ਨਹੀਂ ਰਿਹਾ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ?ਲੱਖਾ ਸਿਧਾਣਾ ਨੇ ਲਾਈਵ ਹੋਕੇ ਕਹਿਤੀਆਂ ਵੱਡੀਆਂ ਗੱਲਾਂ

Поділитися
Вставка
  • Опубліковано 14 лис 2024

КОМЕНТАРІ • 457

  • @sukhramkaur4505
    @sukhramkaur4505 Місяць тому +4

    ਬਿਲਕੁਲ ਸਚ ਕਿਹਾ ਤੁਸੀ ਪੁੱਤਰ ਜੀ ਜੇ ਇਹ ਸਚ ਬੋਲਕੇ ਦਸ ਦੇਵੇ ਤਾ ਇਸ ਦੀ ਇਜਤ ਵਧੇਗੀ

  • @Pargatsinghkhera-fh2iq
    @Pargatsinghkhera-fh2iq Місяць тому +36

    ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਮੁੱਖ ਮੰਤਰੀ ਹੋਣਗੇ ਅਗਲੀ ਵਾਰ

    • @mintrelsmith
      @mintrelsmith Місяць тому +2

      😂 Kyo bandar 🐒 bhindrawale to man bhar gya

    • @GurDhillon1313
      @GurDhillon1313 Місяць тому

      Tikja oye ​@@mintrelsmith

    • @karamjitsinghsidhu3420
      @karamjitsinghsidhu3420 Місяць тому

      ​@@mintrelsmithਬਾਕੀ ਇਕ ਤੇਰੀ ਓ ਭੈਣ ਸਾਧਵੀ ਪ੍ਰਗਿਆ ਠਾਕੁਰ ਜੌ ਸ਼ਰੇਆਮ ਪਿਸਤੌਲ ਚੁੱਕ ਕੇ ਕਹਿੰਦੀ ਵਾਂ ਜਿੱਥੇ ਵੀ ਕੋਈ ਗੈਰ ਹਿੰਦੂ ਤਹਾਨੂੰ ਕੁਝ ਬੋਲ ਦਾ ਤਾਂ ਗੋਲੀ ਮਾਰੋ ਉਸ ਨੂੰ ਕਹਿ ਆਪਣੇ ਜੀਜੇ ਮੋਦੀ ਨੂੰ ਦਵੇ ਉਸ ਨੂੰ ਫਾਂਸੀ

  • @kulwantbedi4669
    @kulwantbedi4669 Місяць тому +92

    ਬਿਲਕੁਲ ਸਹੀ ਬੋਲ ਰਿਹਾ ਲੱਖਾ ਸੱਚਾ ਪੰਜਾਬੀ ਹਿਤੈਸ਼ੀ

    • @harmelsroa
      @harmelsroa Місяць тому

      Lakha tun bhi te 75% Jatt bad kardan.still we regard u lakha.

  • @jatindersingh-fj7vl
    @jatindersingh-fj7vl Місяць тому +25

    ਬਿਲਕੁਲ ਸਹੀ ਬੋਲ ਰਿਹਾ ਲੱਖਾ ਬਾਈ

  • @jatindersingh-fj7vl
    @jatindersingh-fj7vl Місяць тому +54

    ਭੲਈਏ ਗੁਜਰ ਬੰਗਲਾਦੇਸ਼ੀ ਪੰਜਾਬ ਵਿੱਚ ਆ ਕੇ ਜ਼ਮੀਨ ਖਰੀਦ ਰਹੇ ਹਨ ਇਸ ਗੱਲ ਤੋ ਪੰਜਾਬੀ ਤੈਨੂੰ ਮਾਫ਼ ਨਹੀਂ ਕਰਨਗੇ ਸੁਖਪਾਲ ਖਹਿਰਾ ਦਾ ਬਿੱਲ ਸਦਨ ਵਿਚ ਪਾਸ ਕਰ

    • @harmelsroa
      @harmelsroa Місяць тому +4

      En nu pindan da koi fikar nahin.khaira di gal manno.

    • @ManjeetSingh-qv6ej
      @ManjeetSingh-qv6ej Місяць тому

      ਖਹਿਰਾ ਸਾਹਬ ਨੂੰ ਫੇਰ ਅੰਦਰ ਕਰਵਾਉਗੇ 😢😢

  • @sukhdevskanjla1954
    @sukhdevskanjla1954 Місяць тому +72

    ਪੰਜਾਬ ਵਿਚੋਂ ਦਿੱਲੀ ਦੇ ਲਾਲੇ ਹੁਣ तक ਇੱਕ ਲੱਖ ਕਰੋੜ ਲੁੱਟ के ਦਿੱਲੀ ਵਿਚ ਜਾ ਚੁੱਕੇ ਹਨ। ਮਾਨ ਮਹਾ ਨਲਾਇਕ ਮੁੱਖ ਮੰਤਰੀ ਹੈ ।ਏਸ ਦਾ ਅੰਤ ਬਹੁਤ ਹੀ ਨੇੜੇ ਹੈ।

