Prime Hassian (61) || ਬਿਜਲੀ ਵਾਲੇ ਨੇ ਖੋਲ੍ਹੇ ਬਿਲਜੀ ਕੱਟਾ ਦੇ ਰਾਜ !

Поділитися
Вставка
  • Опубліковано 19 січ 2025

КОМЕНТАРІ • 208

  • @PrimeAsiaTV
    @PrimeAsiaTV  3 роки тому +35

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

    • @baljindersingh5925
      @baljindersingh5925 3 роки тому +3

      ਪ੍ਰੋਗਰਾਮ ਹੋਸਟ ਕਰਨ ਵਾਲੇ ਮੈਡਮ ਜੀ ਚੱਜ ਦਾ ਵਿਚਾਰ ਪੇਸ਼ ਕਰਨ ਵਾਲੇ ਹਰਮਨ ਥਿੰਦ ਜੀ ਦੇ ਛੋਟੇ ਭੈਣ ਜੀ ਹਨ ? ਬਿਲਕੁਲ ਉਨ੍ਹਾਂ ਵਾਂਗ ਹੀ ਲੱਗਦੇ ਹਨ ਅਤੇ ਆਵਾਜ ਤੇ ਹਾਸਾ ਲੱਗਭਗ ਉਹੀ ਹੈ।

    • @SkyTech1984
      @SkyTech1984 3 роки тому +1

      @@baljindersingh5925 ਨਹੀਂ ਜੀ।

    • @Trueinfo_tech5
      @Trueinfo_tech5 3 роки тому +3

      ਸਰ ਕਾਫੀ ਦਿਨਾਂ ਤੋਂ ਜਿੰਨੇ ਵੀ ਵੀਡਿਉ ਦੇਖ ਰਹੇ ਹਾਂ ਅਵਾਜ ਬਹੁਤ ਘੱਟ ਆਉਂਦੀ ਹੈ। ਕਿਰਪਾ ਕਰਕੇ ਇਸਨੂੰ ਠੀਕ ਕਰੋ।🙏

    • @BeHappy-ci6nl
      @BeHappy-ci6nl 3 роки тому

      @ 4:25 ਅਸ਼ਲੀਲ ਡਾਇਲਾਗ ਹੈ ਇਹ !
      ਗੁਰਦਾਸ ਮਾਨ ਵੇਲੇ ਤਾਂ ਸਾਰਾ ਪੰਜਾਬ ਔਖਾ ਹੋ ਗਿਆ ਸੀ।
      ਸ਼ਰਮ ਕਰੋ।
      ਇਹੋ ਜਿਹੇ ਕੰਮ ਹੀ ਚੱਜ ਦੇ ਵਿਚਾਰ ਚ’ ਕਰਦੇ ਰਹਿੰਦੇ ਹੋ।

    • @ਅਜਮੇਰਸਿੰਘਕਵੀਸ਼ਰ
  • @manjitdhillon9973
    @manjitdhillon9973 3 роки тому +9

    ਪ੍ਰੋਗਰਾਮ ਤਾਂ ਚੜਦੀ ਕਲਾ ਵਾਲਾ ਹੈ ਹੀ ਪਰ ਜਿਹੜੀ ਤੁਸੀਂ ਪੰਜਾਬੀ ਬੋਲਦੇ ਹੋ ਓਹ ਕਮਾਲ ਦੀ ਹੈ। ਵੈਸੇ ਇਹ ਪਹਿਲਾ ਇਸ ਕਿਸਮ ਦਾ ਪ੍ਰੋਗਰਾਮ ਹੈ ਜਿਹੜਾ ਹਸਾਉਂਦਾ ਵੀ ਹੈ, ਝੂਠ ਦੀ ਤੇ ਹਰ ਸਮਾਜਿਕ ਬੁਰਾਈ ਦੀਆਂ ਸੁਚੱਜੇ ਢੰਗ ਨਾਲ ਧੱਜੀਆੰ ਓਡਾਓਦਾ ਹੈ ਤੇ ਨਾਲ ਨਾਲ ਮਾਂ ਬੋਲੀ ਦੀ ਸੇਵਾ ਵੀ ਕਰ ਰਿਹਾ। ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਉਮੰਗ ਬੱਚੇ ਇੱਕ ਤੇਰਾ ਨਾਮ ਬਹੁਤ ਸੋਹਣਾ ਤੇ ਦੂਜੀ ਮਾਲਕ ਨੇ ਕਲਾ ਬੜੀ ਬਖ਼ਸ਼ੀ ਹੈ 👍👏👏

