ਜੇ ਖੱਟੜਾ ਸਾਬ ਪਿਓ ਦੇ ਨੇ ਤਾਂ ਸਾਬਤ ਕਰਨ ਕਿ ਮੈਂ ਗੁਰੂ ਸਾਹਿਬ ਦੇ ਅੰਗ ਨੇਫੇ ਵਿੱਚ ਪਾਕੇ ਲੈ ਗਿਆ ਜਾਂ ਮੇਰੀ ਧੌਣ ਲਾਹ

Поділитися
Вставка
  • Опубліковано 7 лют 2025
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 174

  • @progressivefarm3212
    @progressivefarm3212 3 роки тому +40

    ਰੁਪਿੰਦਰ ਵੀਰਿਆ ਤੇਰੀਆਂ ਗੱਲਾਂ ਚ ਸਚਾਈ ਹੈ,
    ਖੱਟੜਾ ਵਾਕਿਆ ਹੀ "ਖੱਟੜਾ" ਨਿਕਲਿਆ।

    • @jasbirsingh5227
      @jasbirsingh5227 3 роки тому +4

      ਖਟਰਾੱ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਨਾ ਚਾਹੀਦਾ ਕਿਉਕਿ ਸੁਖੇ ਵਰਗਾ ਹੀ ਗੱਪੀ ਹੈ

  • @JasveerSingh-tf8pq
    @JasveerSingh-tf8pq 3 роки тому +24

    ਸੈਲਿਊਟ ਆ ਜੀ ਸਾਰੇ ਵੀਰਾਂ ਨੂੰ ਤੇ ਖਾਸ ਕਰ ਮੱਖੂ ਸਾਹਿਬ ਨੂੰ ਜੀ

  • @gandhisharma1387
    @gandhisharma1387 3 роки тому +25

    ਮੱਖੂ ਸਾਹਿਬ ਜੀ ਰਲ ਮਿਲ ਕੇ ਕੁੱਝ ਇਹੋ ਜਿਹਾ ਕਰੀਏ ਕਿ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ

    • @ਪੜਨਾਮਸ਼ਹੀਦਾਨੂੰ
      @ਪੜਨਾਮਸ਼ਹੀਦਾਨੂੰ 3 роки тому +5

      ਸਰਮਾ ਜੀ ਸਿਰਫ ਗੁਰੂ ਦੇ ਅੰਗਾ ਦੀ ਬੇਅਦਬੀ ਹੁੰਦੀ ਆ ਕਦੇ ਗੀਤਾ ਕੁਰਾਨ ਬਾਈਬਲ ਦੀ। ਬੇਅਦਬੀ ਹੋਈ ??????

    • @jashandeepsingh7260
      @jashandeepsingh7260 3 роки тому +2

      @@ਪੜਨਾਮਸ਼ਹੀਦਾਨੂੰ shi ਗੱਲ ਆ 👍

    • @jashandeepsingh7260
      @jashandeepsingh7260 3 роки тому +2

      Kise v dharam di te ain kehan dea jida Guru Granth Sahib di nhi blke baaki dharama di hon dyi hundi

    • @bablasekhon1044
      @bablasekhon1044 10 місяців тому

      ਜੀ

  • @gurcharansingh2665
    @gurcharansingh2665 3 роки тому +13

    ਬਿਲਕੁਲ ਠੀਕ ਹੈ ਜੀ।

  • @gurvinderusingthe2097
    @gurvinderusingthe2097 2 роки тому +4

    Wah, Khattrha Sahib, Wah, Rabb Ton Daro Ji.

  • @laddirandhawa8350
    @laddirandhawa8350 3 роки тому +2

    ਵੀਰ ਜੀ ਬਹੁਤ ਵਧੀਆ ਵੀਰ ਜੀ ਇਨ੍ਹਾਂ ਕੰਜਰਾ ਨੂੰ ਪਤਾ ਨਹੀਂ ਕਿ ਹੁਣ ਪਹਿਲਾਂ ਵਾਂਗ ਜਨਤਾ ਨਹੀਂ ।ਵੀਰ ਜੀ ਪਿਉ ਦੇ ਹੁੰਦੇ ਤਾ ਇਹ ਕੰਜਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਜੁਰਤ ਨਾ ਹੁੰਦੀ ।

  • @laxmansingh11
    @laxmansingh11 3 роки тому +1

    ਵੀਰ ਰਪਿੰਦਰ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @dilbaghsingh4526
    @dilbaghsingh4526 3 роки тому +16

