ਇਸ ਬੱਕਰੇ ਦੇ ਮਾਲਕ ਨੇ ਇੱਕ ਕਰੋੜ ਰੁਪਏ ਨੂੰ ਮਾਰੀ ਠੋਕਰ , ਕਹਿੰਦਾ ਨਹੀਂ ਦੇਣਾ ਕਰੋੜ ਚ ਮੈਂ ਅਪਣਾ ਇਹ ਖਾਸ ਬੱਕਰਾ KD

Поділитися
Вставка
  • Опубліковано 20 бер 2022
  • ਇਸ ਬੱਕਰੇ ਦੇ ਮਾਲਕ ਨੇ ਇੱਕ ਕਰੋੜ ਰੁਪਏ ਨੂੰ ਮਾਰੀ ਠੋਕਰ , ਕਹਿੰਦਾ ਨਹੀਂ ਦੇਣਾ ਕਰੋੜ ਚ ਮੈਂ ਅਪਣਾ ਇਹ ਖਾਸ ਬੱਕਰਾ, ਕਰੋੜ ਪਤੀ ਬੱਕਰਾ ਤੇ ਗਰੀਬ ਮਾਲਕ ਦੀ ਰਵਾ ਦੇਣ ਵਾਲੀ ਕਹਾਣੀ
    #bakrastory #punjabinews #todaypunjabinews #punjabinewschannel #latestpunjabivideo #realstory #hearttouchingpunjabistory #emotionstory #khabridakia #gurmukhsandhujattbabe

КОМЕНТАРІ • 214

  • @jhageer8603
    @jhageer8603 2 роки тому +21

    ਮਹਿੰਗਾ ਜਾਨਵਰ ਜਿਆਦਾ ਚਿਰ ਨਹੀਂ ਰੱਖਿਆ ਕਰਦੇ ਵੀਰ ਪਿਛੋਂ ਪਸਤਾਵਾ ਰਹੇ ਜਾਦਾ
    ਵਾਹਿਗੁਰੂ ਜੀ ਮਿਹਰ ਕਰਨ ਤੇਰੇ ਪਸੂਆਂ ਤੇ

  • @user-ym7ef9ks9b
    @user-ym7ef9ks9b 2 роки тому +48

    ਰੱਬ ਮੌਕਾ ਕਦੇ ਕਦੇ ਦਿੰਦਾ ਬਾਈ ਮੰਨਦੇ ਆ ਤੈਨੂੰ ਬੱਕਰੇ ਨਾਲ ਪਿਆਰ ਆ ਪਰ ਇਹਨੂੰ ਵੇਚ ਕੇ ਜ਼ਿੰਦਗੀ ਸੈੱਟ ਕਰ, ਬੱਕਰੇ ਨੇ ਕੇਹੜਾ ਤੈਨੂੰ ਮੰਜੇ ਤੇ ਪਏ ਨੂੰ ਚੁੱਕ ਲੈਣਾ ਨਹੀਂ ਤੇ ਆਉਣ ਵਾਲੀ ਪੀੜੀ ਬੱਕਰੀਆਂ ਚਾਰ ਦੀਆ ਰਿਹ ਜਾਣੀਆਂ

    • @sukhwantsingh7429
      @sukhwantsingh7429 2 роки тому +2

      Bilkul

    • @tarloksinghpunia7888
      @tarloksinghpunia7888 2 роки тому +2

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਗੂਡੇ ਬੀਜੇਪੀ ਦੇ ਸੀਤਲ ਸਰਮਾ ਤੋ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਬੋਲਣ ਵਾਲਾ ਨਹੀ ਹੈ

    • @user-ym7ef9ks9b
      @user-ym7ef9ks9b 2 роки тому +3

      @@tarloksinghpunia7888 ਹੱਦ ਹੋ ਗਈ ਯਾਰ ਗਰੀਬ ਬੰਦਾ ਕਿਥੋਂ ਮਕਾਨ ਬਣਾ ਲਉ, ਫੇਰ ਕਹਿੰਦੇ ਆ ਲੋਕ ਬਾਹਰ ਨੂੰ ਜਾਈ ਜਾਂਦੇ ਲੋਕ ਕਰਨ ਕੀ

    • @tarloksinghpunia7888
      @tarloksinghpunia7888 2 роки тому +1

      @@user-ym7ef9ks9b ਸਹੀ ਕਿਹਾ ਹੈ ਵਿਰੈ, ਮੈ ਕੋਈ ਗਰੀਬ ਨਹੀਂ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

