Jaan Ke Bhulekhe | Satinder Sartaaj | Official Music Video | New Punjabi Songs |
Вставка
- Опубліковано 8 лют 2025
- Express your love with "Jaan Ke Bhulekhe" by Satinder Sartaaj.
Credits:
Lyricist/ Composer / Singer : Satinder Sartaaj
Music : Beat Minister
Female Artist : Navneet Kaur Johal
Edit & DI : Garry Rajowal
Mix & Master : Sameer Charegaonkar
Concept : Harry Shergill
Director/ D.O.P : Shavinder Teona
#JaanKeBhulekhe
#SatinderSartaaj
#jugnu
#latestpunjabisong
Listen to us on :
JioSaavn bit.ly/3iGBfLj
Spotify spoti.fi/3uza1sI
Wynk wynk.in/u/iYWw...
Hungama bit.ly/3Yc4Tbu
Amazon Music amzn.to/3iLpd3n
Apple bit.ly/3Pagns9
UA-cam Music bit.ly/3UIbOXc
Follow us on:
UA-cam: / jugnuglobal
Facebook: / jugnu-102157662398742
Instagram: / jugnuglobal
Twitter: / jugnuglobal
Make videos and tag us on:
Chingari: chingari.io/ju...
Josh: share.myjosh.i...
Triller :
triller.co/@ju...
Moj:
mojapp.in/@jug...
Tu Tan Main by Asees Kaur and Luvdeep Saini is here to make you vibe with your partners in crime!!
Watch here : ua-cam.com/video/j8UkBSVYWKM/v-deo.html
#TuTaMain #AseesKaur #LuvdeepSaini
,
@@a22dx42 k
I love it
ua-cam.com/video/j8ukbsvywkm/v-deo.html
Pppp
Pop 0 pp pp pp pp pp pp pp pp p
एक मात्र पंजाब के ऐसे सिंगर है, जो गाने मै jaat शब्द का उपयोग नही करते है, बाकी सब जाती पे ही अटके है। Love you सतिंदर
Yes sahi kaha apne
We are true kshatriyas
Sartaj bhai jatt nahi hai
You are right, par jatibad kis ne phalaya Bharat mein
You are right, par jatibad kis ne phalaya Bharat mein
आज के वक्त में कोई मेलोडी पे ध्यान नहीं देता, बस जो भी हो परोस देते हैं, मगर सतिंदर सरताज के गानों में वही खुशबू है आज भी जो एक संगीत प्रेमी को चाहिए ❤❤❤
ਸਰਤਾਜ ਜੀ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ
ਬਾਕਮਾਲ ਲਿਖਿਆ ਤੇ ਗਾਇਆ ਏ।
ਖੁਦਾ ਕਰੇ ਤੁਸੀਂ ਹਮੇਸ਼ਾ ਪੰਜਾਬੀਅਤ ਦੀ ਸੇਵਾ ਕਰਦੇ ਰਹੋ।
ਰੱਬ ਰਾਖਾ 🙏
Bhangra Luddi on this song
ua-cam.com/users/shorts4WBdglBGBFk?feature=share
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Waheguru ji
ਸਤਿ ਸ਼੍ਰੀ ਅਕਾਲ ਜੀ
