ਸਿੱਖਾ ਨੂੰ ਖਤਮ ਨਹੀ ਕੀਤਾ ਜਾ ਸਕਦਾ ਇਹ ਹਕੂਮਤ ਸਮਝ ਲਵੇ। ਭਾਈ ਅੰਮ੍ਰਿਤਪਾਲ ਸਿੰਘ interview with Panjab Tak

Поділитися
Вставка
  • Опубліковано 21 жов 2024
  • ਸਿੱਖਾ ਲਈ ਹਥਿਆਰਾ ਦੀ ਕੀ ਮਹੱਤਤਾ ਹੈ ?
    ਸਿੱਖਾ ਨੂੰ ਖਤਮ ਨਹੀ ਕੀਤਾ ਜਾ ਸਕਦਾ ਇਹ ਹਕੂਮਤ ਸਮਝ ਲਵੇ।
    ਭਾਈ ਅੰਮ੍ਰਿਤਪਾਲ ਸਿੰਘ interview with Panjab Tak
    YT Handle: @thewarispanjabde
    #wpd #warispanjabde #amritpalsingh #deepsidhu #sikhsovereignty #amrit #singh #panjab #punjab #wmk #khalsa #khalsaraj #amrit pal #sikh #warispunjabde Waris Punjab De
    Amritpal latest interview amritpal latest speech #sudhirsuri #sub #support #subscribe #viralvideo #ravneetbittu #bikrammajithia
    Via: Panjab Tak
    Subscribe to our channel and hit that bell notification so you never miss a video!
    Connect with The Waris Panjab De!
    Instagram: ....
    Twitter: wa...
    Telegram: t.me/thewarisp...
    Facebook: www.facebook.c...

КОМЕНТАРІ • 706

  • @manjeetkaurrai130
    @manjeetkaurrai130 Рік тому +36

    ਸੱਚੀਅਾਂ ਤੇ ਖਰੀਅਾਂ ਗੱਲਾਂ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ ਦੀਅਾਂ। ਸਾਨੂੰ ਮਾਣ ਹੈ ਫ਼ਖ਼ਰ ਹੈ ਅੈਸੀ ਸੋਚ ਤੇ।

  • @shaomundegroup3327
    @shaomundegroup3327 Рік тому +59

    ਬਾਬਾ ਨਾਨਕ ਦੇਵ ਜੀਉ
    ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀਉ ,, ਤੇ ਸਾਰੀ ਹੀ ਸਿੱਖ ਕੌਮ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀਉ ,,
    ਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀਉ

  • @jasmehkaur5a4-r5fnaminderp9
    @jasmehkaur5a4-r5fnaminderp9 Рік тому +62

    ਬੇਟਾ ਜੀ ਬਹੁਤ ਦਿਲ ਕਰਦਾ ਮਿਲਣ ਨੂੰ 🙏 ਰੱਬ ਜ਼ਰੂਰ ਸਮਾਂ ਲਿਆਉਣ ਗੇ🙏

    • @gurnamchahal6617
      @gurnamchahal6617 Рік тому +3

      ਅੰਗ ੧੧॥
      ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ॥ ਹਰਿ ਗੁਣ ਸਦ ਹੀ ਆਖਿ ਵਖਾਣੈ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥ ਸਹਜੇ ਹੀ ਹਰਿ ਨਾਮਿ ਸਮਾਇਆ ॥੩॥
      ਟੀਕਾ॥
      ਹੇ! ਪਰਮੇਸ਼ਵਰ ਜਿਨ੍ਹਾਂ ਨੂੰ ਖੁਦ ਸਹਿਜ ਗਿਆਨ ਕਰਵਾਏ ਉਹੀ ਸੇਵਕ ਸਮਝਦੇ ਹਨ॥ ਫਿਰ ਉਹ ਹਰ ਪਲ ਪ੍ਰਭੂ ਦੀ ਸਿਫ਼ਤ ਸਲਾਹ ਦਾ ਵਿਖਿਆਨ ਮੁਖਾਰਬਿੰਦ ਤੋ ਕਰਦੇ ਰਹਿੰਦੇ ਹਨ॥ ਜਿਹਨਾਂ ਨੇ ਪ੍ਰਭੂ ਬੰਦਗੀ ਕੀਤੀ ਉਹਨਾਂ ਨੇ ਲੋਕ ਪਰਲੋਕ ਵਿੱਚ ਅਨੰਦ ਪਰਾਪਤ ਕੀਤੇ॥ ਉਹ ਨਿਰਯਤਨ ਹੀ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਦੇ ਹਨ॥ ੩॥
      ਗੁਰਨਾਮ ਸਿੰਘ॥

  • @user-do7jj6cd4b
    @user-do7jj6cd4b Рік тому +43

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਨ ਜੀ🙏🏻🙏🏻

  • @ਨਿਸਾਨਸਿੰਘ-ਛ2ਢ

    ਵਾਹਿਗੁਰੂ ਮੇਹਰ ਕਰਨ ਵੀਰ ਜੀ ਤੇ ⛳️🙏

  • @skywinnerlion
    @skywinnerlion Рік тому +115

    ਕੀ ਬਜ਼ੁਰਗ, ਕੀ ਬੱਚੇ , ਕੀ ਔਰਤ, ਕੀ ਜਵਾਨ ।
    ਅਮਿ੍ਰਤਪਾਲ ਸਿੰਘ ਸਭ ਦੀ ਜਿੰਦ ਜਾਨ ।।

    • @balwantkaurchahal8382
      @balwantkaurchahal8382 Рік тому +11

      ਵਾਹਿਗੁਰੂ ਜੀ ਧੰਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋ ਬਿੱਲਕੁਲ ਸ਼ਾਂਤਮਈ ਢੰਗ ਨਾਲ ਜਵਾਬ ਦੇ ਰਹੇ ਹਨ ਪਤਾ ਨਹੀਂ ਕਿੰਨੀਆਂ ਕੁ ਇੰਟਰਵਿਊ ਹੋਈਆਂ ਨੇ ਪਤਾ ਨਹੀਂ ਹੋਰ ਕਿੰਨੀਆਂ ਅਜਿਹੀਆਂ ਹੋਰ ਹੋਣਗੀਆ ਧੰਨ ਧੰਨ ਨੇ ਭਾਈ ਸਾਹਿਬ ਬੜੇ ਬੇਬਾਕ ਅਤੇ ਸ਼ਾਂਤਮਈ ਰਹਿੰਦੇ ਹਨ ਅਤੇ ਹਰ ਸਵਾਲ ਦਾ ਉੱਤਰ ਬਾਕਮਾਲ ਬਾਖੂਬੀ ਨਾਲ ਜਵਾਬ ਦਿੰਦੇ ਹਨ। ਵਾਹਿਗੁਰੂ ਜੀ ਮੇਹਰ ਰੱਖੇ ਭਾਈ ਸਾਹਿਬ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਹਿਗੁਰੂ ਜੀ ਹਮੇਸ਼ਾ ਇੰਨਾ ਦੇ ਅੰਗ ਸੰਗ ਖੜ੍ਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਤੇ ਜ਼ਿੰਦਾਦਿਲ ਵੀ ਹਨ ਅਸੀਂ ਸਾਰੇ ਇੰਨਾ ਨਾਲ ਹਾਂ ਜੀ ਹਮੇਸ਼ਾ ਹੀ ਰਹਾਂਗੇ। ਧੰਨਵਾਦ ਸਾਹਿਤ ਜੀ