    • @harmeetsingh4354
      @harmeetsingh4354 3 роки тому +1

      ਹਾਂ ਜੀ, ਇਹ ਠੇਠ ਪੰਜਾਬੀ (ਮਾਝੀ) ਬੋਲਣ ਡਏ ਵਾ।

    • @manjitdhillon9973
      @manjitdhillon9973 3 роки тому +2

      @@harmeetsingh4354 ਮੈਂ ਵੀ ਮਾਝੇ ਦੀ ਜਮ-ਪਲ ਹਾਂ, ਤਾਂ ਹੀ ਬਹੁਤ ਚੰਗੀ ਲੱਗਦੀ ਹੈ ਤੇ ਹੈ ਵੀ ਟਕਸਾਲੀ ਬੋਲੀ ਹੈ, ਕਮਾਲ ਕਰਦੇ ਇਹ ਸਾਰੇ ਜਣੇ, ਵਾਹਿਗੁਰੂ ਜੀ ਕਿਰਪਾ ਕਰਨ ਤੇ ਇਹ ਸੇਵਾ ਕਰਦੇ ਰਹਿਣ

  • @paramjeetkaur945
    @paramjeetkaur945 3 роки тому +36

    ਹਸਾਉਣ ਲਈ ਤੇ ਸਮੇਂ ਦਾ ਸੱਚ ਸੁਨਾਉਣ ਲਈ ਧੰਨਵਾਦ ਜੀ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਜੀ

  • @punjabivideocreator8636
    @punjabivideocreator8636 3 роки тому +9

    ਬਹੁਤ ਬਹੁਤ ਵਧੀਆ ਹੁਣ ਇਕ ਵਾਰ ਸਿੱਧੂ ਮੂਸੇ ਵਾਲੇ ਦੀ ਹਨੇਰੀ ਲਿਆ ਦਿਓ ਸਵਰਨ ਸਿੰਘ ਟਹਿਣਾ ਨੂੰ ਬੁਲਾ ਕੇ 😂 ਸਿਰਾ ਲਗ ਜੁ ਜਮਾਂ ਹੀ। 👍👍👍👍

  • @karansinghsandhu3677
    @karansinghsandhu3677 3 роки тому +41

    ਉਮੰਗ ਸ਼ਰਮਾ ਜੀ ਅੱਜ ਫਿਰ ਲੀਡਰਾਂ ਦੀ ਬੇਜ਼ਤੀ ਇਨ੍ਹਾਂ ਨੂੰ ਸਮਝ ਨਹੀਂ ਆਉਂਦੀ

  • @palvirk7588
    @palvirk7588 3 роки тому +7

    ਨੀਲਮ ਜੀ ਉਮੰਗ ਜੀ ਤੇ ਕਰਨ ਜੀ ਬਹੁਤ ਬਹੁਤ ਸੁਕਰੀਆ ਅੱਜ ਕੱਲ ਦੇ ਹਲਾਤ ਜੋ ਹਨ ਉਹਨਾ ਦਾ ਸਾਹਮਣਾ ਕਰਕੇ ਲੋਕਾ ਦੇ ਸਾਹਮਣੇ ਪੇਸ਼ ਕਾਰੀ ਕਰਦੇ ਹੋ ਜੁਗ ਜੁਗ ਜੀਓ ਸ਼ਾਇਦ ਤੁਹਾਡੀ ਮਿਹਨਤ ਸਦਕਾ ਦੇਸ਼ ਦੇ ਲੀਡਰ ਲੋਕਾ ਦੀਆ ਤਕਲੀਫਾ ਨੂੰ ਸਮਝਣ ਅਤੇ ਲੋਕਾ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ

  • @Harpal7653
    @Harpal7653 3 роки тому +8

    ਅੱਜ ਕੱਲ ਮਹੌਲ ਲੀਡਰਾਂ ਦੀ ਬੇਜਤੀ ਦਾ ਚੱਲ ਰਿਹਾ ਸਾਡੇ ਇਲਾਕੇ ਦੇ ਕਿਸਾਨ ਮਜਦੂਰ ਐਮ ਐਲ ਏ ਨੂੰ ਮੰਗ ਪੱਤਰ ਦੇਣ ਲਈ ਗੲਏ ਸੀ ਓਨੇ ਮੋਹਰੇ ਬੈਰੀਕੇਡ ਲਾ ਲਏ
    ਜਦੋਂ ਬੈਰੀਕੇਡ ਹਟਾ ਕੇ ਕਿਸਾਨ ਤੇ ਮਜਦੂਰ ਪਹੁੰਚ ਗਏ ਫੇਰ ਮੀਡੀਆ ਸਾਹਮਣੇ ਕਹਿੰਦਾ ਮੈਂ ਤਾਂ ਕਿਸਾਨਾਂ ਨਾਲ ਆ ਇਨਾਂ ਲਈ ਮੈਂ ਛਬੀਲ ਲਾਈ
    ਤਾਂ ਅੱਗਿਓਂ ਪਿੰਡ ਆਲੇ ਕਹਿੰਦੇ ਛਬੀਲ ਤਾਂ ਅਸੀਂ ਲਾਈ ਆ ਐਮ ਐਲ ਏ ਦਾ ਕੋਈ ਸੰਬੰਧ ਨੀਂ ਛਬੀਲ ਨਾਲ
    ਤਾਂ ਸ਼ਰਮਿੰਦਾ ਜਿਹਾ ਹੋ ਕੇ ਕੋਈ ਨੀੰ ਸਲਾਹ ਨਾਲ ਈ ਲਾਈ ਆ

  • @panthjotsingh963
    @panthjotsingh963 3 роки тому +8

    ਬਹੁਤ ਵਧੀਆ ਜੀ ਬਹੁਤ ਵਧੀ

  • @SkyTech1984
    @SkyTech1984 3 роки тому +12

    ਜੰਟਾ “umang”is always ਘੈਂਟ। ਜ਼ਬਰਦਸਤ punches. 😂😂😂😂

  • @pindisingh6470
    @pindisingh6470 3 роки тому +5

    Bhut Vadia ji sachai Agge liandi aw ji ....edan e hasde hasande rho... Umang Sharma and Neelam ji waheguru ji chrdi kla ch rakhe 👏👏👏👏👏👏👏👏👏

  • @balwinderchhawla5737
    @balwinderchhawla5737 3 роки тому +10

    ਲੀਡਰ ਸਾਹਿਬ ਦਾ ਸੇਵਾ ਪਾਣੀ ਚੰਗੀ ਤਰ੍ਹਾਂ ਹੋ ਗਿਆ ਅੱਜ

  • @Shakyajiraj563
    @Shakyajiraj563 3 роки тому +8

    ਪਿੰਡਾਂ ਵਿੱਚ ਟੋਲ ਪਲਾਜ਼ਾ । 👍👍👍👍👍👍👍👍👍👍

  • @sukhwindersinghsidhu2716
    @sukhwindersinghsidhu2716 3 роки тому +11

    ਬਹੁਤ ਵਧੀਆ ਜੀ ਸਿਰਾ ਕਰ ਦਿੱਤਾ ਜੀ ਕੁੰਡੀ ਨੇ ਜਦੋਂ ਬਿਜਲੀ ਬੰਦ ਹੋ ਗਈ ਫਿਰ ਭੂਰੇ ਦਾ ਕਤੂਰਾ ਬਣਾ ਦਿੱਤਾ ਹੈ। ਇਸੇ ਤਰ੍ਹਾਂ ਲੀਡਰਾਂ ਦੀ ਸੇਵਾ ਹੋਣੀ ਚਾਹੀਦੀ ਹੈ