ਸਤਿੰਦਰ ਭਾ ਜੀ ਤੁਹਾਡੇ ਇਸ ਗਾਣੇ ਦੀ ਵੀਡੀਓ ਤੇ ਗਾਣੇ ਦੇ ਬੋਲ ਇਨੇ ਵਧੀਆ ਹਨ ਕਿਜਦੋ ਦਾ ਇਹ ਗਾਣਾ ਜੁ ਟਿਊਪ ਤੇ ਆਇਆ ਹੈ ਉਸ ਦਿਨ ਤੋ ਮੈ ਇਸ ਗਾਣੇ ਦੀ ਵੀਡੀਓ ਜਦੋ ਤੱਕ ਦਿਨ ਚ 6 7 ਵਾਰ ਦੇਖ ਨਾ ਲਵਾ ਦਿਲ ਨੂੰ ਚੈਨ ਨਹੀ ਆਉਂਦਾ
ਬਹੁਤ ਬਹੁਤ ਧੰਨਵਾਦ ਇਹੋ ਜਿਹਾ ਗਾਣਾ ਪੇਸ ਕਰਨ੍ਵ ਵਾਸਤੇ
ਸਤਿ ਸ਼੍ਰੀ ਅਕਾਲ ਜੀ
ਬਾਈ ਜੀ ਮੈਨੂੰ ਭੁੱਲ ਗਏ ਹੋਣੇ ਮੈ ਓਹੀ ਗਰੀਬ ਢਾਬੇ ਵਾਲਾ haa ਜਿਨੂੰ ਤੁਸੀਂ ਬੋਲਿਆ ਸੀ ਤੇਰਾ ਕਿ ਗਵਾਚ ਗਿਆ sad song ਲਈ ਬੈਠਾ ਅੱਜ ਤੋਂ ੧੦ਸਾਲ pehlaa 😊😢😔
ਗਾਇਕ ਤਾਂ ਲੱਖਾਂ ਪਰ ਸਰਤਾਜ ਸਾਹਿਬ ਸਿਰਫ਼ ਇਕੋ 👍👍👍 ਬਾਕਮਾਲ ਗਾਇਕੀ 👌👌
Oolplo0l
Bhangra Luddi on this song
ua-cam.com/users/shorts4WBdglBGBFk?feature=share
ਸਰਤਾਜ ਵੀਰ ਜੀ ਤੁਸੀਂ ਤਾਂ ਇਸ ਗਾਣੇ ਲਈ ਕੁੱਝ ਵੀ ਕੈਹਣ ਲਈ ਨਹੀਂ ਛੱਡਿਆ ਸਿਰਾਂ ਹੀ ਕਰਾਤਾ 🎶
love you bro gbu
ਪਰਮਾਤਮਾ ਕਰੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਅਤੇ ਸਭ ਦੀ ਸੇਵਾ ਕਰਦੇ ਰਹੋ 🙏🙏😘😘
ਸਤਿੰਦਰ ਬਾਈ ਜੀ ਦੀ ਸਾਫ ਸੁਥਰੀ ਗਾਇਕੀ ਲਈ ਕੋਈ ਲਫਾਜ ਨਹੀਂ 👍
3:32 3:32
7bw h
🎉🎉
Hu h hu i
ਲਫਜ਼
I was afraid of trying new music, at its all crap now a days,
Last week i accidentally clicked Satinder's song and now i can hear any of his track, pure soul, pure voice, pure love
Hddajafa
❣️❣️ ਸਿਰਫ ਸਰਤਾਜ ਦੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ ਬੱਚੇ ਵੱਡੇ ਸਭ ❤️love you bro god bless you
ਹਥਿਆਰਾਂ ਵਾਲੇ ਗੀਤਾਂ ਨਾਲੋ 100 % ਵਧੀਆ
Maine nh dekhi aisi sureli aur behtreen awaz aur kisi singer ki . Bht he alag awaz h sartaj boss hyn ap indain aur pakistani punjabi audience k liye ❤
Love from pakistan ❤❤❤
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ,
ਜਾਣਦੇ ਆਂ, ਹਾਏ ਨੀ ਜਾਣਦੇ ਆਂ,
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ,
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ,
ਉਂਝ ਬੋਲ ਕੇ ਦੱਸੇਂ ਨਾ ਭਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ।
ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ
ਐਵੇਂ ਤੇਜ਼ ਹੋ ਜਵੇ,
ਸਖੀਆਂ ਨਾ’ ਬੋਲਦੀ ਪੰਜਾਬੀ
ਸਾਡੇ ਨਾਲ ਅੰਗਰੇਜ਼ ਹੋ ਜਵੇ,
ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ
ਐਵੇਂ ਤੇਜ਼ ਹੋ ਜਵੇ,
ਸਖੀਆਂ ਨਾ’ ਬੋਲਦੀ ਪੰਜਾਬੀ
ਸਾਡੇ ਨਾਲ ਅੰਗਰੇਜ਼ ਹੋ ਜਵੇ,
ਆਸ਼ਿਕਾਂ ਨੂੰ, ਹਾਏ ਨੀ ਆਸ਼ਿਕਾਂ ਨੂੰ,
ਹਾਏ ਨੀ ਆਸ਼ਿਕਾਂ ਨੂੰ, ਆਸ਼ਕਾਂ ਨੂੰ, ਆਸ਼ਕਾਂ ਨੂੰ,
ਆਸ਼ਿਕਾਂ ਨੂੰ ਕੱਢੀ ਮਿੱਠੀ ਜਿਹੀ ਗਾਲ਼ੀਏ,
ਫ਼ੇ’ ਕਾਹਤੋਂ ਵਾਰੀ-ਵਾਰੀ ਨਜ਼ਰਾਂ ਮਿਲ਼ਾਵੇਂ,
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ,