    • @lallysandhu1591
      @lallysandhu1591 Рік тому

      @@balwantkaurchahal8382 BAHUT VDHIA SACHE SIKH VALI SOCH HAI AAP JI DI BHAIN JI .WAHEGURU JI MEHAR KRN JI NAAM NAL PREET BNAYI RAKHAN JI

    • @jaspalkaurjaspal7552
      @jaspalkaurjaspal7552 Рік тому

      Sahi a

  • @sehseh5854
    @sehseh5854 Рік тому +9

    ਬਹੁਤ ਵਧੀਆ ਜੀ ਜਿਉਂਦੇ ਰਹੋ
    ਮਹਾਰਾਜ ਚੜ੍ਹਦੀ ਕਲਾ ਬਖਸ਼ਣ

  • @Gurbani11guru
    @Gurbani11guru Рік тому +103

    ਅਗਲਾ ਨੰਬਰ ਬਲਾਤਕਾਰੀ ਸਰਸੇ ਵਾਲੇ ਦਾ ਹੋਵੇ 🙏 ਖਾਲਿਸਤਾਨ ਜਿੰਦਾਬਾਦ ⛳ ਸਿੱਖ਼ੀ ਜ਼ਿੰਦਾਬਾਦ 🙏 ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏

    • @amansekhon6729
      @amansekhon6729 Рік тому +2

      ਇਕ ਦੋ ਸਿਵ ਸੈਨਾ ਵਾਲੇ ਹੋਰ ਬੇਸਕ ਅਸੀ ਸ਼ਾਂਤੀ ਦੇ ਹਾਮੀ ਹਾਂ ਪਰ ਇਹ ਮਜਬੂਰ ਕਰਦੇ ਹਨ

    • @harjeetmarwa516
      @harjeetmarwa516 Рік тому +2

      हाले ते पाकिस्तान दे गुरुद्वारा साहिबान दे दर्शना नू ई तरसदिया ने गुरु प्यारिया संगता। ते हुन हिंदुस्तान दे गुरु घरा दे दर्शन दिदारे नू वी ओदा ई कौम तो दूर करन दा उपराला हो रया ए। जरा गंभीरता नाल सोचन दी लोड़ है या नई। हमेशा सूझ बूझ नाल डिसीजन लए जाने चहीदे हन। सादा तरीका ठीक करन दी लोड़ है। समय समयनुसार लड़ाई दे तरीके बदलदे ने, इस ते विचार करन दी लोड़ है। एसे जल्दबाजी च असी कई वारी बेमतलब दी वद्डी बड्डी तबाही झेली है

    • @gurnoorgill9183
      @gurnoorgill9183 Рік тому +1

      @@harjeetmarwa516 Pakistan cho v sihk darshan karan ja hi rhe ne oo v te alag desh aa nale india nal rolla cahlda rehnda ha janga v hoyia ne sab kuz cahlda bro

    • @lallysandhu1591
      @lallysandhu1591 Рік тому

      @@harjeetmarwa516 THIK HAI BHAI SAAB, AAP KOI TREEKA BTA DO JASS SE KAUM KE LOGON KE SATH DUSRE DRJE KE CITIZENS VALA SALOOK KRNA SARKAR BND KR DE SIKHO KO WAHI MAAN SANMAAN MILE JIS KE WO HAKDAR HAIN. FOR EXAMPLE HAR JUNG ME SIKHO NE SAB SE ZYADA BAHADURI DIKHAI HAI LEKIN JAB VEERTA MEDAL JAISE PARAM VEER CHAKAR MAHAVIR CHAKAR ETC. JAAN BUJH KR NHI DIYE JAATE .KARGIL JUNG ME SAB SE DIFFICULT TERRAIN ME 8 SIKH REGIMENT LYI. BUT JEET KE BAAD SARKAR NE JO DOCUMENTARY FILM BNAYI USME 8 SIKH REGIMENT KA NAAM BHI NHI LIYA GYA.YE HAI JAANBOOJH KAR SIKHS KI GLORY AUR VALOUR KO RECOGNISE NA KRNE KA SABOOT. GALVAN VALLEY ME CHINESE FAUJ SE HAND TO HAND LDAI ME SAB SE ZYADA BAHADURI SE LDAI KI SIKH FAUJI JWAN TEJVIR SINGH NE .JIS NE AKELE NE 14 CHINESE FAUJI MARE 10 FAUJI MAARNE KE BAAD EK CHINESE FAUJI NE PEECHE SE KOI TEZDAR HATHYAR AAR PAR KAR DIYA FIR BHI USS SHER NE USS CHINESE FAUJI AUR 3 AUR KO ITNA ZAKHMI HONE KE BAAD BHI MAAR GIRAYA. KABHI NATIONAL MEDIA PAR US SIKH FAUJI KA NAAM TAK NHI LIYA GYA .JAB KE WO SHANTI KE SAMAY MILNE VALE SAB SE BDE SANMAAN KA HAKDAR THA AUR HAI.USKI VEERTA KI GAATHA NATIONAL MEDIA PAR SUNANA TO DUR KI BAAT HAI USKA SIRF EK CHANNEL NE SADHARAN TREEKE SE ZIKAR KIYA .AISI ANEKO MISAALE AAP KO MIL JAYENGI JI. PUNJAB ME HINDU SUDHIR SOORI REVOLVER LEHRA KE KAHE KE AISE HATHYAR LO BIKE K JGAH AGAR NHI MIL TE TO HUM LEKE DENGE USPAR KOI KARVAYI NHI ULTA YOU PLUS SECURITY USSE DI JAYE.AGAR KOI SIKH SHADI VYAH ME BHI HATHYAR KE SATH PIC FACEBOOK PE DAAL DE TO USPAR CASE REGISTERED HO . SOORI KAHE KE YE SIRF 2 PERCENT HAIN JAHAN BHI MILE MAAR DO AUR US PAR SARKAR KOI KARVAYI NA KRE .AUR SIKH KHALISTAN ZINDABAAD KA NAARA BHI LGA DE JIS KA KE CONSTITUTION BHI IJAZAT DE DETI HAI KE NAARA LGANA YA SHANTMYI TREEKE SE MAANG KRNA KOI GUNAAH NHI HAI.FIR BHI SIKHO PAR CASE REGISTERED HON JAIL MILE .YE HAI 2ND CLASS CITIZENS SMJNE KA SABOOT. SONI NAAM KA VYAKTI SHRI DARBAR SAHIB JI PAR DUBARA HUMLA KRNA PVEGA. YE KAHE TO USS PAR KOI KARVAYI NA HO AUR KARVAAI KRANE KE LIYE SIKHO KO DHARNE LGANE PRHE .YE KYA HAI AAP IN CHEEZO KA HULL BTA DO KE KYA KIYA JAYE ?PUNJAB KE PANI BIJLI DUSRE STATES KO ZABARDASTI DI JAYE JBKE PUNJAB KI APNI ZAROORAT POORI BHI NA HO AUR KOI SUNVAYI NA HO ..DELHI STATE HIMACHAL KO PAANI KA BILL DE PAR PUNJAB KO NHI ISKA BHI KOI BDIA DHANG BTAO JI KE KAISE YE HAQ HME MIL SKTE HAIN? BAKI AAP SMJDA SMJDAAR HO AUR AAP KO BHI PTA HAI KE DHARAM PAR HUMLA SAB SE BDI GHATIA SAAZISH KAR RAHE HAIN RSS AUR IS KI HINDITVAVADI CENTRE GOVT. SIKH DHARAM KO HINDU DHARAM ME ASSIMILATE KRNE KI KOSHISH JO HO RHI HAI USKO KAISE ROKA JAYE ISS KA BHI KOI BARHIYA AUR SMJDARI VALA TREEKA BTAYEIN JI .

