Canada: MP Sukh Dhaliwal Interview ||

Поділитися
Вставка
  • Опубліковано 23 січ 2025

КОМЕНТАРІ • 174

  • @baljinderaulakh5540
    @baljinderaulakh5540 2 місяці тому +3

    ਬਿਲਕੁਲ ਠੀਕ ਆ ❤❤❤ ਜਿਹੜੇ ਖਾਲੀ ਸੂਬੇ ਆ ਉਥੇ ਜਾਣ ਸਟੂਡੈਂਟਸ ਜਿਹੜੇ ਸਟੂਡੈਂਟਸ ਆਂਏ ਆ ਉਨਾ ਬਾਰੇ ਸੋਚੋ ਪਕੇ ਕਰੋ

  • @yuvrajsingh8155
    @yuvrajsingh8155 3 місяці тому +5

    ਵਾਹਿਗੁਰੂ ਜੀ ਬੱਚਿਆ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏

  • @karmjitmaan322
    @karmjitmaan322 3 місяці тому +1

    ਬਹੁਤ ਬਹੁਤ ਧੰਨਵਾਦ ❤🎉

  • @baljindersanghera216
    @baljindersanghera216 3 місяці тому +37

    ਬੱਚਿਆਂ ਨੂੰ ਪੱਕੇ ਕਰ ਦਿਓ 🙏

    • @manpreet2979
      @manpreet2979 3 місяці тому +5

      Apne citizen de bachiea bare sochna pehla ina ne .koyke una nu pay karna penda.

    • @sunilkumar-ch1ze
      @sunilkumar-ch1ze 3 місяці тому

      ​@@manpreet2979 rehn de bharwa gyan den NY

    • @manpreet2979
      @manpreet2979 3 місяці тому

      @@sunilkumar-ch1ze 2015 aus..ch e he haal se udo dharna dita se ke hoyea rule aukhe he hoye ne sokha tha menu disea ne.vota citizen pa sakda na k student ok

    • @simerngill1282
      @simerngill1282 3 місяці тому

      W^we ss#z&sd#zz 9
      ​@@sunilkumar-ch1ze

  • @GursahibSingh-y9b
    @GursahibSingh-y9b 3 місяці тому +7

    ਤੇ ਇਹ ਤੇ ਗੱਲ ਵਧੀਆ ਗੱਲ ਹੈ ਕਿ ਟਰੂਡੋ ਨੇ ਵਧੀਆ ਨੀਤੀਆਂ ਬਣਾਈਆਂ ਸਟੂਡੈਂਟਾਂ ਲਈ ਸਾਰਾ ਕੁਝ ਕੀਤਾ ਪਰ ਕੁਝ ਗਲਤ ਲੋਕਾਂ ਨੇ ਗਲਤ ਫਾਇਦੇ ਲਏ ਉਹਦੇ ਜਿਵੇਂ ਸਟੂਡੈਂਟਾਂ ਦੇ ਭੇਸ 'ਚ ਆ ਗਏ ਨਿੱਜਰ ਦੀ ਹੱਤਿਆ ਕੀਤੀ ਇਹੋ ਜਿਹਾ ਗਲਤੀਆਂ ਬਹੁਤ ਹੋਈਆਂ

  • @rajwantkaur6837
    @rajwantkaur6837 3 місяці тому +22

    🙏 ਬਚਿਆਂ ਨੇਂ sir ਬਹੁਤ ਪੈਸਾ ਲਾਇਆ ਹੈ please ਰਹਮ ਕਰੋ

  • @NajarSinghRamana0325
    @NajarSinghRamana0325 3 місяці тому +2

    बहुत शानदार पत्रकारिता ❤💘💪

  • @amarjitsekhon5675
    @amarjitsekhon5675 3 місяці тому

    Very good 👍 ❤❤❤❤

  • @Tejaspreet
    @Tejaspreet 3 місяці тому +30

    Jo othe study kar rhe ne ohna nu PR kro MP Sahib, new na bulao jad tak lod nhi

    • @Ajnabi-0007
      @Ajnabi-0007 3 місяці тому

      eh india nahi, jithe MP kuj kre, MP di eni aukaat nahi k thane ch phone kr k kahe k sada banda ehnu sadd doo, eh saale apne ghar de bande da chalaan hoje taa v kuj ni kr sakde, eh saale sirf government facilities lai MP,MLA bann de aa