    • @gurnamsingh9643
      @gurnamsingh9643 Місяць тому +1

      Okveerge❤❤❤❤😅😅😅😅😅😅😅😅😅

  • @lovesingh8730
    @lovesingh8730 Місяць тому +14

    ੴੴਗੂਰੂ ਸਚ ਹੈ

  • @SarbjitSingh-vl6tm
    @SarbjitSingh-vl6tm Місяць тому +155

    ਨਹੀਂ ਰਿਹਾ ਮੁੱਖ ਮੰਤਰੀ ਮੈਨੂੰ ਪੜ੍ਹ ਕੇ ਇਓਂ ਲੱਗਾ ਕੇ ਭਗਵੰਤ ਮਾਨ ਮਰ ਗਿਆ ਕਿਓਂ ਕੇ ਕੱਲ ਦੀ ਖ਼ਬਰ ਚੱਲ ਰਹੀ ਹੈ ਮਾਨ ਸਾਬ ਹਸਪਤਾਲ ਚ ਦਾਖਲ ਨੇ

    • @BalwinderKaur-nx4kv
      @BalwinderKaur-nx4kv Місяць тому +13

      ਹਾਂਜੀ ਮੈਨੂੰ ਵੀ ਏਹੀ ਲੱਗਿਆ …ਤੇ ਚੰਗਾ ਨੀ ਲੱਗਿਆ

    • @NareshKumar-youtuber
      @NareshKumar-youtuber Місяць тому +7

      Punjab land act lagu krwao Sarkar to j Punjab nu bachona aa

    • @SanjeevSharma.72
      @SanjeevSharma.72 Місяць тому +3

      Menu v VEERE ehhhi lagggia c. Mei taa ess krr ke ennu sunniaa,

    • @ManmeetArts-p3t
      @ManmeetArts-p3t Місяць тому +2

      😂😂😂

    • @Kiranveersingh-sb2kn
      @Kiranveersingh-sb2kn Місяць тому +2

      😂😂

  • @harmeetvirk474
    @harmeetvirk474 Місяць тому +11

    ਬਿਲਕੁਲ ਸਹੀ ਬੇਟਾ

  • @asttydydydgfxfxyfufug3798
    @asttydydydgfxfxyfufug3798 Місяць тому +4

    ਇਸ ਪਾਰਟੀ ਨੇ ਪੰਜਾਬ ਬਰਬਾਦ ਕਰਤਾ ਦਿੱਲੀ ਵਾਲਿਆਂ ਨੂੰ ਬਾਹਰ ਕਰੋ ਭਗ ਬੰਤ ਮਾਨ ਨੇ ਸਾਰੇ ਪੰਜਾਬ ਦਾ ਬੇੜਾ ਬਹਾਤਾ

  • @kulwantkaur8249
    @kulwantkaur8249 Місяць тому +34

    ਭਗਵੰਤ ਸਿੰਘ ਮਾਨ ਜੀ ਮੇਰੇ ਵਿਚ ਹਿੰਮਤ ਹੈ ਮੈਂ ਸਾਰੇ ਪੰਜਾਬ ਦਾ ਕਰਜ਼ਾ ਉਤਾਰ ਸਕਦਾ ਹਾਂ ਬਲਜੀਤ ਸਿੰਘ।

    • @nripunjabi6300
      @nripunjabi6300 Місяць тому +4

      Abda utaar la pehla

    • @nripunjabi6300
      @nripunjabi6300 Місяць тому

      Mere paise tere ton modde nhi gye hun tak

    • @manjitmasoun8437
      @manjitmasoun8437 Місяць тому +1

      😂

    • @OfficialNandLal
      @OfficialNandLal Місяць тому

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

  • @jasmeetkaur9404
    @jasmeetkaur9404 Місяць тому +33

    ਭਾਈ Amritpal ਸਿੰਘ ਹੋਣਾ ਦੀ ਬੱਦਦਵਾ ਲੱਗ ਗਈ ਆ

  • @palasinghsandhu5299
    @palasinghsandhu5299 Місяць тому +50

    ਬਿਲਕੁਲ ਸਹੀ ਬੋਲਿਆ ਹੈ ਲੱਖਾ

  • @jaswantsingh9903
    @jaswantsingh9903 Місяць тому +15

    ਬਿਲਕੁਲ ਠੀਕ ਹੈ ਜੀ ਲੱਖਾ ਜੀ

  • @shabadkirtan5932
    @shabadkirtan5932 Місяць тому +11

    ਇਸ ਵੀਡੀਓ ਨੂੰ ਜਿਆਦਾ ਤੁ ਜਿਆਦਾ ਸ਼ੇਅਰ ਕਰੋ ਅਤੇ ਇਸ ਉਪਰ ਪੂਰਾ ਧਿਆਨ ਦਿਓ। 🙏🙏

  • @jaswantsingh9903
    @jaswantsingh9903 Місяць тому +55

    ਲਖਾ ਜੀ ਫਿਰ ਭਗਵੰਤ ਮਾਨ ਸਿੰਘ ਨੂੰ
    NSA ਸਿੱਖ ਸੰਗਤਾਂ ਤੇ ਲਾਣ ਦੀ ਕੀ। ਜਰੂਰੀ ਸੀ

    • @sakinderkaur846
      @sakinderkaur846 Місяць тому +1

      Es ne je kuj krna hunda ta a hal na hunda punjab da lok ta pehle din tu Rola pa rahe .

    • @DalbirSingh-ip7og
      @DalbirSingh-ip7og Місяць тому +1

      Waheguru ji 🙏

    • @OfficialNandLal
      @OfficialNandLal Місяць тому +1

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @ASingh1699k
      @ASingh1699k Місяць тому

      CM maan di zero power hai sab kush centre kar rahi. Sikh 77 saal de aps vich lagge rahe.

