ਤੈਨੂੰ ਬਾਪ ਕਿਵੇਂ ਆਖਾਂ (EP - 79) New Punjabi Movie 2024 • Jatt Speed

Поділитися
Вставка
  • Опубліковано 16 лис 2024

КОМЕНТАРІ • 220

  • @jagdevsingh8335
    @jagdevsingh8335 4 місяці тому +162

    ਗੁਰੀ ਵੀਰੇ ਮੈਨੂੰ ਲਗਦਾ ਕਿਰਨਾਂ ਤੁਹਾਡੇ ਨਾਲ ਧੋਖਾ ਕਰੂਗੀ ਉਹ ਆਪਣੇ ਦਿਮਾਗ ਵਿੱਚੋਂ ਤੁਹਾਡੇ ਪ੍ਰਤੀ ਨਫ਼ਰਤ ਯੂਵੀ ਦੇ ਦਾਦੇ ਅਤੇ ਦਾਦੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੁਣ ਤੇਰਾ ਦਾਦਾ ਅਤੇ ਦਾਦੀ ਪੂਰੇ ਖੁਸ਼ ਹੋਣਗੇ ਉਹ ਤਾਂ ਇਹ ਕੰਮ ਭਾਲਦੇ ਸੀ ਕਿਰਨਾਂ ਤੁਹਾਡੀ ਸ਼ਰੀਫੀ ਦਾ ਨਜਾਇਜ਼ ਫਾਇਦਾ ਉਠਾ ਰਹੀ ਹੈ ਵੀਡੀਓ ਬਹੁਤ ਖੂਬਸੂਰਤ ਅੰਦਾਜ਼ ਵਿੱਚ ਬਣੀ ਹੈ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਕਿਰਨਾਂ ਦੇ ਮਨ ਵਿੱਚੋਂ ਬੁਰਾਈਆਂ ਖਤਮ ਕਰੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

    • @baljitsingh4854
      @baljitsingh4854 4 місяці тому +4

      Jagdav singh ji guri ja juvi hori kahra changae ny ena ny ghat kitia ny pahla juvi de maa nal fir Kiran nal ena nal eho he chahida se (from USA 🇺🇸

    • @Satindersingh-xh1iq
      @Satindersingh-xh1iq 4 місяці тому

      😂​@@baljitsingh4854😢😢🎉5.30am 5y😢😢😢😢43😢😢5😢uttar 555😢🎉😢

    • @HarbhajanSingh-oj7jn
      @HarbhajanSingh-oj7jn 4 місяці тому

      😅❤p❤😅😅😅😅😅

  • @jagdevsingh8335
    @jagdevsingh8335 4 місяці тому +9

    ਸੁਨੀਤਾ ਭੁਟਾਲ ਭੈਣ ਜੀ ਐਨਾ ਖੁਸ਼ ਨਾ ਹੋ ਗੁਰੀ ਵੀਰੇ ਕੋਲ ਜ਼ਮੀਨ ਤਾਂ ਹੈ ਤੁਹਾਡੇ ਕੋਲ ਤਾਂ ਇੱਕ ਘਰ ਸੀ ਉਹ ਵੀ ਕਿਰਨਾਂ ਠੱਗ ਕੇ ਕੈਨੇਡਾ ਚਲੀ ਗਈ ਹੁਣ ਤੁਸੀਂ ਕਿਥੇ ਜਾਵੋਗੇ ਤੁਹਾਨੂੰ ਤਾਂ ਰਹਿਣ ਲਈ ਛੱਤ ਵੀ ਨਹੀਂ ਰਹੀ ਅੱਗੇ ਮੀਹਾਂ ਦੀ ਰੁੱਤ ਆ ਰਹੀ ਹੈ ਤੁਸੀਂ ਕਿਥੇ ਲੁਕੋਗੇ ਵੀਡੀਓ ਬਹੁਤ ਸ਼ਲਾਘਾਯੋਗ ਬਣੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @rachhpalsingh78466
    @rachhpalsingh78466 4 місяці тому +10