  • @AmandeepSingh-lc6jl
    @AmandeepSingh-lc6jl 3 роки тому +7

    Bahut badhiya Program Madam ji

  • @onkarsinghpurewal990
    @onkarsinghpurewal990 3 роки тому +2

    Sharma ji madam ji Puri team waheguru chardikala vich rakhe

  • @sandeepdhillon3379
    @sandeepdhillon3379 3 роки тому +2

    @umang bhaji sirra krayi ja rhe bhut bhut shukria hasiya den lyi

  • @avtarsingh-qk4gm
    @avtarsingh-qk4gm 3 роки тому +18

    ਸਿਰਾ ਪਰੋਗਰਾਮ ਬਹੁਤ ਵਧੀਆ ਕੀ ਪਤਾ ਲੋਕਾ ਨੁੰ ਅਕਲ ਆਜੇ

  • @Shakyajiraj563
    @Shakyajiraj563 3 роки тому +8

    ਸੱਚੀ ਗੱਲ ਜੀ । ਇਹਨਾਂ ਦਾ ਪਿੱਛਾ ਠੀਕ ਕਰਨਾਂ ਹੀ ਪੈਣਾ ਹੈ ।।।।

  • @brownboy8784
    @brownboy8784 3 роки тому +4

    Umang pji bhut vdiya msg deta tuse 🙏🙏🙏👌👌👌👌👌👌👌

  • @Gurnamsingh-hx4xe
    @Gurnamsingh-hx4xe 3 роки тому +2

    Good
    ਬਹੁਤ ਸੁੰਦਰ ਪਰੋਗਰਾਮ ਜੀ

  • @sukhmansanghavlogs6617
    @sukhmansanghavlogs6617 3 роки тому +19

    ਸਿਰਾ ਕਰਤਾ ਜਵਾਂ, ਬਹੁਤ ਵਧੀਆ ਕੀਤਾ ਤੁਸੀਂ ਸਮੇਂ ਦੇ ਹਾਲਾਤਾਂ ਤੇ ਚੋਟ ਕੀਤੀ ਆ ਇਹ ਅਸਲੀਅਤ ਆ ,ਕਾਮੇਡੀ ਕਾਮੇਡੀ ਵਿਚ ਬਹੁਤ ਪੋਲ ਖੋਲੀ ਸਿਸਟਮ ਦੀ

  • @rajneetkaur3286
    @rajneetkaur3286 3 роки тому +7

    Ghaint 👌👌 performance Umang ji 🧿🧿

  • @panthjotsingh963
    @panthjotsingh963 3 роки тому +21

    ਸਮਝਦਾਰ ਲੋਕਾਂ ਦੇ ਪਿੰਡਾਂ ਵਿੱਚ ਵੜਨਾ ਨਹੀਂ ਚਾਹੀਦਾ ਕੋਈ ਭੂਰਾ ਤੇ ਕਤੂਰਾ

  • @BaljeetSingh-ow4yv
    @BaljeetSingh-ow4yv 3 роки тому +2

    ਬਾਕਮਾਲ ਸ਼ੋ ਏ ਬਹੁਤ ਕਮਾਲ ਐਕਟਿੰਗ ਏ ਵੀਰਾ ਦੀ ਨਾਲ਼ੇ ਅਜ ਦੇ ਪੋਲੀਟੀਕਲ ਹਾਲਾਤਾਂ ਬਾਰੇ ਤੁਸੀਂ ਲੋਕਾਂ ਨੂੰ ਜਾਨੂ ਕਰਵਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ

  • @gurbaxkaur2452
    @gurbaxkaur2452 3 роки тому +16

    ਜੋੜੀ ਘੈਟ ਬਹੂਤ ਵਦੀਆ ਪਰੋਗਰਾਮ

  • @bhupindersinghladda4013
    @bhupindersinghladda4013 3 роки тому +1

    Bhot badiya ji umang ji leaders na bada gark karta dash Da Dhanbad ji

  • @harryranu1785
    @harryranu1785 3 роки тому +2

    Very good message

  • @ravindersingh4185
    @ravindersingh4185 3 роки тому +4

    😂😂😂😂🤣🤣🤣🤣ਸਿਰਾ 👍👍👍👍👍👍👍👍👍👍👍👍👍👍

  • @dailyneeds9323
    @dailyneeds9323 3 роки тому +7

    ਬਹੁਤ vdia ਕੰਮ ਆ ਜੀ ਸਿਰ ਟੀਮ

  • @sbentertainment1763
    @sbentertainment1763 3 роки тому +1

    ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @rajindersingh-tx1cm
    @rajindersingh-tx1cm 3 роки тому +6

    Very good . Umang excellent.