    • @KashmirSingh-y1c
      @KashmirSingh-y1c Місяць тому +1

      ਮਹੱਲਲਾ ਕਲਿਨਿਕ ਜਾਦਾ

  • @amarsingh-gh8bk
    @amarsingh-gh8bk Місяць тому +12

    100% ਸਹੀ ਗੱਲ।

  • @navjotkaur2443
    @navjotkaur2443 Місяць тому +2

    ਬਿਲਕੁਲ ਸਹੀ ਕਿਹਾ ਜੀ

  • @jacklitt5099
    @jacklitt5099 Місяць тому +19

    ਗਲ ਸਹੀ ਸਚੀ ਆਪ ਖਾਸ ਬਰਬਾਦ ਕੇਜਰੀਵਾਲ ਬਵਾਲੀਵਾਲ ਪਾਰਟੀ।

  • @kuldipsinghdhesi7018
    @kuldipsinghdhesi7018 Місяць тому +17

    ਹੰਕਾਰਿਆ ਸੋ ਮਾਰਿਆ ਮੈਂ ਮੈਂ ਮੈਂ ਮੈਂ ਮੈਂ ਹੀ ਹਿਂ ਜੋ ਵੀ ਹਾਂ ਵੱਡੇ2 ਨੇੜੇ ਨੀ ਲਗਣ ਦਿਤੇ ਇਸ ਮੈਂ ਨੇ ਭੁਗਤ ਰਿਹਾ ਤੇ ਭੁਗਤੇ ਗਾ ਵੀ 😢😅😊😢😂

  • @BalwinderKaur-nx4kv
    @BalwinderKaur-nx4kv Місяць тому +37

    ਨਾਂ ਏਧਰ ਦਾ ਰਿਹਾ ਨਾਂ ਓਧਰ ਦਾ ….ਪਤਾ ਨੀ ਬੀਤੇ ਸਮੇਂ ਤੋਂ ਕੁਛ ਸਿੱਖਦੇ ਕਿਓਂ ਨੀ …ਵੀਰੇ ਲੋਕ ਤਾਂ ਵੋਟਾਂ ਚ ਹੀ ਜੁਆਬ ਦੇ ਸਕਦੇ ਆ ਤੇ ਲੋਕਾਂ ਨੇ 13 ਤੋਂ 3 ਤੇ ਲਿਆ ਕੇ ਰੱਖਤੇ

  • @MandeepSingh-sh6uc
    @MandeepSingh-sh6uc Місяць тому +11

    ਸਹੀ ਆ

  • @JaswantSingh-fg3qs
    @JaswantSingh-fg3qs Місяць тому +6

    ਲੱਖਾਂ ਸਿਧਾਣਾ ਜ਼ਿੰਦਾਬਾਦ

  • @Amoldeepkaur-b6t
    @Amoldeepkaur-b6t Місяць тому +16

    Verygood

  • @BalwinderSingh-qd3jl
    @BalwinderSingh-qd3jl Місяць тому +5

    ਸਹੀ ਗੱਲਾਂ ਨੇ ਬਾਈ ਤੇਰੀਆਂ

  • @ravinderpalsingh3622
    @ravinderpalsingh3622 Місяць тому +6

    ਬਹੁਤ ਵਧੀਆ ਵੀਚਾਰ

  • @punjjaabdesh8659
    @punjjaabdesh8659 Місяць тому +7

    ਲੋਕੋ ਤਹਾਨੂੰ ਭਵੰਤ ਮਾਣ ਦੀ ਸਮਝ ਨੀ ਆ ਰਹੀ, ਲੱਖੇ ਬਾਈ ਦੀ ਇਹ ਗੱਲ ਕੁਲਵਿਲ ਸਹੀ ਆ।

  • @chamkaursingh1739
    @chamkaursingh1739 Місяць тому +22

    Lakha sidhana jindabad

  • @Gursharanpreet133
    @Gursharanpreet133 Місяць тому +1

    ਸਹੀ ਕਿਹਾ ਲੱਖਾ ਸਿੰਘ ਜੀ

  • @JagjeetKaur-ic4qd
    @JagjeetKaur-ic4qd Місяць тому +4

    ਧੰਨਵਾਦ ਲੱਖੇ ਵੀਰ ਜੀ

  • @teksingh8132
    @teksingh8132 Місяць тому +2

    U right brother

  • @HardevSingh-zf2pl
    @HardevSingh-zf2pl Місяць тому +1

    OK,lakha

  • @PapuRamMandvi
    @PapuRamMandvi Місяць тому +7

    Very good

  • @JagseerSingh-cz3hk
    @JagseerSingh-cz3hk Місяць тому +41

    ਬਾਈ ਜੀ ਠੀਕ ਹੈ ਲੁੱਟ ਰਹੇ ਹਨ ਪਰ ਤੂੰ ਕੋਈ ਹੱਲ ਤਾਂ ਦੱਸ ਤੂੰ ਕੱਲਾ ਖੜ੍ਹਾ ਹੋ ਜਾਨਾ ਕੋਈ ਪਾਰਟੀ ਬਣਾ ਸਾਨੂੰ ਵੀ ਪਤਾ ਲੱਗ ਜਾਵੇ ਕਿ ਲੱਖਾਂ ਕੁਝ ਕਰ ਰਿਹਾ ਹੈ

