Garib tu veer kese ki lena .sarkar b garib nu nehi pochdi .gareeb ta karja b 24p de hisab nal milda jehda ohnu modna penda nehi ta dubara milna nehi .Ameer hor Ameer ho reha garib hor garib ho reha.garib marje ja bach je eh ohdi kismat .baki veer ji garib nu hak lene b Nehi onde oh Ameer viche hi feri jande ne.ehna da rab hi rakha veer ji
ਕੋਈ MP ਹੋਏਗਾ ਜੋ ਕਿਸੇ ਆਮ ਪੱਤਰਕਾਰ ਨਾਲ ਇਹਦਾ ਗੱਲਬਾਤ ਕਰਦਾ ਹੋਵੇ।
ਹੋਸਲਾ ਦਿਆ ਕਰੋ। ❤
ਜਦੋਂ ਤੁਹਾਨੂੰ ਪੀ ਏਂ ਦੀ ਤਨਖਾਹ ਸਰਕਾਰ ਵੱਲੋਂ ਮਿਲਦੀ ਹੈ ਫੇਰ ਪੀ ਏ ਰਖਦੇ ਕਿਉਂ ਨਹੀਂ
ਕੌਮ, ਧਰਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
Matro. Madi thodi a
ਬਾਈ ਜੀ ਕਾਟੋ ਫੁੱਲਾਂ ਤੇ ਖੇਡਦੀ ਐ ਰਗਾਂ ਚ ਬੋਲਦਾ ਸਰਬਜੀਤ ਖਾਲਸਾ
ਪੂਰੀ ਸ਼ਕੀ
🤣🎉🌹
ਸਰਬਜੀਤ ਸਿੰਘ ਖਾਲਸਾ ❤❤
ਪਤਰਕਾਰ ਸਾਬ ਇਹ ,ਚਿੱਟਾ ਹਾਥੀ,ਹੈ ਸਿਰਫ ਦਿਖਾਵੇ ਲਈ
ਸਰਬਜੀਤ ਸਿੰਘ ਐਮ ,ਪੀ , ਜੋ ਹੈ ,, ਇਹ ,,ਖੱਚਰਾ ,,, ਖੱਚ ਬੰਦਾ ,ਹੈ ,,,😮😮😮😮😮,,
ਸਹੀ ਗੱਲ ਜੀ
ਇਹ ਤਾਂ MP ਬਣਕੇ ਜਮਾਂ ਸਿਰੇ ਦਾ ਡਰਾਮੇਬਾਜ਼ ਬਣ ਗਿਆ
😂😂😂😂😂😂😂😂😂😂😂😂😂😂😂😂
Fir v oh aap lgda reporter nal mp ta gll hi nhi karde
Bilkul Sach
ਇਹ ਪੱਤਰਕਾਰ ਸਿੱਧਾ ਸਾਦਾ ਬੰਦਾ ਵਿੱਚ ਕੋਈ ਝੂਠ ਨਹੀਂ ਬੋਲਦਾ ਅੱਜ ਕਲ ਦੇ ਲੀਡਰ ਕਿੰਨੀਆ ਹ ਹੇਰੀਆਂ ਫੇਰੀਆਂ ਕਰਦੇ ਹਨ ਕਰਦੇ ਹਨ ਕਦੀ ਉਹਨਾਂ ਨੂੰ ਸਵਾਲ ਕੀਤਾ ਸਰਬਜੀਤ ਸਿੰਘ ਖਾਲਸਾ ਬਿਲਕੁਲ ਸਹੀ ਬੰਦਾ ਹੈ