    • @rs_rs996
      @rs_rs996 Рік тому

      @@lallysandhu1591 bilkul sahi kiha

  • @gurjeetkaur8558
    @gurjeetkaur8558 Рік тому +7

    ਵਾਹਿਗੁਰੂ ਜੀ ਭਾਈ ਅਮਿਤਪਾਲ ਸਿੰਘ ਜੀ ਤੇ ਕਿਰਪਾ ਬਨਾਣੀ ਰੱਖਣ

  • @harshdeol5169
    @harshdeol5169 Рік тому +148

    ਧੰਨ ਨੇ ਭਾਈ ਅਮ੍ਰਿਤਪਾਲ ਸਿੰਘ ਜੀ...ਓਹੀ ਬੇਕਾਰ ਸਵਾਲ...ਓਹੀ ਚਪੜ ਚਪੜ... ਭਾਈ ਸਾਬ੍ਹ ਸੱਚੀਓਂ ਬੋਹਤ ਸਬਰ ਸ਼ਾਂਤੀ ਵਾਲੇ ਨੇ.... ਮੈਨੂੰ ਤੇ ਏਹਨਾਂ ਦੇ ਸਵਾਲ ਸੁਣ ਸੁਣ ਕੇ ਹੀ ਚਿੜ ਹੁੰਦੀ... ਕੇ ਏਹ ਬਕਵਾਸ ਸਿਰਫ ਸਾਡੇ ਲਈ ਹੀ ਕਿਉਂ... ਕਿਸੇ ਹੋਰ ਧਰਮ ਨੂੰ ਪੁੱਛਦੇ ਏਹ ਅਖੌਤੀ.. ਪੱਤਰਕਾਰ

    • @GulzarCheekewala
      @GulzarCheekewala Рік тому +17

      Bai Oh Virodiya Nu Jawab Dena Asal Maksad Hunda Apni Vichardhara Nu Explain Karna Ese Patarkara D Questions Kar K Hi Loka Nu Ohna D Swala D Zwab Milde Hn Ty Hor Lok Bai Naal Aake Jud Jande Ny Eda Na Bolo Bibi Booht Changa Kam Kar Rahi Hai

    • @harshdeol5169
      @harshdeol5169 Рік тому +5

      @@GulzarCheekewala ਹਾਂਜੀ... ਫੇਰ ਵੀ ਤਰੀਫ਼ ਕੀਤੀ ਭਾਈ ਸਾਬ੍ਹ ਦੀ ਮੈਂ ਤੇ... Har ਇਕ ਤੋਂ ਤੇ ਸੰਭਵ ਹੀ ਨਹੀਂ ਜੀਓ

    • @rashpalkaur8779
      @rashpalkaur8779 Рік тому +12

      ਬੇਸ਼ਕ ਸਵਾਲ ੳਹੀ ਨੇ ਪਰ ਭੈਣ ਜੀ ਦਾ ਤਰੀਕਾ ਬਹੁਤ ਸੋਹਣਾ ਗਲ ਕਰਨ ਦਾ। ਅਮਿੑਤਪਾਲ ਸਿੰਘ ਜੀ ਵੀ ਬਹੁਤ ਹਲੀਮੀ ਨਾਲ ਜਵਾਬ ਦੇ ਰਹੇ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਭਾਈ ਸਾਹਿਬ ਨੂੰ। ਲੰਬੀਆ ਉਮਰਾ ਹੋਵਣ ਇਹੀ ਦੁਆ ਕਰਦੇ ਹਾਂ।

    • @ManjeetSingh-dc2ht
      @ManjeetSingh-dc2ht Рік тому +2

      @@GulzarCheekewala shi gal veer ji

    • @gurjeetdhillon5912
      @gurjeetdhillon5912 Рік тому

      Nf

  • @balwinderkaur1751
    @balwinderkaur1751 Рік тому +18

    ਵੀਰ ਅਮੑਿਤਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਆ,, ਵਾਹਿਗੁਰੂ ਜੀ ਵੀਰ ਅਮੑਿਤਪਾਲ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ

  • @balbirsakhon6729
    @balbirsakhon6729 Рік тому +54

    ਭਾਈ ਅੰਮਰਿਤਪਾਲ ਸਿੰਘ ਜੀ ਦੀ
    ਇੰਨਟਰਵਿਉ ਬਹੁਤ ਵਧੀਆ
    ਲੱਗੀਗੁਰੂ ਸਾਹਿਬ ਦਾ ਸਿੱਖ
    ਕਿੰਨੀ ਸਹਿਣਸੀਲਤਾ ਦੇ ਵਿੱਚ
    ਵਿੱਚ ਬੈਠਾ ਗੱਲ ਬਾਤ ਕਰ ਰਿਹਾ
    ਹੈਸਿੰਘ ਦੀ ਹਰ ਮਦਾਨ ਫਤਿਹ ਹੋਵੇ🙏

  • @davindersinhdavinder4666
    @davindersinhdavinder4666 Рік тому +22

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ

  • @sukhpreetsingh7800
    @sukhpreetsingh7800 Рік тому +54

    ਰੂਹ-ਏ-ਰਵਾ ਭਾਈ ਅੰਮ੍ਰਿਤਪਾਲ ਸਿੰਘ ਜੀ 🙏♥️

  • @kamalpreetkaur7489
    @kamalpreetkaur7489 Рік тому +55

    ਬਹੁਤ ਵਧੀਆ ਪ੍ਰਸ਼ਨ - ਉੱਤਰ, ਲੈ ਦੇ ਕੇ ਇੱਕ ਬਹੁਤ ਵਧੀਆ ਇੰਟ੍ਰਵਿਊ, ਬਹੁਤ ੨ ਧੰਨਵਾਦ ਜੀ ।।

  • @ਚੜਦਾਪੰਜਾਬ-ਚ6ਞ

    ਭਾਈ ਅਮ੍ਰਿਤਪਾਲ ਸਿੰਘ ਹਾਜਰ ਜਵਾਬ ਨੇ ਬਹੁਤ ਕਿਰਪੈ ਅਕਾਲ ਪੁਰਖ ਦੀ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ਭਾਈ ਸਾਹਿਬ ਤੇ

  • @paramjeetsingh3700
    @paramjeetsingh3700 Рік тому +21

    ਵਾਹੇਗੁਰੂ ਜੀ ਆਪ ਜੀ ਨੂੰ ਹਰ ਮੈਦਾਨ ਦੀਵਾਨ ਫਤੇ ਕਰਨ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @rajmand1588
    @rajmand1588 Рік тому +18