  • @karmankingra1384
    @karmankingra1384 3 місяці тому +26

    Students nu P R kro ohna ne canada di trakki ch bhut jogdan payia din raat kam krke tiks dinde aa

  • @GurpreetSingh-mj6vy
    @GurpreetSingh-mj6vy 3 місяці тому +27

    ਜੋ ਵਿਦਿਆਰਥੀ ਆਪਣੀ ਮਿਹਨਤ ਕਰਕੇ ਬੈਂਡ ਲੈ ਕੇ ਆੲਏ ਹਨ ਓਹਨਾਂ ਨੂੰ ਪੀਆਰ ਮਿਲਣੀ ਚਾਹੀਦੀ ਹੈ lamia ਬਾਹਰ ਕੱਡੋ

    • @h.s3223
      @h.s3223 3 місяці тому +1

      Kyon tere budde da raj hai?? 😂

    • @azaadsingh7825
      @azaadsingh7825 3 місяці тому +2

      PR jaroori nahi hai mile. Study visa da matlab study karke vapis jao. Just like visitor visa.

  • @harmanjeetsingh8308
    @harmanjeetsingh8308 3 місяці тому +2

    ਪਹੁੰਚ ਚੁਕੇ ਬੱਚਿਆਂ ਨੂੰ PR ਜ਼ਰੂਰ ਦਿਵਾਉ ਮੰਤ੍ਰੀ ਸਾਬ ਜੀ ਨਹੀ ਤੇ ਹਜ਼ਾਰਾਂ ਬੱਚੇ ਆਤਮ ਹੱਤਿਆਂ ਕਰਨ ਗੇ ਤੇ ਕੱਈਆਂ ਦੇ ਮਾਪੇ ਫਾਹੇ ਲਾਉਣ ਗੇ ਇਹ ਵੀ ਚੇਤੇ ਵਿਚ ਜ਼ਰੂਰ ਰੱਖਣਾ ਜੀ

  • @sukilitt9594
    @sukilitt9594 3 місяці тому +14

    Study visa doesn’t mean PR. They should all go back. Our Canadian kids needs job.

    • @MandeepSingh-oc2jj
      @MandeepSingh-oc2jj 3 місяці тому

      Tide bache ta thode nal v ne rehnde na parde aa job lye parna pana

    • @KSGrewal-sb1vt
      @KSGrewal-sb1vt 3 місяці тому

      100% agree. Canadian kids need jobs

  • @santokhsingh6212
    @santokhsingh6212 3 місяці тому

    Psw course de demand kis sube vich hai jithe pr ho sakde students

  • @BalwinderSingh-qe1pk
    @BalwinderSingh-qe1pk 3 місяці тому

    ਬਹੁਤ ਵਧੀਆ ਗੱਲ ਭੈਣ ਜੀ ਨੇ ਕੀਤੀ

  • @SinghKhakh-zp7li
    @SinghKhakh-zp7li 3 місяці тому +1

    Such Dhaliwal is excellent community worker.Educated people only understand how much work Mr Dhaliwal have done for community.God bless you ....Waheguru G

  • @Tejaspreet
    @Tejaspreet 3 місяці тому +5

    ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੰਡੀਅਨ agencies vee active ho ਸਕਦੀ ਹੈ ਜੀ। ਇਸ ਉੱਤੇ ਵੀ ਕੰਮ ਹੋਣਾ ਚਾਹੀਦਾ ਹੈ

    • @jaswinderjaswinder9101
      @jaswinderjaswinder9101 3 місяці тому

      Sahi kiha tusi 💯

    • @canadiantruckers4585
      @canadiantruckers4585 3 місяці тому

      Chal mera sala kalan😂

    • @Ajnabi-0007
      @Ajnabi-0007 3 місяці тому

      ਚਲ ਉਏ ਘੂਸਿਆ ਏਦੇ ਵਿੱਚ ਇੰਡੀਅਨ agencies ਨੇ active ਹੋ ਕੇ ਕੀ ਲੈਣਾ, ਤੈਨੂੰ ਕਿਹਾ ਸੀ 2-4 ਕਲਾਸਾਂ ਪੜਲਾ ਪਰ ਨਹੀਂ ਉਦੋ ਮੇਰੇ ਸਾਲੇ ਦਾ ਸਕੂਲੋ ਭੱਜ ਜਾਦਾ ਰਿਹਾ ਤਾਂ ਹੁਣ ਘੂਸੀਆਂ ਭੋਰੀ ਜਾਦਾਂ😅