ਇਹ ਸਾਰੇ ਦਿਨ ਡੋਡੇ ਭੁੱਕੀ ਨਾਲਾ ਫੂਲ ਰਹਿੰਦੇ ਹੈਂ ਇਸੇ ਨੂੰ ਕੱਖ ਦਾ ਪਤਾ ਨਹੀਂ
ਸੱਚ ਹੇਜੀ
ਬਿਲਕੁੱਲ
Koom nai mp bnea
Pm kam waste ne bnea
Ona dai bap dai Dan ne da skde koom
ਆਪਣੇ ਹਲਕੇ ਦੇ ਲੋਕਾਂ ਨੂੰ ਭੁੱਲ ਗਏ।
Bro esnu gadi chahidi c oh mil gai. Koai kam da banda nahi
ਸਾਇਦ। ਇਹ ਧਰਤੀ ਤੇ ਪਹਿਲਾ ਬੰਦਾ ਏ
ਬਾਈ ਜੀ ਇਹ ਮੀਡੀਆ ਵਾਲਾ ਪਹਿਲਾ ਬੰਦਾ ਜਿੰਨੇ ਚ ਕੋਈ ਚੱਜ ਦੀ ਗੱਲ ਕੀਤੀ ਹ ਤੇ ਗੱਲ ਕੀਤੀ ਹੈ ਸਲਾਮ ਇਸ ਬੰਦੇ ਨੂੰ ਇਹ ਬੰਦਾ ਬਿਲਕੁਲ ਸਹੀ ਹੈ
Sahi khalsa ji, tusi sahi nek insaan hai mp saab, pattarkar virji
ਕਾਰਡ,, ਕਾਰਡ ਤੇ ਕਾਰਡ,, ਸਹੀ ਭੀ ਹੈ
ਭਾਈ ਸਾਹਬ ਜੀ ਪਹਿਲਾਂ ਤਾਂ ਦਾੜੇ ਨੂੰ ਕਲਫ ਲਾਉਣੀ ਛੱਡੋ ਜੀ ਆਹ ਨਾਲ ਦੇ ਦਾ ਕੋਈ ਸਟੈਂਡ ਨਹੀਂ
ਸ਼ਹੀਦਾਂ ਦਾ ਪਰਿਵਾਰ ਹੈ ਜੀ ਪੰਜਾਬ ਨੇ ਸਤਿਕਾਰ ਦਿੱਤਾ ਹੈ ਪਰ ਤੁਸੀ ਹੁਣ ਉਹਨਾਂ ਨੂੰ ਗਲਤ ਸਵਾਲ ਨਾ ਕਰੋ ਜੀ ਓਹ mp da ਰੋਲ ਵਧੀਆ ਨਿਭਾ ਰਹੇ ਹਨ ਤੇ ਸਿਖ ਕੌਮ ਲਈ ਇਹਨਾ ਦੇ ਪਰਵਾਰ ਨੇ ਇਕ ਵਾਰੀ ਹੀ ਸਾਰੀ ਭਾਜੀ ਮੋੜ ਦਿੱਤੀ ਸੀ ਸੋ ਕਿਰਪਾ ਕਰਕੇ ਹੁਣ ਅਸਮਾਨ ਚਾੜ ਕੇ ਲਤਾ ਨਾ ਖਿੱਚੋ ਸਿਖ ਭਰਾਵੋ।
ਜੈ ਜੁਆਨ ਜੈ ਕਿਸਾਨ ਜੈ ਪੰਜਾਬ
WAHEGURU JI 🙏🙏
Dode feem bhejeaa kro ehnu😂😂😂😂😂
@@RAKESHKUMAR-um3xs ਸਾਰੀ ਉਮਰ ਭੇਜ ਸਕਦੇ ਹਾ।
ਤੂੰ ਗੋਬਰ ਖਾ rss,delhi,bjp dea ਚੇਲਿਆ
ਕਿਸੇ ਦੇ ਕੁਛ ਪੱਲੇ ਨਹੀਂ ਪਾਇਆ M.P ਨੇ
ਪਿਉ ਨੇ ਕੁਰਬਾਨੀ ਦੇਤੀ ਹੋਰ ਕੀ ਦੇ ਦਵੇ ਤੁਹਾਨੂੰ
App walya ne ki krta ?