    • @ManiKalyan-fx2iw
      @ManiKalyan-fx2iw Місяць тому +4

      ਪਾਰਟੀ ਬਣਾਉਣੀ ਸੋਖੀ ਨੀ ਇਹਨਾਂ ਸਾਰੇ ਹੀ ਪ੍ਰਧਾਨਗੀ ਵਾਲੇ ਨੇ ਪਿਛੇ ਕੋਈ ਰਹਿਕੇ ਰਾਜ਼ੀ ਨੀਂ ਇਹ ਆਪ ਵੀ ਪ੍ਰਧਾਨਗੀ ਭਾਲੂ ਜਿਹੜੇ ਹੋਰ ਨੇ ਉਹ ਵੀ ਭਾਲਣਗੇ

    • @JasvirSingh-v8c
      @JasvirSingh-v8c Місяць тому +2

      Eh. Kisse. Patele. Da. Dhan. Nahi. Eh. Allu. Aa. Bai. Deep. Sidhu. Nal. Gadari. Ketti. Kursi. De. Bhukhe. Ne

    • @_Malwa
      @_Malwa Місяць тому +1

      ​@@ManiKalyan-fx2iwਹਰ ਤੀਜਾ ਬੰਦਾ
      ਜਥੇਦਾਰ

    • @PriyankaRishi-pt9ti
      @PriyankaRishi-pt9ti Місяць тому

      Lkhe ne app chon ldni c video ch boln joga

    • @satvirpannu9525
      @satvirpannu9525 Місяць тому +2

      ਬਾਈ ਜੀ ਲੱਖਾ ਪਾਰਟੀ ਤਾਂ ਬਣਾ ਲਵੇ ਪਰ ਲੋਕ ਗ਼ਦਾਰ ਨੇ ਕਿਓਂਕਿ ਲੱਖੇ ਨੂੰ ਕਮੇਡੀ ਨਹੀਂ ਆਉਂਦੀ ਲੋਕ ਭਗਵੰਤ ਮਾਨ ਦੇ ਚੁਟਕਲੇ ਸੁਣ ਕੇ ਤਾੜੀਆਂ ਮਾਰਦੇ ਰਹਿੰਦੇ ਨੇ
      ਲੱਖੇ ਦੇ ਬੋਲਣ ਦਾ ਮਤਲਵ ਹੈ ਕਿ ਪੰਜਾਬ ਦੇ ਉਹ ਗ਼ਦਾਰ ਲੋਕਾਂ ਨੂੰ ਚਾਹੀਦਾ ਹੈ ਕਿ ਹੁਣ ਬੋਲਣ ਭਗਵੰਤ ਮਾਨ ਗ਼ਲਤ ਕੰਮ ਕਰ ਰਿਹਾ ਹੈ ਭਗਵੰਤ ਮਾਨ ਅਪਣਾਂ ਹੀ ਹੈ ਪਰ ਦੁਖ ਇਸ ਗੱਲ ਦਾ ਹੈ ਕਿ ਮਾਨ ਅਪਣਾਂ ਹੋ ਕਿ ਬੁੱਕਲ ਵਿਚ ਬੈਠ ਕੇ ਡੰਗ ਮਾਰਦਾ ਹੈ
      ਭਗਵੰਤ ਮਾਨਾਂ ਡਟ ਜਾ ਅੜ ਜਾ ਦਿੱਲੀ ਦੇ ਲਾਲੇ ਦੇ ਮੂਹਰੇ ਪੰਜਾਬ ਦੇ ਲੋਕ ਤੈਨੂੰ ਪਲਕਾਂ ਤੇ ਬਿਠਾ ਲੈਣਗੇ ਲੱਖਾ ਸੱਚ ਬੋਲਦਾ

  • @lakhbirsingh7774
    @lakhbirsingh7774 Місяць тому +3

    ਸਰਦਾਰ ਲੱਖਾ ਸਿੰਘ ਜੀ ਆਪ ਜੀ ਨੂੰ ਸਲੂਟ ਹੈ ਜੀ ਇਸੇ ਤਰ੍ਹਾਂ ਹੀ ਉਚਿਤ ਸੋਚ ਵਾਲੀ ਕਾਰਵਾਈ ਦੇ ਤਹਿਤ ਸਹੀ ਢੰਗ ਫਰਜ ਨਿਭਾਉਣ ਲਈ
    ਧੰਨਵਾਦ ਹੈ ਜੀ
    ਪਰ ਬੜੇ ਅਫਸੋਸ ਦੀ ਗੱਲ ਹੈ ਜੀ ਪੰਜਾਬੀਆ ਨੂੰ ਖਾਸ ਕਰਕੇ ਲੁੱਟਿਆ ਈ ਹੈ ਕਦੇ ਆਪਣਿਆਂ ਨੇ ਤੇ ਕਦੇ ਆਪਣੇ ਆਗੂਆਂ ਨਾਲ ਰਲ ਮਿਲ ਕੇ
    ਪਰ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਵਿਸ਼ੇਸ਼ਤੌਰ ਤੇ ਉਹ ਗੂਰੁਆ ਪੀਰਾਂ ਦਾ ਅਸ਼ੀਰਵਾਦਹੈ ਜੀ
    ਸਰਦਾਰ ਭਗਵੰਤਸਿੰਘ ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਜਲਦੀ ਤੰਦਰੁਸਤ ਹੋ ਕੇ ਪੰਜਾਬ ਦੇ ਲੋਕਾਂ ਨਾਲ ਇੰਨਸਾਫ ਕਰ ਸਕਣ ਵਾਹਿਗਰੂਜੀ ਚੜ੍ਹਦੀਕਲਾ
    ਰੱਖਣ ਜੀ ਸੱਚੇਪਾਤਸ਼ਾਹ ਜੀ

