Sucha Soorma (Full Video) | Ranjit Bawa | Latest Punjabi Song 2021

Поділитися
Вставка
  • Опубліковано 11 чер 2021
  • Song: Sucha Soorma
    Singer: Ranjit Bawa
    Lyrcis/Composer: Charan Likhri
    Music: Ustad Charanjit Ahuja Saab Ji
    Recorded Mixed & Mastered by Pankaj Ahuja @Sangeetika Studios,Mohali.
    Programmed by Sarang Ahuja & Pankaj Ahuja
    Video: Dhiman Productions
    Poster: Sweet Chilli
    Project By- Shamsher singh ( Shera Hundal )
    Online Promotion: Baaj Media
    Label: Ranjit Bawa
    Digitally Powered By - Bull18 [ / bull18network ]

КОМЕНТАРІ • 4,9 тис.

  • @RanjitBawa
    @RanjitBawa  3 роки тому +2518

    ਕਤਲਾਂ ਦਾ ਲੈ ਕੇ ਰੁੱਕਾ
    ਛਾਉਣੀ ਤੋਂ ਚੜਿਆਂ ਸੁੱਚਾ 🙏🏻🙏🏻💣
    ਚਰਨ ਲਿਖਾਰੀ ਦੀ ਕਲਮ ਤੇ ਉਸਤਾਦ ਚਰਨਜੀਤ ਅਹੂਜਾ ਸਾਬ ਦਾ ਸੰਗੀਤ ਤੇ ਦਾਸ ਦੀ ਅਵਾਜ 🙏🏻 ਰੌਂਗਟੇ ਖੜੇ ਕਰਦੂ ਗੀਤ ਸੁੱਚਾ ਸੂਰਮਾਂ 🙏🏻🙏🏻🙏🏻

    • @maankaur__
      @maankaur__ 3 роки тому +15

      🙏🙏

    • @HappySingh-vn3xk
      @HappySingh-vn3xk 3 роки тому +14

      bai moosewalla nll song kro plzz🙏🙏

    • @harmanbrar6622
      @harmanbrar6622 3 роки тому +9

      Wah Bhaji sira lata 👌

    • @Singh_mani.99
      @Singh_mani.99 3 роки тому +17

      ਏਸੇ ਕਰਕੇ ਵੀਰੇ ਦਿਲੋਂ ਫੈਂਨ ਆਂ ਤੁਹਾਡੇ Love You Veere All Time Favourite 🎤 🎶 Singer 💕😍🥰

    • @Sirra_Tv
      @Sirra_Tv 3 роки тому +1

      💯💯❤

  • @AmanDeep-fi3qt
    @AmanDeep-fi3qt 3 роки тому +91

    ਬਾਈ ਚਰਨ ਲਿਖਾਰੀ ਲਈ ਇੱਕ ਲਾਇਕ🙏❤

  • @satpalsinghsatpalsingh8095
    @satpalsinghsatpalsingh8095 2 роки тому +3

    ਚਰਨ ਲਿਖਾਰੀ ਵੀਰ ਦੀ ਵੱਧ ਤੋਂ ਵੱਧ ਮਦੱਦ ਕਰਨੀ ਚਾਹੀਦੀ ਹੈ ਬਹੁਤ ਬਹੁਤ ਸੋਹਣਾ ਲਿਖਿਆ ਜੀ 💕🙏🏻🙏🏻✍️✍️

  • @gurdeepsingh-rx3ye
    @gurdeepsingh-rx3ye 3 роки тому +1

    ਬਾਵਾ ਸ਼ੇਰ ਪੁੱਤ ਮਾਂ ਬੋਲੀ ਪੰਜਾਬੀ ਦਾ।
    ਕਿਸਾਨ ਏਕਤਾ ਜਿੰਦਾਬਾਦ।।।।।

  • @gpunjabitown6440
    @gpunjabitown6440 3 роки тому +95

    ਲਾਓ ਹਾਜਰੀ ਰਣਜੀਤ ਬਾਵਾ ਤੇ ਚਰਣ ਲਿਖਾਰੀ ਨੁੰ ਦਿਲੋ ਪਸੰਦ ਕਰਨ ਵਾਲੇ, ਮਾਲਕ ਚੜਦੀ ਕਲਾ ਬਖਸੇ

  • @gurlalgill4254
    @gurlalgill4254 3 роки тому +82

    ਬਹੁਤ ਆਏ ਬਹੁਤ ਜਾਣਿਆ ਨੇ ਆਉਣਾ
    ਪਰ ਚਰਨ ਲਿਖਾਰੀ ਦੀ ਕਲਮ ਦੀ ਰੀਸ ਨਹੀਂ ਹੋਣੀ ❤️

  • @jsphotography1990
    @jsphotography1990 3 роки тому +35

    22 ਅੱਤ ਕਰਾਤੀ ਇਹ ਆ ਲੋਕ ਗਾਇਕ 22 ਨੂੰ ਐਵਾਰਡ ਦੇਣਾ ਚਾਹੀਦਾ 22, ਬਹੁਤ ਸੁਹਣਾ ਗਾਇਆ ਤੇ ਉਸ ਤੋਂ ਵਦੀਆ ਲਿਖਤ / ਜੀਓ/👌👌👌

  • @ManinderSingh-xw1vc
    @ManinderSingh-xw1vc 3 роки тому +1

    Punjabi ਸੱਭਿਆਚਾਰ ਤਾਂ ਰਣਜੀਤ ਨੇਂ ਸਾਂਭਿਆ ਹੋਇਆ 🙏

  • @ajay_thind
    @ajay_thind 3 роки тому +108

    ਕਿਸਾਨ ਬਿਨਾਂ ਦਾਣੇ ਨਹੀਂ
    ਰਣਜੀਤ ਬਾਵਾ ਬਿਨਾਂ ਗਾਣੇ ਨਹੀਂ
    किसानों के बिना दाणे नहीं
    रणजीत बावा के बिना गाणे नहीं

  • @Maanfans777
    @Maanfans777 3 роки тому +418

    ਰਣਜੀਤ ਬਾਵਾ ਨੂੰ ਦਿਲੋਂ ਪਿਆਰ ਕਰਨ ਵਾਲੇ ਲਾਈਕ ਕਰੋ।🙏🙏👍👌

  • @sailingwithsatish
    @sailingwithsatish 3 роки тому +12

    ਗੁਰੂ ਜੀ ਮੈਨੂੰ ਤੁਹਾਡੀ 🙏🏻
    ਇਕ ਗੱਲ ਬਹੁਤ ਪਸੰਦ ਹੈ💯
    ਕੀ ਤੁਸੀ ਕੋਈ ਵੀ ਗੀਤ ਵਿੱਚ ਗਾਲ ਨਹੀਂ👌
    ਕਢਦੇ ❤️❣️

