Veer ji india da kanoon kehnda ki kishe nirdosh nu saja nahi honi chahidi pave koi dosi bach jave . Te eho jehe kesha wich ta ena vichare pole pale gariba nu bina kishe kasoor de kedi bnake rakhya hoya eh ta jail to vi ghatia jail hai . Kishe insan nu gulam bna ke rakhana bahut wada crime hai. Jail de wich vi kedia waste kaide kanoon hunde han . Par ethe ena vichariya waste koi kaida kannoon nahi . Apa kiniya vedio dekh de ha vichariya nu kida de halata wich rakhya jana sangal tak nal ban ke rakhya janda jive insan nahi janwar hon. Kam vi janwara wangu karwaya janda. Kutiya vi janda. Opro pesha vi koi nahi dita janda. Esh to wada julam hor ki ho sakda. Eh ena vera da bahut bahut dhanwad jo ena nu azad karwa rahe Waheguru ena da pala kre. Baki menu police di samaj nahi ondi ki police ki kar rahi hai . Jado koi eda di vedio samne ondi hai ta . Vedio de adar te parcha darj kio nahi karde. Te ena jalam loga nu sakhat to sakhat saja kio nahi diwaonde. Jina ne kishe de putar pra ja bap nu gulam bana ke rakhaya bina kishe kasooor de 🥹
Sir you doing a very Very great job god always bless you well done and zindabad you my blessing is with you all the time .wahigru ji tuhano hemat bakhche. Your the great Sewadar of guru gobind Singh ji. Zalmo ke khilaf karwaie karna. Thank you ji ❤❤❤❤❤
@@laddorani8288 mai malwe ton aa Sade lady's nu eda ne boln dinde meri sas tan nu putt da Ghar basan dindi aa na dhee da Mera Jeth di marriage ne hoi kudi nu v uthe husband nal lada k ithe he betha k rakhdi aa maa dhee ne mera jeena aukha kr rakhiya last yr asi uper apn ghar bna lya asi roti alag kr le fer v jeen ne dindiya mere husband tan bahut change aa o ne kuj v kehnde o keh dinde aa boli Jan de kudi v 2 din masa shore rehndi aa 3 din ithe fer 3 month Tak bethi rehndi aa kde husband nu v nal lai Beth jandi 2 Guddiya ne una nu v school ne bhejdi una nu lai k v 1month tak ithe he bethi rehndi aa ki kre koi
😢😢😢😢
ਓ ਤੁਹਾਡਾ ਕਖ ਨਾਂ ਰਹੇ। ਐਨੀ ਗਰੀਬ ਮਾਰ। ਓ ਵਾਹਿਗੁਰੂ ਜੀ। ਏਨੇ ਪਥਰ ਲੋਕ?
Waheguru ji 🙏🙏🙏🙏🙏
ਗੁਰੂ ਦੀ ਧਰਤੀ ਤੇ ਇਨ੍ਹਾਂ ਵੱਡਾ ਜੁਲਮ
ਮਾਂ ਤੇ ਪੁੱਤ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ
Veer ji india da kanoon kehnda ki kishe nirdosh nu saja nahi honi chahidi pave koi dosi bach jave . Te eho jehe kesha wich ta ena vichare pole pale gariba nu bina kishe kasoor de kedi bnake rakhya hoya eh ta jail to vi ghatia jail hai . Kishe insan nu gulam bna ke rakhana bahut wada crime hai. Jail de wich vi kedia waste kaide kanoon hunde han . Par ethe ena vichariya waste koi kaida kannoon nahi . Apa kiniya vedio dekh de ha vichariya nu kida de halata wich rakhya jana sangal tak nal ban ke rakhya janda jive insan nahi janwar hon. Kam vi janwara wangu karwaya janda. Kutiya vi janda. Opro pesha vi koi nahi dita janda. Esh to wada julam hor ki ho sakda. Eh ena vera da bahut bahut dhanwad jo ena nu azad karwa rahe Waheguru ena da pala kre. Baki menu police di samaj nahi ondi ki police ki kar rahi hai . Jado koi eda di vedio samne ondi hai ta . Vedio de adar te parcha darj kio nahi karde. Te ena jalam loga nu sakhat to sakhat saja kio nahi diwaonde. Jina ne kishe de putar pra ja bap nu gulam bana ke rakhaya bina kishe kasooor de 🥹
ਰੱਬ ਦੀ ਮਾਰ ਝੱਲੀ ਨਹੀਂ ਜਾਣੀ ਗਰੀਬ ਨਾਲ ਧੱਕਾ ਕਰਕੇ ਮਾਤਾ ਨੂੰ ਬੋਲਣ ਦਾ ਪਤਾ ਨਹੀਂ
Bai police vach report kro do
ਪ੍ਰਮਾਤਮਾ ਨੇ ਇਹਨਾਂ ਲੋਕਾਂ ਲਈ ਫ਼ਰਿਸ਼ਤਾ ਭੇਜਿਆ ਹੈ।
ਪ੍ਰਮਾਤਮਾ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਸਿੱਖਾਂ ਦੀਆਂ ਅੱਖਾਂ ਸਾਹਮਣੇ ਲੁੱਟਣ ਵਾਲੇ ਅਤੇ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜਨ ਵਾਲੇ ਇਸੇ ਤਰ੍ਹਾਂ ਦੇ ਫਰਿਸ਼ਤੇ ਭੇਜੇ ਸਨ ਇਸੇ ਕਰਕੇ ਤੁਸੀਂ ਸੋਸ਼ਲ ਮੀਡੀਏ ਰਾਹੀ ਕਿਸੇ ਇੱਕ ਬੰਦੇ ਦੀ ਗਲਤੀ ਨਾਲ ਆਪਣੀ ਪੂਰੀ ਕੌਮ ਨੂੰ ਬਦਨਾਮ ਕਰਨ ਵਾਲੇ ਨੂੰ ਫ਼ਰਿਸ਼ਤੇ ਦੱਸ ਰਹੇ ਹੋ ਜਿੰਨਾ ਨੇ ਚੌਰਾਸੀ ਦੇਖਿਆ ਉਹ ਜਾਣਦੇ ਹਨ ਇਨ੍ਹਾਂ ਦੀ ਨਸਲ ਵਾਰੇ ਦਸ ਸਾਲ ਦੀ ਗੱਲ ਮੇਰੇ ਪਿੰਡ ਦਾ ਘੁਮਿਆਰਾਂ ਦਾ ਮੁੰਡਾ ਡਰਾਈਵਰ ਸੀ ਬਿਹਾਰ ਉੜੀਸਾ ਦੇ ਬਾਡਰ ਨੇੜੇ ਗੱਡੀ ਚਲਾਉਂਦਾ ਸੀ ਕਿਸੇ ਵਿਅਕਤੀ ਨਾਲ ਮਾੜਾ ਜਿਹਾ ਝਗੜਾ ਹੋਇਆ ਦੋ ਘੰਟਿਆਂ ਵਿੱਚ ਪੂਰਾ ਪਿੰਡ ਆ ਗਿਆ ਪੰਥਰ ਮਾਰ ਮਾਰ ਕੇ ਉਹ ਸਿੱਖ ਡਰਾਈਵਰ ਮਾਰ ਦਿੱਤਾ ਕਿਸੇ ਇੱਕ ਵੀ ਵਿਅਕਤੀ ਉਤੇ ਪਰਚਾ ਦਰਜ ਨਹੀ ਹੋਇਆ ਹੁਣ ਪਿੰਡ ਮੋਹੀ ਆਕੇ ਉਸ ਡਰਾਈਵਰ ਦੇ ਬੱਚਿਆਂ ਨੂੰ ਪੁੱਛ ਲੈਣਾ ਇਹ ਨਕਲੀ ਸਮਾਜ ਸੇਵੀ ਸੰਸਥਾਵਾਂ ਵਾਲੇ ਸਿੱਖਾਂ ਦੇ ਪੈਸਿਆਂ ਨਾਲ ਸਾਂਭਦੇ ਪ੍ਰਵਾਸੀਆਂ ਨੂੰ ਹਨ ਬਾਕੀ ਰਹਿੰਦੀ ਕਸਰ ਤੁਹਾਡੇ ਵਰਗੇ ਲੋਕ ਪੂਰੀ ਕਰਦੇ ਹਨ ਇਨ੍ਹਾਂ ਨੂੰ ਕੁਮਿਟਾ ਵਿੱਚ ਫ਼ਰਿਸ਼ਤੇ ਦੱਸ ਕੇ ਕਦੇ ਹਰਿਆਣੇ ਦੇ ਹੋਂਦ ਚਿੱਲੜ ਕਾਂਡ ਵਾਰੇ ਪਤਾ ਕਰਨਾ ਸਿੱਖਾਂ ਦਾ ਪੂਰਾ ਪਿੰਡ ਇੰਦਰਾਂ ਕਾਂਡ ਵੇਲੇ ਸਾੜ ਦਿੱਤਾ ਸੀ ਪਰ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਸਾੜਿਆ ਸੀ ਅਤੇ ਔਰਤਾਂ ਦੀਆਂ ਸ਼ਰੇਆਮ ਇੱਜ਼ਤਾਂ ਲੁਟੀਆਂ ਸੀ ਕਾਨਪੁਰ ਪੂਰੇ ਪਰਿਵਾਰ ਨੂੰ ਮਾਰਨ ਤੋਂ ਬਾਅਦ ਇੱਕ ਬੱਚੇ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਮਾਰਿਆ ਕਿਸੇ ਜਗ੍ਹਾ ਤਵੇ ਉਤੇ ਰੱਖ ਕੇ ਸਾੜਿਆ ਅੱਜ ਤੱਕ ਉਨ੍ਹਾਂ ਲੋਕਾਂ ਨੇ ਸਿੱਖਾਂ ਦੇ ਕਿਸੇ ਕਾਤਲ ਦਾ ਨਾਮ ਨਹੀਂ ਦੱਸਿਆ ਪਤਾ ਨਹੀਂ ਸਿੱਖਾਂ ਅਤੇ ਪੰਜਾਬੀਆਂ ਨੂੰ ਕਦੋਂ ਅਕਲ ਆਵੇਗੀ ਅਗਲੇ ਸਾਲ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਬਿਹਾਰੀ ਸਟੂਡੈਂਟਾਂ ਨੇ ਪਹਿਲਾਂ ਸਿੱਖਾਂ ਦਾ ਕੁਟਾਪਾ ਕੀਤਾ ਸੀ ਫਿਰ ਪੱਗਾਂ ਉਤਾਰੀਆਂ ਫਿਰ ਕੈਮਰਿਆਂ ਸਾਹਮਣੇ ਕਿਹਾ ਕਿ ਹੁਣ ਪੰਜਾਬ ਵਿੱਚ ਚੌਰਾਸੀ ਦੁਹਰਾਇਆ ਜਾਵੇਗਾ ਪੰਜਾਬ ਦੇ ਲੋਕਾਂ ਨੂੰ ਅਕਲ ਉਸ ਤੋਂ ਬਾਅਦ ਹੀ ਆਵੇਗੀ ਜਦੋਂ ਉਨ੍ਹਾਂ ਨੇ ਆਪਣੇ ਬੋਲ ਪੁਗਾ ਦਿੱਤੇ ਪੰਜਾਬ ਵਿੱਚ ਚੌਰਾਸੀ ਵਰਤਾ ਕੇ ਆਹ ਜਿਹੜੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉਤੇ ਕਮਾਈ ਕਰਨ ਲਈ ਵਾਇਰਲ ਕਰਦੇ ਹਨ ਇਨ੍ਹਾਂ ਵੀਡੀਓ ਕਰਕੇ ਦੂਜੀਆਂ ਸਟੇਟਾਂ ਵਿੱਚ ਆਮ ਸਿੱਖਾਂ ਨਾਲ ਕੀ ਵਾਪਰਦਾ ਇਹ ਨਹੀ ਜਾਣਦੇ ਤੁਸੀਂ