    ਵੀਰ ਅਮਿਰਤਪਾਲ ਸਿੰਘ ਜੀ ਚੜਦੀ ਕਲਾ ਵਿੱਚ ਰਹਿਣ ਗੇ ਧੰਨ ਭਾਗ ਊਸ ਮਾਤਾ ਦੇ ਜਿਸ ਨੇ ਜਨਮ ਦਿੱਤਾ ਲੰਮੀਆਂ ਉਮਰਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਹਿਤੇ

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ⚘🙏

  • @PizzGames
    @PizzGames Рік тому +16

    ਸ਼ਸਤ੍ਰਨ ਕੇ ਅਧੀਨ ਹੈ ਰਾਜ, ਇਕ ਸਟੇਟ ਇਕ ਦੇਸ਼ ਜਿਸਦੀ ਰੱਖਿਆ ਸ਼ਸਤਰਾਂ ਨਾਲ ਹੁੰਦੀ ਹੈ, ਅੱਜ ਦੇ ਜੁੱਗ ਵਿੱਚ ਪਰਮਾਣੂ ਹਥਿਆਰਾਂ ਨਾਲ ਦੇਸ਼ਾਂ ਦੀਆਂ ਹੱਦਾਂ ਸੁਰੱਖਿਅਤ ਹੁੰਦੀਆਂ ਹਨ but ਸਾਡੇ ਕੋਲ ਤਾਂ ਸਟੇਟ ਹੈਨੀ ਇਸ ਲਈ ਪਹਿਲਾਂ ਸਾਨੂੰ ਅਪਣਾ ਖਿੱਤਾ ਲੈਣਾ ਪੈਣਾ ਤੇ ਓਹ ਕਲਮ ਨਾਲ ਮਿਲਣਾ ਹੈ REFERENDUM ਨਾਲ ਦੁਨੀਆਂ ਦੇ ਓਨਾ ਦੇਸ਼ਾਂ ਨੂੰ ਆਪਣੇ ਨਾਲ ਜੋੜਕੇ ਚਲਣਾ ਪੈਣਾ ਹੈ ਓਨਾ ਦੇਸ਼ਾਂ ਨੂੰ ਜਿਨਾ ਨੇ ਸਿੱਖ ਕੌਮ ਨੂੰ ਪੂਰੀ ਅਜਾਦੀ ਦਿੱਤੀ ਹੈ ਜਿੱਥੇ ਕੇਸਰੀ ਝੰਡੇ ਓਨਾ ਦੇ ਦੇਸ਼ ਦੇ ਝੰਡਿਆਂ ਦੇ ਨਾਲ ਝੂਲਦੇ ਹਨ ਜਿੱਥੇ ਸਿੱਖਾਂ ਦੀਆਂ ਦਸਤਾਰਾਂ ਨਹੀਂ ਲਾਹੀਆਂ ਜਾਂਦੀਆਂ ਜਿੱਥੇ ਸਿੱਖਾਂ ਦੀਆਂ ਕਿਰਪਾਨਾ ਕੜੇ ਨਹੀਂ ਲਾਹੇ ਜਾਂਦੇ ਜਿੱਥੇ ਸਿੱਖ ਲੀਡਰਾਂ ਨੂੰ ਵਿਧਾਨ ਸਭਾ ਵਿਚ ਬੋਲਣ ਤੋਂ ਰੋਕਿਆ ਨਹੀਂ ਜਾਂਦਾ, ਵੀਰੋ ਸਿਮਰਨਜੀਤ ਸਿੰਘ ਮਾਨ ਵਰਗੇ ਕੌਮ ਦੇ ਵੱਡੇ ਲੀਡਰ ਨੂੰ ਜਿੱਥੇ ਇਕ ਸੂਬੇ ਚੋ ਦੂਜੇ ਸੂਬੇ ਵਿਚ ਜਾਣ ਦਾ ਹੱਕ ਨਹੀਂ ਓਥੇ ਸਾਨੂੰ ਹੋਰ ਕਿਹੜਾ ਹੱਕ ਮਿਲਜੂ ਹੱਲ ਤਾਂ REFERENDUM ਦੀਆਂ ਵੋਟਾਂ ਨਾਲ ਹੀ ਹੋਣਾ ਹੈ ਅੱਜ ਮੰਨੋ ਚਾਹੇ ਹੋਰ 80 ਸਾਲ ਬਾਅਦ ਸਮਝ ਲਿਓ ਕਿਉਂਕਿ ਓਸ ਵਕਤ ਹੋਰ ਕੁਝ ਨਈ ਹੋਣਾ ਸਿਵਾ ਪਛਤਾਵੇ ਤੋਂ ਜਿਸ ਤਰਾਂ ਮਾਸਟਰ ਤਾਰਾ ਸਿੰਘ ਦੀ ਗਲਤੀ ਜਾ ਹੋਰ ਲੀਡਰਾਂ ਦੀਆਂ ਗਲਤੀਆਂ ਤੇ ਗੱਦਾਰੀਆਂ ਨਾਲ ਸਾਡੀ ਕੌਮ ਗੁਲਾਮ ਹੋਈ ਪਰ ਸਾਨੂੰ ਪਤਾ ਹੀ 75 ਸਾਲ ਬਾਅਦ ਲੱਗਾ ਹੁਣ ਸਾਡੇ ਕੋਲ ਓਨਾ ਲੀਡਰਾਂ ਨੂੰ ਸਿਵਾ ਲਾਹਨਤਾਂ ਪਾਉਣ ਤੋਂ ਜਾ ਪਛਤਾਉਣ ਤੋਂ ਬਿਨਾ ਹੱਥ ਕੁਝ ਨਈ ਇਸ ਲਈ ਜਿੰਨਾਂ ਛੇਤੀ ਕਿਸੇ ਗੱਲ ਨੂੰ ਸਮਝੋਗੇ ਓਨਾ ਹੀ ਠੀਕ ਰਹੇਗਾ ਬਾਕੀ ਸੋਚ ਅਪਣੀ ਅਪਣੀ ਕਰੋ ਜੋ ਵੀ ਹੁੰਦਾ ਅਜਾਦੀ ਲਈ

  • @gursewaksidhu7315
    @gursewaksidhu7315 Рік тому +76

    ਵੀਰ ਅੰਮਿ੍ਤਪਾਲ ਸਿੰਘ ਜੀ ਇੱਕ ਸੱਚਾ ਸੁੱਚਾ ਤੇ ਧਰਮੀ ਯੋਧਾ ਹੈ।ਵੀਰ ਅੰਮਿ੍ਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਦਾ ਮੇਹਰ ਭਰਿਆ ਹੱਥ ਹੈ।

  • @chamelsingh8304
    @chamelsingh8304 Рік тому +35

    ਜੇ ਪੰਜਾਬ ਦੇ ਲੋਕ ਪੰਜਾਬ ਨੂੰ ਰਜਦਾ ਖਾਂਦਾ ਹਸਦਾ ਵਸਦਾ ਸੁਖੀਂ ਸਾਂਦੀ ਹਰਿਆ ਭਰਿਆ ਦੇਖਣਾਂ ਚਾਹੁੰਦੇ ਹਨ ਤਾਂ ਸਾਨੂੰ ਸਾਰਿਆਂ ਹਿੰਦੂ ਮੁਸਲਮਾਨ ਇਸਾਈ ਸਿੱਖਾਂ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਦਾ ਡਟਕੇ ਸਾਥ ਦੇਣਾਂ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jpsinghjpsingh8212
    @jpsinghjpsingh8212 Рік тому +11

