ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story

Поділитися
Вставка
  • Опубліковано 27 жов 2024

КОМЕНТАРІ • 331

  • @sarbjeetkaur2816
    @sarbjeetkaur2816 5 місяців тому +56

    ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ.. ਬੇਟਾ ਤੁਹਾਡਾ ਵਧੀਆ decision ਹੈ.. ਪੰਜਾਬ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ... ਖੁਸ਼ ਰਹੋ..

  • @harmanxbrar9842
    @harmanxbrar9842 5 місяців тому +51

    ਪੰਜਾਬ ਹੀ ਵਧੀਆ ਹੈ ਜੀ ਨਾ ਕੋਈ ਘਰ ਦਾ ਕਿਰਾਏ ਨਾਹੀ ਪਾਣੀ ਦੇ ਬਿੱਲ ਇਥੇ ਹੀ ਮੇਹਨਤਾਂ ਕਰੋ

    • @grewal2202
      @grewal2202 5 місяців тому

      Best countries for karja ​@@rockyrana4255

    • @Sammievlogs_
      @Sammievlogs_ 5 місяців тому +3

      hnji

  • @MadanLal-uw8lq
    @MadanLal-uw8lq 5 місяців тому +47

    ਮਨਜੋਤ ਬਹੁਤ ਸੁੰਦਰ ਲੱਗਦਾ ਤੇ ਦਿਲ ਵੀ ਇਸਦਾ ਸਾਫ ਹੈ l

  • @gurdevkaur1209
    @gurdevkaur1209 4 місяці тому +6

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਉਮਰ ਲੰਬੀ ਕਰੇ

  • @sukhbirkhahra7895
    @sukhbirkhahra7895 5 місяців тому +22

    ਬਹੁਤ ਵਧੀਆ ਕੀਤਾ ਵੀਰ ਵਹਿਗੁਰੂ ਚੜਦੀ ਕਲਾ ਬਕਸ਼ਨ 🙏

  • @apnapunjab2023
    @apnapunjab2023 5 місяців тому +9

    ਆਪਣੇ ਪੰਜਾਬ ਵਿੱਚ ਬਹੁਤ ਹੀ ਕੰਮ ਹੈ ਕਰਨ ਵਾਲਿਆਂ ਲਈ❤

    • @sardarsaab1007
      @sardarsaab1007 5 місяців тому

      ਇੱਥੇ ਦੇ ਕਿਸੇ ਨੂੰ ਪੈਸਾ ਆਧਾਰ ਦੇ ਦਵੋ ਉਹ ਵਾਪਸ ਨਹੀਂ ਕਰਦਾ ਜੇ ਇੱਥੇ ਤੁਹਾਡਾ ਕੰਮ ਕਰਕੇ ਕਿਸੇ ਕੋਲ ਪੈਸਾ ਫਸ ਗਿਆ ਉਹ ਮੁੜ ਕੇ ਪੈਸਾ ਨਹੀਂ ਦਿੰਦਾ 7:17

  • @manpreetkaur-wp3ku
    @manpreetkaur-wp3ku 5 місяців тому +14

    Good decision Brother 👏
    Punjab is much better than Canada. No words for Punjab's life❤❤

  • @diljeetkaur5858
    @diljeetkaur5858 5 місяців тому +19

    ਵਾਹਿਗੁਰੂ ਜੀ ਪੰਜਾਬ ਵਿੱਚ ਮਿਹਨਤ ਨੂੰ ਭਾਗ ਲਗਾਏ ♥️🙏🏻🙏🏻

  • @charanjitkaur9275
    @charanjitkaur9275 5 місяців тому +14

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਬੇਟਾ ਬਹੁਤ ਧੰਨਵਾਦ ਤੇਰਾ ਜੇੜੇ ਵਾਸਬਸ ਆ ਗੲਏ ਏਥੇ ਸਾਰਾ ਪੰਜਾਬ ਖਾਲੀ ਹੋ ਰਿਹਾ

    • @Sammievlogs_
      @Sammievlogs_ 5 місяців тому +1

      Thank you so much ji❤

  • @Khalsa-kf3wt
    @Khalsa-kf3wt 5 місяців тому +55

    ਇਹ ਹਿੰਮਤ ਵਾਲਾ ਬੰਦਾ ਹੀ ਵਾਪਸ ਆ ਸਕਦਾ ਹਰ ਕੋਈ ਨਹੀ ਬਾਹਲੇ ਤਾਂ ਇੱਥੇ ਅੋਖੇ ਹੀ ਹੈ

    • @Jatt.91
      @Jatt.91 5 місяців тому +5

      ਬਾਈ ਜੀ ਆਉਣਾ ਤਾਂ ਬਹੁਤ ਚਾਉਂਦੇ ਆ ਪਰ ਦੱਸਦੇ ਨੀ । Pew research ਨੇ ਸਰਵੇ ਕੀਤਾ , 70% ਪੰਜਾਬੀ ਕੈਨੇਡਾ ਤੋਂ ਵਾਪਿਸ ਆਉਣਾ ਚਾਉਂਦੇ ਹਨ ।reverse migration ਵਧੂ ਆਉਣ ਵਾਲੇ ਸਮੇਂ ਵਿੱਚ ।ਅਗਲੀ ਪੀੜ੍ਹੀ ਦਾ ਭਵਿੱਖ ਪੰਜਾਬ ਵਿੱਚ ਹੀ ਆ ।

    • @Jatt.91
      @Jatt.91 5 місяців тому +4

      ​@@jass2748 wage ਨੀ ਵਧਣੇ , ਟਰੂਡੋ ਅੰਕਲ ਨੇ ਅਫਰੀਕਾ ਵਾਲੇ ਬੁਲਾ ਲੈਣੇ ਆ , ਹੁਣ ਤਾਂ ਬਿਹਾਰ ਵਾਲੇ ਵੀ ਕੈਨੇਡਾ ਜਾਣ ਲੱਗ ਪਏ ।

    • @LakhbirkaurGill
      @LakhbirkaurGill 5 місяців тому

      🎉🎉

    • @Sammievlogs_
      @Sammievlogs_ 5 місяців тому

      Thank you ji❤

    • @amritbrar-bs5tf
      @amritbrar-bs5tf 5 місяців тому

      @@Jatt.91bilkul shi gall hai veer mera ik friend das fiha ck bhut munde india vapis aun nu tyar hn pr gharwalia nhi mandiaa. Mere nal prda mere pind ton ik munda pind aun nu tyar hai pr gharwali kehndi k tu chlja mrin nhi jana.

