ਪੁਲਿਸ ਵਾਲੇ ਦੇ ਘਰਵਾਲੀ PART-51।। Police Wale Di Gharwali।। PUNJABI SHORT MOVIE 2024।।@PaLiLovers

Поділитися
Вставка
  • Опубліковано 9 січ 2025

КОМЕНТАРІ • 120

  • @satnamkaur2435
    @satnamkaur2435 4 місяці тому +19

    ਕਿਹਦੀ ਕਿਹਦੀ ਤਾਰੀਫ ਕਰੀਏ ❤ ਹਰੀਸ਼ ਕੁਲਵੰਤ ਲੱਖਾ ਕੋਮਲ ਪਾਲੀ ਮਨਜੀਤ ਕੌਰ ਆਂਟੀ ਅਰਸ਼ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਐ ❤❤❤

  • @pardeepchahal6387
    @pardeepchahal6387 4 місяці тому +2

    ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ

  • @SukhwinderSingh-wq5ip
    @SukhwinderSingh-wq5ip 4 місяці тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sarbjitleelan6344
    @sarbjitleelan6344 4 місяці тому

    ਹੱਸ ਦੇ ਵੱਸਦੇ ਰਹੋ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @basantram9947
    @basantram9947 4 місяці тому +2

    ਬਸੰਤ ਰਾਮ ਢਿੱਲਵਾਂ ਪਾਲੀ, ਦਾ ਅੰਕਲ ,ਲੱਖੇ ਦਾ ਨਾਨਾ ਪਾਲੀ .ਕੁਲਵੰਤ,ਕੌਮਲ,ਦੀਪ,ਹਰੀਸ,ਲੱਖਾ,ਮਨਜੀਤ ਕੌਰ
    ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਪੁਲਿਸ ਵਾਲਾ ਵੀ ਘੈਂਟ ਰੋਲ ਕਰਦੈ,ਰੱਬ ਤੁਹਾਨੂੰ ਸਾਰਿਆਂ ਨੂੰ ਖੁਸ ਰੱਖੇ ਜੀ

  • @SunitaRani-n4t
    @SunitaRani-n4t 4 місяці тому

    Bhut vadia video 👍👌

  • @JaswinderKaur-yw6xo
    @JaswinderKaur-yw6xo 4 місяці тому

    ਬਹੁਤ ਵਧੀਆ ਸਟੋਰੀ ਜੀ

  • @lilifili9720
    @lilifili9720 4 місяці тому

    😮😮

  • @ajaibsingh3706
    @ajaibsingh3706 4 місяці тому +2

    Badhiya story, Harish ji di acting badhiya hai love from Ajaib Singh Sandhu AMBALA 🙏

    • @ApnaHarish
      @ApnaHarish 4 місяці тому

      Thanks veer Singh ❤

  • @PrabhjotKaur-fl4uc
    @PrabhjotKaur-fl4uc 4 місяці тому +1

    Mama ji di v acting bahut vadiya te mama ji ne pali nu ik mint vch topy pati

  • @BalvirChand-rj4wv
    @BalvirChand-rj4wv 4 місяці тому +1

    V nice video lakhe de acting pali di kulwant and mama ji sare aa de acting bhut sohne aa 😂

  • @GurpreetKaur-yx7uv
    @GurpreetKaur-yx7uv 4 місяці тому

    Very nice story God bless you

  • @preetharika6711
    @preetharika6711 4 місяці тому +2

    Nice god bless you ji.....deep te komal da ਵਿਆਹ ਦਿਖਾਓ ਜੀ

  • @janiraja885
    @janiraja885 4 місяці тому +1

    Mama g is a episode ma boht acha roll ada kita ha all team for apreshat

  • @manjeetkaur7991
    @manjeetkaur7991 4 місяці тому +2

    ਐਸ ਐਸ ਨਗਰ ਮੋਹਾਲੀ ਤੋਂ ਬਹੁਤ ਹੀ ਵਧੀਆ ਵੀਡੀਓ ਵੀਰੇ ਵਹਿਗੁਰੂ ਜੀ ਲੰਬਿਆ ਉਮਰਾਂ ਬਕਸੇ ਸਾਰੀ ਟੀਮ ਨੂੰ ❤❤❤❤❤❤ ਤੋਂ

