Titli | Satinder Sartaaj | Official Video | Latest Punjabi Song |New Romantic Song|

Поділитися
Вставка
  • Опубліковано 3 гру 2024

КОМЕНТАРІ • 8 тис.

  • @PunjabiOyeHoye
    @PunjabiOyeHoye  2 роки тому +1282

    Tu Tan Main by Asees Kaur and Luvdeep Saini is here to make you vibe with your partners in crime!!
    Watch here : ua-cam.com/video/j8UkBSVYWKM/v-deo.html
    #TuTaMain #AseesKaur #LuvdeepSaini

  • @GurwinderSingh-ur3uo
    @GurwinderSingh-ur3uo 2 роки тому +31

    ਅਜੋਕੇ ਪੰਜਾਬ ਦਾ ਕੋਹਿਨੂਰ ਹੀਰਾ। ਵਾਹ! ਕਮਾਲ ♥ ਡਾ. ਸਤਿੰਦਰ ਸਰਤਾਜ। ♥

  • @ChakshuKotwal
    @ChakshuKotwal 2 роки тому +70

    Beautiful ❤❤❤ Satinder Sartaj: Voice +Feel = Sukoon ❤️

  • @SanjeevKumar-tg7ns
    @SanjeevKumar-tg7ns 2 роки тому +47

    ਇੱਕੋ ਐਸਾ ਗਾਇਕ ਔਰ ਇੰਨਸਾਨ ਜਿਸਨੂੰ real ਵਿੱਚ ਵੀ ਪਿਆਰ ਤੇ ਸਤਿਕਾਰ ਮਿਲਦਾ ।। ਤੇ ਕਮੈਂਟਾਂ ਵਿੱਚ ਵੀ ।।
    ਨਾ ਕਿਸੇ ਨਾਲ ਕੋਈ ਨਫ਼ਰਤ,,ਨਾ ਹੀ ਕੋਈ ਕੌਨਟਰੋਵਰਸੀ।।
    ਦਿੱਲ ਨੂੰ ਸਕੂਨ।।
    ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।
    ❤️❤️❤️❤️💐💐💐💐💐🙏🙏🙏🎤🎤🎤🎤🎤👌👌👌👌।

  • @kykayam
    @kykayam Рік тому +26

    Paji tusi great ho 💙

  • @SandeepSingh-fc9vg
    @SandeepSingh-fc9vg 2 роки тому +38

    ਬਹੁਤ ਵਾਰ ਯੂਟਿੳਵ ਤੇ ਲਾਈਵ ਸੁਣਿਆ ਸੀ ਇਹ ਗੀਤ,
    ਦਿਲ ਦੀ ਤਮੰਨਾ ਸੀ ਕਿ ਸਰਤਾਜ ਸਰ ਇਸ ਗੀਤ ਨੂੰ ਰਿਕਾਰਡ ਕਰਵਾਉਣ
    ਤਮੰਨਾ ਪੂਰੀ ਕਰਨ ਲਈ 🙏🙏🙏💕❤❤❤❤❤

  • @manjotsinghgill4592
    @manjotsinghgill4592 2 роки тому +36

    ਬੇਹਤਰੀਨ ਗਾਇਕ ਸਰਤਾਜ ਸਾਬ ਦਿਲ ਜਿੱਤ ਕੇ ਰੱਖੋ,,😍😍😍👍👍👍🤗🤗🥺🥺🎯🌆

  • @HaaDi0010
    @HaaDi0010 11 місяців тому +23

    Only singer keeping the classic punjabi music alive ....hats off you sir

  • @Ninja-zt4bb
    @Ninja-zt4bb Рік тому +189

    Kuch singers hote hai Jo zamane k mutabik chalte hai aur famous ho jate hai aur bhot rare hote hai Jo khud apna zamana banate hai aur history ban jate.... Sartaj sir is amongst those gems.
    He doesn't need fast beats, meaningless lyrics, Punjabi English mixture, and rap sap. He has a soulful voice and amazing lyrics, representing the pure culture of Punjab.

    • @bookbuff
      @bookbuff Рік тому +4

      Kya baat hai bilkul sahi kaha apne🦋✨

    • @nid4957
      @nid4957 8 місяців тому +5

      Completely agree… so refreshing to hear such soulful music and equally beautiful lyrics!