    ਖੱਟਰੇ ਦੀ ਜ਼ੰਮਣ ਵਾਲੀ ਨੂੰ ਲਾਹਤਾਂ ਪਾਉਣ ਦਿਲ ਕਰਦਾ ਆ ਜਿੰਨੇ ਇਹੋ ਜਹੇ ਨੀਚ ਬੰਦੇ ਨੂੰ ਜਨਮ ਦਿੱਤਾ😡😡

  • @taransandhu13
    @taransandhu13 3 роки тому +22

    ਵੀਰ ਜੀ ਸਚ ਹਮੇਸ਼ਾ ਸਚ ਹੁੰਦਾ ਹੈ

  • @dhindsababbu1333
    @dhindsababbu1333 3 роки тому +34

    ਖੱਟੜੇ iG ਦਾ ਬੇਟਾ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਦਾ ਆ ਰਿਹਾ

    • @samshersingh41
      @samshersingh41 3 роки тому +1

      ਇਹ ਪਹਿਲਾ ਸੁਤੇ ਪਏ ਸਨ ਹੁਣ ਵੋਟਾਂ ਲੈਣ ਲਈ ਇਕ ਦੂਜੇ ਤੇ ਇਲਜਾਮ ਲਗਾ ਰਹੇ ਹਨ

  • @manmeetaujla8024
    @manmeetaujla8024 3 роки тому +8

    ਸਿੰਘ ਆਪਸ ਵਿੱਚ ਹੀ ਲੜੀ ਜਾ ਰਹੇ ਹਨ ਇਨਸਾਫ ਕੀ ਲੈ ਸਕਦੇ ਹਾਂ ਖਟੜਾ ਗਲਤ ਹੈ

  • @ਪੜਨਾਮਸ਼ਹੀਦਾਨੂੰ

    ਖੱਟੜਾ ਕੋਰਾ ਝੂਠ ਬੋਲ ਰਿਹਾ ਏ ਰਿਕੋਡਿੰਗ ਜੱਨਤਕ ਕਰੋ ਇਹਨਾ ਵੀਰਾ ਨੂੰ। ਸਲੂਟ ਆ

  • @MRMKhalsa
    @MRMKhalsa 5 місяців тому

    ਬਿਲਕੁਲ ਸਹੀ ਹੈ ਜੀ ਬਾਦਲ ਨੇ ਤੇ ਇਹਦੇ ਚ ਚਮਚਿਆਂ ਨੇ ਹੀ ਬੜਾ ਕਰ ਕੀਤਾ ਪੰਥ ਦਾ ਇਹਨਾਂ ਨੂੰ ਤਾਂ ਆਪਾਂ ਕਦੋਂ ਸਹੀ ਹੱਲ ਹੈ

  • @jaswindersinghchaaker4639
    @jaswindersinghchaaker4639 3 роки тому +11

    Well done makhu saab, well done Rupinder, makhan veer

  • @Major.Singh69
    @Major.Singh69 3 роки тому +17

    ਸੁਖਬੀਰ ਬਾਦਲ ਨੇ ਵੀ ਦੋਸੀ ਕਿਹਾ ਸੀ ਇਹਨਾ ਨੋਜਵਾਨ ਆ ਨੂੰ , ਗੱਪੀ ਨੇ ਗੱਪ ਵੀ ਮਾਰੀ ਸੀ

  • @romanasingh1914
    @romanasingh1914 Рік тому

    ਵੀਰ ਜੀ ਜੇ ਸਚ ਹੈ ਤਾ ਸਾਰਾ ਜੋਰ ਲਾ ਦਿਓ ਪਰਮਾਤਮਾ ਤੇਰੇ ਨਾਲ਼ ਹੈ ਵੀਰ ਜੀ

  • @ManjinderSingh-ze1dq
    @ManjinderSingh-ze1dq 3 роки тому +11

    ਖੱਟੜਾ ਦੇ ਗਲੇ ਵਿਚ ਬਾਦਲਾਂ ਦਾ ਪਟਾ ਪਾਇਆ ਹੈ

  • @avtarsinghtiwana6526
    @avtarsinghtiwana6526 3 роки тому +1

    ਸ਼ੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਅਾ ਗਿਅਾ ਿੲਸ ਡਰਾਮੇ ਵਿਚ!

