Best example of Humanity, Love, Affection and bonding with different cultures.. Amritpal Singh, Panjab and Ravinder Bishnoi, Haryana meets with Aarif,Kashmir.. Hope everyone understand my point of discussion. Beauty of Indian culture.. Love beyond boundries and religion.. Great dear "Amrit ".
ਬਹੁਤ ਬਹੁਤ ਧੰਨਵਾਦ ਅੰਮ੍ਰਿਤਪਾਲ ਸਿੰਘ ਤੇ ਟੀਮ ਦਾ ਜੋ ਨਵੀਆਂ ਪੈੜਾਂ ਪਾ ਰਹੇ ਹਨ ਪਰਮਾਤਮਾ ਬਲ ਬਖ਼ਸ਼ੇ
ਬਹੁਤ ਧੰਨਵਾਦ ਬਾਈ ਘੁਦਾ ਜੀ ਏਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ
ਨਿਰੀ ਜੰਨਤ ਨਿਰਾ ਸਵਰਗ ਹੈ ਕਿਸ਼ਮੀਰ ਘੁੱਦੇ ਵੀਰ ਆਨੰਦ ਆ ਜਾਂਦਾ ਤੇਰੇ ਬਲੌਗ ਦੇਖ ਕੇ ਸਾਨੂੰ ਵੀ ਲਗਦਾ ਹੁੰਦਾ ਕੇ ਅਸੀ ਵੀ ਤੇਰੇ ਨਾਲ ਸਫ਼ਰ ਕਰ ਰਹੇ ਹਾਂ ❤
ਘੁੱਦੇ ਵੀਰ ਇਕ ਗੱਲ ਹਮੇਸ਼ਾ ਨੋਟ ਕਰਦਾ ਸਾਡੇ ਸ਼ਹਿਰ ਲੁਧਿਆਣੇ ਦੇ ਦੁਨੀਆਂ ਦੇ ਹਰ ਸ਼ਹਿਰ ਕੋਨੇ ਵਿੱਚ ਮਿਲਦੇ ਡਾ ਸਾਹਿਬ ਵੀ ਸਾਡੇ ਗੋਤੀ ਦਾਸ ਦਾ ਪਿੰਡ ਵੀ ਲਲਤੋਂ ਕਲਾਂ ਲੁਧਿਆਣਾ ਹੈ ਬਹੁਤ ਵਧੀਆ ਵਲੋਗ ਹੈ ਭਰਾਵਾਂ ਦੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤️🙏
ਇੱਕ ਜਿਹੜਾ ਮੰਦਲ ਮਚੀ ਮੈਂ ਟੈਕਸੀ ਚਲਾਉਦਾ ਵੀਰ ਹੁਣ ਮੇਰੀ ਖੱਬੀ ਲੱਤ ਕੱਟ ਹੋਈ ਪਰ ਹੁਣ ਵੀ ਚਲਾਉਦਾ ਮੈਂ ਨਿੰਦਰ ਮਚੀ ਆਪਾਂ ਕਮੈਂਟਸ ਨਾ ਲੈ ਗਏ ਸੀ ਵੀਰ ਉਥੇ ਗੇ ਰਵਿੰਦਰ ਕੇਹਰਾ ਤਾਜ਼ਾ ਆਜ਼ਾਦੀ ਜਿਹੜੀਆਂ ਤਾਜ਼ਾ ਜਿਆਦਾ ਕਰਦੇ ਆ ਤੁਸੀਂ ਸਾਡੀਆਂ ਯਾਦਾਂ ਜਿਹੜੀਆਂ ਤਾਜ਼ਾ ਹੁੰਦੀਆਂ ਦੇਖ ਕੇ ਜਿਉਂਦੇ ਵੱਸਦੇ ਰਹੋ ਵੱਡੀਆਂ ਵੱਡੀਆਂ ਉਮਰਾਂ ਹੋਣ ਤੇ ਐਡੀਆਂ ਖੁਦ ਦੇ ਵੀਰ ਪਰਮਾਤਮਾ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ
ਜਿਉਂਦਾ ਰਹਿ ਕੁੱਦੇ ਭਾਮਾ ਤੈਨੂੰ ਚੜ੍ਹਦੀਆਂ ਕਲਾ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀ ਮੈਂ ਵੀ ਘੁੰਮੇ ਆ ਬਹੁਤ ਜਿਆਦਾ ਘੁੰਮਿਆ ਮੇਰਾ ਭਰਾ ਜਿਉਂਦਾ ਵੱਸਦਾ ਰਹਿ ਇੱਕ ਦਿਨ ਗੇੜਾ ਜਰੂਰ ਮਿੰਦਰ ਮਛੇਰ ਕਸਬਾ ਹੋ ਕੇ ਜਾਇਓ ਜਰੂਰ ਉਹ ਦੇਖਿਓ ਏਰੀਆ ਮੇਰਾ ਭਰਾ ਜਿਉਂਦੇ ਵਸਦੇ ਰਹੋ ਮਹਿੰਦਰ ਡੋਡਾ ਅਮਰਿੰਦਰ
