RABB DE RANG | ਰੱਬ ਦੇ ਰੰਗ | EP 6 | خدا کے رنگ | MR MRS DEVGAN | NEW PUNJABI WEB SERIES 2024
Вставка
- Опубліковано 5 тра 2024
- #rabbderang #NewPunjabiWebseries #mrmrsdevgan
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
HARKIRAT SINGH SALUJA
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
whatsapp
www.whatsapp.com/channel/0029...
********************************************************
Credit Copyright Holder - Mr Mrs Devgan
********************************************************
Digital Partner - Kirat Entertainment Network - Розваги
LAO JI EPI - 6 Hazir hai Mindo as Haryana kee chhori kive laggeya ji episode and screenplay jror daseyo share v jror kareo
boht ashe mene aapki sabhi videos dekhi hee❤❤
❤❤❤❤❤
MINDO di acting bht vadiya aa g
Mindo da role haryanvi shori bahut hi vadhiya lageya
Bhut bdia
ਬਹੁਤ ਹੀ ਵਧੀਆ ਕਹਾਣੀ ਹੈ ਜੀ ਸੱਚ ਹੀ ਕਿਹਾ ਹੈ ਕਿ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਮਗਰੋਂ ਰੋਜ਼ ਰੋਜ਼ ਮਰਨਾ ਪੈਂਦਾ ਇਹ ਦੁਖ ਉਹੀ ਸਮਝ ਸਕਦਾ ਜਿਸ ਨਾਲ ਬੀਤੀ ਹੁੰਦੀ ਆ ਬਹੁਤ ਦੁੱਖਭਰੀ ਕਹਾਣੀ ਹੈ
ਬਿਲਕੁਲ ਇਦਾਂ ਹੀ ਹੁੰਦਾ ਜਿਵੇਂ ਤੁਸੀਂ ਵੀਡੀਓ 'ਚ ਦਿਖਾ ਰਹੇ ਹੋ ਕਹਿੰਦੇ ਆ ਨਾ ਕਿ ਰੋਂਦਿਆਂ ਨੂੰ ਦੇਖ ਕੇ ਕੋਈ ਵੀ ਉਹਨਾਂ ਦੇ ਨਾਲ ਨਹੀਂ ਰੋਂਦਾ ਪਰ ਹੱਸਦਿਆਂ ਨੂੰ ਦੇਖ ਕੇ ਆ ਨਾ ਸਾਰੇ ਹੱਸਦੇ ਆ
Bilkul Sahi gl ..
ਜੋ ਹਮੇਸ਼ਾ ਸੱਚਾਈ ਤੇ ਇਮਾਨਦਾਰੀ ਦੇ ਰਾਹ ਤੇ ਚਲਦੇ ਹੋਣ ਪ੍ਰਮਾਤਮਾ ਕਿਸੇ ਨਾ ਕਿਸੇ ਤਰ੍ਹਾਂ ਉਹਨਾ ਦੀ ਜਰੂਰ ਮਦਦ ਕਰਦਾ ਐ ਓਹ ਤਾਂ ਪੱਥਰ ਚ ਰਹਿੰਦੇ ਕੀੜੇ ਨੂੰ ਵੀ ਕਦੇ ਭੁੱਖਾ ਨੀ ਰਹਿਣ ਦਿੰਦਾ ਫਿਰ ਇਨਸਾਨ ਕੀ ਚੀਜ ਐ ਬੰਦਾ ਬੰਦੇ ਦਾ ਸਾਥ ਛੱਡ ਸਕਦਾ ਪਰ ਰੱਬ ਕਦੇ ਇਮਾਨਦਾਰ ਬੰਦੇ ਦਾ ਸਾਥ ਨੀ ਛੱਡਦਾ ਐ..