  • @Major.Singh69
    @Major.Singh69 3 роки тому +7

    ਪੁਲਿਸ ਗਰਿਫਤਾਰ ਕਰਦੀ 5ਛੇ ਕਿਲੋ ਮਿਟਰ ਦੂਰ ਲਿਜਾ ਕਿ ਲਾਹ ਦਿੰਦੀ ਸੀ ਸੰਗਤ ਵਾਪਸ ਆਈ ਜਾ ਰਹੀ ਸੀ ਸਾਨੂੰ ਤਿੰਨ ਜਾਣੀਆ ਨੂੰ ਇਕ ਪਰਿਵਾਰ ਨੇ ਸਹਾਰਾ ਦਿੱਤਾ ੳਹ ਕਾਗਰਸੀ ਪਰਿਵਾਰ ਸੀ , ੳਹਨਾ ਤਿੰਨ ਦਿਨ ਬਹੁਤ ਸਤਿਕਾਰ ਨਾਲ ਰੱਖਿਆ ਫੇਰ ਆਪਣੀ ਗੱਡੀ ਵਿੱਚ ਸਾਨੂੰ ਪਿੰਡ ਛੱਡ ਕਿ ਗਾਏ ਬਾਕਿ ਕਿਸੇ ਨੂੰ ਜਾਣਕਾਰੀ ਚਾਹੀਦੀ ਆ ਮੈ ਦੱਸ ਦੂ

  • @JasveerSingh-tf8pq
    @JasveerSingh-tf8pq 3 роки тому +10

    ਵਾਹਿਗੁਰੂ ਜੀ ਆਪ ਹੀ ਸੱਚ ਸਾਹਮਣੇ ਲਿਆਉਣਗੇ ਜੀ

  • @Major.Singh69
    @Major.Singh69 3 роки тому +9

    ੳਸ ਸਮੇ ਆਸੀ ੳਥੇ ਹੀ ਸੀ ਸਭ ਕੁਝ ਅੱਖੀ ਦੇਖੀਆ ਦੋ ਦਿਨ ਤੁਰੇ ਆ , ਖੋਸੋ ੳਥੇ ਸੀ , ਜਦੋ ਗੋਲੀ ਚਲਦੀ ਆ ਤਾ ਰਪਿੰਦਰ ੳਹਨੀ ਗੁਰੂ ਸਾਹਿਬ ਦੇ ਅੰਗ ਸੰਭਾਲ ਕਿ ਲੈ ਗਾਏ ਨੇ , ਬਾਕਿ ਪੁਲਿਸ ਗੁਰੂ ਸਾਹਿਬ ਦੇ ਅੰਗਾ ਨੂੰ ਖੁਰਦ ਬੁਰਦ ਕਰਨਾ ਚਾਹੁੰਦੇ ਸੀ

  • @jagirsingh7369
    @jagirsingh7369 3 роки тому +1

    ਪਿਛਲੇ ਦਿਨੀਂ ਜਥੇਦਾਰਾਂ ਦੀ ਹਾਜ਼ਰੀ ਵਿੱਚ SGPC ਪ੍ਰਧਾਨ ਵੱਲੋਂ ਬਾਹਿਬਲਕਲਾਂ ਮਸਲੇ ਸੰਬੰਧੀ ਕੀਤੀ ਬਾਦਲੀ ਬਿਆਨਬਾਜੀ ਨੇ ਕੌਮ ਨੂੰ ਗੁੰਮਹਰਾਹ ਕੀਤਾ ਹੈ । ਇਸ ਲਈ ਮੌਜੂਦਾ ਕਮੇਟੀ ਅਤੇ ਸਹਿਯੋਗੀਆਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ ।

  • @Major.Singh69
    @Major.Singh69 3 роки тому +6

    ਮੰਨਿਆ ਸੰਗਤ ਨੇ ਤਿੰਨ ਦਿਨ ਕੰਮ ਨਹੀ ਕਰਨ ਦਿੱਤਾ ,ਪਰ ਬਾਕਿ ਸਾਲ ਆਕਾਲੀ ਸਰਕਾਰ ਤੇ ਖਟੜਾ ਕਿ ਫੜ ਦੇ ਸਨ

  • @sukhpaldhaliwal7926
    @sukhpaldhaliwal7926 2 роки тому

    Veer makhu Sahab Ji tohada Buhat dhanwad Ji 🙏🙏🙏

  • @bantasingh2059
    @bantasingh2059 Рік тому

    ਭਰਾਵੋ ਇਹਨਾਂ ਨੂੰ ਕੀ ਆਖੋਂਗੇ ਇਹਨਾ ਨੂੰ ਇਹ ਪਹਿਲਾਂ ਇਹਨਾਂ ਦਿਆਂ ਸੁਣ ਲਵੋ ਸਿਖੋ ਇਕ ਅਰਦਾਸ ਜ਼ਰੂਰ ਕਰਿਓ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਸੀਂ ਹੀ ਕਿਰਪਾ ਕਰਕੇ ਇਹਨਾ ਪਾਪੀਆਂ ਨੂੰ ਸਜ਼ਾ ਦਿਉ

  • @kulwantbedi4669
    @kulwantbedi4669 3 роки тому +6

    Waheguru ji will do the justice.