  • @sukhpalshergill6236
    @sukhpalshergill6236 5 місяців тому +22

    ਬਿਲਕੁੱਲ ਸਚ ਸਟੂਡੈਂਟਸ ਦਾ ਹਾਲ ਅੱਖੀਂ ਵੇਖ ਰਹੇ ਹਾਂ ਜ਼ਿੰਦਗੀ ਬਰਬਾਦ ਬਸ ਇਟੈਨਸਨ ਹੀ ਪਲੇਅ ਹੈ

  • @gurmeetbatth6855
    @gurmeetbatth6855 5 місяців тому +34

    ਵਧੀਆ ਰਹਿ ਗਿਆ ਬਰਦਰ ਧੱਕੇ ਖਾਣ ਨਾਲੋਂ ਵਾਪਸ ਮੁੜ ਆਇਆ

  • @bhupinderdhaliwal7096
    @bhupinderdhaliwal7096 5 місяців тому +27

    ਆਮ ਲੋਕ ਸੋਚਦੇ ਹਨ ਕਿ ਦਰੱਖ਼ਤ ਨਾਲ ਡਾਲਰ ਲੱਗੇ ਹਨ ਤੋੜ ਕੇ ਬੋਰੀਆ ਭਰ ਲਵਾਂਗੇ ਜੋ ਪੁਰਾਣੇ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਕਿਵੇਂ ਬਣਦੇ ਹਨ ਪੈਸੇ ਜਦੋਂ ਪੁਰਾਣੇ ਬੰਦੇ ਆਉੁਂਦੇ ਹਨ ਉਨਾਂ ਦੇਖਕੇ ਚਲਾਣੇ ਲੜਦੇ ਹਨ ਪਤਾ ਜਾਕੇ ਲੱਗਦਾ ਹੈ

    • @Jatt.91
      @Jatt.91 5 місяців тому +6

      ਪੁਰਾਣੇ ਸੱਚ ਕਿੱਥੇ ਦਸਦੇ ਆ , ਹਰੇਕ ਗੱਲ ਵਿੱਚ ਪੰਜਾਬ ਨੂੰ downplay ਕਰਦੇ ਆ । ਕੈਨੇਡਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਹ ਤਾਂ ਹੁਣ ਯੂਟਿਊਬ ਤੋਂ ਪਤਾ ਲੱਗਣ ਲੱਗ ਪਿਆ ਅਸਲੀਅਤ ਦਾ ।

    • @Sammievlogs_
      @Sammievlogs_ 5 місяців тому +1

      True

    • @Vicdhinsa1495
      @Vicdhinsa1495 5 місяців тому +2

      @@Sammievlogs_ਬਥੇਰਾ ਦੱਸਿਆ NRI’S ਨੇਂ । ਉਦੋਂ ਕੰਹਿਦੇ ਸੀ ਤੁੱਸੀਂ ਆਪ ਚਲੇ ਗਏ ਹੋਂ ਤਾਂ ਹੁੱਣ ਸਾਨੂੰ ਰੋਕਦੇ ਹੋ ।😂😂

  • @ShamsherSingh-ff5jg
    @ShamsherSingh-ff5jg Місяць тому +2

    ਬਹੁਤ ਵਧੀਆ ਕੀਤਾ

  • @Revolutionary321
    @Revolutionary321 5 місяців тому +67

    ਜੇੜ੍ਹੇ ਕੈਨੇਡਾ ਕਈ ਸਾਲ ਪਹਿਲਾਂ ਵੀ ਗਏ ਨੇ ਸੈੱਟ ਵੀ ਨੇ ਓਹਨਾ ਨੂ ਵੀ ਸਾਰਾ ਘਰ ਬਾਰ ਬਿਜਨੈਸ ਬੇਚ ਕੇ ਇੰਡੀਆ ਆ ਜਾਣਾ ਚਾਹੀਦਾ, ਕਿਉੰਕਿ ਏਥੇ ਇਕ ਦੇ 60 ਬਣ ਜਾਂਦੇ ਤੁਹਾਡੇ ਕੋਲ ਵੈਸੇ ਹੀ ਏਨੇ ਪੈਸੇ ਬਣ ਜਾਣੇ ਕੇ 2 ਪੀੜ੍ਹੀਆਂ ਆਰਾਮ ਨਾਲ ਜੀ ਸਕਦੀਆਂ, 24% ਪੂੰਜੀ ਨਾਲ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਓ ਓਹ ਵੀ ਅਗਿਓਂ 2-3 ਬੰਦੇ ਰੱਖ ਕੇ ਆਪ ਕੁਰਸੀ ਤੇ ਬੈਠਣਾ ਸਵੇਰ ਸ਼ਾਮ, ਬਾਕੀ ਟਾਈਮ ਵਾਤਾਵਰਨ, ਪੰਛੀਆਂ, ਰੁੱਖਾਂ, ਸਫ਼ਾਈ, ਪਿੰਡਾਂ ਦੇ ਸੁਧਾਰ, ਨੂੰ ਦਿੱਤਾ ਜਾ ਸਕਦਾ , ਵਿਦੇਸ਼ਾਂ ਚ ਤਾਂ ਕੋਈ ਨੀ ਦੇਖਦਾ ਕੀ ਕਮਾਇਆ ਕੀ ਖਰੀਦਿਆ ਨਾ ਕੋਈ ਨਾਮ ਨਾ ਪਹਿਚਾਣ 😢

    • @Revolutionary321
      @Revolutionary321 5 місяців тому +6

      @@jass2748 population de hisab nal canada ch chorian lutta khoha jyada hundian Punjab nalo, gaddia ghr de bahro hi chuk ho jandia, nshe krn to koi rok ni skda, teenagers gay bn rahe aa school ch LGBT te neyanean da dimag khrab Kiya ja reha, canada ch shreyam firotian mngian ja rahian, rat nu km krde mundea te chaku nal hmle hunde roj, Bai ji Galla da krah ni bnauna fact na gal kro sada keda othe gea ni koi, punjab ch chora nu dr aa koi frh k latt bahn na Tod dwe ethe ta koi kuj keh hi ni skda, overdose nal munde Mr rahe aa koi rokn wala v ni na koi chuk k hospital ਲਿਜਾਉਣ ਨੂੰ, ਇਲਾਜ਼ ਲਈ 6 ਮਹੀਨੇ ਦੀ waiting aa, canada uk ch cancer de mreej sbto wad aa 1 ਲੱਖ ਲੋਕਾਂ ਮਗਰ ਚੈਕ ਕਰਲੈ