    • @EricAthwal-ru1wg
      @EricAthwal-ru1wg 5 місяців тому +1

      Yes I also agree 💯👍

    • @realfoolshorts009-x1n
      @realfoolshorts009-x1n 4 місяці тому +1

      Bhai Bilkul dil ki baat chin lee aapne❤🎉😊

    • @sistm-d3q
      @sistm-d3q 4 місяці тому

      ❤🎉😢😮😅😅❤❤❤❤❤❤

  • @gurisingh7028
    @gurisingh7028 2 роки тому +14

    ਸੁਰਾਂ ਦੇ ਮਾਲਿਕ ਸਰਦਾਰ ਸਤਿੰਦਰ ਸਰਤਾਜ ਜੀ ਨੁੰ ਰੱਬ ਲੰਬੀਆਂ ਉਮਰਾਂ ਬਖਸ਼ੇ ਜਿਨਾ ਦੇ ਬੋਲੇ ਬੋਲ ਅਸੀ ਘਰਾਂ ਚ ਵੀ ਸੁਣ ਸਕਦੇ ਤੇ ਦੇਖ ਸਕਦੇ ਆ ❤❤❤❤❤

  • @Lotus-jf9fk
    @Lotus-jf9fk 2 роки тому +35

    ਹਰ ਵਾਰ ਵਾਂਗੂ ਦਿਲ ਜਿੱਤ ਲਿਆ ਸਰਤਾਜ ਬਾਈ ਜੀ 👍👍👍🌹🌹🌹

  • @thehorrordevil5416
    @thehorrordevil5416 2 роки тому +12

    Shayad Ohnu vi pyar wali Mehak jehi aave,Asin phulla uttey #titli bithai janke kine vadyia word h... nice song 👌👌🥰🥰💜💜💜❤️❤️❤️💕💕💕

  • @Thelastleaf_14
    @Thelastleaf_14 2 роки тому +28

    This man always have given master pieces ❤️❤️❤️❤️❤️❤️ ...
    Esa kesa ho skta hai yaar ...satinder sir ka har ganaa itna pyara hota hai 😊❤️

  • @sartaajgopygill5275
    @sartaajgopygill5275 2 роки тому +40

    ਕੱਲ੍ਹ ਦਾ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਫਿਰ ਮਨ ਨਹੀਂ ਭਰਦਾ
    ਪਰਮਾਤਮਾ ਮੇਰੇ ਗੁਰੂ ਨੂੰ ਹੋਰ ਚੜਦੀ ਕਲਾ ਬਖਸ਼ੇ 👏🙏🙏🙏🙏🙏👍👍👍👍

    • @LiyaqatBhutta
      @LiyaqatBhutta 5 місяців тому +1

      You.are.song.nice.❤❤❤❤❤❤❤❤❤❤❤❤❤❤❤

  • @SajidWazir
    @SajidWazir 11 місяців тому +19

    Statendar pa ji ❤❤tusi chah gyay dillan ty 🇵🇰🇵🇰

  • @studychannelaman4029
    @studychannelaman4029 2 роки тому +79

    ਸਾਫ਼ ਸੁਥਰੀ ਤੇ ਸੁਰੀਲੀ ਆਵਾਜ਼ ਦਾ ਮਾਲਿਕ ਸਰਤਾਜ ਵੀਰ ਪਰਮਾਤਮਾ ਲੰਬੀਆਂ ਉਮਰਾਂ ਕਰੇ .....😇😇😇😇❤️❤️❤️❤️❤️❤️🌺🌺🌺🌺🌺🌺🌿🌿🌿🌿🌿

  • @abhasaxena4694
    @abhasaxena4694 2 роки тому +29

    हर हर महादेव 🚩🚩🚩
    जय बाबा केदार 🚩🚩🚩
    कितनी मीठी आवाज़ है और गाने के बोल बहुत ही ज्यादा सुन्दर है.