  • @khsidhu
    @khsidhu 3 роки тому +1

    ਕਿਹਨੂੰ ਕਿਹਨੂੰ ਪਸੰਦ ਆ ਜਰਾ ਖੁੱਲ ਕੇ ਦੱਸਣ ਮੈਨੂੰ ਤਾਂ ਬਹੁਤ ਪਸੰਦ ਆਇਆ।

  • @lovepreetsinghbrar6751
    @lovepreetsinghbrar6751 3 роки тому +135

    ਜੋ ਇਹ ਸੌਂਗ ਸੁਣਕੇ ਕਮੈਂਟ ਪੜ ਰਹੇ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏🙏🙏🙏

    • @SinghPB71
      @SinghPB71 3 роки тому +1

      ua-cam.com/video/ltpWA9aUxRc/v-deo.html 👍👍⚡⚡❤❤

    • @ARJAN.DHILLON.FANS.
      @ARJAN.DHILLON.FANS. 3 роки тому +1

      Same to you bro

  • @kabaddi-zq1vs
    @kabaddi-zq1vs 3 роки тому +279

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

    • @gurjasssingh0466
      @gurjasssingh0466 3 роки тому +3

      🙏🙏ਧੰਨਵਾਦ ਜੀ..ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ ਦੀ ਕਲ੍ਹਾ ਵਿਚ ਰੱਖੇ 🙏🙏

    • @satnamgill418
      @satnamgill418 3 роки тому +1

      S2U

    • @capitalgamer7456
      @capitalgamer7456 3 роки тому +2

      If you see my community post then I promise you that you can't stop laughing 🤣🥰🤣.🔥...

    • @GSsidhu_i
      @GSsidhu_i 3 роки тому

      Years ago

    • @GSsidhu_i
      @GSsidhu_i 3 роки тому

      Ki kariye pad mai v lia pr meri maa d umar lambi nhi ho sakdi kyok oh passed away from 23 years ago

  • @rajrandhawa434
    @rajrandhawa434 3 роки тому +1

    ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ💪

  • @NY-nu8ni
    @NY-nu8ni 3 роки тому +44

    ਬਾਵਿਆ ਓਏ ਵੱਡੇ ਤੇਰੇ ਭਾਗ ਨੇ!!
    ਗੀਤ ਦੇ ਸੰਗੀਤਕਾਰ ਬਣੇ #ੳਸਤਾਦ ਨੇ !!
    🖋🎤🎶👍👌✌🙏

    • @JaswinderSingh-kd1eb
      @JaswinderSingh-kd1eb 2 роки тому +1

      ਆਹੂਜਾ ਸਾਬ ਨੇ ਨਜਾਰੇ ਬੰਨੇ ਪਏ ਨੇ 👌💖

  • @gurdhian2840
    @gurdhian2840 3 роки тому +982

    ਬਾਵਾ ਤੇ ਚਰਨ ਲਿਖਾਰੀ ਨੂੰ ਪਿਆਰ ਕਰਨ ਵਾਲੇ ਲਾਵੋ ਹਾਜਰੀ 👍

  • @ritejgaba
    @ritejgaba 3 роки тому +5

    ਵਾਹ, ਕਿੰਨਾ ਅੱਗ ਲਿਖਿਆ...
    ਕੋਈ ਤੋੜ ਨਹੀਂ ਅੱਜ ਦੇ ਟਾਈਮ ਚ
    ਚਰਨ ਲਿਖਾਰੀ
    ਤੇ ਬਾਵੇ ਬਾਈ ਦਾ

  • @kavgrewal8799
    @kavgrewal8799 3 роки тому +46

    ਇਹ ਹੁੰਦਾ ਗੀਤ ਚ ਗੀਤ ਦਾ ਹੋਣਾ , ਆਵਾਜ਼ , ਅਲਫ਼ਾਜ਼ , ਸੰਗੀਤ , ਮਨ ਖ਼ੁਸ ਹੋਇਆ ਸੰਗੀਤ ਸਮਰਾਟ ਜਨਾਬ " ਚਰਨਜੀਤ ਆਹੂਜਾ " ਦੇ ਸੰਗੀਤਬੱਧ ਕੀਤੇ ਗੀਤ ਨੂੰ ਸੁਣ ਕੇ... ਚਰਨ ਲਿਖਾਰੀ ਜਿਉਂਦਾ ਵੱਸਦਾ ਰਹਿ ਮਿੱਤਰਾ , ❤️

  • @sukhikaushal
    @sukhikaushal 3 роки тому +19

    ਸ਼ੁਕਰ ਆ ਕੋਈ ਤਾਂ ਇਹੋ ਜਿਹਾ ਕੁਝ ਗਾ ਰਿਹਾ,
    ਬਹੁਤ ਖੂਬ ਬਾਵਾ ਸਾਬ।
    ਉਮੀਦ ਆ ਕੇ ਅੱਗੇ ਵੀ ਇਹੋ ਜਿਆ ਕੁਝ ਸੁਨਣ ਨੂੰ ਮਿਲਦਾ ਰਹੂਗਾ

  • @dhillonsaab1010
    @dhillonsaab1010 3 роки тому +385

    ਵਿਰਸੇ ਨੂੰ ਸਾਂਭਣ ਦਾ ਕੰਮ ਹੁਣ ਸਿਰਫ਼ ਰਣਜੀਤ ਬਾਵੇ ਦਾ ਹੀ ਨਹੀਂ ਹੈ। ਆਪਾ ਨੂੰ ਵੀ ਸਾਥ ਦੇਣਾ ਪੈਣਾ🙏😊

    • @GurmeetSingh-nb9eo
      @GurmeetSingh-nb9eo 3 роки тому +2

      Ryt

    • @writers_topic
      @writers_topic 3 роки тому +11

      ਚਰਨ ਲਿਖਾਰੀ ਨੂੰ ਵੀ ਸਾਂਭ ਲਓ

    • @GurdeepSingh_1984_
      @GurdeepSingh_1984_ 3 роки тому +2

      Bilkul ji

    • @sarbgrewal143
      @sarbgrewal143 3 роки тому +5

      Sadi janta nu luch pune ya fokke Hathiyar aale ganeya to bina kuj Ni chahida bs cmnta ch boln gye warna eho j songs v lakha ch like te view ch hone c

    • @videoclip926
      @videoclip926 3 роки тому +1

      Ryt

  • @HappyHappy-uu6nq
    @HappyHappy-uu6nq 3 роки тому +80

    ਸਾਨੂੰ ਸਭ ਨੂੰ ਮਿਲਕੇ 1 ਲੱਖ ਤੋਂ ਵੱਧ ਰੁੱਖ 🌲🌳🌴 ਲਗਾਉਣੇ ਚਾਹੀਦੇ ਨੇ

    • @capitalgamer7456
      @capitalgamer7456 3 роки тому +1

      If you see my community post then I promise you that you can't stop laughing 🤣🥰🤣.😂..