    • @Revolutionary321
      @Revolutionary321 5 місяців тому +1

      @@jass2748 mai khud reh k ayea 5 sal bapu ji, sade pind de 25 jne aa, mere mame da Munda 2 sal hoge Vela betha,india ch jida modi bhagat aa oda hi canada ch canada Bhagat aa, nijjar nu golia kithe vajjian? Gippi Grewal de ghr golia kithe vjjian, Karan aujla canada chad k kyu ayea, 19-20 sal de munde roj kyu meri jande oh v bs Punjabi, goldi brar kithe betha ? 90% gangster farh hunde jo sare Punjabi kyu aa ? Ayushman card bne aa HR ik de jida de mrji hospital ch ilaj krwao, bijli pani free aa ,bina guarantee km kholne loan mil reha 5-20 lakh da, Punjab ch jhadu ne gand payea India di kise hor state ch eni law and order di problem heni, hospital wadia nu ki Krna jad ilaaj hi na krn 6-6 mahine, nale sarkari ki krn jana jad kol card a jithe mrji private jao, sade Jalandhar ch ta sarkari pims v vahut wadia aa full safayi treatment v sasta, baki 5 sal hor aa sara system Wadia hi Huna hun, hun edr hi auna hr govt ne health and roads

    • @Jatt.91
      @Jatt.91 5 місяців тому +1

      @@jass2748 bro ,yes there's crime in Punjab BUT as per statistics crime rate is much higher in canada , you can't deny that . Do you know about the biggest gold theft of the world just happend in canada very recently . Car theft , robbery , legal drugs , Kil lings . You know that well .

    • @Revolutionary321
      @Revolutionary321 5 місяців тому +2

      @@jass2748 Punjabi ho k Punjab nu swarn di jga bus mada prchar krn wale bnde nu ki kwange hun, aap ta tbbr lai k nath gye maidan cho jo kuj Krna chaunde aa ohna nu v glt dsde,Gore v bnde hi aa sade wrge ohna ne v apne Desh aap hi thik kite aa,assi kuj krn di jga bne bnaye ch Beth ke lakhan kolo de k Punjab nu glt boln lg pende

    • @PreetSingh-mj6vw
      @PreetSingh-mj6vw 5 місяців тому +3

      ​@@Revolutionary321bai eh jass agent lagda😂😂

  • @JaspalSingh-yx8dg
    @JaspalSingh-yx8dg 5 місяців тому +11

    ਮਜਬੂਰੀਆਂ ਮਜਬੂਰੀਆਂ ਪਰਿਵਾਰਕ ਮਜਬੂਰੀਆਂ ਜੇਕਰ ਸਰਕਾਰ ਸਾਨੂੰ ਓਥੋਂ ਦੇ ਦੇ ਵੇ ਅਸੀਂ ਕਿਓ ਜਾਈਏ ਪ੍ਰਦੇਸ਼

    • @The_solo_man_.....225
      @The_solo_man_.....225 5 місяців тому +3

      +2 paas nu koi ni puchda. Tuhade kol koi degree ya graduation hougi tahi sarkari ya private job de chance bnuge

    • @preetdhillon13
      @preetdhillon13 5 місяців тому

      ​@@The_solo_man_.....225 I was M.A.B.Ed.but Punjab ch 8000 per month to jyada koi Job ni mili bro😢..dukhi hoke gye a Punjab ton

    • @bhawansingh0001
      @bhawansingh0001 5 місяців тому

      @@preetdhillon13kyu jhooth mari jna yaar 15 hajar tak te security guard lai rahe ne

    • @kamaldeepkaur2077
      @kamaldeepkaur2077 4 місяці тому

      ​@@preetdhillon13brother private schools v bht vdhiya Kai cities ch

    • @RamanpreetKaur-bk2td
      @RamanpreetKaur-bk2td Місяць тому

      ਫਰੀ ਚ ਤਾ ਕਿਤੇ ਵੀ ਨੀ ਖਾਣ ਨੂੰ ਮਿਲਦਾ
      ਕੰਮ ਤਾ ਹਰ ਥਾਂ ਕਰਨਾ ਪੈਦਾ
      ਸਰਕਾਰਾ ਸਭ ਥਾ ਮਾੜੀਆ ਨੇ

  • @Bdog6868
    @Bdog6868 5 місяців тому +43

    ਪੰਜਾਬ ਜਿਦੰਬਾਦ

  • @AAFP58
    @AAFP58 5 місяців тому +3

    Student ਦਾ ਮਤਲਬ ਹੈ study ਕਰਨਾ ਤੇ ਫੇਰ ਵਾਪਿਸ ਚਲੇ ਜਾਣਾ, ਕੈਨੇਡਾ ਸਰਕਾਰ ਨੇ ਪਕੇ ਕਰਨ ਦਾ ਵਾਅਦਾ ਨਹੀਂ ਕੀਤਾ, ਪਰ ਲੋਕ as a student ਜਾ ਕੇ ਪਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕੰਮ ਬਨਣ ਤੇ ਬੱਸ ਕੈਨੇਡਾ ਨੂੰ ਮਾੜਾ ਕਿਹ ਦਿੰਦੇ ਨੇ, ਏਹ ਲੜਕਾ ਕਿਹ ਰਿਹਾ ਕੇ ਕੈਨੇਡਾ ਕੰਮ ਆਪ ਕਰਨਾ ਪੈਂਦਾ ਹੈ, ਕਿੰਨੀ ਮਾੜੀ ਗੱਲ ਕੀਤੀ ਹੈ, ਵਿਹਲੜ ਲੋਕ ਕੀਤੇ ਵੀ ਕਾਮਯਾਬ ਨਹੀਂ ਹੋ ਸੱਕਦੇ ਤੇ ਮਿਹਨਤੀ ਲੋਕ ਜਿੱਥੇ ਵੀ ਜਾਣ ਕਾਮਯਾਬ ਹੋ ਹੀ ਜਾਂਦੇ ਹਨ.