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ।

  • @gurjindersingh3638
    @gurjindersingh3638 4 місяці тому +8

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬਾਪੂ ਜੀ ਬਹੁਤ ਗਲਤ ਕਰ ਰਹੇ ਹਨ ਬਾਕੀ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @rachhpalsingh78466
    @rachhpalsingh78466 4 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @SimranSingh-zx4wj
    @SimranSingh-zx4wj 4 місяці тому +3

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @mani29404
    @mani29404 4 місяці тому +3

    ਓਹ ਇਕ ਗਾਣਾ ਨਹੀਂ ਆਇਆ ਕਿ ਕਹਿੰਦੇ ਹੁੰਦੇ
    ਜੋਂ ਫੱਕਰਾ ਨਾਲ ਕਰੀਆਂ ਪਛਤਾਏਗੀ 😂😂😂😂😂😂

  • @RamandeepKaur-m8b
    @RamandeepKaur-m8b 4 місяці тому +4

    ਮੈਨੂੰ ਲੱਗਦਾ ਜੀ ਧੋਖਾ ਹੋ ਗਿਆ ਜੀ ਤੁਹਾਡੇ ਨਾਲ ਕਿਰਨਾਂ ਤੇ ਤੁਹਾਡਾ ਨਾਲ ਠੱਗ ਕਰ ਗਈ

  • @arshdeep9248
    @arshdeep9248 4 місяці тому +7

    ਜਗਿੰਦਰ ਬਾਸੀ ਨੂੰ ਕਹੋ ਕਿਰਨਾਂ ਦੀ ਕਰਤੂਤ ਓਹ ਪੱਸ਼ੂ ਕਿਰਨਾਂ ਨੂੰ ਕਮੋਨ ਬੇਬੀ ਵਾਏ ਆਰ ਯੂ ਫਰੂੜ ਜੁਵੀ 😂😂😂😂😂😂😂😂😂😂

  • @satnamaujla2203
    @satnamaujla2203 4 місяці тому +1

    ਜੂਵੀ ਜਦ ਕਿਰਨ ਸਸ ਤੇ ਝ,ੜੂ ਚੁਕੀ ਆ ਸੀ ਤੁਹਾਡੇ ਨਾਲ ਬਹੁਤ ਭੈਣਾ ਸਲੂਕ ਕਰ ਦੀ ਸੀ ਇਨੀ ਜਲਦੀ ਨੋ ਹ ਤੇ ਵਿਸ਼ਵਾਸ ਕਰ ਲਿਆ ਕੁਝ ਸੋਚ ਤੇ ਲੈਦੇ ਬੇਬੇ ਬਾਪੂ ਦੀਆ ਉਂਗਲਾ ਤੇ ਚੜੀ ਸੀ ਹੁਣ ਜੂਵੀ ਤਾ ਈ ਦੀ ਕੁੜੀ ਨਾਲ ਗਲਬਾਤ ਕਰ ਕਿਰਨ ਦਾ ਪਤਾ ਲਾ 😢😢😢😢😢😢

  • @SukhaGill-m9t
    @SukhaGill-m9t 4 місяці тому

    ਬੱਬੂ ਭੈਣ ਬਹੁਤ ਸੋਹਣਾ ਗਾਉਂਦੀ ਹੈ ਸਾਡੇ ਪਿੰਡ ਆਈ ਮੱਲੇ ਸ਼ਾਹ ਭੈਣ ਜੀ

  • @sidhusiblings385
    @sidhusiblings385 4 місяці тому +13

    ਬਹੁਤ ਵਧੀਆ ਕਹਾਣੀ ਲੱਗੀ ਤੇ ਵਹਿਗੁਰੂ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਚੜਦੀਕਲਾ ਬਖ਼ਸ਼ੇ ਯੂਵੀ ਛੇਤੀ ਹੀ ਫੈਸਲਾ ਲੈਦਾ

