SSA Amrit Pal. Good tour to mountain with younger people. You are a good motivation and good influence to the younger crowds. Bai ji the farmer Singh said” Love among different communities” we treat everyone “Hindu, Muslim” same. Beautiful words. Very beautiful bai. Thank you Best wishes to you and your subscribers,’followers for 2025.
ਵੀਰ ਕਿਆ ਬਾਤ ਆਪ ਜੀ ਦੀ vlogging di main pehla Sabi veer Spain vale nu samjhda si par Amrit veer Jo alnkar tussi use karde lajwab Diwan singh kalepaani di Kavita afrika de phad te by Ghudda singh Khalsa ji ki jeet
Baji sat shri akal.tuhadiya vedio te journey bout he wadiya te knowledge waliya hundiya. Baji gussa na kareyo ph camera wich zoom wali option hundi aa jado tusi door waliya place deya gallan karde shoot karde hoo kirpa kare uss time nal zoom karke short kariya karo ta ke asi v uss place nu changi tara nal dekh sakiye.Baki bout bout dhanwad sanu desh to bahar sikha da ithas te ona di mehnat da te kamzabi bare jaanu karoun layi.Baki mere walo sariyaa sikh sangtan te tahanu New Year 2025 deya bout bout wadiyan.🎉🎉🎉🎉🎉
So Nice that you have taken the kids to top of hill by trekking. They will remember you for this Adventure all through out their lives. I enjoy your vlogs always Waheguru sada tere Ang Sang
