੁੰਡਿਆ, ਜੋ ਤੂੰ ਇਸ ਤਰਾਂ ਦੀਆਂ ਪਾਕ ਪਵਿੱਤਰ ਰੂਹਾਂ ਦੇ ਅਨਮੋਲ ਬਚਨ ਸੁਣਾ ਦਿਨਾ.... ਜੀਓ

  • @gurupreetsingh5007
    @gurupreetsingh5007 5 років тому +10

    ਬਿੱਟੂ ਵੀਰ Good job & ਬਾਬਾ ਜੀ ਜਿੰਦਾ ਬਾਦ 👌👌👏

  • @karanbirsingh2968
    @karanbirsingh2968 5 років тому +1

    ਬਾਬੇ ਦੀਆ ਗੱਲਾ 100% ਸੱਚ ਨੇ । ਪਰ ਬਹੁਤੇ ਪੜੇ ਲਿਖੇ ਲੌਕਾ ਨੂੰ ਇਹ ਗੱਲਾ ਗਲਤ ਲੱਗ ਰਹੀਆ ਨੇ ।
    ਪੰਜਾਬ ਦਾ (ਜਾ ਕਹੋ ਕੇ ਸਿੱਖ ਕੋਮ ਦਾ ) ਨੁਕਸਾਨ ਕਰਨ ਵਾਲੇ ਅੰਗਰੇਜ ਹੀ ਨੇ ਪਰ ਅਪਣੇ ਲੋਕਾ ਨੂੰ ਆਪਸ ਵਿੱਚ ਜਾਤ ਪਾਤ ਅਤੇ ਧਰਮ ਦੇ ਨਾਮ ਤੇ ਲੜਾਇਆ ਜਾ ਰਿਹਾ ਏ ।

  • @user-vf8yl9wt4g
    @user-vf8yl9wt4g 5 років тому +12

    ਸਰੂਟ ਆ ਬਾਬਾ ਜੀ ਤੁਹਾਨੂੰ, ਵੀਰ ਜੀ ਤੁਹਾਡਾ ਵੀ ਧੰਨਵਾਦ ਜੀ, God bless you.

  • @nayankamboj6719
    @nayankamboj6719 5 років тому +1

    ਬਾਪੁ ਜੀ ਦਿਲੋ ਸਲਾਮ ਆ ਤੁਹਾਨੁ🙏🏻🙏🏻
    ਬੋਹਤ ਕੁਛ ਸਿਖਣ ਨੁ ਮਿਲਆ
    ਵੀਰ ਜੀ interview ਹੋਰ ਵੀ ਵਧ ਟਾਈਮ ਦਾ ਹੋਣਾ ਚਾਹੀਦਾ ਸੀ
    ਵਾਹੇਗੁਰੂ ਜੀ ਤੁਹਾਡੋ ਤੋ ਮੇਹਰ ਕਰਨ 🙏🏻🙏🏻🙏🏻🙏🏻

  • @deepsandhu251
    @deepsandhu251 5 років тому +1

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ। ਬਹੁਤ ਬਹੁਤ ਧੰਨਵਾਦ ਤੁਹਾਡਾ

  • @sukhjeetchahal9236
    @sukhjeetchahal9236 5 років тому +116

    ਅਾਹ ਗੱਲਾ ਤਾ google ਵੀ ਨੀ ਦੱਸਦਾ ਕੱਲੀ ਕੱਲੀ ਗੱਲ ਸੱਚੀ ਅਾ ਬਾਬਾ ਜੀ ਦੀ..ਸਲੂਟ ਆ ਬਾਬਾ

    • @mpsingh70
      @mpsingh70 5 років тому +1

      SUKHJEET CHAHA

    • @nanit8921
      @nanit8921 5 років тому +2

      SUKHJEET CHAHAL *

  • @user-vf8yl9wt4g
    @user-vf8yl9wt4g 5 років тому +5

    ਯਾਰ ਬਾਬਾ ਤੂੰ ਤਾਂ ਅੱਤ ਹੀ ਕਰਾ ਦਿੱਤੀ ਦੇਖਣ ਨੂੰ ਤਾਂ ਬਡ਼ਾ ਸਿੱਧਾ ਜਿਹਾ ਲੱਗਦਾ, ਧੰਨਵਾਦ, God bless you.