  • @championgamemap6485
    @championgamemap6485 4 місяці тому

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ❤

  • @SimranSingh-zx4wj
    @SimranSingh-zx4wj 4 місяці тому +29

    ਕੁਝ ਵੀ ਆ ਗੁਰੀ ਨੇ ਆਪਣੀ ਨੂੰਹ ਬਹੁਤ ਸਾਥ ਦਿੱਤਾ ਆ ਪਰ ਉਸਨੇ ਕੋਈ ਕਦਰ ਨਹੀਂ ਪਾਈ

  • @mani29404
    @mani29404 4 місяці тому +2

    ਬੁੱਢੇ ਦਾ ਬੁੱਢੀ ਬਿਨਾ ਦਿਲ ਨਹੀਂ ਲਗਦਾ 😂😂😂 ਜਦੋਂ ਇਹ ਕਹਿ ਦਿੰਦੀ ਆ ਮੈਂ ਤਾਂ ਜਾਣੀ ਆ ਚੋਲਾ ਚਾਕੇ 😅
    ਬੁੱਢੇ ਦੇ ਦਿਲ ਚ ਹੋਲ ਪੈ ਜਾਂਦਾ ਕੀਤੇ ਸੱਚੀ ਨਾ ਬਗਜੇ 😁😁😁

  • @makhansingh5027
    @makhansingh5027 4 місяці тому +6

    ਕਿਰਨਾਂ ਤਾਂ ਧੋਖਾ ਦਿੱਤਾ

  • @JaswinderSingh-ll3ix
    @JaswinderSingh-ll3ix 4 місяці тому +7

    ਤੇਰੇ ਤਾਏ ਦੀ ਕੁੜੀ ਕਨੇਡਾ ਉਸ ਦੇ ਕੋਲ ਜਾ ਸਕਦਾ ਯੂਵੀ ਵਿਜਾ ਅਪਲਾਈ ਕਰ ਤੇ ਉਥੇ ਜਾ

  • @sukhwinderkaur7145
    @sukhwinderkaur7145 4 місяці тому +33

    ਮਨੂੰ ਹੁਣ ਸਾਰਾ ਕਸੂਰ ਗੁਰੀ ਵਿੱਚ ਕੱਡਦੀ ਹੈ, ਜਾਉ ਬਾਹਰ ਬਹੁਤ ਕਾਹਲੇ ਸਾਰੇ ਟੱਬਰ ਦੇ ਲੋਕ, ਵੈਸੇ ਵੀਡੀਓ ਰਾਹੀਂ ਵਧੀਆ ਸੁਨੇਹਾ ਦਿੱਤਾ ਹੈ, ਪਹਿਲਾਂ ਮੁੰਡੇ ਬਾਹਰ ਜਾਕੇ ਬਦਲ ਜਾਂਦੇ ਸੀ, ਹੁਣ ਕੁੜੀਆਂ ਬਦਲ ਜਾਦੀਆਂ ਨੇ, ਕਿਸੇ ਨੂੰ ਕੋਈ ਦਸ ਰੁਪਏ ਨੀ ਦਿੰਦਾ, ਬਾਹਰ ਦੇ ਨਾ ਨੂੰ ਲੱਖਾਂ ਲਾ ਦਿੰਦੇ ਨੇ, ਨਾ ਫਸੋ ਕਿਸੇ ਦੇ ਜਾਲ ਵਿੱਚ

  • @Amandeepkaur-rx7xd
    @Amandeepkaur-rx7xd 4 місяці тому +5

    ਬੱਬੂ ਨੇ ਤਾਂ ਬੁੱਢਾ ਬੁੱਢੀ ਨੂੰ ਪੂਰਾ ਕੱਚਾ ਕਰ ਤਾਂ ਗੱਲਾਂ ਨਾਲ 😂😂😂😂😂

  • @KuldeepSingh-ci9yw
    @KuldeepSingh-ci9yw 4 місяці тому +2

    बहुत लोगों के साथ ऐसा होता है बाहर जाने के बाद इंडिया वालों को भूल जाते हैं

  • @Surinderkaur-en4rx
    @Surinderkaur-en4rx 4 місяці тому +2

    ਬਾਪੂ ਸੁੱਟ ਗਈ ਕੰਡੇ ਬੀਜੇ ਪਆ ਤੁਸੀਂ ਕੈਪ ਪਾਟਦੇ ਹੋ ਆਪਣੇ ਧੀਆਂ ਪੁੱਤਾਂ ਨੂੰ ਸੋਡੀਆਂ ਹੀ ਬੈਬਤਾਂ ਇਹ ਦੋਹਾਂ ਜੀਆਂ ਦੀਆਂ