  • @Bawanpreet-b5i
    @Bawanpreet-b5i 4 місяці тому +2

    ਪੰਜਾਮਾ ਹੁੰਦਾ ਜੀ ਕੋਮਲ ਤੇ ਦੀਪ ਘਰ ਆ ਗਏ ਬਹੁਤ ਵਧੀਆ ਜੀ ❤❤

  • @parveenkhaitan516
    @parveenkhaitan516 4 місяці тому

    ਅੱਜ ਐਪੀਸੋਡ ਦੇਖਣ ਦੇ ਨਾਲ ਨਾਲ ਤੁਹਾਡਾ ਕਮੈਂਟਸ ਪੜਨ ਵੇਲੇ ਦੀ ਮਸਤੀ ਵੀ ਵਧੀਆ ਲੱਗੀ ,,
    ਔਰ ਕੁਲਵੰਤ ਨੂੰ ਵੀ ਕਾਫੀ ਦਿਨਾਂ ਬਾਅਦ ਅੱਜ ਕਮੈਂਟਸ ਪੜਨ ਵੇਲੇ ਦੇਖਿਆ ,, ਐਵੇਂ ਹੀ entertainment ਕਰਦੇ ਰਹੋ .....ਜੀਉ ਪਿਆਰਿਉ ❤❤

  • @gurmelsinghgurmelsingh3334
    @gurmelsinghgurmelsingh3334 4 місяці тому +7

    ਮਨਜੀਤ ਆਂਟੀ ਬਹੁਤ ਸੋਹਣੀ ਐਕਟਿੰਗ ਕਰਦੇ ਹੋ ਪਾਲੀ ਕੋਮਲ ਕੁਲਵੰਤ ਮਾਮਾ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਆ

  • @NarinderkaurKaur-jn3tg
    @NarinderkaurKaur-jn3tg 4 місяці тому

    Very nice story ji❤❤

  • @satinderkaur992
    @satinderkaur992 4 місяці тому

    Bhut vadeia story aj de ❤❤❤

  • @PargatSingh-w2x
    @PargatSingh-w2x 4 місяці тому

    Pali di very nice

  • @joginderkaur7883
    @joginderkaur7883 4 місяці тому

    Awesome all episode dekhni hanji very nice good message

  • @AngrejsinghVirk-u6w
    @AngrejsinghVirk-u6w 4 місяці тому

    Khush deep..kaur..khalsa😊😊

  • @KakaSingh-y3i
    @KakaSingh-y3i Місяць тому

    Bahut vdiya😅

  • @KaramjeetKaur-u8o
    @KaramjeetKaur-u8o 4 місяці тому

    Nice❤❤❤❤🎉🎉🎉

  • @biljandersingh5142
    @biljandersingh5142 4 місяці тому +1

    ਬਹੁਤ ਸੋਹਣੀ ਕਹਾਣੀ ਹੈ ਪਾਲੀ ਪੁੱਤ ਰੱਬ ਸੋਨੂੰ ਖੁਸ ਰੱਖੇ ਸਾਰੀ ਟੀਮ ਨੂੰ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ਪੁੱਤ 🎉🎉🎉🎉🎉🎉❤❤❤❤❤❤❤❤❤❤❤

  • @jyotijyoti8672
    @jyotijyoti8672 4 місяці тому

    ਕੁਲਵੰਤ ਦੇਖਣਾ ਆ ਬਹੁਤ vadia aa

  • @sarbjeetChahal-i6v
    @sarbjeetChahal-i6v 3 місяці тому

    Very nice story

  • @benipal_preet_75
    @benipal_preet_75 4 місяці тому

    Bhut vdia video g

  • @KamalPreet-y7j
    @KamalPreet-y7j 4 місяці тому

    V Nyc video ji 👍👌

  • @soniasidhu2374
    @soniasidhu2374 4 місяці тому +1

    ਵਾਹਿਗੁਰੂ ਤੁਹਾਡੀ ਟਾਈਮ ਨੂੰ ਚੜਦੀ ਕਲਾ ਚ ਰੱਖੇ ਦੀਦੀ ਪਲ ਜੀ ਤੁਸੀਂ ਬਹੁਤ ਵਧੀਆ ਐਕਟਿੰਗ ਕਰ ਰਹੇ ਹੋ