    🙏🚩ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਅਮ੍ਰਿਤਪਾਲ ਸਿੰਘ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੈ ਸਾਰੀ ਕੌਮ ਨੂੰ ਬੇਨਤੀ ਹੈ ਕਿ ਵਧ ਤੋਂ ਵਧ ਪੰਥ ਨੂੰ ਚੱੜਦੀ ਕਲਾ ਵਿੱਚ ਲੈਕੇ ਜਾਣ ਥੇਨਤੀ

  • @shivasmahajan
    @shivasmahajan Рік тому +13

    ਭਾਈ ਸਾਹਿਬ ਲਈ ਨਵੇਂ ਸਵਾਲ ਲੈ ਕੇ ਜਾਯੋ ਰੋਜ ਰੋਜ ਇਕੋ ਸਵਾਲ
    ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਆ
    ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲੁ
    ਮੈਂ ਤਾ ਹੈਰਾਨ ਰੈ ਜਾਦਾ ਕੀ ਭਾਈ ਸਾਹਿਬ ਇਨੀ ਛੇਤੀ ਸਵਾਲਾਂ ਦੇ ਜਵਾਬ ਕਿਦਾ ਦੇ ਦਿੰਦੇ
    ਗੁਰੂ ਸਾਹਿਬ ਹਮੇਸ਼ਾ ਏਦਾਂ ਹੀ ਮਤ ਉੱਚੀ ਰੱਖਣ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @jaispadda899
      @jaispadda899 Рік тому +1

      ਇਹ ਗੁਰਬਾਣੀ ਪੜ੍ਹਨ ਦਾ ਅਸਰ ਆ ਵੀਰ ਜੀ

    • @jaispadda899
      @jaispadda899 Рік тому +1

      ਹਰ ਇਨਸਾਨ ਵਿੱਚ ਪਰਮਾਤਮਾ ਦੀ ਰੂਹ ਹੈ

    • @shivasmahajan
      @shivasmahajan Рік тому +1

      @@jaispadda899 ਬਿਲਕੁਲ ਸਹੀ ਕਿਹਾ ਵੀਰ ਜੀ

  • @GurpreetSingh-lh4qd
    @GurpreetSingh-lh4qd Рік тому +26

    Ik Ik gl such hai mere Veer Ji di

  • @simarjeetkaur2744
    @simarjeetkaur2744 Рік тому +5

    ਬਹੁਤ ਵਧੀਆ ਗੱਲਬਾਤ ਕੁੱਝ ਨਵੇਂ ਨੁਕਤਿਆਂ ਤੇ clarity ਹੋਈ

  • @shinderpalkaur3579
    @shinderpalkaur3579 Рік тому +19

    ਵਾਹਿਗੁਰੂ ਜੀ

  • @Rebel-or-king
    @Rebel-or-king Рік тому +33

    ਵਾਹਿਗੁਰੂ ਜੀ ਆਪ ਨੂੰ ਲੰਮੀ ਉਮਰ ਬਖਸ਼ੇ. ਤਾਂ ਜੋ ਇਸੇ ਤਰ੍ਹਾਂ ਕੌਮ ਦੀ ਹਿੱਕ ਠੋਕ ਕੇ ਹਮਾਇਤ ਕਰਦੇ ਰਹੋ I

  • @amardeepkhalsa2459
    @amardeepkhalsa2459 Рік тому +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ images

  • @mamrajsingh2799
    @mamrajsingh2799 Рік тому +37

    ਬਿਲਕੁਲ ਸੱਚ ਤੇ ਸਹੀ ਗੱਲ ਕਰਦੇ ਹਨ। ਨਿਡੱਰ ਤੇ ਸੱਚੀਆਂ ਤੇ ਖਰੀਆਂ ਗੱਲਾਂ ਕਹਿੰਦੇ ਹਨ।

  • @user-do7jj6cd4b
    @user-do7jj6cd4b Рік тому +12

    ਬਹੁਤ ਵਧੀਆ ਜੀ🙏🏻🙏🏻

  • @DalbirSingh-mx9kz
    @DalbirSingh-mx9kz Рік тому +9

    ਵਾਹ ਜੀ ਭਾਈ ਸਾਹਿਬ ਤੁਹਾਡੇ ਵਾਂਗ ਸੱਚ ਬੋਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ

  • @sukhveer0009
    @sukhveer0009 Рік тому +11

    👏🏻👏🏻🚩ਰਾਜ ਕਰੇਗਾ ਖ਼ਾਲਸਾ 🚩👏🏻👏🏻

  • @jatinderdhillon9492
    @jatinderdhillon9492 Рік тому +6

    ਵਾਈ ਜੀ ਦਿਲ ਜਿੱਤ ਲਿਆ । ਅਮਿ੍ਤਪਾਲ ਸਾਹਿਬ ਜੀ

  • @gurdevsingh5567
    @gurdevsingh5567 Рік тому +19

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @Gurlove0751
    @Gurlove0751 Рік тому +21

    ਹਰ ਸਿੱਖ ਨੂੰ ਹੀ ਸੰਤ ਭਿੰਡਰਾਂਵਾਲਿਆਂ ਵਰਗਾ ਬਨਣਾ ਚਾਹੀਦਾ ਹੈ ਤੇ ਪਹਿਰਾਵਾ ਪਾਉਣਾ ਚਾਹੀਦਾ ਹੈ ਨਾਂ ਕਿ ਸਿਰਫ ਬਾਈ ਅੰਮ੍ਰਿਤਪਾਲ ਸਿੰਘ ਜੀ ਹੀ ਪਾਵੇ । ਇਸ ਪਹਿਰਾਵੇ ਤੇ ਸਵਾਲ ਕਰਨ ਵਾਲਾ ਸਿਰੇ ਦਾ ਮੂਰਖ ਹੀ ਹੋ ਸਕਦਾ ਆ

  • @mehaksandhu3552
    @mehaksandhu3552 Рік тому +40

    ਵਾਹਿਗੁਰੂ ਜੀ ਕੀ ਫਤਿਹ

    • @RajwinderSinghpb19
      @RajwinderSinghpb19 Рік тому

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @lakhasingh2979
      @lakhasingh2979 Рік тому

      ਵੀਰਾ ਜਿਉਂਦਾ ਰਹੁ ਗੁਰੂ ਕਿਰਪਾ ਕਰ ਕੇ ਸੇਵਾ ਲੈਂਦੇ ਰਹਿਣ

    • @sukhwinderSingh-zu3id
      @sukhwinderSingh-zu3id Рік тому

      ਸਰਕਾਰੀ ਏਜੰਟ ਹੈ ਭਾਸਾ ਤੋ ਜੱਜਮੈਟ ਕਰੋ ਭਾਈ ਸ

  • @Rajkumar-kq7nb
    @Rajkumar-kq7nb Рік тому +9

    Leady patarkar ne bahut vadhia swal keete han or amritpal ne vee bahut vadhia jwab dite han very nice program

  • @sarbjeetkaur4135
    @sarbjeetkaur4135 Рік тому +28

    Waheguru🙏 ji ka khalsa waheguru ji ki fateh bhai sahib tuci har morcha fateh kro g👍💪