  • @jatinderkang9377
    @jatinderkang9377 5 років тому +24

    ਬਹੁਤ ਵੱਡਾ ਖਜਾਨਾ ਰੱਖੀ ਬੈਠਾ ਬਾਬਾ ਆਪਣੇ ਕੋਲ਼
    ਜਾਣਕਾਰੀ ਬਹੁਤ ਸੱਚੀ ਤੇ ਸੁਚੱਜੀ

  • @youngfarmers1497
    @youngfarmers1497 5 років тому +33

    ਬਿੱਟੂ ਬਾਈ ਬਾਬਾ ਜੀ ਦੀ 1-1 ਗੱਲ ਲੱਖ ਰੁਪਏ ਦੀ ਏ 👌🏻 ਕਿਸਾਨੀ ਵਾਰੇ ਬਿਲਕੁਲ ਸਹੀ ਗੱਲ ਕੀਤੀ ਕੌੜੀਆਂ ਨੇ ਪਰ ਸੱਚੀਆਂ ਨੇ

  • @harpreet2712
    @harpreet2712 5 років тому +16

    ਵਾਹ ਬਾਬਾ ਜੀ ਵਾਹ। ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ।

  • @jhazztv1469
    @jhazztv1469 5 років тому +2

    ਚੱਲਦਾ ਫਿਰਦਾ ਇਤਹਾਸ ਆ ਸਾਡੇ ਪੰਜਾਬ ਦਾ, ਰੱਬ ਬਾਬਾ ਜੀ ਦੀ ਉਮਰ ਲੰਬੀ ਕਰੇ

  • @jassgill2058
    @jassgill2058 5 років тому +50

    ਬਾਬਾ ਜੀ ਨੂੰ ਸੁਣਕੇ ਬਹੁਤ ਵਧੀਆ ਲੱਗਿਆ 😊😊

  • @lakhveersingh1352
    @lakhveersingh1352 5 років тому +2

    ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਜਿਉਦਾ ਵਸਦਾ ਰਹਿ ਬਾਈ ਜੀ

  • @MOR.BHULLAR-PB05
    @MOR.BHULLAR-PB05 5 років тому +3

    ਬਹੁਤ ਵਧੀਆ ਸਚਾਈ ਬਿਆਨ ਕੀਤਾ ਬਾਪੂ ਨੇ

  • @inQalaab--aWaaz
    @inQalaab--aWaaz 5 років тому +52

    ਬਿੱਟੂ ਭਾਈ ਬਾਪੂ ਦੀ ਇਕ ਵਾਰ ਹੋਰ interview ਲਓ ਘੰਟੇ ਦੋ ਘੰਟੇ ਦੀ
    ਭਾਈ ਵਧੀਆ ਲਗਿਆ ਬਾਪੂ ਦੀਆਂ ਗੱਲਾਂ ਸੁਣ ਕੇ
    #1907inQalab-A-awaaz 1931@

    • @gurjantchatha8765
      @gurjantchatha8765 5 років тому +2

      prince pessi ਬਿਲਕੁਲ ਸਹੀ ਵੀਰੇ ਜਰੂਰ ਹੋਣੀ ਚਾਹਿੰਦੀ ਆ

    • @reemadhothar5153
      @reemadhothar5153 5 років тому +2

      Should be long interview

    • @HarpalSingh-gs4wb
      @HarpalSingh-gs4wb 5 років тому +1

      Nice baba ji

  • @harbanskaur180
    @harbanskaur180 5 років тому +56

    Baba Karam Singh ji fouji ji nu dilo respect krde ha te salute krde.
    Waheguru enha nu chardikala bakshan ji

  • @jagjiwansingh2569
    @jagjiwansingh2569 5 років тому +7

    ਬਾਪੁ ਜੀ ਤੁਸੀ ਬਿਲਕੁਲ ਸੱਚ ਅਖਿਅਾ ਜੀ

  • @barindersingh7126
    @barindersingh7126 5 років тому +6

    Baba Karam Singh ji fouji ji nu dilo respect krde ha te salute krde aa.
    Waheguru enha nu chardikala ate lambi umar bakshan, waheguru ji ka kalsa waheguru g ki fateh.