  • @mandeepgrewal7878
    @mandeepgrewal7878 3 місяці тому +18

    ਪਹਿਲਾ ਵਾਲੇ ਤਾ ਪਕੇ ਕਰੋ ਪਲੀਜ ਪਰਮਾਤਮਾ ਸਰਕਾਰਾ ਨੂੰ ਮਤ ਬਖਸੇ

  • @satwinderkamboj8251
    @satwinderkamboj8251 3 місяці тому

    Nice clarification on several issues
    Salute sir

  • @harjitdhillon5527
    @harjitdhillon5527 3 місяці тому +13

    Sare students nu pr milni chaidi aa ji

  • @sukhwinderkaur9117
    @sukhwinderkaur9117 3 місяці тому +14

    All students nu pr dayo g plz 🙏

  • @GursahibSingh-y9b
    @GursahibSingh-y9b 3 місяці тому +5

    ਜੇ ਦੂਜੀ ਪਾਰਟੀ ਆਉਂਦੀ ਆ ਇਹ ਤੇ ਸਟੂਡੈਂਟਾਂ ਨੂੰ ਵੀ ਪਤਾ ਕੀ ਕੰਜਰਵੇਟਿਵ ਢਵਾਉਂਦੇ ਨੇ ਤੇ ਉਹ ਪੋਲੀ ਵਾਰ ਤੇ ਸਾਡੇ ਲਈ ਹੋਰ ਔਖਾ ਕਰ ਦੇਗਾ ਇਹ ਤੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਤੇ ਜਿਹੜੀ ਢਿੱਲ ਸੀ ਉਹਦਾ ਫਾਇਦਾ ਜਨਤਾ ਨੇ ਚੁੱਕਿਆ ਸਟੂਡੈਂਟ ਉਹਨਾਂ ਦੇ ਜਾਲ 'ਚ ਫਸ ਹਾਂ ਹੋਇਆ

  • @sarbhjitsran9224
    @sarbhjitsran9224 3 місяці тому +4

    ਮੰਤਰੀ ਸਾਹਿਬ ਜੀ ਦੇ ਮੁੱਖ ਚੋਂ ਇਹ ਗੱਲ ਸੁਣ ਕੇ ਕਿ
    ਸਾਡੇ ਤਾਂ ਸਾਂਝੀ ਵੀ ਇੱਥੇ ਆ ਗਏ, ਇਹ ਲਾਈਨ ਸੁਣ ਕੇ ਦਿਲ ਨੂੰ ਬਹੁਤ ਠੇਸ ਲੱਗੀ, ਬਹੁਤ ਦੁੱਖ ਹੋਇਆ, ਇਹ ਸੋਚ ਕਨੇਡਾ ਵਿੱਚ ਵੀ ਪੰਜਾਬੀਆਂ ਦੇ ਮਨਾਂ ਚੋਂ ਖਾਸ ਕਰਕੇ ਜੱਟਾਂ ਚੋਂ ਨਹੀਂ ਗਈ।
    ਕੀ ਗੱਲ ਕਨੇਡਾ ਵਿੱਚ ਵੀ ਸਾਂਝੀ ਭਾਈਚਾਰੇ ਦੇ ਜਾਣ ਤੋਂ ਮਨਾਹੀ ਹੈ? ਕੀ ਉੱਥੇ ਵੀ ਜਿਮੀਦਾਰ ਹੀ ਜਾ ਸਕਦਾ ਜਾਂ ਰਹਿ ਸਕਦਾ?

  • @manavjotsingh8931
    @manavjotsingh8931 3 місяці тому

    Bilkul sahi keha mere veer ne kyiyan nu mera eh mag bhut mehsoos hoyeha par mein sach hi likheya ehi sachayi aa

  • @MandeepBrar-k1y
    @MandeepBrar-k1y 3 місяці тому +4

    Good ji

  • @baljeetkumarsharma4897
    @baljeetkumarsharma4897 3 місяці тому

    The best news channel in Canada 🇨🇦

  • @palkhangura6259
    @palkhangura6259 3 місяці тому +12

    Pr karo bachian nu ji....