ਨਲ ਪਿੰਡ ਤਹਿਸੀਲ ਸਾ਼ਹਕੋਟ ਜਿਲਾ ਜਲੰਧਰ ਵਿੱਚ ਹੈ ਇਹ ਲੋਹੀਆ ਦੇ ਨਜਦੀਕ ਹੈ ਬਹੁਤ ਖੁਸੀ਼ ਹੋਈ ਸਿੱਖ ਪਰਵਾਰ ਕੀਨੀਆ ਵਿਚ ਵਧੀਆ ਕਾਰੋਬਾਰ ਤੇ ਖੇਤੀ ਕਰਦੇ ਹਨ ਘੁਦਾ ਜੀ ਵੀਡੀਓ ਲੲਈ ਧੰਨਵਾਦ ਜੀ
ਮੈਂ ਵੀ ਲੋਹੀਆਂ ਖ਼ਾਸ ਦਾ ਹੀ ਆ ਬਹੁਤ ਵਧੀਆ ਲਗਾ ਦੇਖ ਕੇ ਕੀ ਸਾਡੇ ਏਰੀਏ ਦੇ ਬਜ਼ੁਰਗ ਏਸ ਦੇਸ਼ ਚ ਜਾ ਕੇ ਵਸੇ ਹੋਏ ਨੇ 😊😊
ਅੰਮ੍ਰਿਤ ਵੀਰ ਇੱਕ ਬੇਨਤੀ ਐ ਜਦੋਂ ਤੁਹਾਨੂੰ ਗੁਰੂਘਰ ਸਨਮਾਨਿਤ ਕਰਦੇ ਤੁਸੀਂ ਦੋ ਸ਼ਬਦ ਆਪਣੇ ਤੇ ਦੋਸ਼ਬਦ ਲੋਕਾਂ ਨੂੰ ਸਾਇਕਲਿੰਗ ਤੇ ਸਿਹਤ ਲਈ ਜਾਗਰੂਕ ਕਰਨ ਲਈ ਜਰੂਰ ਕਿਹਾ ਕਰੋ 🙏🏻
ਘੁਦੇ ਆਲਿਆ ਨਹੀਂ ਰੀਸਾਂ ਤੇਰੀਆਂ ਬਾਬੇ ਨਾਨਕ ਦੀ ਬਖਸ਼ਸ ਮੈਂ 1988ਤੋ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਪੈਦਲ ਹੀ ਕੀਤੀ 2018ਤੱਕ 15210 ਫੁਟ ਦੀ ਉਚਾਈ ਤੇ ਹੈ ਧੰਨ ਗਰ ਨਾਨਕ ਵਾਹਿਗੁਰੂ ਕਹਿੰਦੇ ਦਰਸਨ ਕੀਤੇ ਬਾਬਾ ਨਾਨਕ ਦੇ ਅਸ਼ੀਰਵਾਦ ਨਾਲ। ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ।
ਬਹੁਤ ਵਧੀਆ ਬਲੋਗ ਆ ਨਵੇ ਬੱਚਿਆ ਨੂੰ ਤੁਰਨ ਦੀ ਚਿਣਗ ਲੋਣੀ ਪਿਓਦ ਚਾੜਨ ਵਾਲੀ ਗੱਲ ਆ ਸੋ ਵਧਾਈ ਦਾ ਹੱਕਦਾਰ ਆ ਘੁੱਦੇ ਆਲਿਆ ਖੁਸ਼ ਰਹਿ ਆਵਾਦ ਰਹਿ। 💖💖💖💖💖👍👍👍👍👍
ਘੁੱਦੇ ਵੀਰ ਨਾਂਡੀ ਹਿੱਲ ਦੀ ਚੜਾਈ ਕਰਦਿਆਂ ਪੰਜਾਬੀ ਮੁੰਡਿਆਂ ਦੀ ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਿਆ,,,ਬੱਬੀ ਭਾਜੀ ਵੀ ਕਾਫੀ ਬੀਬੇ ਬੰਦੇ ਹਨ,, ਸਾਡੇ ਸਿੱਖਾਂ ਦੇ ਕਾਰੋਬਾਰ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ,, ਆਪਣੀ ਮਿਹਨਤ ਸਦਕਾ ਬਹੁਤ ਤਰੱਕੀ ਕੀਤੀ ਹੈ ❤
ਬਾਹਰ ਰਹਿ ਕੇ ਵੀ ਬੱਚੇ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ
ਬਹੁਤ ਵਧੀਆ ਉਪਰਾਲਾ ਨਵੀਂ ਪੀੜ੍ਹੀ ਨੂੰ ਸਹਿਤ ਲਈ ਚਿਣਗ ਲਾਉਣੀ 🙏❤️
ਸਤਿ ਸ੍ਰੀ ਆਕਾਲ ਜੀ ਬਹੂਤ ਹੀ ਖੂਬਸੂਰਤ ਬਲੌਗ ਰਿਹਾ ਹਰੇ ਭਰੇ ਜੰਗਲ ਵਦੀਆ ਨਲ ਹੀ ਅਫ਼ਰੀਕਾ ਤੇ ਪੰਜਾਬ ਦੇ ਗਬਰੂ ਮੁੰਡੇ ਰੰਗ ਬੰਨ੍ਹ ਦਿੱਤਾ ਅੱਜ 2024 ਨੂੰ ਵਿਦਾਈ ਦੇਣ ਅਤ 2025 ਦੀ ਸ਼ੁਰੂਆਤ ਕਰਨ ਲਈ ਸਿਰੀ ਅਨੰਦਪੁਰ ਸਾਹਿਬ ਜੀ ਹੋਏ ਹੈ