  • @Randhawa548
    @Randhawa548 5 років тому +7

    ਵਾਹ ਗਿਅਾਨ ਦਾ ਭੰਡਾਰ ਬਾਪੂ

  • @vanshdeep.skp2bcn
    @vanshdeep.skp2bcn 5 років тому +2

    ਦਿਲੋਂ ਧੰਨਵਾਦ ਅਤੇ ਸਲਾਮ ਆ ਬਜੂਰਗੋ 🙏☝️✊

  • @pb3117
    @pb3117 5 років тому +3

    ਬਹੁਤ ਵਧੀਆ ਯਰ ਸੱਚੀਆ ਗੱਲਾ ਕਹੀਆ ਨੇ ਬਾਬੇ ਨੇ

  • @akashdhanju7607
    @akashdhanju7607 5 років тому +75

    ਆਹ ਬਾਪੂ ਦੱਸਦਾ ਪਿਆ ਅਸਲੀ ਪੰਜਾਬ ਦਾ ਪਤਾ,ਇਹਤੋਂ ਬਾਦ ਲਗਦਾ ਹੁਣ ਆਲਾ ਪੰਜਾਬ ਜ਼ਾਲੀ ਆ।।

  • @amarpreet1476
    @amarpreet1476 5 років тому +4

    Ssa to bitto veer ji and bapu karam singh ji. We salute you for telling us truthness about history and present situation.

  • @shubhraj9572
    @shubhraj9572 5 років тому +7

    ਬਾਪੂ ਦੀ ਇਕ interview ਹੋਰ ਹੋਣੀ ਚਾਹੀਦੀ ਹੈ। ਬਿੱਟੂ ਵੀਰ ਇਕ ਵਾਰ ਹੋਰ interview ਕਰੋ ਜੀ, ਜੇ ਹੋ ਸਕੇ ਤਾ ਹੋਰ ਨਵੇ ਮਸਲੇ ਤੇ ਵੀ ਬਾਪੂ ਦੀ ਰਾਏ ਜਾਣੋ।ਧੰਨਵਾਦ 🙏

  • @dhillonsaab6568
    @dhillonsaab6568 5 років тому +15

    110% sachii gall a bappu di 👍👌

  • @jotmann1511
    @jotmann1511 5 років тому +1

    ਵਾਹ ਬਜ਼ੁਰਗੋ🙏 ਇੱਕ ਇੱਕ ਗੱਲ"ਚ ਸੱਚਾਈ ਆ❤️

  • @sukhchainsinghkang1313
    @sukhchainsinghkang1313 5 років тому +1

    suchayi nu biyan kardiya gallan sardar karm singh fauji ji ne kahiya bhot bhot dhanwad Bittu veere ess interview karan lyi ...aaj de youth nu lodh hai eho jihe lokan to sedh len di.

  • @baizteambaizteam7303
    @baizteambaizteam7303 5 років тому +68

    ਬਿੱਟੂ ਤੇਰੀਆਂ ਕੋਸ਼ਿਸ਼ਾਂ ਜ਼ਿੰਦਾਬਾਦ ਵੀਰ

  • @vickynatt4714
    @vickynatt4714 5 років тому +18

    Saalam aa Baba ji nu

  • @amritpalsingh-og9gr
    @amritpalsingh-og9gr 5 років тому +7

    ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਸੀ ਬਾਬਾ ਜੀ ਦੀ ਪਰ ਟਾਈਮ ਘਟ ਦਿੱਤਾ ਤੁਸੀਂ ਬਾਬਾ ਜੀ ਨੂੰ ਦੁਬਾਰਾ 2 ਘੰਟੇ ਦੀ ਇੰਟਰਵਿਊ ਲਈ ਜਾਵੇ

  • @VirenderSingh-zp7pe
    @VirenderSingh-zp7pe 5 років тому

    Great aa baba Ji bohat sachiya galla Kahiya ty saary waheguru sachy patsha Ji nu ardas karo ki Saddi punjab Di youth nu sidhy rasty ty pao.............