  • @kulbirkaur2968
    @kulbirkaur2968 Рік тому +19

    🙏👏💐ਵਾਹਿਗੁਰੂ ਜੀ🙏🙏

  • @NavjotSingh-bh3ol
    @NavjotSingh-bh3ol Рік тому +17

    ਗੁਰੂ ਰਾਮਦਾਸ ਜੀ ਸਾਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ

  • @kulwantsingh3183
    @kulwantsingh3183 Рік тому +25

    ਖਾਲਸਾ ਜੀ ਸਾਨੂੰ ਗੁਰੂ ਜੀ ਨੇ ਅਜ਼ਾਦੀ ਦਾ ਪਰਵਾਨਾ ਮਿੱਲ ਗਿਆ ਹੈ ਜੀ ਵਾਹਿਗੁਰੂ ਸਾਹਿਬ ਜੀ

  • @gurdevsingh5567
    @gurdevsingh5567 Рік тому +28

    ਅਮਿ੍ਤਪਾਲ ਸਿੰਘ ਜਿੰਦਾ ਬਾਦ 🙏🏻🙏🏻🙏🏻🙏🏻🙏🏻👍

  • @kulwantsingh8131
    @kulwantsingh8131 Рік тому +43

    Excellent conversation, every question was perfectly and wisely answered, highly appreciated.

  • @jaswinderjaswinder9101
    @jaswinderjaswinder9101 Рік тому +18

    Bhut vadia vichar aa Bhai Sahib Amrit pal Singh Khalsa ji de 🙏🏼 ❤

  • @punjabsingh2982
    @punjabsingh2982 Рік тому +13

    Waheguru ji ka khalsa waheguru ji ki fateh bhai sahib ji. Tusi her morcha fateh kro ji

  • @piarasingh6138
    @piarasingh6138 Рік тому +6

    ਬਹੁਤ ਵਧੀਆ ਅੰਮ੍ਰਿਤਪਾਲ ਸਿੰਘ , ਬਹੁਤ ਵਧੀਆ ਜਵਾਬ ਦਿੱਤੇ ਹਨ ਹੁਣ ਤੱਕ ਤੁਸੀਂ ਪੱਤਰਕਾਰਾਂ ਨੂੰ।

  • @pkd1305
    @pkd1305 Рік тому +4

    ਰੱਬ ਚੜਦੀ ਕਲਾ ਵਿੱਚ ਰੱਖਣ ਭਾਈ ਸਾਂਭ ਨੂੰ ਜੇ ਕੋਈ ਚੰਗੇ ਕੰਮ ਕਰਦਾ ਕਰ ਲੈਣ ਦਿਉ ਇਟਰਵਿਊਆ ਲੈਣੀਆਂ ਬੰਦ ਕਰੋ ਸਾਰਿਆਂ ਨੂੰ
    ਮਦਦ ਕਰਨੀ ਚਾਹੀਦੀ ਹੈ ਰੱਬ ਚੜਦੀ ਕਲਾ ਵਿੱਚ ਰੱਖਣ 🙏

  • @ssgill7396
    @ssgill7396 Рік тому

    ਬਹੁਤ ਵਧੀਆ ਵੀਰ ਅਮ੍ਰਿਤਪਾਲ ਸਿੰਘ ਧਰਮ ਪ੍ਰਚਾਰ ਲਈ ਮਿਹਨਤ ਕਰਨ ਲਈ ਤਿਆਰ ਰਹਿਣ ਲਈ ਸ਼ਾਰਿਆ ਨੂੰ ਨਾਲ ਜੁੜਿਆ ਹੋਇਆ ਪ੍ਰਮਾਤਮਾ ਚੜਦੀ ਕਲਾ ਰੱਖਣ ਸ਼ਾਰਿਆ ਨੂੰ

  • @GurpreetSingh-lh4qd
    @GurpreetSingh-lh4qd Рік тому +31

    Dhan mera Veera

  • @jaispadda899
    @jaispadda899 Рік тому +1

    ਭਾਈ ਸਾਬ ਨੇ ਇੱਕ ਸੁਲਝੇ ਹੋਏ ਵਿਦਵਾਨ ਵਾਂਗ ਬਹੁਤ ਹੀ ਠਰੰਮੇ ਨਾਲ ਬਿਲਕੁਲ ਢੁਕਵੇਂ ਜਵਾਬ ਦਿੱਤੇ ਹਨ ਹਰ ਸਵਾਲ ਦੇ

  • @anmol98560
    @anmol98560 Рік тому +2

    ਵਾਹਿਗੁਰੂ ਜੀ ਮਿਹਰ ਕਰੇ ਭਾਈ ਸਾਬ ਜੇਲ ਵਿੱਚੋਂ ਜਲਦੀ ਬਾਹਰ ਆਵਨ

  • @karandeepsingh1721
    @karandeepsingh1721 Рік тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🙏🙏

  • @sukhjitsingh6010
    @sukhjitsingh6010 Рік тому +13

    ਭਾਈ ਅਮ੍ਰਿਤਪਾਲ ਸਿੰਘ ਦੀਆਂ ਗੱਲਾਂ ਬਹੁਤ ਹੀ ਵਧੀਆ ਗੱਲਾਂ ਹਨ ਸਮਝਣ ਵਾਲੀਆਂ ਗੱਲਾਂ ਹਨ ਹੇ ਵਾਹਿਗੁਰੂ ਮੇਰੇ ਵੀਰ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @legendsidhumoosewala7567
    @legendsidhumoosewala7567 Рік тому +19

    Bhaye Amritpal Singh ji khalsha bhut wadiya soch hai Punjab laye..sariya nu sath dena cheda hai🙏🙏🙏🙏🙏🙏⛳⛳⛳⛳⛳⛳

  • @buntysingh1776
    @buntysingh1776 Рік тому +11

    Waheguru ji waheguru ji 🙏❤️🙏❤️🙏❤️

  • @dhillonparamjit8490
    @dhillonparamjit8490 Рік тому +8

    Waheguru ji ka khalsa waheguru ji ke phatia

  • @nofarmersnofood96
    @nofarmersnofood96 Рік тому +19

    WaheGuru!! Veer de soch! 🙌

  • @jass_pubggaming9433
    @jass_pubggaming9433 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਪੱਤ੍ਰਕਾਰ ਭੈਣੇ ਗੱਲਇਹ ਹੈ ਕਿ ਜੇ ਸਿੱਖ ਚੁੱਪ ਕਰਕੇ ਗੱਲ ਸੁਣੀ ਜਾਣ ਅਤੇ ਚੰਗੀ ਮਾੜੀ ਗੱਲ ਝੱਲੀ ਜਾਣ ਫਿਰ ਤਾਂ ਦੇਸ ਭਗਤ ਨੇ ਜੇ ਆਪਣੇ ਹੱਕਾ ਦੀ ਗੱਲ ਕਰਨ ਜੁਲਮ ਨਾਲ ਟੱਕਰ ਲੈ ਣ ਲਈ ਕੋਈ ਕਦਮ ਚੁਕਣ ਤਾਂ ਫਿਰ ਅੱਤਵਾਦੀ ਬਾਕੀ ਪਹਿਲਾ ਸਿੱਖ ਮੂਮੈਟ ਫੇਲ ਕੈਟਾ ਨੇ ਕਰਵਾਈ ਸੀ ਧੀਆਭੈਣਾ ਦੀਆ ਇੱਜਤਾ ਦੇ ਨਾਲ ਖਿਲਵਾੜ ਕਰਦੇ ਰਹੇ ਕੈਟ ਤੇ ਨਾਮ ਸਿੰਘਾਂ ਦਾ ਲ਼ੱਗਦਾ ਰਿਹਾ ਜੇ ਹਥਿਆਰ ਸਿੱਖ ਰੱਖਦੇ ਨੇ ਤੇਵਰਤਣੇ ਵੀ ਆਉਦੇ ਨੇ ਐਵੇ ਫਜੂਲ ਕਿਸੇ ਨੂੰ ਪ੍ਰੇਸਾਨ ਨਹੀ ਕਰਦੇ ਸੀ ।ਵਾਹਿਗੁਰੂ ਜੀ