    • @akashatwal6663
      @akashatwal6663 3 роки тому

      Yes

  • @user-ut6gu6sy1q
    @user-ut6gu6sy1q 6 місяців тому

    ਚਰਨ ਵੀਰ ਅਤੇ ਬਾਵੇ ਵੀਰ ਦੀ ਕੋਈ ਰੀਸ ਨੀ । ਵਾਹਿਗੁਰੂ ਤਰੱਕੀ ਬਖਸੇ ਵੀਰਾ ਨੂੰ 🙏🙏

  • @bramptonaale3549
    @bramptonaale3549 3 роки тому +2

    Kinne Kinne bina sune hi like krta 💓💓💓💓mitti da BAWA💓💓💓

  • @Harwinder_Akhara
    @Harwinder_Akhara 3 роки тому +34

    ਭਾਵੇਂ ਚਿਰ ਬਾਅਦ ਹਾਜ਼ਰੀ ਲਵਾਈ ਆ
    ਪਰ ਓਹੀ ਰੰਗ, ਕਲਮ ਦਾ ਮਿਆਰ ਬਰਕਰਾਰ ਰੱਖਦੇ ਹੋਏ
    ਚਰਨ ਲਿਖਾਰੀ ਬਾਕਮਾਲ ਗੀਤ ,
    ਮੁਬਾਰਕ ਰਣਜੀਤ ਬਾਵਾ ਵੀਰ ਤੇ ਪੂਰੀ ਟੀਮ

  • @babbudhillon8006
    @babbudhillon8006 3 роки тому +95

    ਕ਼ਲਮ ਤੋਂ ਰੋਟੀ ਖਾਂਦਾ ਨੀ
    ਦੇਣ ਗੀਤ ਕਿਸੇ ਕੋਲ ਜਾਂਦਾ ਨੀ
    ਫਿਰ ਵੀ ਦੁਨੀਆਂ ਪਈ ਖਿਲਰੀ ਨੀ
    ਗੀਤਕਾਰੀ ਵਿਚ ਇਕ ਨਾਮ ਹੈ ਚਰਨ ਲਿਖਾਰੀ ਨੀ

  • @sahotaphotography5962
    @sahotaphotography5962 3 роки тому +1

    ਬਾਵਾ ਵੀਰ ਵੀ ਸਾਡੇ ਮਾਝੇ ਦਾ ਤੇ ਚਰਨ ਲਿਖਾਰੀ ਵੀ ਦੋਵੇ ਮਾਝੇ ਦੀ ਸ਼ਾਨ ਵਾ ਮਾਲਿਕ ਚੱੜਦੀ ਕਲਾ ਚ ਰੱਖੇ ਦੋਵਾ ਨੂੰ

  • @rkbashal
    @rkbashal 3 роки тому +10

    Glad that today’s singers know and give respect to Ustad Charanjit Ahuja sahab and Charan Likhari ji 🙏

  • @sukhjinderthind2903
    @sukhjinderthind2903 3 роки тому +115

    ਰਣਜੀਤ ਬਾਵਾ ਹੀਰਾ ਬੰਦਾ 💎 … ਕੋਈ ਤੋੜ ਨੀ 🙏

    • @HackTricks
      @HackTricks 3 роки тому

      ua-cam.com/video/unvjEsOGe98/v-deo.html

    • @talwindersingh617
      @talwindersingh617 3 роки тому

      ua-cam.com/video/bS3rcElSLRo/v-deo.html

  • @mr.dhinder.2322
    @mr.dhinder.2322 3 роки тому +51

    *ਸਾਡਾ ਵੀਰ ਚਰਨ ਲਿਖਾਰੀ ਜੋਰਦਾਰ ਤਾੜੀ* 📝 🔥❤🙏
    *ਸਾਡਾ ਵੀਰ ਰਣਜੀਤ ਬਾਵਾ ਲਾਵੀੲ ਸਟੇਜ ਤੇ ਗਾੳੁਣ ਦਾ ਬਾਦਸ਼ਾਹ* 🎤🔥 🙏❤

  • @kamalJeet-wp5re
    @kamalJeet-wp5re 3 роки тому +1

    ਬਾਵਾ ਜੀ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ 🙏🙏🙏🙏🙏

  • @harpindersingh176
    @harpindersingh176 3 роки тому +2

    ਮੇਰੀ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵਿੱਚ ਨਾਮ ਆਉਂਦਾ ਬਾਵੇ ਵੀਰ ਦਾ। ਜੁਗ ਜੁਗ ਜੀ🙏🙏

  • @amandeepgrewal1659
    @amandeepgrewal1659 3 роки тому +96

    Ranjit bawa is the real singer in our punjabi industry...... he's not a studio singer ❤❤❤❤ blesssss you bro

  • @Behl42.
    @Behl42. 3 роки тому +57

    ਇਸ ਬੰਦੇ ਦੀ ਗਾਇਕੀ ਬਾ-ਕਮਾਲ🔥🔥
    ਕਦੇ ਨਹੀਂ ਲੱਚਰਰਤਾ ਦੇਖੀ ਬਾਵੇ ਦੇ ਗਾਣੇ ਚ💯✔️
    ਜਿਉਂਦਾ ਰਹਿ ਵੀਰ