  • @sanjeevkailey473
    @sanjeevkailey473 2 роки тому +30

    ਬਹੁਤ ਸੋਹਣਾ ਗੀਤ ਆ ਇਕੱਲਾ ਇਕੱਲਾ ਲਫ਼ਜ਼ ਰੂਹ ਨੂੰ ਲਗਦਾ ਜਾਕੇ ਪਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ Love Uuu Sartaj Veer Ji❤️❤️

  • @KashmirSingh-y9y
    @KashmirSingh-y9y 9 місяців тому +47

    In a army truck
    Evening time
    Missing my wife
    Listening this masterpiece
    Feeling awesome

  • @mehardass2798
    @mehardass2798 Рік тому +24

    ਰੂਹਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਆ ਸਤਿੰਦਰ ਸਰਤਾਜ ਦੀ ਹਰ ਲਫ਼ਜ਼ ਵਿੱਚ ਹਕੀਕਤ ਦਾ ਅਹਿਸਾਸ ਹੁੰਦਾ

  • @S4MEE318
    @S4MEE318 Рік тому +120

    KIS KIS KE DIL ME UTAR GYAA YE SONG ❤😊

  • @NavjotKaur-sg1hg
    @NavjotKaur-sg1hg 2 роки тому +124

    Sartaj ji da har ik song ਰੂਹ ਖੁਸ਼ Kar denda 🥰❣️❣️🔥🔥........ਸਕੂਨ millda Sartaj Ji de song sun k 🥰

  • @ajaybeersinghvlogsandgaming
    @ajaybeersinghvlogsandgaming Рік тому +13

    Full volume+lightoff+listening satinder Sartaj romantic songs =sukoon

  • @jitendrasinghshekhawat8814
    @jitendrasinghshekhawat8814 7 місяців тому +30

    Dil Ka Sapna hai Sartaj ji se ek baar milne ka ❤
    Mere Bholenath Baba jarur meri wish puri karenge 😊❤️
    aapke jesi Voice kisi bhi nahi hai Sartaj paaji..!
    You are a Gem of Punjabi Music Industry 🙌

  • @gurinders081
    @gurinders081 2 роки тому +1821

    2010ਚ ਸਰਤਾਜ ਜੀ ਦਾ ਇਹ ਗੀਤ ਮੈਂ ਪਹਿਲੀ ਵਾਰ ਆਪਣੇ ਕਾਲਜ ਵਿੱਚ ਸੁਣਿਆ ਸੀ ਉਦੋਂ ਏਨਾ ਨੇ ਸਟੇਜ ਤੋਂ ਲਾਈਵ ਗਾਇਆ ਹੋਇਆ ਸੀ 🙌 ਪਰ ਏਨੇ ਸਾਲਾਂ ਬਾਅਦ ਰਲੀਜ਼ ਕੀਤਾ 🎉 ਮੈਨੂੰ ਇਸ ਗੀਤ ਦੇ ਬੋਲ ਹੁਣ ਤੱਕ ਯਾਦ ਸੀ ਬਹੁਤ ਹੀ ਪਿਆਰਾ ਗਾਣਾ❤️ ਮੇਰੇ ਕਾਲਜ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਇਹ ਗੀਤ ਨੇ😌😌 so much love for you ਸਰਤਾਜ ਜੀ 💕💕🙏🙏

    • @bikkarsingh4211
      @bikkarsingh4211 2 роки тому +90

      Sartaj ta bohat great banda purania yadan taazian kra dinda 🤗

    • @gillsarab6021
      @gillsarab6021 2 роки тому +23

      ❤❤

    • @Lotus-jf9fk
      @Lotus-jf9fk 2 роки тому +17

      Wow😊😊😊

    • @poojasawhney1637
      @poojasawhney1637 2 роки тому +20

      Because he always sing one new unreleased song in his live show.. hun oh song kado release hunda eh ni pata hunda.. recently he told in his live show 😍

    • @pahadibandaraj8274
      @pahadibandaraj8274 2 роки тому +1

      @@bikkarsingh4211 jj

  • @Infinit366
    @Infinit366 2 роки тому +15

    ਸੁਰਾਂ ਦਾ ਤਾਜ
    ਸਤਿੰਦਰ ਸਰਤਾਜ ✨🥀

  • @sunnykumar-rs7kz
    @sunnykumar-rs7kz 2 роки тому +257

    He is legend...not only in punjab...but for indian music industry..

  • @atulmishra2731
    @atulmishra2731 11 місяців тому +9

    A bihari is listening this song 25-30 times from morning.... Evidence of super singer's generous song.😊😊

  • @pargatbhullar29
    @pargatbhullar29 2 роки тому +95

    Big fan of Sartaj Satinder ,attended his recent concert in Delhi at srifort.His voice and his nature keep you connected with him.I m proud to be born in his Era..May Vaheguruji bless him success and happiness.