  • @Punjab_forever_2024
    @Punjab_forever_2024 5 місяців тому +7

    Good step , motivation for others who has fear to take step due to our society ❤

  • @jugrajsingh7325
    @jugrajsingh7325 5 місяців тому +20

    Ma canada 2009 ch gya c 2023 ch wapis agya pakka pr hogi c shad ti shonk v poora krlya hun india punjab wadia zindagi bhr aaram naal lamgh je ena kama lea kuch krn di lodh ni 18 saal da c jdo gya hun 33 bas help krni loka di pind layi kam te wadia spend krni life sara din life kam kri jao canada oda ki fayida life 1 waar mili a baar baar kdo jamna a je kose kol ena paisa hega income hai v beh ke kha skda bor ki chahida nale behna matlab eh ni free rho NGO layi kam kro pind layi kro loka layi kro jhre gareeb a ohna di help krdo apne vrgye ikthe hoke group bnalo

    • @hubbychauhan
      @hubbychauhan  5 місяців тому +2

      bai ji tuhade wargi soch har ik di nai aa. bus soch dollars te shuru hundi aa othe khatam ho jandi aa. tuhade warge youth di lod aa punjab nu. tusi motivation ho horan lyi. apna contact mainu share krna. my mail is chauhangurpreet@yahoo.co.in
      regards
      gavy Chauhan

    • @balwantsingh-om1dv
      @balwantsingh-om1dv 5 місяців тому

      Tu a endddddddddddddddddd crwwwwwwwwwwwewwe bro fr 5a

    • @Jatt.91
      @Jatt.91 5 місяців тому

      ਜੁਗਰਾਜ ਬਾਈ ,ਇਹ ਗੱਲ ਹੈ ਅਸਲ ਪੰਜਾਬੀਆਂ ਵਾਲੀ , ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ । ਪਰਮਾਤਮਾ ਬਾਕੀਆਂ ਨੂੰ ਵੀ ਸੁਮੱਤ ਬਖਸ਼ੇ ।

    • @bhawansingh0001
      @bhawansingh0001 5 місяців тому +1

      veer mai ve newzealnd to vapis aya va

    • @ShinderpalDhaliwal-iq5ed
      @ShinderpalDhaliwal-iq5ed Місяць тому

      Veer Good thinking

  • @SukhdevSingh-zz5ki
    @SukhdevSingh-zz5ki 5 місяців тому +6

    ਜਨਮ ਦੇਣ ਵਾਲਿਆਂ ਨਾਲ ਅਤੇ ਜਨਮ ਭੂਮੀ ਨਾਲ ਧ੍ਰੋਹ ਕਰਕੇ ਸੁਖ ਭਾਲਣਾ ਕੈਨੇਡਾ ਵਿੱਚ ਜਾਕੇ,

  • @Ramandeep_singh26
    @Ramandeep_singh26 5 місяців тому +2

    Wdia reha bai bachh gya and pariwar da v bahut shukriya jihna ne bache nuu smjhya ❤

  • @sheelarani6581
    @sheelarani6581 5 місяців тому

    Bahut ziaada saaoo boy hai,beta honesty and hardworking naal life ch jaroor success paaoge.God bless you.

  • @vikramsahoonja5592
    @vikramsahoonja5592 5 місяців тому +1

    Manjot took right and timely decision god bless him vikram from Calgary canada

  • @SatbirSekhon
    @SatbirSekhon 5 місяців тому +1

    Thx veere tusi punjab bapus aa gaye

  • @harjitpandher221
    @harjitpandher221 Місяць тому

    Manjot is very right. Canada is very expensive for new living. Rents are very high. Housing price is going sky high. It is so hard for new generation to set up a life long goal
    This young man is extremely true. India's highly educated people are working in general labor. In Canada not much factories. Most products are imported. Rent,groceries, city bills,transport expenses, phone bills,. To live in Canada just a normal daily life you need minimum 5 to 10 thousands monthly income. I trust this young man 100%. God bless bless you happy healthy life. Thank you manjot singh.❤❤❤❤❤ wish you happiness for ever.

  • @kirpaldhillon3874
    @kirpaldhillon3874 5 місяців тому +5

    ਇਹ ਇੰਡੀਆ ਵਿੱਚ ਪਿਉ ਦੇ ਪੈਸੇ ਤੇ ਐਸ਼ ਕਰਦਾ ਲੱਗਦੈ .ਏਥੇ ਹਥੀ ਕੰਮ ਤਾਂ ਕਰਨਾ ਪੈਦੈ. ਹੋਰ ਆਦੇ ਜਜ ਤਾਂ ਲਗ ਜਾਣਾ। ਬਕਵਾਸ ਕਰਦੈ ਏਹਦੇ ਪਿਉ ਕੋਲ ਦੋ ਨੰਬਰ ਦਾ ਪੈਸਾ ਹੋਣੈ।

    • @sardarsaab1007
      @sardarsaab1007 5 місяців тому +1

      22 ਜੀ ਇਹਨਾਂ ਨੇ ਬੇਲੇ ਬੈਠ ਕੇ ਖਾਧਾ ਲੱਗਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕਹੀ ਜਾਂਦੇ ਆ ਨਾ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆਂ ਮੇਰਾ ਬੇਟੇ ਨੂੰ ਤਿੰਨ ਸਾਲ ਹੋ ਗਏ ਕਨੇਡਾ ਗਿਆ ਉਸ ਟਾਈਮ ਉਸ ਦੀ ਉਮਰ 18.5 ਉਹ ਮਹਿਨਤ ਕਰਦਾ ਸਟਡੀ ਦੀ ਫ਼ੀਸ ਖੁਦ ਭਰੀ ਹੈ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਿਆ ਸਾਨੂੰ 7/8 ਲੱਖ ਰੁਪਏ ਦਿੱਤੇ

    • @KaurinBangalore
      @KaurinBangalore 5 місяців тому +2

      18 years is just a 12th pass kid .Bacche nu apni zindagi vi jeeni h bus laa do kamm te .Apne bcche di mental health puchhi ya kade uncle ji

  • @lakhwindersinghkhangura3465
    @lakhwindersinghkhangura3465 5 місяців тому +2

    ਪੰਜਾਬ ਜਿੰਦਾਬਾਦ

  • @RajinderSingh-t6w
    @RajinderSingh-t6w Місяць тому

    Canada is for hardwork then sucsess this guys is soft mind and take good desision

  • @SukhwinderSingh-uh8ss
    @SukhwinderSingh-uh8ss 5 місяців тому +16

    Very good

  • @kuldipkaur1470
    @kuldipkaur1470 16 днів тому

    God bless you beta ji

  • @ShuklaKumari-rn1pr
    @ShuklaKumari-rn1pr 5 місяців тому +2

    God bless u Manjot ur way of talking is very nyc

  • @gurdeepkaur7705
    @gurdeepkaur7705 5 місяців тому +6

    Brave boy good decision

  • @PBb-f8j
    @PBb-f8j 12 днів тому

    Good dicision

  • @satinderkaur5454
    @satinderkaur5454 5 місяців тому +11

    Best decision putra

  • @sidharththakursidharth4544
    @sidharththakursidharth4544 5 місяців тому +1

    A very heartfelt and emotional story jeeyo

  • @santramsaharan6237
    @santramsaharan6237 5 місяців тому +6

    Hard Work Is only key to success

  • @tirathkaur847
    @tirathkaur847 5 місяців тому +8

    ਵਧੀਆ ਕੀਤਾ ਵਾਪਸ ਆ ਕੇ

    • @Sammievlogs_
      @Sammievlogs_ 5 місяців тому +1

      Thank you😊

    • @SukhveerKaur-pz1ji
      @SukhveerKaur-pz1ji 2 місяці тому

      ਮੇਰੀ ਬੇਟੀ ਵੀ ਵਾਪਸ ए ਰਹੀ ਹੈ

  • @Aaaassss992
    @Aaaassss992 5 місяців тому +2

    Main uk ch reha 10 saal bina paper to pher vi 15 kille zameen lyi pind ch koti pai sab kuj keta hun 8 saal India ho gye kuj ni ethy hun canada chlaeya