  • @karnailsinghkhalsausa176
    @karnailsinghkhalsausa176 3 роки тому +5

    ਆਜ਼ਾਦੀ ਹੀ ਹੱਲ ਹੈ ਜੀ ਖਾਲਸਾ ਪੰਥ ਦੀਆਂ ਮੁਸ਼ਕਲਾਂ ਦਾ। ਆਓ ਲ੍ੜ ਕੇ ਲਈਏ

  • @HarpalSingh-ni9zx
    @HarpalSingh-ni9zx 3 роки тому +8

    Bhout vdiya interview veer ji kuch such da pta lageya

  • @nevergiveup3557
    @nevergiveup3557 3 роки тому +3

    ਰੁਪਿੰਦਰ ਸਿੰਘ ਜੀ ਬਹੂਤ ਬੰਦੇ ਨੇ 👍 , ਖਟੜਾ ਕੁੱਤਾ ਬੰਦਾ ਆ ਸਰਕਾਰ ਦਾ

  • @sukhwindersukhi8301
    @sukhwindersukhi8301 3 роки тому +1

    ਦੋਸ਼ੀ ਬਾਦਲ ਪਰਿਵਾਰ ਏ ਜਿਸ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਪਰ ਅਦਾਲਤ ਨੇ ਅੰਦਰ ਦਿੱਤਾ।

  • @AvtarSingh-cu7fh
    @AvtarSingh-cu7fh 3 роки тому +3

    ਵੀਰ ਤਕੜੇ ਹੋ ਜਾਓ ਗੁਰੂ ਸਾਹਿਬ ਸਚ ਸਾਹਮਣੇ ਲਿਆਉਣ ਗੇ

  • @avtarsinghtiwana6526
    @avtarsinghtiwana6526 3 роки тому

    ਅਕਾਲੀ ਟਿਕਟ ਦਾਵੇਦਾਰ ਹੈ ਖਟੜਾ!

  • @gurcharansingh6902
    @gurcharansingh6902 3 роки тому +5

    ਖੱਟੜੇਨੂੰ ਘੋਟਾ ਲਾਊ ਕੇ ਇਨਕਾਰੀ ਕਰੇ ਸੰਗਤ

    • @prabhjitsinghbal
      @prabhjitsinghbal 3 роки тому +3

      ਮੈਨੂੰ ਲਗਦਾ ਜੋ ਲਿਖਣਾਂ ਚਾਹੁੰਦੇ ਸੀ ਲਿਖਿਆ ਨਹੀਂ ਗਿਆ ਪੰਜਾਬੀ ਭਾਸ਼ਾ ਵਿੱਚ ਤਫਤੀਸ਼ ਲਿਖ ਸਕਦੇ ਸੀ ਉਹ ਵੀ ਇਨਕੁਆਰੀ ਹੈ

  • @Jashan-ze4kh
    @Jashan-ze4kh 3 роки тому +1

    ਗੱਲ ੲਿਹ ਹੈ ਕਿ ਬਾਦਲਾਂ ਨੇ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਹੈ ਅਤੇ ਸਿੱਖਾਂ ਨੂੰ ਹੀ ਬੇਅਦਬੀ ਦਾ ਦੋਸ਼ੀ ਬਣਾਉਣਾ ਹੈ। ਕਿਉਂਕਿ ਜੇ ਰਾਮ ਰਹੀਮ ਦੋਸ਼ੀ ਸਾਬਤ ਹੁੰਦਾ ਹੈ ਤਾਂ ਬਾਦਲ ਵੀ ਕਾਬੂ ਆ ਜਾਣੇ ਹਨ।