ਬੱਚੇ ਦੀ ਗੱਲ ਦਿਲ ਨੂੰ ਲੱਗੀ ਸਾਡੇ ਨਾਲ ਵੀ ਇਹ ਸਭ ਹੋ ਰਿਹਾ ਹੈ ਮੇਰੇ ਬੱਚੇ ਵੀ ਬਹੁਤ ਛੋਟੇ ਹਨ। ਸਾਡਾ ਵਾਹਿਗੁਰੂ ਜੀ ਤੋਂ ਬਿਨਾ ਕੋਈ ਸਹਾਰਾ ਨਹੀਂ। ਚਾਚੇ ਤਾਏ ਲੋਕ ਦਿਖਾਵਾ।
Right ji
ਰੱਬ ਇਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਵੇ।ਪਿਓ ਤੋਂ ਬਿਨਾਂ ਕੋਈ ਵੀ ਚਾਚਾ ਤਾਇਆ ਨਹੀਂ ਪੁੱਛਦਾ । ਬਹੁਤ ਹੀ ਜ਼ਿਆਦਾ ਵਧੀਆ ਵਿਡੀਉ ਹੈ ਰੱਬ ਤੁਹਾਨੂੰ ਖੂਬ ਤਰੱਕੀਆਂ ਬਖ਼ਸ਼ੇ ❤❤❤❤❤❤❤❤❤
ਪੰਮੀ ਭੂਆ good ❤❤❤
Bhut sohni te heart teaching story aa ji
ਬੱਚੇ ਦੀ ਗੱਲ ਦਿਲ ਨੂੰ ਟੱਚ ਕਰ ਗਈ ਸੱਚ ਕਿਹਾ ਉਸਨੇ ਇਸ ਲਈ
You are right 👍👍❤❤❤❤
Dev Ji main speechless Ho Gayi aaj di video dekhke mere ko Shabd nahin main kis tarah bayan karun well done 👍👍 Devgan family ❤❤
Very nice god bless you team members 🙏🙏👍
ਬਹੁਤ ਹੀ ਵਧੀਅਾ ਕਾਹਣੀ ਹੈ ਜੀ ਤੇ ਸੱਚੀ ਕਾਹਣੀ ਹੈ ਜੀ ਮਾਤਾ ਪਿਤਾ ਤੋ ਵਗਰੇ ਜਦਗੀ ੳੁਧੱਰੀ ਹੱਦੀ ਹੈ ਜੀ 👌👌🙏🙏❤❤❤
ਮਿੰਦੋ ਦੀਦੀ ਬੈਸਟ ਵਰਲਡ ਵਾਈਫ ਐਡ ਬੇਟੀ ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ❤
ਗੁਰਪ੍ਰੀਤ ਤੇ ਰੋਜ਼ੀ ਹੁਣ ਨਵੀਂ ਚਾਲ ਚਲਦੇ ਹੋ ਸੁਧਰ ਜਾਵੋ ਰੱਬ ਦੇਖ ਰਿਹਾ ਹੈ ਐਸੀ ਚਪੇੜ ਵਜੂ ਦਿਨੇ ਤਾਰੇ ਦਿਸਣਗੇ ਦੇਵ ਜੀ ਹਿੱਮਤ ਨਾ ਹਾਰੋ ਰੱਬ ਤੁਹਾਡੇ ਨਾਲ ਹੈ
Mindo dii sooo cute...bhutt shoni lag de aa mindo dii❤❤❤
ਗੁਰਪ੍ਰੀਤ ਤੇ ਰੋਜੀ ਬਹੁਤ ਗਲਤ ਕਰ ਰਹੇ ਹੈ ਦੇਵ ਵੀਰ ਨਾਲ
ਰੋਣਾ ਬਹੁਤ ਅਾਓੁਦਾ ਜਦੋ ਿੲੱਦਾ ਦਾ ਸੀਨ ਦੇਖ ਕੇ 😭😭
ਸੋਹਣੀ ਵੀਡੀਓ ਸੋਹਣੀ ਫੈਮਿਲੀ ❤
ਪਿਓ ਦੇ ਸਿਰ ਤੇ ਰੱਬ ਯਾਦ ਨਹੀਂ ਹੁੰਦਾ,,,ਮਗਰੋਂ ਆਵਦੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ,,ਬਹੁਤ ਵਧੀਆ ਸੁਨੇਹਾ ਜੀ ❤
Very nice waheguruji blees you all be happy with your family and friends 😀 🎉🎉❤❤
ਮਿੰਦੋ ਦੀ ਐਕਟਿੰਗ ਬਹੁਤ ਵਧੀਆ ਹੈ
ਰੋਣ ਆ ਜਾਦਾ ਏਦਾ ਦੇ ਸਿਨ ਦੇਖ ਕੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Bahut badhiya video Dev veer ji
JAI MATA DI..
