V informative video regarding benefits of eggs, most of the doctors suggest to take only egg white instead of whole egg, thanx for clarifying all myths and misconceptions about EGG. Everyday we wait eagerly for your new video, -Narinder Sharma USA
Very nice way to explain. Love your style to explain. Smiling faces convey a lot of positive energy. Wish to see you sometime and talk to you in person. May the Almighty bless you with sound health and enough wealth
ਬਹੁਤ ਦਲੇਰੀ ਤੇ ਦਲੀਲ ਨਾਲ਼ ਗਲਬਾਤ ਕਰਦੀ ਏ ਬੀਬੀ ਹਰਸ਼ਿੰਦਰ ਕੌਰ। ਜੀਉਦੀ ਵਸਦੀ ਰਹਿ ਕੁੜੀਏ ਪੰਜਾਬ ਦੀਏ
ਡਾਕਟਰ ਸਾਹਿਬ ਤੁਹਾਡੀ ਜੋੜੀ ਸੌ ਸਾਲਾ ਤੱਕ ਬਣੀ ਰਹੇ ਇਸੇ ਤਰਾਂ ਲੋਕਾਂ ਦੀ ਸੇਵਾਕਰਦੇ ਰਹੋ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏
God bless you
ਸਤਿਕਾਰਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਡਾਕਟਰ ਗੁਰਪਾਲ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏
ਸਾਡੇ ਪਿਆਰੇ ਤੇ ਸਤਿਕਾਰਤ ਡਾਕਟਰ ਹਰਸ਼ਿੰਦਰ ਕੌਰ ਤੇ ਡਾ ਗੁਰਪਾਲ ਸਿੰਘ ਜੀ ਗੁਰੂ ਫਤਹਿ ਤੁਹਾਨੂੰ ਚੌਤੀਵੀਂ ਵਿਆਹ ਦੀ ਵਰ੍ਹੇ ਗੰਢ ਦੀ ਹਾਰਦਿਕ ਵਧਾਈ।ਇਸੇ ਤਰ੍ਹਾਂ ਹਸਦੇ ਵਸਦੇ ਟਹਿਕਦੇ ਖੂਸ਼ੀਆਂ ਮਾਣਦੇ ਤੇ ਵੰਡਦੇ ਰਹੋ।ਪਿਆਰ ਸਤਿਕਾਰ ਤੇ ਹਿਤ ਨਾਲ, ਸੁਖਮਿੰਦਰ ਸਿੰਘ ਬੈਂਸ ਤੇ ਪ੍ਰਵਾਲ।
ਮੇਰੀ ਭੋਲੀ ਪੇਂਡੂ ਮਾਂ ਸਾਨੂੰ ਕੁੜੀਆਂ ਨੂੰ ਘਰਦੇ ਕੁੱਕੜ ਹੋਣ ਦੇ ਬਾਵਜੂਦ ਵੀ ਆਂਡੇ ਨਹੀਂ ਖਾਣ ਦਿੰਦੇ ਸੀ ,ਅੱਜ ਬਹੁਤ ਜਾਣਕਾਰੀ ਪ੍ਰਾਪਤ ਹੋਈ, ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਡਾਕਟਰ ਸਾਹਿਬ ਜੀ.