  • @rachhpalsingh78466
    @rachhpalsingh78466 4 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @gurminderdhaliwal9700
    @gurminderdhaliwal9700 4 місяці тому +3

    ਦਾਦੇ ਨੇ ਕਿਰਨ ਨੂੰ ਬਾਹਰ ਜਾਣ ਲੇਈ ਕਿਹਾ ਸੀ ਗੁਰੀ ਤੁਸੀਂ ਸਮਝ ਨੀ ਸਕੇ ਕਿਰਨਾ ਸਾਰਾ ਦਿਨ ਦਾਦਾ ਦਾਦੀ ਕੋਲੇ ਬੈਠੀ ਰਹਿਦੀ ਸੀ ਮਨੂ ਤੂੰ ਸੱਸ ਨੂੰ ਕੁੱਟ ਦੇ

  • @avrindersingh9210
    @avrindersingh9210 4 місяці тому +19

    ਜਦ ਤਾਂ ਗੁਰੀ ਦਾ ਸੋਹੁਰਾ ਆਇਆ ਸੀ ਮੋਟਰ ਤੇ ਤਾਂ ਮੋਟਰ ਹੋਰ ਸੀ

    • @sarpanchsidhu7358
      @sarpanchsidhu7358 4 місяці тому

      Eh ta veer hr roj motr bdl de ne😅😅😅 jd ਯੂਵੀ ਨੇ ਕਿਰਨਾਂ ਦੇ bf nu kidnap kita c odo hor c😂😂😂 motr

  • @arshdeep9248
    @arshdeep9248 4 місяці тому +4

    ਬੱਬੂ ਓਵਰ ਐਕਟਿੰਗ ਬੁਹਤ ਕਰਦੀ ਆ ਫੁਕਰੀ ਆ

  • @JassJot-uj4nl
    @JassJot-uj4nl 4 місяці тому +7

    ਬਹੁਤ ਵਧੀਆ ਵੀਡੀਓ ਹੈ ਜੀ

  • @SimranSingh-zx4wj
    @SimranSingh-zx4wj 4 місяці тому +6

    ਕਲਯੁਗ ਆ ਗਿਆ ਕਿਉਂਕਿ ਆਪਣੇ ਬੜੇ ਬਜ਼ੁਰਗ ਹੀ ਆਪਣੇ ਘਰ ਨੂੰ ਪੱਟੀ ਜਾਂਦੇ ਨੇ ਇਹ ਕਲਯੁਗ ਨਹੀਂ ਤਾਂ ਹੋਰ ਕੀ ਆ