ਧੰਨਵਾਦ ਭਰਾਵਾ ਘਰੇ ਬੈਠਿਆਂ ਨੂੰ ਕਸ਼ਮੀਰ ਦੀ ਸੈਰ ਕਰਵਾ ਰਿਹਾ 👍 ਧੰਨਵਾਦ ਕਾਲਝਰਾਣੀ ਤੋਂ
ਬਹੁਤ ਸ਼ਾਨਦਾਰ 👍👍ਸਾਨੂੰ ਤਾ ਵਿਆਹ ਜਿੰਨਾ ਚਾਅ ਹੁੰਦਾ ਵਲੌਗ ਦਾ 🤩❤️🩷🧡
ਚਾਅ ਬਹੁਤ ਹੈ ਕਿਉਂਕਿ ਪਹਾੜੀ🗻 ਵਿੱਚ ਘੋਦਾ ਅੰਡੇ🥚 ਦੇ ਸਕਦਾ ਹੈ ਪਰ ਸੱਕੀ ਪਹਾੜੀ ਤੇ ਅੰਡੇ🥚 ਦੇਉ ਗਿਆ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ🙏🙏🙏🙏
ਅੰਮ੍ਰਿਤ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਸਤਰਾਂ ਦੇ
NH -1
ਤਾਂ ਬਾਈ ਸ਼ੇਰ ਸ਼ਾਹ ਸੂਰੀ ਮਾਰਗ ਸੁਣੀਦਾ ਜੋ ਲਹੌਰ ਤੋਂ ਕਲਕੱਤੇ ਬਣਿਆ ਜਿੰਹਨੂ GT Road ਆਂਹਦੇ ਨੇ
Waheguru ji ka khalsa waheguru ji ki fateh #Kisaan ekta zindabad #justice for sidhu moosewala
ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿਸ਼ਨੋਈ। ਬਹੁਤ ਸੋਹਣਾ ਇਲਾਕਾ ਹੈ ਜੀ। ਅਤੇ ਸ਼ੇਅਰ ਬਹੁਤ ਵਧੀਆ ਲੱਗਾ ਜੀ।❤❤❤❤❤
Kmaal kudrat enjoy endless speechless beautiful
Dhan Guru Nanak Dev g Chadikala Rakhna 🙏
ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਹਾਡਾ ਟੂਰ ਕਾਮਯਾਬੀ ਦੇ ਨਾਲ ਚੱਲ ਰਿਹਾ ਵਾਹਿਗੁਰੂ ਤੰਦਰੁਸਤੀ ਅਤੇ ਬੁਲੰਦੀਆਂ ਬਖਸ਼ੇ ਗੱਲ ਹੋਰ ਆ ਬਾਈ ਜੀ ਇੱਥੇ ਇੱਕ ਨੀਲਮ ਵੈਲੀ ਜਾਂ ਨੀਲਮ ਦਰਿਆ ਹੈਗਾ ਜਿਹੜਾ ਕਿ ਬਿਲਕੁਲ ਬਾਰਡਰ ਤੇ ਪੈਂਦਾ ਦਰਿਆ ਦੇ ਇਸ ਪਾਸੇ ਇੰਡੀਆ ਤੇ ਦਰਿਆ ਤੇ ਦੂਸਰੇ ਪਾਸੇ ਦੂਸਰਾ ਮੁਲਕ ਜਰੂਰ ਝਾਕ ਮਾਰਿਓ ਜੇ ਸਮਾਂ ਹੋਇਆ ਤਾਂ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਜਾਣਕਾਰੀ ਹੈ ਧੰਨਵਾਦ❤❤❤❤❤❤
ਨਵੀਆਂ ਰਾਹਾਂ ਤੇ ਚੱਲਦੇ ਘੁੱਦਾ ਬਾਈ.. ਤੇ ਬਿੱਲੂ ਬਦਮਾਸ਼