ਉਂਝ ਬੋਲ ਕੇ ਦੱਸੇਂ ਨਾ ਭਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ।
ਜਦੋਂ ਕੋਈ ਚੰਗਾ ਜਿਹਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦਿੰਦੀਆਂ,
ਚਿਹਰੇ ਦੀਆਂ ਰੌਣਕਾਂ ਤਾਂ
ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ,
ਜਦੋਂ ਕੋਈ ਚੰਗਾ-ਚੰਗਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦਿੰਦੀਆਂ,
ਚਿਹਰੇ ਦੀਆਂ ਰੌਣਕਾਂ ਤਾਂ
ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ,
ਜਿਹੜੀ ਤੂੰ ਬੁਝਾਉਣੀ ਜਾ ਕੇ ਅੱਗ ਕਾਹਲ਼ੀਏ,
ਨੀ ਦੇਖ ਥੱਕ ਗਏ ਤੇਰੇ ਪਰਛਾਵੇਂ,
ਜਾਣਦੇ ਆਂ, ਹਾਏ ਨੀ ਜਾਣਦੇ ਆਂ,
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ,
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ,
ਉਂਝ ਬੋਲ ਕੇ ਦੱਸੇਂ ਨਾ ਭਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ।
ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ
ਜੱਗ ਭੁੱਲ ਜਾਂਦਾ ਏ,
ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ
ਓਦੋਂ ਖੁੱਲ ਜਾਂਦਾ ਏ,
ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ
ਜੱਗ ਭੁੱਲ ਜਾਂਦਾ ਏ,
ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ
ਜਦੋਂ ਖੁੱਲ ਜਾਂਦਾ ਏ,
ਓਦੋਂ ਤਾਂ ਫੇ’, ਹਾਏ ਨੀ ਓਦੋਂ ਤਾਂ ਫੇ’,
ਹਾਏ ਨੀ ਓਦੋਂ ਤਾਂ ਫੇ’, ਓਦੋਂ ਤਾਂ ਫੇ’, ਓਦੋਂ ਤਾਂ ਫੇ’,
ਓਦੋਂ ਤਾਂ ਫੇ’ ਸਾਰੀ ਗੱਲ ਸਾਫ਼ ਹੋ ਜਵੇ,
ਨੀ ਜਦੋਂ ਹਵਾ ਵਿੱਚ ਉਂਗਲਾਂ ਘੁਮਾਵੇਂ,
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ,
ਉਂਝ ਬੋਲ ਕੇ ਦੱਸੇਂ ਨਾ ਭਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ।
ਤੈਨੂੰ ਖ਼ੌਰੇ ਪਤਾ ਏ ਕਿ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ,
ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ
ਤੇਰੇ ’ਤੇ ਪੂਰਾ ਹੱਕ ਹੋ ਗਿਆ,
ਤੈਨੂੰ ਖ਼ੌਰੇ ਪਤਾ ਏ ਕਿ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ,
ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ
ਤੇਰੇ ’ਤੇ ਪੂਰਾ ਹੱਕ ਹੋ ਗਿਆ,
ਲੱਗਦਾ ਕੀ, ਹਾਏ ਨੀ ਲੱਗਦਾ ਕੀ,
ਹਾਏ ਨੀ ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ,
ਲੱਗਦਾ ਕੀ ਤੇਰਾ ‘ਸਰਤਾਜ’ ਦੱਸਦੇ
ਤੂੰ ’ਕੱਲੀ ਘੁੰਮਦੀ ਉਹਦੇ ਹੀ ਗਾਣੇ ਗਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ
ਜਾਣ ਜਾਣ ਕੇ ਭੁਲੇਖੇ ਭਾਵੇ
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ,
ਜਾਣਦੇ ਆਂ, ਹਾਏ ਨੀ ਜਾਣਦੇ ਆਂ,
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ,
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ,