  • @hansaliwalapreet812
    @hansaliwalapreet812 4 місяці тому +1

    Vary ❤nice ji ❤❤sare bhout pyari acting krde ne ❤❤gbu always ji

  • @narindernarinder592
    @narindernarinder592 4 місяці тому +1

    ਹੇ ਮਾਮਾ ਜੀ ਤੁਸੀ ਬਹੁਤ ਵਧੀਆ ਐਕਟਿੰਗ ਕੀਤੀ ਕੌਮਲ ਨੂ ਘਰੇ ਲੈ ਆਦਾ

  • @Tarijhabbar
    @Tarijhabbar 4 місяці тому +2

    ❤❤❤ ਸਤਿ ਸ੍ਰੀ ਅਕਾਲ ਪਾਲੀ ਜੀ ਬਹੁਤ ਹੀ ਸੋਹਣੀ ਵੀਡੀਓ ਤੁਹਾਡੀ ਬਹੁਤ ਹੀ ਸੋਹਣਾ ਕੰਮ ਕਰਦੇ ਹੋ ਖਿੱਚ ਕੇ ਰੱਖੋ ਕੰਮ ਨੂੰ ਪਰਮਾਤਮਾ ਆਪੇ ਦਾ ਵੀ ਮਿਹਨਤ ਨੂੰ ਫਲ ਲਾਈ ਜਾਂਦਾ ਹੈ ਹੋਰ ਵੀ ਬੰਦਿਆਂ ਨੂੰ ਮੌਕਾ ਦੇ ਦਿਆ ਕਰੋ ਮੈਂ ਤਾਰੀ ਚੱਬਰ ਬੋਲਦਾ ਜੋ ਰਾਜੂ ਨਾਲ ਕੰਮ ਕਰਕੇ ਆ ਤੈਨੂੰ ਕਈ ਵਾਰ ਆਖਿਆ ਮੈਨੂੰ ਵੀ ਕੋਈ ਵੀਡੀਓ ਚ ਲੈ ਲੈ ਪੰਜ ਚਾਰ ਚ ਮੈਂ ਤੇਰੇ ਕੋਲੇ ਆਜਾ ਮੇਰਾ ਨੇੜੇ ਜਿੱਥੇ ਪਿੰਡ ਆ ਹਨਾ ਜੇ ਤੈਨੂੰ ਲਕੀ ਸਿੰਘ ਦੀ ਲੋੜ ਤੈਨੂੰ ਲਕੀ ਸ ਦੇ ਦਿਆਂਗੇ ਕੋਈ ਗੱਲ ਨਹੀਂ ਖੜਕ ਸਿੰਘ ਪਈ ਬਹੁਤ ਵੱਡੀ ਆਪਣੇ ਕੋਲ ਤਿੰਨ ਚੁੱਲੇ ਬਣਾ ਲਾ ਖੁੱਲ ਕੇ ਖੜਕ ਸਿੰਘ ਵਾਲਾ ਘੁੰਮਣ ਦੇ ਨਾਲ ਹੀ ਹੈ ਮੌੜਾਂ ਕੋਲੇ ਭਾਈ ਦੇਸਾ ਰਸਤਾ ਮੁੜਦਾ ਮੇਰਾ ਇਹਦਾ ਜਵਾਬ ਦੇ ਨਾਲ ਵੀਡੀਓ ਚ ਕੰਮ ਕਰਨਾ ਚਾਹੁੰਦਾ ਜਿਵੇਂ ਰਾਜੂ ਮਾਰ ਸਕਦਾ ਭੈਣ ਬਣਕੇ ਤੋਂ ਕੰਮ ਤੇ ਮੈਂ ਇੱਕ ਗਰੀਬ ਘਰ ਦਾ ਮੁੰਡਾ ਮੈਂ ਕੰਮ ਕਰਨਾ ਚਾਹੁੰਦਾ ਵੀਡੀਓ ਚ ਮੈਨੂੰ ਸ਼ੌਂਕ ਆ ਵੀਡੀਓ ਦਾ ਮੈਂ ਤੇ ਮੈਂ ਤਾਂ ਨੰਬਰ ਵੀ ਸੈਂਡ ਕਰਦਾ ਮੇਰਾ ਕਦੀ ਫੋਨ ਤੇ ਗੱਲ ਕਰੀ ਨੀ ਮੈਂ ਕਰੂ ਗੱਲ ਮੈਂ ਆਉਣਾ ਰਾਜੂ ਕੋਲ ਵੀਰਵਾਰ ਨੂੰ ਆਤੰਕਵਾਦ