  • @Tejaspreet
    @Tejaspreet 3 місяці тому +5

    MP Sahib, jihde students dee study hun complete hon wali hai, ohna nu ta Work Permit sabh nu deo, but jo new rules ne oh new comers te hi apply kro ta jo oh apna policy according hi course lai ke aoun. Current students nal justice kro, PGWP deo ohna nu

  • @nihaldanewalia4187
    @nihaldanewalia4187 3 місяці тому

    Satkaryog dhaliwal sahab. Bachiya de bhavikh da khayal rakhiyo sab kujh da te la ke aaye aa te hor bache vi Canada aaun di umeed rakhi bethe aa sab da bhla socho je

  • @KaranDeep-w3q
    @KaranDeep-w3q 3 місяці тому

    Waheguru ji ❤

  • @DaljitSingh-ki7lw
    @DaljitSingh-ki7lw 3 місяці тому +1

    Very good

  • @villageboy5824
    @villageboy5824 3 місяці тому

    Great Punjabi news channel

  • @sukilitt9594
    @sukilitt9594 3 місяці тому +2

    All spouse’s of these students should go back.

  • @dk4086
    @dk4086 3 місяці тому +2

    He hired foreign worker we have no confidence in as MP or the liberal government. Canada needs desperate change of government

  • @parminderbrar888
    @parminderbrar888 3 місяці тому +8

    Spouse visa aale , lmia aale , dependent visa aale saare deport kardo massla taan theek hona

  • @babusandhu2943
    @babusandhu2943 3 місяці тому

    V good ansar

  • @jeetsuman7619
    @jeetsuman7619 3 місяці тому +7

    Students came here to study only they must go back after completing study. Citizen’s children are not getting jobs . Students creating problems like bursting crackers on Diwali n other festivals till 3am in the morning. More crashes on the road due new Indian drivers . They are using road wrong way as in India.

  • @chattarsingh9538
    @chattarsingh9538 3 місяці тому +1

    Thanks pncn 🎉🎉

  • @HarjitKaur-zy7yl
    @HarjitKaur-zy7yl 3 місяці тому

    🙏🙏

  • @dalwinderbains2113
    @dalwinderbains2113 2 місяці тому

    All the students should be go back soon

  • @Gurshan1212Gill
    @Gurshan1212Gill 3 місяці тому

    Please 🙏. Jehra. Student. Canada Chala. gea. a. Ohna. Nu. PR. Kro. Taras. Kro. Ehna. Bachiyan. ta. Eh. Baccha. Ve. Tuhada. Bachiyan. Varga. He. a. Apna. Ghar. Vaar. Ma. Baap. Chad. Ka. Aya. a ehna. Student's na. din. Raat. Haad. Todwi. Mehnat. Kiti. Ha. Waheguru ji. Mehar. Kro.

  • @vipensharma6785
    @vipensharma6785 3 місяці тому

    Very Nice Sir

  • @jagdeepkaur280
    @jagdeepkaur280 3 місяці тому +2

    All students nu p.r dyo ji plz

  • @jagroopmann2606
    @jagroopmann2606 3 місяці тому +2

    Good g

  • @NAVJOTSANDHU-z5d
    @NAVJOTSANDHU-z5d 3 місяці тому

    Students nu pr jrure kro ji boht mehnat kiti a una ne ithe aa kk 😢

  • @vijayrana2820
    @vijayrana2820 3 місяці тому +2

    Sir jo students canada ch aa gye aa ohna nu PR deo ji....... Ohna ne bahut jyada fee pay kari aa...... Or canada di economy ch apna yogdan paya....
    Kise student ne loan lia kise ne apna ghar tuk girvi rakh ke aye canada ch bright future lai......
    Eh rules jo new students jina ne study permit di file apply karni hai ohna te implement karo.....
    Agar new students nu tuhade new rules mutabik canada ch koi bright future da koi scope na disia ta oh file na appiy karnge......... New students da ena jyada fees da paisa or time ta na waste houga ji.....
    Jo canada ch paunch gye aa ohna di PR da koi rasta kado..... Ohna nu work permit deo pakke kro.....