  • @babbuferozepuria4804
    @babbuferozepuria4804 2 роки тому +59

    ਜਿਉਂਦੇ ਰਹੋ ਸਰਤਾਜ ਜੀ ! ਲੰਮੇ ਸਮੇਂ ਬਾਅਦ ਆਪ ਜੀ ਦਾ ਨਗ਼ਮਾ ਸੁਣਨ ਨੂੰ ਮਿਲਦਾ।

  • @singhisking5815
    @singhisking5815 2 роки тому +9

    Eik saroor aa janda hai Satinder bai di roohani awaz sun ke 👌 Waheguru ji always blesses his shawer on you 🙏🥰

  • @AmarjitSingh-wm8dg
    @AmarjitSingh-wm8dg Рік тому +14

    ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
    ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ,
    ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ,
    ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
    ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ,
    ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ।
    ਜਿਹੜਾ ਭੌਰਿਆਂ-ਗੁਲਾਬਾਂ ਵਿੱਚੋਂ ਰਸ ’ਕੱਠਾ ਕੀਤਾ ਸੀ
    ਉਹ ਕਮਲਾਂ ਦੇ ਪੱਤਿਆਂ ’ਤੇ ਪਾ ਕੇ ਦੇ ਗਏ,
    (ਪਾ ਕੇ ਦੇ ਗਏ),
    ਜਿਹੜਾ ਭੌਰਿਆਂ-ਗੁਲਾਬਾਂ ਵਿੱਚੋਂ ਰਸ ’ਕੱਠਾ ਕੀਤਾ ਸੀ
    ਉਹ ਕਮਲਾਂ ਦੇ ਪੱਤਿਆਂ ’ਤੇ ਪਾ ਕੇ ਦੇ ਗਏ,
    ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ
    ਸ਼ਹਿਦ ਆਪਣਿਆਂ ਛੱਤਿਆਂ ’ਚੋਂ ਲਾਹ ਕੇ ਦੇ ਗਏ,
    ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲ਼ਾ ਕੇ
    ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ,
    ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ।
    ਹੋ, ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ
    ਓਦੋਂ ਸਾਨੂੰ ਆਪੇ ਆਪਣੇ ’ਤੇ ਨਾਜ਼ ਹੋ ਜਏ,
    (ਨਾਜ਼ ਹੋ ਜਏ),
    ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ
    ਓਦੋਂ ਸਾਨੂੰ ਆਪੇ ਆਪਣੇ ’ਤੇ ਨਾਜ਼ ਹੋ ਜਏ,
    ਕਦੀ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ,
    ਕਦੀ ਨਜ਼ਮਾਂ ’ਚ ਬੈਠਾ ‘ਸਰਤਾਜ’ ਹੋ ਜਏ,
    ਇਸੇ ਆਸ ’ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ,
    ਤਾਂ ਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ,
    ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ।
    ਹੋ, ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ,
    ਓਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ,
    (ਟੰਗ ਵੀ ਲਿਆ),
    ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ,
    ਓਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ,
    ਓਹਦੇ ਵਿੱਚ ਜੋ ਮਲੂਕੜੇ ਜਿਹੇ ਖ਼ਾਬ ਸੁੱਤੇ ਪਏ,
    ਅਸੀਂ ਓਹਨੂੰ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ,
    ਅੱਜ ਸੁਬਾਹ-ਸੁਬਾਹ ਸੰਧਲੀ ਹਵਾਵਾਂ ’ਚ ਸੁਨੇਹਾ ਦੇ ਕੇ
    ਉੱਡਣੇ ਦੀ ਖ਼ਬਰ ਉਡਾਈ ਜਾਣ ਕੇ,
    ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ,
    ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ,
    ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ,
    ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ,
    ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।

  • @jaspreetjassie
    @jaspreetjassie 2 роки тому +39

    This Man and his Words, simply takes you back to the world of Innocence and Love😍. I heard this Song in his interviews. Also , he used that same composition in this song, that he use to sing in.
    Simply Kamaal 👌🤲🏻🙌🏻
    There is one another 'Ikk Pind hove mere khwaban da, kolo'n langhda Dareya Hove'. Hope that releases soon too. Loving this man and and his work right there from 'Sai'❤️🙏

  • @Ukrealvibes
    @Ukrealvibes 2 роки тому +16

    I am single, but when i hear this type of songs, than i feel i am in love. This is power of music.❤"

  • @AryanKumar-nf9dq
    @AryanKumar-nf9dq 2 роки тому +899

    I am very lucky to be born in the era of Satinder Sartaj Sir.
    His voice and lyrics both are Fantastic ❤️😍