  • @beantkaurgill3609
    @beantkaurgill3609 4 місяці тому +7

    Ajj Kal aahi kush chalda aa yuvi beta😮😮😮

  • @anmolpreetsinghmaan270
    @anmolpreetsinghmaan270 4 місяці тому

    Bhut vdhia lgi video babu bhain gla bhut sohnia krdene

  • @baazlalka5274
    @baazlalka5274 4 місяці тому +1

    ਬਾਬੇ ਨੂੰ ਤਾਂ ਕੱਚਾ ਜਾਂ ਕਰਤਾ ਬੱਬੂ ਨੇ

  • @JagseerSingh-je3cx
    @JagseerSingh-je3cx 4 місяці тому +1

    ਬਹੁਤ ਵਧੀਆ ਸਟੋਰੀ ਹੈ ਜਗਸੀਰ ਸਿੰਘ ਵਰਮਾ ਪਿੰਡ ਅਹਿਲ ਜ਼ਿਲ੍ਹਾ ਫ਼ਰੀਦਕੋਟ

  • @Raman_jatt1
    @Raman_jatt1 4 місяці тому +1

    Att ji🎉

  • @buntysingh5872
    @buntysingh5872 4 місяці тому +5

    ਯੁਵੀ ਕਿਰਨਾਂ ਦੇ ਬਾਪ ਨੂੰ ਪੁਲਿਸ ਨੂੰ ਚਕਾਦਿਉ

  • @SarabjitDhiman-jc6tc
    @SarabjitDhiman-jc6tc 4 місяці тому +2

    Nice story ਵਿਸਵਾਸ ਨਾ ਕਰੋ ਜਲਦੀ2 ਕਿਸੇ ਤੇ good message

  • @JaspreetSingh-wo4xr
    @JaspreetSingh-wo4xr 4 місяці тому +1

    ਬਹੁਤ ਸੋਹਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🙏🙏🙏🙏🙏🙏🙏🙏🙏🙏

  • @TalwinderKaur800
    @TalwinderKaur800 4 місяці тому +4

    ਆ ਬੱਬੂ ਕਿਸ ਵਾਸਤੇ ਲਿਆਂਦੀ ਵੀਡਿਓ ਵਿੱਚ ਪਹਿਲਾਂ ਤਾਂ ਕਦੀ ਨਾਂਅ ਨਹੀ ਲਿਆ ਦੂਜੇ ਮੁੰਡੇ ਦਾ

  • @malkitkaur5417
    @malkitkaur5417 4 місяці тому

    ਬਹੁਤ ਵਧੀਆ। ਕਹਾਣੀ ਹੈ ਜੀ

  • @manjindersingh1822
    @manjindersingh1822 4 місяці тому

    Very nice video ji waheguru bless u all team members ji

  • @JASVIRSINGH-ls5xh
    @JASVIRSINGH-ls5xh 4 місяці тому

    Love you love you love you all episode. Thanks all team.

  • @Thetattooedtweezerman
    @Thetattooedtweezerman 4 місяці тому +9

    Kiran chali gyi oode Bina show Khali Khali jeha lagan lag geya oode nal hi ❤❤❤❤❤ love ❤️😘😘😘

  • @RituSharma-nn9bq
    @RituSharma-nn9bq 4 місяці тому

    ਬਹੁਤ ਸੋਹਣੀ ਵੀਡੀਓ ਹੈ ਜੀ 👍👍😊🙏

  • @kulvinderkaur316
    @kulvinderkaur316 4 місяці тому

    Bhut bdiya Video hai j chuck do fatte God bless you all teem ❤❤🎉🎉kirna ko to aaj kl ki girls ko acha massage dena chahiye tha ye bhut glt kr gyi🎉bhai kirna

    • @kulvinderkaur316
      @kulvinderkaur316 4 місяці тому

      Yuvi ko bula leti bhut bura kiya Yuvi ke dada ko to khub mza aa rha hai 🎉 agli story ka intjaar karenge jaldi dikha diya kro always be happy 🌹

  • @PalSingh-jo2lf
    @PalSingh-jo2lf 4 місяці тому +2

    ਕਾਲ਼ਾ ਨਾਗ ਤੇ ਗੋਰੀ ਨਾਗਣੀ

  • @Amandeepkaur-rx7xd
    @Amandeepkaur-rx7xd 4 місяці тому +4

    ਬੁੱਢਾ ਸਭ ਦਾ ਇੰਤਜਾਮ ਕਰੀ ਬੈਠਾ ਇਹਦਾ ਇੰਤਜਾਮ ਕਿਉ ਨੀ ਕਰਦਾ ਕੋਈ ☹️😡

  • @SimranSingh-zx4wj
    @SimranSingh-zx4wj 4 місяці тому +4

    ਪਤਾ ਨਹੀਂ ਕਿੰਨੇ ਕੁ ਪੁੱਤ ਮਰਾਏ ਹੋਣੇ ਆ ਇਹੋ ਜਿਹੀਆਂ ਜਨਾਨੀਆਂ ਕਨੇਡਾ ਜਾਣ ਪਿੱਛੇ

  • @GurpreetSingh-fq7di
    @GurpreetSingh-fq7di 4 місяці тому

    Very nice video brother always your videos superb and your all team members work awesome 👍🌹❤️🙏🙏