  • @jaspalkaur6841
    @jaspalkaur6841 Місяць тому +1

    Bahut vdya hoya ji

  • @JimmyGill-l5e
    @JimmyGill-l5e Місяць тому +7

    💯 right veer ji.

  • @GurmeetSingh-vs4ct
    @GurmeetSingh-vs4ct Місяць тому

    ਬਿਲਕੁਲ ਸੱਚ ਹੈ

  • @baljindersingh2607
    @baljindersingh2607 Місяць тому +1

    💯 %ਸਹੀ ਗੱਲ ਅਸੀਂ ਵੀ ਬਹੁਤ ਸੇਵਾ ਕੀਤੀ ਹੈ ਜੀ ਪਰ.....??

  • @nirmal-jp8fk
    @nirmal-jp8fk Місяць тому +7

    100% ..true..

  • @gorabhamma1250
    @gorabhamma1250 Місяць тому

    ਲੱਖਾਂ ਸਿਧਾਣਾ ਜ਼ਿੰਦਾਬਾਦ ਹੈ

  • @ajaibsingh3873
    @ajaibsingh3873 Місяць тому +5

    ਬਿਲਕੁੱਲ ਠੀਕ ਕਹਿ ਰਿਹਾ ਹੈ ਲੱਖਾਂ ਸਿਧਾਣਾ।

  • @sikandersingh7611
    @sikandersingh7611 Місяць тому +2

    ਇਹ ਗੱਲਾ ਸਹੀ ਨੇ ਸਾਹਨੇਵਾਲ ਹਲਕੇ ਵਿੱਚ ਪਿੰਡ ਝੂਗੀਆ ਕਾਦਰ ਵਿੱਚ ਮੋਟਰਾ ਖੋਲ੍ਹਣ ਵਾਲੇ ਚੋਰ ਫੜ੍ਹੇ ਸੀ 5 ਪਿੰਡਾ ਦੇ ਲੋਕ ਪਰਚਾ ਦਰਜ ਕਰਵਾਉਦੇ ਸੀ ਪਰ ਇਹ ਮੁੰਡੀਆ ਵਾਲੇ ਨੇ ਚੋਰ ਕੂੰਮ ਕਲਾ ਥਾਣੇ ਵਿੱਚੋ ਛੁੱਡਵਾ ਦਿੱਤੇ ਸੀ ਲੋਕਾ ਦੀ ਕਿਸੇ ਨੇ ਗੱਲ ਨੀ ਸੁਣੀ

  • @mukandsingh6105
    @mukandsingh6105 Місяць тому +26

    ਇਹ ਤਾਂ ਦੋ ਦਿਨਾਂ ਚ ਈ ਸੁੱਕ ਗਿਆ ਅੱਗੇ ਕੀ ਬਣੂ

  • @ManthiaraThiara
    @ManthiaraThiara Місяць тому

    Bilkul such keha veer

  • @HarpreetSingh-m5f
    @HarpreetSingh-m5f Місяць тому +12

    ਇਹ ਕਿਸੇ ਕੰਮ ਦਾ ਨੀ ਰਿਹਾ

  • @JavedKhan-q8e
    @JavedKhan-q8e Місяць тому +3

    ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ. ਬਿਜਲੀ.ਫਰੀ.ਦਵਾਈ

  • @gsdvlogs1006
    @gsdvlogs1006 Місяць тому

    ਹੁਣ ਤਕ ਦਾ ਬੈਸਟ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਮਾਨ....ਸਭ ਤੋਂ ਇਮਾਨਦਾਰ

  • @gurcharanbrar3029
    @gurcharanbrar3029 Місяць тому +1

    Ryt

  • @aagampreetsinghkhalsa1933
    @aagampreetsinghkhalsa1933 Місяць тому

    ਸਹੀ ਗੱਲ ਹੈ ਲੱਖੇ ਵੀਰ

  • @RanjodhSingh-ue2me
    @RanjodhSingh-ue2me Місяць тому +2

    💯❤👌

  • @GurdeepSingh-ec1fb
    @GurdeepSingh-ec1fb Місяць тому

    ਜ਼ਿੰਦਾਬਾਦ ਲੱਖਾਂ ਵੀਰ

  • @JaswinderSingh-q8g8f
    @JaswinderSingh-q8g8f Місяць тому +1

    Yes

  • @JagdishSingh-p1c
    @JagdishSingh-p1c Місяць тому

    ਸਹੀ ਬੋਲ ਰਿਹਾ ਵੀਰ ਜੀ

  • @kuldipsinghdhesi7018
    @kuldipsinghdhesi7018 Місяць тому +4

    ਦਿਲੀ ਵਾਲੇ ਕਿਸੇ ਵੱਡੇ ਘਪਲੇ ਚ ਉਲਜਾਉਣਗੇ cm ਮਾਨ ਨੂੰ ਵਾਕਿਆ ਹੀ ਲੰਖਾ 101% ਸਹੀ ਬੋਲ ਰਿਹਾ ਹੈ।