ਬਹੁਤ ਵਧੀਆ, ਸੱਚੀ ਤੇ ਇਮੋਸ਼ਨਲ ਕਹਾਣੀ। ਹਿੰਦੀ ਬੋਲੀ ਬਹੁਤ ਵਧੀਆ ਢੰਗ ਨਾਲ ਬੋਲ ਕੇ ਵੀਡੀਓ ਨੂੰ ਚਾਰ ਚੰਨ ਲਾ ਦਿੱਤਾ ਹੈ ਜੀ ।
Bohat wdia episode kuch nhi dena chache nu good dev veer ji
Nyc video gbu always
ਬਹੁਤ ਬਹੁਤ ਹੀ ਵਧੀਆ ਐਪੀਸੋਡ 👌👌👌👍👍👍🙏🙏🙏❤️❤️❤️❤️❤️❤️❤️
ਬਹੁਤ ਵਧੀਆ ਕਹਾਣੀ
ਨਵੀਂ ਨੂੰ ਔਂਦੀ ਮਾਂ ਪਿਓ ਹੀ ਗ਼ਲਤ ਰਸਤੇ ਪਾਈ ਜਾਂਦੇ ਹੈ
Shi gal aa baad vich koi nhi puchda
aapne dam te hi karna penda sab kuz
Sat Shri akal ji all family very very nice video God bless you ❤❤❤
Bhut vdya story aa
ਰੋਜੀ ਨਵੀ ਨੂੰ ਗਲਤ ਰਸਤੇ ਪਾ ਰਹੀ ਆ ਰੋਜੀ ਬਹੁਤ ਗਲਤ ਕਰ ਰਹੀ ਹੈ ਰੱਬ ਸਭ ਕੁਝ ਦੇਖਦਾ ਹੈ
Shai gall h
Nice story
❤❤❤ very good 22
East or west. Rosy, Manpreet and aunti ji best
Bohat wadiya
Bahut vadia episode bai dev ji 🙏 🎉🎉
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴❤️🌴❤️🌴❤️🌴❤️🌴❤️🌴❤️🌴❤️🌴❤️🌴❤️🌴
Mindo sister bahut badiya acting sunder episode❤❤
Ek baap to bina zindagi both okhi hundi a ,,, 💯 sach a sade vargeya to pucho 🥺😔
Very nice ji ❤️❤️❤️ god bless u
Good luck the best acting D great story good luck Devgan family❤❤❤❤❤
Very heart teaching story 🎉🎉
Very nice ਮਿੰਦੋ ਭੈਣ ❤❤❤
Mindo di haryane di boli bhut vdiya lgdi a , navii toh hle sign nhi kr vane chahide cc vdiya sare bhut vdiya , serial is so nice❤❤❤❤❤❤
Bilkul apni ਹੱਡਬੀਤੀ story lag rhi hai devgan family dii😢😢😢😢❤❤❤❤
Sahi aa
Mindo di all family members love love ❤️❤️
Sahi gal veer jo chala jada vipes nai aunda.😢😢😢😢
Mindo didi te bhadi bhen de acting te Haryavane language very nice
Bahut vadiya video
Sat Shri akalji very very nice video and heart touching video all family members acting is very very nice
Very nice ਵੀਡਿਓ ਦੇਵ ਵੀਰੇ ਅਸੀਂ ਸੋਡੀ ਵੀਡਿਓ ਬਹੁਤ ਦੇਖ ਦੇ ਆ ਲਵ ਜੂ ਵੀਰੇ❤❤❤
Bohut vadia
Excellent excellent excellent excellent performance 👏👏💯💯💯💯💯
ਬੁਹਤ ਹੀ ਵਧੀਆ
Bhot vadiya video dav veer ji ❤❤❤❤❤❤🎉🎉🎉🎉🎉🎉🎉🎉
This is the reality of life
Very emotional story
God bless the whole team members
Rajasthani or haryanvi mix language, i like it vry much ❤❤