  • @Parvinder_Singh.
    @Parvinder_Singh. 5 років тому +28

    ਸ਼ਬਦ ਨੀ ਹੈਗੇ ਮੇਰੇ ਕੋਲ
    ਕਿਵੇਂ ਧੰਨਵਾਦ ਕਰਾਂ
    ਕੋਟਿ ਕੋਟਿ ਪ੍ਰਣਾਮ

  • @gursharanbrar7021
    @gursharanbrar7021 5 років тому +5

    ਬਾਬਾ ਜੀ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਹੋਣੇ ਚਾਹੀਦੇ ਸੀ।ਫੇਰ ਕਿਸਾਨ ਤਰੱਕੀ ਕਰ ਸੀ।ਹੁਣ ਮੌਕਾ ਗੁਆਚ ਗਿਆ ਹੰਝੂਆਂ ਵਿਚ।ਸੁਣ ਲਓ ਓਏ ਵਿਗਿਆਨੀਓ।

  • @harbanskaur180
    @harbanskaur180 5 років тому +14

    Bilkul sachia te infermative galla hn, te koria galla aj de leaders lyi hn kyonki unha te bahut vdi chhot v h.
    Eda di soch vaale milke je punjab nu hun v lead kran te Punjab fir to Gurus da bakshia sohna hasda vasda khushhaal Punjab ho javega

  • @ManbirMaan1980
    @ManbirMaan1980 5 років тому +36

    ਬਾਪੂ ਦੀ ਇੱਕ ਇੱਨਟਰਵਿਊ ਹੋਰ ਕਰੋ

  • @loveforever7144
    @loveforever7144 5 років тому +1

    ਇੱਕ ਇੱਕ ਗੱਲ ਸੱਚ ਏ ਬਾਬੇ ਦੀ

  • @gurdas_sandhu
    @gurdas_sandhu 5 років тому +16

    ਬਹੁਤ ਖ਼ੂਬਸੂਰਤ ਉਪਰਾਲਾ Bittu Veer
    ਕੋਸ਼ਿਸ਼ ਕਰੋ ੪੭ ਦੀ ਵੰਡ ਨਾਲ ਜੁੜੇ ਬਜ਼ੁਰਗਾਂ ਨਾਲ ਵੀ ਗੱਲ ਕਰਨ ਦੀ। ਵਿਸ਼ਾ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਹੋਵੇ। ਧੰਨਵਾਦ

  • @mikeg90
    @mikeg90 5 років тому +4

    100 percent good show love from Canada

  • @SukhSandhu-np1bv
    @SukhSandhu-np1bv 5 років тому +1

    Bittu vr g thode work nu dilon slam h tusi ona shaksiyata nu agge lai k one o jina nu aam public nhi jandi good job all team

  • @manjit3540
    @manjit3540 4 роки тому

    ਬਾਬਾ ਜੀ ਦੀਆ ਗੱਲਾਂ ਤਾਂ ਹਜੇ ਖਤਮ ਨਹੀਂ ਹੋਈਆ ਸੀ ।

  • @kulvinder9353
    @kulvinder9353 5 років тому +15

    Bhut vadia Gallan man krda hor suny java

  • @jasmeetsingh4952
    @jasmeetsingh4952 5 років тому

    Sachiyan kharian galan ne bapu ji Dian... thanks bittu veer ji.

  • @punjabsingh2310
    @punjabsingh2310 5 років тому

    ਫੋਜੀ ਸਾਹਿਬ ਨੂੰ ਸਲੂਟ ਅੈ ਪੁਰਾਣਾ ੲਿਤਿਹਾਸ ‌ਯਾਦ ਕਰਾਤਾ

  • @gurmeetsahota5946
    @gurmeetsahota5946 5 років тому

    ਬਹੁਤ ਵਧੀਆ ਉਪਰਾਲਾ ਵੀਰ
    ਪ੍ਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ

  • @shungribungri6284
    @shungribungri6284 5 років тому +12

    ਪੈਰੀਂ ਪੈਣਾ ਬਾਬਾ ਜੀ

  • @manindersingh7944
    @manindersingh7944 5 років тому

    Eh na load a punjab nu babe ne ta sira la ta bhout knowledge mili babe tu god bless you baba ji