  • @JasveerSingh-gq3fk
    @JasveerSingh-gq3fk 3 роки тому +3

    Rupinder sai gall karda. Jindabad

  • @GurpreetSingh-oc6jm
    @GurpreetSingh-oc6jm 3 роки тому +1

    ਖਟੜਾ ਤੇ ਬਾਦਲਾਂ ਨੇ ਲਾਹਨਤ ਖਟ ਲਈ ਹੈ

  • @hardeepsinghjamsheria2620
    @hardeepsinghjamsheria2620 3 роки тому +16

    ਕੂੜ ਨਿਖੁਟੇ ਨਾਨਕਾ ਓੜਕੁ ਸਚੁ ਰਹੀ।।

  • @sukhwindersukhi8301
    @sukhwindersukhi8301 3 роки тому +1

    ਸਾਡੇ ਸਿੱਖਾਂ ਨੂੰ ਆਪਣੇ ਹੀ ਮਾਰ ਗਏ। ਓਸ ਬੰਦੇ ਨੂੰ ਅੱਗੇ ਲਾ ਲਿਆ ਜਿਸ ਵਿੱਚ ਮੱਸੇ ਰੰਗੜ ਦੀ ਰੂਹ ਵਸਦੀ ਏ। ਬਾਦਲਾਂ ਦਾ ਕੱਖ ਨਹੀ ਰਹਿਣਾ ਜਿਸ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ ਉਸ ਦਾ ਨਾਂ ਇਸ ਇਤਿਹਾਸ ਵਿੱਚੋਂ ਗਾਇਬ ਹੋ ਗਿਆ।

  • @devindergrewal2004
    @devindergrewal2004 3 роки тому +7

    SIKHO, BADAL KALI DAL DA TOTAL BYCOTT KARO. BHUL KE VI VOTE NA DIO. SIRSE WALE TO BEADVIAN KARVA, FIR KOI KARVAI NI HON DITTI OHNA TE. ATE HUN FIR SIKHAN TE ILJAM LAGON LAGGE AA, GURU HISAB KREGA.

  • @hugobosspunj48i
    @hugobosspunj48i 3 роки тому

    Good job ji

  • @lachhmansinghsingh2069
    @lachhmansinghsingh2069 3 роки тому +3

    Rupinder Singh VEER ji GOOD Bant SINGH VEER ji GOOD. ............Rupinder Singh Y Sacha Hai

  • @hellomyfriends8722
    @hellomyfriends8722 3 роки тому +1

    ਮੱਖੂ ਜੀ ਭਾਟੀਏ ਦੀ ਇੰਟਰਵਿਊ ਕੀਤੀ ਜਾਵੇ ਖੱਟੜੇ ਦਾ ਝੂਠ ਜੱਗ ਜ਼ਾਹਰ ਹੋ ਜਾਵੇਗਾ

  • @jashandeepsingh7260
    @jashandeepsingh7260 3 роки тому +2

    ਖੱਟੜੇ ਨੂੰ ਇਹ v samj laina chahida k baadla de naal naal ehde v ਸ਼ਿੱਤਰ vjjne aa

  • @Baljindersingh-do1gy
    @Baljindersingh-do1gy Рік тому

    Veryverygood

  • @devindergrewal2004
    @devindergrewal2004 3 роки тому +1

    Bilkul sahi g.

  • @sukhdevsingh-jg4sw
    @sukhdevsingh-jg4sw 3 роки тому +2

    ਹੁਣ ਜੂ ਇਹ ਖਟੜਾ ਕਰਦਾ ਚਮਚਾ ਗਿਰੀ ਅਫਸਰ ਹੁੰਦਿਆ ਇਨੇ ਕਝ
    । ਕੀਤਾ ਨਹੀ ਹੁਣ ਭਕਾਈ ਕਰਦਾ ਇਹ ਸਿਖ ਨਹੀ

  • @davindersinghsounthe6964
    @davindersinghsounthe6964 3 роки тому

    VEER G SSAKAL G

  • @gyankhosa7414
    @gyankhosa7414 3 роки тому

    ਮਾਖੇ।ਸਾਬੇ।ਪੇਡ।ਡਾਗੇਰਾਮਣਾ।ਦੇ।ਪੇਰਨ।ਸਿੰਘ।ਨੰ।ਮੇਲੇ

  • @BhupinderSingh-gv3fj
    @BhupinderSingh-gv3fj 3 роки тому +6

    Badal parivaar di puri vansh khatam ho jaayegi

  • @jashandeepsingh7260
    @jashandeepsingh7260 3 роки тому

    ਮੁਸਾਫ਼ਿਰ ਜੀ ਨੇ ਐਂਡ ਕਰਵਾ ਦਿੱਤੀ👍👍

  • @sukhpalgrewal5003
    @sukhpalgrewal5003 3 роки тому +3

    Rupinder sahi a ji

  • @laddirandhawa8350
    @laddirandhawa8350 3 роки тому

    ਵੀਰ ਜੀ ਗੰਗੂ ਤੇਲੀ ਦੀ ਉਲਾਦ ਨੂੰ ਸਰਾਬ ਜਾ ਪੈਸੇ ਲੈਕੇ ਵੋਟਾਂ ਪਾ ਕੇ ਲੀਡਰ ਬਣਾਇਆ ।ਸਾਨੂੰ ਭੁਗਤਣਾ ਤਾ ਪੈਣਾ।ਇਹਨਾਂ ਕੰਜਰਾ ਤੋ ਪੰਜਾਬ ਨੂੰ ਬਚਾਉਣਾ ਪਾਉ ।