    • @user-ym7ef9ks9b
      @user-ym7ef9ks9b 2 роки тому +2

      @@tarloksinghpunia7888 ਵੀਰ ਜਿਹੜਾ ਭਗਵੰਤ ਮਾਨ ਨੇ ਨੰਬਰ ਦਿਤਾ ਲੋਕਾਂ ਨੂੰ ਜੇ ਕੋਈ ਰਿਸ਼ਵਤ ਮੰਗਦਾ ਸਿੱਧੀ ਕਾਲ ਭਗਵੰਤ ਮਾਨ ਦੇ ਦਫਤਰ ਲੱਗਣੀ ਉਸ ਨੰਬਰ ਤੇ ਕਾਲ ਕਰ

  • @simrankatwal3109
    @simrankatwal3109 2 роки тому +24

    ਆਪਣੇ ਲੋਕਾ ਦੀ ਮੁਰਖਤਾ ਵੇਚਣਾ ਨੀ ਭੁਖੇ ਮਰਨਾ ਏ।ਇਹ ਹੀ ਸਾਡੀ ਬਹਾਦਰੀਂ ਏ।

  • @sukhwantsingh7429
    @sukhwantsingh7429 2 роки тому +69

    ਭਰਾਵਾ ਵੇਚ ਕੇ ਟਾਈਮ ਟਪਾ ਲੈ ਜਿੰਦਗੀ ਚੰਗੀ ਲੰਘ ਜਾਊ 👍

    • @deepsahotadeepsahota759
      @deepsahotadeepsahota759 2 роки тому +2

      Sahi gall aa ji

    • @gurcharansinghjawanda6654
      @gurcharansinghjawanda6654 2 роки тому +3

      ਬਾਈ ਟਾਈਮ ਪਾਸ ਤਾਂ ਹੋ ਹੀ ਜਾਂਦਾ ਗਰੀਬ ਬੰਦਾ ਦੁਬਾਰਾ ਤੋਂ ਨਸਲ ਦਾ ਪਸ਼ੂ ਨੀ ਖਰੀਦ ਸਕਦਾ

    • @Ramjatin
      @Ramjatin 2 роки тому +2

      Rab mooka dinda pr gareeb apni akad ch hi gareebi Ch rehnda

    • @gurcharansinghjawanda6654
      @gurcharansinghjawanda6654 2 роки тому

      @@Ramjatin bi aakd ni ankh kende enu je agle ni vecha ta marji agle di

    • @bksashi2149
      @bksashi2149 2 роки тому +1

      ਸਹੀ ਗਲ ਹੈ ਮੈਨ ਗਲ ਹੈ ਵਰਤਮਾਨ ਦਾ ਸਮਾਂ ਦੇਖਣਾ ਜੇ ਚੰਗੀ ਕੀਮਤ ਵਿੱਚ ਵਿਕਦਾ ਹੈ ਤਾਂ ਵੇਚ ਦੇਵੇ ਸ਼ੋਂਕ ਨੂ ਕੀ ਹੈ ਆਪਣਾ ਪੇਟ ਪੂਜਾ ਫਿਰ ਕਮ ਦੂਜਾ 🤔

  • @sukhjinderdhillon2589
    @sukhjinderdhillon2589 2 роки тому +70

    ਬਹੁਤ ਸੋਹਣਾ ਬੱਕਰਾ ਬਾਈ ਦਾ 👌👌👌👌👌👌ਬਾਈ ਹੌਂਸਲਾ ਰੱਖ ਬਾਈ ਚੰਗਾ ਮਾੜਾ ਟਾਈਮ ਜ਼ਿੰਦਗੀ ਵਿਚ ਆਉਂਦਾ ਜਾਂਦਾ ਰਹਿੰਦਾ

  • @jagseersingh-gn9kn
    @jagseersingh-gn9kn 2 роки тому +7

    ਵੀਰ ਨੂੰ ਬੇਨਤੀ ਹੈ ਕਿ ਵੱਡਾ ਦਿਲ ਕਰਕੇ ਬੱਕਰੇ ਨੂੰ ਵੇਚ ਦੇਵੇ ਤੇ ਆਪਣੇ ਬੱਚਿਆਂ ਬਾਰੇ ਕੁਝ ਸੋਚੇ ਮੈ ਪੱਤਰਕਾਰ ਵੀਰ ਨੂੰ ਵੀ ਬੇਨਤੀ ਕਰਦਾਂ ਹਾਂ ਕਿ ਯਾਰ ਇਸਨੂੰ ਸਮਝਾਓ ਕੁਝ ਰੱਬ ਨਾ ਕਰੇ ਅਜਿਹੇ ਬੱਕਰੇ ਨਜਰ ਲੱਗਣ ਨਾਲ ਅਕਸਰ ਮਰ ਜਾਂਦੇ ਹਨ ਫਿਰ ਕੀ ਕਰੋਗੇ ਯਾਰ ਸਾਰੇ ਵੀਰ ਭਰਾ ਰਲਕੇ ਪਹਿਲਾਂ ਇਸਦਾ ਬੱਕਰਾ ਵਿਕਵਾਕੇ ਨੇਕੀ ਦਾ ਕੰਮ ਕਰੋ