  • @RajaRam-z1k
    @RajaRam-z1k 3 місяці тому +1

    Unemployment is so high in Canada . Need to take steps

  • @satwindersarai5309
    @satwindersarai5309 3 місяці тому +10

    Students nu plz pr kro ji

  • @GursahibSingh-y9b
    @GursahibSingh-y9b 3 місяці тому +1

    ਤਕਲੀਫ ਇਹ ਹੋ ਰਹੀ ਆ ਇਹ ਕਿਵੇਂ ਆ ਅਗਲਾ ਭਈ ਆਪਣੀ ਮਿਹਨਤ ਕਰਕੇ ਆਇਆ ਠੀਕ ਹ ਤੇ ਰਹੀ

  • @nsgamingworldddr9bl
    @nsgamingworldddr9bl 3 місяці тому +6

    Sab students nu pr kar do please. Acha us to vad Trudeau nu koi nahi haraa sakada.Punjabiya ne he balle balle karunge Trudeau de

  • @gagandeepsingh-fd1pk
    @gagandeepsingh-fd1pk 3 місяці тому +1

    Vote for P P 💙💙💙💙💙

  • @karamjitkaur4180
    @karamjitkaur4180 3 місяці тому +1

    Sare students nu PR deo please

  • @manpreet2979
    @manpreet2979 3 місяці тому +2

    Very good sir g par thodi sarkar ne aundi hun.
    Poliver nu new pm banana koyki une he citizen bare sochna.

  • @GILL3573
    @GILL3573 3 місяці тому +1

    ਜੁਨਾ ਲੀਬਰ ਨੇ ਡੱਬਿਆਂ ਕੇਨਡਾ ਨੂੰ ਕਿਸੇ ਨਹੀ ਡੋਬਿਆ

  • @kulwantbasi8751
    @kulwantbasi8751 3 місяці тому

    🙏🙏🌹🌹

  • @lakhvirkaur8164
    @lakhvirkaur8164 3 місяці тому +5

    Enia feesa kha k hun students naal dhaka nahi hona jo uhe ne ohna nu work permit dena chahiye.

  • @nks1478
    @nks1478 3 місяці тому

    Good

  • @GursahibSingh-y9b
    @GursahibSingh-y9b 3 місяці тому

    ਥਾਣੇ ਆਏ ਨੇ ਸਿਟੀਜਨ ਉਹ ਕਹਿੰਦੇ ਸਾਡੇ ਪਿੰਡ ਦਾ ਫਲਾਨਾ ਆ ਗਿਆ ਢੀਂਗੜਾ ਆ ਗਿਆ ਇਹੋ ਜਿਹੇ ਬੇ ਨਫਰਤੀ ਲੋਕਾਂ ਨੇ ਜਿਹੜੇ ਨਫਰਤ ਫੈਲਾਉਂਦੇ ਨੇ ਰੇਸਮ ਫਲਾਉਂਦੇ ਨੇ

  • @jaswinderjaswinder9101
    @jaswinderjaswinder9101 3 місяці тому +3

    MP Sukh Dhaliwal ne bhut vadia jankari di dhanwad ji tuhada 🙏❤ Justin trudeau jindabad 👑 🦁 ❤ 🙏♥ liberal party Canada jindabad 👍❤🙏

    • @Ajnabi-0007
      @Ajnabi-0007 3 місяці тому

      Tu Bond dede MP Sukh Dhaliwal nu naale Dustbin Trudeau nu, jina gannd ena ne payea hor kise government ne nahi payea c, saale chor students da paisa kha gaye, hun PR dein toh mukkar ge

  • @BaljitkaurSondh-rt4oe
    @BaljitkaurSondh-rt4oe 3 місяці тому +13

    P r krdo bachya nu palese maa baap tarse pae ne bachya nu meln nu

  • @CharanjitSingh-ep7bx
    @CharanjitSingh-ep7bx 3 місяці тому +3

    Right

  • @palkhangura6259
    @palkhangura6259 3 місяці тому +2

    Jo v canada vich apna sab kuj laga k canada pahichia hai..sarkaran nu chahida hai k onna nu presan na kita jawey ...onna day behtar future lai rasta dena chahida hai...

  • @Deofinancialchannel
    @Deofinancialchannel 3 місяці тому

    Thank God, The government have understood the real cause.

  • @anitachadha3075
    @anitachadha3075 3 місяці тому +2

    Parents visa da ki roal h lagan g ki ni

  • @JasvirKaur-jf4ss
    @JasvirKaur-jf4ss 3 місяці тому +2

    dhaliwal sab j tuc pehla students nal khre o hun v khr jo plz rb thoda bhla kre

  • @adityabhalla5110
    @adityabhalla5110 3 місяці тому

    289 million for educate people ❌
    289 million for ReFUGEES ✅

  • @mohinderpal4482
    @mohinderpal4482 3 місяці тому +14

    Students nu pr kro

    • @Tejaspreet
      @Tejaspreet 3 місяці тому +4

      Bilkull hone chahide ne

  • @sgl8191
    @sgl8191 3 місяці тому +1

    Mr Gosal ji, even citizen children who r university graduates r not getting jobs. No planning.