  • @kamalbatalavi
    @kamalbatalavi Рік тому +15

    He is such a great person with loving soul....may God bless him always ❤

  • @Pushpinder._.singh143
    @Pushpinder._.singh143 2 роки тому +292

    🌺🦋🌺ਤਿੱਤਲੀ.... 2008✍️ {ਸਤਿੰਦਰ ਸਰਤਾਜ}🌺🦋🌺
    ਸ਼ਾਇਦ ਲੱਭਦਾ-ਲੁਭਾਉਂਦਾ ਕਦੇ ਸਾਡੇ ਤੀਕ ਆਵੇ ,
    ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ...
    ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ,
    ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ...
    ਇੱਕ ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਇਆ,
    ਉਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ।
    ਉਹਦੇ ਵਿੱਚ ਜੋ ਮਲੂਕੜੇ ਜਹੇ ਖ਼ਾਬ ਸੁੱਤੇ ਪਏ ,
    ਅਸੀਂ ਉਹਨਾਂ ਨੂੰ ਗ਼ੁਲਾਬੀ ਜਿਹਾ ਰੰਗ ਵੀ ਲਿਆ।
    ਅੱਜ ਸੁਬ੍ਹਾ-ਸੁਬ੍ਹਾ ਸੰਦਲੀ ਹਵਾਵਾਂ 'ਚ ਸੁਨੇਹਾ ਦਿੰਦੀ ,
    ਉੱਡਣੇ ਦੀ ਖ਼ਬਰ ਉਡਾਈ ਜਾਣਕੇ...
    ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ,
    ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ...
    ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਇੱਕਠਾ ਕੀਤਾ ਸੀ,
    ਉਹ ਕਮਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ।
    ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ ,
    ਸ਼ਹਿਦ ਆਪਣਿਆਂ ਛੱਤਿਆਂ ਚੋਂ ਲਾਹ ਕੇ ਦੇ ਗਏ।
    ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ ,
    ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣਕੇ....
    ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ,
    ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ....
    ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲਾਵੇ ,
    ਉਦੋਂ ਸਾਨੂੰ ਆਪੇ ਆਪਣੇ 'ਤੇ ਨਾਜ਼ ਹੋ ਜਾਏ।
    ਕਦੀ ਲਫ਼ਜ਼ਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ ,
    ਕਦੀ ਨਜ਼ਮਾਂ 'ਚ ਬੈਠਾ ' ਸਰਤਾਜ ' ਹੋ ਜਾਏ।
    ਏਸੇ ਆਸ 'ਚੇ ਕੇ ਆ ਕੇ ਜਰਾ ਪੁੱਛੇਗਾ ਜਰੂਰ ,
    ਤਾਹੀਂ ਉਹਨੂੰ ਉਹਦੀ ਨਜ਼ਮ ਸੁਣਾਈ ਜਾਣਕੇ...
    ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ
    ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ...🥰🥰❤️❤️

    • @jmstudio01
      @jmstudio01 2 роки тому +1

      ❤❤❤

    • @singingloverpartishmorya7839
      @singingloverpartishmorya7839 2 роки тому +1

      Very nice singing and beautiful song lyrics great voice ustad ji 😊🙏

    • @jugrajs6787
      @jugrajs6787 2 роки тому +2

    • @deekshasoni8180
      @deekshasoni8180 2 роки тому

      Yyyy
      Uyyyyyyuyyyuu vb

    • @a22dx42
      @a22dx42 2 роки тому +1

      ua-cam.com/video/lZ0CdfrY9ic/v-deo.html
      ਗੱਡੀ ਵਿੱਚ ਸਤਿੰਦਰ ਭੰਗੜਾ 👌👌👌☝☝☝👆👆👆🙏🙏🙏🙏🙏🙏🙏🙏

  • @abhishekshukla8025
    @abhishekshukla8025 2 роки тому +24

    शब्द कम पड़ जायेंगे आपकी आवाज की तारीफ के लिए ❤❤

    • @MohitKumar-vd2gb
      @MohitKumar-vd2gb 9 місяців тому

      ʙᴀᴛ ᴛᴏ ꜱᴀʜɪ ❤❤❤❤❤❤❤

  • @amiriqbal491
    @amiriqbal491 Рік тому +53

    Satindar Sartaj Sir never disappoints his fans ❤

  • @Zoxyff00
    @Zoxyff00 Місяць тому +1

    Kon kon 2024 me sun raha hai😊 jai shree ram sabhi bhaiyon ko❤❤

  • @jaspreetsingh5887
    @jaspreetsingh5887 2 роки тому +9

    Satinder Sartaj ji thohadi awaj nu sun ka os rab Di yad ajadi, waheguru Mahar karn 🙏🏼