    • @ShotPRO139
      @ShotPRO139 3 роки тому

      I guess i saw in babbu maan’s song

  • @yadwindersingh8862
    @yadwindersingh8862 3 роки тому +1

    ਸੰਗੀਤ ਸਮਰਾਟ ਅਹੂਜਾ ਸਾਬ੍ਹ ਵਰਗਾ ਸੰਗੀਤਕਾਰ ਵੀ ਜੰਮਣਾ ਨੀ ਕੌਈ 🎹🎙🎧🥁🎻🎺🎵 ,ਕੌਈ ਨੀ ਮਿਊਜ਼ਿਕ ਦੇ ਸਕਦਾ ਇਹਨਾਂ ਨਾਲ ਦਾ ।।

  • @deepkalra8086
    @deepkalra8086 3 роки тому

    ਰਣਜੀਤ ਬਾਵਾ ਵੀਰ ਤੇਰੇ ਗਾਣੇ ਆਉਣ ਦੀ ਉਡੀਕ ਰਹਿੰਦੀ ਹੈ ਕਿਉਂਕਿ ਇੱਕ ਇੱਕ ਬੋਲ ਸੱਚ ਹੁੰਦਾ ਕਈ ਵਾਰ ਰੋਣਾ ਵੀ ਆਉਂਦਾ ਹੈ ਤੇ ਕਈ ਵਾਰ ਮਾਣ ਵੀ ਹੁੰਦਾ ਹੈ 🙏🙏

  • @gurdhian2840
    @gurdhian2840 3 роки тому +164

    ਬਾਵਾ ਅਸਲ ਪੰਜਾਬ ਦੇ ਗੀਤ ਗਾਉਂਦਾ ਹੈ ।❤️❤️

  • @simransandhusandhu9432
    @simransandhusandhu9432 3 роки тому +52

    ਵੀਰ ਜੀ ਬੇਨਤੀ ਹੈ ਕਿ ਚਰਨ ਲਿਖਾਰੀ ਨੂੰ ਸਾਂਭ ਲਾਉ 🙏🙏🙏#bawa#ਚਰਨ ਲਿਖ਼ਾਰੀ # legends 🔥🔥🔥

  • @gsbawa4904
    @gsbawa4904 3 роки тому +32

    ਬਹੁਤ ਵਧੀਆ ਗਾਣਾ ਗਾਇਆ ਤੇ ਲਿਖਆ ਅੱਜ ਮੈ ਗੱਡੀ ਚੋ ਲਾ ਕੇ ਟਾਉਣ ਗੇੜੀ ਲਾਈ 👍👍👍👍👍

  • @pbxgaming839
    @pbxgaming839 3 роки тому +13

    ਚਰਨ ਲਿਖਾਰੀ ਕੋਕੇ ਲੋਂਦਾ।।❤️🙏

  • @jeetsingh8144
    @jeetsingh8144 3 роки тому +139

    ਇਹ ਨੇ ਕਲਮਾਂ ਤੇ ਆਵਾਜ਼ਾਂ ,, ਮਹੀਨੇ ਚ 30 ਗੀਤ ਭਾਵੇਂ ਨਾਂ ਆਉਣ ਇਹੋ ਜਿਹਾ ਇੱਕ ਈ ਮਹੀਨਾ ਪੂਰਾ ਚਲਾਉਣ ਨੂੰ ਜੀ ਕਰਦਾ ❤️❤️ ਬਹੁਤ ਵਧੀਆ ਬਾਵੇ ਤੇ ਚਰਨ ਵੀਰ🙏

  • @sukhvindersingh1361
    @sukhvindersingh1361 3 роки тому +77

    ਜਿਉਂਦਾ ਰਹ ਮਿੱਟੀ ਦਿਆ ਬਾਵਿਆ ਤੇਰੇ ਵਰਗੀ ਗਾਇਕੀ ਕੋਈ ਨਹੀਂ ਕਰ ਸਕਦਾ❤️❤️❤️

  • @lakhveersinghgill4807
    @lakhveersinghgill4807 3 роки тому +1

    Very good Song Veerji ਰਣਜੀਤ ਬਾਵਾ ਨਜ਼ਾਰਾ ਲਿਆ ਤਾ ਦਿਲ ਬਾਗ਼ੋਂ ਬਾਗ ਹੋ ਗਿਆ ਘੁਕਰ ਸੁਣ ਕੇ ਬਲਬੀਰੋ ਕਿਧਰ ਭੁਜੰਗੀ

  • @Kalirana_00
    @Kalirana_00 3 роки тому +13

    *ਆਹੂਜਾ ਸਾਬ* ਦਾ ਸੰਗੀਤ 🔥🔥

  • @HarmanSingh-im5mc
    @HarmanSingh-im5mc 3 роки тому +46

    3 ਘੰਟੇ ਚ 1047000 ਵਿਊਸ
    ਬੱਲੇ ਬੱਲੇ ਨਾ ਭੇਡ ਚਾਲ ਨਾ ਫੁਕਰੀ
    ਗੁਡ ਜੱਟਾ ਖਿੱਚ ਕੇ ਰੱਖ !

  • @Lakhakaler864
    @Lakhakaler864 3 роки тому +83

    ਵਾਹ ਜੀ ਵਾਹ, , , ,
    ਬਾਵੇ ਦੀ ਵਾਜ,
    ਚੰਨੀ ਦਾ ਸਾਜ,
    ਚਰਨ ਦੀ ਕਲਮ
    ਹੈ ਕਢਦੀ ਭਰਮ,
    ਸਾਨੀ ਕੋਈ ਲਭਦਾ ਨੀ
    ਤਿੰਨਾਂ ਬਿਨ ਖਾੜਾ ਮਿਤਰੋ ਕਦੇ ਵੀ ਫਬਦਾ ਨੀ ! ! !

  • @Parveendugg
    @Parveendugg 3 роки тому +1

    ਚਰਨ ਲਿਖਾਰੀ ਦੀ ਕਲਮ ਨੂੰ ਸੋ ਸੋ ਵਾਰ ਸਲਾਮ

  • @kamalpreet812
    @kamalpreet812 3 роки тому +2

    ਆਵਾਜ਼ ਦੇਖਲੋ ਕਿੰਵੇਂ ਗੜ੍ਹਕਦੀ ਆਂ ਸਰਦਾਰ ਦੀ 👍👍👍👍👍👍👍👍👍

  • @preetmavi3410
    @preetmavi3410 3 роки тому +54

    ਬਾਕੀ ਤਾਂ ਪਤਾ ਨਹੀਂ ਪਰ ਇਕ ਰਣਜੀਤ ਬਾਵਾ ਨਾਮ ਦਾ ਕਲਾਕਾਰ ਹੁੰਦਾ ਸੀ ਇਹ ਗੱਲਾਂ ਲੋਕ ਸਦੀਆਂ ਤੱਕ ਕਰਨਗੇ..