  • @mukhtarsingh3581
    @mukhtarsingh3581 Місяць тому +5

    ਬਿਲਕੁਲ ਸਹੀ ਗੱਲ ਆ ਲੱਖੇ ਛੋਟੇ ਵੀਰ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਾਰੀ ਹਕੀਕਤ ਖੋਲ੍ਹ ਦੇਣੀ ਚਾਹੀਦੀ ਆ ਪੰਜਾਬ ਵੀ ਬਚ ਸਕਦਾ ਤੇ ਮਾਨ ਵੀ ਬਚ ਸਕਦਾ

  • @JasbirKaur-gd2nc
    @JasbirKaur-gd2nc Місяць тому

    Bilkul sahi keha ji

  • @rajinderkaur3650
    @rajinderkaur3650 Місяць тому +1

    Right ji

  • @MandeepSingh-qu9jk
    @MandeepSingh-qu9jk Місяць тому +2

    ਵੀਰ ਜੀ ਆਪ ਜੀ ਸਾਨੂੰ ਇਹ ਗੱਲ ਦੱਸੋ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਹੜਾ ਕਿਸੇ ਗਰੀਬ ਲੋਕਾਂ ਦਾ ਕੀ ਫਾਇਦਾ ਕੀਤਾ ਹੈ ਗੱਲਾ ਸਾਰੇ ਸੱਚੀਆਂ ਤੱਤੀਆਂ ਕਰਦੇ ਹਨ ਉਹ ਵੀ ਦੱਸੋ ਅੱਜ ਤੱਕ ਸਾਡੀ ਉਮਰ ਪੈਂਹਟ ਸਾਲ ਦੀ ਹੋ ਗਈ ਹੈ ਅਸੀਂ ਉਥੇ ਦੇ ਉਥੇ ਹੀ ਹੈ ਸਾਨੂੰ। ਵੋਟਾਂ ਪਾਉਣ ਦਾ ਚਾਅ ਹੁੰਦਾ ਹੈ ਟਾਈਮ ਨਾਲ ਵੋਟ ਪਾ ਆਈਏ ਬੱਸ ਸਾਡੇ ਪੱਲੇ ਇਹੋ ਕੁਝ ਹੀ ਹੈ

  • @SUKHWINDERSINGH-ju5cg
    @SUKHWINDERSINGH-ju5cg Місяць тому +2

    ਲੱਖਾ ਸਿਧਾਨਾ ਜੀ ਇਕ ਪੰਜਾਬੀ ਹੋਣ ਦੇ ਨਾਤੇ ਮੇਰੀ ਹਮਦਰਦੀ ਵੀ ਮਾਨ ਸਾਹਿਬ ਨਾਲ ਹੈ
    ਪਰ ਅਫਸੋਸ ਆ ਕੇ ਅਜ ਤਕ ਮਾਨ ਸਾਹਿਬ ਨੇ ਪੰਜਾਬ ਦੇ ਭਲੇ ਲਈ ਮੇਰੀ ਸੋਚ ਮੁਤਾਬਿਕ ਕੁਝ ਵੀ ਨਹੀਂ ਕੀਤਾ ਬਲਕਿ ਦਿੱਲੀ ਵਾਲਿਆਂ ਦੀ ਚਮਚਾਗਿਰੀ ਹੀ ਕੀਤੀ ਹੈ

  • @gurpreetbhangu7590
    @gurpreetbhangu7590 Місяць тому +1

    Good lakhe veer vadia gall hoi aa

  • @mohansingh3290
    @mohansingh3290 Місяць тому +1

    Right 👍

  • @DalbirsinghsinghVirk
    @DalbirsinghsinghVirk Місяць тому

    ਸਚੀਅਆ ਗਲਾ ਲਈ ਧੰਨਵਾਦ ਲਖੇ ਵੀਰ ਦਾ

  • @aryaveersinghrollno5557
    @aryaveersinghrollno5557 Місяць тому +10

    Lakha.. Singh..ji.. you are.absolutly..right..carry..on..pl

  • @gurjindersingh4666
    @gurjindersingh4666 Місяць тому +1

    Right

  • @harjitkaur3588
    @harjitkaur3588 Місяць тому +1

    Good lakha veer ji 🎉🎉🎉🎉🎉🎉

  • @DilbagSingh-qv5zf
    @DilbagSingh-qv5zf Місяць тому

    ਲੱਖੇ ਬਾਈ ਜੀ ਗੱਲ ਠੀਕ ਹੈ ਲੇਕਿਨ ਖਰੜ ਕੁਰਾਲੀ ਦੇ ਨੇੜੇ ਤੇੜੇ ਪਿੰਡ ਸੋਹਾਲੀ ਰਕੌਲੀ ਝਿੰਗੜਾਂ ਵਿਖੇ ਆਕੇ ਜੇਹੜਾ ਮਰਜ਼ੀ ਦੇਖ ਸਕਦਾ ਹੈ ਇਥੇ ਬੱਡੀਆ 10 ਮਸ਼ੀਨਾਂ ਦਿਨ ਰਾਤ ਨਦੀ ਵਿਚ ਚਲਦੀਆਂ ਹਨ