ਇਹੋ ਜਿਹੀਆਂ ਜਨਾਨੀ ਪਤਾ ਨਹੀ ਕਿੰਨੇ ਘਰ ਬਰਬਾਦ ਕਰਦੀ ਹੋਵੇਗੀ 🙏🙏🙏🙏🙏🙏❤️❤️❤️❤️❤️❤️USA
ਦਿਖਦੀ ਹੈ ਦੁੱਧ ਵਿੱਚ ਪੱਤੀ ਪਾ ਕੇ ਦਿੱਤੀ ਹੋਈ ਇਸ ਔਰਤ ਨੂੰ ਸ਼ਾਇਦ ਕੁਤੀ ਦੀ ਜੁਬਾਨ ਲੱਗੀ ਹੋਈ ਹੈ ਇਸ ਨੂੰ ਰੱਬ ਵੀ ਮੁਆਫ਼ ਨਹੀਂ ਕਰੇਗਾ।।
❤️❤️❤️❤️
ਜਾਲਮ ਜਨਾਨੂੀ
ਸੰਸਥਾ ਵਾਲੇ ਵੀਰ ਵਧੀਆ ਉਪਰਾਲਾ ਕਰ ਰਹੇ ਹਨ, ਧੰਨਵਾਦ ਜੀ 🙏🙏
ਖੇਤ ਇਹਨਾਂ ਦਾ ਰੱਬ ਵਿਕਾਉਗਾ ਬਹੁਤ ਵਧੀਆ ਸੋਹਣੀ ਗਲ ਕਹੀ ਹੈ ਤੁਸੀਂ ਸੇਵਾ ਵਾਲੇ ਇੰਨਸਾਨ ਹੋ ਹੁਣ ਇਹਨਾਂ ਦਾ ਖੇਤ ਜਰੂਰ ਹਰ ਕੀਮਤ ਤੇ ਵਿਕੇਗਾ ।।
ਤੁਸੀਂ ਇਨਸਾਨ ਹੋ ਹੋਰ ਕੋਈ ਇਨਸਾਨ ਨਹੀਂ ਕਿਉਂਕਿ ਤੁਹਾਨੂੰ ਇਹ ਨਹੀ ਪਤਾ ਇਨ੍ਹਾਂ ਦੀ ਨਸਲ ਨੇ ਚੌਰਾਸੀ ਇੰਦਰਾਂ ਕਾਂਡ ਵੇਲੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਅੱਖਾਂ ਸਾਹਮਣੇ ਸ਼ਰੇਆਮ ਲੁੱਟੀਆਂ ਗਈਆਂ ਉਸ ਤੋਂ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਸਾੜਿਆ ਸੀ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਅੱਜ ਤੱਕ ਕਿਸੇ ਇੱਕ ਵੀ ਵਿਅਕਤੀ ਨੇ ਸਿੱਖਾਂ ਦੇ ਕਾਤਲਾਂ ਦਾ ਨਾਮ ਨਹੀਂ ਲਿਆ ਇਨ੍ਹਾਂ ਨਕਲੀ ਸਮਾਜ ਸੇਵੀ ਸੰਸਥਾਵਾਂ ਵਾਲਿਆਂ ਅਤੇ ਸਾਧਾ ਸੰਤਾਂ ਨੇ ਸਿੱਖਾਂ ਦਾ ਜਿੰਨਾ ਪੈਸਾ ਲੈਕੇ ਬਰਬਾਦ ਕੀਤਾ ਜੇ ਕਿਤੇ ਇਹ ਲੋਕ ਪੰਜਾਬ ਦੇ ਗਰੀਬ ਲੋਕਾਂ ਨੂੰ ਸਾਂਭਦੇ ਤਾ ਉਹ ਇਸਾਈ ਨਾ ਬਣਦੇ ਇਸ ਤਰ੍ਹਾਂ ਦੇ ਕੁੱਤੇ ਸਮਾਜ ਸੇਵੀ ਸੰਸਥਾ ਵਾਲੇ ਕਦੋਂ ਸਾਡੇ ਪਿੰਡ ਆਉਣ ਜਾ ਕਦੇ ਕਿਸੇ ਪਿੰਡ ਵਿੱਚ ਮਿਲ ਜਾਣ ਤਾ ਇਨ੍ਹਾਂ ਕੁੱਤਿਆਂ ਨੂੰ ਪੁੱਛਣਾ ਸੀ ਕਿ ਦੂਜੀਆਂ ਸਟੇਟਾਂ ਵਿੱਚੋਂ ਮੰਦਬੁੱਧੀ ਲੋਕ ਪੰਜਾਬ ਕਿਵੇਂ ਪਹੁੰਚਦੇ ਹਨ ਜਾ ਪਹੁੰਚੇ ਜਾਂਦੇ ਹਨ ਕਦੇ ਕਿਸੇ ਨੇ ਇਹ ਸੋਚਿਆ ਕਿ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਗੁਰਦਾਸਪੁਰ ਹੀ ਕਿਉਂ ਮਿਲਦੇ ਹਨ ਮੰਦਬੁੱਧੀ ਆਹ ਸਮਾਜ ਸੇਵੀ ਲੋਕਾਂ ਦਾ ਹੱਥ ਹੌਲਾ ਕਰਨਾ ਸ਼ੁਰੂ ਕਰੋ ਨਹੀ ਤਾ ਸਿੱਖਾਂ ਦਾ ਜਲੂਸ ਕੱਢ ਕੇ ਹਟਣਗੇ ਜਿੰਨੇ ਪੰਜਾਬ ਵਿੱਚ ਨਕਲੀ ਸਮਾਜ ਸੇਵੀ ਸੰਸਥਾ ਹਨ ਕਦੇ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਜਾਕੇ ਦੇਖੋ ਪੰਜਾਬੀ ਕਿੰਨੇ ਹਨ
😢😢😢😢😢😭😭😭😭😭🤔🤔🤔💔💔💔💔👏🤲👏👏🙏🙏🙏🧕🧕🧕🧕🧕🧕🧕🧕🗡️😡😡😡😡😡😡😡
🪱🪱🪱🪱🦠👠👠👠👠👟👟👟👟👟👟👟👠👠👠👠👠👠👠👠👠👠👠🥾🥾🥾🥿👞👞👟👟👠👠👠👠👠
ਤੁਸੀਂ ਲੋਕਾਂ ਦੇ ਖੇਤ ਵਿਖਾਓ ਤੁਹਾਨੂੰ ਹੋਰ ਕੋਈ ਕੰਮ ਨਹੀਂ
@@NsVirk-nt3jsJado Rab De Bnaye Bndya Nal Ena Julam Kita Ta Rab De Dite Khet Te Vi Ehna Da Koi Hakk ni
ਲੱਖ ਲੱਖ ਲਾਹਨਤਾਂ,ਰੋਂਦੇ ਸਰਦਾਰੀਅਆਂ ਨੂੰ।
ਜ਼ਰ ਇਦਾਂ ਨਾਂ ਕਰੋ ਇਹ ਤਾਂ ਇਸ ਬੁੜੀ ਨੇ ਆਪਣੇ ਲਈ ਰੱਖਿਆ ਸੀ ਬੜੇ ਨਜ਼ਾਰੇ ਲੲਏ ਇਸ ਜਨਾਨੀ ਨੇ ਇਸ ਨੂੰ ਦੁੱਖ ਤਾਂ ਲੱਗਣਾ ਹੈ
😂😂😂😂😂
ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜ ਲੱਖ ਦਾ ਜੁਰਮਾਨਾ ਲਗਾਓ ਤੇ ਦਸ ਸਾਲ ਦੀ ਜੇਲ ਦੀ ਸਜ਼ਾ ਦਵਾਓ ਅਤੇ ਵੀਰ ਜੀ ਤੁਸੀ ਖਾਸ ਆਪਣੇ ਨਾਲ ਲੇਡੀਜ਼ ਸਟਾਫ ਰੱਖੋ ਜੋ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਅਕਲ ਦੇ ਸਕਣ🙏
Eh eda e krd veer parcha krao eh edaa e la janda kamal a veer😢😢
Eh veer vah vah nu pea tu parcha kra gall khtm oe bhunki jana o
👍👍👍👍👍👍
ਸਾਰੀਆਂ ਵੀਡੀਉ ਵਿੱਚ ਜਨਾਨੀਆਂ ਈ ਅੱਗੇ ਹੁੰਦੀਆਂ ਨੇ ਲੋਕਾਂ ਨੂੰ ਅਕਲ ਨੀ ਆਉਣੀ ਭਾਵੇਂ ਮਿੰਟੂ ਵੀਰ ਵਰਗੇ ਵਿਖਾਏ ਨੇ ਹਾਲਾਤ ਬਾਅਦ ਚ ਕਈਆਂ ਦੇ
ਇਸ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਐਨਾ ਵੱਡਾ ਪਾਪ ਕਰ ਰਹੇ ਹਨ