  • @ponam-t8b
    @ponam-t8b 4 місяці тому

    Nice aa ji❤❤❤

  • @VeersinghDhaliwal-nu4nr
    @VeersinghDhaliwal-nu4nr 4 місяці тому +3

    Very very nice video karni didi ❤❤❤🎉🎉🎉🎉

  • @DeepSidhu-re6tz
    @DeepSidhu-re6tz 4 місяці тому +1

    ਜਦੋਂ ਮੁਢ ਹੀ ਸਹੀ ਨਹੀਂ ਘਰ ਕਿਵੇਂ ਤਰੱਕੀ ਕਰੇ ਉਲਟੀ ਵਾੜ ਖੇਤ ਕੋ ਖਾਏ

  • @kinnidhillon1299
    @kinnidhillon1299 4 місяці тому

    Very nice story ❤❤

  • @ਜਸਵੀਸੰਲਜਸਵੀਸੰਘ

    Very very Nice Video
    👍💖💞🙈👊💖💕💖💖💖💖💖💖

  • @BaldevSingh-ml8ld
    @BaldevSingh-ml8ld 4 місяці тому +3

    ਬਲਦੇਵ ਸਿੰਘ ਵੜੈਚ ਸੂਲੇਮ ਪੂਰ ਗੂਹਲਾ ਬਹੁਤ ਵਧੀਆ ਵੀਡੀਓ ਗੂਰੀ ਮਨੂੰਤੇ ਸਾਰੀ ਟੀਮ ਬਹੂਤ ਵਧੀਆ ਕੰਮ ਕਰ zਰਹੀ ੲਏ

  • @SukhpreetKauruppal
    @SukhpreetKauruppal 4 місяці тому +3

    Very nice video 👍🏽👍🏽❤️❤️

  • @sidhusiblings385
    @sidhusiblings385 4 місяці тому +3

    ਬਹੁਤ ਵਧੀਆ ਵਿਡੀਉ ਹੇ ਗੁਰੀ ਬਾਈ ਕਿਰਨ ਗਲਤ ਕਰੂ ਕਹਾਣੀ ਠੀਕ ਹੋ ਸਾਰੀ ਟੀਮ ਵਧੀਆ ਸਨੀਤ ਪੂਟਾਲ ਦਾ ਬੂਮੈ ਮਰਜਾ ਵਧੀਆ ਲਗਦਾ ਬਬੂ ਦੀਆ ਗਲਾ ਕਰਨ ਢੰਗ
    ਜਸਨੂਰ ਰਣਵੀਰ ਤਰਨਪ੍ਰੀਤ ਪਿੰਡ ਕਲਾਲਾ ਜਿਲਾ ਬਰਨਾਲਾ

  • @balveerkaur3010
    @balveerkaur3010 4 місяці тому +1

    ਜੋ ਵੀ ਬੇਟਾ ਤੇਰੇ ਦਾਦੇ ਨੇ ਤਾਂ ਦਾਦੀ ਨਹੀਂ ਤਰਿਆ ਜੋ ਕਰਿਆ ਤੇਰੇ ਦਾਦੇ ਦੇ ਕੰਡੇ ਬੀਜੇ ਹੋਏ ਨੇ ਕਿਰਨਾਂ ਨੂੰ ਭੇਜਣ ਵਾਲੇ ਉਹੀ ਨੇ ਬਾਹਰ ਦਾਦੇ ਨੇ ਹੀ ਕਰਨਾ ਨੂੰ ਮਨਾ ਕੀਤਾ ਵੀ ਤੂੰ ਗੱਲ ਨਹੀਂ ਕਰਨੀ ਨਾ ਨਾਲ

  • @JasnoorKaur-uu1yw
    @JasnoorKaur-uu1yw 4 місяці тому

    Very nice and very beautiful natak ❤️👌👍🤗🎉😊💞💖💕🌺🥰💝

  • @BoharDhillon-hw3uc
    @BoharDhillon-hw3uc 4 місяці тому +3

    Very Very nice ji 👍👍👍👍👍

  • @Cheema310
    @Cheema310 4 місяці тому +14

    ਸੱਚੀਂ ਢਿੱਡਲ ਜਾ ਰੌਲਾ ਪਾਉਂਦਾ 😂😂

  • @ReshamSingh-tm1yf
    @ReshamSingh-tm1yf 4 місяці тому +6

    ਬੁਹਤ ਵਧੀਆ ਸਟੋਰੀ ਜੀ

  • @SarwanDass-qp1pi
    @SarwanDass-qp1pi 4 місяці тому +1

    Ohhhhhhhhhhhhhhhhhhhh Bhai Guriiiiiiiiiiiiiiiiiiiiiiiiiiiiiiiiiii Semi and Banta Singh ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏

  • @JagjeetSingh-bq4og
    @JagjeetSingh-bq4og 4 місяці тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @GhumaanSaab-j5c
    @GhumaanSaab-j5c 4 місяці тому +12

    ਆਹ ਚੌਰੇ ਨੂੰ ਖ਼ੁਸ਼ੀਆਂ ਮਨਾਓਂਦੇ ਨੂੰ ਸ਼ਰਮ ਨੂੰ ਆਉਂਦੀ

  • @SimranSingh-zx4wj
    @SimranSingh-zx4wj 4 місяці тому +1

    ਮਨੂੰ ਸਕੀਮ ਲਾ ਕੇ ਕੋਈ ਬੁੜੀ ਜੀ ਦਾ ਸਿਰ ਪਾੜਦੇ 😅

  • @parmdhaliwal3677
    @parmdhaliwal3677 4 місяці тому +1

    Very nice 👌👌👌👌

  • @SandipDhillon-PB46Vall
    @SandipDhillon-PB46Vall 4 місяці тому

    ❤ ❤ ਬਹੁਤ ਵਧੀਆ ਜੀ ❤ ❤

  • @IQBALBHATTI-l8n
    @IQBALBHATTI-l8n 4 місяці тому

    Paa ji reply karn da Boht shukria ji ❤from Iqbal bhatti lahore pakistan punjab❤❤❤❤❤🎉🎉🎉🎉🎉🎉

  • @jaspalsingh394
    @jaspalsingh394 4 місяці тому +2

    JASPAL🙏🙏🙏🥊

  • @ShwetaSharma-fi1wy
    @ShwetaSharma-fi1wy 4 місяці тому

    Nice video ji

  • @narangsingh8329
    @narangsingh8329 4 місяці тому

    Boht wadia vedio boht wadia acting👌👌👍👍

  • @IQBALBHATTI-l8n
    @IQBALBHATTI-l8n 4 місяці тому +1

    Very good story he paa ji ❤from Iqbal bhatti lahore punjab pakistan❤❤❤

  • @manjeetkaur949
    @manjeetkaur949 4 місяці тому +13

    ਬਹੁਤ ਵਧੀਆ ਕਹਾਣੀ ❤❤❤❤ਮਨਜੀਤ ਕੌਰ ਘਨੌਰੀ ਕਲਾਂ

    • @gurpreetchahal4119
      @gurpreetchahal4119 4 місяці тому +1

      Sare episode e vadia ne 👍👍pind ghanauri kalan

  • @kaurbrar5463
    @kaurbrar5463 4 місяці тому +3

    Fantastic ❤

  • @Surinderkaur-en4rx
    @Surinderkaur-en4rx 4 місяці тому

    ਗੋਰੀ ਗੁਰੀ ਕਿਰਨਾਂ ਨੇ ਤਾਂ ਤੁਹਾਡੇ ਨਾਲ ਉਹੀ ਕੀਤੀ ਇਹ ਨਹੀਂ ਹੁਣ ਡਾਹ ਦਿੰਦੀ ਇਹਦੇ ਪਿਉ ਨੂੰ ਪੁਲਿਸ ਨੂੰ ਚੁਕਾ ਦਿਓ ਫਿਰ ਕੋਈ ਹੀਲਾ ਬਣੂਗਾ ਨਹੀਂ ਕੇਸ ਘਰ ਦਿਓ