ਨਵੇਂ ਸਾਲ ਦੀਆਂ ਮੁਬਾਰਕਾਂ ਆਪਦੀ ਪੂਰੀ ਟੀਮ ਨੂੰ ਵਾਹਿਗੂਰੂ ਜੀ ਆਪਨੂੰ ਤੇ ਆਪਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
ਕੁੱਦਾ ਬਾਈ ਜੀ ਬਲੋਗ ਹਮੇਸ਼ਾ ਦੀ ਤਰ੍ਹਾਂ ਵਧੀਆ ਸੀਗਾ ਦੂਸਰਾ ਇਹ ਵਧੀਆ ਲੱਗਿਆ ਕਿ ਨਵੀਂ ਪਨੀਰੀ ਨੂੰ ਪਹਾੜ ਚੜਨ ਦੀ ਟਰੈਕਿੰਗ ਕਰਵਾਈ ਗਈ
ਸਾਡੇ ਪਿਆਰੇ ਜਿਹੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਨੂੰ ਅਤੇ ਪੰਜਾਬੀ ਨੌਜਵਾਨਾਂ ਬੱਚਿਆਂ ਅਤੇ ਹੋਰ ਸਾਰੇ ਹੀ ਨਾਲ਼ ਦਿਖਾਈ ਦਿੰਦੇ ਸਾਰੇ ਸਤਿਕਾਰਯੋਗ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਜੀ
ਵੀਰ ਅਮਿ੍ਤਪਾਲ ਸਿੰਘ (ਘੁਦਾ)ਜੀ ਨਵੇਂ ਸਾਲ ਦੀਆ ਬਹੁਤ ਬਹੁਤ ਵਧਾਈਆਂ ,ਵਾਹਿਗੁਰੂ ਸਭ ਪਰਿਵਾਰਾਂ ਤੇ ਅਤੇ ਸਾਰੇ ਸੰਸਾਰ ਤੇ ਖੁਸ਼ੀਆਂ ਅਤੇ ਰੌਣਕਾਂ ਲੈ ਕੇ ਆਵੇ🙏🙏🙏💖🧨🎇🎆
ਅੰਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਆਪਣੇ ਪੰਜਾਬੀ ਭਰਾਵਾਂ ਅਤੇ ਛੋਟੇ ਬੱਚਿਆਂ ਨਾਲ ਪਹਾੜ ਚੜ੍ਹੇ ਨਜ਼ਾਰੇ ਆ ਰਹੇ ਹਨ ਨਵਾਂ ਸਾਲ ਸਾਰਿਆਂ ਨੂੰ ਮੁਬਾਰਕ ਹੋਵੇ
ਘੁੱਦੇ ਪੁੱਤਰ ਜੀ ਅੱਜ ਦੀ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਨਜ਼ਾਰਾ ਆਇਆ ਬੋਲਣ ਦਾ ਲਹਿਜ਼ਾ ਤੇ ਪਹਾੜ ਤੇ ਚੜਣਾ ਦੋਵੇਂ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ। ਬਹੁਤ ਬਹੁਤ ਮੁਬਾਰਕਾਂ ਤੁਸੀਂ ਅਫਰੀਕਾ ਦੀ ਇੱਕ ਹੋਰ ਚੋਟੀ ਚੜੇ ਨਾਲ ਬੱਚਿਆਂ ਨੂੰ ਵੀ ਲੇਕੇ ਗਏ ਉਨ੍ਹਾਂ ਨੂੰ ਵੀ ਹੱਲਾਸ਼ੇਰੀ ਦਿੱਤੀ। ਵਾਹਿਗੁਰੂ ਜੀ ਕ੍ਰਿਪਾ ਕਰਨ ਸਾਡਾ ਪੁੱਤਰ ਘੁੱਦਾ ਆਪਣੇ ਸਫ਼ਰ ਦੌਰਾਨ ਟਿਮਟਿਮਾਉਂਦੇ ਤਾਰਿਆਂ ਦੀ ਤਰ੍ਹਾਂ ਦੇਸ਼ ਤੋਂ ਦੇਸ਼ ਘੁੰਮਦੇ ਫਿਰਦੇ ਤੰਦਰੁਸਤ ਰਹੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ।
ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ ਪੰਜਾਬੀਆਂ ਨੂੰ ਏਦਾਂ ਹੀ ਪਿਆਰ ਬਣਿਆ ਰਹੇ, ਘੁੱਦੇ ਬਾਈ ਤੁਸੀਂ ਐਵੇਂ ਹੀ ਦੁਨੀਆਂ ਦੇ ਦਰਸ਼ਨ ਕਰਵਾਓਦੇ ਰਹੋ 👍👍
ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਵੀਰ ਵਾਹਿਗੁਰੂ ਜੀ ਤੈਨੂੰ ਚੱੜਦੀ ਕਲਾ ਵਿੱਚ ਰੱਖਣ ਵੀਰ
ਨੰਦੀ ਪਹਾੜੀਆਂ ਤੋਂ ਬਹੁਤ ਵਧੀਆ ਵੀਡੀਓ ਅਤੇ ਸ਼ਾਨਦਾਰ ਦ੍ਰਿਸ਼। ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀਰੇ।
ਬਹੁਤ ਖੂਬ, ਅੰਮ੍ਰਿਤਪਾਲ ਸਿੰਘ ਜੀ।
ਘੁੱਦਾ ਬਾਈ ਖਤਰੋ ਕਾ ਖਿਲਾੜੀ ਹੈ।
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਵੀਰ ਜੀ।
ਬਹੁਤ ਹੀ ਸ਼ਾਨਦਾਰ ਬੁੱਟਰ ਸਾਬ੍ਹ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਵੇ ਸਾਲ ਦੀਆ ਵਧਾਇਆ
ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਘੁੱਦਾ ਬਾਈ ਹਰ ਰੋਜ ਨਵੇਂ ਸਫਰਾਂ ਦਾ ਰਾਹੀ ❤👌
ਨਵੇਂ ਸਾਲ ਦਿਆਂ ਬਹੁਤ ਬਹੁਤ ਮੁਬਾਰਕਾਂ ਜੀ 🎉
ਬਹੁਤ ਹੀ ਵਧੀਆ ਬਲੋਗ।ਕੀਨੀਆ ਦੇ ਬੱਚਿਆਂ ,ਜਵਾਨਾਂ ਨੂੰ ਪਹਾੜਾਂ ਤੇ ਨਾਲ ਲੈ ਜਾਣ ਦਾ ਹੁਨਰ ਬਾ ਕਮਾਲ ਵੀਰ ਜੀ। ਕੁਦਰਤ ਦੇ ਸੋਹਣੇ ਨਜਾਰੇ ਅੱਖਾਂ ਨੂੰ ਅਰਾਮ ਦੇਣ ਵਾਲੇ ਸਨ।ਵੀਰ ਜੀ ਆਪ ਸਭ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ ।
ਵਾਹਿਗੁਰੂ ਜੀ ਆਪ ਜੀ ਨੂੰ ਬੇਅੰਤ ਖੁਸ਼ੀਆਂ , ਚੰਗੀ ਸਿਹਤ ਅਤੇ ਸਕਾਰਾਤਮਕ ਜੀਵਨ ਨਾਲ ਨਿਵਾਜਣ। ਸਦਾ ਚੜਦੀਆਂ ਕਲਾਂ ਚ ਰਹੋ,ਸੋਹਣੀਆਂ ਮੁਸਕੁਰਾਹਟਾਂ ਬਿਖੇਰਦੇ ਰਹੋ। ਨਵੇਂ ਨਵੇ ਸਫਰਾਂ ਦੇ ਸੋਹਣੇ ਰਾਹੀ ਬਣਦੇ ਰਹੋ ਜੀ,ਹਰ ਦਿਨ ਗੁਰ ਨਾਨਕ ਸਾਹਿਬ ਸਾਨੂੰ ਸਭਨਾਂ ਨੂੰ ਉਸ ਅਕਾਲ ਪੁਰਖ ਨਾਲ ਜੁੜਨ ਲਈ ,ਬੰਦਗੀ ਕਰਨ ਲਈ ਉੱਦਮ ਤੇ ਬਲ,ਉਤਸ਼ਾਹ ਬਖਸ਼ਣ ਜੀ🙏🏻🙏🏻ਸਦਾ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ2025 ਸੰਨ ਦੀ ਆਮਦ ਸਭ ਲਈ ਸੁੱਖਦਾਈ ਰਹੇ ਜੀ🙏🏻🙏🏻
ਸਤਿ ਸ੍ਰੀ ਅਕਾਲ ਵੀਰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤
ਨਵਿਆਂ ਨੂੰ ਵੀ ਚਸਕਾ ਲਵਾ ਦਿੱਤਾ ਇਹ ਬਹੁਤ ਘੈਂਟ ਗੱਲ ਆ। ਮੈਂ ਵੀ ਬੇਟੇ ਨਾਲ ਪਲੇਨ ਕਰ ਰਿਹਾ।