Thanks
ਕਿਉਂਕਿ ਮਾਂਵਾਂ ਨੂੰ ਪਤਾ ਸੀ ਕਿ ਕੁੱਕੜ ਆਂਡੇ ਨਹੀਂ ਦਿੰਦੇ, ਉਹਨਾਂ ਕੁੱਕੜਾਂ ਦਾ ਸਿਰਫ ਮੀਟ ਹੀ ਖਾਈਦਾ ਹੈ।
ਭੈਣ ਜੀ ਹਰਸ਼ਿੰਦਰ ਕੌਰ ਜੀ ਦਿਲ ਦੀਆਂ ਗਹਿਰਾਈਆਂ ਵਿਚੋਂ ਤੁਹਾਨੂੰ ਅਤੇ ਭਾਜੀ ਹੁਰਾਂ ਨੂੰ ਸਤਿ ਸ੍ਰੀ ਆਕਾਲ ਆਂਡੇ ਦੇ ਵਿਚ ਤੁਸੀਂ ਕੁੱਜੇ ਦੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਐਨੇ ਸ਼ਬਦ ਹੀ ਨਹੀਂ ਸਾਡੇ ਕੋਲ ਕਿ ਜਿਨ੍ਹਾਂ ਦੇ ਨਾਲ ਤੁਹਾਡਾ ਧੰਨਵਾਦ ਕਰੀਏ
Thanks
ਆਂਡੇ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
Thanks
Doctor sahab Shastri Aka❤❤ bahut badhiya jankari Hindi
ਬਹੁਤ ਵਧੀਆ ਉਪਰਾਲਾ ਸਿਹਤ ਨਰੋਈ ਬਣਾਉਣ ਲਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਡਾਕਟਰ ਜੋੜੀ ਨੂੰ ਲੰਮੀ ਉਮਰ ਹੋਵੇ
Thank you
ਇਸ ਸੋਹਣੀ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,ਯੁੱਗ ਯੁੱਗ ਜੀਓ,ਬਹੁਤ ਸੋਹਣੇ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਜੀ,ਬਹੁਤ ਸਾਰੇ ਲੋਕਾਂ ਦੇ ਭਰਮ ਭੁਲੇਖੇ ਵੀ ਕਡ ਦਿੰਦੇ ਹੋ,ਬਹੁਤ ਵੱਡਾ ਪੁੰਨ ਦਾ ਕੰਮ ਕਰਦੇ ਹੋ ਜੀ 🌹☺️🌹ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,ਇਸ ਜੋੜੀ ਨੂੰ🥰💖❤️🌹
Nice introduction against Eggs,Sourly super food👌
Thank you for watching
ਵਧੀਆ ਜਾਣਕਾਰੀ ਪ੍ਰਦਾਨ ਕਰ ਰਹੇ ਹੋ ਡਾਕਟਰ ਜੋੜੀ ਸਤਿ ਸ਼੍ਰੀ ਅਕਾਲ ਜੀ
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਅੰਡੇ ਬਾਰੇ ਜਾਣਕਾਰੀ ਬਹੁਤ ਵਧੀਆ ਜੀ , ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
Thank you
😂
@@DarshanSingh-fy6nf रोना क्यों आ गया
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
ਧੰਨਵਾਦ ਧੰਨਵਾਦ ਦੋਹਾਂ ਹੱਸਮੁੱਖ ਜ਼ਿੰਦਾਦਿਲ ਇਨਸਾਨਾਂ ਦਾ।
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਮਾਤਮਾ ਇਸ ਜੋੜੀ ਨੂੰ ਲੰਬੀ ਉਮਰ ਬਖਸੇ
ਬਹੁਤ ਵਧੀ ਆ ਜਾਨਕਾਰੀ ਮਿਲੀ ਅੱਜ ।ਮੈਂ ਵੀ over boil ਕਰਦੀ ਸੀ ।ਹੁਣ ਧਿਆਨ ਰੱਖਾਂਗੀ ।ਸੁਕਰੀਆ ਡਾਕਟਰ ਸਾਹਿਬ ।
Bohat hi changia galla dasya thanks
ਗੁਰਬਾਣੀ ਦਾ ਫੁਰਮਾਨ ਹੈ ਕੌਣ ਮਾਸ ਕੌਣ ਸਾਗ ਕਹਾਵੇ Congrats for your unplanned family May it increase to millions
ਤੂੰਹਡੀ ਜਾਣਕਾਰੀ ਵਾਸਤੇ ਬਹੁਤ ਸ਼ੁਕਰੀਆ
I'm totally vegetarian but after listening to u I've decided that I should also take it Thanks a lot for ur guidance God bless you both always
All the best
ਸਤ ਸ੍ਰੀ ਅਕਾਲ ਡਾਕਟਰ ਸਹਿਬਾਨ ਆਪ ਜੀ ਦਾ ਧਨਵਾਦ ਬਹੁਤ ਬਹੁਤ ਜੀ
Welcome
ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ,ਤੁਸੀ ਬਹੁਤ ਵਧੀਆ ਪਰੋਗਰਾਮ ਕੀਤਾ ਹੈ,ਮੈਂ ਪਹਿਲਾਂ ਅੰਡੇ ਨਹੀਂ ਸੀ ਖਾਂਦੀ,ਪਰ ਤੁਹਾਡਾ ਮੈਂ ਪਹਿਲਾਂ ਵੀ ਇਕ ਪਰੋਗਰਾਮ ਵੇਖਿਆ ਸੀ ਉਸ ਵਿੱਚ ਥੋੜ੍ਹਾ ਜਿਹਾ ਜਿਕਰ ਕੀਤਾ ਸੀ ਉਸ ਤੋਂ ਬਾਅਦ ਹੁਣ ਮੈਂ ਰੋਜ ਇਕ ਅੰਡਾ ਖਾਂਦੀ ਹਾਂ ਜਿਸ ਨਾਲ ਮੇਰੇ ਪੈਰਾਂ ਵਿਚੋਂ ਜਿਹੜਾ ਰਾਤ ਨੂੰ ਸੇਕ ਨਿਕਲਦਾ ਸੀ ਤੇ ਹੁਣ ਉਹ ਠੀਕ ਹੋ ਗਿਆ ਹੈ
Mere pera cho v bahut sake niklada he bahut preshan a me ta eggs v khani a
Great
@@devindertoor9047 I also eats eggs but suffering from Foot burning.