  • @balvantsingh4005
    @balvantsingh4005 2 роки тому +23

    Sartaaz di Mata ji nu, lakh lakh parnaam,,,,, jina n Sanu ehh listen 👂 nu milya,,

  • @amritgillamritgill7147
    @amritgillamritgill7147 2 роки тому +31

    Bhut pyara song aa ਸਕੂਨ ਮਿਲਦਾ ਸੁਣ ke love u saetaj ❤️

  • @salariafashion2040
    @salariafashion2040 Рік тому +5

    ਬਹੁਤ ਸਕੂਨ ਵਾਲਾ ਗਾਣਾ ❤❤

  • @skradhaye96
    @skradhaye96 2 роки тому +50

    Literally no one can beat this masterpiece❤️❤️
    Sukoon aa gya❤️💘💘

  • @mr.arunsharma9657
    @mr.arunsharma9657 2 роки тому +9

    सर आपके सारे Song Dil ❤️ को छू जाते है
    Wow so nice...👍👍

  • @davinderSingh-my6fu
    @davinderSingh-my6fu 2 роки тому +145

    12 days now and on repeat 2-3 hours.. Such a lyrics and such a voice..
    Just love the way he singing. 💕❤❤

  • @hariskhan9917
    @hariskhan9917 8 місяців тому +7

    Hyeee this song💘😚🔥🙊

  • @devidonkumar5669
    @devidonkumar5669 Рік тому +11

    Satinder Sartaj u are legend 🎉❤🎉❤🎉

  • @gaurav.kashyap4u
    @gaurav.kashyap4u Рік тому +11

    Ja ve mundiya ek waari hor chhu gya dil nu 🧡

  • @ManpreetSingh-jb2qq
    @ManpreetSingh-jb2qq 2 роки тому +20

    ਜਦੋਂ ਦਾ ਲਾਇਵ ਸੁਣਿਆ , ਉਦੋਂ ਦਾ ਹੀ ਗਾਣਾ ਬਹੁਤ ਪਸੰਦ ਸੀ। ਆ ਵੀਡਿਓ ਬਣਾ ਕੇ ਤਾਂ ਸਿਰਾ ਕਰਤਾ ।
    ਵਾਹਿਗੁਰੂ ਤੰਦਰੁਸਤੀ ਬਖਸੇ਼ ਸਰਤਾਜ ਨੂੰ 🙏

  • @musicsongstatus6581
    @musicsongstatus6581 11 місяців тому +7

    Still favourite ❤
    Who is read my comment in 2024.
    Please like

  • @ishaqmir11
    @ishaqmir11 2 роки тому +14

    No one in this universe like sartaaj saab voice spreading much love in people's
    Amazing
    What a song....
    I have no words to appreciate itt
    ❤Love❤❤❤❤❤ you🌷🌷🌷

  • @emraanchoudhary905
    @emraanchoudhary905 2 роки тому +395

    Only singer keeping the classic punjabi music alive ....hats off you sir ❤️

    • @rayvns1122
      @rayvns1122 2 роки тому +6

      भाई सरताज साब अब पंजाब के ही नहीं पूरे देश को अपनी बेजोड़ गानों से एंटरटेनमेंट किये जा रहे हैं.
      He is a divine soul

    • @kailashlasiyal4477
      @kailashlasiyal4477 2 роки тому +4

      So true..What a composition he produces

    • @RS37865
      @RS37865 Рік тому +2

      People will still consider choosewala a legend

    • @heyitsviral
      @heyitsviral Рік тому +1

      Yahi asli Sangeet h

    • @alamsirajkhan2286
      @alamsirajkhan2286 Рік тому +1

      So true...

