ਬੱਕਰੀਆਂ ਦੀਆਂ ਮੀਂਗਣਾਂ ਦਾ ਰੇਟ 375 ਰੁਪਏ ਕਿਲੋ ਆ।। ਰੋਜਾਨਾ ਸਪੋਕਸਮੈਨ ਵਾਲਿਆਂ ਨੇ ਵੀਡੀਓ ਅਪਲੋਡ ਕੀਤੀ ਆ।।

Поділитися
Вставка
  • Опубліковано 1 жов 2024

КОМЕНТАРІ • 8

  • @lakhjitsinghandbibalakhjit4070
    @lakhjitsinghandbibalakhjit4070 3 місяці тому +3

    ਤੁਹਾਡੇ ਵਰਗੇ ਸੱਚੇ ਇਨਸਾਨਾਂ ਦੀ ਕੌਮ ਨੂੰ ਲੋੜ ਹੈ ਸਦਾ ਜਿਉਂਦੇ ਰਹੋ ਜੀ

  • @GcfGgh-h7q
    @GcfGgh-h7q 3 місяці тому +1

    ਜਿਹੜੇ ਕਹਿੰਦੇ ਨੇ ਉਨ੍ਹਾਂ ਨੂੰ ਕਹੋ ਬੱਕਰੀ ਪਿੱਛੇ ਲਿਫਾਫੇ ਬੰਨ੍ਹ ਦੇਣ ਸਾਨੂੰ ਤਾਂ ਕੋਈ 1000 ਰੁਪਏ ਟਰਾਲੀ ਦਾ ਨੀ ਦਿੰਦਾ

  • @jitenderbrar514
    @jitenderbrar514 3 місяці тому +1

    ਬਹੁਤ ਵਧੀਆ ਜਾਣਕਾਰੀ

  • @GurjeetPunia-u2d
    @GurjeetPunia-u2d 3 місяці тому +1

    Veer number mil sakda ji tuhada

  • @jitenderbrar514
    @jitenderbrar514 3 місяці тому +1

    ਬਹੁਤ ਵਧੀਆ ਜੀ

  • @jassabrar3413
    @jassabrar3413 3 місяці тому +1

    Ena matha na Marya kr koi sal da 5 to 10 lkh tera bni janda Aram nal kma lya kr Jada dimag khrab na kr dipression ho juga tenu

    • @RajveerMattDaduwala
      @RajveerMattDaduwala  3 місяці тому

      😅 ਧੰਨਵਾਦ ਜੱਟਾ ਤੇਰਾ

    • @RajveerMattDaduwala
      @RajveerMattDaduwala  3 місяці тому

      ਇਨਾ ਵਾਧਾ ਹੋਣ ਲੱਗ ਗਿਆ ਤੇਰੀ ਜੁਬਾਨ ਸੁਲੱਖਣੀ ਹੋਵੇ ਆਪਾਂ ਪੈਸੇ ਫਿਰ ਬੈਂਕਾਂ ਚ ਨਹੀਂ ਰੱਖਣੇ ਫੇਰ ਦੇਖੀ ਤੇਰਾ ਵੀਰਾ ਕੀ ਕਰਦਾ