ਭਰਾ ਮੇਰਿਆ ਮੈਨੂੰ ਦੱਸਣਾ ਪੂਰੇ ਭਾਰਤ ਵਿੱਚ ਇੰਦਰਾਂ ਕਾਂਡ ਵੇਲੇ ਪਹਿਲਾਂ ਤਾ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸ਼ਰੇਆਮ ਉਸ ਤੋਂ ਆਦਮੀਆਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਉਸ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਜਿਉਂਦੇ ਸਾੜਿਆ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਸਾਡੇ ਕੁੱਤੇ ਲੋਕ ਸਿੱਖਾਂ ਦੇ ਪੈਸਿਆਂ ਨਾਲ ਸਿੱਖਾਂ ਨੂੰ ਬਦਨਾਮ ਕਰਨ ਲੱਗੇ ਹਨ ਕਦੇ ਕਿਸੇ ਨੇ ਇਨ੍ਹਾਂ ਸੰਸਥਾਵਾਂ ਵਾਲਿਆਂ ਨੂੰ ਇਹ ਪੁੱਛਿਆ ਕਿ ਦੂਜੀਆਂ ਸਟੇਟਾਂ ਵਿੱਚੋਂ ਮੰਦਬੁੱਧੀ ਪੰਜਾਬ ਕਿਵੇਂ ਪਹੁੰਚਦੇ ਹਨ ਜੇ ਕੋਈ ਬੰਦਾ ਇਨ੍ਹਾਂ ਨਾਲ ਗਲਤ ਕਰਦਾ ਤੁਸੀਂ ਪੁਲਿਸ ਕਾਰਵਾਈ ਕਰਵਾਓ ਪਰ ਸੋਸ਼ਲ ਮੀਡੀਏ ਤੋਂ ਕਮਾਈ ਕਰਨ ਲਈ ਇਸ ਤਰ੍ਹਾਂ ਦੀਆਂ ਵੀਡੀਓ ਪਾਕੇ ਪੂਰੀ ਕੌਮ ਨੂੰ ਬਦਨਾਮ ਕਰਦੇ ਹਨ ਤੁਹਾਡੇ ਵਰਗੇ ਲੋਕਾਂ ਨੂੰ ਇਹ ਨਹੀ ਪਤਾ ਇਨ੍ਹਾਂ ਦੇ ਵਾਰਿਸਾਂ ਨੇ ਸਿੱਖਾਂ ਨਾਲ ਕੀ ਸਲੂਕ ਕੀਤਾ ਸੀ ਆਹ ਜਿਹੜਾ ਸਮਾਜ ਸੇਵੀ ਭੌਂਕਣ ਲੱਗਿਆ ਹੋਇਆ ਜੇ ਚੌਰਾਸੀ ਵੇਲੇ ਇਸ ਦੀਆਂ ਅੱਖਾਂ ਸਾਹਮਣੇ ਇਸ ਦੀਆਂ ਭੈਣਾਂ ਅਤੇ ਮਾ ਦੀਆਂ ਇੱਜ਼ਤਾਂ ਸ਼ਰੇਆਮ ਲੁੱਟੀਆਂ ਹੁੰਦੀਆਂ ਤਾ ਇਹ ਪੈਸੇ ਲਈ ਪੂਰੀ ਕੌਮ ਨੂੰ ਬਦਨਾਮ ਨਾ ਕਰਦੇ ਕਦੇ ਆਮ ਆਦਮੀ ਪਾਰਟੀ ਦੇ ਆਗੂ ਗਿਆਸਪੁਰਾ ਤੋਂ ਪਤਾ ਕਰਨਾ ਹਰਿਆਣਾ ਵਿੱਚ ਸਿੱਖਾਂ ਦਾ ਪੂਰਾ ਪਿੰਡ ਹੀ ਖਤਮ ਕਰ ਦਿੱਤਾ ਸੀ ਕਿਸੇ ਨੇ ਉਨ੍ਹਾਂ ਦੀ ਐਫ਼ ਆਈ ਆਰ ਵੀ ਦਰਜ਼ ਨਹੀ ਕਰਵਾਈ ਗਿਆਸਪੁਰਾ ਨੇ ਉਹ ਕੇਸ ਚੱਕਿਆ ਸੀ ਉਸ ਦੇ ਬਦਲੇ ਉਸ ਨੂੰ ਆਪਣੀ ਇੰਜਨੀਅਰ ਦੀ ਨੌਕਰੀ ਤੋਂ ਹੱਥ ਧੋਣੇ ਪਏ ਸਨ ਜਦੋਂ ਤੱਕ ਤੁਹਾਡੇ ਨਾਲ ਪੰਜਾਬ ਵਿੱਚ ਦੂਜੀ ਵਾਰ ਚੌਰਾਸੀ ਨਹੀ ਵਰਤਾਈ ਜਾਂਦੀ ਉਸ ਟਾਈਮ ਤੱਕ ਤੁਸੀਂ ਨਹੀ ਸਮਝ ਸਕਦੇ ਹੁਣ ਇਨ੍ਹਾਂ ਨੇ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਕੈਮਰਿਆਂ ਸਾਹਮਣੇ ਕਿਹਾ ਸੀ ਕਿ ਹੁਣ ਪੰਜਾਬ ਵਿੱਚ ਚੌਰਾਸੀ ਯਾਦ ਕਰਵਾ ਦਿਆਂਗੇ
ਰੱਬਾ ਜਾਲਮ ਲੋਕਾ ਦੇ ਕੀੜੇ ਪੈਣ ਜਵਾਨ ਕਿਵੇ ਚਲਦੀ ਆ ਪ੍ਰਮਾਤਮਾ ਜਲਦੀ ਹਿਸਾਬ ਕਰਦੇ ਇਨਾ ਦਾ ਦੇਲੇ ਲੋਕਾ ਦਾ
ਇਨ੍ਹਾਂ ਬੇੜਾ ਗ਼ਰਕ ਹੋਣਾ ਇਨ੍ਹਾਂ ਦੁਸ਼ਟਾ ਪਾਪੀਆ ਦਾ ਇਨ੍ਹਾਂ ਕੱਖ ਨਾ ਰਹੇ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉ ਵੀਰ ਜੀ ਇਨ੍ਹਾਂ ਬਖਸ਼ਿਆ ਨਾ ਜਾਵੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਆਪਣੇ ਬੱਚਿਆਂ ਸੇਵਾਦਾਰਾਂ ਉੱਤੇ ਵਾਹਿਗੁਰੂ ਜੀ
Hanji
ਵੀਰ ਜੀ ਜਨਾਨੀ ਨੂੰ ਜਮ੍ਹਾਂ ਸਰਮ ਨੀ ਹੈ ਰੱਬ ਨੇ ਵੀ ਏਹੋ ਜਿਹਿਆ ਨੂੰ ਭਾਗ ਲਾਏ
ਜਦੋਂ ਮੱਝਾਂ ਨਹੀਂ ਰੱਖਿਆ ਪੈਲ਼ੀ ਠੇਕੇ ਤੇ ਫਿਰ ਬੰਦਾ ਕੀ ਨਾਲ ਸਵਾਉਣ ਨੂੰ ਰੱਖਿਆ
ਬੰਦਾ ਬੋਕੀ ਮਰਵਾਉਣ ਲਈ 😂😂😂😂😂
ਲੇਡੀਜ ਪੁਲਿਸ ਨਾਲ ਲੈਜਾ ਕਿ ਜਿਹੜੀ ਜਇਦਾ ਬੋਲਦੀ ਉਹਦੇ ਘਸੁਨ ਮੁੱਕੀ ਕਰਾਇਆ ਕਰੋ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਪਰਵਾਰ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ
ਗੁਰਪ੍ਰੀਤ ਸਿੰਘ ਵੀਰ ਤੋਂ ਬਾਅਦ ਵੀਰ ਜੀ ਤੁਹਾਡਾ ਨਾਮ ਆਉਂਦਾ ਹੈ ji .❤ਸਤਿ Sri akal ji good job ji
ਜ਼ਨਾਨੀ ਬਹੁਤ ਤੇਜ਼ ਆ ਅੱਜ ਤੋਂ ਕੁਝ ਸਮਾਂ ਪਹਿਲਾਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਬਾਪੂ ਗੁਪਾਲ ਨੂੰ ਇੱਕ ਚੁੱਕੀ ਵਾਲੇ ਮੁਖਤਾਰ ਸਿੰਘ ਕੋਲੋਂ ਛੁਡਵਾ ਕੇ ਲਿਆਂਦਾ ਸੀ ਬਾਅਦ ਵਿੱਚ ਉਸ ਚੱਕੀ ਵਾਲੇ ਦਾ ਘਰ ਚੱਕੀ ਸਭ ਕੁਝ ਵਿਕ ਗਿਆ ਰੱਬ ਇਨਸਾਫ਼ ਆਪ ਹੀ ਕਰ ਦਿੰਦਾ ਹੋਣੀ ਏਨਾ ਨਾਲ ਵੀ ਏਦਾਂ ਹੀ ਆ
❤🎉❤🎉❤😂❤🎉❤🎉❤🎉❤🎉❤🎉ਗੁਰਿੰਦਰਜੀਤ ਵੀਰੇ ਤਸੀਂ ਇਕੱਲੇ ਨਾ ਜਾਇਆ ਕਰੋ ਹਰ ਵੀਡਿਓ ਵਿੱਚ ਕੁਤੀਆਂ ਜ਼ਨਾਨੀਆਂ ਹੀ ਅਗੇ ਅਗੇ ਭੌਕਦੀਆਂ ਨੇ ਇਹਨਾਂ ਦੇ ਨਾਮਰਦ ਪਤੀ ਪਿੱਛੇ ਹੁੰਦੇ ਹਨ ਲੇਡੀ ਪੁਲੀਸ ਲੈਕੇ ਜਾਇਆ ਕਰੋ ਬੇਨਤੀ ਹੈ ਵੀਰੇ ਧੰਨਵਾਦ ਵੀਰ ਜੀ ਤੁਸੀਂ ਠੀਕ ਕੰਮ ਕੀਤਾ ਅੱਗੇ ਤੋਂ ਹੋਰ ਵਧੀਆ ਕੰਮ ਕਰਿਓ ਗੁਰੂ ਰਾਮਦਾਸ ਜੀ ਤੁਸੀਂ ਧਨ ਹੋ ਗੁਰਿੰਦਰ ਵੀਰੇ ਦਾ ਭਲਾ ਕਰਨਾ