  • @ManpreetSingh-gh3pq
    @ManpreetSingh-gh3pq Рік тому +5

    Great thinking ਵਾਹਿਗੁਰੂ ਜੀ

  • @SamRandhawavlogs
    @SamRandhawavlogs Рік тому +16

    Waheguru

  • @rajwantkaur9639
    @rajwantkaur9639 Рік тому +15

    Great conversation thanks 🙏

  • @davinderbajwa6381
    @davinderbajwa6381 Рік тому +22

    Bhai Amritpal ji not a ordinary person he is very special for sikh koum and very blessed from guru Gobind singh ji

  • @navkaur4120
    @navkaur4120 Рік тому +41

    🙏ਵਾਹਿਗੁਰੂ ਤੁਹਾਡੇ ਤੇ ਕਿ੍ਪਾ ਕਰਨ🙏

  • @baljeetsidhu3550
    @baljeetsidhu3550 Рік тому +16

    Dhan Dhan Sri Guru Gobind Singh Ji Khalsa Maher Karn Bhai Amritpal Singh Ji Ta Sri Waheguru Ji

  • @simranvirk7530
    @simranvirk7530 Рік тому +19

    Eh bibi di sidhi gal dilli di firangi sarkar nal a bahut khoob jwab dite vde veer ne

  • @jassurandhawa7376
    @jassurandhawa7376 Рік тому +16

    Waheguru ji

  • @satindersingh196
    @satindersingh196 Рік тому +28

    ਸਮਝਦਾਰੀ ਭਰੇ ਸੁਚੱਜੇ ੳੁਤਰੇ,ਬਾਕਮਾਲ।ਆਹੀ ਖਤਰਾ ਲੂੰਬੜ ਨੇਤਾਵਾਂ ਨੂੰ।👍

  • @sidhusworldtourssidhu4667
    @sidhusworldtourssidhu4667 Рік тому +22

    ਪੰਜਾਬ ਅਤੇ ਸਿੱਖ ਨੂੰ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੀ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਦੀ ਲੋੜ ਹੈ

  • @nirusidhu1237
    @nirusidhu1237 Рік тому +8

    Dilo dhanwad bhai ji jeonde wsde raho waheguru chardikla ch rkhe

  • @mantabsinghmantab1074
    @mantabsinghmantab1074 Рік тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਚੜਦੀ ਕਲਾਂ ਕਰੇ

  • @GurjeetSingh-kj3ti
    @GurjeetSingh-kj3ti Рік тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਏ ਜੰਗ ਜਾਰੀ ਹੈ ਧਰਮ ਯੁੱਧ ਮੋਰਚਾ ਜਾਰੀ ਹੈ ਅੰਤ ਤੱਕ ਪੁਰਾਤਨ ਪੰਜਾਬ ਹਰਿਆਣਾ ਹਿਮਾਚਲ ਗੰਗਾਨਗਰ ਲਾਹੋਰ ਸਾਂਝਾ ਪੰਜਾਬ ਅਜ਼ਾਦ ਦੇਸ਼ ਖਾਲਿਸਤਾਨ ਜਿੰਦਾਬਾਦ ਜਾਗੋ ਸਿੱਖ ਕੌਮ ਦੀ ਨੌਜਵਾਨੀ ਜਾਗੋ ਪੰਜ ਕੰਕਾਰੀ ਬਾਣੀ ਬਾਣੇ ਦੇ ਧਾਰਨੀ ਦਸਤਾਰ ਸ਼ਸਤਰਧਾਰੀ ਹੋਣਾ ਜ਼ਰੂਰੀ ਹੈ ਹਰ ਇਕ ਸਿੱਖ #ਖਾਲਿਸਤਾਨ_ਜਿੰਦਾਬਾਦ #Khalistan #KhalistanJindabad #Khalistan_Jindabad #KhalistanZindabad #Khalistan_Zindabad #Sikh #Sikhi #Sikhism #Khalsa #Punjab #Punjab #Panjab #Panjabi #UnitedPunjabKhalistan #UnitedPanjabKhalistan ##Punjab #Haryana #Himachal #Ganganager #Lahore #UnitePanjabKhalistan #khalistan_Zindabad #Referendum #WarisPunjabDe #BhaiAmrtpalSinghG #ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ❤️🙏🏻⚔️🗡️⛳🏹🤺🌾🏇🦁🦅❤️🙏🏻⚔️🗡️⛳❤️🙏🏻

  • @sukhwindersinghkhehra7945
    @sukhwindersinghkhehra7945 Рік тому +8

    We love ਅੰਮ੍ਰਿਤ ਪਾਲ ਸਿੰਘ

  • @nofarmersnofood96
    @nofarmersnofood96 Рік тому +49

    Veer has always spoken the truth! ❤️

  • @gurpreetmaan4773
    @gurpreetmaan4773 Рік тому +7

    asi ta hmesha bhai saab nal aa parmatma khalsa g te hmesha mehar bharea hath rakhn

  • @ManjitKaur-uy2fk
    @ManjitKaur-uy2fk Рік тому +26

    ਅਮਿ੍ਰਤਪਾਲ ਨੂੰ ਦੇਖ ਕੇ ਬਹੁੱਤ ਖ਼ੁਸ਼ੀ ਮਿਲ ਦੀ ਹੈ

  • @kaydhillon5426
    @kaydhillon5426 Рік тому +15

    Excellent my son you know but you’re talking about so proud of you salute you mother from other land baba ji bless you all 🎉keep up the good work 👏👏👍🏻

  • @naghidevendersingh9678
    @naghidevendersingh9678 Рік тому +7

    Bhai Amritpal ji very Genuine DEBATE
    Regards

  • @swarnkour3404
    @swarnkour3404 Рік тому

    ਬਹੁਤ ਵਧੀਆ ਕਰ ਰਹੇ ਹਨ ਜੀ ਵਾਹਿਗੂਰੂ ਜੀ ਮਿਹਰ ਭਰਿਆ ਹੱਥ ਰਖੇ ਜੀ

  • @nofarmersnofood96
    @nofarmersnofood96 Рік тому +28

    Sikh Sovereign state is the only solution from Indian state oppression!