  • @NeelamKashyap-oi4pg
    @NeelamKashyap-oi4pg 3 місяці тому

    Medical very important

  • @singhbalkaran9130
    @singhbalkaran9130 3 місяці тому +1

    ਪੰਜਾਬ ਤੋ ਪੜ੍ਹਾਈ ਕਰਨ ਗਏ ਬਚਿਆਂ ਦੇ ਪੈਸੇ ਵਾਪਸ ਕਰੋ ਅਸੀਂ ਰੈਣਾ ਹੀ ਨਹੀਂ ਏਨਾਂ ਠਗਾ ਦੇ ਮੁਲਕ ਏਥੇ ਵੀ ਤਰਸ ਦੇ ਅਦਾਰ ਤੇ ਸ਼ਰਨਾਰਥੀ ਰਖੇ ਜਾਂਦੇ ਹਨ ਕਮ ਕਰਕੇ ਟੈਕਸ ਦੇਣ ਵਲਿਆ ਦੀ ਕੋਈ ਕਦਰ ਨਹੀਂ ।

  • @GursahibSingh-y9b
    @GursahibSingh-y9b 3 місяці тому

    ਸੀ ਕੀ ਕਹਿੰਦੇ ਇਹੋ ਜਿਹੀ ਬਕਵਾਸ ਕਰਦਾ ਨਾ ਕਿਉਂ ਉਹ ਆਪ ਤੇ ਹੱਥ ਪੈਰ ਮਾਰ ਕੇ ਪਹੁੰਚਿਆ ਹੁੰਦਾ ਉਹਨੂੰ ਇਹ ਹੁੰਦਾ ਹੋਰ ਨਾ ਕੋਈ ਪਹੁੰਚੇ ਜੇ ਉਹਦੇ ਪਿੰਡ ਦਾ ਆ ਗਿਆ ਤੈਨੂੰ ਤਕਲੀਫ ਹੋ ਗਈ

  • @kulbirsingh704
    @kulbirsingh704 3 місяці тому

    Bilkul shi kiha apne he jyada aokhe hoye ve a.

  • @DevinderSamra
    @DevinderSamra 3 місяці тому +2

    Try to adjust the poor students.This situtation wiil efect the students mentally.Try to help the students to adjust in the states where the population is less, guide them properly.Guide them properly

  • @GursahibSingh-y9b
    @GursahibSingh-y9b 3 місяці тому

    ਕਹਿੰਦਾ ਸਾਡੇ ਪਿੰਡ ਦਾ ਫਲਾਨਾ ਵੀ ਆ ਢੀਂਗੜਾ ਵੀ ਆ ਇਹੋ ਜਿਹੇ

  • @thetimeless5801
    @thetimeless5801 3 місяці тому +4

    Jhooth boli jande, laare layi jande ne te lakha young sikhan de bachia nu Barbad kr ke rakh tah ehna ne ! Ehna da haal badal parvaar varga hone agge !