  • @SandeepKumar-wp1bz
    @SandeepKumar-wp1bz 3 роки тому +5

    ਬਹੁਤ ਵਧੀਆ ਪ੍ਰੋਗਰਾਮ ।❤️👍
    ਸਾਰੀ ਟੀਮ ਦਾ ਕੰਮ ਬਹੁਤ ਵਧੀਆ ਹੂੰਦਾ ਹਰੇਕ ਵਾਰ 👍

  • @satpalgujjarpb3847
    @satpalgujjarpb3847 3 роки тому +8

    ❤️ ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ❤️

  • @gurdassingh8318
    @gurdassingh8318 3 роки тому +6

    Nice parogram

  • @ParminderSingh-yx3nw
    @ParminderSingh-yx3nw 3 роки тому +11

    ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ

  • @sahildhaliwaljattboys2002
    @sahildhaliwaljattboys2002 2 роки тому +1

    ਮੈਡਮ ਜੀ ਵਧੀਆ ਪ੍ਰੋਗਰਾਮ ਆ ਤੁਸੀਂ ਬਹੁਤ ਵਧੀਆ ਹਾਸਾ ਸੋਡਾ

  • @HappySingh-oj5ko
    @HappySingh-oj5ko 3 роки тому +3

    Ghaint video ji

  • @bhupinderjitsingh5031
    @bhupinderjitsingh5031 3 роки тому +4

    Thanks for this message

  • @jarnailjarnailsingh7402
    @jarnailjarnailsingh7402 3 роки тому +4

    Siiirrrraaaaa

  • @lakhwindersingh5771
    @lakhwindersingh5771 3 роки тому +4

    Boht vdya programm kita

  • @gugubainssingh5341
    @gugubainssingh5341 3 роки тому +1

    ਬਹੁਤ ਵਧੀਆ ਜੀ

  • @SandeepSingh-og8dl
    @SandeepSingh-og8dl 3 роки тому +4

    Baabe end aa tu.. ❤️❤️❤️

  • @ManjitSingh-no2ge
    @ManjitSingh-no2ge 3 роки тому +3

    Excellent and brilliant programme. 😁😁😁👍👍👍👍👌👌👌👌👌👌🙏🙏🙏

  • @BalbirSingh-uf3oi
    @BalbirSingh-uf3oi 3 роки тому +4

    Very good comedy and message to people

  • @SandeepSingh-og8dl
    @SandeepSingh-og8dl 3 роки тому +5

    Love you Bro... Ladowal da toll ta sachhi bojt jyada aa

  • @ICHEEMAZ
    @ICHEEMAZ 3 роки тому +2

    Bhut vadia

  • @harjinderpadda5456
    @harjinderpadda5456 3 роки тому +2

    Good one

  • @AvneetKaur-bi8lc
    @AvneetKaur-bi8lc 3 роки тому +4

    Good job 👏 👍 👌

  • @ਗੁਰਦੀਪਿਸੰਘ
    @ਗੁਰਦੀਪਿਸੰਘ 3 роки тому +6

    Satshre akal good 👍 prime ashia chanil nu

  • @arshh5005
    @arshh5005 3 роки тому +5

    Too good 👏👏👌👌

  • @rajwindersingh3116
    @rajwindersingh3116 10 місяців тому

    Bahut vadiya singer nai khanth ji

  • @subhashkaushal6421
    @subhashkaushal6421 2 роки тому

    The best 👌 program of hassian The world program. Neelam queen n Manga is the best. I am regular listener.