ਡਾਕਟਰ ਸਾਬ੍ਹ ਜੀ ਬਹੁਤ ਵਧੀਆ ਜਾਣਕਾਰੀ 🎉
ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਤੁਸੀਂ ਲੰਬਾ ਚਿਰ ਮਨੁੱਖਤਾ ਦੀ ਸੇਵਾ ਕਰਦੇ ਰਹੋ।
ਡਾਕਟਰ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਵੀਡੀਓ ਘੱਟੋ ਘੱਟ 50 ਲੋਕਾਂ ਨੂੰ ਸ਼ੇਅਰ ਕਰਦਾ ਹਾਂ ਜੀ ਕਿਸੇ ਦਾ ਫਾਇਦਾ ਹੋ ਜਾਵੇ।
ਮੈਂ ਵੀ ਅੰਡੇ ਛੱਡ ਦਿੱਤੇ ਸੀ , ਅੱਜ ਹੀ ਮੰਗਵਾ ਰਹੀ ਹਾਂ। ਸ਼ੂਗਰ ਵੀ ਹੈ। ਹਾਂ ਜੀ ਸੰਡੇ ਹੋ ਜਾਂ ਮੰਡੇ ਖਾਓ ਕੁਕੜੀ ਦੇ ਅੰਡੇ।🎉 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ। ਧੰਨਵਾਦ ਧੰਨਵਾਦ ਧੰਨਵਾਦ ਜੀ
Good
@@drharshinder ਸਾਡੀ ਤੰਦਰੁਸਤੀ ਦਾ ਰਾਜ਼ ਡਾਕਟਰ ਸਾਹਿਬ ਹੋਰਾਂ ਦੀ ਜੋੜੀ।
ਅਾਂਡੇ
ਬਹੁਤ ਕੰਮ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ 🙏।
Thanks
Very good explanation. Thanks both of u Dr Sahib ji
Welcome
ਡਾਕਟਰਾਂ ਦੀ ਜੋੜੀ ਸਲਾਮਤ ਰਹੇ ਭੈਣ ਜੀ ਵੀਰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ
Welcome
Sanmaan yog harshinder gurpal ji aap ji de dhanwadi ha achhi jaankari dende ho
ਬਹੁਤ ਵਧੀਆ information ਏ ਜੀ। ਕਿਡਨੀ ਰੇਗੀ ਲਈ ਠੀਕ ਹੈ ਜੀ ?
ਬਹੁਤ, ਵਦੀਆ ਜਾਨਕਾਰੀ, ਦਿੱਤੀ, ਬਹੁਤ,dhanvaand, g
Very good information deliver by u.
God bless you
So nice of you
ਬਹੁਤ, ਵਧੀਆ, ਜਾਣਕਾਰੀ, ਹੈ, ਧੰਨਵਾਦ
ਡਾ ਸਾਹਿਬ ਜੀ ਧੰਨਵਾਦ ਜੀ
Thanks
ਇੱਸ ਪਿਆਰੀ ਡਾਕਟਰ ਸਾਹਿਬ ਜੋੜੀ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਜੀ ਆਪਣੀ ਮੇਨਤ ਜਾਰੀ ਰੱਖੋ ਜੀ ਧੰਨਵਾਦ ਜੀ
Thank you
ਸਤਿ ਸੀ੍ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿਤੀ॥ਤੁਹਾਡੀ ਸਿਹਤ ਦਾ ਰਾਜ ਕੀ ਹੈ॥ਮੈਨੂੰ ਲਗਦਾ ਹੈ ਜੀ ਤੁਸੀ ਵੀ ਰੋਜ ਅੰਡੇ ਖਾਦੇ ਹੋਵੋਗੇ॥ਤੁਸੀ ਦਿਨੋ ਦਿਨ ਜਵਾਨ ਹੋ ਰਹੇ ਹੋ॥ਲਗਦਾ ਹੈ ਤੁਸੀ ਸੁਣਨ ਵਾਲਿਆ ਨੂੰ ਅੰਡੇ ਖਾਣ ਲਗਾਦੋਗੇ॥ਤੁਹਾਡਾ ਧੰਨਵਾਦ ਜੀ॥
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਮਾਤਮਾ ਇਸ ਜੋੜੀ ਨੂੰ ਲੰਬੀ ਉਮਰ ਬਖਸੇ ❤
ਡਾਕਟਰ ਸਾਹਿਬ ਪਹਿਲੀ ਵਾਰ ਇਸ ਤਰ੍ਹਾਂ ਦੀ ਇੰਟਰਵਿਊ ਸੁਣੀ
ਧੰਨਵਾਦ
Thank you
Valuable information.Tusi Logan diyan galat phemian door karan di wadi koshish keeti hai.Dhanwad ji.