ਹਵਾਲਾਤੀ
ਬਾਈ ਜੀ ਪੁਰਾਣਿਆਂ ਨੂੰ ਵੀ ਪੁੱਛ ਲੈਂਦੇ।।।
ਬਾਈ ਸਰਬਜੀਤ ਸਿੰਘ ਫੋਨ ਤਾਂ ਆਪ ਹੀ ਚੱਕਦੇ ਆ ਬਾਈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਇਹ PA ਦੀ ਤਨਖਾਹ ਆਵਦੇ ਪਰਿਵਾਰ ਦੇ ਕਿਸੇ ਬੰਦੇ ਨਾਮ ਦੇ ਕੇ ਖਾਤੇ ਵਿੱਚ ਪਵਾ ਰਿਹਾ ਹੈ, ਕਿਸੇ BA ਪਾਸ ਨੂੰ ਨੌਕਰੀ ਤੇ ਲਾਵੋ।
ਐਨਾ ਸੌਖਾ ਨਹੀਂ ਤਨਖਾਹ ਖਾਤੇ ਵਿੱਚ ਪਾਉਣੀ ਰੂਲ ਰੈਗੂਲੇਸ਼ਨ ਵਿੱਚੋਂ ਦੀ ਲੰਘ ਕਿ ਹੀ ਪੀਏ ਮਿਲਦਾ ਹੈ
ਤੁਂਸੀ ਕੱਖ ਨਹੀਂ ਹੋਣ ਦੇਣਾ,
ਹੁਣ ਤੱਕ ਕੰਮ ਕੀ ਕੀਤਾ ਲੋਕਾਂ ਦੀਆ ਆਸਾ ਤੇ ਖਰਾ ਨਹੀਂ ਪੂਰਾ ਹੋਇਆ
ਸਾਡੀ ਕੌਮ ਅਕਿਰਤਘਣ ਹੋ ਗਈ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਦਾ ਮੁੱਲ ਸਿਰਫ ਇਕ ਐਮ ਪੀ ਬਣਾ ਕੇ ਨਹੀਂ ਉੱਤਰਨਾ। ਬਾਦਲ ਨੂੰ ਤੁਸੀਂ ਛੇ ਵਾਰ ਮੁੱਖ ਮੰਤਰੀ ਬਣਾਇਆ ਕੀ ਕੁਰਬਾਨੀ ਹੈ ਬਾਦਲਾਂ ਦੀ ਕੌਮ ਲਈ।
@@balwindersingh9104 ਠੀਕ ਹੈ ਪਰ ਬਾਈ ਜੀ ਕੌਮ ਨੇ ਰੁਤਬਾ ਦਿੱਤਾ ਕੌਮ ਲਈ ਖੜਨਾ ਵੀ ਜ਼ਰੂਰੀ ਹੈ?
ਮਜਦੂਰ ਦੀ ਮਜਦੂਰੀ ਵੀ ਵੱਧਣੀ ਚਾਹੀਦੀ ਹੈ।
ਇਹ ਸਰਪੰਚ ਨੂੰ ਪੁੱਛਣਾ ਪੁੱਛਣਾ ਹੋਵੇ ਵੀ ਗਰੀਬ ਮਜ਼ਦੂਰ ਜਿਆਦਾ ਦੁਖੀ ਹੈ ਕਿ ਕਿਸਾਨ ਦੁਖੀ ਹੈ ਗਰੀਬ ਦੀ ਗੱਲ ਕਰਨ ਨੂੰ ਕਿਉਂ ਨਹੀਂ ਕਹਿੰਦਾ ਜਿਹਦੇ ਕੋਲ ਵਿਚਾਰੇ ਕੋਲੇ ਜਮੀਨ ਵੀ ਹੈ ਨਹੀਂ ਤੇ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ
Garib tu veer kese ki lena .sarkar b garib nu nehi pochdi .gareeb ta karja b 24p de hisab nal milda jehda ohnu modna penda nehi ta dubara milna nehi .Ameer hor Ameer ho reha garib hor garib ho reha.garib marje ja bach je eh ohdi kismat .baki veer ji garib nu hak lene b Nehi onde oh Ameer viche hi feri jande ne.ehna da rab hi rakha veer ji
ਵੋਟਾਂ ਵੇਲੇ ਤਰਲੇ ਕਰਦੇ ਹਨ ਮਤਲਬ ਨਿਕਲ ਜਾਵੇ ਫਿਰ ਨਹੀਂ ਪੁੱਛਦੇ ਏ ਹੈ ਇਨ੍ਹਾਂ ਦੀ ਅਸਲੀਅਤ
Khalsa.jee.zindabad
ਸਾਰੇ ਲੋਕ ਝੂਠ ਬੋਲਦੇ ਏ ਸਚੇ ਨੇ
ਮਾਲ ਪੱਤਾ ਛਕੋ ਜੀ ਤੁਸੀ ਬੱਸ 😂😂
ਅਜੇ ਦੇਖਿਉ ਅਗੇ ਅਗੈ ਕੀ ਹੋਣਾ ਲੋਕਾ ਨਾਲ ਕਿੳ ਜਿਹੜਾ ਵਿਆਕਤੀ ਆਪਣੇ ਭੈਣ ਭਰਾ ਨਾਲ ਨਹੀ ਵਰਤਦਾ ਉਹ ਲੋਕਾ ਨਾਲ ਕਿਵੇ ਵਰਤੇਗਾ ਇਹ ਕਈ ਵਾਰ ਜਿਆਦਾ ਖਾ ਪੀ ਲੈਦਾ ਇਸ ਕਰਕੇ ਇਸ ਨੂੰ ਪਤਾ ਹੀ ਨਹੀ ਲਗਦਾ ਕਿ ਕੋਣ ਕੀ ਹੈ ਜਿਸ ਨੂੰ ਇਹ ਨਹੀ ਪਤਾ ਕਿ ਮੇਰਾ ਵਰਕਰ ਕੋਣ ਹੈ ਉਹ ਲੋਕਾ ਦਾ ਲੀਡਰ ਨਹੀ ਬਣ ਸਕਦਾ
ਇਨੂੰ ਕਹੋ ਡੋਜ ਘਟ ਕਰੇ ਤਾਂ ਹੀ ਕੁਝ ਕਰੂ ਓਨੀਂ ਦੇਰ ਤੱਕ ਕੁਝ ਨਹੀਂ ਇਸ ਤੋਂ ਹੋਣ ਵਾਲਾ ਅਗੇ ਤੋਂ ਤੂੰ ਵਿਹਲਾ ਹੋ ਜਾਵੇਗਾ ਭੁਲੇਖੇ ਵਿੱਚ ਨਾ ਰਹੇ ਜਾਵੀਂ ਕਿਤੇ
👍👍
ਬਿੱਲਕੁੱਲ,ਠੀਕ ਕਿਆ,ਜੀ
ਵਾਹਿਗੁਰੂ ਜੀ
😂😂😂😂ਬਾਬੇ ਭੱਜ ਗਏ
Fridotia.da.mansik.level.ta.bilkul.e.neewan.
⚔️✊🏿🔥
ਆ ਪਤਰਕਾਰ ਤਾਂ ਮੋਦੀ ਭਗਤ ਲਗਦਾ
🎉 good job sir 🎉
M P. ਨੂੰ 25 ਕਰੋੜ ਮਿਲਦਾ 5 ਸਾਲਾਂ ਵਿੱਚ। ਕਿਸੇ ਨੇ ਲੋਕਾਂ ਵਾਸਤੇ ਕੁੱਝ ਨਹੀਂ ਕਰਨਾ।
DHAN..DHAN..GURU..RAM..DAS..G..KIRPA..KARAN. .VEER..G..