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਬਹੁਤ ਸਾਨਦਾਰ ਸਫ਼ਰ ਵੀਰੇ ਅਫਰੀਕਾ ਦੇ ਵੱਖ ਵੱਖ ਰੰਗ ਨਵੀਂ ਪਨੀਰੀ ਨੂੰ ਉਤਸ਼ਾਹਿਤ ਕਰਨਾ ਪੰਜਾਬੀਆਂ ਦੇ ਵੱਖ ਰੋਜ਼ਗਾਰ ਦੇ ਸਾਧਨ ਗੂਰੂ ਘਰਾਂ ਨਾਲ ਅਥਾਹ ਪਿਆਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਚੜ੍ਹਦੀ ਕਲਾ ਬਾਈ ਅੰਬੀਆਂ ਬਹੁਤ ਘੈਂਟ ਲੱਗਦੀਆਂ ਨੇ ❤
ਨਿਰਾ ਪਿਆਰ ਬਾਈ ਘੁੱਦੇ ❤❤❤
ਸਰਦਾਰਾਂ ਦੇ ਕੰਮ ਕਾਰ ਦੇਖਕੇ ਰੂਹ ਖੁਸ਼ ਹੋਗੀ ਅਸੀ ਫਗਵਾੜਾ ਤੋਂ chandi kamboj
ਸਤਿ ਸ੍ਰੀ ਅਕਾਲ ਬੇਟਾ ਜੀ ਵਲੋਗ ਬਹੁਤ ਵਧੀਆ ਲੱਗਾ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਤੁਸੀਂ ਆਪਣੀ ਯਾਤਰਾ ਠੀਕ ਠਾਕ ਪੂਰੀ ਕਰਕੇ ਆਪਣੇ ਪਰਿਵਾਰ ਵਿੱਚ ਵਿੱਚ ਆ ਜਾਵੋ ਤੁਹਾਡਾ ਬੇਹੱਦ ਖ਼ੂਬਸੂਰਤ ਹੈ
ਬੜੀ ਸਾਂਤੀ ਬਾਈ ਇੱਥੇ ਜਿਊਂਦੇ ਰਹੋ ਪੰਜਾਬੀਓ
ਵਲੋਗ ਬਹੁਤ ਵਧੀਆ ਬਾਈ ਜੀ
ਹਮੇਸ਼ਾ ਦੀ ਤਰਾਂ
ਚੜ੍ਹਦੀਕਲਾ 🙏🌹
ਬਹੁਤ ਸੋਹਣਾ ਬਲੌਗ ਬਣਾਇਆ। ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
SSA Amrit Pal.
Good tour to mountain with younger people. You are a good motivation and good influence to the younger crowds.
Bai ji the farmer Singh said” Love among different communities” we treat everyone “Hindu, Muslim” same. Beautiful words.
Very beautiful bai.
Thank you
Best wishes to you and your subscribers,’followers for 2025.
ਕੀ ਜ਼ੋਰ ਗਰੀਬਾਂ ਦਾ . Every poor is rich by heart...
बहुत ही सुन्दर।गुंडे वीरजी।अद्भुत। नज़ारे अफ्रीका में
Ajj waale bhaji di bol bani bahut wadia laggi best of luck veere
ਵਾ ਬਾਈ ਘੁੱਦੇ ਇਹਨਾਂ ਨੂੰ ਸਰਵਾਲ੍ਹਾ ਈ ਦਸਦਾ ਆ 🙏
Mashallha allha paak charadi calla ch. Rakhe veer nu. Very god
Very nice 👍 But you are the role model for the kids and all Punjabi people.thanks for showing beautiful videos 🙏