  • @jagdevsingh4253
    @jagdevsingh4253 3 роки тому +74

    ਵੀਰ ਕਈ ਸਾਲਾਂ ਬਾਅਦ ਉਸਤਾਦ ਆਹੂਜਾ ਸਾਬ ਦਾ ਮਊਜਿਕ ਸੁਣਨ ਮਿਲਿਆ ਬਹੁਤ ਵਧੀਆ ਲੱਗਿਆ

  • @jindgizindabad5293
    @jindgizindabad5293 3 роки тому +1

    ਇਹ ਹੁੰਦੀ, ਐ ਕਲਮ ਤੇ ਅਵਾਜ ਦੋਹਾ ਦਾ ਸੁਮੇਲ ਬਾਕਮਾਲ । ਲੋਕੀ ਪਤਾ ਨਹੀ ਅੱਜ ਕਲ ਦੀ ਮੁੰਡੀਰ ਕੀ ਯਾਰ ਸਿਧੂਮੂਸੇਵਾਲਾ ਹੋਰ ਪਤਾ ਨਹੀ ਕੀ ਕੀ, ਸੁਣ ਰਹੀ ਐ ਅੱਜ ਕਲ ਦੀ ਜਨਤਾ । ਜਿਹੜੀ ਚੀਜ ਸੁਨਈ ਐ ਉਹ ਸੁਣਦੇ ਨਹੀ ਐ।

  • @ariskaur
    @ariskaur 3 роки тому +17

    ਜਿਨ੍ਹਾਂ ਨੇ ਪੰਜਾਬੀ ਵਿਚ ਕਮੈਂਟ ਕੀਤੇ 👍🇨🇦
    ਬਹੁਤ ਵਧੀਆ ਗੀਤ ☑❤

  • @Mandeep_pb32
    @Mandeep_pb32 3 роки тому +82

    ਪੰਜਾਬ ਨੂੰ ਜ਼ਰੂਰਤ ਐ ਇਹੋ ਜਿਹੇ ਗਾਈਕਾਂ ਦੀ 🙏🏻💖 salute to bawa veer ❤️❤️

  • @agayapalkang4454
    @agayapalkang4454 3 роки тому +78

    ਕਿਸਾਨੀ ਅੰਦੋਲਨ ਦੇ ਨਾ ਲਾੲਿਕ ਕਰਕੇ ਹਾਜਰੀ ਲਗਵਾਓ#Support Farmers🚜🌾🌾❤🔥🔥👍👍👍

  • @sophiaindo6478
    @sophiaindo6478 3 роки тому +7

    ਨਾ ਪਸੰਦ ਕਰਨ ਆਲਿਆਂ ਤੇ ਆਥੂਥੂਥੂ ਆ ਯਰ ਇਸ ਤੋਂ ਬਾਅਦ ਕੁਝ ਨੀ ਸਿਰਾ ਕਰਾਇਆ ਪਿਆ ਬਾਵੇ ਵੀਰ ਨੇ 😍😍😍

  • @jasmeenkaur8980
    @jasmeenkaur8980 3 роки тому +1

    ਇਹਨੂੰ ਕਹਿੰਦੇ ਆ ਗੀਤ ਤੇ ਗਾਇਕੀ 👍👍👏👏

  • @harmansinghchahal9135
    @harmansinghchahal9135 3 роки тому +38

    ਏਹੋ ਜਿਆ ਲਿਖਣਾ ਤੇ ਗਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ।
    #ਆਪੇ ਬਣੇ ਉਸਤਾਦ ਦੂਰ ਹੀ ਚੰਗੇ 🤣🤣

  • @vakilpainterjaurkian2527
    @vakilpainterjaurkian2527 3 роки тому +93

    ਇਹਨੂੰ ਕਹਿੰਦੇ ਆ ਲਿਖਾਰੀ, ਸੰਗੀਤ ਤੇ ਹਿੱਕ ਦੇ ਜ਼ੋਰ ਦੀ ਗਾਇਕੀ,।।

  • @zaildar62
    @zaildar62 2 роки тому +1

    ਲਿਖਿਆ ਵੀ ਕਮਾਲ ਦਾ ਤੇ ਗਾਇਆ ਵੀ ਵਾ ਕਮਾਲ। ਪੂਰਾ ਜੋਸ਼ ਆ ਗਿਆ 👍

  • @manpreetbatth2635
    @manpreetbatth2635 3 роки тому +1

    ਸੱਚੀ ਭਾਜੀ ਹੁਣ ਤੁਹਾਡੀ ਸਿਫ਼ਤ ਕਰਨ ਲਈ ਸ਼ਬਦ ਥੋੜੇ ਹੋ ਗਏ ਹਨ

  • @AmanDeep-fi3qt
    @AmanDeep-fi3qt 3 роки тому +36

    ਅਏ ਹਾਏ,ਚਰਨਜੀਤ ਅਹੂਜਾ ਸਾਹਿਬ ਜੀ, ਜੀਓ, ਇਸ ਨੂੰ ਕਹਿੰਦੇ ਹਨ ਸੰਗੀਤਕਾਰ, ਜੀਓ ਅਹੂਜਾ ਸਾਹਿਬ ਜੀ, ਨਹੀਂ ਰੀਸਾਂ, ਮੇਰੇ ਵੱਲੋਂ ਰੂਹ ਦੀਆਂ ਗਹਿਰਾਈਆਂ ਵਿੱਚੋਂ ਤੁਹਾਨੂੰ ਸਲਾਮ ,
    ਪਰਮਾਤਮਾ ਤੁਹਾਨੂੰ ਸਲਾਮਤ ਰੱਖਣ, ਤੰਦਰੁਸਤੀ ਬਖਸ਼ਿਸ਼ ਕਰਨ,
    ਲਾਜਵਾਬ,ਜੀ ਜੀਓ, ❤❤❤🙏😍

    • @user-qh1ix7ic8e
      @user-qh1ix7ic8e 3 роки тому +4

      ਸਹੀ ਕਿਹਾ
      ਕਲਮ ਬਹੁਤ ਕੁੱਝ ਕਰ ਸਕਦੀ ਆ
      ਬਹੁਤ ਵਧੀਆ ਲਿਖਦਾ ਬਾਈ

    • @TheKhella
      @TheKhella 3 роки тому +1

      nahi es waar gaun wale di gal ni sunan dyi changi traa, electronic ne changi bhalli awaaz dabb ti a