Mp sarabjit singh very nice person
ਬਾਈ ਇਹਨੇ ਸਾਰੀ ਉਮਰ ਲੀ ਪੈਸਨ ਲਗਵਾਊਣੀ ਸੀ ਉਹ ਲਗਵਾ ਲੀ ਤੁਹਾਨੂੰ ਬੁਧੂ ਬਣਾਕੇ ਵਰਨਾ ਉਹਦੀ ਕਾਬਲੀਅਤ ਕੀ ਸੀ
ਯਾਰ ਕੋਈ ਦੇਕੇ ਆਇਆ ਪੀਏ ਪੈਸੇ ਭਾਈ ਸਰਬੀਤ ਸਿੰਘ ਜੀ ਜਿੰਦਾਬਾਦ ਗੁਰੂ ਸਾਹਿਬ ਕਿਰਪ ਕਰੇ
ਕੁਛ ਨਹੀਂ ਕਰਨਾ ਏਹ ਮਾਨ ਦਾ ਵੀ ਗੁਰੂ ਹੈ
ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਸਖਤ ਕਾਨੂੰਨ ਦੀ ਮੰਗ ਲੈਕੇ ਫੌਜੀ ਸਾਬ੍ਹ ਟਾਵਰ ਤੇ ਚੜ੍ਹਿਆ ਹੋਇਆ ਹੈ ਖਾਲਸਾ ਜੀ ਦਾ ਕੀ ਕਹਿਣਾ
ਬਾਪੂ ਨੇ ਬਹਾਦਰੀ ਦਾ ਕੰਮ ਕੀਤਾ ਖੁਲਾਸਾ ਨਜ਼ਾਰੇ ਲੈਂਦਾ ਪੱਤਰਕਾਰ ਵੀਰ ਅੱਗੇ ਚੋਣਾਂ ਵਿੱਚ ਪੰਚਾਇਤ ਮੈਂਬਰ ਵੀ ਨੀਂ ਬਣਨਾ ਮੇਰੀ ਗੱਲ ਯਾਦ ਰੱਖੇਓ
Khalsa ji ❤
ਉਹ ਪੱਤਰਕਾਰ ਜੀ ਇਹਨੂੰ ਸਵਾਲ ਪੁੱਛ ਇਹ ਫੁੱਲ ਦਾ ਜਿਆਦਾ ਹੀ ਬਾਕੀ ਇਹਨੂੰ ਪੁੱਛੋ ਕਿ ਸੰਸਦ ਚ ਜਾ ਕੇ ਕੀ ਕੀਤਾ ਕਿਹੜੀ ਗੱਲ ਕੀਤੀ
🙏🙏🙏🙏🙏🙏🙏
ੲਿਸ ਨੇ ਕੁਝ ਨਹੀਂ ਕਰਨਾ, ਪੁਛੋ ਹੁਣ ਤੱਕ ਕਿੰਨੀਆਂ ਗਰਾਟਾ ਲਿਆਂਦੀਆਂ ਪੰਜਾਬ ਲਈ। ੲਿਹ ਤਾਂ ਆਪਣੇ ਵਾਸਤੇ ਪੈਸਾ ਮੰਗਦਾ ਹੈ। ਲੋਕ ਪਛਤਾਉਣ ਲੱਗੇ।
Gapp Gapp
ਖਾਲਸਾ ਜੀ ਗਰੀਬਾਂ ਵੱਲ ਵੀ ਧਿਆਨ ਦੇਵੋ ਕਣਕ ਦਾ ਰੇਟ ਬਹੁਤ ਮਹਿੰਗਾ ਹੋ ਚੁੱਕਾ ਕਿਸੇ ਗਰੀਬ ਦੇ ਘਰੇ ਰੋਟੀ ਬਹੁਤ ਮੁਸ਼ਕਿਲ ਨਾਲ ਪੱਕਦੀ ਹੈ ਕਣਕ ਦਾ ਰੇਟ ਘੱਟੋ ਘੱਟ 1500 ਰੁਪਏ ਤੇ ਮੰਗ ਕਰੋ
WAHEGURU JI 🙏🙏