  • @GurcharanSingh-zf9dd
    @GurcharanSingh-zf9dd 2 роки тому +18

    ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਉਹ ਵੀ ਜਾਨ ਤੋਂ ਪਿਆਰੇ ਹੁਦੇ ਹਨ

    • @AshrafKhan-lr6ez
      @AshrafKhan-lr6ez 2 роки тому

      ਗਰੀਬ ਕਿਥੇ ਕਿਨਾ ਮਾਲ ਆ

  • @sukhasandhusukha9981
    @sukhasandhusukha9981 Рік тому +7

    ਸਾਡੇ ਇਥੋ ਮਰਦੇ ਨੇ ਜੇਕਰ ਇਕ ਕਰੋੜ ਦਾ ਵਿਕਦਾ ਹੋਰ ਥਣ ਲੈਣਾ ਵੇਚ ਕੇ ਆਪਣਾ ਕੰਮ ਹੋਰ ਵਧਾ ਪਰ ਨਹੀ ਇਹਨੇ ਗਰੀਬੀ ਵਿੱਚੋ ਨੀ ਨਿਕਲਣਾ ਫਿਰ ਕਹਿਣਾ ਸਾਡੀ ਹਿਲਪ ਕਰੇ ਕੋਈ

  • @parjeetbuttar7508
    @parjeetbuttar7508 2 роки тому +16

    ਲੋਕਾਂ ਦੇ ਪੰਪਾ ਵਿੱਚ ਨੀ ਆਈਦਾ ਚੰਗੇ ਪੈਸੇ ਮਿਲਣ ਤੇ ਵੇਚ ਦੀ ਭਰਾਵਾਂ

  • @jogagill2445
    @jogagill2445 2 роки тому +59

    ਵੀਰ ਨੂੰ ਬੇਨਤੀ ਹੈ ਕਿ ਵੱਡਾ ਦਿਲ ਕਰਕੇ ਬੱਕਰੇ ਨੂੰ ਵੇਚ ਦੇਵੇ ਤੇ ਆਪਣੇ ਬੱਚਿਆਂ ਬਾਰੇ ਕੁਝ ਸੋਚੇ ਮੈ ਪੱਤਰਕਾਰ ਵੀਰ ਨੂੰ ਵੀ ਬੇਨਤੀ ਕਰਦਾਂ ਹਾਂ ਕਿ ਯਾਰ ਇਸਨੂੰ ਸਮਝਾਓ ਕੁਝ ਰੱਬ ਨਾ ਕਰੇ ਅਜਿਹੇ ਬੱਕਰੇ ਨਜਰ ਲੱਗਣ ਨਾਲ ਅਕਸਰ ਮਰ ਜਾਂਦੇ ਹਨ ਫਿਰ ਕੀ ਕਰੋਗੇ ਯਾਰ ਸਾਰੇ ਵੀਰ ਭਰਾ ਰਲਕੇ ਪਹਿਲਾਂ ਇਸਦਾ ਬੱਕਰਾ ਵਿਕਵਾਕੇ ਨੇਕੀ ਦਾ ਕੰਮ ਕਰੋ Dr.AulakhUSA

    • @JaswinderSingh-dr4rv
      @JaswinderSingh-dr4rv 2 роки тому

      Bilkul sahi keha ji tuci Mera pind Patti nere sabhra hai,saade pind vich India da no1 hourse ci jisda name shaan ci shaan maarwari nasal da ci,sukhbir badal ji 9crore de reha ci par maalik ne nahi vecheya,par 6 month pehla hourse di death ho gyi,tuci you tube te shaan hourse bharke dekh sakde ho

    • @kulwantsinghkhurmi6939
      @kulwantsinghkhurmi6939 2 роки тому

      Shi gl aa ver mery kol v bakriyaan hundia cc par jado chej da mul canga milda hovey fer us nu seal karden cheda
      Es nl ver da kam kar set ho jo and koi hor tear kar lawy bakra

    • @kulwantsinghkhurmi6939
      @kulwantsinghkhurmi6939 2 роки тому

      Pr ehena nu akal thodi hi hundi aa fer es ny rona tusi phlana v ik video deki honi aa ki us nu 40 lck milda cc us time us ny sale ni keta hu minta karda firda zindagi ch moka bar bar ni milda par hun es ny moka ni sabna mia sarat la ky khena ki es ny bakra sale ni karna