  • @manavjotsingh8931
    @manavjotsingh8931 3 місяці тому +12

    ਹੁਨ ਤੁਹਾਨੰ ਕਨੇਡਾ ਦੇ ਪੱਕਿਆ ਦਾ ਖਿਆਲ ਆ ਗਿਆ ਸਟੂਡੇਂਟ ਤੇ ਵਿਚਾਰੇ ਫੇਰ ਬੈਵਕੂਫ ਹੀ ਬਨਾਏ ਆ ਕਨੇਡਾ ਸਰਕਾਰ ਨੇ ਆਪਨਾ ਮਤਲਬ ਕਡਣ ਲਈ ਏਨਾ ਪੈਸਾ ਖਾ ਗਈ ਬੱਚਿਆ ਦਾ ਕਨੇਡਾ ਸਰਕਾਰ ਹੱਡ ਤੋੜਵੀ ਮੇਹਨਤ ਕੀਤੀ ਆਪਨੇ ਖਰਚੇ ਕਡਣ ਲਈ ਸ਼ਿਫਟਾਂ ਲਾਈਆ ਸਿਰ ਤੇ ਕਰਜੇ ਚੜਾਏ ਇੰਡੀਆ ਵੀ ਤੇ ਇੰਥੇ ਵੀ ਤੇ ਹੁਨ ਕਹਿੰਦੇ ਹੋ ਕਿ ਵਾਪਸ ਜਾਓ ਸਰਮ ਕਰ ਸਰਕਾਰੇ ਕਿੱਥੇ ਲੇਖਾ ਦੇਵੇਗੀ ਇਨਾਂ ਮਸੂਮ ਬੱਚਿਆ ਦਾ ਇਹ ਜਿਹੜੇ ਕਨੇਡਾ ਜੰਮੇ ਪਲੇ ਆ ਸਾਡੇ ਜਿੰਨੀ ਹੱਡ ਤੋੜਵੀਂ ਮੇਹਨਤ ਕਰ ਕੇ ਦੇਖਨ ਇੱਕ ਵੀਕ ਚ ਹੀ ਨਾਨੀ ਯਾਦ ਆ ਜਾਨੀ ਆ ਇਹਨਾਂ ਨੂੰ ਵੀ ਤੇ ਤੁਹਾਡੀ ਸਰਕਾਰ ਨੂੰ ਮੇਹਨਤ ਪੰਜਾਬੀਆ ਦੇ ਰਗ ਰਗ ਵਿੱਚ ਆ ਅੱਕਲ ਕਰੋ ਕਮ ਦਿਉ ਸਬ ਨੂੰ ਰਾਜਨੀਤੀ ਨਾ ਕਰੋ ਕੀ ਫਰਕ ਰਹਿ ਗਿਆ ਫੇਰ ਇੰਡੀਆ ਦੀ ਸਰਕਾਰ ਦਾ ਤੇ ਕਨੇਡਾ ਦੀ ਸਰਕਾਰ ਵਿੱਚ

    • @kulbir343
      @kulbir343 3 місяці тому +2

      Veerji India vdia country a Canada nalo , Canada da sirf infrastructure sohna Kyu ki population sir 5-6 crore a fir v ena to sambhe ni jandi unemployment, nasha ,tax Sab to Jada , Punjabi kamle ne bhed chaal da hissa na bno

    • @Harinder-qy5wh
      @Harinder-qy5wh 3 місяці тому

      💯💯❤️🙏🏽

    • @Dcc71
      @Dcc71 3 місяці тому

      ਠੀਕ ​@@kulbir343

  • @gagandeepkaur-zf4eo
    @gagandeepkaur-zf4eo 3 місяці тому +5

    Jina kol brampton ch close work permit a o hor kite ja v nai sakde ohna nu te PR kro, 7-8 saal hoge pR nai hove score ghatt krke TR to PR time te ielts kol nai c o hun ki krna 🙏

    • @GPSODHI1
      @GPSODHI1 3 місяці тому

      Sukh Sahib. Who gave study permits?

  • @Dcc71
    @Dcc71 3 місяці тому +1

    ਜਿਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਜਗ੍ਹਾ ਦਿਓ

  • @rupindersingh7070
    @rupindersingh7070 Місяць тому

    India ch sukh shanti hai
    Ki hoya india ch ?

  • @Dil-E-Puanibi
    @Dil-E-Puanibi 3 місяці тому +4

    MP saab agar provincial govt ne college open kar dite … ta visa dena ta tuhada kam a . Tusi refuse kar dinde . Bhajde kidr nu j

  • @GursahibSingh-y9b
    @GursahibSingh-y9b 3 місяці тому

    ਪ੍ਰਣਾਮ ਅੱਜ ਭੁਗਤੇ ਚਲੋ ਇਹ ਜਿਹੜਾ ਚੀਜ਼ਾਂ ਦਾ ਫਾਇਦਾ ਜਨਤਾ ਨੇ ਚੁੱਕਿਆ ਤੇ ਸਟੂਡੈਂਟ ਵਿਚਾਰਾ ਰਗੜਿਆ ਜਾਵੇ ਠੀਕ ਹ ਨਾ ਤੇ ਸਟੂਡੈਂਟ ਨੂੰ ਵੀ ਪਤਾ ਵਾ ਕਿ ਇਹ ਸਰਕਾਰ ਚਲੀ ਗਈ ਤੇ ਪੋਲੀਵੁਡ ਨੈਸ ਕਰਦੇ ਮੋਦੀ ਨੂੰ ਮੋਦੀ ਤਾਂ ਦੂਜਾ ਰੂਪ