  • @gurdipsingh3446
    @gurdipsingh3446 5 місяців тому +61

    ਮਨਜੋਤ ਦਾ ਖਾਨਦਾਨ ਬਚ ਗਿਆ

    • @JaspalSingh-yx8dg
      @JaspalSingh-yx8dg 5 місяців тому +10

      ਇਹ ਗੱਲ ਵੀ ਠੀਕ ਏ ਕਿ ਆਪਣੇ ਘਰ ਵਾਪਸ ਆ ਗਿਆ ਏ ਪਰ ਜਿਸ ਤਰ੍ਹਾਂ ਕੰਮ ਕਰਦਾ ਸੀ ਕਮਾਈ ਕਰਕੇ ਜ਼ਿੰਦਗੀ ਬਸਰ ਕਰ ਸਕਦਾ ਸੀ

  • @harjitkaur8510
    @harjitkaur8510 5 місяців тому +4

    Very good beta good decision

  • @BAJWASINGH
    @BAJWASINGH 5 місяців тому +7

    ਜਿਹੜੇ ਲੋਕ ਕੁਝ ਕਰਨਾ ਨਹੀਂ ਚਾਹੁੰਦੇ ਇਹ ਉਹ ਨੇ। ਇਹਨਾਂ ਨੂੰ ਇਥੇ ਵੀ ਅਗਰ ਪੱਕੀ ਪਕਾਈ ਨਾ ਮਿਲੇ ਤਾਂ ਇਹਨਾਂ ਨੇ ਇਥੇ ਵੀ ਭੁੱਖੇ ਮਰ ਜਾਣਾ ਹੈ।

    • @grewal2202
      @grewal2202 5 місяців тому

      Eddaro ameeri chaddke oddar gareebi vich rehna bevkoofi nhi tah hor ki aa? Gall eh aa vyi apne munde eddar dakka todke raazi nii te oddar jaake 15-15ghante v kamm krde aa, te enna kamm krke banda fer v kuj nii

    • @Smart-One
      @Smart-One 5 місяців тому +1

      ਕਿਰਪਾ ਕਰਕੇ ਪਰਦਾ ਰੱਖੋ, 2047 ਸੰਨ ਤੱਕ, ਪਲੀਜ਼। ❤🍁🤣💰

    • @sukhgrewal5204
      @sukhgrewal5204 5 місяців тому

      ​@@Smart-One2047 ch ki hou ga

  • @KuldipSingh-jr4bb
    @KuldipSingh-jr4bb 5 місяців тому +4

    God bless you

  • @jeetinderkaur5896
    @jeetinderkaur5896 5 місяців тому +4

    Wahguru ji Maher karna kush raho

  • @SukhvinderSingh-vm1yf
    @SukhvinderSingh-vm1yf 5 місяців тому +4

    ਜੇ canada set ਹੋ ਗਏ ਤਾਂ ਬੱਲੇ ਬੱਲੇ,
    ਨਹੀਂ ਤਾਂ, ਸਲਾਹ ਦਿਉ ਆ ਕੇ ਪੱਤਰਕਾਰਾਂ ਦੇ ਥੱਲੇ 😅

    • @raremovies793
      @raremovies793 5 місяців тому

      theek aa pra tu jyada syana bakki tah fuddu aa

  • @harishverma5313
    @harishverma5313 День тому

    Veer mara tou mehnet nahi kar sakda, mai 14 saal canada raha, maina buhut kuch deta canada na, hun mai India vich ha

  • @P.vlogs2003
    @P.vlogs2003 Місяць тому

    V good decision 👌👏💪🇮🇳

  • @Dalwindersingh-c4n
    @Dalwindersingh-c4n 5 місяців тому +5

    Punjab is very very rich ji

  • @gurwinderbrar189
    @gurwinderbrar189 5 місяців тому +4

    Good decision 👍

  • @j1982lakh
    @j1982lakh 5 місяців тому +6

    ਜੇ ਸਰਦਾ ਨਾ ਜਾਉ ਘਰਾਂ ਨੂੰ ਜਿੰਦਰੇ ਨੀ ਲੱਗਣੇ ਚਾਹੀਦੇ

  • @inderbirsingh2796
    @inderbirsingh2796 5 місяців тому +5

    Veerji
    i am in canada..
    i came here as a student from punjab..
    i can also show u the clear picrure of canada....

    • @hubbychauhan
      @hubbychauhan  5 місяців тому

      bai ji mainu meri meri id te apna number send kro. mail is chauhangurpreet@yahoo.co.in
      Gavy Chauhan

    • @Sukhwinder1994
      @Sukhwinder1994 5 місяців тому

      ehna nu mauka dao 😊

  • @bhawansingh0001
    @bhawansingh0001 5 місяців тому +2

    mai ve jna c agle saal par rabb ne meri soon laye sadi zameen company vale buy kar rahe ne sari zameen ik kille 1cr25 lakh de rahe ne rabb di kirpa nal sade kol 60 kille ne

    • @AmanGoldy_07
      @AmanGoldy_07 5 місяців тому

      Congratulations 👏

    • @SS-xu4gh
      @SS-xu4gh 2 місяці тому

      Kisse hor thaan te lai lo zameen ja k nahi ta paisee bank nahi tikne

  • @jasmerbirk6946
    @jasmerbirk6946 5 місяців тому +3

    Very good decision by manjot

  • @Punjabi-l2z
    @Punjabi-l2z 4 місяці тому +1

    Jehda sarda oh aa janda jis nu pata mushkil nal pasa laye aa oh aukha oh ke be rah landa te kai lok pasa he nahi la sakdeh jan lae 🙏🙏🙏 je sarda ta aa jana chaheda