ਬਾਈ ਜੀ ਨਵੇ ਸਾਲ ਦੀਆ ਬਹੁਤ ਬਹੁਤ ਮੁਬਾਰਕਾ ਰਬ ਤੰਹਾਨੁ ਤਰੱਕੀ ਬਕਛੇ
ਵੀਰ ਕਿਆ ਬਾਤ ਆਪ ਜੀ ਦੀ vlogging di main pehla Sabi veer Spain vale nu samjhda si par Amrit veer Jo alnkar tussi use karde lajwab Diwan singh kalepaani di Kavita afrika de phad te by Ghudda singh
Khalsa ji ki jeet
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,ਬਹੁਤ ਵਧੀਆ ਵਲੌਗ ਜੀ। ਨਵੇਂ ਵਰੇ ਦੀਆਂ ਅੰਬਰਾਂ ਦੇ ਤਾਰਿਆਂ ਜਿੰਨੀਆਂ ਮੁਬਾਰਕਾਂ ਵੀਰ।ਕਮੈਂਟ ਚ ਵੇਖਦਾ ਕਿ ਆਪਣੇ ਬਹੁਤੇ ਭਰਾਵਾਂ ਨੂੰ ਛੋਟੇ ਨਾਮ ਵੀ ਪੰਜਾਬੀ ਚ ਸਹੀ ਨਹੀਂ ਲਿਖਣੇ ਆਉਂਦੇ ਜੋ ਕਿ ਪੰਜਾਬੀ ਹੋਣ ਦੇ ਨਾਤੇ ਚੰਗੀ ਗੱਲ ਨਹੀਂ ।ਜਿਵੇਂ ਬਾਈ ਘੁੱਦੇ ਦੇ ਨਾਮ ਨੂੰ ਕੋਈ ਕੁੱਦਾ ,ਕੋਈ ਗੁੱਦਾ ਲਿਖੀ ਜਾਂਦਾ ।ਕਿਰਪਾ ਕਰਕੇ ਜਦੋਂ ਵੀ ਕੁਮੈਂਟ ਲਿਖਣਾ ਹੁੰਦਾ ਉਦੋਂ ਕਿਸੇ ਪੜ੍ਹੇ ਲਿਖੇ ਨੂੰ ਸ਼ਬਦਾਵਲੀ ਵਿਖਾ ਲਿਆ ਕਰੋ ਜੀ।(Angrej Singh Dod from Bhagta bhai ka cycling club)
Bai ji bahut vadia vlog hunde a sare hi . Time kadh ke soecial dekhi da .. bahut hi anand aunda video dekh ke 🙏🙏
❤ ਪਿਆਰ ਪੰਜਾਬੀ ਬੋਲਦਾ ਆ ਕਿਨੀਆਂ ਦੇ ਸਰਦਾਰ❤❤
ਬਹੁਤ ਖੂਬ, ਵੀਰਿਆ
ਦੁਨੀਆਂ ਪਰੇ ਤੋਂ ਪਰੇ 👌👌।
Waheguru ji aap Ji nu hamish chardi Kala vich Rakhi 🙏🏻🥰🙏🏻🥰🙏🏻🥰😊
ਬਹੁਤ ਹੀ ਵਧੀਆ ਤੇ ਵਿਲੱਖਣ ਉਪਰਾਲਾ ਹੈ ਜੀ।
Happy new year from Canada ❤❤
@harbindersahota5352 ਬਹੁਤ ਬਹੁਤ ਮੁਬਾਰਕਾਂ ਜੀ
Dhan Guru Nanak Dev g Chadikala Rakhna 🙏
Bahut vadhya video.
ਕਿੰਨਾ ਸੋਹਣਾ ਝਾਕਾ ਸੀ ਸਾਰਾ .. ਦਿਲ ਕਰਦਾ ਇੱਥੇ ਕੋਠੀ ਛੱਤ ਲਈਏ❤❤
ਚੜਦੀ ਕਲਾ
Veerji SSA.VERRY.NICE. JI
Great job veerji
Ghuda Bai waheguru Chardi Kala Bakhshe.