    • @himanshisingla1031
      @himanshisingla1031 Рік тому

      Take it and he next Afghanistan in world haha..idiots...what you have even without indian resources hole punjab is under debt

    • @siddave549
      @siddave549 Рік тому

      lol pakistan ke ghulam ban jaaoge…

  • @Gill..daljit..1313
    @Gill..daljit..1313 Рік тому +7

    Waheguru ji 🙏

  • @JaswinderKaur-ck6tn
    @JaswinderKaur-ck6tn Рік тому +12

    Bahut spasht ate suljhe hoe vichar

  • @shivasmahajan
    @shivasmahajan Рік тому +43

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @gurnamchahal6617
      @gurnamchahal6617 Рік тому

      Definition of Sikh, Singh and Khalsa
      1 Sikh:- Dictionary meaning of Sikh is disciple or learner. Guru ji addressed his disciples by Sikh eradicate their ego and realize them you are not perfect just a learner where as only God is perfect. For example renowned sikh are Sai Mia Meer Ji, Bhai Ladha Ji, Baba Budha Ji and Bhai Gurdas Ji
      Singh:- Those peoples who pledge to be baptism and prepare to keep five baptized symbols defined as Singh.
      Khalsa:- Those Sikh, Singh and any individual person who pledge to renounce from lust, anger, greed, emotion and ego as well as ready to fight against injustice without self interest defined as Khalsa.
      Waheguru Ji Ki Fateh
      Gurnam Singh.
      Sydney.

  • @nofarmersnofood96
    @nofarmersnofood96 Рік тому +118

    Sikh kaum is with Veer Amritpal Singh Ji Khalsa & all the Singhs with him. 🙏

    • @theperfectplate7880
      @theperfectplate7880 Рік тому +6

      Kyun tusi a de nal ho

    • @learnenglish699
      @learnenglish699 Рік тому

      bc phelaa koi andaa nahi je koi andaa vaa ta salaa vordh kar kar ke ese tese mar do .,..fudu salee ....ah heera samb loo

    • @himanshisingla1031
      @himanshisingla1031 Рік тому

      @@theperfectplate7880 anpad ha isliya..dubai sa akka inn sabka chutiya banayaga vo...sardar sara tempu hi hota ha

    • @jindergrewal865
      @jindergrewal865 Рік тому +1

      L

    • @NirmalSingh-cs3qk
      @NirmalSingh-cs3qk Рік тому +2

      Amritpal is a nobody he can't do khatha or vichar

  • @skywinnerlion
    @skywinnerlion Рік тому +29

    All Sikhs are with Bhai Amritpal Singh

  • @AmarjeetSingh-fn9ep
    @AmarjeetSingh-fn9ep Рік тому +2

    ਵੀਰ ਅਮ੍ਰਿਤ ਪਾਲ ਸਿੰਘ ਜੀ।ਇਕ ਕਾਬਲ ਚੜ੍ਹਦੀ ਕਲਾ ਵਾਲਾ ਸਿੰਘ। ਕਮਾਲ ਕਮਾਲ ❤️ ਕਮਾਲ 🙏🌹🙏👌

  • @rebillonjattdeep4264
    @rebillonjattdeep4264 Рік тому +23

    Full support brother

  • @BaljitKaur-ht1mz
    @BaljitKaur-ht1mz Рік тому +7

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਰਾਜ ਜ਼ਿੰਦਬਾਦ ਭਾਈ ਅੰਮਿ੍ਤ ਪਾਲ ਸਿੰਘ ਜੀ ਦੇ ਸੀਸ ਤੇ ਗੁੂਰੂ ਜੀ ਹਮੇਸ਼ਾ ਆਪਣਾ ਹੱਥ ਰੱਖਣ 🙏🙏🙏🙏🙏🙏🙏🙏🙏🙏🙏🙏🙏🙏🙏🙏🗡🗡🗡🗡🗡🗡🗡🗡🗡⚔⚔⚔⚔⚔⚔⚔⚔⚔⚔⚔⚔⚔

  • @Rinkuup31wala
    @Rinkuup31wala Рік тому +4

    Waheguru ji chardikla kre

  • @amannagra8579
    @amannagra8579 Рік тому +4

    ਬੀਬਾ ਬੇਟੀ ਨੇ ਸ: ਅਮ੍ਰਿਤ ਪਾਲ ਸਿੰਘ ਨੂੰ ਹਰ ਪੱਖ ਦੇ ਸਵਾਲ ਕੀਤੇ ਤੇ ਅਮ੍ਰਿਤ ਪਾਲ ਨੇ ਵੀ ਬੜੀ ਖੁਲ੍ਹ ਦਿਲੀ ਅਤੇ ਭਾਵ ਪੂਰਨ ਨਿਰਨਾਇਕ ਜੁਆਬ ਦਿੱਤੇ ਹਨ। ਮੇਰਾ ਖਿਆਲ ਹੈ ਕਿ ਜਿੱਸ ਵੀ ਕਿਸੇ ਨੇ ਆਪਣੀ ਸਾਰਥਕ ਸੋਚ ਨਾਲ ਆਪਣੇ ਮਨ ਵਿੱਚ ਵਿਚਾਰਿਆ ਹੋਵੇ ਗਾ, ਉਸ ਦੇ ਸਾਰੇ ਸ਼ੰਕੇ ਨਵਿਰਤ ਹੋ ਗਏ ਹੋਣ ਗੇ। ਜਦੋਂ ਭਾਈ ਅਮ੍ਰਿਤ ਪਾਲ ਸਿੰਘ ਹਰ ਧਰਮ ਦੇ ਹਰ ਵਿਅਕਤੀ ਨੂੰ ਕੋਲ ਬਹਿ ਕੇ ਆਪਣੇ ਸ਼ੰਕੇ ਗਲ ਬਾਤ ਦੇ ਅਦਾਨ ਪ੍ਰਦਾਨ ਨਾਲ ਸਮਝਨ ਤੇ ਸਮਝਾਉਣ ਦੀ ਗੱਲ ਕਰਦੇ ਹਨ, ਤਾਂ ਹਰ ਇਨਸਾਨ ਬੀਬੇ ਬੰਦਿਆਂ ਵਾਂਗ ਗਲਬਾਤ ਕਰਕੇ ਆਪਣੇ ਸ਼ੰਕੇ ਦੂਰ ਕਰ ਲਵੇ। ਦੂਰ ਦੂਰ ਖਲੋ ਕੇ ਹੜਬਾਂ ਦੇ ਭੇੜ ਭਿੜਿਆਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਦਾ।

  • @HarjinderKaur-qg1he
    @HarjinderKaur-qg1he Рік тому +6

    Waheguru ji waheguru ji amritpal Singh ji nu sda cadiakala baksho

  • @karandeepsingh1721
    @karandeepsingh1721 Рік тому +15

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ।🙏🙏

  • @garrykaler3209
    @garrykaler3209 Рік тому +10

    waheguru mehar rakhe

  • @societenaturelle9005
    @societenaturelle9005 Рік тому +6

    This interview is *PAR EXCELLENCE* !!👌🙏🙏

  • @baljitratol2981
    @baljitratol2981 Рік тому +6

    ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ 🙏

  • @surindersingh-ue3bx
    @surindersingh-ue3bx Рік тому +4

    Waheguru ji waheguru ji di kirpa

  • @gurdipsinghsingh8956
    @gurdipsinghsingh8956 Рік тому +5

    Mam bhaut glabat kiti.bhai saab de bhaut vadiya vichar ne

  • @ਰਾਜਨਪ੍ਰੀਤਸਿੰਘ

    ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @jammy_deep
    @jammy_deep Рік тому +5

    Waheguru chardi kalla rahke 🙏🏼

  • @BhupinderSingh-gf4hv
    @BhupinderSingh-gf4hv Рік тому +4

    Waheguru ji ka khalsa waheguru ji ki fateh