  • @kuldipbajwa8385
    @kuldipbajwa8385 3 роки тому +76

    ਪੂਰੇ ਜੋਰ ਨਾਲ ਗਾਇਆ ਬਾਵੇ ਨੇ ਚਰਨ ਲਿਖਾਰੀ ਦਾ ਲਿਖਿਆ ਬਾ ਕਮਾਲ ਤਰਜਾ ਆਹੂਜਾ ਸਾਬ ਦੀਆ

  • @mannmandeep4034
    @mannmandeep4034 3 роки тому +1

    ਲਿਖਾਰੀਆ ਤੇਰੀ ਕਲਮ ਦੇ ਮੋਹਤਾਜ ਹੋ ਗਏ ਆ, ਜੇ ਤੇਰਾ ਲਿਖਿਆ ਗਾਣਾ ਨਾ ਹੁੰਦਾ ਵਿੱਚ ਤਾਂ ਸਵਾਦ ਨਾ ਆਉਂਦਾ

  • @concernedcitizenofindia5769
    @concernedcitizenofindia5769 3 роки тому

    ਲਿਖਣ ਵਾਲਾ ਬੰਦਾ ਚਰਨ ਲਿਖਾਰੀ ਹੀਰਾ 🔥 ਅਤੇ ਗਾਉਣ ਵਾਲਾ ਰਣਜੀਤ ਬਾਵਾ ਬੰਦਾ ਸੁੱਚਾ ਮੋਤੀ। ਦੋਨੇ ਘੈਂਟ ਬੰਦੇ 👍💯💯

  • @writers_topic
    @writers_topic 3 роки тому +257

    ਸਾਂਭ ਲਓ ਪੰਜਾਬੀਓ ਚਰਨ ਲਿਖਾਰੀ , ਕਿਤੇ ਹੀਰਾ ਗਵਾਚ ਨਾ ਜਾਏ 🙏🙏

  • @goodsoul6887
    @goodsoul6887 3 роки тому +85

    ਜਦ ਤੱਕ ਬਾਵੇ ਬਾਈ ਤੇ ਜੱਸੜ ਬਾਈ ਵਰਗੇ ਅਤੇ ਹੋਰ ਚੜਦੀਕਲਾ ਵਰਗੇ ਸੁਰਮੇ ਮੁੰਡੇ ਆ ਤਾਂ ਤੱਕ ਪੰਜਾਬੀ ਗਾਇਕੀ ਪੂਰੀ ਤਰ੍ਹਾਂ ਲੱਚਰ ਨੀ ਹੋ ਸਕਦੀ❤️❤️❤️😘😘

    • @talwindersingh617
      @talwindersingh617 3 роки тому

      ua-cam.com/video/bS3rcElSLRo/v-deo.html

    • @jasmeetsingh4952
      @jasmeetsingh4952 3 роки тому +4

      Jassar te bawa ajj de mahan singer ne.

    • @MissKaur685
      @MissKaur685 3 роки тому +1

      pahila sanu apne ghar vch nangiya nachdiya kudhiya rokniya peniya.. bohat gand payea hoyea ehna ne...

    • @goodsoul6887
      @goodsoul6887 3 роки тому

      @@MissKaur685 shi gl aa ji.par ohna vacharia da v koi ksur ni..uhna nu ehni mat ni.. ki likes di piche mai ki kri jani aa.. ksur ohna de mapeya da.. je ohna dseya hunda ki.. sikhi sidak hunda Ki..chotte chotte bacheya de totte kar k.. ohda har bnake ohna de mava de gal ch paya.. par ohna sikhi ni chaddi.. ta shyd oh hat Jan.. baki baba ji ne ap hi sab karna.. oh chaun ta ki ni kar sakde.. nale hun ta kalyug pura sirre te aa.. jihno oh rakhuga ohi bachuga..🙏🏻❤️

    • @goodsoul6887
      @goodsoul6887 3 роки тому +1

      @@jasmeetsingh4952 hnji bai ji .. ❤️👍🏻

  • @rituvasudev7469
    @rituvasudev7469 3 роки тому

    ਸੱਭਿਆਚਾਰ ਦਾ ਵਾਰਿਸ ਤੇ ਸਾਡੇ ਵਿਰਸੇ ਨੂੰ ਸਾਂਭ ਕੇ ਰੱਖਣ ਵਾਲ਼ਾ ਹੀਰਾ ਚਰਨ ਲਿਖਾਰੀ 💕💕

  • @JaspreetKaur-yo7cf
    @JaspreetKaur-yo7cf 3 роки тому +37

    ਜਿਊਂਦਾ ਵੱਸਦਾ ਰਹੇ ਬਾਵਾ ਵੀਰ ਜੋ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ ਕਰਦਾ ਹੈ।👍👍👍

  • @Mandeepsingh-qu1ir
    @Mandeepsingh-qu1ir 3 роки тому +29

    ☬ਸੱਡੀ ਮਾਂ ਬੋਲੀ ਨੂੰ ਫੈਰ ਤੋ ਉਪਰ ਲੈ ਕੇ ਆਉਣ ਵਾਲਾ ਸੱਡੈ ਪੰਜਾਬ ਦਾ ਹੀਰਾ ਮੇਰਾ ਸੋਹਣਾ ਵੀਰ ਰਣਜੀਤ ਬਾਵਾ ☬

  • @ranjitsinghbatth6019
    @ranjitsinghbatth6019 3 роки тому +3

    ਅੱਜ ਮੈਂ ਆਪਣੇ 605 ਤੇ 12 ਘੰਟੇ ਤੱਕ ਚਲਾਇਅਾ ਲਵ ਯੂ ਵੀਰੇ ਤੇਰੇ ਵਰਗਾ ਗਾਇਕ ਕੋਈ ਨਹੀਂ

  • @gopigill3344
    @gopigill3344 3 роки тому +1

    ਚਰਨ ਲਿਖਾਰੀ ਲਈ ਲਾਇਕ ਕਰੋ

  • @PaviSaidoke
    @PaviSaidoke 3 роки тому +438

    ਸਾਂਭ ਲਓ ਪੰਜਾਬੀਓ ਚਰਨ ਲਿਖਾਰੀ , ਕਿਤੇ ਹੀਰਾ ਗਵਾਚ ਨਾਂ ਜਾਵੇ ❤️

  • @ajaypalsinghbhullar4252
    @ajaypalsinghbhullar4252 3 роки тому +103

    ਜਿਓੰਦਾ ਰਹਿ ਵੀਰ ਇਕ ਤਾ ਸੁਚਾ ਗਾਇਕ ਸਾਡੇ ਕੋਲ ਵੀ ਆ ਕਹਿ ਤਾ ਸਕਦੇ . ਗਾਇਕੀ ਦਾ ਸੁਚਾ ਬਾਵਾ 🙏🙏🙏🙏