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Beautiful place god bless you both always
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ❤❤
ਵਾਹ ! ਸੋਹਣਾ ਨਜ਼ਾਰਾ ਦਿਖਾਇਆ । ਧੰਨਵਾਦ।
Arif ,Yaqoob, Masood bhai bahut achhe bnde hnn. Asi v ethe rhe c..
Excellent covrage great job veer
🎉❤ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਤੋਂ
Best example of Humanity, Love, Affection and bonding with different cultures..
Amritpal Singh, Panjab and Ravinder Bishnoi, Haryana meets with Aarif,Kashmir..
Hope everyone understand my point of discussion.
Beauty of Indian culture..
Love beyond boundries and religion..
Great dear "Amrit ".
Congrats 🎉
You discover many fresh destinations... Great 👍 ✨️✨️✨️✨️✨️
ਬਾਈ ਬਾਲਾ ਸੌਖਾ ਜੇਹਾ ਘੁਮਾਣ ਲੱਗ ਗਏ ਤੂਸੀ ਜਿਵੇ ਜਿਵੇ ਤਜਰਬਾ ਬਧ ਰਿਹਾ ਓਨਾ ਹੀ ਸੌਖਾ ਘੁੰਮ ਰਹੇ ਓ ਥੋੜਾ ਖੱਜਲ ਖਵਾਰੀ ਵਾਲ਼ਾ ਕੰਮ ਵੀ ਰੱਖੋ ਜਿਵੇ ਬਾਹਰਲੇ ਟਰੇਵਲਰ ਕਰਦੇ ਨੇ ਕੈਂਪਿੰਗ ਤਾ ਭੁੱਲ ਹੀ ਗਏ ਰੋਟੀ ਟੋਕ ਬਣਾਣਾ ਵੀ ਭੁੱਲ ਗਏ ਹੁਣ ਦੋ ਮੁੰਡੇ ਸਾਈਕਲ ਤੇ ਲੇਹ ਘੁੰਮ ਕੇ ਆਏ ਨੇ ਓਨਾ ਦੇ ਸਫ਼ਰ ਦੇਖਯੋ ਪੁਰਾਣੀ ਯਾਦ ਆਉ
ਸਾਢੇ ਅਕਤਾਲੀ ਦੀ ਐਵਰੇਜ ਦਿੱਤੀ,ਕਾਲੇ ਨਾਲ ਦਿੰਦਾ ਸੀ ਚਾਲੀ ਦੀ
ਮੈਨਟੌਰ ਦੀ ਵੀ ਫੁੱਲ ਚੜ੍ਹਾਈ,ਜਿਵੇਂ ਹਿੱਲ ਸਟੇਸ਼ਨਾਂ ਚੋਂ ਮਨਾਲੀ ਦੀ ❤
ਇਸ ਵਿਲੋਗ ਵਿਚ ਬਹੁਤ ਖੂਬਸੂਰਤ ਨਜ਼ਾਰੇ ਦੇਖ ਕੇ ਮਨ ਬਹੁਤ ਖੁਸ਼ ਹੋਇਆ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
ਪਤਾ ਨਹੀ ਲੱਗਾ,
ਕਦੋ ਖਰਚ ਹੋ ਗਏ,
“ਉਹ ਪਲ” ਜੋ ਜਿਉਣ ਲਈ ਰੱਖੇ ਸੀ..!🌺☘️ਸਤਿ ਸ੍ਰੀ ਅਕਾਲ ਜੀ☘️🌺
Wahegur ji Maher karn ji🙏🙏🙏🙏
ਕਸ਼ਮੀਰ
ਦੁਨੀਆ ਦਾ ਜਨਤਾ
ਦਰਿਆ ਕਿ੍ਰਸਨ ਗੰਗਾ
ਦਰਾਜ਼