    • @yadwindermaan2785
      @yadwindermaan2785 2 роки тому +2

      Veer ene Paise kine dene

    • @SukhjinderSingh-mg7ms
      @SukhjinderSingh-mg7ms 2 роки тому

      Sahi gal

  • @user-yz9do7dw9k
    @user-yz9do7dw9k Місяць тому +2

    ਲੋੜ ਸਮਾਜਿਕ ਸੇਵੀਆਂ ਮੱਦਦ ਕਰੋ 😂😂😂 ਆਪਣੇ ਆਪਣਾ ਨਾਂ ਬਾਦਸ਼ਾਹ ਸਿਕੰਦਰ ਸਿੰਘ। ਬੱਕਰੇ ਦਾ ਨਾਮ ਕਾਲਾ। ਇੱਥੇ ਅਨਪੜਾਂ ਦੀ ਸੋਚ ਆ ਜੇ ਪੜ੍ਹਿਆ ਲਿਖਿਆ ਹੋਵੇ।ਦੋ ਰੁਪਏ ਕਮਾਏ ਲੈ❤😂

  • @harchandbrar8568
    @harchandbrar8568 2 роки тому +16

    ਜੇ ਪਤੰਦਰਾ ਹਲਾਤ ਮਾੜੇ ਆ ਤਾਂ ਤੂੰ ਵੇਚਦੇ ਹੋਰ ਕੀ ਚਾਹੀਦਾ ਜਾ ਰੋ ਨਾ ਭਰਾਵਾਂ ਇਹ ਨੂੰ ਵੇਚਕੇ ਪੰਜ ਕਿਲੇ ਜਮੀਨ ਲੈ ਲਵੀ ਹੋਰ ਵੰਜ ਭਾਲਦਾ ਜਾ ਫਿਰ ਲੱਛਣ ਨਾ ਕਰ 🙏🏾🙏🏾

    • @kimmygill2263
      @kimmygill2263 2 роки тому

      Tere varge nu ki pta janvran naal pyaar ki hunda

    • @harchandbrar8568
      @harchandbrar8568 2 роки тому

      @@kimmygill2263 ਅੱਛਾ ਜੀ ਚਲੋ ਠੀਕ ਆ ਵੀਰ🙏🙏

    • @sukhirandhawa3723
      @sukhirandhawa3723 2 роки тому +1

      @@kimmygill2263 edi gl nhi hunde y jina rat dse jnda ee

    • @JagroopSingh-no7xy
      @JagroopSingh-no7xy 2 роки тому

      @@kimmygill2263 ਕਿੰਨੇ ਜਾਨਵਰ ਤੇਰੇ ਕੋਲ ਵੀਰ

  • @sardarmohd2639
    @sardarmohd2639 2 роки тому +11

    ਬੱਕਰਾ ਤਾ ਚੰਗਾ ਹੈ ਬਾਈ ਦਾ

  • @user-hn1tn8ro9p
    @user-hn1tn8ro9p Рік тому +1

    ਬਾਈ, ਬੇ, ਫ਼ਿਕਰ, ਰਹਿ, ਰੱਬ, ਇੱਕ, ਨਾ, ਇੱਕ, ਦਿਨ, ਰੱਬ, ਸੁਣਦਾ, ਆ, ❤❤

  • @rajwinderhundal8271
    @rajwinderhundal8271 2 роки тому +19

    ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਵੀਰੇ ,ਬਹੁਤ ਹੀ ਔਖਾ ਹੁੰਦਾ ,ਜਦੋਂ ਹੱਥੀਂ ਪਾਲੇ ਜਾਨਵਰ (ਪਸੂ਼) ਮਰ ਜਾਂਣ, ਸਦਾ ਹੋਂਸਲਾ ਰੱਖਣਾ

  • @pamamall8274
    @pamamall8274 2 роки тому +28

    ਵੇਚਦੇ ਵੀਰ ਮੇਰਿਆ ਜੇ ਵਿਕਦਾ ਹੈ ਗਰੀਬੀ ਦੂਰ ਹੋਜੂ

    • @khushsinghvlog
      @khushsinghvlog 2 роки тому +2

      Hahaha veer 1 cr kon dinde g awe kehan diyan galan ne g..