  • @gurindersingh4871
    @gurindersingh4871 3 роки тому +7

    ਵਾਹ ਵੱਡੇ ਵੀਰ 🙏🏻🙏🏻😊😊 ਕਿਆ ਬਾਤ ਆ
    ਚਰਨ ਲਿਖਾਰੀ ਨੇ ਵੀ ਅੱਤ ਕਰਾਤੀ 👌🏻👌🏻🤘🏻

  • @dalvirsingh3333
    @dalvirsingh3333 2 роки тому +2

    Sat shri akal ji , charan Likhari di kalam te Ranjit Bawa di Awaaj BAKAMAL 🙏

  • @prabhbal3089
    @prabhbal3089 3 роки тому +66

    ਸਾਰੇ ਕੁਮਿੰਟ ਪੰਜਾਬੀ ਚ ਨੇ ਬਹੁਤ ਵਧੀਆ ਲੱਗਿਆ ਵੇਖ ਕੇ👌🏻❤💪🏻

    • @5_Aab1313Sra
      @5_Aab1313Sra 3 роки тому +3

      ਸਹੀ ਗੱਲ ਵੀਰ 👌🙏👏

    • @Ra-mu7bo
      @Ra-mu7bo 3 роки тому +1

      ਬਹੁਤ vadia

    • @jattrisky7368
      @jattrisky7368 3 роки тому +1

      ਲੱਖੇ ਬਾਈ ਦਾ ਅਸਰ ਹੋ ਰਿਹਾ ਪੰਜਾਬੀ ਮਾ ਬੋਲੀ ਜਿਦਾਬਾਦ

    • @GurvinderSingh-tu7uc
      @GurvinderSingh-tu7uc 3 роки тому +1

      ਗੁਰਮੁਖਿ ਯ ਪੰਜਾਬੀ??

  • @guruek-one1539
    @guruek-one1539 3 роки тому +39

    ਬਾਵੇ ਬਾਈ ਦੀ ਅਵਾਜ ਨੂੰ ਸਲਾਮ ਆ
    ਚਰਨ ਲਿਖਾਰੀ ਦੀ ਕਲਮ ਦੇ ਗੁਲਾਮ ਹਾ

  • @officialbabbumaan5653
    @officialbabbumaan5653 3 роки тому

    awdi maa lyi like jo jo pyar krde aa awdi maa nu

  • @Gurindersingh-uz5xf
    @Gurindersingh-uz5xf 3 роки тому +2

    ਇਹ ਹੁੰਦੀ ਆ ਹਿੱਕ-ਜ਼ੋਰ ਦੀ ਗਾਇਕੀ 👌👌👌👌🔥🔥🔥

  • @user-fh5tr3mq3p
    @user-fh5tr3mq3p 3 роки тому +7

    ਚਰਨ ਲਿਖਾਰੀ ,ਸਾਬ ਤੇ ਬਾਵੇ ਸਾਬ ਨੂੰ ਸਲੂਟ। ਆ

  • @actermodalartistswritterpu2842
    @actermodalartistswritterpu2842 3 роки тому +19

    ਚਰਨ ਲਿਖਾਰੀ ਤੇ ਰਣਜੀਤ ਬਾਵੇ ਵੀਰੇ ਲਈ like ਤਾਂ ਬਣ ਦਾ ਯਾਰੋ ਵਾਹਗੁਰੂ ਜੀ ਸਬ ਨੂੰ ਖੁਸ਼ ਰੱਖੇ🙏🙏

  • @babbumaanustaadkaranaujla3729
    @babbumaanustaadkaranaujla3729 3 роки тому

    ਬਹੁਤ ਹੀ ਸੋਹਣੀ
    ਧਾਰਮਿਕ ਗੀਤ ਦੀ ਵੀਡੀਉ ਆ ਰਹੀ 22 ਬੱਬੂ ਮਾਨ ਵੱਲੋ
    🙏🙏🙏

  • @mehakpreetkaur5917
    @mehakpreetkaur5917 3 роки тому +4

    Jdo bawa saab da song aunda ek alag kushi ande a
    Kyuki pta hunda ek sachyai wala geet fr aa geya
    Roohh Kush ho jande ganne sun k
    Love u sir 💖
    Stay blessed and always sing postive
    U r my favourite singer
    Love uh❤️

  • @bobdhunk8907
    @bobdhunk8907 3 роки тому +38

    ਸਲਾਮ ਏ ਚਰਨ ਬਾਈ ਦੀ ਲਿਖਤ ਨੂੰ ਤੇ ਉਸ ਦੇ ਬਾਵੇ ਬਾਈ ਦੀ ਆਵਾਜ਼
    ਇਹਨੂੰ ਕਹਿੰਦੇ ਨੇ ਕਮਾਲ ਦੀ ਜੋੜ੍ਹੀ

  • @lalisahota9636
    @lalisahota9636 3 роки тому +29

    ਵੀਰ ਚਰਨ ਲਿਖਾਰੀ ਅੱਤ ਕਰਾਤੀ ਤੇਰੀ ਕਲਮ ਨੇ
    ਤੇ ਬਾਵੇ ਵੀਰ ਦੀ ਅਵਾਜ਼ ਨੇ

  • @mannithind1025
    @mannithind1025 3 роки тому +1

    Singing on Janab Charanjit Ahuja Sahib's music is not an easy task. Ranjit bawa is a complete singer now. Congrats