ਖੂਬਸੂਰਤ ਨਜ਼ਾਰੇ ਸਿਰਫ ਆਪ ਜੀ ਦੇ ਦੁਆਰਾ ਹੀ ਵੇਖ ਕੇ ਆਨੰਦ ਮਾਣ ਰਿਹਾ
ਬਹਤ ਬਹੁਤ ਧੰਨਵਾਦ ਵੀਰੇ ਸੋਹਣੀਆ ਜਗਾ ਦਿਖਾਉਣ ਲਈ
ਬਾਈ ਬਹੁਤ ਵਧੀਆ ਵੀਡੀਓ
Sat shree akal veerji
Waheguruji thuhanu chardikala bakshy veerji 🙏🙏
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
Sat sriakal bai ji Parmatma chardikala bakhse 🙏🏻👍❤️
ਸਤਿ ਸ੍ਰੀ ਅਕਾਲ ਬੇਟਾਦੁਆਵਾਂ❤❤❤
ਵੀਰ ਅੰਮ੍ਰਿਤਪਾਲ ਘੱਦਾ ਸਿੰਘ ਜੀ ਤੌਡੇ ਵਲਕੋ ਬਹੁਤ ਵਧੀਆ ਹਨ ਤੁਸੀ ਵਲੇਰੇ ਦੇਸ਼ਾ ਦਾ ਸਫਰ ਕਰੋ ਸ਼ਵਿੰਦਰ ਸਿੰਘ ਡਰਾਈਵਰ ਲੁਧਿਆਣੇ ਤੋ ਧੰਨਵਾਦ ❤❤🙏🙏👏👏👌👌👳♂️👳♀️👳
Bhut vadia jankari god bless you 🌺
ਸਾਤਿ ਸ੍ਰੀ ਆਕਾਲ ਵੀਰ ਜੀ
Superb ❤❤ you bro you see cap mode near baltal Sona marg and enjoy with Sona marg madakane hut
ਬਹੁਤ ਹੀ ਸੋਹਣੀ ਜਗ੍ਹਾ ਹੈ ਵੀਰ ਜੀ
Sat shri akal ji Jasbirkaur Ambala City very nice Beautiful video 🎉🎉🎉🎉❤❤❤❤
ਬਹੁਤ ਵਧੀਆ ਵੀਰ ਚੜ੍ਹਦੀ ਕਲਾ
ਬਹੁਤ ਵਧੀਆ ਵੀਰੇ ❤ ਵਲੋਗ ਦੇਖ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ❤
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਾੰਦੀ ਪੂਰਾ ਪਾਰ ਕਰ ਕੇ ਸਿੱਕਮ ਦੇ ਰਿਹਾ ਵਾਲੀ ਫਿਲਿੰਗ ਆਉਦੀ ਘੂਦੇ ਬਾਈ
Very nice good job brother
ਘੁੱਦੇ ਵੀਰੇ ਸਤਿ ਸ੍ਰੀ ਆਕਾਲ ਜੀ
ਸਾਨੂੰ ਘਰ ਬੈਠੇ ਸੈਰ ਸਪਾਟਾ ਕਰਾਉਣ ਲਈ ਬਹੁਤ ਜਿਆਦਾ ਧੰਨਵਾਦ ਜੀ
ਕਸ਼ਮੀਰ ਤੋਂ ਵਾਪਸੀ patnitop velly ਵੀਂ bahut khoobsurat ਹੈ
ਜਰੂਰ visit ਕਰੋ
Bhut sohne te vdyea trekke nll tuci sabb kuch dsde ho bhai ji thanku so much ji ❤❤
ਬਹੁਤ ਵਧੀਆ, ਧੰਨਵਾਦ 👍
ਬਲਦਵੇ ਵੀਰ ਹੁਣੀ ਕਿਥੇ ਰਹਿਗੇ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਘੁੱਦੇ ਵੀਰ
Excellent blog good luck.