  • @thesinghsaab1078
    @thesinghsaab1078 5 років тому +5

    bhut khoob ...mai es channel da bhut dhanvadi ha Jo har ik aam manukh nu age aun da muka dinda ...good

  • @loksanjhchannel
    @loksanjhchannel 5 років тому

    ਬਹੁਤ ਬਹੁਤ ਵਧੀਆ ਗੱਲਾਂ ਬਾਬਾ ਜੀ ਦੀਆਂ

  • @ghaarvyisthebest7874
    @ghaarvyisthebest7874 5 років тому +1

    Menu mere dada ji di yaad a gyi.. jeevo

  • @_MAN_000
    @_MAN_000 5 років тому

    Bohat vadiya baba ji waheguru ji u nu hamesha chardi kala ch rakhan..

  • @inderjitlatt3535
    @inderjitlatt3535 5 років тому

    ਵਧੀਆ ਪ੍ਰੋਗਰਾਮ ਚੰਗੀ ਜਾਣਕਾਰੀ

  • @ManinderSingh-vf2uv
    @ManinderSingh-vf2uv 5 років тому +2

    Salute a g es babe nu sachia gla das geya

  • @gumejsingh9737
    @gumejsingh9737 5 років тому +1

    Very good bittu veer baba karm Singh varge bande bahut thore ne punjab cho

  • @bikrambawa6219
    @bikrambawa6219 5 років тому

    Buth vidya g.Bapu g tusi purnaaa punjab yad karta...nice ..video

  • @SUKHWINDERSINGH-ez7ut
    @SUKHWINDERSINGH-ez7ut 5 років тому +2

    ਬਹੁਤ ਵਧੀਆ ਅਤੇ ਸੱਚੀ ਵੀਡੀਉ ਹੈ ਜੀ

  • @kuldeepsing6590
    @kuldeepsing6590 5 років тому +1

    ਬਾਪੂ 👍

  • @sukhrajbenipal5866
    @sukhrajbenipal5866 5 років тому

    ਸਹੀ ਗॅਲਾ ਕੀਤੀਅਾ ਨੇ ਬਾਪੂ ਜੀ ਨੇ ਏਦਾ ਦੇ ਮਾਪੇ ਹਰ ਘਰ ਹੋਣ ਤਾ ਤਰॅਕੀ ਅਾੳ

  • @Singh-mj2eq
    @Singh-mj2eq 5 років тому

    bohat vadia paji..kmm di gallan baba g diyan..

  • @bnderma
    @bnderma 5 років тому +9

    ਬਿੱਟੂ ਵੀਰ,ਨਿੱਠ ਕੇ ਬੈਠ ਬਾਪੂ ਨਾਲ਼,ਦੋ ਕੁ ਘੰਟੇ ਕੱਢ ਕੇ।ਬਾਪੂ ਦਿਲੋਂ ਬੋਲਦਾ,ਦਿਮਾਗੋਂ ਨਹੀਂ।
    ਆਹ ਤਾਂ ਐਵੇਂ ਖਿੱਚ ਘੜੀਸ ਜਿਹੀ ਕੀਤੀ।

  • @rimpakhan3600
    @rimpakhan3600 5 років тому

    Very gud bapu je bhut he gud thout

  • @jevatzaildar
    @jevatzaildar 5 років тому +5

    Ek adooti shaksheyat de vichar sunan nu milae, NN.com di team da dilo dhanwad

  • @garrymaan1030
    @garrymaan1030 5 років тому +1

    bahut sohna uprala kiti veer ... jo sach di awaaz lai k aayea

  • @musicarena7150
    @musicarena7150 5 років тому +1

    Ghaint bittu vr and google bawa......