ਕਣਕ ਦਾ ਰੇਟ ਹੀ ਸਭ ਨਾਲੋਂ ਘੱਟ ਆ ਬਾਕੀ ਚੀਜ਼ਾ ਦੇਖੋ ਜਿਹੜੀਆਂ ਵਪਾਰੀ ਤੇ ਸਰਕਾਰ ਵੇਚ ਰਹੀ ਆ ਕਿੰਨੀਆਂ ਮਹਿੰਗੀਆਂ ਚੀਜ਼ਾ ਆ ਕਣਕ ਤੇ 20 ਰੁਪਏ ਕਿੱਲੋ ਆ ਜੋ ਬਹੁਤ ਸਸਤੀ ਆ ਸਸਤੀ ਵੀ ਤਾਂ ਆ ਕੀ ਕਣਕ ਅਜੇ ਕਿਸਾਨਾਂ ਦੇ ਹੱਥ ਆ ਵਿਚ ਆ ਜਿੱਦਣ ਕਣਕ ਅੰਬਾਨੀ ਅਡਾਨੀ ਹੁਣਾ ਦੇ ਹੱਥ ਵਿਚ ਆ ਗਈ ਨਾ ਤੁਹਾਨੂੰ 100 ਰੁਪਏ ਕਿੱਲੋ ਆਟਾ ਮਿਲਿਆ ਕਰਨਾ ਆ ਕਈ ਥਾਵਾਂ ਤੇ ਦੇਖ ਲੋ ਜਾ ਕੇ 150 ਰੁਪਏ ਕਿੱਲੋ ਕਣਕ ਵੇਚ ਰਹੇ ਆ ਉਹ ਲੋਕ 🙏🏻
ਇਕ ਕਿਲੇ ਵਿੱਚ ਖਾਦ ਖਿਲਾਰ ਕੇ ਵੇਖ ਫਿਰ ਪਤਾ ਲੱਗੂ ਕਣਕ ਮਹਿੰਗੀ ਸਸਤੀ ਦਾ
ਕਣਕ ਜਿਸ ਦਿਨ ਅੰਬਾਨੀ ਅਡਾਨੀ ਦੇ ਹੱਥ ਆ ਗਈ ਫਿਰ ਪਤਾ ਲੱਗੂ ਜਦੋ 100 ਰੂਪੈ ਕਿਲੋ ਆਟਾ ਮਿਲਿਆ
ਰੇਟ 23 ਰੁਪੈ ਬਾਕੀ wapari ne ਰੇਟ ਹੁਣ ਵੱਧ ਗਿਆ 30 ਰੁਪੈ ਕਿਸਾਨ ਕਣਕ ਨੀ ਵੇਚਦੇ
ਇਹ ਜੰਗਲ ਕਲੰਨ ਬੰਦਾ ਭਾਵਨਾਂ ਵਿੱਚ ਵੈਹ ਗਏ
ਖਾ ਕੇ ਕੀ ਕਾਲਾ ਮਾਲ ਕੌਈ ਹੌਸ ਚ ਨਹੀ
ਫੁੱਲ ਰਹਿੰਦਾ ਹੁਣ ਕੀ ਲੈਣਾ ਇਸ ਨੇ ਲੌਕਾ ਤੌ ਕੀ ਲੈਣਾ ਬਹੁਤ-ਬਹੁਤ ਅਮੀਰ ਹੌ ਗਿਆ ਨਸੇੜੀ
Sarabjeet kalhsa sikh kom da heera
Mp Sahab Nu vadhia banda slahkar jaroor rakhna chahida hai ji
Khalsa ji pure tite lagda
ਸਿਰੇ ਦਾ ਨਸ਼ੇੜੀ ਬੰਦਾ ਖਾਲਸਾ ਕਿਵੇ ਬਣ ਗਿਆ,
ਪੱਤਰਕਾਰ ਸਾਹਿਬ ਜੀ ਕਦੇ ਪੁਰਾਣੇ ਐਮ ਪੀ ਨੂੰ ਵੀ ਕਦੇ ਏਦਾ ਸਵਾਲ ਕਰੋ
ਅਮਲੀ ਸਿਰੇ ਦਾ 4 ਕਾਰਡ ਲਾਕੇ ਤੁਰਦਾ ਹੈ।
ਭੁੱਕੀ ਖਾਂਦਾ ਹੈ ਅਤੇ ਨਾਮ ਪਿੱਛੇ ਖਾਲ਼ਸਾ
Bae g ,card kihnu kehnde.