ਉਂਝ ਬੋਲ ਕੇ ਦੱਸੇਂ ਨਾ ਭਾਵੇਂ,
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ,
ਜਾਣ-ਜਾਣ ਕੇ ਭੁਲੇਖੇ ਪਾਵੇਂ,
ਜਾਣ-ਜਾਣ ਕੇ ਭੁਲੇਖੇ ਪਾਵੇਂ,
ਜਾਣ-ਜਾਣ ਕੇ ਭੁਲੇਖੇ ਪਾਵੇਂ।
گانا بہت زیادہ اچھا ھے لیکن جو لڑکی اس گانے میں ھے بہت ھی زیادہ خوبصورت ھے ایسا خوبصورت چہرہ پہلے کبھی نہیں دیکھا ماشاء الله چشم بدور سرتاج بے مثال انسان ھے ماشاء الله چشم بدور
क्या कहना जी क्या कहना। ये है संगीत।
लव यू ❤️
बस एक ही सिंगर है जो रोजाना दिमाग में रहता है और वो है सतिंदर सरताज। मजा आ गया। बहुत मीठा गाना है। 😘😘😘 मस्त।
Hai rabba kina sohne ee tusi ,kini Sohni tuhadi aavaj , tuhanu duniya diya sariya khushiyan Milan 💞💞
Good rhythm, and beautiful images. It feels comfortable and easy
Na koi short dress na koi jattan wali fukri eh hai asli Punjabi culture Salute Sartaj am from-Rajasthan really like your songs
Layo ji hun viah n parties te eh song bjna v shuru ho gaya.This is New Year gift for us from sartaj sahb
Sachia mohabbta nu kehn di nai lodh pta lg janda ae azeez nu…🧿 Always rocking sir..❤️🔥🥺
Wah Sartaaj ji, Beautiful Love song 👏👏👏👏👏👏👏👏👌🙏
End song
Exactly!! ❤️
Superb sartaj paji
Ur taking the punjabi music high
Bhangra Luddi on this song
ua-cam.com/users/shorts4WBdglBGBFk?feature=share
❤🎉
ਏਸ song ਨੂ ਸੁਣ ਕੇ ਕਿਸੇ old song ਦਾ music ਯਾਦ ਆ ਰਿਹਾ
🙄
Iss bnde ki koi rees nhi
Ye bnda ke song saf suthra hote hai meaning full
Ek story type
Jydtr romantic
Hote hai
And ye bnda pure world mei unique hai
Jo Jo vi comment padh reha ae rabb onaa sareya di family nu hamesha khush rakhe 🙏❤️
ua-cam.com/video/02Wua3v83wc/v-deo.html
Who else thought immediately of..... AAJA MAAHI AAJA MAAHI AAJ SONIYA WE AJ AAKE MERE GAL LAG JAAA TU....... 👍👍😍😍😍😘😘
❤❤😊 Satinder Sartaj paji mujhe aapka yah gana bahut achcha Laga ek like jarur Karen
🎉
I was listining to sartaj since 2008. I heard his first song in that year. Since that no body can match his level❤❤❤❤❤❤❤ love sartaj
ਵਾਹ ਵਾਹ ਜੀ ਵਾਹ ਕਮਾਲ ਕਰਤੀ ਵੀਰ ਨੇ
"Jadon koi changa changa lagan lage tan akhan bol pendiya" this line 😘💕👌
Sarara
@@akashkamboj2684 Sarara Mean ?