  • @KevinDogra
    @KevinDogra 4 місяці тому

    Very Very nice ❤

  • @narpinderpal4667
    @narpinderpal4667 4 місяці тому

    So nice velong

  • @ArjunSandhu-w3b
    @ArjunSandhu-w3b 4 місяці тому

    Very nice pali didi g

  • @sukhjitkaur3465
    @sukhjitkaur3465 4 місяці тому

    Very nice ❤

  • @DeepGill-di2gn
    @DeepGill-di2gn 4 місяці тому

    very nice 👍🙂

  • @prembarwal3716
    @prembarwal3716 4 місяці тому

    बहोत सोहना एल्बम आ जी जबरदस्त ❤❤

  • @parminderbhullar998
    @parminderbhullar998 4 місяці тому

    Nice 👌 👌 ❤❤🎉🎉😮😮😊😊

  • @angaddeepsidhu9983
    @angaddeepsidhu9983 4 місяці тому +1

    Nice video

  • @jaswinderkaur-xy4nm
    @jaswinderkaur-xy4nm 3 місяці тому

    Very nice good acting pali

  • @ParamjitKaur-iw9se
    @ParamjitKaur-iw9se 4 місяці тому

    Pali beta very very nice Paramjeet Kaur patiyala🎉🎉🎉🎉❤❤❤❤

  • @baggasingh8891
    @baggasingh8891 4 місяці тому +5

    Usha Rani very nice videos

  • @JaspreetKaur-mk6is
    @JaspreetKaur-mk6is 4 місяці тому

    Bohot bohot bohot jada Soni video ❤

  • @gurmalsingh3892
    @gurmalsingh3892 4 місяці тому

    ਬਹੁਤ ਹੀ ਵਧੀਆ ਵੀਡੀਓ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

  • @gurmelsinghgurmelsingh3334
    @gurmelsinghgurmelsingh3334 4 місяці тому +3

    ਕੁਲਵੰਤ ਵੀਰੇ ਤੇ ਵੀ ਤਰਸ ਆਉਂਦਾ ਕੀ ਕਰੀਏ ਜੀ ਹੁਣ

  • @KulwinderSingh-hn9cs
    @KulwinderSingh-hn9cs 4 місяці тому

    Vary nice stare ❤❤❤❤ bhot wait hode stare

  • @RavinderSingh-z2l
    @RavinderSingh-z2l 4 місяці тому

    Very nice

  • @fatehveersingh-ip8ii
    @fatehveersingh-ip8ii 4 місяці тому

    Fathveer nice,video

  • @hardeepmehra-rq1wv
    @hardeepmehra-rq1wv 4 місяці тому

    Nice story ❤❤

  • @Penddukudi
    @Penddukudi 3 місяці тому

    😊😊😊

  • @ranikaur2110
    @ranikaur2110 4 місяці тому

    Very nice viedio

  • @jaswinderdhaliwal5441
    @jaswinderdhaliwal5441 4 місяці тому +1

    ਕਲਵੰਨਤ ਤੋ ਬਗੈਰ ਤਾ ਚੰਗਾ ਨੀ ਲੱਗਦਾ ਸਾਰੇ ਬਹੁਤ ਚੰਗੇ ਦੋਨਾ ੁਿਵਹਆ ਸੈਤੀ ਵੀਡਓ ਲੈ ਕੈ ਪਾਦੋ ਕਿਰੋ ਮੈਂ ਸਰੂਓਤੋ ਵੈਖ ਦੀ ਹੇ ਬਾਟਾ ਜਸਵਿੰਦਰਕੌਰ USAਜਲਦੀ ਵਹਿਆ ਕਰਓ

  • @VeersinghDhaliwal-nu4nr
    @VeersinghDhaliwal-nu4nr 4 місяці тому

    Veery nice video pali didi 😂😂🎉🎉

  • @rajvinderuppal9965
    @rajvinderuppal9965 4 місяці тому

    Very nice video ❤

  • @manjindersingh1822
    @manjindersingh1822 4 місяці тому +1

    Very nice video ji waheguru bless u all team members ji

  • @madanmurti2341
    @madanmurti2341 4 місяці тому

    Very nice video

  • @Jappnoor-vj5vf
    @Jappnoor-vj5vf 3 місяці тому

    😮😮😮😮

  • @gurmailkaur3251
    @gurmailkaur3251 4 місяці тому

    Nice video ❤❤❤❤, me, Gurmeet Kaur bagta Bhai ka

  • @Sukhman_361
    @Sukhman_361 4 місяці тому

    Very very nice pali didi🎉

  • @seemabansal1671
    @seemabansal1671 4 місяці тому

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @PrabhjotKaur-fl4uc
    @PrabhjotKaur-fl4uc 4 місяці тому +1