  • @SatnamDhuleta
    @SatnamDhuleta 4 місяці тому +9

    ਬੁੜੇ‌ ਦੀ ਐਕਟਿੰਗ ਨੇ ਤਾਂ ਅੱਤ ਕਰਤੀ

  • @Gagan12152
    @Gagan12152 4 місяці тому

    Very nice Episode ❤️

  • @jarnailsingh4167
    @jarnailsingh4167 4 місяці тому

    Guri good massege ❤❤❤❤❤❤❤

  • @SandeepKaur-zk3el
    @SandeepKaur-zk3el 4 місяці тому +5

    Kirana ne bahut Galt kita bharosa todiya saara da

  • @krishnachuhankrishna-np6uz
    @krishnachuhankrishna-np6uz 4 місяці тому +1

    Very very nice video Shiksha milati Hai Soch samajhkar Kisi per itwar karo 🙏

  • @ManjitKaur-st8yw
    @ManjitKaur-st8yw 4 місяці тому +5

    ਯੂਵੀ। ਕਿਰਨਾਂ।ਧੋਕਾ।ਦੂਆ।ਗੀ

  • @GurpreetKaur-yx7uv
    @GurpreetKaur-yx7uv 4 місяці тому +3

    Very nice story God bless

  • @SandipKaur-s8c
    @SandipKaur-s8c 4 місяці тому +12

    ਅੱਗੇ ਆਲੀ ਘੜੀ ਵੀ ਨਾਲ ਦੀ ਦੁਖਾਂ ਦਹੋ ਜੀ

  • @Samarsidhu594
    @Samarsidhu594 4 місяці тому +1

    ਪਿੱਛੇ ਕਾਂ ਬੈਠਾ ਕਿੰਨੇ ਟਾਈਮ ਬਾਅਦ ਦੇਖਿਆ 😮

  • @gurman111
    @gurman111 4 місяці тому

    Very nice 😂😂😂

  • @Kuljeet710
    @Kuljeet710 4 місяці тому +1

    Very nice vedo kuljit Kaur roomi

  • @satpalpali4267
    @satpalpali4267 4 місяці тому

    Very nice video
    Pali Malaysia to

  • @apsingh991
    @apsingh991 4 місяці тому +1

    Hun babbu apni kudi nu phone kr k gl kru fer ptta lggu k kirna ohdi friend aa oh kudi hi raste pau juvi nu

  • @Sukhmanjeet_kaur
    @Sukhmanjeet_kaur 4 місяці тому +6

    Very nice video didi ji

  • @GurpreetKaur-o1s2w
    @GurpreetKaur-o1s2w 4 місяці тому

    Nice vdo ji❤

  • @HarbhajanKaur-mo5oe
    @HarbhajanKaur-mo5oe 4 місяці тому

    Very nice video ji 👌 Harbhajan kaur punjkula to 👌

  • @ManjinderKaur-k1q
    @ManjinderKaur-k1q 4 місяці тому +1

    ਬਹੁਤ ਵਧੀਆ ਵੀਡਿਓ ❤❤

  • @manvirkaur2047
    @manvirkaur2047 4 місяці тому

    Bhout vdia story a👌❤

  • @seemabansal1671
    @seemabansal1671 4 місяці тому

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @kulvinderkaur316
    @kulvinderkaur316 4 місяці тому +1

    Bhut bdiya jatt speed 🎉

  • @satnamkaur2435
    @satnamkaur2435 4 місяці тому +12

    ਕੀ ਬੁੜੇ ਵਾਸਤੇ ਕੋਈ ਕਨੂੰਨ ਨੀ ਬਣਿਆ

  • @JaspinderkaurSandhu-sh5nm
    @JaspinderkaurSandhu-sh5nm 4 місяці тому +1

    Guri ❤ video bahut vadiea aa ❤❤❤

  • @MalkeetSingh-sr3ec
    @MalkeetSingh-sr3ec 4 місяці тому +2

    Nice

  • @Grewal_2024
    @Grewal_2024 4 місяці тому +3

    😊😊😊

  • @kjgaming1066
    @kjgaming1066 3 місяці тому

    Guri gate se bahr ja kr to dekho kure k dher par baithi milegi bs video me hi canada bta rhi hai😂😂😂😂😂

  • @BaljeetkaurGill-q1t
    @BaljeetkaurGill-q1t 4 місяці тому

    Akshara story the villain najarandaaz kar de de han. Pravin d roll karna bahut mushkil hai. Gurudev Papa ne bahut badhiya roll nibhaya hai