Welcome
Waheguru ji kirpa karenge ji ummid hai aap ji bohat achha vichar jaruri rkhde ho waheguru ji kirpa karenge ji Aapji oper
ਨਿਸ਼ਕਾਮ ਸੇਵਾ ਲਈ ਬਹੁਤ ਧੰਨਵਾਦ
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ।
Thanks
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
Salute you both the docters ,l also request you tell about sarab drinking weather we should take are not
Already two videos uploaded
Very Perfect Advisory on Eggs,
Superb
Cute couple giving very useful health regarding information ℹ️
Dr.g The best ,hard,strongest,sucessful,honest progressive service of Job.God keep it up 👏🙏
V informative video regarding benefits of eggs, most of the doctors suggest to take only egg white instead of whole egg, thanx for clarifying all myths and misconceptions about EGG.
Everyday we wait eagerly for your new video, -Narinder Sharma USA
ਅੱਜ ਦਾ ਵਿਸ਼ਾ ਵੀ ਹਰ ਰੋਜ਼ ਦੀ ਤਰਾਂ ਬਹੁਤ ਲੋੜੀਂਦਾ ਸੀ । ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🏽🙏🏽🙏🏽ਜੀ ।
Thank you. Please share also
Dr sahab tusi anday baray her traha di jankari ditti so thanks thanks
Welcome
ਧੰਨਵਾਦ ਜੀ
Ssa bhan ji ssa paji ji very good job
Welcome
Thanku dr shab ji🙏
ਬਹੁਤ ਚੰਗੀ ਜਾਣਕਾਰੀ
Very nice way to explain. Love your style to explain. Smiling faces convey a lot of positive energy. Wish to see you sometime and talk to you in person. May the Almighty bless you with sound health and enough wealth
ਡਾਕਟਰ ਸਾਹਿਬ ਬਹੁਤ ਹੀ ਵਧੀਆ
Thanks for give good health
Congratulations both of you on34th marriage Anniversary .May God bless you long,healthy and fruitful Life. 🎉❤🎉
Dr nice ji
Dr sahib g aap g da bhot bhot dhanwad bhot vadhia jankari diti aa g
Welcome
ਬਹੁਤ ਵਧੀਆ ਜਾਣਕਾਰੀ ਦੇ ਰਹੇ ਉ
Thank you very much for the great information.
Thanks
ਬਹੁਤ ਵਧੀਆ
ਬਹੂਤ ਬਹੂਤ ਧੰਨਵਾਦ ਜੀ 🙏
Welcome
Information praise worthy
Very useful information Thank you so much Dr sahib 🙏🌹🌹🇮🇳
Very Very nice information 🎉. God bless you always healthy life ❤
Thanks
ਬਹੁਤ ਵਧੀਆ ਜੀ
Thank you
Thanks very good information
Welcome
Sat Shree akaal ji Dr sahib.Valuable information Thanks 🙏🙏
Sat Sri akal bhain g and bhaji thanku so much
Good morning, beautiful Dr.couple.stay blessed.