ਬਹੁਤ ਸੋਹਣੀ ਵੀਡੀਓ ਬਨਾਈ ਤੁਸੀਂ ਦਿਲ ਨੂੰ ਛੂ ਗਈ ਸਹੀ ਕਿਹਾ ਕਿਸੇ ਨੇ ਪਿਓ ਤੋਂ ਬਾਅਦ ਕੋਈ ਨਹੀਂ ਆਪਣਾ ਹੁੰਦਾ ਸਭ ਤੱਕੇ ਹੀ ਮਾਰਦੇ ਨੇ😢😢❤
ਮਿੰਦੋ ਦੀ ਐਕਟਿੰਗ ਬਹੁਤ ਵਧੀਆ ਹੈ ਹਰਿਆਣਵੀ ਬੋਲੀ
Very nice story good job all team very nice Mindo good job ❤️❤️❤️
Bhut bhut vadia video aj kal de kahane a
ਵਾਹ ਮਿੰਦੋ ਕਮਾਲ ਕਰਤੀ।ਖੁਸ਼ ਰਹੋ ਹਮੇਸ਼ਾ ❤
Middolikiactingverygoof d
Kini sohni acting aa mindo bhen di super toh v upr ❤❤❤
Buht emotional story a very.nyc
Well done Mindo and Dimple God bless you
Pammi bhua di acting super ❤❤❤
Nyc episode
Mindo di ghaintt entry ❤❤❤
ਕਦੋਂ ਦੇ ਉਡੀਕ ਕਰ ਰਹੇ ਸੀ
M v
Hum bhi waiting karte hai
Buhat hi vadia video c ji ❤❤❤❤
Story bhaut sonia very emotional but mindo de acting super waheguru ji mehar kran ji
ਮਿੰਦੌ ਐਡ ਫੈਮਿਲੀ❤❤❤❤❤❤❤❤ਹਰਿਆਣਵੀ ਬੱਲੇ ਬੱਲੇ
Bhut vaidya c ਅੱਜ ਦਾ part 🎉🎉🎉🎉🎉🎉🎉🎉 Gant entry Aman Raj 🎉🎉🎉🎉❤❤❤❤❤❤❤ majja ah ਗਿਆ dak ke episode 🎉🎉🎉
ਬਹੁਤ ਵਧੀਆ ਵਿਡਿਉ ਹੈ 😢😢😢😢😢
Bhut vidiya video g 🎉🎉
Buhat sad aaa ji dukh hunda dekh k😢😢😢😢
ਵਾਹਿਗੁਰੂ ਜੀ
Mindu di ma vi haryane se hu apki hariyanvi bhut ashi lagi
Nice story devgan family ❤❤❤❤
very nice video emotional krta
Very Very nice dev veer ji ❤❤❤❤❤❤
Veere aapane mere Papa ki yad dila di 😢i miss you papa ji 😭😭😭
Wow Very nice Mind O di new looking very great and good
Super super super super super super super super super super super super super
Bhut vadiya story a
Bahut hi vadia episode.😂😂😂😂
Wait Kr rahi thi😊
God bless you
Nice 👍 episode 🎉
ਹਾਏ ਬਾਪੂ ਪਾਣੀ❤❤❤❤❤ਨਰਿੰਦਰ ਬਸਰਾਵਾ
God bless to mindo
Bht vadia super super super super super super super super super super super super super
Mindo roks in haryanvi 🎉
Dev veerji speechless ho gayi Aaj di episode dekhke mere ko shabd nahin main kis tarah bayan karun well done 👌👌 Devgan family ❤❤❤
Last line ne emotional krta 😢😢 schii bapu toh Bina koi nhi sath Dinda 😢😢maa baap dona da hona bahut jroori aw zindgi jeaun lyi😢😢
Satsriakal ji sarya nu
Last seet very imotional 😢
Excellent 👌👌👌
Video vadia but Emotional kar dita