ਵੀਰ ਜੀ ਇਹੋ ਜਿਹੇ ਲੋਕਾਂ ਨੂੰ ਸਜਾ ਕਿਉਂ ਨਹੀਂ ਮਿਲਦੀ ਵਾਹਿਗੁਰੂ ਮੇਰੇ ਪ੍ਰਮਾਤਮਾ ਇਹਨਾਂ ਨੂੰ ਬਣਦੀ ਦੀ ਸਜਾ ਹੋਣੀ ਚਾਹੀਦੀ
ਪਿੰਡਾਂ ਦੇ ਸਰਪੰਚਾਂ ਤੇ ਵੀ ਕਾਰਵਾਈ ਬਣਦੀ ਆ ,ਕਿਉਂ ਏਹੋ ਜਹੇ ਜੁਲਮੀ ਲੋਕਾਂ ਦੇ ਨਾਲ ਖੜਦੇ ਨੇ ,ਸਭ ਪਤਾ ਹੁੰਦਾ ਸਰਪੰਚਾਂ ਨੂੰ ਪਿੰਡ ਵਿੱਚ ਕੀ ਚਲ ਰਿਹਾ ਬਾਈ ਜੀ ,ਪਰ ਸਰਪੰਚੀ ਪਿਆਰੀ ਲਗਦੀ ਆ ,ਲਾਹਨਤ ਏਹੋ ਜਹੇ ਲੋਕਾ ਦੇ
ਮਾਤਾ ਬਹੁਤ ਤੇਜ਼ ਅਤੇ ਚਲਾਕ ਹੈ ।ਪਰਮਾਤਮਾ ਨੇ ਸਜਾ ਜਰੂਰ ਦੇਣੀਆ ਜਾਲਮ ਲੋਕਾਂ ਨੂੰ ।
ਵਿਚਾਰੇ ਗਰੀਬ ਨਾਲ ਧੱਕਾ ਕਰ ਰਹੇ
ਬਦਤਮੀਜ ਜਨਾਨੀ
ਰੱਬ ਇਸਦੇ ਮੁੰਡੇ ਨੂੰ ਵੀ same ਸਜਾ ਡਉਗਾ
waherguru ਵਿੱਚ ਬਹੁਤ ਤਾਕਤ ਹੈ
Good 🎉
ਗੁਰਵਿੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਸਲੂਟ ਏ ਤਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜੋ ਇਹਨਾ ਵੈ ਸਹਾਰਾ ਲੋਕਾ ਦਾ ਸਹਾਰਾ ਬਣ ਰਿਹੈ ਹੋ ਪ੍ਰਮਾਤਮਾ ਤੁਹਾਨੂੰ ਹਮੇਸਾ ਤੰਦਰੁਸਤੀ ਬਖ਼ਸ਼ੇ
ਬੋਡੀ ਬਹੁਤ ਹੰਕਾਰੀ ਵੀਰ ਜੀ ਇਸ ਨੂੰ ਤਨਖਾਹ ਜ਼ਰੂਰ ਦਵਾਉਣ
ਇਸ ਜਾਲਮ ਔਰਤ ਨੂੰ ਉਮਰ ਕੈਦ ਮਰਨ ਤੱਕ ਅਤੇ ਬਾਕੀ ਮੈਂਬਰਾਂ ਨੂੰ ਡਬਲ ਉਮਰ ਕੈਦ ਹੋਣ ਬਾਰੇ ਪਰਚਾ ਹੋਣਾ ਚਾਹੀਦਾ ਹੈ
ਅਗਰ ਪ੍ਰਸਾਸ਼ਨ ਹੈ ਤਾਂ ਪ੍ਰਸਾਸ਼ਨ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ
ਤਰਸ ਖਾਉ ਇਸ ਗੁਲਾਮ ਤੇ
ਇਹ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਨੇਇਹੋ ਜਿਹੇ ਪਰਿਵਾਰਾਂ ਲਈ ਅਰਦਾਸ ਕਰੋ ਕੀ ਇਨਾਂ ਲੋਕਾਂ ਦਾ ਬੀ ਨਾਸ ਹੋਵੇ ਤਾਂ ਜ਼ੋ ਪੰਜਾਬ ਵਿਚੋਂ ਗੰਦ ਖਤਮ ਹੋ ਜਾਵੇ ਗੁਰੂ ਮਹਾਰਾਜ ਸਾਡੀ ਸਭ ਦੀ ਅਰਦਾਸ ਪੂਰੀ ਕਰਨ
Good job beta ji may u live long❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ਦਦ
Waheguru ji mehar karn ge Veer Very nice and good Munkhata di Sewa God bless you beta Grinder Singh ji Your Super ji
ਜਦੋਂ ਤਨਖਾਹ ਨਹੀਂ ਦਿੱਤੀ ਜਾਂਦੀ ਖਸਮ ਨੂੰ ਰੱਖਿਆ ਕਿਉ ਹੈ ਜੀਜੇ ਨੂੰ
Thik kya veere eh log ese wah joge
ਸੱਚ ਕਿਹਾ,,
@@realisbest3263waheguru g
Saram
Nai
Ondde
As
Janne
Neu
Nale
Galtti
Kar
Lai
Opr
Tha
Kenna
Galtt
Bol
Rai
Hea
Matta
God
The
Gar
Janna
Hea
Putt
Your
Live
Long
🎉🎉🎉🎉
Bilkul shi keha bai
ਪਰਚਾ ਦਰਜ ਕਰਵਾਉ
ਬਾਬਾ ਜੀ ਜਿਹੜੀਆਂ ਇਹੋ ਜਿਹੀਆਂ ਬੀਬੀਆਂ ਹੁੰਦੀਆਂ ਨਾ ਇਹ ਪਿੱਛੇ ਕੁਝ ਛੱਡ ਕੇ ਨਹੀਂ ਆਉਂਦੀਆਂ ਤੇ ਗਾੜੀ ਇਹਨਾਂ ਕੁਝ ਕਿਸੇ ਦਾ ਰਹਿਣ ਦੇਣਾ
ਬਾਈ ਗੁਰਵਿੰਦਰ ਸਿੰਘ ਮੈ ਤੇਰੀ ਮਿੰਨਤ ਕਰਦਾ ਇਸ ਪਰਿਵਾਰ ਤੇ ਕਾਰਵਾਈ ਜ਼ਰੂਰ ਕਰਵਾਓ ਐਨਾਂ ਮਾੜਾ ਵਿਹਾਰ ਖੱਚ ਲੋਕ ਜਨਾਨੀ ਹੈ ਹੀ ਬੇਲਗਾਮ ਆ
Sir you doing a very Very great job god always bless you well done and zindabad you my blessing is with you all the time .wahigru ji tuhano hemat bakhche. Your the great Sewadar of guru gobind Singh ji. Zalmo ke khilaf karwaie karna. Thank you ji ❤❤❤❤❤
बहुत ही बेहतरीन प्रस्तुति है भाई साहब जी। वाहिगुरू जी आप को ऑर आपके परिवार को तंदुरुस्ती बख्शे जी।
Waheguru ji mehar kare Banda da ghar luv jave ji 🙏🙏
ਜਿਉਂਦਾ ਵੱਸਦਾ ਰਹੇ ਵੀਰ ਦਿਲ ਜਿੱਤ ਲਿਆ ਤੇਰੀ ਸੋਚ ਨੇ
From ਤਰਨਤਾਰਨ ਬਹੁਤ ਦੁੱਖ ਹੁੰਦਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੇਖ ਕੇ ਖਾਸ਼ ਕਰਕੇ ਜਦੋਂ ਮੇਰੇ ਜਿਲ੍ਹੇ ਦਾ ਨਾਂ ਆਉਂਦਾ ਹੈ
ਜਿਉਂਦਾ ਰਹਿ ਵੀਰ
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ!