  • @SatnamSingh-xm1xi
    @SatnamSingh-xm1xi 3 роки тому +1

    Bahut. Vadiya. Bro

  • @balrajsingh8421
    @balrajsingh8421 3 роки тому +5

    Too good 👍👌

  • @rubinasharma682
    @rubinasharma682 3 роки тому +6

    Brilliant 😂😂best one act

  • @gurdassingh8318
    @gurdassingh8318 3 роки тому +5

    Very good parogram

  • @parveenkaur2425
    @parveenkaur2425 3 роки тому +5

    same di dimand topic 👍🎉🎉🎉🎉👍

  • @parmjeetsingh7053
    @parmjeetsingh7053 3 роки тому +5

    Very good Show

  • @DeepSingh-ix1zy
    @DeepSingh-ix1zy 3 роки тому +3

    Wow so nice

  • @bhupindersinghladda4013
    @bhupindersinghladda4013 3 роки тому +1

    Bhot badiya ji badas bad dakhaya ji Sharma Ji jaldi bidio paya karo ji dhanvad ji

  • @rajveerchouhan7455
    @rajveerchouhan7455 3 роки тому +1

    Bhut kaint ji

  • @GurdeepSingh-ed3zl
    @GurdeepSingh-ed3zl 3 роки тому +2

    ਪ੍ਰਾਇਮ ਏਸੀਆ ਟੀਵੀ ਸਿਰਾ 👌👌👌

  • @preetlove2034
    @preetlove2034 3 роки тому +2

    Bht vdia ji ❤️🙏 jiyoo 👍

  • @businesslawadvisors
    @businesslawadvisors 3 роки тому +1

    😂😂😂Boht vadiyaaa..

  • @rakeshbajaj9869
    @rakeshbajaj9869 3 роки тому +4

    Very nice ji

  • @RavinderSingh-bt3ky
    @RavinderSingh-bt3ky 3 роки тому +3

    Siraaaa

  • @harpreetkaur5022
    @harpreetkaur5022 3 роки тому +6

    Prime Asia di charhdi kala rahe

  • @mohindersharma6707
    @mohindersharma6707 3 роки тому

    ਭਖਦੇ ਮਸਲਿਆਂ 'ਤੇ ਬਹੁਤ ਵਧੀਆ ਤੰਜ਼,ਲੱਗੇ ਰਹੋ👍

  • @charankaur2856
    @charankaur2856 3 роки тому

    Tuhada program bahut hi halatan de anukool hunde han.galan sachian, saf suthrian hundian han . Parmatma tandrustian bakhshe.

  • @BalbirSingh-uf3oi
    @BalbirSingh-uf3oi 3 роки тому +4

    ਲੀਡਰਾ ਲਈ ਇਸ ਤਰ੍ਹਾਂ ਦੀਆ ਚੂੰਢੀਆ ਬੇਅਸਰ ਹੋ ਗਈਆ ਲਗਦੀਆ ਹਨ, ਸੂਈਆਂ ਚੋਭਣ ਦਾ ਵੀ ਥੋਹੜਾ ਹੀ ਅਸਰ ਹੁੰਦਾ ਹੈ ,ਹੁਣ ਅਗਲਾ ਸਟੈਪ ਸੋਚਣ ਵਾਲੀ ਗਲ ਹੈ ਜਿਸ ਨਾਲ ਕੋਈ ਇਨ੍ਹਾ ਨੂੰ ਹਿਲ ਜੁਲ ਹੋਵੇ ।ਮਕਾਰ ਲੋਕਾ ਨਾਲ ਵਾਸਤਾ ਹੈ ।