    • @gurdeepmalak2477
      @gurdeepmalak2477 2 роки тому +2

      25 to 30 ਹਜਾਰ ਦਾ ਮਸਾ ਵਿਕੇ ਗਾ ਉਹ ਤਾਂ ਨਾਂ ਬੇਚਣ ਦੀਆਂ ਗੱਲਾਂ ਨੇ

  • @d.m.j..records
    @d.m.j..records 2 роки тому +5

    ਵਾਹਿਗੁਰੂ ਮੇਹਰ ਕਰੇ ਬਾਈ

  • @newcastchannel1719
    @newcastchannel1719 2 роки тому +3

    ਜਾਨਵਰ ਨਾਲ ਪਿਆਰ ਪੈ ਜਾਂਦਾ ਕੲੀ ਵਾਰ

  • @baliharsingh5843
    @baliharsingh5843 2 роки тому +3

    ਇਹ ਸਭ ਕੁਝ ਝੂਠ ਹੁੰਦਾ ਕੋਈ ਐਨਾ ਪੈਸਾ ਨਹੀਂ ਦਿੰਦਾ ਸਭ ਗੱਲਾਂ ਹੀ ਹੁੰਦੀ ਆ

  • @HarpalSingh-uv9ko
    @HarpalSingh-uv9ko 2 роки тому +19

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਵੀਰ ਦੀ ਗਰੀਬੀ ਦੂਰ ਹੋਵੇ ।ਆਪਣੇ ਕਾਰੋਬਾਰ ਵਿੱਚ ਖੂਬ ਤਰੱਕੀ ਕਰਣ।

  • @sukhmanjotsingh7427
    @sukhmanjotsingh7427 2 роки тому +7

    ਵਾਹਿਗੁਰੂ ਜੀ

  • @varinderrandhawa7638
    @varinderrandhawa7638 2 роки тому +10

    ਵੇਚਦੇ ਵੀਰ ਦਿਨ ਬਦਲ ਜਾਣ ਗੇ ਤੇਰੇ

  • @GursewakSingh-fn1le
    @GursewakSingh-fn1le 2 роки тому +8

    Rabb tarakkiyan bakhshe y tainu ...Dil hola ni krida

  • @hardevsinghgill2398
    @hardevsinghgill2398 2 роки тому +2

    ਗਰੀਬੀ ਇਹੋ ਜੀ ਚੀਜ ਜੋ ਚੰਗੇ ਜਾਨਵਰ ਲਕੋ ਜਾਦੀ ਆ ਸੋ ਹੋਸਲਾ ਰੱਖ ਭਰਾ ਚੰਗੇ ਮਾੜੇ ਦਿਨ ਆਓਦੇ ਰਹਿੰਦੇ ਨੇ

  • @kamalpandhu5817
    @kamalpandhu5817 2 роки тому +7

    ਯਾਰ ਇੱਕ ਕਰੋੜ ਦਾ ਬੱਕਰਾ ਲਈ ਫਿਰਦਾ ਗਰੀਬ ਕਿੱਥੋਂ ਹੋਇਆ ਕਮਾਲ ਆ ਯਾਰ

  • @GurcharanSingh-vl3cy
    @GurcharanSingh-vl3cy 2 роки тому +1

    ਬਹੁਤ ਸੁਨੱਖਾ ਬੱਕਰਾ ਐ ਬਾਈ ਦਾ।

  • @ranjitmalhi1773
    @ranjitmalhi1773 2 роки тому +52

    ਚੰਗਾ ਸਮਾਂ ਜਿੰਦਗੀ ਵਿੱਚ ਕਦੇ ਕਦੇ ਆਉਦਾ

    • @kulwantsinghkhurmi6939
      @kulwantsinghkhurmi6939 2 роки тому +3

      Shi gl a jr hun enna to moka sabita ni jana jy es bakry di cangi kemat mialdi aa ta sale kardena cheida

  • @jaskiratsingh6904
    @jaskiratsingh6904 2 роки тому +20

    ਹਾਲਾਤ ਮਾੜੇ ਆ ਤਾਂ ਵੇਚ ਪਰੇ

  • @jashanwrainch454
    @jashanwrainch454 2 роки тому +1

    Aah ik ne pagal kiha ehnu oh bhrawa Amir bndya de dil nai hunde oh pese pisse jaan to pyari cheej be de dinde aa ehda eh shonk nal te pyar nal plya hoya lgda oh is krke ohda mooh pyar pya hoya jihda bolya ohde jinna dunger kde ni dekhya mai insaniyat aaa ehde ch dil khus krta y ne panjgraiya wale ne ❤️❤️❤️❤️

  • @harkiratsingh3379
    @harkiratsingh3379 2 роки тому +2

    ਇਸ ਆਦਮੀ ਤੋਂ ਪਾਗਲ ਕੋਈ ਹੋ ਹੀ ਨਹੀਂ ਸਕਦਾ

  • @HarpreetSingh-zl8kl
    @HarpreetSingh-zl8kl 2 роки тому +1

    ਬਹੁਤ ਵਧੀਆ ਬੱਕਰਾ ਬਈ ਤੇਰਾ ਯਾਰ

  • @ranjitbrar2449
    @ranjitbrar2449 2 роки тому +1

    ਦੇਖੋ ਪੁੱਤਰ ਜੇ ਬਕਰੇ ਤੋਂ ਕੋਈ ਕਮਾਈ ਹੈ ਤਾਂ ਰੱਖਣਾ ਚਾਹੀਦਾ ਜੇ ਕੋਈ ਕਮਾਈ ਨਹੀਂ ਗਰੀਬੀ ਵੀ ਬਹੁਤ ਹੈ ਪਰ ਬੱਕਰੇ ਨੂੰ ਦੇਖਕੇ ਭੁੱਖ ਪੂਰੀ ਨਹੀਂ ਹੋਣੀ ਇਸਨੂੰ ਵੇਚਕੇ ਬਹੁਤ ਕੁਝ ਕਰ ਸਕਦੇ ਹਨ ਬਾਕੀ ਇਸਦੀ ਮਰਜ਼ੀ ਹੈ ਪਰ ਹੁਣ ਇਸਦੀ ਕਮਾਈ ਵੀ ਹੈ