ਇਹੋ ਜਿਹੇ ਲੋਕਾਂ ਤੇ ਪਰਚਾ ਜਰੂਰ ਜਰੂਰ ਕਰਵਾਇਆ ਜਾਵੇ 20 25 ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਗਿਆ ਹੈ ਕਿੜੇ ਪੈਣ ਇਨ੍ਹਾਂ ਦੇ ਸਾਰੇ ਪਰਿਵਾਰ ਤੇ। ਰੱਬ ਦੇ ਘਰ🏠 ਦੇਰ ਹੈ ਅਨਦੇਰ ਨਹੀਂ ਹੈ🙏🙏🙏🙏😢😢😢😢😢
ਵਾਹਿਗੁਰੂ ਜੀ
ਰੱਬ ਵਿਕਾਉ ਸੱਚੀ y ਏਨਾ ਦੀ ਪੈਲ਼ੀ.
ਵੀਰ ਜੀ ਜਦੋਂ ਪੈਰੀਂ ਹੱਥ ਲਾਉਣ ਲੱਗਾ ਸੀ ਮੇਰੀਆਂ ਅੱਖਾਂ ਚ ਹੱਝੁ ਆ ਗਏ ਯਰ
ਪ੍ਰਮਾਤਮਾ ਤੇਰਾ ਭਲਾ ਕਰੇ
ਬਹੁਤ ਬਹੁਤ ਧੰਨਵਾਦ ਤੇਰਾ ਵੀਰ ਜੀ
VEER ji bahut Sukriya rab bhala kre
ਬਹੁਤ ਮਾੜੀ ਗੱਲ ਹੈ 😢😢😢😢😢😢😢
ਜਨਾਨੀ ਨੂੰ ਨਾਲ ਲੈ ਜਾਉਂ ਹੁਣ ਇਹ ਇਕੱਲੀ ਕਿਵੇਂ ਰਹੁ
😂
Bhut badeya kam kr raha ho bhai ji aap ko prnam krtha hu bhai ji aap enka leya bagwan hi
ਬੇਸ਼ਰਮ ਅਔਰਤ
ਸਰਦਾਰ ਜੀ ਤੁਸੀਂ ਇਹੋ ਜਿਹੇ ਮੰਦ ਬੁੱਧੀ ਲੋਕਾਂ ਦੇ ਮਸੀਹਾ ਓ ਤੁਸੀਂ
ਮੇਰੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇਰਾ
ਸਲੂਟ ਐ ਵੀਰ ਜੀ ਤੈਨੂੰ ਪ੍ਰਮਾਤਮਾ ਮੇਹਰ ਕਰੇ
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
ਸੁਕਰੀਆ ਤੇਰਾ ਬੇਟਾ ।ਰਬ ਤੇਰੀ ਲੰਮੀ ਉਮਰ ਕਰੇ। ਤੁਸੀ ਇਸ ਬਜੁਰਗ ਨੂੰ ਛੂਡਵਾ ਲਿਆ।
ਹਾਏ ਰੱਬਾ ਇਹਨਾਂ ਨੂੰ ਸੁਮੱਤ ਬਖਸ਼
ਬਹੁਤ ਵਧੀਆ ਜੋਬ ਬੱ ਿਚਉ ਰੱਬ ਲੰਬੀ ਆ ਉਮਰਾ ਲਾਵੇ ਤੁਹਾਡੀਆ ,ਵਾਿਹਗੂਰੂ ਜੀ
ਜਨਾਨੀ ਭਰੂ ਆਪੇ
ਪੈਸੇ ਨਹੀ ਦੇਣੈ ਗਰੀਬ ਨੂੰ ਰਿਸਤਾ ਕਰ ਦਿਓ ਕੁੜੀ ਦਾ ,,ਚਵਲ ਜਨਾਨੀ ਦਾ ਸੱਤੇਆ ਨਾਸ ਕਰਨਾ ਵਾਹਿਗੁਰੂ ਜੀ ,ਸਾਰਾ ਪਰਿਵਾਰ ਪਾਗਲ ਹੋ ਜਾਏ ਇਸ ਖੱਚ ਜਨਾਨੀ ਦਾ
ਮਾਤਾ ਦੀ ਜੁਬਾਨ ਦਸਦੀ ਆ ਕੇ ਇਹ ਕਿਵੇਂ ਦੀ ਆ,,,ਉਮਰ ਜਿਆਦਾ ਹੋਣ ਨਾਲ ਬੰਦਾ ਸਿਆਨਾ ਨੀ ਹੁੰਦਾ,,,ਅਕਲ ਵੀ ਹੋਣੀ ਚਾਹੀਦੀ ਆ ਇਨਸਾਨ ਨੂੰ
ਮਾਝੇ ਵਾਲੇ ਨੇ ਪੰਜਾਬ ਨੂੰ ਕਲੰਕ ਲਾਉਣ ਵਿੱਚ ਕੋਈ ???