  • @sammy9996
    @sammy9996 3 роки тому +4

    Es topic nu samjna b chahida

  • @kulvirmaan3294
    @kulvirmaan3294 3 роки тому +7

    Aam Aadmi nu vote pauni aa ess vaar

  • @Elektrikalwork
    @Elektrikalwork 3 роки тому +1

    Good umag ji

  • @SukhSukh-yj2bm
    @SukhSukh-yj2bm 11 місяців тому

    ਮੈਡਮ ਜੀ ਥੋਡਾ ਹੰਸਾ ਜੀ ਹਾਏ😘😘😘😘😘😘😘😍😍😍😍😍

  • @ranjitsinghcheema5455
    @ranjitsinghcheema5455 3 роки тому +4

    Har plot registry ch v 2% kundi laonde mantry sab

  • @khosapargat3067
    @khosapargat3067 3 роки тому +4

    Very Nice

  • @jasamritpalsingh429
    @jasamritpalsingh429 3 роки тому +2

    very nice acting veer di

  • @tajindersingh-hp7ef
    @tajindersingh-hp7ef 3 роки тому +4

    Very good

  • @AmitKumar-pn4wc
    @AmitKumar-pn4wc 3 роки тому +2

    Madam thodi awaz te thoda hassi bht shoni lgdi rabb thonu hamesa khus rakhe

  • @princeatwal3830
    @princeatwal3830 3 роки тому +1

    ਬਹੁਤ ਵਧੀਆ ਪੑੋਗਰਾਮ

  • @jatkartoos
    @jatkartoos 3 роки тому +1

    Umang Sharma is upcoming Gurpreet Ghuggi

  • @gurpreetbajwa3883
    @gurpreetbajwa3883 3 роки тому +8

    ਭੈਣ ਮੇਰੀਏ ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਹੈ
    ਤੁਸੀਂ ਬਿਲਕੁਲ ਹਰਮਨ ਪ੍ਰੀਤ ਥਿੰਦ ਦਾ ਭੁਲੇਖਾ ਪਾਉਂਦੇ ਹੋਣ
    ਜੋ ਚੱਜ ਦਾ ਵਿਚਾਰ ਪਰੋਗਰਾਮ ਪੇਸ਼ ਕਰਦੇ ਹਨ
    ਕੀ ਤੁਸੀਂ ਉਹਨਾਂ ਦੇ ਭੈਣ ਤਾਂ ਨਹੀਂ ਹੋ

  • @AJstylesmedia
    @AJstylesmedia 3 роки тому +4

    Batti pishon aundi aa …hahahahahahaha

  • @GurpreetSingh-pc3yb
    @GurpreetSingh-pc3yb 3 роки тому +5

    V good

  • @SukhSukh-yj2bm
    @SukhSukh-yj2bm 11 місяців тому

    ਮੈਡਮ ਜੀ ਹਾਏ👌👌👌👌ਸ਼ਿਰਾ👌👌👌👌👌

  • @ripdamandeol2944
    @ripdamandeol2944 3 роки тому +5

    Good

  • @ArshDeep-pw3yr
    @ArshDeep-pw3yr 3 роки тому +1

    Sirra 😂😂

  • @gurjantsidhu1708
    @gurjantsidhu1708 3 роки тому +2

    ਵਧੀਆ 👌

  • @dilsinghtv523
    @dilsinghtv523 3 роки тому +1

    haha bhooot vadia tarike nll sunna tiya galla

  • @AyazKhan-ej9wy
    @AyazKhan-ej9wy 3 роки тому +2

    Super comedy

  • @ਨਰਿੰਦਰਸਿੰਘਕੈਂਥਪੰਧੇਂਰ

    ਸਤਿ ਸ਼੍ਰੀ ਅਕਾਲ ਜੀ

  • @smartg.p8902
    @smartg.p8902 3 роки тому +7

    Shi a fuse lgon jande aa munde 😂😂😂

  • @hurricane9882
    @hurricane9882 3 роки тому +1

    ਮੈਡਮ ਜੀ ਹਾਸਾ ਥੋੜਾ ਘੱਟ ਤੇ ਸਹੀ ਹੱਸਿਆ ਕਰੋ ਜੀ

  • @baljitsinghbal743
    @baljitsinghbal743 3 роки тому +1

    madam ji hasde bahut sohney o..sachi..

  • @arshbhinder5872
    @arshbhinder5872 3 роки тому +4

    Kisan ekta jindabad

  • @SkyTech1984
    @SkyTech1984 3 роки тому +4

    6:29 ਪਿੱਛੋਂ ………🤣

  • @ronny_dhanoa4562
    @ronny_dhanoa4562 3 роки тому +5

    Sirra

  • @Adab_punjabi.
    @Adab_punjabi. 3 роки тому

    Main tan madam da hasha sunan auna, bht sohna hashdi ae, 😂

  • @sarbjitsingh8140
    @sarbjitsingh8140 3 роки тому +2

    Good, ਆ, g

  • @gurkiratmankirat2473
    @gurkiratmankirat2473 3 роки тому +1

    Nice show