  • @CharanjitSingh-ep7bx
    @CharanjitSingh-ep7bx 3 місяці тому +1

  • @JasvirKaur-jf4ss
    @JasvirKaur-jf4ss 3 місяці тому

    jo students ene sala ton reh rhe ne tan de rhe ne una nu plz p r diti jawe

  • @pamsandhu1552
    @pamsandhu1552 3 місяці тому +1

    The govt should be extend students work permits , this is not fair. If lots of Syrian and Ukraines people in Alberta why not students get PR’s , govt should think about the students

  • @nirmalkaur9002
    @nirmalkaur9002 3 місяці тому

    Students put at stake every thing. Pls give them PaR

  • @दीप001
    @दीप001 3 місяці тому +15

    ਪੱਕੇ ਕਰੋ

  • @kanw.9
    @kanw.9 3 місяці тому

    TIME TO RETIRE THIS AND ALL PUNJABI MPS FULL STOP.

  • @LovePreet-LP4
    @LovePreet-LP4 3 місяці тому

    Kal tak ehna nu punjabi ds de .......hun deport ho k wapis aana taa bharti ds dete😂😂😂😂

  • @CharanjitSingh-ep7bx
    @CharanjitSingh-ep7bx 3 місяці тому +5

    P r dyo

  • @GursahibSingh-y9b
    @GursahibSingh-y9b 3 місяці тому

    ਯੂਕਰੇਨੀ ਤੇ ਜੋਬ ਤੇ ਤੁਹਾਡੀਆਂ ਢਾਈ ਮਿਲੀਅਨ ਯੂਕਰੇਨੀ ਤੇ ਫਲਸਤੀਨੀ ਜਿਹੜਾ ਆ ਕੇ ਬੈਠਾ ਉਧਰ ਦਾ ਜਿਹੜਾ ਧਿਆਨ ਆ ਉਹ ਨਾ ਜਾਵੇ ਸਟੂਡੈਂਟ ਟਾਲਾ

  • @RajaRam-z1k
    @RajaRam-z1k 3 місяці тому +1

    What can do Canadian born kids do ? Think about Canadian first . We are paying taxes

  • @PunjabiMaaBolii
    @PunjabiMaaBolii 3 місяці тому

    Score ght hone chahiye

  • @Gurjeetsingh-zd8wo
    @Gurjeetsingh-zd8wo 3 місяці тому

    Job ta hegi par LMIA 45 thousand dollars vich aa

  • @JimmyGill-l5e
    @JimmyGill-l5e 3 місяці тому +1

    Go to calgary but calgary have no job

  • @RajaRam-z1k
    @RajaRam-z1k 3 місяці тому

    Truck companies are making money by providing LMAI

  • @sharmakashmir9498
    @sharmakashmir9498 3 місяці тому +1

    🙏

  • @harjitdhillon5527
    @harjitdhillon5527 3 місяці тому +5

    Hun vi students nall khadhe hovo ji

  • @surindervirk4601
    @surindervirk4601 3 місяці тому +1

    Students nal dhaka n kro

  • @JasvirKaur-jf4ss
    @JasvirKaur-jf4ss 3 місяці тому +2

    jo students 5 or 6 sal de bethe ne una da ta koi hl kro plz p r dio.ji

  • @gagandeepkaur-zf4eo
    @gagandeepkaur-zf4eo 3 місяці тому +6

    PR krdo bhut sucide krn da soch rahe , 25 lakh India lone bank da hun bache kithe jn

    • @kulbir343
      @kulbir343 3 місяці тому

      India vdia country a Canada nalo kamle na bno

    • @Tejaspreet
      @Tejaspreet 3 місяці тому +1

      ​@@kulbir343ਜਿਹੜਾ ਸਭ ਕੁਝ ਵੇਚ ਵੱਟ ਕੇ ਆ ਗਿਆ, ਉਹ ਕੀ ਕਰਨਗੇ ਜੀ, ਸੋਚੋ ਜੈ ਤੁਹਾਡੇ ਨਾਲ ਇਸ ਤਰ੍ਹਾਂ ਹੋ ਜਾਵੇ ਫਿਰ ਕੀ ਕਹੋਗੇ?

    • @Tejaspreet
      @Tejaspreet 3 місяці тому +1

      Jo sabh kukh vech vatt ke aa gia India to oh kee kre, ah vee dass deo