    Bahut vadiya video aa, hun jldi komal da vayah krwa deo

  • @benipal_preet_75
    @benipal_preet_75 4 місяці тому +1

    ਗੰਜੇ ਨੂੰ ਕਰਦੇ ਲੋਟ ਕੁਲਵੰਤ ਬਾਈ

  • @gurtejshing6785
    @gurtejshing6785 4 місяці тому +1

    ਕੋਮਲ ਤਾਂ ਘਰ ਦਾ ਰੌਣਕੀ ਰਾਮ ਐ ਅਤੇ ਇਕ ਗੱਲ ਦੀ ਸਮਝ ਨਹੀਂ ਆਈ ਬਈ ਥਾਣੇਦਾਰ ਦੀ ਬਦਲੀ ਕਰਵਾਉਣ ਵਾਲੇ ਨੂੰ ਮਾਮਾ ਜੀ ਕਿਹ ਰਹੇ ਹਨ ਕਿ ਮੈਨੂੰ ਅੱਧੀ ਰਾਤ ਨੂੰ ਯਾਦ ਕਰ ਲਿਉ ਭਲਾਂ ਅੱਧੀ ਰਾਤ ਨੂੰ ਕੇਹੜੀ ਫੈਕਟਰੀ ਚਲਦੀ ਹੈ

  • @tanukaur10
    @tanukaur10 4 місяці тому +1

    ❤❤😊😊Very Very Very nice video ji😊😊❤❤

  • @wiskyk2863
    @wiskyk2863 4 місяці тому

    Very nice karmjit dhindsa

  • @Lokadavirsa1993
    @Lokadavirsa1993 4 місяці тому

    nic

  • @Rinku-ht3ye
    @Rinku-ht3ye 4 місяці тому

    Video bhut sohni aa kulwant v dekhna te marriage v koml te deep di dono dekhne aa ji

  • @AnkitSingh-wp5de
    @AnkitSingh-wp5de 4 місяці тому

    Very nice video pali ji Jaspreet Kaur bhatinda to

  • @narindernarinder592
    @narindernarinder592 4 місяці тому

    ਇਹ ਆਦਮੀ ਵਧੀਆ ਕੀਤੀ ਘਰੇ ਲੈ ਆੲ

  • @JaswantSingh-ww5sy
    @JaswantSingh-ww5sy 4 місяці тому +1

    ❤❤😅😅😅😅😅😅😅😅😅

  • @rajdeepbatth16
    @rajdeepbatth16 4 місяці тому

    Very nice video Pali g

  • @DeepDeep-qj5yc
    @DeepDeep-qj5yc 4 місяці тому

    Nice video 💯💯

  • @gurmelsinghgurmelsingh3334
    @gurmelsinghgurmelsingh3334 4 місяці тому +1

    ਸਹੀ ਗੱਲ ਆ ਕੋਮਲ ਤੂੰ ਤਾਂ ਬਹੁਤ ਹਾਸੀ ਕਢਾਉਣੀ ਆ

  • @iqbalsingh693
    @iqbalsingh693 4 місяці тому +1

    Thank you 👏🏻👏🏻👏🏻👏🏻👏🏻🙏🙏🙏🙏💪🦅🇮🇳🎁🆗🎉🤝🏾👍

  • @gillgurdas038
    @gillgurdas038 4 місяці тому

    Very nice video 🎉🎉🎉

  • @HardeepKaur-h4z
    @HardeepKaur-h4z 4 місяці тому +1

    Nice

  • @RamanGorayaRaman
    @RamanGorayaRaman 4 місяці тому

    Very nice video ji ❤❤

  • @jarnailkaur55
    @jarnailkaur55 4 місяці тому

    ਹਾਂ ਜੀ ਬਹੁਤ ਵਧੀਆ ਨਾਟਕ ਜਲਦੀ-ਜਲਦੀ ਪਾਰਟ ਭੇਜਿਆ ਕਰੋ ਮੈਂ ਜਰਨੈਲ ਕੌਰ ਮੋਹਾਲੀ

  • @KokasinghSingh
    @KokasinghSingh 4 місяці тому +2

    ਬਹੁਤ
    ਵਧੀਆ ਵੀਡਿਓ ਆਇਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਆ ਸਾਰੀ ਆਦੀ ਪਿੱਥੋ ਗੁਰਤੇਜ ਸਿੰਘ