Very nice by ji 🙏 👌 👍 👏 🙌
Bhut khub
ਸਿਰਾ ਲੈਵਲ ਦੀ ਗੱਲਬਾਤ ਆ ਬਾਈ ਸਿਆਂ❤❤❤❤❤
❤❤❤❤good very thankful 🎉🎉
Satt Shiri akal ji Rauwal sidhwan bet ludhiana
Very good sir thanks 👍👍👍👍👍👍👍👍👍👍👍👍👍❤❤❤❤❤❤❤❤❤❤❤❤❤
Verry..nice..veerji
ਸਤਿ ਸ੍ਰੀ ਅਕਾਲ ਘੁੱਦੇ ਬਾਈ ਬਿੱਲੂ ਬਾਈ🙏❤
Jankari da khazana chotta vir ghudda singh
Sat Shri Akal ji 🙏🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਖੂਬ, ਵੀਰਿਓ
So beautiful ❤❤
ਬਹੁਤ ਸੋਹਣਾ ਨਜਾ਼ਰਾ
ਸੱਤ ਸ਼੍ਰੀ ਆਕਾਲ ਬਾਈ ਜੀ
ਹੁਸਨ ਦੇ ਵਿੱਚ ਇੱਕ ਹੋਰ ਹੁਸਨ
ਸਤਿ ਸ੍ਰੀ ਆਕਾਲ ਘੁੱਦੇ ਵੀਰ
Bandipur rajdan per baba gurej sektar dabar badop must see
Bahut Vadhiya video
Sat Sri Akal Ji 🙏👍🙏👍🙏👍🙏
Ssa ji Dilvar Singh lapran to 🙏🏻🙏🏻🙏🏻🙏🏻🙏🙏🙏🙏
ਬਹੁਤ ਵਧੀਆ ਵਲੋਗ
Very good ❤from Winnipeg
Ghudda veer ji Peer ki gali vall v jayeo , oh v bhaut sohni jaga hai ❤
Nice Veer ji
Very nice ❤
Very nice video 🙏
Very very good
ਸਤਿ ਸ੍ਰੀ ਅਕਾਲ ਜੀ
❤❤❤❤❤Nice
Uske bina kaha kuch thek h ❤
Great
Bai bhut wadia laga
Dil garden garden ❤❤❤❤
ਸਤਿ ਸ੍ਰੀ ਆਕਾਲ ਜੀ 🙏🙏
Good job 👏 keep it 🆙🇦🇺👍
Nice tour
👍 👌 ❤sunam udham singh wala 22g sangrur 🎉Thanks
ਕੁਦਰਤ ਬਹੁਤ ਸੋਹਣੀ ਆ
ਸਤਿ ਸ੍ਰੀ ਅਕਾਲ ਬਾਈ 🙏🙏🙏
Good.veer.g
Well come my dear brother ji
ਬਹੁਤ ਸੋਹਣਾਂ ਵੀਰ ਜੀ ❤❤
sasi kal ghudde bai ji