  • @jass_1616
    @jass_1616 2 роки тому +115

    His voice from the gift to the sky🥰🤭

  • @a_singhprogamerz3541
    @a_singhprogamerz3541 10 місяців тому +6

    ਗੀਤ ਬਹੁਤ ਹੀ ਵਧੀਆ ਤੇ ਸੋਹਣਾ ਹੈ ❤❤😍😍😍😍😍😍🙏🏻🙏🏻🙏🏻🙏🏻🙏🏻🎶🎵😘😘😘😘😘💗💗💗💗💗💗💗💗💗💗

  • @codelearner1999
    @codelearner1999 2 роки тому +90

    He's a legendary man 🙌 seriously in this era of chaotic and fast paced random and useless songs his songs are a gem 😍 .. Splendidly written ,sung and beautifully executed 😍🔥

  • @BollywoodDeep
    @BollywoodDeep 2 роки тому +54

    Dear parents: Just because your child is smiling at their phone, doesn't mean they have a boyfriend or girlfriend, they are watching this masterpiece! LEGENDARY SONG❣❣❣

  • @Parihar07
    @Parihar07 2 роки тому +7

    Satinder Sartaaj real gem of Punjabi music industry 🤗🥰🥰🥰🥰🥰🥰

  • @2580surajsingh
    @2580surajsingh 5 місяців тому +15

    I am from UP, but I like Punjabi songs.🎉❤

  • @tanukohlIi
    @tanukohlIi 2 роки тому +53

    Always gets goosebumps listening to you satinder sartaj :)

  • @adeelrojer121
    @adeelrojer121 2 роки тому +15

    How could someone dislike such beautiful song💞

  • @puresnipergameplay6403
    @puresnipergameplay6403 4 місяці тому +5

    सरताज कैसा भी गीत गा ले
    पर उसमे से सूफियाना महक ही आती है❤❤❤
    वाहेगुरु ने बड़ी सोहनी आवाज दी है सरताज साहब को
    🌹🌹🌹🌹🌹🌹🌹🌹🌹

  • @dineshnaryal6088
    @dineshnaryal6088 Рік тому +20

    Every Song of this man is Outstanding....... 👏

  • @sairanikhatimam
    @sairanikhatimam Рік тому +36

    Mashallah soulful Punjab part of India. The essence of song is for this place in awe with the culture, people, Sikhism,concept of langar everything ...

  • @ajitnadda2621
    @ajitnadda2621 2 роки тому +47

    Without any dislike ! It's called Singing that touches the hearts !! Love You Sartaj G !!!

  • @incometax__officer
    @incometax__officer Рік тому +5

    Satinder sartaaj should be as a state singer of punjab ❤❤

  • @KuldeepSingh-fq2fx
    @KuldeepSingh-fq2fx 2 роки тому +23

    Legend of Punjabi music industry ❤️❤️❤️❤️

  • @rajeeshsingh1784
    @rajeeshsingh1784 2 роки тому +22

    Real gem of Punjabi music industry ❤️🔥

  • @kailashlasiyal4477
    @kailashlasiyal4477 2 роки тому +28

    Pure music. .What a soul..Legend..Love from uttarakhand India

  • @nikhilandyou
    @nikhilandyou Рік тому +12

    Lyrics, music 🎶 and the Voice
    OMG just wow
    Really mixed nactor and mapple as said in the song
    Just can't get over it

  • @RahulSharma001
    @RahulSharma001 2 роки тому +20

    I heard this song first time in a video from his concert....about 10 years back .... I loved it then, listened it repeatedly.....I love it now.... Thanks Jnaab Sartaj ji for creating masterpieces and jewels of music. Keep creating such content. Many Best wishes and Blessings to you Ji.

  • @shivashingh1496
    @shivashingh1496 2 роки тому +27

    Crazy how music is the closest thing we have to time travel

  • @Abumen1234
    @Abumen1234 2 роки тому +18

    Love to hear sartaaji song before waking up,
    Lots of love and support from Arunachal Pradesh ♥️

  • @mdrohicha
    @mdrohicha Рік тому

    Mja aa gya guru 😋😋😋😋👍👍👍👍

  • @IamJaypee45
    @IamJaypee45 2 роки тому +65

    Only Singer in punjabi industry who know What music Actually is:-) Love u sir Thanks For Giving us these Beautiful compositions To Enjoy❤️

    • @RS37865
      @RS37865 Рік тому

      But still our youth will only listen to Shit moosewala

    • @SatnamSingh-vp5us
      @SatnamSingh-vp5us Рік тому

      End sira att veer ji . speecless word . love you sirtinder sitaz sir ji.god bless

  • @chrehmangujjarchmani8148
    @chrehmangujjarchmani8148 2 роки тому +27

    Proud of Punjabi language ❤💞 Love from lynda Punjab ❤💯🙈

  • @piyushraj-gg2fh
    @piyushraj-gg2fh 2 роки тому +18

    Can’t explain the vibes I got while listening …😔this song took me to the different world.❣️❤️❣️love this song.😟