  • @skyisblueyeaitis6262
    @skyisblueyeaitis6262 5 років тому +7

    Bittu bhai
    Hunne juda tuhade channel naal
    Wakai rab tuhadi maddad kre..
    Waheguru

  • @lakhveertoor1380
    @lakhveertoor1380 5 років тому +3

    Bittu you're so much better for ALL

  • @jijjeani_official1347
    @jijjeani_official1347 5 років тому +1

    Bittu veer ji bhut vadia gurchran pohli ji di khani daso

  • @sukhbharana4486
    @sukhbharana4486 5 років тому

    Wah baba ji salute aa tuhanu ji bahit kharia galla ji baba ji dia

  • @JKPUNJAB55
    @JKPUNJAB55 5 років тому +11

    ਬਹੁਤ ਵਧੀਆ ੳਪਰਾਲਾ ਵੀਰ ਜੀ

  • @newfashionboutiquesplit.in184
    @newfashionboutiquesplit.in184 5 років тому +2

    ਖਰੀਆ ਗੱਲਾਂ ਦਾਦਾ ਜੀ ਦੀਆਂ

  • @veerpalkaur9722
    @veerpalkaur9722 5 років тому

    Baba g bhuit vadia sachi gal a baba g sade Punjab nu ap varge bandia di lod aa

  • @riverocean4380
    @riverocean4380 5 років тому +3

    1947 ਵੇਲੇ ਪੰਜਾਬ ਅਜ ਦਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਪਾਕਿਸਤਾਨੀ ਪੰਜਾਬ, ਤੇ ਇਸਲਾਮਾਬਾਦ ਇੱਕ ਪੰਜਾਬ ਹੁੰਦਾ ਸੀ ਜੋ ਨੋਰਥ ਵਿਚ ਕਸਮੀਰ, south ਵਿਚ ਰਾਜਸਥਾਨ ਤੇ ਸਿੰਧ, east ਵਿਚ ਹਿੰਦੀ belt ਤੇ west ਵਿਥ ਬਲੋਚਸਥਾਨ ਤੇ ਪਾਸ਼ਤੂੰਨ ਇਲਾਕੇ ਨਾਲ ਲਗਦਾ ਸੀ!! ਕੇਜਰੀਵਾਲ ਦਿੱਲੀ ਵਾਸਤੇ ਖੁਦਮੁਖਤਿਆਰੀ ਮੰਗਦਾ LG ਨਾਲ ਲੜ ਕੇ ਤੇ ਸਾਡੇ leader ਜਾ ਕੇ ਆਪ ਹੀ ਕੁਰਸੀ ਪਿਛੇ ਕਹਿੰਦੇ ਅਸੀਂ ਗੁਲਾਮ ਹਾ. ਪੰਜਾਬ ਦੇ 40 ਪਿੰਡ ਦੇ ਕੇ ਚੰਡੀਗੜ੍ਹ ਬਣਿਆ ਸੀ ਜਿਥੇ airਪੋਰਟ ਦਾ ਨਾਮ ਵੀ ਭਗਤ ਸਿੰਘ ਦੇ ਨਾਮ ਤੇ ਨਹੀ ਰਖਣ ਦਿੰਦੇ bjp ਹਰਿਆਣਾ ਵਾਲੇਅਖੇ ਕਿਸੇ ਸੰਘੀ ਦੇ ਨਾਮ ਤੇ ਰਖਣਾ ਹੈ
    Until the Partition of Punjab in 1947, the British Punjab Province encompassed the present-day Indian states of Punjab, Haryana, Himachal Pradesh, Chandigarh, and Delhi, and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south
    en.wikipedia.org/wiki/Punjab

  • @JaswinderSingh-us1uk
    @JaswinderSingh-us1uk 5 років тому +2

    Bittu veer I love

  • @GurjinderAnttal
    @GurjinderAnttal 5 років тому +2

    baba mehar kre,
    babe nu changi sehat dwe.