  • @rannyaujla8274
    @rannyaujla8274 2 роки тому +2

    Respect gal pyar di aa keep it up bai

  • @maanmoviesproduction1016
    @maanmoviesproduction1016 2 роки тому +5

    ਮੇਰੇ ਨਾਲ ਦਾ ਪਿੰਡ ਆ ਇਹ

  • @AmarjeetKaur-xz7ew
    @AmarjeetKaur-xz7ew 2 роки тому +7

    Gud job bro 👍

  • @satinderpalsingh6055
    @satinderpalsingh6055 2 роки тому +2

    Good job bro. 👏👏👏👏

  • @JasvinderSingh-ux3iu
    @JasvinderSingh-ux3iu 2 роки тому +2

    Waheguru ji 🙏Waheguru ji

  • @channykhattra7840
    @channykhattra7840 Місяць тому

    ਹੱਥ ਨਾ ਪਹੁੰਚੇ ਥੂ ਕੋੜੀ ਕਹਿਣ ਨੂੰ ਤਾਂ ਮੈਂ ਕਹਿ ਦਿੰਦਾ ਮੇਰੀ ਮੱਛ ਦਾਕਰੋੜ ਦਿੰਦੇ ਨੇ ਪਰ ਮੈਂ ਦੇਣੀ ਨਹੀਂ

  • @harchandbrar8568
    @harchandbrar8568 2 роки тому +4

    ਰੋਨਾ ਕਿਉਂ ਆ ਤੈਨੂੰ ਕਿਸੇ ਨੇ ਕੁਟੀਆ ਕਿਉਂ ਰੋਨੇ ਆ ਭਰਾਵਾਂ

  • @jhageer8603
    @jhageer8603 2 роки тому +2

    Good👍

  • @jasssingh8835
    @jasssingh8835 2 роки тому +3

    Vaheguru kirpa kare

  • @KuldeepSingh-rm6zq
    @KuldeepSingh-rm6zq 2 роки тому

    Bhut vadiaa ji 👍👍👍👍👍

  • @AshokKumar-zo2ir
    @AshokKumar-zo2ir 2 роки тому +1

    Waheguru mehar kare bharosa rakh change made din aunde rahnde ne himat nhi haaridi

  • @VarinderRecords
    @VarinderRecords 2 роки тому +1

    Super Bhai g 💞

  • @harmansidhusidhu9364
    @harmansidhusidhu9364 2 роки тому +1

    ਪੁੱਤਾਂ ਵਾਂਗੂੰ ਪਾਲੇ ਜਾਨਵਰ ਵੇਚੇ ਨੀ ਜਾਂਦੇ ਬਾਈ

  • @KaranKaran-qj4io
    @KaranKaran-qj4io 2 роки тому +1

    ਮੇਹਨਤ ਦਾ ਮੁੱਲ ਪਾਉ ਬੱਕਰਾ ,🙏🏾🙏🏾🙏🏾

  • @rajbagum7919
    @rajbagum7919 2 роки тому +1

    Mandiya te boht eho je

  • @gagan_deon_0342
    @gagan_deon_0342 2 роки тому +2

    Good job bro

  • @hartejsingh8939
    @hartejsingh8939 2 роки тому +1

    Very good.

  • @sagargill7415
    @sagargill7415 2 роки тому +2

    Waheguru ji mehar Karan 🙏🙏🙏🙏🙏🙏

  • @abxrer
    @abxrer 2 роки тому +1

    ਹੁਣ ਚਕੀ ਜਾਈਂ ਬਕਰੇ ਦੀਆਂ ਮੀਂਗਣਾਂ

  • @amansekhon6729
    @amansekhon6729 2 роки тому +3

    ਪ੍ਰਮਾਤਮਾ ਨੇ 1 ਕਰੋੜ ਰੁਪਏ ਦਾ ਬੱਕਰਾ ਦੇ ਦਿੱਤਾ ਹੁਣ ਮਾੜੇ ਸਮੇ ਨੂੰ ਸਧਾਰਨ ਦਾ ਸਮਾ ਦਿੱਤਾ ਹੁਣ ਇਹ ਨਹੀ ਕਹਿਣਾ ਚਾਹੀਦਾ ਕਿ ਹਲਾਤ ਮਾੜੇ ਹਨ, ਪਰ ਇਹ ਨਹੀ ਪਤਾ ਕਿ ਕਰੋੜ ਵਾਲੀ ਗੱਲ ਵਿੱਚ ਕਿੰਨਾ ਕੁ ਸੱਚ ਹੈ ਇਹ ਨਹੀ ਪਤਾ