For 20 families Gurudwara are to big,beautiful and clean.I like launger hall .they have chairs .❤️🙏
20 families are in kibos only , there are more around 200 in kisumu city
You are inspiring many on your journey ❤
Great 22 ghudda 22 ji
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
Baji sat shri akal.tuhadiya vedio te journey bout he wadiya te knowledge waliya hundiya. Baji gussa na kareyo ph camera wich zoom wali option hundi aa jado tusi door waliya place deya gallan karde shoot karde hoo kirpa kare uss time nal zoom karke short kariya karo ta ke asi v uss place nu changi tara nal dekh sakiye.Baki bout bout dhanwad sanu desh to bahar sikha da ithas te ona di mehnat da te kamzabi bare jaanu karoun layi.Baki mere walo sariyaa sikh sangtan te tahanu New Year 2025 deya bout bout wadiyan.🎉🎉🎉🎉🎉
ਬਹੁਤ ਹੀ ਸੋਹਣੀ ਵੀਡੀਓ ਸੀ ਵੀਰ ਜੀ
Very nyc Veer ji PARMATMA aap ji dee hamesha charrdi kalla karan ji Sare Punjabi veera nu Sat Shri AkaL ji 😊❤😊
Very nice 👌 well done Bubby bai ji 🙏
ਵੀਰ ਜੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ
ਬਹੁਤ ਵਧੀਆ ਉਪਰਾਲਾ ਵੀਰ ਜੀ ❤
ਬਹੁਤ ਸੋਹਣੀ ਵੀਡੀਓ ਬਾਈ
ਸਤਿ ਸ੍ਰੀ ਅਕਾਲ ਘੁੱਦੇ ਬਾਈ ਤੇ ਸਾਰੇ ਸੱਜਣਾ ਮਿੱਤਰਾਂ ਨੂੰ 🙏
buhat wadiya amrit veer …
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
Superb Navdeep Sir👌👌👌👌👌👌👌🎊🎊🎉🎉🎉🎊🎉🎊🥳🥳🥳🥳
ਸਤਿ ਸ੍ਰੀ ਆਕਾਲ ਘੁੱਦੇ ਵੀਰ ❤️ ਚੜ੍ਹਦੀ ਕਲਾ 🙏
You'll be always remembered as a brave sikh to have had rode around the world on a bicycle.
Wonderful video veere !!!
One of the most interesting blog.
ਬਹੁਤ ਵਧੀਆ ਕਾਕਾ ਅਮ੍ਰਿਤਪਾਲ ਬਾਕੀ ਕੁਝ ਵੀ ਹੋਵੇ ਪਰ ਲੋਕਲ ਲੋਕ ਬਹੁਤ ਚੰਗੇ ਹਨ
ਵਾਹਿਗੁਰੂ ਜੀ ❤
Bahut vadhiya block dhanvad
Bahut vadia team❤
So Nice that you have taken the kids to top of hill by trekking.
They will remember you for this Adventure all through out their lives.
I enjoy your vlogs always
Waheguru sada tere Ang Sang
❤ bohat acha hai very good keep it up waheguruji bless you
Happy new year may waheguruji bless you 🍃🙌
ਬਹੁਤ ਹੀ ਸੋਹਣਾ ਕੁਦਰਤੀ ਨਜ਼ਾਰਾ ❤
ਅੰਮ੍ਰਿਤਪਾਲ ਸਿੰਘ( ਘੂੱਦਾ)ਸੋਹਣਾ ਨਾ ਸੋਹਣੀ ਬੋਲੀ/ deep thought walk slowly / ਬੋਲ ਬਾਣੀ ਮਿੱਣੀ ਤੋਲੀ/ ਯਾਰਾ ਦਾ ਕਿੰਗ ਨਾ ਕੋਈ ਗੋਲੀ*👍
Love you young man. Salute to ur hard work
ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ❤
ਚੜਦੀ ਕਲਾ ਵਿੱਚ ਰਹੋ
Ghudda Singh good job. Shotte veer.
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
Waheguru ji 🙏
ਜਿਉਂਦਾ ਰਹਿ ਸ਼ੇਰਾ ਵਾਹੇਗੁਰੂ ਜੀ ਮਿਹਰ ਕਰਯੋ ਅਪਣੇ ਇਸ ਬੱਚੇ ਤੇ
Waheguru ji ka khalsa Waheguru ji ki fateh
ਬਹੁਤ ਵਧੀਆ ਤੇ ਬਹੁਤ ਸੋਹਣੀਆ ਗੱਲਾਂ ਵੀਰ ਜੀ 36:30
Bahut Badiya veer ji
Very nice bai g baba g chardikala vich rakhe hamesha ❤
ਜੀਉ ਘੁੱਦੇ ਵੀਰੇ 🙏
Kye baat he Puttar Amritpal
Rab teri yatra safal kare
Rab Sukhrakhe
ਸਤਿ ਸ਼੍ਰੀ ਅਕਾਲ ਬਾਈ ਜੀ । ਫਿ🌹ਪੁਰ ਸ਼ਹਿਰ ਤੋਂ