  • @BALDEVsingh-lj6yl
    @BALDEVsingh-lj6yl 5 місяців тому

    God bless you with success and prosperity in life

  • @ShinderpalDhaliwal-iq5ed
    @ShinderpalDhaliwal-iq5ed Місяць тому

    Good veer jii Ghar vapsi ❤

  • @HeeraSingh-w1v
    @HeeraSingh-w1v 3 місяці тому +1

    Mein ap visitor teh aya si teh ohir socheya ki lmia lela but haal dekh ke india best hai

    • @HeeraSingh-w1v
      @HeeraSingh-w1v 3 місяці тому

      25 lakh di lmia da mein India vuvh vi 25 lakh lagake Kam karlunga

  • @kamaljitsrai6306
    @kamaljitsrai6306 5 місяців тому +6

    Very good decision, I came here 22year ago I can’t make a decision on going back, cool ❤❤❤❤

  • @peplosboutique4983
    @peplosboutique4983 5 місяців тому +4

    Good decision

  • @harbanssinghgill6333
    @harbanssinghgill6333 5 місяців тому

    ਘੈਂਟ ਪੰਜਾਬੀ ਆ

  • @jashangill3918
    @jashangill3918 Місяць тому

    God. Bless. You

  • @anjaananjaan5107
    @anjaananjaan5107 3 місяці тому

    I am sure there are gurudwaras where students can eat langar. Many people have hard time adjusting to new places. There was a time when there were no cell phones and landline India call was very expensive.

  • @BhupinderSingh-mr4gs
    @BhupinderSingh-mr4gs 5 місяців тому

    Very good

  • @ajmerthandi2544
    @ajmerthandi2544 5 місяців тому +2

    Kam karna shad dita Punjab Vich. Bahar ja Kay kam hunda nahi.Your decision -good luck.
    At least you got real life experience.

  • @harjinder92
    @harjinder92 5 місяців тому +7

    Kite vi jayo par sirf paise kmoun bad cha punjab jroor vaps ayo.. Europe ja Arab countries cha jayo paise vi ghat lagde te gujare joge paise ban jande aa.. baki pehla ta kosish kro punjab cha koi skill sikho ja business kro te punjab cha hi kam set kro..nale apni family culture cha rhoge punjab toh bahr kite vi chl jeyo skoon nhi labhna.. kyuke jithe jamme palle ho oh environment thonu puri dunia cha kite nhi milna.. har wele andar ek khalipan jiha feel hunda rehnda bhawe thode kol kinne vi paise kyu na aa jan..mera 10 saal da experience aa forn country da.. hun mai vi pakke tor te vaps punjab aa riha es saal de last cha..

    • @hubbychauhan
      @hubbychauhan  5 місяців тому +1

      Randhawa sab apna contact mainu mail kro.
      Gavy Chauhan

  • @AngrejSingh-d9b
    @AngrejSingh-d9b 5 місяців тому +5

    Jo hardwork ni kr skde, dukh takleefa ni seh skde ohi wapis aunde a g

    • @DaljitSingh-gh5lt
      @DaljitSingh-gh5lt 5 місяців тому +2

      Apde Ghar dukh taklifa v sah lvage bgane desh ch koi shara ni pukhe rehn di v hadh ho jandi aa.km hi na mile fer bcheaa nu eh kehna k tu dukh taklifa sah .ek kism da torcher hi kar rahe aa apa...

    • @Sammievlogs_
      @Sammievlogs_ 5 місяців тому +1

      Te jo oh takleefa v ni seh skde oh sirf comment section ch negativity faila skde'

    • @singh3161
      @singh3161 2 місяці тому

      Jo punjab ch nhi. Struggle kar sakde ohi bhar jande wa

  • @rajnishchanana5678
    @rajnishchanana5678 4 місяці тому

    Bai hi tusi kina parre likhe hoo please zaroor daseo.

  • @jaswinderkaur8558
    @jaswinderkaur8558 15 днів тому

    Bahut vadeya kita tu ghar aa geya

  • @foodkrazzy3141
    @foodkrazzy3141 2 місяці тому

    Mera beta vi vapis aya ve ik saal baad magar loga ne bhut tang kita othe bhut kuch hega ve tu kyo vapis aya reshtedar bilkul nhi mande same mere beta naal eve hoya deapretion hondi ve tahiyo vapis aya asi vi mna kita na aa magar o kenda mai othe kdi nhi rawaga asi jidd karke bhejya si onu agent ne galt course dita tahiyo o preshan rehan lagya o pichale saal hi vapis aya ve

  • @Arman-n3f
    @Arman-n3f 5 місяців тому +1

    ਕੁੜੀਆਂ ਵੀ ਵਾਪਿਸ ਆਉਣ ਤਾਂ ਜੋ ਇਦਰ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤੇ ਹੋ ਸਕਣ

    • @nsuijalandhar3818
      @nsuijalandhar3818 5 місяців тому +1

      Kudia othe khush aa nwe nwe lun roj lendia gore kalea de punjabia nal ratta katdia

    • @Arman-n3f
      @Arman-n3f 5 місяців тому

      @@nsuijalandhar3818 ਫਿਰ ਕਲੇ ਮੁੰਡੇ ਵਾਪਸ ਆਉਣ ਨਾਲ਼ ਤਾਂ ਪੰਜਾਬ ਦਾ ਕੁਝ ਨਹੀ ਹੋਣਾ ਪੰਜਾਬ ਵੀਚੀਹੀ ਤਾਂ ਪਹਿਲਾਂ ਹੀ ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀ ਹੋ ਰਹਿ ਹਾਰ ਘਰ ਦੀ ਕੁੜੀ ਬਾਹਰ ਹੈ ਤੇ ਮੁੰਡੇ ਬਾਹਰ ਦਾ ਰਿਸ਼ਤਾ ਲੈਣ ਨ੍ਹੀ ਚੌਹੰਦੇ,

    • @Arman-n3f
      @Arman-n3f 5 місяців тому

      @@nsuijalandhar3818 ਪੰਜਾਬੀਆਂ ਨੇ ਆਪਣੇ ਬੱਚੇ ਬਾਹਰ ਭੇਜ ਕ ਬੋਹਤ ਵੱਡੀ ਗਲਤੀ ਕੀਤੀ ਹੈ

    • @Arman-n3f
      @Arman-n3f 5 місяців тому

      @@nsuijalandhar3818 ਬੱਚੇ ਆਜ਼ਾਦ ਰਹਿਣਾ ਗਿੱਜ ਗਏ ਬਾਹਰ ਜਾਕੇ ਹੁਣ ਉਹ ਪੰਜਾਬ ਅ ਕੇ ਪੇਰੈਂਟਸ ਦੇ ਅੰਡਰ ਰਹਿ ਨਹੀ ਸਕਦੇ , ਪੰਜਾਬ ਦੀ ਕਹਾਣੀ ਖਤਮ ਲਗਦੀ ਹੈ