    • @sukhirandhawa3723
      @sukhirandhawa3723 2 роки тому +4

      500 rs per kilo to zyda nhi vikhda bkra
      Vdya nsal da maximum 1-2lack he milda
      Core ala ta gap aa nera

    • @JagroopSingh-no7xy
      @JagroopSingh-no7xy 2 роки тому

      ਵੀਰ ਕਿਓ ਗੱਪਾਂ ਮਾਰੀ ਜਾਂਦੇ ਬੱਕਰੇ ਦਾ ਕੋਈ ਕਰੋੜ ਦੇ ਦੇਓ

  • @sukhkang783
    @sukhkang783 2 роки тому +2

    Good

  • @Mandeepsingh-qi9jq
    @Mandeepsingh-qi9jq 2 роки тому

    Wah ji wahhhhhhhh 🔥

  • @Ramjatin
    @Ramjatin 2 роки тому +2

    Ghar de hallat mady a te bakra 1 crore da v nhi dena fer gareeb nu akal kitho oni.

  • @surendrabhardwaj227
    @surendrabhardwaj227 2 роки тому +2

    koi naa veerji sb thik hovegaa

  • @singhbhullar2851
    @singhbhullar2851 2 роки тому +4

    Garib bande da dil bhut vda hunda God bless you

  • @JaspalSingh-xy8vb
    @JaspalSingh-xy8vb 2 роки тому

    Wahegur ji app ji te kirpa krnge

  • @GurpreetSingh-de5rt
    @GurpreetSingh-de5rt 2 роки тому +2

    Nice bro

  • @karmkaur762
    @karmkaur762 2 роки тому +2

    👌👌

  • @gurpreetbirbal1382
    @gurpreetbirbal1382 2 роки тому +1

    ਵੇਚ ਦੇ ਸਮਾਂ ਵਾਰ ਵਾਰ ਨਹੀ ਅਾਓਦਾ ਪਿਸੋ ਪਸਤਾਵੇਗਾ ਗਰੀਬੀ ਦੂਰ ਹੋਜੇ

  • @AmritpalSingh-dn5hm
    @AmritpalSingh-dn5hm 2 роки тому +1

    Waheguru ji mehar kra

  • @PrinceSingh-vs8dh
    @PrinceSingh-vs8dh 2 роки тому +1

    Thonu hamesa yaad rahu g ji jado thodi garibi door ho jani a ji ta sari jandagi yaad rahu ga ji

  • @sukhveerchahal524
    @sukhveerchahal524 2 роки тому +2

    🔥❤️

  • @sukhwinderrehill9590
    @sukhwinderrehill9590 Рік тому

    Gharde pale jeev jdo marjade ne bhut dukh lgda hna veere de hanju dasde ne kina piar krda nabaran noo bhut bdia bkkra hai 🙏🙏

  • @HarwinderSingh-so2dm
    @HarwinderSingh-so2dm 2 роки тому

    Nice veer 👌💯

  • @dhimanelectronics5479
    @dhimanelectronics5479 2 роки тому +2

    ਕਰੋੜ ਵਾਲਾ ਹੁੰਦਾ ਬਾਪੂ

  • @manpreetgym824
    @manpreetgym824 2 роки тому

    Good bro

  • @jaswinderkaur9537
    @jaswinderkaur9537 2 роки тому

    ਮੇਰਾ ਵੀ ਇੱਕ ਪਾਲਤੂ ਲੈਬਰਾਦੌਰ ਹੈ। ਉਹਦਾ 50000ਰੇਟ ਲੱਗਾ ਸੀ ।ਜਦੋ ਜਾਨਵਰ ਬੱਚਿਆ ਵਾਗੂ ਪਾਲਦੇ ਹਾਂ ਫਿਰ ਵੇਚਣ ਨੂੰ ਦਿਲ ਨਹੀਂ ਕਰਦਾ।