You are doing great job may god bless you always
You are doing such a wonderful job of saving these poor souls from slavery you are truly a great soul son sent by Waheguru god bless your team ❤
ਵੀਰੇ ਸਤ ਸ੍ਰੀ ਕਾਲ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ ਹਮੇਸ਼ਾ ❤❤🎉
ਸਲਾਮ ਐ ਤੇਰੀ ਹਿੰਮਤ ਨੂੰ ਦੋਸਤ very very nice Veer ji
ਬਦਤਮੀਜ਼ ਜਨਾਨੀ
ਗਲਤੀ ਮੰਨਣ ਦੀ ਥਾ ਝਗੜਾ ਕਰਨ ਲੱਗ ਪਏ
ਇਹ ਜੀਜੇ ਨੂੰ ਰੱਖਣ ਹੀ ਜਾਣਦੀ ਹੈ ਪੈਸੇ ਇਹ ਪਿਉ ਦਿਉ
ਰਾਡ।ਕਿੱਧਾਬੋਲੀਜਾਦੀਬੇਸ਼ਰਮਤੀਵੀ
Waheguru mehar Karan ji ❤❤❤❤❤❤❤❤❤❤
ਵੀਰੇ ਇਹਨਾਂ ਨੂੰ ਅਕਲ ਨਹੀਂ ਆਉਣੀ ਜਿਹੜੇ ਦੋਸ਼ੀ ਅਰਾਮ ਨਾਲ ਇੱਜਤ ਸਦਕਾ ਗੱਲ ਕਰਦਾ ਉਹਨਾਂ ਨਾਲ ਠੀਕ ਵਿਵਹਾਰ ਕਰੋ ਪਰ ਜਦੋਂ ਇਹੋ ਜਿਹੇ ਪਰਿਵਾਰ ਬਤਮੀਜੀ ਕਰਦੇ ਹਨ ਇਹਨਾਂ ਤੇ ਕਾਰਵਾਈ ਕਰਵਾਓ ਜੀ
ਮਾਈ ਚੌਧਰੀ ਨੂੰ ਜੱਫੀਆਂ ਪਾਈ ਜਾਂਦੀ ਆ,ਮਾਈ ਚੋਧਰੀ ਕਿਤੇ,,
😂😂😂
ਬੁੱਢੀ ਦਾ ਮੁੰਡੇ ਨੇ ਮੂੰਹ ਕਿਉਂ ਬੰਨ੍ਹਿਆ ਇਸਨੂੰ ਕਰੋਨਾ ਹੋ ਗਿਆ ਹੈ।।
@@DharmpalSuman-b6c ਬੇਇਜਤੀ ਤੋ ਡਰਦੇ ਨੇ ਬੰਨ੍ਹਿਆ ਮੇਰੇ ਸਾਲ਼ੇ ਨੇ
ਮੂੰਹ ਤਾਂ ਬੰਨ੍ਹਿਆ ਕਿਉਂਕਿ ਮੁੰਡੇ ਦਾ ਮੜੰਗਾ ਨੌਕਰ ਨਾਲ ਮਿਲਦਾ
Munde di shaka l Choudhry bhia nal milde ha ta nahi chehra nanga karda
ਇਨਾਂ ਪਾਪਾ ਨੇ ਸਾਡੀਆਂ ਸਰਦਾਰੀਆਂ ਖਤਮ ਕਰਾਉਣੀ ਜੈ ਲੋਕੋ ਸਮਝ ਜਾਓ ਹਾਲੇ ਸਮਾਂ ਜੇ ਤੇ ਬਾਅਦ ਵਿਚ ਪਛਤਾਵਾ ਜੈ
ਬਾਈ ਜੀ ਪਰਚਾ ਦਰਜ ਜਰੂਰ ਕਰਾਇਆ ਕਰੋਜੋ ਗਲਤ ਸ਼ਬਦ ਵਰਤਦੇ ਨੇਫੇਰ ਹੀ ਸੁਧਰਨਗੇ ਰੱਖਣ ਵਾਲੇਨਹੀਂ ਤਾਂ ਇਹਨਾਂ ਨੇ ਸਮਝਣਾ
Thanks Puter ji Gtg God Bless You❤❤❤❤❤
❤❤
Good job bro God bless you wahegruru ji mehar karn ❤❤❤❤
ਬੁੜੀ ਦੀ ਬੋਲਬਾਣੀ ਤੋਂਸਾਬਤ ਹੁੰਦਾ ਕਿ ਸਿਰੇ ਦੀ ਰਹੀ ਹੋਉ
ਸਜਾ ਜਰੂਰ ਮਿਲੇਗੀ ਰੱਬ ਵੱਲੋਂ
ਮੈ ਤਾਂ ਕਹਿਣਾ bebe de kede ਪਾਵੇ ਰੱਬ ਜੁਬਾਨ ਵਿੱਚ ਜਿਹੜਾ ਏਨਾ ਬਕ ਬਕ ਕਰਦੀ ਆ
ਇਹਨਾ ਪਾਪੀਆ ਕਮੀਨਿਆ ਉਪਰ ਸਖ਼ਤ ਕਾਰਵਾਈ ਕਰੋ ਫਾਂਸੀ ਦੀ ਸਜ਼ਾ ਦਿੱਤੀ ਜਾਵੇ 10 ×ਜੁਰਮਾਨਾ ਠੋਕਿਆ ਜਾਵੇ
ਲੱਗਦਾ ਬਜ਼ੁਰਗ ਤੋਂ ਵਿਛੋੜਾ ਝੱਲਿਆ ਨਹੀਂ ਜਾਣਾ❤ ਦੋ ਦਿਲ ਤਾਂ ਜੁੜ ਗਏ ਨੇ ਸੋਹਣੀਏ ਨਹੀਂ ਜੁੜੀਆਂ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨੇ ਇਥੇ ਰਹਿਣ ਵਿਲਕਦੀਆਂ ਹੀਰਾ
Waheguru ji Mehar kario iss bapu ji te 🙏
ਗੁਰੂਬਾਣੀ ਵਿੱਚ ਗੁਰੂ ਜੀ ਹਰ ਗੁਰਸਿੱਖ ਨੂੰ adesh ਦਿੰਦੇ ਹਨ. ਆਪਣੇ ਹਥੀ ਆਪਣਾ ape ਹੀ kaj svarie. ਪਰ ਅੱਜ ਅਸਿਖਾ ਦੀ ਭਰਮਾਰ ਹੈਂ ਮਾਇਆਧਾਰੀ ana. ਬੋਲਾ. ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ avean ਵਾਹਿਗੁਰੂ ਜੀ ਸਾਰੀ dhnkhah divao
ਹਾ ਬਾਈ ਚੋਦਰੀ ਕਾਮ ਕਰਤਾ ਹੈ ਬਾਈ ਜੀ ਜੈ ਸੰਚੀ ਸੈਵਾ ਕਰਦੇ ਹੋ ਬਿਹਾਰੀਆ ਦੀ ਸੈਵਾ ਸੱਭਤੋ ਵੱਡੀ ਸੈਵਾ ਹੈ ਬਾਈ ਵਾਦਾ ਕਰੋ ਇੱਕ ਵਾਰ ਮੈਰੇ ਨਾਲ ਬਿਹਾਰ ਚੱਲੋ ਸਟੈਸਨਾ ਤੈ ਬੈਠੈ ਬਿਹਰੀ ਬਿਹਾਰਨਾ ਗੱਡੀ ਭੱਰਕੇ ਲਿਆਉਗੇ ਉਨਾ ਨੂੰ ਸਾਰੀ ਉਮਰ ਤੱਕ ਸੈਵਾ ਕਰੋਗੇ ਕੱਈ ਤਾ ਨਹਾ ਟੱਟੀ ਵਾਲੇ ਹੱਥ ਵੀ ਨਹੀ ਧੋਦੇ ਉਹ ਸੇਵਾ ਤੂਸੀ ਲਵੋਗੇ ਪਰ ਜੋ ਪਜਾਬ ਵਿੱਚ ਆਕੇ ਕੰਮ ਕਰਕੇ ਰੋਟੀ ਖਾਂਦੈ ਐ ਖਾਣ ਦਿਉ ਬਾਈ ਤੁਸੀ ਮਹਾਨ ਹੋ ਬਾਬਾ ਜੀ ਇੱੱਸਦਾ ਵਿਆਹ ਵੀ ਕਰਦਿਉ ਥੋੜੀ ਜਮੀਨ ਵੀ ਲੈ ਦਿਉ
Waheguru ji
Kinni kpatti janani a ...eho jhi nooha nu bhi tikan dindiya...eho jhi ghr koi made krama wala hi rishta jodu...lakh di lahnat eho jhi te