  • @Mahendramahawar602
    @Mahendramahawar602 Рік тому +3

    song jo pahli bar me hi dil me utar jaye ❤❤❤❤❤

  • @dfltrkaran
    @dfltrkaran 2 роки тому +27

    One of the most respected and least hated singer and artist of all tym❤️

  • @sitaramchayal
    @sitaramchayal Рік тому +12

    साला प्यार भी क्या चीज़ है रुला देता है 😢

  • @ashakumariashakumari7266
    @ashakumariashakumari7266 2 роки тому +12

    Satinder sartaj is best singer heart touching voice😍😍😍

  • @Ajaykumar-t1k8b
    @Ajaykumar-t1k8b 2 місяці тому +1

    zindagi di haar lamha Vich yaad h m apne collage Vich suneya c❤❤❤❤❤😅😅🎉🎉

  • @ManjinderSingh-jv8kh
    @ManjinderSingh-jv8kh 2 роки тому +12

    The real gem of punjabi music. The sartaaj

  • @prajeshbhardwaj7503
    @prajeshbhardwaj7503 Рік тому +7

    Satinder satraj means proud of Punjab ❤️❤️❤️❤️❤️❤️❤️❤️😀😀😀😀😀😀😀😀😀😀😀😘😘😘😘😘👍👍👍👍👌👌👌👌 keep it up sir ❤️❤️❤️❤️all the best for coming songs

  • @JaaniBPraak786
    @JaaniBPraak786 2 роки тому +12

    Satinder paji is back to back songs ❤️🤗🎁🎉

  • @raishoaib18
    @raishoaib18 4 місяці тому +3

    Satinder Sartaj Ki Awaz Kis Kisko Dil Pe Lagti Hai😍❤️

  • @bhupendrasinghkhidia
    @bhupendrasinghkhidia 2 роки тому +45

    This man never disappoints.. what a artist… music and lyrics everything on point. He is a poet.

  • @VishalThakur-hn3en
    @VishalThakur-hn3en 2 роки тому +265

    When he sings it feels like there is no sorrow in the world .. ❤️ 👌 👏 😍

  • @saeedmalik4431
    @saeedmalik4431 2 роки тому +30

    Satinder sir you always amazed us by such beautiful lyrics ❤️
    🇵🇰🤲❤️

  • @Ayezakhan-pd6rj
    @Ayezakhan-pd6rj 9 місяців тому +3

    Wow song ek ek ek line Kamal ki thi aur singer nice 👌😊

  • @MahipalSingh-oy2qt
    @MahipalSingh-oy2qt Рік тому +7

    I can say that nowadays Dr. Sartaj Ji is the alone singer who have a class of music which is even in high of sky.
    Most of his song stress free the listeners and without any Gun,Drink and charm his voice is enough to attract everyone.
    this is Call tune of my brother.
    I heard him more than thousand times but still I am praying that he song during whole of my life.
    Selute you Sir.

  • @bachansingh7084
    @bachansingh7084 Рік тому +6

    आत्मा को छू लेने वाली आवाज है उस्ताद सरताज साहब की

  • @kamaldeepkaur4602
    @kamaldeepkaur4602 Рік тому +5

    Kohenoor 🧿 of punjab.....when i listen. Sartaj sir lyrics i feel relxation . U r the best sir...u r full of literature👍👍 khush rho....vs inj hi punjbi. Culture...suna d rho sanu.

  • @businessconsultantsachindu1585
    @businessconsultantsachindu1585 10 місяців тому +5

    The Grate Sartaaj ❤❤

  • @AqibTutorials
    @AqibTutorials 2 роки тому +89

    Outstanding voice
    Outstanding lyrics
    Outstanding Music
    Love From Multan Punjab 🇵🇰

  • @RAHULSDUTTA
    @RAHULSDUTTA Рік тому +9

    What a masterpiece.....Satinder Sartaj take a bow.....absolutely soothing and healing this song

  • @navneetkaur2654
    @navneetkaur2654 2 роки тому +18

    Full of emotions ❤️❤️ love this song 😍😍

  • @sanjaypatelgonda9416
    @sanjaypatelgonda9416 4 місяці тому +1

    जिसको ये गाना पसंद है ओ लाइक करें ❤❤❤

  • @yashodayadav4469
    @yashodayadav4469 2 роки тому +17

    A huge round of applause at the end and hats off to you