  • @karamjeetkaur9701
    @karamjeetkaur9701 4 місяці тому

    🎉🎉🎉🎉🎉🎉🎉🎉🎉🎉🎉❤❤❤❤❤❤❤😂😂😂😂😂Very very very very very very most very nice video and beautiful family members thanks for you and very cute Pali didi ji 🎉🎉🎉🎉🎉🎉🎉🎉🎉🎉🎉🎉❤❤❤❤❤❤❤

  • @NikkaSingh-hs4ro
    @NikkaSingh-hs4ro 4 місяці тому +1

    Nice di

  • @iqbalsingh693
    @iqbalsingh693 4 місяці тому +1

    Ok TATAJI 🙏🏿🙏🏿🙏🏿🙏🏿🙏🏿🙏🏿👏👏👏👏👏👏👏🤝🏾🎉🆗🎁🇮🇳🦅👍

  • @BoharDhillon-hw3uc
    @BoharDhillon-hw3uc 4 місяці тому

    👍👍👍👍👍👌👌👌👌👌

  • @sarbjitleelan6344
    @sarbjitleelan6344 4 місяці тому

    ਅਸੀਂ ਤਾਂ ਕੁਲਵੰਤ ਨੂੰ ਵੇਖਣਾ ਚਾਹੁੰਦੇ ਹਾਂ

  • @MalikusmanMalikusman-d6w
    @MalikusmanMalikusman-d6w 3 місяці тому

    Qulwant Nu v Hun which lay aoo....bs onu ban k rakhna ay

  • @BalbirSingh-bq1il
    @BalbirSingh-bq1il 4 місяці тому

    Nice v

  • @Punjabi_virsa446
    @Punjabi_virsa446 4 місяці тому

    Jaldi jaldi viah kar do ji

  • @manpreetkaurbrar344
    @manpreetkaurbrar344 4 місяці тому

    🎉

  • @NikkaSingh-hs4ro
    @NikkaSingh-hs4ro 4 місяці тому +1

    Komal ta deep da vaih

  • @narindernarinder592
    @narindernarinder592 4 місяці тому +1

    ਮਾਮਾ ਜੀ ਕਿੰਨੇ ਦਲੇਰ ਨੇ

  • @benipal_preet_75
    @benipal_preet_75 4 місяці тому +1

    ਗੰਜੇ ਨੂ ਕਹੋ ਕੁਲਵੰਤ ਨੂੰ ਛੱਡ ਦੇਵੇ

  • @khushveerGill
    @khushveerGill 4 місяці тому

    Komal ji tusi sada name he nhi bolde😢😢😢😢😢😢❤❤❤❤

  • @Bawanpreet-b5i
    @Bawanpreet-b5i 4 місяці тому +1

    ਕੋਮਲ ਤੇ ਦੀਪ ਦਾ ਵਿਆਹ ਕੁਲਵੰਤ ਤਾ ਫਿਰ ਕੀ ਕਰ ਲਵੋ ਗਾ

  • @gurmailsingh-xx2mt
    @gurmailsingh-xx2mt 4 місяці тому

    koi badhiya cartoon

  • @rahulnaagar614
    @rahulnaagar614 4 місяці тому

    Main ji malout to Bathinde de col Rahul Naagar main bhi vekhda tudia video bahut Sohni banane ho main is vich bhaag lena chunda ha

  • @JaswantSingh-ww5sy
    @JaswantSingh-ww5sy 4 місяці тому +1

    ਵੀਡਿਓ ਬਹੁਤ ਵੱਦੀਆ ਲੱਗੀ ਕੁਲਵੰਤ ਦਾ ਪੱਤਾ ਲੱਖੇ ਨੂੰ ਲੱਗੀਆਂ ਪੱਰ ਡੱਰਦਾ ਨੀ ਦੱਸ ਦਾ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ

  • @Balwinder-h7i
    @Balwinder-h7i 4 місяці тому +1

    ਪਾਲੀ ਦੀਦੀ ਤੁਸੀਂ ਆਪਣੀ ਚੁੰਨੀ ਕਿਉਂ ਮਰੌੜ ਰਹੇ ਹੋ😂😂