  • @GurdeepSingh-mt9nx
    @GurdeepSingh-mt9nx 3 роки тому +4

    Neele chitte donno ikko 🥲Tapon Raj Rajon Narak 🙏

  • @manmohansingh2810
    @manmohansingh2810 3 роки тому +5

    Shame on sgpc.
    Shame on Dig khatra.

  • @ParamjitSingh-fc3tm
    @ParamjitSingh-fc3tm 3 роки тому +6

    Khatra Badal da banda

  • @BaljeetSingh-fr3by
    @BaljeetSingh-fr3by 3 роки тому

    🙏🙏🙏🙏🙏

  • @amarajitproductions3902
    @amarajitproductions3902 3 роки тому +3

    Khatra Saab deliberately lied because he has vested political interest with SAD. Calling him on Akal Takh Sahib itself was a drama created to wash away the allegations of Beadbi Kand on real culprits.

  • @soniabhatia8270
    @soniabhatia8270 3 роки тому +1

    Rajneeti krn wale guru sahib nu v ni baksh rhe sb rajneeti hai 🤔pr a sb bhul gye k ek din jdo sache darbar jana uss wqt ki muhh lai k jaoge waheguru g inna u smt bakshn 🙏🙏🙏🙏🙏

  • @davindersinghsounthe6964
    @davindersinghsounthe6964 3 роки тому

    Manjog Veer g please ask all SIKH TO DONATE ALL GURU DAVWARA SAHIB G

  • @kuwaitsinghsohi8939
    @kuwaitsinghsohi8939 Рік тому

    ਦੂਸਰਿਆਂ ਨੂੰ ਮੌਕਾ ਦਿਓ ਆਪ ਲਾਰੀ ਜਾਵੋ ਆਲੋਚਨਾ ਬੰਦ ਕਰੋ ਗਲ ਸਿਖੀ ਦੇ ਹੈ ਏਕ ਨੂੰ ਸੋਧ ਦੇਵੋ

  • @lachhmansinghsingh2069
    @lachhmansinghsingh2069 3 роки тому +3

    Khatra Badala Da Banda

  • @GurmeetSingh-td3yd
    @GurmeetSingh-td3yd 3 роки тому +4

    Guru de sikho ek ho jao

  • @gurnoorsingh6476
    @gurnoorsingh6476 3 роки тому +1

    Rupinder sach keh riha

  • @JaswinderSingh-zb9pi
    @JaswinderSingh-zb9pi 3 роки тому

    Khatraa🐕🐕🐕🐕🐕🐕🐕🐕🐕🐎🐎🐎🐎🐎🐎🐎🐎🐎🐎

  • @harpreet08
    @harpreet08 3 роки тому +1

    Shame on ਬਾਦਲ ਟੱਬਰ
    Shame on jagir Kaur

  • @romanasingh1914
    @romanasingh1914 Рік тому

    ਵੀਰ ਜੀ ਮੰਖਣ ਸਿੰਘ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਸਚ ਸਾਮਣੇ ਲਿਆਉਣ ਜੀ ਧੰਨਵਾਦ ਬਹੁਤ ਧੰਨਵਾਦ ਹੈ

  • @mandeephathan6958
    @mandeephathan6958 3 роки тому +2

    Rupendar y sacha hai y

  • @singhharinder4963
    @singhharinder4963 3 роки тому

    Bil kul sahi pardan dai mooh tai muchh c par hun gyab a ke bhana varat gya samjh nahi aah rahi.

  • @najjardhiman5805
    @najjardhiman5805 3 роки тому

    Kaam red makhu mudhe bahut pasand tenu

  • @manmeetsingh7087
    @manmeetsingh7087 3 роки тому +2

    Shame on sgpc and katra
    just because of election they doing this drama

  • @singhharinder4963
    @singhharinder4963 3 роки тому +1

    Khatra da narko test karvao ta jo khatra da pata lagaya ja sakay sach keo nahi bol reha bar bar jhooth keo bol reha khtra kada v narko test lai tyar hi nahi hona. Rupinder veer Tu sacha a tare dukh nall aasi v dukhi ha.