  • @kulwindersinghbatth7916
    @kulwindersinghbatth7916 Місяць тому

    ਲੱਖਾਂ ਬਾਈ ਹੀਰਾ ਬੰਦਾ

  • @jagjitsinghkhalsa1980
    @jagjitsinghkhalsa1980 Місяць тому

    ਵੀਰ,ਜੀ,ਅਮਰਤਪਾਲ,ਸਿੰਘ ਨੂੰ,ਕਿ ਸੇ,ਤਰਾ,ਆਯਦ,ਇਕ,ਹੋਰ,ਵੀਰ,ਜਿਹੜਾ ਅਯਾਦ,ਜਿਤੇ,ਨੇ,ਪੰਜਾਬ,ਦਾ,ਭਲਾ,ਕਰਦੋ

  • @drcharanjitkaurgill3173
    @drcharanjitkaurgill3173 Місяць тому

    Very nice and true said This is the reality

  • @astaadg8148
    @astaadg8148 Місяць тому +16

    ਲੱਖੇ ਭਰਾ ਲੋਕਾਂ ਨੂੰ ਪਤਾ ਸਭ । ਇਸ ਨੂੰ ਸਲਾਹ ਨਾ ਦੇ , ਇਸਨੇ ਕੇਜਰੀ ਠੱਗ ਨਾਲ ਰਲਕੇ ਹਾ ਕੰਮ ਕਰ ਦੇਣਾ ਤੇ ਭੋਲੇ ਪੰਜਾਬੀਆਂ ਫਿਰ ਇਸ ਬੇਗੈਰਤ ਦੇ ਮਗਰ ਲੱਗ ਤੁਰਨਾ। ਤੇ ਤੂੰ ਇਸਦਾ ਜਿੰਮੇਵਾਰ ਹੋਵੇਂਗਾ। ਚੁੱਪ ਕਰਕੇ ਲੋਕਾਂ ਨੂੰ ਅਜਾਦੀ ਲਈ ਤਿਆਰ ਕਰ। ਹੋਰ ਕੋਈ ਹੱਲ ਨਹੀਂ।

  • @charanjitkaur8549
    @charanjitkaur8549 Місяць тому +2

    Deve vdia gl aaa ਅਸਤੀਫ਼ਾ cm v

  • @amarjeetsingh2346
    @amarjeetsingh2346 Місяць тому +29

    ਹੁਣ ਵੀ ਰੇਤੇ ਦੇ ਪੈਸੇ ਲੈਂਦਾ

  • @baigurjitsingh8503
    @baigurjitsingh8503 Місяць тому +46

    ਇਹ ਤਾਂ ਸਾਡਾ ਝਾੜੂ ਵਾਲਿਆਂ ਵਰਕਰਾਂ ਦਾ ਨੀ ਹੋਇਆ
    ਹੋਰ ਲੋਕਾਂ ਦੀ ਤਾ ਗੱਲ ਹੀ ਛੱਡੋ

    • @sakinderkaur846
      @sakinderkaur846 Місяць тому +1

      Ek channel wale dus rahe c ki kejriwal delhi cm da pta lein ni aya na mohali aya pr cm punjab nu shudd kejriwal nal stand krda c hr time jdo o jail vich v c

    • @nirmalghuman6077
      @nirmalghuman6077 Місяць тому +1

      ​@@sakinderkaur846ਕੇਜਰੀਵਾਲ ਦੀ ਤਾਂ ਗੱਲ ਹੀ ਕੀ ਬਾਈ ਭੰਤੇ ਭੰਡ ਦੇ 92 ਹੀਰਿਆਂ?? ਚੋਂ ਕੋਈ ਇਕ ਵੀ ਹਸਪਤਾਲ ਚ ਪਤਾ ਲੈਣ ਨਹੀਂ ਗਿਆ 😜😜

    • @OfficialNandLal
      @OfficialNandLal Місяць тому

      ​@@nirmalghuman6077ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @MahiShaan-bx2xj
      @MahiShaan-bx2xj Місяць тому

      😂😂😂😂

  • @mohandhaliwal9812
    @mohandhaliwal9812 Місяць тому

    Right g

  • @shinderpal1562
    @shinderpal1562 Місяць тому

    ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਮਰ ਗਿਆ ਹੈ ਪੰਜਾਬ ਦਾ ਨਾਵਾ ਮੁੱਖ ਮੰਤਰੀ ਬਾਨਾ ਚਾਹੀਦਾ ਹੈ

  • @Pargatsinghkhera-fh2iq
    @Pargatsinghkhera-fh2iq Місяць тому +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @NirmalGill-lb1oc
    @NirmalGill-lb1oc Місяць тому +1