Thanks
Thank you so very much. Blessed couple ❤❤
Some people say egg is a menses of hen. Please give explanation
Bilkul Shi gll g. Yello part bahr kad dende aa ji. K triglycerides na bad jave. Ajj eh behm tussi door kar dita g. Thx ji. From....Nakider
VV.Good.Job.Dr.Shib.ji❤
Good program far good health
Vary good job sister guy veer g
Danbad sir g
Very Good knowledge Gained. Thanks Both of you.
doctor sahab tihadi bahut lambi Umra Hove Waheguru Mehar kare
Thanks
ੴ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਹੁਣ ਸਾਨੂੰ ਆਪਣੀ ਬੋਲੀ ਗੁਰਮੁਖੀ ਦੇ ਵਿੱਚ ਅਜੇਹੀ ਅਨਮੋਲ ਜਾਣਕਾਰੀ ਉਪਲੱਬਧ ਹੋ ਰਹੀ ਹੈ🙏
Thank you for so good information & sat Sri akal ji
Thanks Dr. Shaib
v good g
ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ❤
Thank you
ਮਾਨ ਯੋਗ ਡਾਕਟਰ ਸਾਹਿਬਾਨ ਅੰਡਾ ਉਬਾਲ ਕੇ ਯਾਂ ਭੁਰਜੀ ਬਣਾ ਕੇ ਖਾਈਏ ।ਧੰਨਵਾਦ ।
ਮੁਰਗੀ ਦੀ ਿ bitha garden vich pake vegetable s bahut acha crops dindia hai ji very nice V D O ji from US
ਦੋਵਾਂ ਡਾਕਟਰ ਸਾਹਿਬਾਨ ਨੂੰ ਸਤਿ ਸ਼੍ਰੀ ਆਕਾਲ ਜੀ।
ਪੰਜਾਬੀਆਂ ਨੂੰ ਤੰਦਰੁਸਤ ਕਰਨ ਲਈ ਆਪ ਜੀ ਦੇ ਇਸ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਜੀਓ
ਇੱਕ ਪ੍ਰੋਗਰਾਮ piles ਬਵਾਸੀਰ ਬਗੈਰਾ ਵਾਰੇ ਜ਼ਰੂਰ ਕਰੋ ਜੀ। ਇਸ ਤੋਂ ਵੀ ਕਾਫ਼ੀ ਲੋਕ ਪੀੜਤ ਹਨ
Wounder ful information dr saab s s a Tha nks
Welcome
ਡਾਕਟਰ ਹਰਸ਼ਿੰਦਰ ਕੌਰ ਜੀ ਆਪਣੀ ਪਛਾਣ ਤੋਂ ਮੁਥਾਜ ਨਹੀਂ ਹਨ ਪਰ ਡਾਕਟਰ ਗੁਰਪਾਲ ਸਿੰਘ ਜੀ ਮੈਂ ਅੱਜ ਪਹਿਲੀ ਵਾਰੀ ਦੇਖੇ ਤੇ ਸੁਣੇ ਹਨ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ। ਇਸ ਜੋੜੀ ਦਾ
Very nice program
Information video.... 👍👍.... Plz make a video on Black tea, green tea and coffee
Already uploaded video. Subscribe my UA-cam channel link and watch
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਪੰਜਾਬ ਪੁਲਿਸ ਮੋਗਾ
God bless you
Good Information God bless you
Thanks Dr sahib 🙏🙏
Great job ❤
Thank you! 😄
Great information waheguru bless you both.
Very good information.about eggs.
Ba kamal jankari dr sabji
Thanks
ਕਿਵੇ ਸੁਕਰਾਨਾ ਕਰਾ ਤੋਹਾਡਾ ਜੀ ਮਨਿੰਦਰ ਲੁਧਿਆਣੇ ਤੋ ਮੈ ਬਾਣੀ ਪੜਦਾ ਹਰ ਟਾਇਮ ਵਾਹਿਗੁਰੂ ਜੀ ਨੂੰ ਯਾਦ ਕਰਦਾ ਇਸੇ ਡਰ ਕਰਕੇ ਮੀਟ ਆਡਾਂ ਛਡਤਾ ਸੀ ,,ਕਿਤੇ ਪ੍ਰਮਾਤਮਾ ਦੂਰ ਨਾ ਹੋ ਜਾਵੇ ,ਹੁਣ ਮੈ ਕਲ ਤੌ ਜਰੂਰ ਦੋ ਆਡੇਂ ਖਾਣਾ ਸੁਰੂ ਕਰੂ ਜੀ ਧੰਨਵਾਦ ਭੈਣ ਬਹੁਤ ਚਂਗਾ ਗਿਆਨ ਦਿਤਾ ਤੁਸੀ ਅਖਾ ਖੁਲ ਗੲਈਆ ਅਜ ,,ਇਸ ਚੀਜਜ ਦਾ ਬਹੁਤ ਮਨ ਚ ਡਰ ਪਿਆ ਹੋਇਆ ਸੀ ਮੈ ਪਾਪ ਕਰਦਾ ਆਡੇ ਖਾਕੇ ,,
Thanks for information
Thanks for information 👍 very nice video ❤❤❤