  • @Gurcharan55
    @Gurcharan55 9 місяців тому

    ਮਖੂਸਾਹਬ।ਖਾਲੜੇ।ਨੂੰ।ਬਾਦਲਕੇ।ਚਮਚੇਨੂ।ਲੋਕਾ।ਸਾਮਣੇ।ਨੰਗਾਕਰੋ

  • @Humanity0101
    @Humanity0101 3 роки тому +4

    Galam Sikh kaum 1947 too lag k aps vich ladd rahe te bahman ladda raha. Raj bina nothing possible azadi haq te sach di gal kro ni ta hun bas kro sharam ni ondi?

  • @ਸਰਬੱਤਦਾਭਲਾ-ਪ2ਤ

    Khatre nu live kro baba ji apne channel te

  • @sukhdhillon7968
    @sukhdhillon7968 3 роки тому

    Recording ta ese di hi c hun cahe mukri jawe

  • @JasveerSingh-gq3fk
    @JasveerSingh-gq3fk 3 роки тому +3

    Khatda badal da chamcha

  • @jaspalsinghpatiala8239
    @jaspalsinghpatiala8239 3 роки тому

    ਬੇਦਬੀ ਹਨ ਛੋਟੀ ਲਗਦੀ ਹੈ ਅਹਾ ਨੇਫੇ ਵਾਲੀ ਗੱਲ ਉਸ ਤੋਂ ਵੱਡੀ ਬੇਅਦਬੀ ਹੈ। ਚਿੱਟਾ ਦਾੜਾ ਹੋ ਗਿਆ ਕਵਰਾ ਵਿੱਚ ਲੱਤਾਂ ਨੇ ਗੁਰੂ ਲਈ ਤਾਂ ਸੱਚ ਬੋਲੋ ਤੁਸੀਂ ਇਨੇ ਗਿਰ ਜਾਉ ਗੇ।

  • @chocomani7910
    @chocomani7910 3 роки тому +2

    Badal de cmche akali

  • @HarpalSingh-ni9zx
    @HarpalSingh-ni9zx 3 роки тому +2

    Jagero da

  • @bschungha8542
    @bschungha8542 2 роки тому

    ਖਟੜਾ ਜੀ ਨੌਕਰੀ ਵੇਲੇ ਹੋਰ ਗਲਾ ਕਰਦੇ ਸੀ
    ਹੁਣ ਹੋਰਕਰਦੇ ਹਨ
    ਝੂਠ ਮਤ ਬੋਲੋ
    ਖੁਦਾ ਕੇ ਪਾਸ ਜਾਣਾ ਹੈ

  • @nirmalsingh1513
    @nirmalsingh1513 3 роки тому

    J rupinder Singh kol saboot na hunde tan baychara sacha singh ehna badal dal de leadera ne doshi bana ditta c

  • @harchahalchahal4487
    @harchahalchahal4487 3 роки тому

    Badala da kam kad dana chyda sara role katam ho jana koi verr sava lava ja nye ta dasu

  • @davindersinghsounthe6964
    @davindersinghsounthe6964 3 роки тому

    Veer g ask all Sikh to stop donations to all GURU Davwara Sahib G please

  • @HarjindaraKumar
    @HarjindaraKumar 6 місяців тому

    Hi

  • @assidhus7808
    @assidhus7808 3 роки тому

    ਚਾਰ ਸਾਲ ਅਾਈ ਜੀ ਪੋਸਟੀिੲੰਗ ਰਹੀ ਗੋ,िਮੰ, ਸੇਅਰ ਨਹੀਕੀਤੀ ,िਟਕਟਬਾਦਲ ਤੋ ਪੈਰਬੈਠ ਕੇ ਲੇ ਬਾਦਲ ਹਾਰ ਪॅਕੀ

  • @jinduhappo7767
    @jinduhappo7767 3 роки тому

    Badal nu muhre karn wale v ehi sikh c
    Hje v vich badi jande .sikhi da shara lai k cooth boli jande

  • @kulwantbedi4669
    @kulwantbedi4669 3 роки тому +1

    Waheguru ji justice karo

  • @kulbirkeer3143
    @kulbirkeer3143 3 роки тому +1

    For god sake do not discuss dirty linen in public keep maryada discuss only at Sri akal takhat sahib we all sikh feel disgraced politics sd be avoided all sikh vote out politician in sgpc