  • @sahilrurki4346
    @sahilrurki4346 3 роки тому

    ਜੱਗ ਦਾ ਸਾਥ ਦੇਣ ਵਾਲੇ ਨੂੰ ਹੀ ਪੇਸ਼ ਕੀਤਾ ਹੈ ਇਹ ਤਾਂ 🙏🏻🙏🏻🙏🏻🌹🌹🌹😀😀😀

  • @bhaihardeepsinghfgs5108
    @bhaihardeepsinghfgs5108 3 роки тому +32

    ਜਣੇ ਖਣੇ ਨੂੰ ਤਾਂ ਅਹੂਜਾ ਸਾਹਬ ਸਟੂਡੀਓ ਦੇ ਮੂਹਰੇ ਦੀ ਵੀ ਨਹੀਂ ਲੰਘਣ ਦਿੰਦੇ.. ਚੰਗੇ ਸੁਰੀਲੇ ਤੇ ਗੁਣੀ ਕਲਾਕਾਰ ਨੂੰ ਹੀ ਅਹੂਜਾ ਸਾਹਬ ਅਪਣੇ ਮਹਾਨ ਸੰਗੀਤ ਵਿੱਚ ਗਵਾਉੰਦੇ ਨੇ

    • @shembersingh5277
      @shembersingh5277 3 роки тому +1

      ਸਹੀ ਕਿਹਾ ਜੀ ਆਹੂਜਾ ਸਾਹਿਬ ਮਹਾਨ ਸੰਗੀਤ ਸਮਰਾਟ ਹੈ

  • @yadwinderyaadu6916
    @yadwinderyaadu6916 3 роки тому +21

    ਮੇਰੀ ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਵਿੱਚ ਨਾਮ ਆਉਂਦਾ ਬਾਵੇ ਵੀਰ ਦਾ। ਜੁਗ ਜੁਗ ਜੀ

  • @ravipaul6526
    @ravipaul6526 3 роки тому

    Charan likhari di kalam👌👌👌👌👌👌,Ranjit bawa real singer👍👍👍,,waheguru g meher krn🙏🙏🙏

  • @avtaravijassal
    @avtaravijassal 3 роки тому

    ਬਾਈ ਗਾਣਾ ਸਿਰਾ ਕਰਵਾਇਆ ਪਿਆ 👍 ਇੱਕ ਹੋਰ ਗੱਲ ਸਾਰੇ ਕਮੈਂਟ ਪੜ੍ਹੇ ਮਨ ਨੂੰ ਬਹੁਤ ਖੁਸ਼ੀ ਹੋਈ ਬਹੁਤੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਹਨ। ਜਿਉਂਦਾ ਰਹਿ ਬਾਵੇ ਪੰਜਾਬੀ ਕਾਇਮ ਕਰਨ ਲਈ ।

  • @royalcollection7017
    @royalcollection7017 3 роки тому +41

    ਬਾਕਮਾਲ ਲਿਖਤ ਤੇ ਗਾਉਣ ਵਾਲੇ ਨੇ ਤਾਂ ਚਿੱਬ ਹੀ ਕੱਢ ਤੇ ਕਿਉਂ ਕੇ ਮੁੰਡਾ ਗਾਉਂਦਾ ਈ ਉੱਚਾ ਏ ❤️

    • @jindgizindabad5293
      @jindgizindabad5293 3 роки тому

      ਬਾਈ ਉਹਨੇ ਤੇ ਗਾਣਾ ਚਲੋ ਵਧੀਆ ਗਾਇਆ,,, ਪਰ ਤੂ ਕਿਉ ਲਿਖਣ ਲੱਗਿਆ ,,, ਚਿੱਬ ,,, ਨੂੰ ਚੀਬ ਕਹੀ ਜਾਦਾਂ ,, ਚਲੋ😃😃😃😃😃😃😃

  • @ss-pm6oj
    @ss-pm6oj 3 роки тому +21

    ਚਰਨ ਲਿਖਾਰੀ ਦੀ ਕਲ਼ਮ, ਉਸਤਾਦ ਚਰਨਜੀਤ ਅਹੂਜੀ ਜੀ ਦਾ ਸੰਗੀਤ ਤੇ ਬਾਵੇ ਦੀ ਅਵਾਜ, ਹੋਰ ਦੱਸੋ ਕੀ ਚਾਹੀਦਾ

  • @randhawakalacobra8661
    @randhawakalacobra8661 3 роки тому +1

    ਵੈਰੀ ਨਾਈਸ ਮਾਜੇ ਦਾ ਸ਼ੇਰ ਤੇ ਪੰਜਾਬ ਦਾ

  • @balraj-Singh
    @balraj-Singh 3 роки тому +1

    College time mile c bawe bai tainu batale pehli vaar apne friend naal vms batala vich takdeer naal mainu pehli wari daseaa c mere friend ne eh munda bare vadiaa geet gaunda hai.waheguru chardikla rakhe

  • @bhajansingh1071
    @bhajansingh1071 3 роки тому +10

    ਜੋਰਾਵਰ ਨੂੰ ਜੋਰਾਵਰ ਈ ਗਾ ਸਕਦਾ ।
    ਬਹੁਤ ਵਧੀਆ ।
    👍👍

  • @gurminderkaindowal2904
    @gurminderkaindowal2904 3 роки тому +33

    ਇਹ ਹੁੰਦਾ ਸੰਗੀਤ , ਲੇਖਣੀ ਤੇ ਗਾਣਾ 🙏ਸਵਾਦ ਆ ਗਿਆ ਜਿਉਂਦੇ ਵਸਦੇ ਰਹੋ ....

  • @singharvinder9269
    @singharvinder9269 3 роки тому +1

    ਵਾਹ ਓਏ ਲਿਖਾਰੀ 👌 ਤੇਰੀ ਕਲਮ ਤੇ ਬਾਵੇ ਦਾ ਸੁਰ 👍 👌 👍 👌 👍 👌 👍

  • @avtaravijassal
    @avtaravijassal 3 роки тому

    ਬਾਵੇ ਬਾਈ ਬੰਬ ਬਲਾ ਦਿੱਤਾ ! ਇਹੋ ਜਿਹੇ ਗਾਣੇ ਗਾਉਂਣ ਲਈ ਹਿੱਕ ਵਿੱਚ ਦਮ ਚਾਹੀਦਾ । ਬਹੁਤ ਸੋਹਣਾ ਗਾਇਆ । 👍👍👌

  • @baljinderrai4
    @baljinderrai4 3 роки тому +19

    ਆਹ ਹੁੰਦੀ ਆ ਅਸਲ ਗਾਇਕੀ ਹਿੱਕ ਦੇ ਜੋਰ ਤੇ🔥🔥🔥🔥