    • @Arman-n3f
      @Arman-n3f 5 місяців тому

      ਤੇ ਨਾ ਹੀ ਕੋਈ ਕੁੜੀ ਸੱਸ ਸੋਹਰੇ ਦੇ ਅੰਡਰ ਰਹਿਣਾ ਪਸੰਦ ਕਰਦੀ ਹੈ ਪੰਜਾਬੀ ਸੱਭਿਅਚਾਰ ਖਤਮ ਹੋ ਚੁੱਕਾ ਹੈ ਮੇਰਾ ਮਤਲਬ ਪਰਿਵਾਰ ਵੀਚ ਮਿਲਜੁਲ ਕੇ ਰਹਿਣਾ ਕਿਸੇ ਦੀ ਦਖ਼ਲ ਅੰਦਾਜ਼ੀ ਕੋਈ ਬਰਦਾਸ਼ ਨਹੀ ਕਰ ਸਕਦਾ ਹਾਰ ਕੋਈ ਆਜ਼ਾਦ ਰਹਿਣਾ ਚੌਹੰਦਾ ਹੈ

  • @nirmaladevi1177
    @nirmaladevi1177 2 дні тому

    Beta bahut good decision hai but college jaroor jana start karo

  • @MadanLal-uw8lq
    @MadanLal-uw8lq 5 місяців тому +3

    Very handsome boy.

  • @ranvindersingh1134
    @ranvindersingh1134 5 місяців тому +3

    Muda bhut SAU nature da lagda

  • @surjitgill6411
    @surjitgill6411 5 місяців тому +5

    ਕੀ ਤੇਰੇ ਜਾਣ ਪਹਿਲਾਂ ਤੇਰੇ ਵੱਡੇ ਭਰਾ ਨੇ ਇਸ ਬਾਰੇ ਨਹੀਂ ਦੱਸਿਆ ਸੀ। ਉਸ ਨੇ ਇਹ ਨਹੀਂ ਕਿਹਾ ਕਿ ਤੂੰ ਨਾ ਆ ।

    • @sakinderboparai3046
      @sakinderboparai3046 5 місяців тому

      ਪਹਿਲਾਂ ਕਹੇ। ਤੇ ਕੋਈ ਨੀ। ਮੰਨਦਾ । ਅਗਲਾ ਬੋਲਦੈ। ਤੂੰ ਕਿਉ ਨਹੀ ਮੁੜਦਾ। ਮੱਛੀ ਪੱਥਰ ਚੱਟ। ਕੇ ਮੁੜਦੀ ਹੈ।

  • @gurmindermanku3216
    @gurmindermanku3216 5 місяців тому +2

    ਪਾਸਪੋਰਟ ਪਾੜ ਕੇ ਆਉ

  • @guribrar6808
    @guribrar6808 5 місяців тому

    bai mara bro ve a ga punjab paka os de ve intuitive koni apna nmd sind kro ji

  • @KulwinderSingh-ts1hg
    @KulwinderSingh-ts1hg 5 місяців тому +4

    ਵਾਪਿਸ ਉਹ ਹੀ ਬੰਦਾ ਆਉਂਦਾ ਜਿਸ ਕੋਲੋਂ ਕੰਮ ਨਹੀਂ ਹੁੰਦਾ ਇੰਡੀਆ ਤੋਂ ਬਹੁਤ ਸਸਤਾ ਕੈਨੇਡਾ ਵਿੱਚ

    • @Jatt.91
      @Jatt.91 5 місяців тому +1

      ਕੈਨੇਡਾ ਵਿੱਚ ਕਿਹੜੀ ਚੀਜ਼ ਸਸਤੀ ਹੈ ਪੰਜਾਬ ਨਾਲੋਂ ?

    • @PreetSingh-mj6vw
      @PreetSingh-mj6vw 5 місяців тому +2

      Gobhi da full 5 dollar da hai lokan kolo khadi nahi jandi .punjab 10 rs klio vik gayi raj ki khadi 😅😅

    • @Jatt.91
      @Jatt.91 5 місяців тому +1

      @@harshdeepsingh4163 ਅਸ਼ਤਾਦ, 1000-1200 rupees ਦਿਹਾੜੀ ਹੋ ਗਈ ਪੰਜਾਬ ਹੁਣ , ਕੈਨੇਡਾ ਕਿੰਨੀ ਆ 120 ਡਾਲੇ ਗੁਣਾ 19 (ppp) 2280 rupees , ਬੱਸ ਏਨਾ ਕ ਫ਼ਰਕ ਰਹਿ ਗਿਆ । ਪੰਜਾਬ ਦਾ ਮਜ਼ਦੂਰ ਦਿਹਾੜੀ ₹1000 ਕੈਨੇਡਾ ਦਾ ਮਜ਼ਦੂਰ ਦਿਹਾੜੀ 2280 ।ਇਹ ਫਰਕ ਵੀ 5-7 ਸਾਲਾਂ ਤੱਕ ਖਤਮ ਹੋ ਜਾਣਾ ।ਕੈਨੇਡਾ ਵਿੱਚ ਕੰਮ ਮਿਲਦਾ ਨਹੀਂ ਪੰਜਾਬ ਵਿੱਚ ਮਜ਼ਦੂਰ ਮਿਲਦਾ ਨਹੀਂ । ਕੋਈ doubt ਹੋਈਆ ਤਾਂ ਦੱਸੀ ? ਅਗਲੀ ਟਿੱਪਣੀ ਚ ਕਲੀਅਰ ਕਰ ਦਿਆਂਗੇ । ਧੰਨਵਾਦ ।

    • @hardeepkaur9487
      @hardeepkaur9487 5 місяців тому

      Inna hankaar kaahda Loki ahankaar vich hi dubbange yaad rakhna shifta kaahdiaan Jaa k loka diaan fallshaan hi saaf karde Han dassna ki hai

  • @manjitkaur4389
    @manjitkaur4389 5 місяців тому +2

    bhut bura haal aa g ehte km ni mil reha student bhut aa ge reso ris punjabi ayi jande ne india di study hi wadhiy pure kuj v ni sb paket ch aa g dudh e pta ni kdo da hunda

  • @sukhpreetsingh-v2d
    @sukhpreetsingh-v2d 5 місяців тому

    Good

  • @Aaaassss992
    @Aaaassss992 5 місяців тому +1

    Jehra banda kam ni kar sakda ohde lyi forn country ch koi kam ni main 15 kille zameen bnai uk ch oh vi bina paper to reh k

  • @ParmjeetWahla-qg7qe
    @ParmjeetWahla-qg7qe 5 місяців тому +3

    OTHE MEHNAT KARNI PAINDI AA BHA KAM HUNDA NEE AKH DINDE AA CANADA CHANGA NEE

    • @user-uy6mj2bb5s
      @user-uy6mj2bb5s 5 місяців тому +1

      Mehnat punjab v krni pendi tuhato punjab ch mehnat ni hundi sabar ni hunda fr bahr bhajjde

    • @DaljitSingh-gh5lt
      @DaljitSingh-gh5lt 5 місяців тому

      Kyu bache da Dil dukhade j.