🎉
Sartaj and the team, Such a pleasure to work with. Hope you all like it 🤍
Song baare hun daso ji ki likhiye
Ikko e gal
Masha'Allah 🥰
I think this song cross 100million
Sartaaj ji tusi aaj year 2000 yaad krata jis vele harbhajan mann bindrakhia ji manmohan waris kamal heer ehho jehe song gaande c♥♥ love u
Wo original gatay thy ye copy kr ke
Here is original song
ua-cam.com/video/MzKDSNBc6Uc/v-deo.html
What a song 👍 playing on repeat
same here
I also
Hffskd😅hfx😂😂😂😂
@@SuggestionsforYou-hf8mn how HD
Master of lyrics, music and concept. This is called real talent
Absolutely correct...👍👍👌👌
@@NehaSingh-ur6ip 😢
Jesa k tm😉
Love u sir rabb tuhanu bahut lambi umar deve
Rabb tuhanu hamesha bhut khush rakhe
Tusi hamesha changaa hi bandeaa lokaa nu Geeta de raahi
Love from himachal by farmer boy sahil choudhary
P6
@@zulqarnain5284 bolii 999
Lagda k tera sartaaj dss de tu kalii ghummdi ode hi gane gave...
😍👌🏻💓
Waah Kamaal bahoot khoob meri jaan ਸਰਤਾਜ 😘
Siraa bha kub ,,stinder sartaj
Legend sartaj Saab respect 🤟🤟
Sap
M cgrc weed
ਪੰਜਾਬੀ ਦਾ ਸਰਤਾਜ... ਬਹੁਤ ਸਾਰਾ ਸਤਿਕਾਰ
vadiyaa geetkari, gayaki, sangeet, tai peshkaari.....................that is called Satinder Sartaaj..........good job satinder Paji .........tuhadi gayaki tai taan shuru too he kayal haan...................my wife is a die hard fan of urs...........tuhada ek vakhra folder banaya hoya ha car usb vich........sirf tuhadey he gaaney play kardey hainn oh................
Bada hi surila kalakaar aaa..
ਬਹੁਤ ਸੋਹਣਾ ਗੀਤ ਆ ਜੀ
Satindar to changa Koi ni si hega
Create mazikal song always
Shayar-e-Shehanshah Satinder Sartaaj is back 🔥🔥
Bhangra Luddi on this song
ua-cam.com/users/shorts4WBdglBGBFk?feature=share
ਸਾਡਾ ਪਿਆਰ ਤਾ ਸਾਡੇ ਗੁਰੂ ਨਾਲ ਆ।
Sartaaj ji sach may sartaaj hai.....inka voice main punjab ka mitti wala mehek hai.....❤️💓❤️❤️💓❤️
Voice of heart. Legendery singer and song is a soft corner of heart 💞💞💞💞💞
No.1🌹 in Punjab music industry .
👑💓👑💛👑🧡👑💜👑💗👑💙👑💚
Not only in Punjabi industry but also best in the world
@@tubertop7380 b
Ghb
@@tubertop7380 SURE! 👌
The Sartaaj of Music ❤️
One More Pakistani Composition Stolen Successfully...
Tere naa te Boliaan paa k by Abrar Ahmed.
satinder bhai ap se ye umeed to nhi thii
Yes
Samajhta to kuch bhi nahi ye song, but sunne me badha accha lagta hai. I love Punjabi culture..balle balle🥳😊
Satindar sartaaz songs always a sleep dose for me and peoples
One of the best singer...kitni purity se gaata h ye banda...inki awaz m ek alag sa hi Nasha h....😘😘😘😘😘♥️♥️♥️♥️♥️
ua-cam.com/video/02Wua3v83wc/v-deo.html
Nowadays songs ends with 2 or 3 steps but this song felt like the real mean of the song.
0
G ffc gg nuu using p
True
I also felt this same thought 😂
Absolutely..... Satinder can make it more longer than this also because he is a ocean of feelings.
With such an innocent voice with divinity. Really Sartaj you are Sartaj. You are All time favourite .