  • @JaswinderSingh-go4sn
    @JaswinderSingh-go4sn 5 років тому

    ਬਹੁਤ ਵਧੀਅਾ ਵੀਰ ਬਾਬੇ ਦੀਅਾ ਗੱਲਾ

  • @ramandeepsinghgrewal6649
    @ramandeepsinghgrewal6649 4 роки тому +1

    love you bubbu jii 🙏

  • @gurpreetram9691
    @gurpreetram9691 5 років тому +3

    Bahut vadiya laga dekh ke bittu 22

  • @doctoriqbal3788
    @doctoriqbal3788 5 років тому +6

    Good job bittu veer dillo salute hai veer allha thoudi umar lambi kare dr khan

  • @jassiball3303
    @jassiball3303 5 років тому +2

    bittu bha ji thanks

  • @jagjotsingh6479
    @jagjotsingh6479 4 роки тому

    Thnks news nmber babe di awaaj duniya tak liyon lyi. Bilkul shi glla 100%

  • @deepshergill89
    @deepshergill89 5 років тому +10

    eda de video hor bnao bapu diya gallan sachia bht sohnia

  • @jasmeetsingh6820
    @jasmeetsingh6820 5 років тому +1

    Baba ji na galla bhout badia dasia bittu bhaji interview thoudi lambi karo ji 30-- 40 mint de baba ji kol bhout gian ea.
    Thanks for News Number

  • @gavyharike7756
    @gavyharike7756 5 років тому

    ਸਿਰਾ ਕਰਵਾ ਦਿੱਤਾ ਬਾਬਾ ਜੀ...🙏🙏🙏🙏🙏

  • @manideep6349
    @manideep6349 5 років тому

    god bless u baba ji waheguru ji tohanu lambi umar den...eho jhi knowlegde aj tk kise ne ni diti..sachi mn khush hogea ... baki aj kal sb nu smjna chahide aa nhi te aj kal koi kithe ena tym kdd da

  • @satnamhehar6484
    @satnamhehar6484 5 років тому +2

    Bittu vre gud job

  • @sukhmaansaab1963
    @sukhmaansaab1963 5 років тому

    aeho jahe babe kithe labna aa love u aa bazurgo ....

  • @sapindersingh5526
    @sapindersingh5526 5 років тому +2

    Nice veer ji... tremendous reporting...

  • @JagdeepSingh-wo2cy
    @JagdeepSingh-wo2cy 5 років тому +1

    Good work by Bittu chakk wala

  • @Gagandeepg7960
    @Gagandeepg7960 5 років тому +22

    ਲੋਕ ਸ਼ੈਲਰ ਮਾਲਕਾਂ ਨੂੰ ਵੋਟਾਂ ਪਾ ਰਹੇ ਹਨ ਉਹ ਕਿਵੇਂ ਕਹਿ ਸਕਦੇ ਨੇ, ਝੋਨੇ ਨੂੰ ਨਾ ਲਾਉਣ ਲਈ

  • @surinderkaur-cy3wr
    @surinderkaur-cy3wr 5 років тому

    Babaji tuhaadi ik ik gal sahi hai . Dil nu kujj kujj hon lagg Gaya

  • @gurpreetmangat8230
    @gurpreetmangat8230 5 років тому +1

    Bai ji bhaut vadyia

  • @TheSandeeprattan1
    @TheSandeeprattan1 5 років тому

    Ehi ta khas cheezaa ne tuhadi interviews de wich tusi ohna nu pesh karde o jo bohat khass te positive viral hunde ne nale baba g ta chalda firda gayan ne nale hai v fouji jihna ne pura desh gaya hunda

  • @gumnaamgrewal6230
    @gumnaamgrewal6230 5 років тому

    Vry Gud 22 g tuc mnu thodyn gllan bhut skoon dindiyn ne.mai zndgi de bde nazuk mod Te Aa .

  • @RajinderKaur-ol9wj
    @RajinderKaur-ol9wj 4 роки тому

    Bhut vdiya bapu ji , kash oh punjab hun v hunda,kina vdy mahool c ,

  • @lotusphotography32
    @lotusphotography32 5 років тому +3

    bittu sab vary nice

  • @sukhwinderkaur5489
    @sukhwinderkaur5489 5 років тому

    Grt man
    WahGuru ena bjurga nu har khush deve....

  • @dalbirkauratwal9516
    @dalbirkauratwal9516 5 років тому

    Veer buhat vadia interview

  • @MrSonusinghsonu
    @MrSonusinghsonu 5 років тому +3

    ਵਾਹ ਜੀ ਵਾਹ

  • @manimaan9033
    @manimaan9033 5 років тому +4

    Nice interview