Majhe diya sariya kuttiya eda Diya eda he boldiya na bandiya ton dardiya na putta ton meri sas v eda di aa
@@SahibjotSingh-jc1yy asi bhi Amritsar de a bit meri mom bhi vadia ne ... sister tuc kiwe handle krde ho rhi jhi sas nu😥
@@laddorani8288 mai malwe ton aa Sade lady's nu eda ne boln dinde meri sas tan nu putt da Ghar basan dindi aa na dhee da Mera Jeth di marriage ne hoi kudi nu v uthe husband nal lada k ithe he betha k rakhdi aa maa dhee ne mera jeena aukha kr rakhiya last yr asi uper apn ghar bna lya asi roti alag kr le fer v jeen ne dindiya mere husband tan bahut change aa o ne kuj v kehnde o keh dinde aa boli Jan de kudi v 2 din masa shore rehndi aa 3 din ithe fer 3 month Tak bethi rehndi aa kde husband nu v nal lai Beth jandi 2 Guddiya ne una nu v school ne bhejdi una nu lai k v 1month tak ithe he bethi rehndi aa ki kre koi
ਬੁੜੀ ਦਾ ਔਖਾ ਹੋ ਜਾਣਾ ਆ ਬੁੜੀ ਆਪਣਾ ਖਸ਼ਮ ਮਰ ਚੁੱਕਿਆ ਆ ਰਾਤ ਨੂੰ ਗੁੱਲਾ ਕਿਵੇ ਫਿਰਾਉ ਗੀ
Very good Bath very good
Bapu ji da kar jaldi laB jave Waheguru ji 🙏 🙏
ਪਹਿਲਾ ਸਭ ਤੋ ਮਾਭਫੀ ਮੰਗਦਾ ਪਰ ਇੱਕ ਗੱਲ ਜਰੂਰ ਆ ਇਹ ਬੁੱਢੀ ਕੋਈ ਮਜਬੂਤ ਬੰਦਾ ਭਾਲਦੀ ਆ ਜਿਹੜਾ ਇਹਨੂੰ਼਼਼਼਼ ਬਾਕੀ ਤੁਸੀ ਸਮਝਦਾਰ ਹੋ
😂😂
ਲੱਖ ਲਾਹਣਤ ਲੋਕਾਂ ਤੇ ਚਵਲ ਜਨਾਨੀ ਬੋਲਣ ਦਾ ਪਤਾ ਨਹੀਂ ਵੀਰ ਜੀ ਤੁਹਾਡਾ ਕਸੂਰ ਹੈ ਤੁਸੀਂ ਸਮਝੌਤਾ ਕਰ ਲੈਂਦੇ ਜੇ ਸਜਾ ਹੋਣੀ ਚਾਹੀਦੀ ਹੈ
ਆਹ ਬੁੱਢੀ ਸਾਰੀ ਟੀਮ ਤੇ ਭਾਰੂ ਹੈ ….ਇਹ ਨੂੰਹਾਂ ਨੂੰ ਕਿੱਦਾਂ ਵੱਸਣ ਦੇਊਗੀ ?
ਮਾਈ ਕੀੜੇ ਪੈਣਗੇ ਡਰ ਰੱਬ ਕੋਲੋਂ ਇਹਦੀਆਂ ਬੱਦ ਆਸੀਸਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਛੱਡਣਾ, ਕੀੜੇ ਪੈਣਗੇ ਸਮੇਤ ਪ੍ਰੀਵਾਰ ਨੂੰ
ਜਿੰਨਾ ਨੇ ਚੌਰਾਸੀ ਇੰਦਰਾਂ ਕਾਂਡ ਵੇਲੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਸਿੱਖਾਂ ਦੀਆਂ ਅੱਖਾਂ ਸਾਹਮਣੇ ਲੁੱਟੀਆਂ ਸੀ ਅਤੇ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸੀ ਉਨ੍ਹਾਂ ਦੀ ਕੌਮ ਨੇ ਸਿੱਖਾਂ ਦੇ ਕਾਤਲਾਂ ਵਾਰੇ ਤਾ ਅੱਜ ਤੱਕ ਨਾ ਦੱਸਿਆ ਨਾ ਕਿਸੇ ਦੇ ਕੀੜੇ ਪੈਣ ਲਈ ਕਿਹਾ ਉਹ ਹੁਣ ਮੌਕੇ ਭਾਲਦੇ ਹਨ ਸਿੱਖਾਂ ਦੀ ਕੁੱਟਮਾਰ ਕਰਨ ਦੇ ਪੰਜਾਬ ਦੇ ਲੋਕਾਂ ਨੂੰ ਨਕਲੀ ਸਮਾਜ ਸੇਵੀ ਸੰਸਥਾ ਵਾਲੇ ਬਹੁਤ ਵਧੀਆ ਲੱਗਦੇ ਹਨ ਜਿਹੜੇ ਸਿੱਖਾਂ ਦੇ ਪੈਸਿਆਂ ਨਾਲ ਸਿੱਖਾਂ ਨੂੰ ਬਦਨਾਮ ਕਰਦੇ ਹਨ ਸੋਸ਼ਲ ਮੀਡੀਏ ਉਤੇ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਕਰਕੇ
ਰੱਬ ਇਨ੍ਹਾਂ ਤੇ ਜਲਦੀ ਕਿਰਪਾ ਕਰੋ ਜੀ
Bahut bahut dhanyawad ji aap ka good sewa
ਬਹੁਤ ਵਧੀਆ ਕੰਮ ਹੈ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਜੇ ਭਾਈ ਕਿਸੇ ਨੂੰ ਏਨਾ ਸੰਸਥਾ ਵਾਲਿਆਂ ਤੇ ਸ਼ੱਕ ਵ ਕੇ ਏਹੋ ਪੈਸੇ ਖਾਂਦੇ. ਉਹ ਖੁਦ ਆਪਣੇ ਹੱਥੀ ਸੇਵਾ ਕਰਦਿਆਂ ਕਰੋ. ਸੰਸਥਾ ਵਿੱਚ ਜਾ ਕੇ ਬਿਸਤਰੇ. ਭਾਂਡੇ. ਮੰਝੇ. ਕੱਪੜੇ. ਜੁੱਤੀਆਂ. ਆਪਣੇ ਹਾਥੀ ਲਾਈ ਕੇ ਵੰਡ ਕੇ ਆਇਆ ਕਰੋ ਸੰਸਥਾ ਵਿੱਚ ਜੇ ਨੀ ਯਕੀਨ ਤੇ ਆਪਣੇ ਹਾਥੀ ਇਹ ਸੇਵਾ ਕਰ ਦਯਾ ਕਰੋ. ਭਾਈ ਦਸਵੰਦ ਜਰੂਰ ਕਢਿਆ ਕਰੋ 🙏🙏🙏
Good job God bless you
Wahegurji
❤ ਵੀਰ ਜੀ ਤੁਹਾਡੀ ਹਰ ਇੱਕ ਵਿਡੀਓ ਦੇਖਦਾ ਸੱਚੀ ਸੇਵਾ ਕਰਦੀਆਂ ਨੂੰ, ਵੀਰ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਓ ਬੋਲ ਕਿਵੇਂ ਦੇਖ ਰਹੇ ਹਨ