Atleast there is a singer whose song's length is 5 minutes am I write love you sartaj sir
My goodness…I hardly listen to any new music now. But Satinder never fails to take away my heart 😍😍😍 hands down the best 🙌
Original Song by Abrar ul Haq: Pardesi hoye we ua-cam.com/video/iQUdFQKVvFg/v-deo.html
Beat is very awesome 🔥🔥
Very nice song,,,,Sufi ਪਹਿਰਾਵਾ ਕਿਉੰ ਨਹੀਂ ਪਾ ਰਹੇ ਸਰਤਾਜ ਜੀ,,,ਕੋਈ messege ਵਾਲਾ ਗਾਣਾ ਵੀ ਗਾਓ,,,ਬਹੁਤ ਸਮਾਂ ਹੋ ਗਿਆ
सरताज़ भाई आपके गाने सुनने में मुझे बहुत अच्छा लगता है। आप ऐसे और भी आगे बढ़े,🌺🌺
Bakamaal Song 🎵 ♥️ ❤️ 💕 Sartaaj ji ... lots of Love from Australia 🇦🇺 ❤️
Bhangra Luddi on this song
ua-cam.com/users/shorts4WBdglBGBFk?feature=share
बहुत ही अच्छा गाना है 👌🏻👌🏻
Bahut aukha c gaana. Menu masi samajh aaya 20 vaar toh vadh repeat keeta because sartaz sir kuch galat nahi likh sakde. Bandish vich rehnde ne. Ajj kuch samajh aaya lekin . Pher sunga. Te shayad meh sahi sun te samajh saka . God bless you sir Sartaj.
Wowww amazing bhut hi sohna song msa e onde ne eda de song thanku sartaj sr 😍😍😍😍😍
Rooh nu sakoon milda Baba ji Tuhadi awaaz sunke
Absolutely correct... 👍👍👍👌👌
I am a big fan of Sartaj, but here are some words, which are not understandable for me, could you pls give me the conclusion of this song?
Love You So Much Sartaaj Ji ❤️
Bhut hi vadhia song 🎵 God bless you 🙏
💖💖💖💖
Attt......super se upper paaji👌👌👌
All time favorite ....satinder sartaj 🥰
Loving it🥰😍😍
All time favourite song Punjabi music 🎵🎶🎵🎶
💞💞💞
This one 🥺❤️
i hope this video will be known by many people because it is very good, thanks for taking the time to make it, i love true artists
Okay this is what obsession feels like 👀
Like dude it's been 1 week I have heard this song and I'm stuck 💫
Such a beautiful song ✨
🎉
Greatest of all time in punjaabi music industry....💝
Fevrt singer sartaj veery love you hug respect 😍👌out standing song all
بہت.خوب....بلکل ایسا ہی ہے...
On repeat..I'm in love with this song and of course sartaj sir❣
Beautiful song for your love 😘😘💕
My all time favorite SS ❤
ਪੰਜਾਬੀ ਗੀਤ ਅਤੇ ਭੰਗੜਾ ਦੁਨੀਆਂ ਦੀ ਸ਼ਾਨ❤❤❤❤❤🚩🚩🚩🚩🚩🚩🚩🚩🚩🚩🚩
Tumhare 🥰gaane hart ❤️KO touch krte he BRO 😘😘😘😘😘😘😘nice bs aise hi gane late Rho🔥🔥🔥
Waheguru mehar karay
God bless you beta ji
Good performance ....
I love you Satinder Sartaaj g😘😘😘😘😘😘..... Nice voice and song🥰🥰🥰
Hnji kive o dear ji
@@amanamanpreet2611 ?
What a song and music maasha allah ❤❤❤❤❤❤❤❤❤
Bhai Meri jindagi m to aadat ban gaye h inke 🎵songs
One More Pakistani Composition Stolen Successfully...
Tere naa te Boliaan paa k by Abrar Ahmed.
No Cars No Guns
Only best lyrics and best voice
Real legend #Sartaj
Bhut nice song most favourite song in these days bhut nice singing nd lyrics 👌👌👌 wah kmal nice 👍😊🤩 song
Always masterpiece sartaj saab❤️🥰
ua-cam.com/video/02Wua3v83wc/v-deo.html
Har bhar mera dil jeet lete ho bhire 💟another masterpiece song🥰🫡🫣🙏🙌
Akhir log ashi cheej nhi psnd krte
Inn jese song per billion million hone chyie
I m listening this song again and again