Good
ਪੱਤਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਗੈਰ ਗਿਆਰਾਂ ਐੱਮ ਪੀ ਹੋਰ ਵੀ ਨੇ ਪੰਜਾਬ ਵਿੱਚ । ਉਹ ਕਿੱਥੇ ਰਹਿੰਦੇ ਨੇ ।
ਸਾਰੇ ਸੀ ਐਮ ਬਨਣਾ ਚਾਹੁੰਦੇ ਨੇ
ਸਰੰਪਚ ਸਾਹਿਬ ਪ੍ਰਾਜੈਕਟ ਰੀ ਆ ਰਹੇ ਹਨ ਤਰੱਕੀ ਹੋਈ ਹੈ ਬਕਵਾਸ ਨਾ ਕਰੋ ਕਿਸੇ ਹੋਰ ਪਾਰਟੀਆ ਦੇ ਹੱਥ ਠੋਕੇ ਨਾ ਬਣੇ
Modi jindabad
😂😂😂
ਇਹਨੂੰ ਤਾ ਇਹ ਪੁੱਛੋ ਕਿ, ,,,,,,, ਤੁਹਾਡੇ ਪੋਲਿੰਗ ਏਜੇਂਟ ਜੋ ਵਿਚਾਰੇ ਪੈਸੇ ਜੇਬਾਂ ਵਿਚੋ ਖਰਚ ਕਰਕੇ, ਪਿੰਡ ਘਰ ਘਰ ਲੋਕਾਂ ਦੀਆਂ ਮਿੰਨਤਾ ਕਰਦੇ ਰਹੇ ....... ਓਹਨਾਂ ਦੇ ਦਰਸ਼ਨ ਹੀ ਕਰਵਾ ਦੋ ਕਾਨਫਰੰਸਾ ਵਿਚ ,,,,,,ਲੀਲੀਆਂ ਫੀਲੀਆਂ ਹੁਣ ਤੁਹਾਡੇ ਨੇੜੇ ਹੋਈਆਂ ਫਿਰਦੀਆਂ,,,,,,,,,,,,,,,,,,,ਅਸਲ ਕੋਈ ਚੱਜ ਦੀ ਰਾਏ ਦਿਓ ਗੁਰਸੇਵਕ G, ,,,,,,,,,ਸ਼ਹੀਦ ਭਾਈ ਬੇਅੰਤ ਸਿੰਘ G ਦੇ ਬੇਟੇ ਦੇ ਦਿਮਾਗ ਵਿਚ ਤਾ ਪਤਾ ਨੀ ਕੇਹੜੇ ਘੋੜੇ ਭੱਜਦੇ ਰਹਿੰਦੇ ਹਨ ,,,,,,
ਵੀਰ ਜੀ ਇਸਨੂੰ ਪਤਾ ਹੀ ਨੀ ਗੱਲ ਕੀ ਕਰਨੀ ਏ
ਸਾਡੇ ਪੰਜਾਬੀਆਂ ਦੀ ਫ਼ਿਤਰਤ ਆ ਟੀਸੀ ਤੋਂ ਟੋਏ ਤੇ ਟੋਏ ਤੋਂ ਟੀਸੀ ਲੱਗ ਜਾਊ ਪਤਾ
ਇਨ੍ਹਾਂ ਨੂੰ ਕੋਈ ਬੋਲਣ ਨਹੀਂ ਦਿੰਦੇ
eh kafi simple bnda hai eh koi seasoned politician nhhi hai
ਏਵੀਂ ਮਿਟੀ ਦਾ ਦੀਵਾ ਬਣਾਤਾ ਲੋਕਾਂ ਨੇ
ਬਿਲਕੁਲ
Good morning ji
Gapi party
Good M.P aa bro👌👌👌👌
ਇਹਨੇ ਕੀ ਕਰਨਾ ਘਾਰਾ ਚਲਣ ਵਾਲਾ ਇਹ ਨਹੀਂ ਕੁਝ ਕਰਦਾ
ਬਰਨਾਲੇ ਹਲਕੇ ਦਾ MLA ਸੀ ਓਸਾਰੇ ਹਲਕੇ ਚੋ ਗੇੜਾ ਮਾਰਦਾ ਸੀ ਓਦਾ ਨਾਮ ਸੀ ਕੀਤੂ
🤣🤣🤣🤣
Ikla bnda ki kr skda
Patrakaar Sahab janbujhkar aur ja rahe ho aap log sab samajh rahe hain
ਕੋਈ ਪਤਾ ਲੱਗਦਾ ਕਿਤੇ ਕਹਿਦੇ ਸ੍ਰੀ ਅਨੰਦਪੁਰ ਸਾਹਿਬ ਰੱਖਤਾ ਨਵੇਂ ਅਕਾਲੀ ਦਲ ਦਾ