    Very good ❤❤

  • @inderjitsingh1912
    @inderjitsingh1912 Місяць тому +8

    ਰੱਬ ਉਸਨੂੰ ਸ਼ਾਂਤੀ ਦੇਵੇ

  • @kuldipsinghdhesi7018
    @kuldipsinghdhesi7018 Місяць тому

    ਸਹੀ ਹੈ

  • @gurpalsingh5388
    @gurpalsingh5388 Місяць тому

    Right veer

  • @HarpreetSingh-xs1by
    @HarpreetSingh-xs1by Місяць тому +1

    ਇਹ ਬਿਲਕੁਲ ਬੇਈਮਾਨ ਬੰਦਾ ਬਾਈ

  • @kalasingh5387
    @kalasingh5387 Місяць тому +1

    👍👍👍 Good 22g

  • @sukhdavesingh6554
    @sukhdavesingh6554 Місяць тому +3

    ਇਸ ਨੂੰ ਉਸ ਆਪ ਦੇ ਪਾਪੀਆਂ ਕੋਲ ਭੇਜ ਦੇਣਾ ਹੈ ਇਹ ਆਪਣੇ ਆਪ ਦਾ ਨਹੀਂ ਰੈਣਾ ਉਨਾ ਨੇ ਵੀ ਨਹੀਂ ਰੈਣਾ ਰੱਬ ਨੇ ਆਪ ਦੀ ਮਰਜੀ ਕਰਨੀ ਹੈ ਇਹ ਤਾਂ ਚੀਜ ਹੀ ਕੁਝ ਨਹੀਂ ਹੈ

  • @Gurdeep-s4n
    @Gurdeep-s4n Місяць тому

    Right veer ji

  • @shehrajvirsingh6678
    @shehrajvirsingh6678 Місяць тому +4

    very good. 😮😮

  • @karentadorpewds7077
    @karentadorpewds7077 Місяць тому

    ਰੱਬ ਲੰਬੀ ਉਮਰ ਕਰੇ

  • @BagaSingh-r1k
    @BagaSingh-r1k Місяць тому

    ਬਾਈ ਅਮ੍ਰਿਤ ਪਾਲ ਜ਼ਿੰਦਾਬਾਦ

  • @paramjitsingh8409
    @paramjitsingh8409 Місяць тому

    Yes. 100%.

  • @sanjivkumar6860
    @sanjivkumar6860 Місяць тому +4

    Eh gaal te 100 % sahi hai...

  • @SatnamChahal-fb9ic
    @SatnamChahal-fb9ic Місяць тому

    ਮਾਨ ਸਾਹਿਬ ਨੂੰ ਗੱਦੀ ਤੋਂ ਲਾਹੁਣਾ ਕੇਜਰੀਵਾਲ ਨੂੰ ਸੌਖਾਂ ਨਹੀਂ।

  • @gurpreetkaur-zl2ie
    @gurpreetkaur-zl2ie Місяць тому +4

    ਹਾਹਾ ਮੈਂ ਤਾਂ ਉਲਟ ਹੀ ਸਮਝ ਗਈ ਸੀ ਕੈਪਸ਼ਨ ਪੜ ਕੇ

  • @Lakhveer_singh5676
    @Lakhveer_singh5676 Місяць тому +1

    Bhagwant maan jindabad 🙏

  • @BalwinderKaur-nx4kv
    @BalwinderKaur-nx4kv Місяць тому +21

    ਚਲੋ ਮੁੱਖ ਮੰਤਰੀ ਦੇ ਤੋਰ ਤੇ ਨਹੀ ਸਾਨੂੰ ਦੁੱਖ ਆ ਕਿ ਅੱਜ ਪਤਾ ਨੀ ਸਿਹਤ ਦੇ ਨਾਲ ਨਾਲ ਕਿਹੜੀਆਂ ਉਲਝਣਾਂ ਚ ਉਲਝਿਆ ਹੋਇਆ …ਠੀਕ ਕਹਿ ਰਿਹਾ ਲੱਖਾਂ ਸਿਧਾਣਾ ਹਲੇ ਵੀ ਸਮਾਂ ਹੈ ਪੰਜਾਬ ਨਾਲ ਖੜ ਜਾ ਸਾਨੂੰ ਡਰ ਆ ਕਿਸੇ ਸਾਜ਼ਿਸ਼ ਰਾਹੀਂ ਤੁਹਾਡਾ ਕੋਈ ਜਾਨੀ ਨੁਕਸਾਨ ਨਾ ਕਰ ਦੇਣ

    • @lakheeaulakh2475
      @lakheeaulakh2475 Місяць тому

      Bilkul theek keh rahe ho, ehi shak ho riha, Dukhbir Badal Dee file bhee Bhagwant ne complete karr lye si, Majithia dya vee mushkala vadh rahia Sann, , eh shakk de ghere vich hai

    • @BalwinderKaur-nx4kv
      @BalwinderKaur-nx4kv Місяць тому

      @@lakheeaulakh2475 ਬਿਲਕੁਲ

  • @ksvlogs5342
    @ksvlogs5342 Місяць тому

    Good work ji

  • @gurjeetsingh2072
    @gurjeetsingh2072 Місяць тому

    ਆਪਾ ਗੁਲਾਮ ਬਾਸ਼ਿੰਦੇ ਹਾਂ

  • @rakeshmp7174
    @rakeshmp7174 Місяць тому

    Lakha 22 Zindabad ❤

  • @rajwinder6734
    @rajwinder6734 Місяць тому

    Bulkul theek aa g

  • @GurmukhSingh-ct9jo
    @GurmukhSingh-ct9jo Місяць тому

    Theek.keha.bhai.ji

  • @palasinghsandhu5299
    @palasinghsandhu5299 Місяць тому +9

    ਲੁੱਟਣ ਦਾ ਵੱਲ ਬਾਣੀਆਂ ਨੂੰ ਹੁੰਦਾ ਹੈ