    • @Sammievlogs_
      @Sammievlogs_ 5 місяців тому

      Jaake dekhlo 22 g

  • @SmilingBoaSnake-lo8sd
    @SmilingBoaSnake-lo8sd 5 місяців тому

    ਲੈਣ ਦੱਸ ਭਾਈ,ਕਿੱਥੇ ਨੰਗੇ ਭੁੱਖ ਚਂ ਫਸ ਗਏ,,,ਕਿੰਨੇ ਅਮੀਰ ਦੇਸ਼ ਚੋਂ ਗਏ ਸੀ,,ਜਿੱਥੇ ਸਿਰਫ਼ ਚਾਲੀ ਕਰੌੜ ਲੋਕ ਈ ਭੁੱਖੇ ਸੌਂਦੇ ਆ,,ਬਾਕੀ ਰੱਜਕੇ ਢਿੱਡ ਭਰ ਕੇ ਸੋਂਦੇਂ ਆ,, ਦੁਨੀਆਂ ਭੁੱਖੇ ਗਰੀਬ ਦੇਸ਼ ਚਂ ਫਸਗੇ ਸੀ,,ਸਭ ਤੋਂ ਗਰੀਬ ਆ ਯੂ,ਐਸ,ਏ,,ਦੋ ਨੰਬਰ ਤੇ ਕਨੇਡਾ ਬਾਕੀ ਯੂਰਪ ਚਂ ਬਹੁਤ ਨੰਗੇ ਭੁੱਖ ਆ,, ਇੱਟਲੀ,ਜਰਮਨ, ਅਸਟ੍ਰੇਲੀਆ ਦੇ ਲੋਕ ਭਾਰਤ ਅਤੇ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਨਿਪਾਲ ਚਂ ਆਉਂਣੇ ਚਾਹੁੰਦੇ ਆ, ਜਹਾਜ਼ ਭਰ ਭਰਕੇ,,ਪਰ,ਇਹ ਦੇਸ਼ ਇਜਾਜ਼ਤ ਨੀਂ ਦੇਂਦੇ,,, ਭਾਈ ਤੁਹਾਨੂੰ ਸੁਲਾਹ ਏ,ਤੁਸੀਂ ਚੀਨ ਜਾਂ ਰੂਸ ਚਂ ਜਾਓ ਪੜਨ ਉਥੀ ਪੀ,ਆਰ ਲੈਣ ਦਿਓ,,

  • @yishuMehta
    @yishuMehta Місяць тому

    Paji ma Italy va ma ve gl krna chahda va

  • @jaggarumana9257
    @jaggarumana9257 4 місяці тому

    India good h👍👍

  • @parampalkaur6052
    @parampalkaur6052 5 місяців тому +2

    East or West home is the best

  • @GursewakSingh-bv7uj
    @GursewakSingh-bv7uj 2 місяці тому +1

    0:42ਬਾਈ ਖਾਣੇ ਤਾ 2 ਪਰਸਾਦੇംਨੇ ਬਿਹਾਰੀ ਆਪਣੇംਆਕੇംਸਰਦਾਰ ਬਣਗੇਏ ਆਪਾ ਸਰਦਾਰ ਸੀ ਭਖਾਰੀ ਬਣਗੇ ਚੱਗੇ ਕਰਮ ਆਗੇ ਤੁਸੀ ਬਚਗੇਏ

  • @rajwinderraja8051
    @rajwinderraja8051 5 місяців тому

    Shocking

  • @dilbagsingh4954
    @dilbagsingh4954 4 місяці тому +1

    Bhai hun tw km kar da bahut aukha pya kise nu km nai milda pya

  • @butasingh2759
    @butasingh2759 5 місяців тому +1

    The best country in the world is INDIA

  • @nehaarora3584
    @nehaarora3584 5 місяців тому +3

    Please koi bhi Apne bacchon Canada na bhejo kuchh nahin vahan per Apne bacchon Ko apne pass rakho

  • @MrSingh-hq5zd
    @MrSingh-hq5zd 5 місяців тому +2

    Mehnat karni paindi hai ji othey.

  • @KuldeepSingh-l9h6g
    @KuldeepSingh-l9h6g 5 місяців тому +4

    Manjot Bro g apna Ph nu Reply me Please Bro g K Moge ton ❤🎉❤

  • @FaraattaTv
    @FaraattaTv 5 місяців тому +2

    Canada ❤ Punjab ❤ done ✅ ❤

  • @JagtarSingh-dv2fk
    @JagtarSingh-dv2fk 5 місяців тому +2

    ok v well

  • @NarinderSingh-ul5oq
    @NarinderSingh-ul5oq 5 місяців тому +2

    Everyone have different situations here in india as well as in canada.why everyone is going out of punjab is due to lack of employment for educated youth . Canada may have problem but there are still opportunities one has to be strong to face challenges because back home it is also not a smooth sailing untill you have a family business or good land property.Good Luck to the boy who has taken the bold decision.

  • @ShivKumar-rc8lr
    @ShivKumar-rc8lr 4 місяці тому

    Kinne lkh rod k aay tuc parents da

  • @nishansohi7367
    @nishansohi7367 5 місяців тому +1

    ਲੈਣੀ ਸਉਖੀ ਬਾਕੀ ਹੋਰ ਕੋਈ ਫਾਇਦਾ ਨਹੀਂ

  • @mandhirsingh7815
    @mandhirsingh7815 5 місяців тому

    Canada is best Country for simple hard working man, if you cannot work hard then u are better of in India, he looks like a crying baby for no reason

  • @PrabhSandhu-nh1dw
    @PrabhSandhu-nh1dw 5 місяців тому +3

    Paji 7 month hoya aa aya nu hala 5 k saal tk jina v paisa ho gaya jauru vapas ama ga Wmk

  • @bhawansingh0001
    @bhawansingh0001 5 місяців тому +1

    bai bhot vdiya kitta mai ve newzeald to vapis ah gya va