  • @garmalsingh4181
    @garmalsingh4181 3 роки тому

    Makhu saheb khuj ne keha ja sakda ajj kll har ek bhole kom da faeda chuk ke age lag ke faems hoke oh janda hae es lae waheguru he janda hae sab jado age a janda hae fer rajnete nu moh marn lagjanda hae ese lae sade sikh kom vechare hath malde reh jande hae har ghol vitcho koe na koe leader paeda hoke vad vitch sare age rajnete karde han ebsaff koe ne devunda 1984vitch os to bad jo sikh kom da ghan hoeya kese to ohla ne par kene he baneya ne apneya jade poste lae ledreya kadeya ensaff de name te har vota wele 1884yad karwunde han te ensaff devoun de name te vota lae ke oh jande han ensaff ajj tak ne meleya

  • @amarjitsingh3207
    @amarjitsingh3207 3 роки тому

    Khattrra is absolutely wrong

  • @PartapSingh-qz5xh
    @PartapSingh-qz5xh 3 роки тому +1

    Khatrra badlan da chamcha

  • @navk1782
    @navk1782 3 роки тому +1

    Try to justify Ram reham

  • @saranjeetsinghsaggu8057
    @saranjeetsinghsaggu8057 3 роки тому +1

    assi aapni eejat aapehe kar rahe han SGPC eke aadmi de under hair ke ummed karde ho

  • @gurnoorsingh6476
    @gurnoorsingh6476 3 роки тому +1

    IG sire da fuddu banda

  • @nirmalsingh1513
    @nirmalsingh1513 3 роки тому

    SGPC badal dal kion nahi doshi nu pakrh k salakhan andar kar de janh Bujh k case nu Latka rahe ho k vajah kion dharm de nam te siast Khaidi ja rahi ha

  • @mandeepkaur6180
    @mandeepkaur6180 3 роки тому +1

    Singh sahib ji kam se kam happy nu jathedaar na bolo te pardhan nu jagiro bolo

  • @chanpreetsaini378
    @chanpreetsaini378 3 роки тому

    Sodh devo aho jaye kanjra nu jo guru ji te siyasat krda

  • @hssingh964
    @hssingh964 3 роки тому

    Chlo eh dso ki ang paalki vich sja k le ke gaie c jive le ke aande c ja chori shpori chuk k bheje c ja ardash kar k jive leke aande c odan hi leke gai c keeti ta beadbi hi aa

  • @RajKumar-kq8hr
    @RajKumar-kq8hr 3 роки тому

    ਲੜੋ.. ਹੋਰ ਲੜੋ ਤੇ ਮਰੋ...
    ਅਾਪਸ ਚ, ਲੜ-ਲੜ ਮਰ ਜ਼ਿਓ ਮਾਂ ਦੇ ਪੁੱਤਰੋ ਪਰ ਕੋਂਮ ਦਾ ਕੁਝ ਨਾਂ ਸਵਾਰਿਓ..
    ਸ਼ਰਮ ਕਰੋ ੲਿਹਨਾਂ ਲੜਾੲੀਅਾਂ ਨੇਂ ਸਾਡਾ ਕੋਂਮੀ ਜ਼ਰਨੈਲ ਖੋਹ ਲਿਅਾ ..
    ਸ਼ਰਮ ਕਰੋ ਕੁਝ

  • @JaswinderSingh-qr2qe
    @JaswinderSingh-qr2qe 3 роки тому +5

    ਬੇਅਦਬੀ ਕੀਤੀ ਈ ਰੁਪਿੰਦਰ ਤੇ ਜਸਵਿੰਦਰ ਨੇ

    • @amritjotsanghera8825
      @amritjotsanghera8825 3 роки тому +2

      ਅੱਛਾ ਜੀ, ਫਿਰ ਸਬੂਤ ਪੇਸ਼ ਕਰ ਦਿਓ ਵੀਰ ਜੀ।

    • @amritjotsanghera8825
      @amritjotsanghera8825 3 роки тому +1

      ਤਾਂ ਕੀ ਇਨਸਾਫ਼ ਮਿਲ ਜਾਵੇ।

    • @AnmolSingh-jr5gg
      @AnmolSingh-jr5gg 3 роки тому +1

      Badal de juth avdi juban nu lagam de

    • @ਪੜਨਾਮਸ਼ਹੀਦਾਨੂੰ
      @ਪੜਨਾਮਸ਼ਹੀਦਾਨੂੰ 3 роки тому +1

      ਜਸਵਿੰਦਰ ਦੋਸੀ ਤਾ ਤੂੰ ਆ

    • @UttamSingh-rc9lz
      @UttamSingh-rc9lz 3 роки тому +2

      ਤੂੰ ਪੱਕਾ ਹਰਾਮ ਦਾ ਹੈਂ ਜਿਥੋਂ ਮਰਜੀ ਟੈਸਟ ਕਰਾ ਲੈ।