ਪੰਜਾਬ ਦੇ ਲੋਕੋ ਇਹੋ ਜਿਹਾ ਸਰਬਜੀਤ ਸਿੰਘ ਵਰਗ ਐਮਪੀ ਨਹੀਂ ਮਿਲਣਾ ਵੀਰੋ ਐਮ ਖਰਾਬ ਨੂੰ ਕਿਉਂ ਕਰਦੇ ਜੀ
Ikk wari MP bangia hun bhull j eh hun tan jmant jabat howegi kaun puchhda hai aiho g lgaud nu
Kehnda ajy nhi dsna. Party da.
Mele te hi. Dsu😅😅
Dodea nal rjea
Nava bandya nu parterkar harek he saval karda ha Par kada ena Aklya ja coggres walya nu saval keta ha
ਮੇਹਰਬਾਨੀ ਕਰਕੇ ਕੰਮੈਂਟ ਪੰਜਾਬੀ ਵਿੱਚ ਲਿਖਿਆ ਕਰੋ
Jina nay vote nhn paya ohi phone lande hun. vote paan walyan kol te jatan wle leader da no hi nhn honda......
M. P .MOTA MAAL KHANDA AVAJ TON PATA LAGDA
अब ईसने किसीसे कया लेना है
Full Nazara MP ship de
ਲੋਕਾਂ ਨੂੰ ਆਪਣੀ ਭਾਵਨਾਵਾਂ ਚ੍ਹ ਨਾਂ ਪਿਆ ਕਰੋ ਕਿਸੇ ਪੜ੍ਹੇ ਲਿਖੇ ਨੂੰ ਵੋਟਾਂ ਪਾਇਆਂ ਕਰੋਂ ਜੋ ਪੰਜਾਬ ਦੇ ਮੁੱਦੇ ਸਾਂਸਦ ਵਿਚ ਰੱਖਿਆ ਕਰੇ ਇਹ ਕਦੇ ਸਾਂਸਦ ਬੋਲਦਾ ਨਹੀਂ ਵੇਖਿਆ
congress,aap, de workers hataash hoke khalsa virudh bakwas kri jande ai,panth de dushman
Bai bean wagon da ke faida
ਖਾਲਸੇ ਨੂੰ ਮੁੱਛਾਂ ਕੱਟਣੀਆਂ authorise ਆ
Lok jan buj badname karde h ik insan kitho kitho pura aa ju loka nu v sochna chahida h g
Bhagwant man chkda phon pehla eh dso ,repoter g
😂 sangh che bolda logga Di vi Gaal karlo khas khas Di kheti bare bolo odo Aavaj Ni nikldi
Jdo paise onde ne paide far tusi koi nai rakhde ih agge tu nai jitde