  • @pargatgrewal8906
    @pargatgrewal8906 2 роки тому +1

    👌👌👌👌👌👌

  • @GurjantSingh-rk6jh
    @GurjantSingh-rk6jh 2 роки тому +1

    ਕਰੋਰ ਮਿਲਨ ਡਿਆ ਹੋਰ ਤੇਨੂ ਲੰਨ ਚਾਹੀਦਾ

  • @sonysingh9714
    @sonysingh9714 2 роки тому +2

    Y garibi na lad kuj ni hunda rab sunuga tri

  • @GagandeepSingh-yu4eg
    @GagandeepSingh-yu4eg 2 роки тому

    Waheguru ji

  • @baljeetsingh451
    @baljeetsingh451 2 роки тому +1

    Y sare comment read kre aw ki vech de par ki guarantee aw ki es da mool 1 crore hi lgya laon wala kol aw 1 crore ave hwa ch teer ta ni shd ta

  • @taarisidhu6422
    @taarisidhu6422 Рік тому

    Sikander bahut vadeea banda y

  • @sahildhaliwaljattboys2002
    @sahildhaliwaljattboys2002 2 роки тому +2

    ਬਾਈ ਵੇਚ ਦੇ ਰੁਪਏ ਵਧੀਆ ਵੱਟ ਲੈ

  • @smasndip922singh6
    @smasndip922singh6 2 роки тому

    God bless you vere

  • @kuldeepsinghmahla5010
    @kuldeepsinghmahla5010 2 роки тому

    Whaguru ji

  • @majhewale4989
    @majhewale4989 2 роки тому

    Waheguru

  • @JatinderSingh-qe8xy
    @JatinderSingh-qe8xy 2 роки тому +5

    Y help krreyoo ah veer dii

  • @sandeepsuthar6277
    @sandeepsuthar6277 2 роки тому +1

    Ghata badda chalda rhda h .. waheguru ji mhar kre

  • @amritbhullar619
    @amritbhullar619 2 роки тому

    Wmk 🙏

  • @manihk
    @manihk 2 роки тому +6

    Marjan ge dena Nahi vadia gal keeti Par je 15. 20lakh milda laleh bai

  • @kauruk6339
    @kauruk6339 2 роки тому

    Waheguru ji maher karo

  • @jassamander
    @jassamander 2 роки тому +1

    Ata oh gal hogi Hun ki dsa chl shdo ki shonk yr jine gharo greebi na kadi

  • @hardevsingh4443
    @hardevsingh4443 11 місяців тому

    ਬਾਈ ਸਾਡੇ ਪਿੰਡ ਵੋਕ ਹੈ ਦੋ ਕਰੋੜ ਰੁਪਏ ਲੱਗ ਗਏ ਦਿਤਾ ਨੀ

  • @jagdishsingh4532
    @jagdishsingh4532 2 роки тому +1

    ❤️

  • @Ekamdhalio
    @Ekamdhalio 2 роки тому

    Y kro rabb mehar dil na sad

  • @pindersinghsingh51
    @pindersinghsingh51 2 роки тому +3

    Vach k halat set karo

  • @buttasingh2718
    @buttasingh2718 2 роки тому

    Koi gal nei bakra hor paal le vale kimat da janwar rekhi da nei hunda rab g ea moka kda kda denda hunda

  • @ranjitboparai1062
    @ranjitboparai1062 2 роки тому +1

    ਬੱਕਰੇ ਦੇ ਵਿੱਚ 1 ਕਰੋੜ ਦਾ ਕੀ ਆ ਕੀ ਖਾਸੀਅਤ ਆ

  • @LuckySingh-gh5zt
    @LuckySingh-gh5zt 2 роки тому

    👌👌👌👌👌👌👌👌👌👌👌👌

  • @vkkumar7078
    @vkkumar7078 2 роки тому +4

    Love u bro

  • @sukhjeetsingh281
    @sukhjeetsingh281 2 роки тому +2

    Gurmukh nal Singh laun vich Sarm aaudi aa

  • @PrinceSingh-vs8dh
    @PrinceSingh-vs8dh 2 роки тому +2

    Veer ji bech do changa sma kade auda ji

  • @punjabinewstatus170
    @punjabinewstatus170 2 роки тому

    ❤❤❤🙏🙏

  • @bahadursingh9718
    @bahadursingh9718 2 роки тому +2

    Bai.ne.sauk.nal.paliya.hai.es.nu.chardi.kala.rakhe.

  • @gurpalsaroud1472
    @gurpalsaroud1472 Рік тому

    ਵੇਚ ਕੇ ਵੀਰ ਅਪਣੀ ਅਰਥ ਵਿਵਾਸਤਾ ਠੀਕ ਕਰ ਵਾੲੀ।

  • @dkkhalsa1551
    @dkkhalsa1551 2 роки тому

    ਬਾਪੂ ਜੀ ਠੀਕ ਕਿਹਾ

  • @jshinda7708
    @jshinda7708 Рік тому

    ਜੇ ਇਕ ਕਰੋੜ ਮਿਲਦਾ ਲੈਕੇ ਅਪਣਾ ਗੁਜਰਾ।ਕਰ ਘਰ ਦਾ